ਰਾਜਸਥਾਨ ਚ ਲੋਕਾਂ ਸਿਰ ਕਰਜ਼ਾ ਕਿਉ ਨੀ ।। ਕਿਵੇਂ ਘਰ ਦਾ ਗੁਜ਼ਾਰਾ ਚਲਦਾ ।। Rajsthan De Kisan Te Karja Kyu Ni ।।

Поделиться
HTML-код
  • Опубликовано: 22 янв 2025

Комментарии • 44

  • @pardeeppassi8385
    @pardeeppassi8385 13 дней назад +4

    ਜਮੀਨ ਦਾ ਰੇਟ ਵੀ ਦੋ ਤੋਂ ਪੰਜ ਲੱਖ ਹੈ .ਸਾਦਾ ਜੀਵਨ ਜਿਉਂਦੇ ਹਨ .ਸ਼ੋਸ਼ਲ ਮੀਡੀਆ ਦੇ ਫਿਲਾਸਫਰ ਵੀ ਘੱਟ ਹਨ .ਇਸ ਲਈ ਖੁਦਕੁਸ਼ੀ ਦੀ ਲੋੜ ਨਹੀ ਪੈਦੀ

  • @JagtarmaanMaan
    @JagtarmaanMaan 22 дня назад +10

    ਬਾਈ ਤੈਨੂੰ ਪਤਾ ਇਹਨਾਂ ਫ਼ਸਲ ਤੇ ਖਰਚ ਘੱਟ ਹੁੰਦੇ ਪੰਜਾਬ ਵਿੱਚ ਇਹ ਫ਼ਸਲ ਹੁੰਦੀਆ ਨਹੀ ਰਾਜਸਥਾਨ ਵਿਚ ਜ਼ਮੀਨਾਂ ਵੀ ਜਿਆਦਾ ਪੰਜਾਬ ਦੇ ਮੁਕਾਬਲੇ

    • @GurvinderSingh-gk3kv
      @GurvinderSingh-gk3kv 19 дней назад +2

      Nahi veer punjab di jameen saro te moongfali layi bohat vadiya. Te moongfali jhone to v Changi fasal hai

    • @ManinderpalSingh-m5m
      @ManinderpalSingh-m5m 17 дней назад +2

      ਪੰਜਾਬ ਵਾਲੇ ਵੀ ਘੱਟ ਕਰ ਲੈਣ ਖਰਚਾ, ਪਾਗਲਾਂ ਵਾਂਗ ਲੱਗੇ ਸਪ੍ਰੇ ਤੇ pesticides ਪਾਣ ਖੇਤਾਂ ਚ

  • @gurcharansingh7094
    @gurcharansingh7094 12 дней назад +1

    ਸਮੇਂ ਸਮੇਂ ਦੀ ਗੱਲ ਹੈ। 1974 ਵਿੱਚ ਪੰਜਾਬ ਦੀ ਜਾਂ ਹੋਰ ਇਲਾਕਿਆਂ ਦੀ ਕੀ ਹਾਲਾਤ ਸੀ। ਇਹ ਵੀ ਦੇਖੋ।

  • @jagsirsingh48
    @jagsirsingh48 23 дня назад +5

    Good Brar saab👍

  • @jaggarumana9257
    @jaggarumana9257 21 день назад +3

    Rajsthan good 👍👍

  • @navendersingh3160
    @navendersingh3160 23 дня назад +2

    ❤❤❤

  • @RamKumar-ce8xy
    @RamKumar-ce8xy 19 дней назад +3

    नया जिला अब फिर खत्म हो गया है।

  • @harvinderkumarsharma5168
    @harvinderkumarsharma5168 20 дней назад +7

    पंजाबी हो गए फुकरे ते ना शुक्रे।

  • @shivanisharma5562
    @shivanisharma5562 20 дней назад +3

    ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ,

  • @manjinderdhillon5953
    @manjinderdhillon5953 22 дня назад +21

    ਕਿਓਂ ਤੁਸੀਂ ਵਿਊਆਂ ਲਈ ਝੂਠਾਂ ਦਾ ਠੇਕਾ ਲਿਆ ਸਾਡੇ ਪਿੰਡੋਂ ਜਿੰਨੇ ਰਾਜਸਥਾਨ ਗਏ ਸੀ ਸਾਰੇ ਜਮੀਨਾਂ ਵੇਚ ਕੇ ਖਤਮ ਹੋ ਗਏ ਪਹਿਲਾਂ ਤਾਂ ਪੰਜਾਬ ਨਾਲ ਜਮੀਨ ਦਾ ਰੇਟ ਹੀ ਵੇਖ ਲਵੋ ਇਹ ਅੱਜ ਮੁੱਲ ਦੀ ਵੀ ਨੀ

    • @ravindergill3491
      @ravindergill3491 21 день назад +4

      Sara aria mada hani

    • @sevenriversrummi5763
      @sevenriversrummi5763 20 дней назад +1

      Shi gll Bilkul only views da chkkr 😂😅

    • @Backwheelq
      @Backwheelq 20 дней назад +4

      Bai pelha time hor c hun kheti kamzyab ah poori rajasthan ch .sarey passey tn nahi hun bai pani dee sahulat ho gyee

    • @gurlalsinghmaan604
      @gurlalsinghmaan604 20 дней назад

      Jheda tere vrge honge tere pind de fuddu hi honge, jhina ne 3 generationa ne mehnat kri a oh kaamyaab ho gye te jhde fukr Pune ch kothiya, cara mahinge tractor bullet ,chita,bhuki , aayashi vrge kmma de shokeen hunde a oh ta khtm ho e jande a beshak punjab ch v baithe a

    • @DeepSingh-fb6oo
      @DeepSingh-fb6oo 19 дней назад

      Punjab de pale h ki hun kutya

  • @BhupinderSingh-ej4qw
    @BhupinderSingh-ej4qw 20 дней назад +2

    ਬਰਾੜ ਸਾਬ ਪੁਲਿਸ ਨੌਕਰੀ ਛੱਡਤੀ ਜੇ

  • @NirmalSingh-kt3it
    @NirmalSingh-kt3it 16 дней назад

    9 DD ja 6DD

  • @shivrajsingh7661
    @shivrajsingh7661 8 дней назад

    Narme wala sab gap aa janda aa bande nu

  • @mampreetsingh6594
    @mampreetsingh6594 16 дней назад +1

    ਹੁਣ ਤਾਂ ਜਮੀਨ ਲੈਣ ਤੇ ਪਬੰਦੀ ਹੈ ਦੂਸਰੀਆਂ ਸਟੇਟਾ ਵਾਲਿਆਂ ਲਈ

    • @saddu.111
      @saddu.111 14 дней назад

      Koi pabandi nahi Rajasthan ch . Fukriyan na maraya karo

    • @gurcharansingh7094
      @gurcharansingh7094 12 дней назад

      बिल्कुल है। खरीद के देखो। मूल निवासी होना चाहिए, राजस्थान का।

    • @saddu.111
      @saddu.111 11 дней назад

      @gurcharansingh7094 Rajasthan ch koi bhi bharat da nagrik agriculture land 12.5 acre tak kharid sakda hai. NRI nahi kharid sakde. Haryana de Loki haryana taun jamin bech ke Rajasthan ch jamin kharid lende ne. Knowledge nahi hai te pata karo bhai sahib

    • @gurcharansingh7094
      @gurcharansingh7094 11 дней назад

      @@saddu.111 राजस्थान का जो नहरी क्षेत्र है, इंदिरा गांधी कैनाल ,गंग कैनाल ,भाखड़ा कैनाल का क्षेत्र, वहां पर गौर राजस्थानी जमीन नहीं ले सकता।

    • @saddu.111
      @saddu.111 11 дней назад

      @@gurcharansingh7094 uthe te pahle hi asin jamina kharid chuke han . Sanu hamesha bechare koin banan di addat hai

  • @lallali4508
    @lallali4508 22 дня назад +1

    Bai ji ma 19883 .85 vich riha .cotton company Lai km krda c.kush v nahi c

  • @DavinderSingh-wv5yr
    @DavinderSingh-wv5yr 23 дня назад +4

    Bhra ki kha lya aj rajsthan cho
    Fer dubara ohi video pa diti e

    • @sevenriversrummi5763
      @sevenriversrummi5763 20 дней назад +1

      😂😅😂😅😂😅
      Bande Rajasthan de Saceemi
      Beej de ah FeeM v
      Vechde ah Bhar
      Fer NaZare lainde YaaR "