ਸ਼ਹੀਦ ਗੋਲਡੀ ਦੀ ਦਾਸਤਾਨ ।। Bittu Chak Wala ll Gal Tuhadi (05)

Поделиться
HTML-код
  • Опубликовано: 17 ноя 2024

Комментарии • 1 тыс.

  • @vehlejanta5036
    @vehlejanta5036 4 года назад +297

    ਬਹੁਤ ਵੱਡਾ ਦਿਲ ਫੋਜੀ ਵੀਰ ਦੇ ਬਾਪ ਦਾ ਬੜੇ ਹੋਸਲੇ ਦੀ ਗੱਲ ਹੈ ਮੰਨ ਬੰਨ ਕੇ ਫੋਜੀ ਵੀਰ ਦੀਆ ਨਸਾਨੀਆ ਦਿਖਾ ਰਿਹਾ ਹੈ ਧੰਨ ਮਾਂ ਬਾਪ

    • @vehlejanta5036
      @vehlejanta5036 4 года назад +9

      ਵਾਹਿਗੁਰੂ ਵਾਹਿਗੁਰੂ ਧੰਨ ਫੋਜੀ ਵੀਰ ਦਾ ਬਾਪ ਦਿਲੋ ਸਲੁਟ ਜਿਵੇ ਤੁਹਾਡਾ ਪੁੱਤ ਸ਼ਹਿਦ ਹੋਏ ਦੀਆ ਫੋਟਵਾ ਦਿਖਾਇਆ ਧੰਨ ਜਿਗਰਾ ਬਾਪ ਦਾ ਵਾਹਿਗੁਰੂ ਮੇਹਰ ਕਰੇ ਬਹੁਤ ਚੱਗਾ ਲੱਗਾ ਪਰਿਵਾਰ

    • @jaspreetdhaliwal9951
      @jaspreetdhaliwal9951 4 года назад +5

      Right bai

    • @gurdeepsinghbrar6069
      @gurdeepsinghbrar6069 4 года назад +3

      @@vehlejanta5036 😢😢so very imoshnal🙏🙏dhan ñe Mata pita seliut e asise mapean nu thanks bittu chakk vala veer g boht ee Nice interview🙏🙏

    • @mukhtiyarsingh4449
      @mukhtiyarsingh4449 4 года назад +1

      t

    • @sukhraj5161
      @sukhraj5161 4 года назад +2

      Haji

  • @DevinderSingh-ky3bv
    @DevinderSingh-ky3bv 4 года назад +84

    ਬਾਪੂ ਤੇ ਬੀਬੀ ਦੀਆਂ ਗਲਾਂ ਸੁਣ ਕੇ ਦਿਲ ਰੋ ਪਿਆ।
    ਕੋਈ ਸ਼ਬਦ ਹੀ ਨਹੀਂ ਜਿਸ ਨਾਲ ਮਾਂ ਬਾਪੂ ਜੀ ਨੂੰ ਹੌਸਲਾ ਦੇ ਸਕੀਏ।
    ਭਾਰਤੀ ਫੌਜ ਜ਼ਿੰਦਾਬਾਦ
    ਸ਼ਹੀਦ ਭਾਈ ਸੁਰਿੰਦਰ ਸਿੰਘ ਗੋਲਡੀ ਅਮਰ ਹੈ ਅਤੇ ਅਮਰ ਰਹਿਣਗੇ।

  • @Gurmeet_kaur_khalsa
    @Gurmeet_kaur_khalsa 4 года назад +61

    ਸਾਡੇ ਇਲਾਕੇ ਦਾ ਮਾਣ ਹੈ ਜੀ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਜੋਕਿ ਦਸ਼ਮੇਸ਼ ਪਿਤਾ ਦੀ ਗੋਦ ਦਾ ਅਨੰਦ ਮਾਣ ਰਹੇ ਨੇ। ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂੰ ਨਾਂ ਛਾਡੇ ਖੇਤ ਪਰ ਮਾਤਾ ਪਿਤਾ ਲਈ ਵਿਛੋੜਾ ਅਸਹਿ ਹੁੰਦਾ ਬੱਚੇ ਦਾ ਸਾਡੀਆਂ ਸਰਕਾਰਾਂ ਕੌਡੀ ਮੁੱਲ ਨੀ ਪਾਉਦੀਆਂ ਅਪਣੇ ਐਸ਼ੋ ਅਰਾਮ ਤੋਂ ਬਿਨਾ ਮਾਤਾ ਪਿਤਾ ਪ੍ਰੀਵਾਰ ਵੱਲੋਂ ਬਣਾਈ ਮਰਿਯਾਦਾ ਨੂੰ ਦੇਖ ਕੇ ਬਹੁਤ ਸਕੂਨ ਮਿਲਿਆ ਸੱਚਾ ਸ਼ਹੀਦ ਏਨਾ ਹੱਕਦਾਰ ਵੀ ਹੈ ਸੋ ਪੰਜਵੀਂ ਬਰਸੀ ਤੇ ਅਸੀਂ ਇਸ ਬੱਚੇ ਦੀ ਸ਼ਹੀਦੀ ਤੇ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ 🙏🌹💐🌷💓🌺🌼🌸🙏

  • @sidhu22522
    @sidhu22522 4 года назад +210

    ਸਲੂਟ ਆ ਸਹੀਦ ਵੀਰ ਨੂੰ ਤੇ ਉਸਦਾ ਪਿਤਾ ਜੀ ਨੂ਼ੰ ਵੀ ਪਰਮਾਤਮਾ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖਣ ਜੀ

  • @sukhwinderbatth9521
    @sukhwinderbatth9521 4 года назад +172

    ਰੱਬਾ ਮੇਰੇ ਫੌਜੀ ਵੀਰਾ ਦੀ ਉਮਰ ਲੰਬੀ ਕਰਨਾ

  • @kd7835
    @kd7835 4 года назад +85

    ਪੁੱਤ ਮੁੱਕਣ ਤੇ ਮੁੱਕ ਜਾਣ ਦੁਨੀਆਂ ਚੋਂ ਚਾਹ ਲੋਕੋ।
    ਪੈ ਜਾਂਦਾ ਦੁਨੀਆਂ ਅੰਦਰ ਹਨੇਰ ।ਦਿਖੇ ਨਾ ਕੋਈ ਰਾਹ ਲੋਕੋ। ਪ੍ਰਨਾਮ ਸ਼ਹੀਦਾਂ ਨੂੰ 🙏

  • @gurdeepsingh8423
    @gurdeepsingh8423 4 года назад +50

    ਛੋਟੇ ਵੀਰ ਸਹੀਦ ਸੁਰਿੰਦਰ ਸਿੰਘ ਗੋਲਡੀ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕਰਦਾ ਹਾਂ ।
    ਪਰਮਾਤਮਾ ਆਪਣੇ ਚਰਨਾਂ ਵਿੱਚ ਓਹਨਾਂ ਸਾਂਤੀ ਬਖਸ਼ਣ ਜੀ ।
    ਵੱਲੋਂ Ex. Man. Gurdeep Singh

  • @dalwindersingh1028
    @dalwindersingh1028 4 года назад +42

    ਮਾਤਾ ਪਿਤਾ ਦੀ ਮਮਤਾ ਹਰ ਵੇਲੇ ਮਾਤਾ ਪਿਤਾ ਨੂੰ ਬਚੇ ਦੀ ਯਾਦ ਆਉਂਦੀ ਰਹਿੰਦੀ ਸ਼ਾਇਦ ਏਨੀਆਂ ਰੀਜਾ ਨਾ ਲਾਇਆ ਹੁੰਦੀ ਵਿਆਹ ਕਾਰਨ ਤਾ ਰੱਬ ਦਾ ਭਾਣਾ ਮੰਨ ਲੈਂਦੇ ਪਰ ਬਹੁਤ ਮੁਸ਼ਕਲ ਹੈ ਭਲੋਣਾ ਸ਼ਹੀਦ ਨੂੰ ਪ੍ਰਣਾਮ 🙏👏

  • @shaminderkaurkaur15
    @shaminderkaurkaur15 4 года назад +63

    ਬਾਪੂ।ਰੋਦਾ।ਨੀ।ਦੇਖੀਆ।ਜਾਦਾ।ਦੇਖ।ਕੇ।ਮੈ।ਵੀ।ਬਹੁਤ।ਰੋਈ।ਵਹਿਗੁਰੂ।ਮੇਰੈ।ਦੇਸ।ਦੀ।ਫੋਜ।ਨੂੰ।ਰਾਜੀ।ਖੁਛੀ।ਰੱਖੇ

  • @AmarjeetKaur-kt3rm
    @AmarjeetKaur-kt3rm 4 года назад +77

    ਗੋਲਡੀ ਵੀਰ ਪ੍ਰਨਾਮ ਤੈਨੂੰ ਸੱਤ ਸ਼੍ਰੀ ਆਕਾਲ ਜੀ

  • @jagdevsingh1986
    @jagdevsingh1986 4 года назад +90

    ਰੋਣਾ ਅਾ ਗਿਅਾ ਵੀਡੀਓੁ ਦੇਖਕੇ ਕਿਓੁ ਕਿ ਮਾਂ ਬਾਪ ਹੀ ਜਾਣਦੇ ਅਾ ਪੁੱਤ ਦੇ ਤੁਰ ਜਾਣ ਮਗਰੋ ਕਿੰਨੀ ਕ ਜਿੰਦਗੀ ਜੀਣੀ ਮੁਸਕਿਲ ਅਾ

  • @arashdeepkaur5272
    @arashdeepkaur5272 3 года назад +2

    ਬਾਪ ਜਦ ਰੋੜਾ ਤਾਂ ਗੱਲ,,,,,,,ਕੋਈ ਵੱਡੀ ਹੀ ਹੁੰਦੀ ਹੈ,,,,,ਕਿਸੇ ਵੀ ਮਾ ਬਾਪ ਨੂੰ ਇਹ ਦੁੱਖ ਨਾ ਭੋਗਣੇ ਪੈਣ 🙏🏼🙏🏼

  • @ਪੀਬੀ08ਤੇਲੰਡਨਵਾਲੇ

    ਰੱਬ ਨਾ ਕਰੇ ਕਿ ਐਸਾ ਵੇਲਾ ਆਵੇ, ਟਿਡੋਂ ਜੰਮਿਆ ਪਹਿਲਾ ਨਾ ਤੁਰ ਜਾਵੇ। 😭😭😭
    🙏🙏🙏 ਵਾਹਿਗੁਰੂ ਪੂਰੇ ਪਰਿਵਾਰ ਨੂੰ ਹਿਮਤ ਬਖਸ਼ੇ।🙏🙏🙏

  • @avtarsinghsandhu9338
    @avtarsinghsandhu9338 4 года назад +18

    ਬਿੱਟੂ ਚੱਕ ਵਾਲੇ ਵੀਰ,,ਸ਼ਹੀਦ ਗੋਲਡੀ ਬਾਰੇ ਜਾਣਕਾਰੀ ਦੇਣਾ ਬਹੁਤ ਉਪਰਾਲਾ ਕੀਤਾ ਹੈ ਜੋ ਕਿ ਸਮਾਜ ਵਿੱਚ ਵਧੀਆ ਉਪਰਾਲਾ ਕੀਤਾ ਹੈ,,
    ਬਹੁਤ ਸਲਾਘਾ ਯੋਗ ਕੰਮ ਕੀਤਾ ਹੈ ਜੀ ।।

  • @hathuriqbal6914
    @hathuriqbal6914 4 года назад +129

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਅੱਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ। ਜਿੰਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ... .... .................... ਦੇਸ਼ ਦੇ ਰਾਖੇ ਫੌਜੀ ਵੀਰ ਜਵਾਨ ਜਿੰਦਾਬਾਦ..

  • @vehlejanta5036
    @vehlejanta5036 4 года назад +50

    ਵਾਹਿਗੁਰੂ ਵਾਹਿਗੁਰੂ ਜੀ ਫੋਜੀ ਵੀਰ ਨੂੰ ਦਿਲੋ ਸਲਾਮ ਕਰਦੇ ਹਾ ਵਾਹਿਗੁਰੂ ਪਰਿਵਾਰ ਤੇ ਮੇਹਰ ਭਰੀਆ ਹੱਥ ਰੱਖੀ ਮੇਰੇ ਵਾਹਿਗੁਰੂ ਜੀ

  • @kapoorsinghbrar1248
    @kapoorsinghbrar1248 4 года назад +7

    ਈਸ਼ਵਰ ਏਸ ਮਾਤਾ ਪਿਤਾ ਜੀ ਨੂ ਐਨਾ ਸਹਾਰਾ ਦੇਵੇ ਕਿ ਉਹ ਐਡੇ ਵੱਡੇ ਦੁਖ ਨੂੰ ਸਹ ਸਕਣ ਧਨਵਾਦ

  • @harmeetchahal8106
    @harmeetchahal8106 4 года назад +93

    ਮਾਂ da ਦੁੱਖ ni ਵੇਖਿਆ ਜਾ ਰਿਹਾ ki ਬੀਤਦੀ ਹੋਵੇਗੀ ਮਾਤਾ ਪਿਤਾ ਤੇ ਵਾਹਿਗੁਰੂ ਮੇਹਰ kre

  • @tarsemsingh4648
    @tarsemsingh4648 4 года назад +52

    ਇਹੋ ਜੇਹੇ ਯੋਧੇ ਮਾਵਾਂ ਵਿਰਲੇ ਜੰਮਦੀਆਂ ਸਦਾ ਅਮਰ ਰਹੇ ਗਾ ਗੋਲਡੀ

  • @bhagikrajveer1488
    @bhagikrajveer1488 3 года назад +1

    ਬਿੱਟੂ ਵੀਰ ਧੰਨਵਾਦ ਤੇਰਾ ਜੋ ਸ਼ਹਿਦਾਂ ਦੇ ਪਰਿਵਾਰ ਨੂੰ ਮਿਲਣ ਦਾ ਮਾਤਾ ਨੂੰ ਵੇਖ ਕੇ ਰੋਣਾ ਨਿਕਲ਼ ਗਿਆ

  • @rajagill7138
    @rajagill7138 4 года назад +49

    ਮਾਂ ਤੇ ਬਾਪੂ ਤੁਹਾਡਾ ਦੁੱਖ ਤੇ ਬਹੁਤ ਵੱਡਾ ਏ ਪਰ ਪਿੰਡ ਦੇ ਚੁਰਾਹਿਆਂ ਚ ਬੁੱਤ ਯੋਦੇਆ ਦੇ ਹੀ ਲੱਗਦੇ ਨੇ ਇਸ ਗੱਲ ਦਾ ਤੁਹਾਨੂੰ ਮਾਣ ਹੋਣਾ ਚਾਹੀਦਾ ਏ ਪੂਰੇ ਪੰਜਾਬ ਨੂੰ ਵੀ ਮਾਣ ਹੈ

  • @yttechinfo505
    @yttechinfo505 4 года назад +14

    ਬਹੁਤ ਵਧੀਆ ਉਪਰਾਲਾ ਵੀਰ ਮਾਂ ਬਾਪ ਦਾ ਦਰਦ ਦੇਖ ਕੇ ਅੱਖਾਂ ਭਰ ਆਈਆਂ ਸਲਿਉਟ ਆ ਫੌਜੀ ਵੀਰ ਨੂੰ

  • @ravinderpalsingh4418
    @ravinderpalsingh4418 4 года назад +56

    ਧੰਨ ਨੇ ਸਾਡੇ ਸ਼ਹੀਦ ਅਤੇ ਧੰਨ ਨੇ ੳੁਨ੍ਹਾਂ ਦੇ ਮਾਪੇ।
    ਸ਼ਹੀਦ ਹਮੇਸ਼ਾ ਅਮਰ ਰਹਿੰਦੇ ਹਨ। ੲਿਹ ਸਾਡੇ ਦਿਲ ਵਿਚ ਰਹਿੰਦੇਂ ਹਨ।

  • @HarpreetKaur-ut4qz
    @HarpreetKaur-ut4qz 4 года назад +30

    ਸਲੂਟ ਵੀਰ ਜੀ ਨੂੰ, ਮਾਂ, ਬਾਪੂ ਨੂੰ ਦਿਲੋਂ ਸਤਿਕਾਰ 🙏🙏

  • @bholiverma46
    @bholiverma46 4 года назад +70

    ਵੀਡਿਓ ਦੇਖ ਵੇਲੇ ਅੱਖਾਂ ਭਰੀਆਂ ਹੀ ਰਹੀਆਰਹੀਆਂ ।ਪ੍ਣਾਮ ਸ਼ਹੀਦ ਨੂੰ ।

  • @sandeepriargermany3075
    @sandeepriargermany3075 4 года назад +8

    ਜਦੋ ਮਾਪਿਆਂ ਦਾ ਜਵਾਨ ਪੁੱਤ ਦੁਨੀਆ ਤੋਂ ਤੁਰ ਜਾਂਦਾ ਮਾਪਿਆਂ ਦੇ ਪੱਲੇ ਕੁਝ ਨਹੀਂ ਰਹਿੰਦਾ। 🙏 ਬਾਪੂ ਜੀ 🙏 ਦੀਆਂ ਅੱਖਾਂ ਵਿੱਚ ਹੰਝੂਆਂ ਮੇਰਾ ਵੀ ਰੋਣ ਕੱਢ ਤਾਂ 😭😭😭

  • @NareshKumar-bc8xw
    @NareshKumar-bc8xw 3 года назад +1

    ਬਹੁਤ ਦੁੱਖ ਹੋਇਆ ਬੇਬੇ-ਬਾਪੂ ਨੂੰ ਰੋਦਿਆ ਦੇਖ ਦੇਖ ਕੇ ਮੇਰਾ ਵੀ ਮਨ ਭਰ ਆਇਆ😭😭
    ਹੇ ਪਰਮਾਤਮਾ ਇਹਨਾਂ ਬਜੁਰਗਾ ਨੂੰ ਬਲ ਬਖਸ਼ਣਾ🙏🏼🙏🏼

  • @gurpreetsinghbangi6656
    @gurpreetsinghbangi6656 4 года назад +69

    ਬਾਪੂ ਜੀ ਮੇਰੀ ਮਾਤਾ ਤੁਸੀ ਧੰਨ ਹੋ

  • @preethundal1637
    @preethundal1637 4 года назад +29

    ਵੀਡੀਓ ਵੇਖ ਕੇ ਬਹੁਤ ਰੋਣ ਆ ਰਿਹਾ ਹੈ ਵਾਹਿਗੁਰੂ ਜੀ ਬੱਚੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ

  • @sursangeet9471
    @sursangeet9471 4 года назад +10

    ਸਲੂਟ ਏ ਵੀਰ ਦੀ ਸਹਾਦਤ ਨੂੰ, ਪਰ ਬਾਪੂ ਜੀ ਦਾ ਦਰਦ ਸੁਣ ਕੇ ਬਹੁਤ ਦੁੱਖ ਲੱਗਾ,,

  • @dhaliwalmovies7249
    @dhaliwalmovies7249 4 года назад

    ਸਲੂਟ ਆ ਜੀ ਗੋਲਡੀ ਵੀਰ ਨੂੰ ਸਲੂਟ ਆ ਜੀ ਇਹਨਾਂ ਦੇ ਮਾਤਾ ਪਿਤਾ ਜੀ ਨੂੰ ਵੀਡੀਓ ਵੇਖ ਕੇ ਅੱਖਾ ਭਰ ਆਇਆ

  • @tarsemjhanda6725
    @tarsemjhanda6725 4 года назад +34

    ਸਲੂਟ ਆ ਸ਼ਹੀਦ ਵੀਰ ਜੀ ਨੂੰ
    🙏🙏🙏🙏🙏🙏🙏
    ਬਿੱਟੂ ਵੀਰ ਜੀ ਬਹੁਤ ਵਧੀਆ
    ਕਰ ਰਹੇ ਹੋ ਤੁਸੀਂ

  • @sunildatarpuri3779
    @sunildatarpuri3779 3 года назад +3

    ਰੱਬਾ ਸਰਹੱਦਾਂ ਤੇ ਖੜੇ ਵੀਰਾਂ ਦੀ ਉਮਰ ਲੰਮੀ ਕਰੀਂ

  • @sunildatarpuri3779
    @sunildatarpuri3779 3 года назад +4

    ਰੱਬਾ ਏਡਾ ਵੱਡਾ ਦੁੱਖ ਕਦੇ ਕਿਸੇ ਨੁੰ ਨਾ ਦੇਈਂ ਬਸ ਇਨੀ ਕੁ ਬੇਨਤੀ ਕਬੂਲ ਕਰੀਂ

  • @sabikhalwaria4242
    @sabikhalwaria4242 3 года назад

    🙏❤SHHEED AMAR ਹੋ ਜਾਂਦੇ NE

  • @kulveerbrar7985
    @kulveerbrar7985 4 года назад +215

    ਮਾ ਦਾ ਦੁਖ ਦੇਖਿਆ ਨਹੀਂ ਗਿਆ ਮੇਰਾ ਵੀ ਰੋਣਾ ਨਿਕਲ ਗਿਆ ਮਾ ਤਾਂ ਮਾ ਹੁਦੀ ਹੈ

  • @jeetawinner5862
    @jeetawinner5862 3 года назад

    ਸਭ ਤੋ ਪਹਿਲਾਂ ਧੰਨਵਾਦ ਜੀ ਤੁਸੀਂ ਸ਼ਹੀਦਾਂ ਦੇ ਪਰਿਵਾਰਾਂ ਦੀ ਦੁੱਖ ਦੀ ਘੜੀ ਵਿੱਚ ਇਸ‌ਪਰਿਵਾਰ ਨੂੰ ਸਾਡੇ ਨਾਲ ਮਿਲਾਇਆ

  • @jagtarbhullar3124
    @jagtarbhullar3124 4 года назад +17

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @surjitkaur1895
    @surjitkaur1895 3 года назад +1

    ਇਹ ਹਨ ਸੱਚੇ ਸ਼ਹੀਦ
    ਸ਼ਹੀਦ ਤਾਂ ਇਹੋ ਜਿਹੀਆਂ ਰੂਹਾਂ ਹਨ ਜੋ ਕਦੇ ਮਰਦੇ ਨਹੀਂ ਹਮੇਸ਼ਾਂ ਜਿਉਂਦੇ ਹਨ।
    ਮਾਂ ਬਾਪ ਲਈ ਬਹੁਤ ਔਖਾ ਹੈ ਪਰ ਚੜ੍ਹਦੀ ਕਲਾ ਵਿਚ ਰਹੋ ਕਿ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦੇ ਮਾਪੇ ਹੋਂ ।

  • @kaur6703
    @kaur6703 4 года назад +21

    ਰੋਣਾ ਆਗਿਆ ਦੇਖ ਕੇ ਸਭ ਨੂੰ ਬੇਨਤੀ ਹੈ ਕਿ ਕੋਈ ਵੀ ਆਪਣੇ ਪੁੱਤਰ ਨੂੰ ਫੋਜ ਚ ਨਾ ਕਰਾਵੇ ਕਿਉਂਕਿ ਬਾਅਦ ਵਿੱਚ ਕੋਈ ਨਹੀਂ ਪੁੱਛਦਾ ਨਾ ਕੋਈ ਸਰਕਾਰ ਸਾਰ ਲੈਦੀ ਏ ਮਾਪੇ ਰੋਦੇ ਰਹਿ ਜਾਂਦੇ ਮਗਰੋਂ ਸਰਕਾਰ ਨੇ ਤਾ ਪੰਜਾਬ ਨੂੰ ਖਤਮ ਕਰਨ ਦੀ ਸਹੁੰ ਖਾਧੀ ਏ ਦਫਾ ਕਰੋ ਇਦਾ ਦੀ ਨੌਕਰੀ ਨੂੰ

    • @gurbajsingh4306
      @gurbajsingh4306 3 года назад +1

      ਸਹੀ ਗੱਲ ਹੈ ਜੀ ਮੈਂ ਵੀ ਫੌਜੀ ਆ
      😭😭😭😭😭😭😭😭😭🙏🏾

  • @deepbarri5755
    @deepbarri5755 4 года назад

    ਦਿਲੋਂ ਸਲੂਟ ਆ ਬਿੱਟੂ ਬਾਈ ਤੇਨੂੰ ਅਤੇ ਇਸਦੇ ਪਰਿਵਾਰ ਨੂੰ ਬਾਪੂ ਨੂੰ ਦਿਲੋਂ ਸਲੂਟ

  • @709gamer2
    @709gamer2 4 года назад +3

    ਧੰਨ ਹੋ🙏ਗੋਲਡੀ ਦੇ ਮਾਤਾ ਪਿਤਾ ਤੁਹਾਡੀ ਹੱਡ ਬੀਤੀ ਸੁਣ ਕੇ ਮੇਰਾ ਵੀ ਮਨ ਭਰ ਆਇਆ ਭੈਣ ਜੀ ਅਤੇ ਵੀਰ ਜੀ ਦਿਲ ਤਾਂ ਕਰਦਾ ਸੋਡੇ ਕੋਲ ਬੈਠ ਕੇ ਦੁੱਖ ਵੰਡਾਂਵਾ ਪਰ ਮੈਂ ਗੁਜਰਾਤ ਅਹਿਮਦਾਬਾਦ ਹਾਂ ਕਹਿਣਾ ਸੌਖਾ ਸਹਿਣਾ ਔਖਾ ਫਿਰ ਵੀ ਕਹਾਗੀ ਤੁਹਾਡੇ ਨਾਲ ਮੈਨੂੰ ਹਮ ਦਰਦੀ ਹੈ ਆਪਣਾ ਬੱਚਾ ਸਭਨਾਂ ਦੇ ਦਿਲਾਂ ਵਿੱਚ ਜਿੰਦਾਂ ਹੈ ਉਹ ਵੀ ਹਨ ਜੋ ਮਾਂ ਬਾਪ ਇਜੱਤ ਨਸ਼ੇਆਂ ਵਿੱਚ ਰੋਲ ਦਿੰਦੇ ਹਨ ਰੋਣਾ ਨਹੀਂ ਮਾੜੇਆਂ ਵੱਲ ਦੇਖ ਕੇ ਪੁਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਹਰ ਵੇਲੇ ਛੁਕਰ ਗਜਾਰੁ ਨ👦

  • @gurpalsingh1865
    @gurpalsingh1865 3 года назад

    ਵਾਹਿਗੁਰੂ ਮੇਹਰ ਕਰੀ ਮਾ ਬਾਪ ਤੇ ਅੱਖਾਂ ਭਰ ਆਇਆ

  • @newsandeducation3799
    @newsandeducation3799 3 года назад +4

    Parnaam ena shahida nu te osto v jyada ena de Parents nu... Jo k jeonde Jagde har Pal SHAHID hore aa

  • @Rajwindersingh-wp8kn
    @Rajwindersingh-wp8kn 3 года назад

    ਸਹੀਦੀ ਵੀ ਕਰਮਾ ਤੋਂ ਬਿਨਾਂ ਨਹੀਂ ਮਿਲਦੀ ਧੰਨ ਹੈ ਮਾਂ ਧੰਨ ਹੈ ਬਾਪ ਜਿਹੜੇ ਸਹੀਦ ਪੁੱਤ ਨੂੰ ਦਿਲ ਤੇ ਪੱਥਰ ਰੱਖ ਕੇ ਨਿਸ਼ਾਨੀਆਂ ਨੂੰ ਸਾਂਭੀ ਬੈਠੇ ਹੈ।

  • @hardeepbrar8969
    @hardeepbrar8969 4 года назад +37

    ਵਾਹਿਗੁਰੂ ਜੀ ਗੋਲਡੀ ਵੀਰ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ

  • @vehlejanta5036
    @vehlejanta5036 3 года назад +1

    ਵਾਹਿਗੁਰੂ ਜੀ ਮਾਂ ਬਾਪ ਦਾ ਦਿਲ ਬਹੁਤ ਵੱਡਾ ਮੇਰਾ ਰੋਣ ਨਿਕਲ ਗਿਆ ਗੱਲਾ ਸੁਣਕੇ ਵਾਹਿਗੁਰੂ ਜੀ

  • @amarjeetkaur3086
    @amarjeetkaur3086 4 года назад +7

    Bahut hi nice bacha c es bache nu kde v koi nai bhull skda ji😭😭😭😭

  • @sunildatarpuri3779
    @sunildatarpuri3779 3 года назад

    ਗੋਲਡੀ ਵੀਰ ਜੀ ਦੇ ਮਾਤਾ ਪਿਤਾ ਜੀ ਦਾ ਦਰਦ ਸਬਤੋਂ ਵੱਡਾ

  • @SukhjinderSingh-pz9hl
    @SukhjinderSingh-pz9hl 4 года назад +17

    ਸਾਡੇ ਇਲਾਕੇ ਦੀ ਆਨ- ਬਾਨ-ਸਾ਼ਨ ਸਹੀਦ ਸਿਪਾਹੀ ਸੁਰਿਦੰਰ ਸਿੰਘ ਨੂੰ ਕੋਟਿ-ਕੋਟਿ ਪ੍ਣਾਮ

  • @balbirmehmi9746
    @balbirmehmi9746 3 года назад

    ਸ਼ਹੀਦ ਸੁਰਿੰਦਰ ਸਿੰਘ ਗੋਲਡੀ ਜੀ ਨੂੰ ਸਲਾਮ ਹੈ 🙏🙏🙏🙏🙏

  • @LakhwinderSinghSarao
    @LakhwinderSinghSarao 3 года назад +4

    Dhan aa bapu ji tusi ajj de time ch ta kayi jiyunde jagde nu bhul jande ne parivaara ch vandiyan pai gayia ne te tusi vir di har yaad saambh ke rakhi hoyi aa🙏

  • @kapoorsinghbrar1248
    @kapoorsinghbrar1248 4 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @rajpalkaur993
    @rajpalkaur993 4 года назад +8

    ਵਾਹਿਗੁਰੂ ਜੀ ਹੋਸਲਾ ਦੇਵੋ ਪੁਤ ਤਾਂ ਇਕ ਦਿਨ ਸ਼ਹਿਦ ਹੂਦੇ ਨੇ ਮਾਂਵਾਂ ਰਾਤ ਦਿਨ ਸ਼ਹਿਦ ਹੁਦੀਆਂ ਨੇ🙏🙏🙏🙏🙏

  • @harvinderkaurbanwait6832
    @harvinderkaurbanwait6832 3 года назад +1

    Dhan ho tusi.salute to u and saheedputter nu ji

  • @jassikaurkhaira5088
    @jassikaurkhaira5088 3 года назад +7

    Dhan maa teri kukh dhan ho pits ji tusi. Maan hai tuhade putter utte. Hamesha tuhade ang sang hai tuhada baccha RIP 🌹 🌹

  • @vikkramsingh4842
    @vikkramsingh4842 4 года назад +1

    ਰੋਣਾ ਅਾ ਗਿਅਾ ਮਾਂ ਦੀਆ ਗੱਲਾਂ ਸੁਣ ਕੇ ,ਮਾਂ ਤਾਂ ਮਾਂ ਹੁੰਦੀ ਐ

  • @sukhjeetkaur3949
    @sukhjeetkaur3949 4 года назад +13

    ਵੀਰ ਜੀ ਦੁਖ ਨਾਲ ਕਿਹਾ ਮੈਂ ਤਾਂ ਜਿਨਾ ਮਾਵਾ ਦੇ ਗਬਰੂ ਪੁਤ ਦੁਨੀਆਂ ਤੋਂ ਤੁਰ ਜਾਂਦੇ ਨੇ ਉਹ ਜੀਦੇ ਜੀ ਮਰ ਜਾਂਦੇ ਨੇ ਵੀਰ ਉਨ੍ਹਾਂ ਦੇ ਜਿਉਣ ਦਾ ਕੋਈ ਧੁਰਗ ਨੀ ਰਹਿਦਾ ਵੀਰੇ ਗਲਤ ਨਾ ਸਮਝਣਾ

  • @gandhisharma1387
    @gandhisharma1387 4 года назад +1

    🙏🙏🤲🤲ਧੰਨ ਨੇ ਉਹ ਮਾਤਾ ਪਿਤਾ ਜਿਨ੍ਹਾਂ ਨੇ ਆਪਣੇ ਲਾਡਲੇ ਜਿਗਰ ਦੇ ਟੋਟੇ ਨੂੰ ਦੇਸ਼ ਦੇ ਲੇਖੇ ਨੂੰ ਲਾ ਦਿਤਾ 🙏🙏🤲🤲ਪ੍ਣਾਮ ਸ਼ਹੀਦਾਂ ਨੂੰ 🤲🤲🙏🙏ਬਾਪੂ ਜੀ ਅੱਖਾ ਵਿੱਚੋ ਹੰਝੂ ਨਾ ਡੋਲੋ ਸ਼ਹੀਦ ਦੇ ਪਰਿਵਾਰ ਦਾ ਇੱਕ-ਇੱਕ ਹੰਝੂ ਬਹੁਤ ਅਣਮੁੱਲਾ ਹੈ 🙏🙏

  • @paramjohal4577
    @paramjohal4577 4 года назад +24

    ਬਹੁਤ ਵਧੀਆ ਕੰਮ ਕੀਤਾ ਵੀਰ ਜੋ ਇਸ ਪਰਿਵਾਰ ਨਾਲ ਮੁਲਾਕਾਤ ਕੀਤੀ

  • @bholagill5206
    @bholagill5206 4 года назад +2

    ਵਾਹਿਗੁਰੂ ਮਾਤਾ ਪਿਤਾ ਜੀ ਨੂੰ ਹੌਸਲਾ ਦਿਉ ਪੁੱਤ ਬਗੈਰ ਮਾਂ ਪਿਉ ਦਾ ਕੀ ਹਾਲ ਵਾਹਿਗੁਰੂ ਹੀ ਜਾਣਦਾ

  • @nishanbhullar5533
    @nishanbhullar5533 4 года назад +6

    ਵੀਰ ਬਸ ਹੌਸਲਾ ਈ ਏ, ਤੁਹਾਡੇ ਕੋਲ ਤਾਂ ਅਜੇ ਵੀ ਇਕ ਹੈਗਾ ਏ ਦੁਖ ਫੋਲਣ ਨੂੰ , ਸਾਡਾ ਇਕੋਇਕ ਜਵਾਨ ਪੁੱਤ ਆਸਟਰੇਲੀਆ ਵਿਚ ਪੂਰਾ ਹੋ ਗਿਆ ਏ ।ਬਸ ਰੋਣਾ ਈ ਰਹਿ ਗਿਆ ਪੱਲੇ।

    • @baljeetkaur4455
      @baljeetkaur4455 3 года назад

      ki ho gya c putar nu?man boht dukhi hoya pad k waheguru bhana manan da bal bakhshan

    • @nishanbhullar5533
      @nishanbhullar5533 3 года назад +1

      @@baljeetkaur4455 ਭੈਣ ਜੀ ਕੀ ਦਸੀਏ ਕੋਈ ਸਮਝ ਨਈ ਆਉਂਦੀ , ਉਹ ਕੰਮ ਤੋਂ ਆ ਰਿਹਾ ਸੀ ਆਪਣੀ ਕਾਰ ਤੇ , 4 ਦਿਨਾਂ ਬਾਅਦ ਕਾਰ ਖੇਤਾਂ ਵਿਚ ਖੁੱਭੀ ਵਿਖਾ ਦਿਤੀ ਏ ਸਾਨੂੰ ਤੇ ਆਸਟਰੇਲੀਆ ਪੁਲਿਸ ਕਹਿੰਦੀ ਰਹੀ ਕਿ ਅਸੀ ਸਾਰਾ ਏਰੀਆ ਸਰਚ ਕਰ ਲਿਆ ਏ ਹੈਲੀਕੈਪਟਰ ਰਾਹੀਂ ਤੇ ਘੋੜਿਆਂ ਨਾਲ ਪਰ ਸਾਡੇ ਜਿਆਦਾ ਜੋਰ ਪਾਉਣ ਤੇ ਗੱਡੀ ਦੇ ਕੋਲੋਂ 2 km ਤੋਂ ਹੀ 27 ਦਿਨਾਂ ਬਾਅਦ ਸਾਨੂੰ ਗਲੀ ਹੋਈ ਡੈਡ ਬੌਡੀ ਦੇ ਕੇ ਓਥੇ ਹੀ ਸਸਕਾਰ ਕਰਕੇ ਸਾਨੂੰ ਫੁੱਲ ਭੇਜ ਦਿਤੇ , ਅਸੀ ਆਖਰੀ ਵਾਰ ਆਵਦੇ ਪੁੱਤ ਦਾ ਮੂੰਹ ਵੀ ਨਹੀ ਵੇਖ ਸਕੇ 😢

    • @karandhaliwal4901
      @karandhaliwal4901 3 года назад +1

      ਵਾਹਿਗੁਰੂ ਜੀ

    • @ranamaan5546
      @ranamaan5546 3 года назад

      Bhut he bura hoea veer ji kisi maa da put vakh na hove

  • @BilalMalik-jf2yr
    @BilalMalik-jf2yr 2 года назад

    ਰੱਬਾ ਇਹੋ ਜਿਹਾ ਵਖਤ ਕਿਸੇ ਮਾਪੇ ਤੇ ਨਾ ਆਵੇ ਢਿੱਡੋਂ ਜੰਮੇ ਪਹਿਲਾ ਤੁਰ ਜਾਣ ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ

  • @AmanSingh-kk7cy
    @AmanSingh-kk7cy 3 года назад +6

    Kine peyare maa baap ne ena da dukh boht duga daily dukh nu andro andro mita ni skde 😢waheguru g kirpa kro g

  • @jatindergillofficial
    @jatindergillofficial 4 года назад

    ਬਿੱਟੂ ਵੀਰ ਬਹੁਤ ਵਧੀਆ ਪਰੋਗਰਾਮ ਮਾਣ ਆ ਸਾਨੂੰ ਗੋਲਡੀ ਵੀਰ ਤੇ ਤੇ ਮਾਪਿਆਂ ਵੱਲ ਵੇਖ ਕੇ ਦਿਲ ਭਰ ਆਇਆ

  • @iqbalsidhu5640
    @iqbalsidhu5640 4 года назад +5

    ਸਲੂਟ ਆ ਫੌਜੀ ਭਰਾ ਨੂੰ

  • @jandwalianath7279
    @jandwalianath7279 Год назад

    ਧੰਨ ਧੰਨ ਮਾਂ ਦਾ ਹੌਂਸਲਾ ਪੁੱਤ ਦਾ ਮੁੱਖ ਸਾਫ ਕਰਦੀ

  • @RanjitSingh-hi7rw
    @RanjitSingh-hi7rw 4 года назад +10

    ਵਾਹਿਗੁਰੂ ਆਤਮਾ ਨੂੰ ਛਾਨਤੀ ਵੱਖਸੇ ਸਿੰਘ ਸਾਹਿਬ ਨੂੰ 🙏

  • @ਅਸਤਾਦਜੀ
    @ਅਸਤਾਦਜੀ 4 года назад

    ਵਾਹਿਗੁਰੂ ਜੀ ਵੀਰ ਜੀ ਦੇ ਮਾਂ ਬਾਪ ਨੂੰ ਹਿੰਮਤ ਦਿਓ ਹੌਂਸਲਾ ਦਿਓ ਇਸ ਦੁੱਖ ਨੂੰ ਝਲਣੇ ਦਾ

  • @navmardaynavmarday8562
    @navmardaynavmarday8562 4 года назад +41

    ਦਿਲ ਜਵਾ ਝੰਜੋੜਿਆ ਗਿਆ ਅੱਜ ਤਾਂ

  • @angrejsingh2649
    @angrejsingh2649 4 года назад +3

    ਧੰਨ ਹੈ ਮਾਂ ਪਿਓ ਜੋ ਆਪਣੇ ਬੇਟੇ ਨੂੰ ਸ਼ਹੀਦ ਹੋਣ ਬਾਅਦ ਨਿਤਾਪ੍ਤੀ ਯਾਦ ਰਖ ਰਿਹਾ ਹੈ। ਮੇਰੀਆਂ ਅੱਖਾਂ ਸ਼ਹੀਦ ਬੇਟੇ ਬਾਤ ਸੁਣ ਕੇ ਨਮ ਹੋਈਆਂ ਹਨ। ਸਲੂਟ ਹੈ।

  • @sinderpal8402
    @sinderpal8402 4 года назад +30

    ਵਾਹਿਗੁਰੂ ਜੀ ਮੇਹਰ ਕਰੋ ਏਸ ਪਰਿਵਾਰ ਤੇ

  • @JaiHanuman775
    @JaiHanuman775 4 года назад +2

    ਬਹੁਤ ਅੋਖੇ ਜੀਉਂਦੇ ਨੇ ਓਹ ਮਾਪੇ ਪੁੱਤ ਜਵਾਨ ਜਿਨ੍ਹਾਂ ਦਾ ਟੂਰ ਜਾਵੇ😭😭

  • @sahibsingh7794
    @sahibsingh7794 3 года назад +5

    Very very emotional aa main v ek fouj di wife aa mainu pta ki beetdi aa privaaar te dhan o tusi bapu te bebe g slam aa tuhanu..🙏🙏🙏🙏🙏😭😭😭😭😭😭😭

  • @sarabjitkaur6203
    @sarabjitkaur6203 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @BalochiPimpin
    @BalochiPimpin 4 года назад +13

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮਿਹਰ ਵਰਤਾਉਣੀ

  • @hargunbajwa3426
    @hargunbajwa3426 3 года назад

    Sat sri akal mata peta ji nu wahaguru charde ahkal vich rakha

  • @lovelylovely3701
    @lovelylovely3701 4 года назад +19

    ਪ੍ਰਣਾਮ ਸਹੀਦਾ ਨੂੰ

  • @SagarSharma-yq8ry
    @SagarSharma-yq8ry 3 года назад +1

    ,, ਦੇਖ਼ ਓਏ ਮੋਦੀ ਚੋਰ, ਅਸੀਂ ਤਿਰੰਗੇ ਦਾ ਇਸ ਤਰ੍ਹਾਂ ਸਨਮਾਨ ਕਰਦੇ ਹਾਂ ਜੈ ਜਵਾਨ ਜੈ ਕਿਸਾਨ

  • @LakhveerSingh-zn4ki
    @LakhveerSingh-zn4ki 4 года назад +15

    ਵਾਹਿਗੁਰੂ ਮੇਹਰ ਕਰੀ ਪਰਿਵਾਰ ਤੇ

  • @sonubassi6952
    @sonubassi6952 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @narinderkaur4190
    @narinderkaur4190 4 года назад +18

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏

  • @sunildatarpuri3779
    @sunildatarpuri3779 3 года назад

    ਸ਼ਹੀਦ ਗੋਲਡੀ ਵੀਰਜੀ ਆਪਜੀ ਨੂੰ ਲੱਖ ਲੱਖ ਵਾਰ ਪੑਣਾਮ

  • @ManpreetSingh-yt786
    @ManpreetSingh-yt786 4 года назад +3

    Dhan mata pita ho ji tusi mere veer da naa vi goldi si oh vi oct 1992 vich sanu 15 saal di age vich vishoda de geya si hun tak vi ni bhulda tusi dhan ho ji

  • @pardeepjustpardeep6292
    @pardeepjustpardeep6292 4 года назад +3

    Bahut man dukhi hoiya sun k..rona aa gya maa baap da dhukh sun k..dhan oh maa pio shaheed d..dilo silut aa veer nu

  • @AjeetSingh-tg3us
    @AjeetSingh-tg3us 4 года назад +3

    ਵਾਹਿਗੁਰੂ ਜੀ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਜੀ।

  • @baljinderkaur9796
    @baljinderkaur9796 4 года назад

    ਧੰਨ ਜਿਗਰਾ ਮਾਪਿਆ ਦਾ

  • @palwinderkaur2435
    @palwinderkaur2435 3 года назад +3

    Honsla rakho ancl ji 🙏🙏🙏🙏 waheguru ji Mehar krni ina sab te🙏🙏🙏

  • @omparkashsinghom2873
    @omparkashsinghom2873 2 года назад

    Raba bebe bapu nu sakhti de !!! JAI HIND JAI SAHEED. GOLDI BAI JI

  • @randhirkaur5356
    @randhirkaur5356 4 года назад +4

    ਸਲੂਟ ਹੈ ਸ਼ਹੀਦ ਜਵਾਨ ਨੂੰ

  • @gurbhejsingh4164
    @gurbhejsingh4164 3 года назад +1

    Waheguru g mehar kare parivar te

  • @harjitsingh2674
    @harjitsingh2674 4 года назад +7

    Maa da dil maa da hunda love you maa

  • @jaswindersembi3071
    @jaswindersembi3071 3 года назад

    ਹਾਏ ਰੱਬਾ ਕਿਸੇ ਮਾਂ ਬਾਪ ਦਾ ਪੁੱਤਰ ਨਾਅ ਖੋਈ

  • @paramajitjaura7562
    @paramajitjaura7562 4 года назад +9

    ਵੀਰ ਜੀ ਤੁਸੀਂ ਧੰਨ ਹੋ ਪਰ ਵੀਰ ਜੀ ਮਾਫ਼ ਕਰਨਾ ਵਰਦੀ ਵਿੱਚ ਉੱਪਰ ਫੋਟੋ ਜ਼ਰੂਰ ਲਗਾਉ ਵਰਦੀ ਖਾਲ਼ੀ ਟੰਗੀ ਦੇਖੀ ਨਹੀਂ ਜਾਂਦੀ ਸਲਾਮ ਹੈ ਮਾਤਾ ਪਿਤਾ ਨੂੰ

  • @sukhwinderkaur7145
    @sukhwinderkaur7145 4 года назад

    ਧੰਨ ਹੋ ਅੰਕਲ ਜੀ ਪੁੱਤ ਤੋਰਨੇ,ਸੌਖੇ ਨਹੀਂ ਪਰ ਕੀ ਕਰੀਏ ਬਣਦਾ ਕੁਝ ਨਹੀਂ ਹਿੰਮਤ ਰੱਖੋ ਮਿਹਨਤ ਵੀ ਰਾਸ,ਨਾ ਆਈਂ

  • @balwinderkaur7920
    @balwinderkaur7920 4 года назад +3

    Waheguru ji Maher kari vir de pariwar te

  • @sarabjitkaur6203
    @sarabjitkaur6203 2 года назад

    ਬਹੁਤ ਰੋਣਾ ਆਇਆ।। ਮੈਂ ਉੱਚੀ ਉੱਚੀ ਰੋਈ

  • @kamaljitsingh645
    @kamaljitsingh645 4 года назад +7

    Very emotional story . Waheguru je bless the family and give strength to bear the great loss.

  • @ਹਰਪ੍ਰੀਤਭਲਵਾਨਝੰਡੇਆਣਾ

    ਸਲਾਮ ਆ ਮਾਤਾ ਪਿਤਾ ਤੇ ਗੋਲਡੀ ਨੂੰ।

  • @amritpalgrewal7136
    @amritpalgrewal7136 3 года назад +3

    Waheguru Mehar kare parivar te
    Salute to this brave soldier