B&W (Official Audio) | Sidhu Moose Wala | The Kidd | Moosetape

Поделиться
HTML-код
  • Опубликовано: 24 июн 2021
  • Sidhu Moose Wala Presents "B&W" From Moosetape
    Singer/Lyrics - Sidhu Moose Wala
    Music - The Kidd
    Mix Mastering - Dense
    Visuals - Navkaran Brar
    Online Promotions - Gold Media Entertainment, One Digital Entertainment
    Listen to Moosetape on Spotify at: open.spotify.com/album/45ZIon...
    Enjoy And Stay Connected With Artist || SIDHU MOOSE WALA
    Click to Subscribe - bit.ly/SidhuMooseWalaSubscribe
    Twitter - / isidhumoosewala
    Facebook - / sidhumoosewala
    Instagram - / sidhu_moosewala
    SnapChat - / sidhushubh
  • ВидеоклипыВидеоклипы

Комментарии • 56 тыс.

  • @huzaifaaaaaak
    @huzaifaaaaaak 2 года назад +3851

    listen it in 1.25x speed u would like that more than the real one🔥🔥🔥🔥🔥🔥🔥🔥🔥🔥

  • @official-sukhman-hargun5822
    @official-sukhman-hargun5822 2 года назад +2803

    ਮਿਰੀ ਪਿਰੀ ਦੇ ਮਾਲਕ ਸਨ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਆ ਲੱਖ ਲੱਖ ਵਧਾਈਆਂ ਹੋਣ ਜੀ 🙏🙏🙏🙏🙏🙏🙏🙏

  • @rangicable5031
    @rangicable5031 Год назад +102

    ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ 🙏🏻🙏🏻🙏🏻

  • @ParamjitSingh-qt5df
    @ParamjitSingh-qt5df 7 месяцев назад +81

    One of most underrated songs, Moosewala forever ♾️

  • @rajvirsingh7497
    @rajvirsingh7497 2 года назад +92

    Jorr jawani dhan palle
    Ferh jatt sidha kyu challe 🌪❤

  • @mehaksandhu011
    @mehaksandhu011 2 года назад +88

    ਸਿੱਧੂਆਂ ਦਾ ਮੁੰਡਾ ਕਇੰਦੇ ਹਨੇਰੀ ਠਾਲੀ ਜਾਂਦਾ🔥⚡

    • @kapilyadav4063
      @kapilyadav4063 2 года назад

      ruclips.net/video/AWHA39aLJV0/видео.html

  • @zhat_pk726
    @zhat_pk726 Год назад +156

    Father of punjabi music industry
    Love from Pakistan 🇵🇰

  • @jobstudypoint3780
    @jobstudypoint3780 2 года назад +222

    ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ 🙏🙏🙏🙏🙏

  • @sharvilbakshi1522
    @sharvilbakshi1522 2 года назад +274

    The most underrated song of this album BY FAR!!!
    Its the best one yet, imo.

    • @gurvinderbhullar4996
      @gurvinderbhullar4996 2 года назад +18

      most underrated song is aroma

    • @sharvilbakshi1522
      @sharvilbakshi1522 2 года назад +3

      @@gurvinderbhullar4996 your mom is underrated

    • @johnhinn448
      @johnhinn448 2 года назад +6

      @@sharvilbakshi1522 i think rucks wala b hay feat sikander khalon.

    • @malkeetaulakh205
      @malkeetaulakh205 2 года назад +2

      Agree big time! It's my favourite!! A close second is Calaboose.

    • @user-xq4vr9dy1u
      @user-xq4vr9dy1u 2 года назад +4

      @@sharvilbakshi1522 everyone has opinions, respect someones opinions

  • @old-school221B
    @old-school221B Год назад +66

    Koi nahi ga sakda sidhu warga..... different composition..... different lyrics.....far ahead from his time.....

  • @SRG_GAMING01
    @SRG_GAMING01 13 дней назад +11

    Anyone in may 2024

  • @GagandeepSingh-sq6dd
    @GagandeepSingh-sq6dd 2 года назад +104

    Sidhu going on another level🔥. This album is unchaseble💪🏻

  • @JAGDEEPSINGH-cp6qq
    @JAGDEEPSINGH-cp6qq 2 года назад +59

    ❤🥰ਜਿਹੜੇ ਬੇਬੇ ਨੂੰ ਪਿਆਰ ਕਰਦੇ ਹਨ ਉਹ ਲਾਇਕ ਕਰਨ❤❤

  • @Techmind5911
    @Techmind5911 Год назад +21

    Legend Never die 🖤🖤🖤

  • @afzaalsidhu4914
    @afzaalsidhu4914 Год назад +15

    SIDHU legend always alive in our hearts ❤️❤️❤️❤️

  • @anishbeniwal5893
    @anishbeniwal5893 2 года назад +82

    Composition and lyrics mind blowing 🌪️❣️❣️

    • @sumit-gw3eq
      @sumit-gw3eq 2 года назад +5

      Power of Sidhu.... 🔥🔥🔥🔥

    • @NEERAJVERMA2022
      @NEERAJVERMA2022 2 года назад

      ruclips.net/video/tvrb0s6A7I8/видео.htmlsub_confirmation=1

  • @RaviDhau
    @RaviDhau 2 года назад +47

    Billboard Touch 🎯💯

  • @Shivam_Bhaman
    @Shivam_Bhaman Год назад +16

    Mai daily is song ko ik baar sun leta hu.❤️❤️

    • @mrprogamings.s403
      @mrprogamings.s403 Год назад

      Dil da ni mara❤️❤️❤️❤️❤️🙏❤️🙏

  • @Micheal00
    @Micheal00 Год назад +8

    chilling and relaxing song 🎵

  • @deep_khalsa8410
    @deep_khalsa8410 2 года назад +71

    Moosetape = 80% Hip-Hop album🔥🔥
    Don't compare it⚡🔥

    • @blackroaster9732
      @blackroaster9732 2 года назад

      ruclips.net/video/xfpBXfhuq5k/видео.html

    • @musiclife7290
      @musiclife7290 2 года назад

      ruclips.net/video/eRgAurlxF3k/видео.html

    • @jeetsingh-qk1db
      @jeetsingh-qk1db 2 года назад

      Dayanand Verma tenu na music da pata na tenu lyrics da pata jab tenu punhabi lenguge aaundi nahi fer tu kida bol sakda ye elbums flop aa puri elbums atttttt aa
      Or lyrics aggg aa💥💥💥

  • @ujjwalbankura7906
    @ujjwalbankura7906 2 года назад +62

    Moosetape- 100 Million Streams 🔥✨

  • @dfiance4change922
    @dfiance4change922 Год назад +2

    Saade Sidhu Bhai layi......Ek baari Ho jaave.........DIL DA NI MAADA SAADA SIDHU MOOSEWALA.........Love You Always Bhai ji.........Bohot Yaad aati hai bhai ji.

  • @KuldeepSingh-eh9vb
    @KuldeepSingh-eh9vb Год назад +7

    R.I.P LEGEND

  • @oyexavier
    @oyexavier 2 года назад +77

    Don't Worry, You Are Not The Only Person Who Listens This Masterpiece On Repeat!!

    • @ninjagaming8050
      @ninjagaming8050 2 года назад +4

      I love it when the notification shows up, ""Someone liked your comment" and "you have a new subscriber""

    • @wasimzafar7449
      @wasimzafar7449 2 года назад +2

      "My Dad is ill"
      "And I have not job and money"
      "RUclips not giving me views"
      "I want to handle my family"
      "Ya I'm worse than others"😨😭

  • @gurmansidhu7947
    @gurmansidhu7947 2 года назад +42

    ਨਾ ਬੰਦੇ ਨੇ ਰਹਿਣਾ, ਨਾ ਨੋਟਾਂ ਨੇ
    ਜੱਦ ਹੱਥ ਜਿਹਾ ਪੈਂਦਾ ਹੋਵੇ ਰੀਝਾਂ ਪੁਗਾ ਲੈਣੀਆਂ ਚਾਹੀਦੀਆਂ

  • @thecapitalhusky5784
    @thecapitalhusky5784 9 месяцев назад +4

    LEGEND NEVER DIE❤❤❤❤❤SIDHU MOOSEWALA.........HALE MUKIYA NI.....HOR NA HI MUKNA HAI......PARMATMA DI REHMTA VARGA...❤❤❤

  • @kamaljotkour
    @kamaljotkour 8 месяцев назад +15

    Unbeatable and undefeatable❤

  • @rangicable5031
    @rangicable5031 Год назад +73

    ਦੁਨੀਆਂ ਦਾ ਪਹਿਲਾ ਕਲਾਕਾਰ ਸੀ ਜਿਸਨੇ ਕਦੇ ਵੀ ਸ਼ਰਾਬ ਜਾਂ ਨਸ਼ੇ ਤੇ ਗੀਤ ਨੀਂ ਗਾਇਆ ਸੀ🙏🙏🙏🙏

  • @harkaranbhullar3863
    @harkaranbhullar3863 Год назад +205

    ਇੱਕ ਗੱਲ ਤੇ ਸਿੱਧੂ ਹੋਰ ਵੀ ਸਿਖਾ ਗਿਆ ਬਈ ਮਾਂ ਪਿਓ ਨੂੰ ਕਿਵੇਂ ਇੱਜ਼ਤ ਦੇਣੀ ਚਾਹੀਦੀ ਆ ... ਕਦੇ ਕਿਸੇ ਗਾਇਕ ਨੇ ਆਪਦੀ ਮਾਂ ਪਿਓ ਨੂੰ ਨਾਲ ਸਟੇਜ ਤੇ ਨਹੀਂ ਖੜ੍ਹਾ ਕੀਤਾ ... ਆਪਣੇ ਮੁੰਡੇ ਓਹਦੀ ਮਾਂ ਵਾਸਤੇ ਵੀ ਜਨਮ ਦਿਨ ਤੇ ਕੇਕ ਲੈ ਜਾਂਦੇ ਸੀ... ਇਹ ਪਿਆਰ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ... ਮੁੰਡੇ ਜਵਾਨ ਤੇ ਹੋਰ ਵੀ ਮਰ ਜਾਂਦੇ ਨੇ ..ਸੜਕਾਂ ਤੇ ਨਸ਼ਾ ਕਰਕੇ , ਹੋਰ ਪੁੱਠੇ ਕੰਮਾਂ ਚ .. ਪਰ ਸਿੱਧੂ ਆਪਦੇ ਮਾਂ ਪਿਓ ਨੂੰ ਮਹਿਲਾਂ ਚ ਬਿਠਾ ਗਿਆ .. ਓਹਦਾ ਬਾਪੂ ਗੀਤ ਸੁਣਕੇ ਅੰਤਰਰਾਸ਼ਟਰੀ ਵਿਦਿਆਰਥੀ ਦੂਣੇ ਚੋਣੇ ਹੋ ਕੇ ਕੰਮ ਕਰਦੇ ਵੇਖੇ ਨੇ l ਬੰਦੇ ਦੇ ਰੁਤਬਾ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਵੋ ਬਈ His rip picture stories were shared by Drake, russ, Mr. Capone, steflon don, nav, burnaboygram, mozzy, mist, steel bangles, wizzy wayne, mrmorrisson etc ...just imagine how big he was. Drake followed him on insta ..a guy with 111million followers.. followed back to our guy from Mansa Panjab. He had Mixtape coming with Grammy winner Burnaboy, another track with Rick Ross with DJ shadow... DJ Khalid played his tunes in the car... Drake played his 2 songs 295 and G shit in his show on Sirius XM radio before he was about talk about his album.
    Although our boy lived Died like a king, died like a lion..ਪਿਸਤੌਲ ਦੀਆਂ ਗੋਲੀਆਂ ਮੁੱਕਾ ਕੇ ਮਰਿਆ.. ਭਾਵੈਂ ਜਿੰਨੀਆਂ ਵੀ ਸੀ ..ਕੱਲ ਖ਼ਬਰਾਂ ਚ 2 ਦੀ ਥਾਂ 7 ਗੋਲੀਆਂ ਦੱਸੀਆਂ.. 8ਵਾਂ ਰੌਂਦ ਜਿਓੰਦਾ ਮਿਲਿਆ ਜੀਪ ਚ ਡਿੱਗਿਆ ਹੋਇਆ ...ਪਿਸਤੌਲ ਖਾਲੀ ਸੀ ..ਮਰਦਾਂ ਵਾਂਙ ਜੂਝ ਕੇ ਮਰਿਆ... ਜੋ ਕਹਿੰਦਾ ਸੀ ...ਕਰਕੇ ਮਰਿਆ He too fired back
    PANJABI TUPAC DIED LEGACY OF TWO LEGENDS WILL LIVE ON!!!!! ਗਾਣੇ ਤੇ ਕਿਸਾਨ ਅੰਦੋਲਨ ਚ ਸਭ ਨੇ ਗਾਏ ਪਰ ਸਿੱਧੂ ਦੇ ਗਾਇਆ 'ਪੰਜਾਬ' ਕੋਈ ਸ਼ਹਿ ਵੱਖਰੀ ਸੀ... ਬਲਬੀਰ ਸਿੰਘ ਭਰਪੂਰ ਦੀ ਸਰਚ ਕਰਨ ਲਾਤਾ ਸੀ ... ਓਹਨੇ ਰਾਜ ਦੀ ਗੱਲ ਕਰਕੇ ਸੰਤਾਂ ਦੀ ਗੱਲ ਕਰਕੇ ਓਹਨੇ ਹਰੇ ਤੇ ਕੇਸਰੀ ਝੰਡਿਆਂ ਦਾ ਫਰਕ ਸਮਝਾਤਾ ਦਿੱਤਾ ਸੀ
    ਜੇ ਬੰਦੇ ਦਾ ਮੂੰਹ ਸੈਂਟਰ ਵੱਲ ਹੋ ਜਾਂਦਾ ...ਕੁੱਲ ਦੁਨੀਆਂ ਤੱਕ ਸਾਡੀ ਗੱਲ ਚਲੀ ਜਾਣੀ ਸੀ.. ਉਸ ਬੰਦੇ ਦੀ audience ਵਰਲਡ ਵਾਈਡ ਸੀ, ਪੰਜਾਬ ਦਾ Global brand Ambassador ਸੀ Sidhu Moosewala
    ਬਾਈ ਦਿਲਾਂ ਤੇ ਲਿਖਿਆ ਗਿਆ ਸਿੱਧੂ ਮੂਸੇਵਾਲਾ ... ਤੇ ਮੇਰੇ ਮਰਨ ਤੱਕ ਤੂੰ ਮੇਰੇ ਦਿਲ ਚ ਈ ਰਹੇਂਗਾ ਝੋਟਿਆ... ਮੈਨੂੰ ਮਾਨ ਆ ਮੈਂ ਤੇਰੇ ਹਰ ਗਾਣੇ ਨੂੰ ਫੁੱਲ ਬਟਾ ਫ਼ੁੱਲ ਰੀਪੀਟ ਤੇ ਸੁਣਿਆ ... ਮੇਰੀ ਕਾਰ ਦੀ ਟੋਹਰ ਈ ਤੇਰੇ ਗਾਣਿਆਂ ਕਰਕੇ ਬਣੀ
    RUclips ਇਸ ਗੱਲ ਦੀ ਗਵਾਹੀ ਭਰਦੀ ਆ ਤੂੰ ਜਿਹਨਾਂ ਚਿਰ ਗਾਇਆ ਤੂੰ ਕੋਈ ਚਲਣ ਨਹੀਂ ਦਿੱਤਾ ... ਤੇਰੇ ਨਾਲ ਖਹਿ ਕੇ ਕਈ ਸਟਾਰ ਬਣ ਗਏ ... ਕਈ ਉਸਤਾਦਾਂ ਚੇਲਿਆਂ ਚੇਲਿਆਂ ਦੇ ਭੇਲੇਖੇ ਨਿਕਲ ਗਏ
    ਤੂੰ ਲੇਜੇਂਡ ਸੀ,ਆ, ਤੇ ਰਹੇਂਗਾ .... ਤੂੰ ਪੰਜਾਬੀ ਗਾਇਕੀ ਦਾ ਸਿਰਮੋਰ ਸੀ ...ਪੰਜਾਬ ਦਾ ਬ੍ਰਾਂਡ ਬਣਿਆ ਤੂੰ ...
    ਅੱਗੇ ਵੀ ਤੇਰੇ ਗਾਣੇ ਗੋਰਿਆਂ ਕਾਲਿਆਂ ਚ ਸੁਣਨ ਦਾ ਸਵਾਦ ਆਇਆ ਕਰੂ, ਜ਼ਿੰਦਗੀ ਜਿਹਨੀ ਲਿਖੀ ਆ ਜੀਵਾਂਗੇ ...I will see you on the other side veerya.
    #LegendSidhuMoosewala
    REST IN POWER BRO!

    • @sukhbhullar8590
      @sukhbhullar8590 Год назад +5

      Bilkul veeeer aida hi aa

    • @HarmanSingh-ef2lo
      @HarmanSingh-ef2lo Год назад +3

      Sahi gal bai

    • @eegoisticsyeda4350
      @eegoisticsyeda4350 Год назад +5

      He is the king of Punjabi music industry... Nobody can even match his level... #missyouGOATSidhuMooseWala

    • @harkaranbhullar3863
      @harkaranbhullar3863 Год назад +4

      @@eegoisticsyeda4350 he's megastar panjab ever produced... word superstar can't justify him

    • @jashandeepkaur8734
      @jashandeepkaur8734 Год назад +5

      Veere bilkul sahi likheya tusi...jinna chir jeone aa Sidhu Veera dila ch vsu hmesha

  • @Farukhjaved-zs8ke
    @Farukhjaved-zs8ke 11 дней назад +1

    Really miss you jatta forever legend

  • @NaveedGujjar0786
    @NaveedGujjar0786 10 месяцев назад +2

    Osm❤

  • @dynamicsandhu3564
    @dynamicsandhu3564 2 года назад +56

    Their voice acting is just fabulous. This album gonna break the internet..

    • @Poojagupta12525
      @Poojagupta12525 2 года назад

      ruclips.net/video/2STbWWUoqV4/видео.html❤️🎤

    • @pavholics6929
      @pavholics6929 2 года назад

      voice acting?

    • @nikhilpbx1216
      @nikhilpbx1216 2 года назад

      This power had honey singh only

    • @flopjatt5309
      @flopjatt5309 2 года назад +1

      hor kae kuch

    • @flopjatt5309
      @flopjatt5309 2 года назад +1

      Paid Views like & comments nal ni hilda internet 😂😂😂

  • @harindersingh4534
    @harindersingh4534 2 года назад +54

    🏆This is the person who can singh any track love you jatta

  • @Pahadwashi04
    @Pahadwashi04 Год назад +3

    Dil da ni mada💗🤘

  • @sandeepgaming5603
    @sandeepgaming5603 Год назад +9

    Legend never die.🎉🎉🎉

  • @yuvrajsekhon2013
    @yuvrajsekhon2013 2 года назад +36

    every song has a different vibe

    • @gameingvideo1496
      @gameingvideo1496 2 года назад +1

      ruclips.net/video/P8zZCQUBqtw/видео.html Sidhu Moose Wala ustaad de Regret song te video bnni ik bar check Karo

  • @Dhaliwalgurpreet1995
    @Dhaliwalgurpreet1995 2 года назад +84

    ਮੈਨੂੰ ਬਹੁਤ ਪਸੰਦ ਆਇਆ ਇਹ ਗਾਣਾ ਸਵਾਦ ਆਉਂਦਾ ਪੂਰਾ ਸੁਣ ਕੇ ਅਲੱਗ hipe ਵਾਈਬ ਜਮਾ 🔥🔥✅

  • @cvhhyvub9949
    @cvhhyvub9949 5 месяцев назад +4

    *LEGEND*

  • @HimanshuRathor2400
    @HimanshuRathor2400 13 дней назад +1

    Rest in power Sidhu moosewala ❤

  • @muskanjitkaur9019
    @muskanjitkaur9019 2 года назад +53

    ਆਉਦੇ ਸਾਲ ਸੁਰਤ ਨੀ ਲੈਣ ਦੇਣੀ ਨੀ,
    ਗਾਣੇ ਦੇਖੀ ਆਉਦੇ ਠਾ ਠਾ ਕਰਦੇ ,,, 🔥🔥🔥❤💜💜❤💜

  • @therohitvlogs1561
    @therohitvlogs1561 2 года назад +278

    ਖੇਤੀ ਵਰਗਾ ਕੋਈ ਧੰਦਾ ਨੀ 🌾🌴🌲
    ਸਿੱਧੂ ਵਰਗਾ ਕੋਈ ਬੰਦਾ ਨੀ 💥❤🔥

  • @umairalijatt512
    @umairalijatt512 Месяц назад +1

    Miss you jatta.... legend is Back Choota Moose Wala ❤

  • @Malwabloc
    @Malwabloc Год назад +11

    Always alive in our hearts jatta

  • @AkashdeepSingh-qd1yg
    @AkashdeepSingh-qd1yg 2 года назад +29

    Gangster jatt is back 🔙🔥🔥🖤🔥🖤🔥🖤🔥

    • @JamesBond-ih3po
      @JamesBond-ih3po 2 года назад

      ruclips.net/video/QAbJ1DI7omY/видео.html

  • @deepakthakur8957
    @deepakthakur8957 2 года назад +54

    One more song on trending list 💪💪

  • @gbmobilegames4901
    @gbmobilegames4901 Год назад +3

    Master piece ❤

  • @lalitbatra2140
    @lalitbatra2140 2 месяца назад +2

    3:13 Mard Daleer suits only Legend sidhu bai❤

  • @Junaid.ali.7
    @Junaid.ali.7 2 года назад +62

    Love you sidhu pagi 🇵🇰❤️💯. Your big fan JUNAID. love you pagi 🔥🤘

  • @sidhu_jattt4786
    @sidhu_jattt4786 2 года назад +31

    Legend is come in his history and sidhu is make his history 💪one more billiboard song🔥🔥🔥hit like❤️❤️❤️.
    ..rip English 🥵🥵

  • @Razadhariwal
    @Razadhariwal 5 месяцев назад +13

    Legend never dies rest in power JATAA 🦁 ❤ 🇵🇰

  • @gandhiyt074
    @gandhiyt074 9 месяцев назад +1

    Ghantt song ❤❤

  • @harnindersidhu276
    @harnindersidhu276 2 года назад +42

    Still here. You are Legend 🔥🥂

  • @SamnKhiva-ob9ux
    @SamnKhiva-ob9ux 8 дней назад +1

    ❤💫

  • @NadeemHameed5911
    @NadeemHameed5911 7 месяцев назад +4

    True lines about Legend Sidhu Moose Wala 💯❤💯

  • @gauravkalota
    @gauravkalota 2 года назад +47

    We Should send his photo to NASA because he is SuperStar.⭐🔥

  • @user-mf6js6nk1u
    @user-mf6js6nk1u 2 года назад +212

    ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ 🙏🙏

    • @tajwrites
      @tajwrites 2 года назад +1

      Thanks for 998 guys
      1k karado plz guys 🙏

    • @SidhuMooseWala-xy1sb
      @SidhuMooseWala-xy1sb 2 года назад

      ruclips.net/video/9EcflG7LF6cu/видео.html

    • @musiclife7290
      @musiclife7290 2 года назад

      ruclips.net/video/eRgAurlxF3k/видео.html.

    • @sadwaymahilpur8935
      @sadwaymahilpur8935 2 года назад

      ruclips.net/video/sZ7ah6ps40I/видео.html

    • @warnchanelali4730
      @warnchanelali4730 2 года назад

      ruclips.net/video/NZ6tm5PQJXM/видео.html

  • @noexist_ss3653
    @noexist_ss3653 Год назад +2

    Nice Song 👌

  • @filling.gamerz
    @filling.gamerz 10 месяцев назад +8

    S= saari
    I= industry
    D= daa
    H= hit
    U= ustaad

  • @gurpreetdhandli8389
    @gurpreetdhandli8389 2 года назад +32

    ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @jjsingh6331
      @jjsingh6331 2 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @gurpreetdhandli8389
      @gurpreetdhandli8389 2 года назад

      @@jjsingh6331 🙏🙏🙏

  • @kanishkkamboj
    @kanishkkamboj 2 года назад +60

    *1 MILLION STREAMS ON CELEBRITY KILLER ON DAY 1* 💯💯

    • @PradeepSingh-zg3vf
      @PradeepSingh-zg3vf 2 года назад +5

      Very easy bro....for moosewala ❤️😉

    • @shubhs.2803
      @shubhs.2803 2 года назад +4

      IMPORTANT INFO --- PLS READ
      .#SidhuMooseWala
      bhaut lok keh rhe aa ki new songs te ghat views kyo aa rhe aa....
      _here's_ _why_ 👇🏻👇🏻
      ............................
      back to back songs aun kark kdi kdi ho janda..... jado pichle songs te views jyada ae hon (like bitch I'm back) tan RUclips new songs nu ehna promote nhi karda.........
      this is term of ▶️ RUclips
      .......... is lyi Sidhu 22 v Spotify streaming, apple music, triller, etc. wall jyada focus kar rhe aa
      ............................
      So don't worry about -views- or -RUclips- -trending- or -cmnts- . This time our target is different. 📊📑
      ............................
      recently Hollywood singer 'J cole' ne ik album release kiti aa jo bhaut super hit jaa rhi aa...... But RUclips te os album de views bhaut ghat bcs they prefer online streaming on platforms like Spotify 📲
      ..............................
      ik wari MOOSETAPE(💖) end hogai tan sare songs te views aunge..... koi tension ni
      ..............................
      first day jdo song release hunda tan os din mostly youtube te sun leya kro.... next day ton Spotify streaming nu jyada focus karea karo.
      ...............................
      things Sidhu can do for this problem
      1. increase gap between releasing songs..... jo ke sidhu ne kuj ganeya vich kita v aa
      2. delay #moosetape for one week.
      kuj lokan nu vadhiya na lge par es nal stability a sakdi aa
      ..............................
      total 50M streaming on #moosetape give it BILLBOARD❓❓
      NO... wrong info
      #moosetape has more than 30 songs including skits
      .... atleast every song should cross 5M streams.....
      ......... that's why SPOTIFY is important
      .............................
      CREDIT - sidhu_news_ (insta page)
      #moosetape_season

    • @_rohan_sharma_09
      @_rohan_sharma_09 2 года назад

      Yes 💯 bro

  • @dbgaming2950
    @dbgaming2950 6 месяцев назад +2

    Legend

  • @H__i_m_a_l_a_y_a_n_0_0_
    @H__i_m_a_l_a_y_a_n_0_0_ 10 месяцев назад +3

    Nice music 🎉🎉🎉🎉

  • @gouravmehmi9933
    @gouravmehmi9933 2 года назад +75

    ਬੁਲੇਟ ਦੇ ਪਟਾਕੇ ਤੇ ਸਿੱਧੂਆਂ ਦੇ ਕਾਕੇ ਕਹੇ ਤੇ ਰੁੱਕ ਦੇ ਨੀ 😎😎🔥love you bro❣️

  • @gurmansidhu7947
    @gurmansidhu7947 2 года назад +32

    ਹਰ ਗੱਲ ਦਾ ਜਵਾਬ ਦੇਵਾਂਗੇ ਕਿਤੇ ਚੱਲੇ ਥੋੜ੍ਹੀ ਆ
    ਯਾਰੀਆਂ ਚ ਨਫ਼ੇ ਭਾਲੀਏ ਦੱਲੇ ਥੋੜ੍ਹੀ ਆ

  • @Aagaz_Gill_Melbourne
    @Aagaz_Gill_Melbourne 7 месяцев назад +3

    ਜਦੋਂ ਦਾ ਗਿਆ ਸਿੱਧੂਆ 😢😢 ਪਤਾ ਨਹੀਂ ਜਿੰਦਗੀ ਵਿਰਾਨ ਜਿਹੀ ਲੱਗਦੀ ਆ

  • @manisadiq9226
    @manisadiq9226 11 месяцев назад +1

    Wha Wha ❤❤

  • @ShriramPardikar......
    @ShriramPardikar...... Год назад +20

    सच्ची में सिधु भाई की मौत से पहले मैं बिल्कुल भी नही जानता था उनको , लेकिन वो एक महान इंसान थे और उनके गाने सुनने के बाद तो मैं उनका इतना दीवाना बना हु की मत पूछो... आज सिधु मुसेवाला भाई का दुनिया मैं नंबर 1 फॅन हूं भाई का...#RIP Legend Sidhu Paaji!!!😢💐❤️🫡❤️❤️❤️❤️❤️

  • @harshdhanoa3196
    @harshdhanoa3196 2 года назад +144

    ਕੱਦੂ ਮਾਰਨ ਚੱਲਿਆ ਸੀ ਹੁਣ ਆ ਗੀਤ ਚੱਲਣਾ DECK ਤੇ 🔥🔥

    • @creativehouseofart8378
      @creativehouseofart8378 2 года назад

      Sidhu next LEAKED song link is here ⬇️⬇️
      CHAKLO JATTO
      ruclips.net/video/mVG6agT5dTs/видео.html
      LINK WILL EXPIRE SOON

    • @creativehouseofart8378
      @creativehouseofart8378 2 года назад

      @@gopibrar7178 Sidhu next LEAKED song link is here ⬇️⬇️
      CHAKLO JATTO
      ruclips.net/video/mVG6agT5dTs/видео.html
      LINK WILL EXPIRE SOON

    • @gurtejdhillon5390
      @gurtejdhillon5390 2 года назад

      Khull ke aau fr

    • @kriti7609
      @kriti7609 2 года назад

      ruclips.net/video/d29RYYJaAZE/видео.html ☝🏾

    • @harshdhanoa3196
      @harshdhanoa3196 2 года назад

      @@gopibrar7178 tenu das ke chalona pra 😂

  • @TurleWalesardar
    @TurleWalesardar 7 месяцев назад +3

    ❤❤❤

  • @chotovai7797
    @chotovai7797 9 месяцев назад +1

    Great

  • @Punjabi_viral_shorts
    @Punjabi_viral_shorts 2 года назад +280

    ਜੋ ਵੀ ਇਹ ਗਾਨਾ ਸੁਣ ਰਿਹਾ 🥰 ਰੱਬ ਉਸਨੂੰ ਤੇ ਉਸ ਦੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ 🥰👍

  • @komalsekhon8183
    @komalsekhon8183 2 года назад +46

    LIKHDA EA SACH BILLO MOOSE ALA JATT BILLO....🔥💯

    • @wasimzafar7449
      @wasimzafar7449 2 года назад +1

      "My Dad is ill"
      "And I have not job and money"
      "RUclips not giving me views"
      "I want to handle my family"
      "Ya I'm worse than others"😨😭

  • @ChanchalsinghSaini-ry1ys
    @ChanchalsinghSaini-ry1ys 11 месяцев назад +2

    Sidhu mose Wala ji tusi bara vadia oh ta Sada vi sufna Sada mosa pind aeya

  • @ghostbuster3562
    @ghostbuster3562 Год назад +3

    The only competition of sidhu's songs are his own songs and may be algorithms that play same songs over and over again

  • @Jossankomal
    @Jossankomal 2 года назад +164

    I wish this song ⚡☠️ trending no.1 in the world 🌎🔥⚠️

  • @balwindersidhu81
    @balwindersidhu81 2 года назад +31

    ਬਸ ਨਾਮ ਹੀ ਕਾਫ਼ੀ ਏ “ਸਿੱਧੂ ਮੂਸੇਆਲਾ”

  • @sSandy.
    @sSandy. 10 месяцев назад +8

    Legends never die 😭💔

  • @mystore6281
    @mystore6281 Год назад +1

    ਬਹੂਤ ਘਟ views ਨੇ,, ਗਾਨਾਂ ਤਾਂ ਅੱਤ ਆ।। ਪਰ ਓਦੋਂ ਰੇਲ ਬਣਾਈ ਸੀ mooaetape ਨੇ,, ਸਾਰੇ ਦੇ ਸਾਰੇ 🎯 ਸੁਪਰ ਹਿੱਟ

    • @NitishKumar-hl7ud
      @NitishKumar-hl7ud Год назад

      🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @sukhmani1575
    @sukhmani1575 2 года назад +42

    Kaint song 🔥🔥 haters de muh band karvane h moosewale ne lage rho❤️❤️

  • @PrabhjotSingh-lc6wc
    @PrabhjotSingh-lc6wc 2 года назад +41

    Burberry wala bag 🔥🔥

    • @jashanpreetsaini7439
      @jashanpreetsaini7439 2 года назад

      ruclips.net/video/43Tfluz4sG8/видео.html

    • @PrabhjotSingh-lc6wc
      @PrabhjotSingh-lc6wc 2 года назад +1

      Sidhu moose wala always write fire from his kalam enjoy MOOSETAPE 📀📀

  • @GarvitKhurana-up2zv
    @GarvitKhurana-up2zv Год назад +4

    He was a legend❤

  • @NitishKumar-hl7ud
    @NitishKumar-hl7ud Год назад +3

    Miss you legend

  • @idhillxn
    @idhillxn 2 года назад +107

    ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਮੁਬਾਰਕ ਹੋਣ 🙏🙏💯❤

  • @dynamicsandhu3564
    @dynamicsandhu3564 2 года назад +47

    India first artist thats three songs top 1,2,3 on top Triller global...new unbeatable record created 💪🔥

  • @BhagatBadRider
    @BhagatBadRider Год назад +1

    Haje mukiya ni🔥🔥... Jatt amar aa...

  • @Hairstyle-Johan
    @Hairstyle-Johan 10 месяцев назад +1

    ❤❤❤❤🔥🔥🔥🔥🔥🔥🔥🔥🔥🔥🔥🔥🔥🔥🔥fire ha Sidhu bahi

  • @paraskumar632
    @paraskumar632 2 года назад +58

    Disclaimer : Sidhu moose wala songs are addictive 🔥

  • @malwajatt5911.
    @malwajatt5911. 8 месяцев назад +1

    Gajab 🔥

  • @harshitranjanrai7837
    @harshitranjanrai7837 Год назад +2

    best
    song

  • @keshavkambojj24
    @keshavkambojj24 2 года назад +50

    BLACK AND WHITE🌪❤💯 MOOSETAPE SEASON🌪🌪🌪🌪

  • @REBELMusicOfficial
    @REBELMusicOfficial 2 года назад +70

    Moosa Wala made other singers life Black and white 🌶🔥

    • @shubhs.2803
      @shubhs.2803 2 года назад +3

      IMPORTANT INFO --- PLS READ
      .#SidhuMooseWala
      bhaut lok keh rhe aa ki new songs te ghat views kyo aa rhe aa....
      _here's_ _why_ 👇🏻👇🏻
      ............................
      back to back songs aun kark kdi kdi ho janda..... jado pichle songs te views jyada ae hon (like bitch I'm back) tan RUclips new songs nu ehna promote nhi karda.........
      this is term of ▶️ RUclips
      .......... is lyi Sidhu 22 v Spotify streaming, apple music, triller, etc. wall jyada focus kar rhe aa
      ............................
      So don't worry about -views- or -RUclips- -trending- or -cmnts- . This time our target is different. 📊📑
      ............................
      recently Hollywood singer 'J cole' ne ik album release kiti aa jo bhaut super hit jaa rhi aa...... But RUclips te os album de views bhaut ghat bcs they prefer online streaming on platforms like Spotify 📲
      ..............................
      ik wari MOOSETAPE(💖) end hogai tan sare songs te views aunge..... koi tension ni
      ..............................
      first day jdo song release hunda tan os din mostly youtube te sun leya kro.... next day ton Spotify streaming nu jyada focus karea karo.
      ...............................
      things Sidhu can do for this problem
      1. increase gap between releasing songs..... jo ke sidhu ne kuj ganeya vich kita v aa
      2. delay #moosetape for one week.
      kuj lokan nu vadhiya na lge par es nal stability a sakdi aa
      ..............................
      total 50M streaming on #moosetape give it BILLBOARD❓❓
      NO... wrong info
      #moosetape has more than 30 songs including skits
      .... atleast every song should cross 5M streams.....
      ......... that's why SPOTIFY is important
      .............................
      CREDIT - sidhu_news_ (insta page)
      #moosetape_season

    • @SidhuMoosewala-bk4tc
      @SidhuMoosewala-bk4tc 2 года назад +3

      Right brother 😂😂😂😂

    • @sarbjit9436
      @sarbjit9436 2 года назад

      For lyrical video ruclips.net/video/yX4fAxrN2AE/видео.html

    • @halfgaming3221
      @halfgaming3221 2 года назад

      😂😂😂😂😂tusi phekha na rakho sidhu moose walaooo de fan

  • @Delhi420
    @Delhi420 Год назад +1

    Legend🎉🎉🎉

  • @NitishKumar-hl7ud
    @NitishKumar-hl7ud Год назад +2

    Forever GOAT legend

  • @anonymousunknown5449
    @anonymousunknown5449 2 года назад +37

    KING OF PUNJABI MUSIC INDUSTRY 👑
    SIDHU MOOSEWALA 👑❣️

    • @musiclife7290
      @musiclife7290 2 года назад

      ruclips.net/video/eRgAurlxF3kl/видео.html

  • @Mahalvlogs0
    @Mahalvlogs0 2 года назад +778

    ਜੇਕਰ ਕੋਈ ਏਸ ਕੰਮੈਂਟ ਨੂੰ ਪੜ ਰਿਹਾ ਹੇ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕੀ ਉਹਨਾਂ ਦੇ ਮਾਪੇਆ ਦੀ ਰੱਬ ਉਮਰ ਲੰਬੀ ਕਰੇ 🙏

    • @simransandhu5620
      @simransandhu5620 2 года назад +1

      👏👏

    • @user-eb6mp7jr8d
      @user-eb6mp7jr8d 2 года назад +1

      Hlo

    • @prabhofficial6595
      @prabhofficial6595 2 года назад +1

      instagram.com/reel/CQbVIl7l0JN/?

    • @gurlalsidhu9662
      @gurlalsidhu9662 2 года назад +6

      ਕੱਟ ਕਾਪੀ ਪੇਸਟ ਵਾਲਿਆਂ ਕੋਲੇ ਬੱਸ ਆਹੀ ਮੈਸਜ ਹਰ ਕਿਤੇ ਚੇਪ ਦਿੰਦੇ ਨੇ😂

    • @rockfiller9734
      @rockfiller9734 2 года назад +4

      @@gurlalsidhu9662 nakli idya veere nakli feelings ne

  • @Redmi9a-rf3iu
    @Redmi9a-rf3iu 3 месяца назад +2

    FOREVER MOOSE

  • @singhsingh5505
    @singhsingh5505 7 месяцев назад +3

    🔥🔥🔥🔥

  • @kabaddi-zq1vs
    @kabaddi-zq1vs 2 года назад +27

    *ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏*

  • @StatusQueen13
    @StatusQueen13 2 года назад +409

    *ਕੌਨ ਕੌਨ ਅਪਨੇ ਬੇਬੇ ਬਾਪੂ ਨੂੰ ਪਿਆਰ ਕਰਦਾ।।❤️❤️*
    *लाइक ਕਰੋ👍👍👍👍👍👍👍👍👍👍👍*

    • @VikasSharma-ib5ml
      @VikasSharma-ib5ml 2 года назад

      ruclips.net/video/tdhypmFWmuQ/видео.html

    • @simransidhuproduction
      @simransidhuproduction 2 года назад +2

      Yaa

    • @capitalgamer7456
      @capitalgamer7456 2 года назад +1

      Hello Dosto❤️ if you see my community post then I promise you that you can't stop laughing 😂🥰🤣😂. If you not laugh then report me....

    • @mannatbhullar7795
      @mannatbhullar7795 2 года назад +14

      You got a ❤️ from Sidhu 😀😳

    • @rajukhosa8878
      @rajukhosa8878 2 года назад +2

      Tenu daske jruri ea sale chawal kise that de ! Song da mja khrab kar dinde me

  • @user-wp7sg2kc1y
    @user-wp7sg2kc1y Год назад

    awesome man awesome 👌