PART 2- ਸਾਰੇ ਕਮਲੇ ਆਗੇ ਨਾਨਕਾ ਮੇਲ ਚ 😂 । ਦੇਖੋ ਪੁਰਾਣੇ ਜ਼ਮਾਨੇ ਦਾ ਨਾਨਕਾ ਮੇਲ । Latest short comedy video

Поделиться
HTML-код
  • Опубликовано: 17 дек 2024

Комментарии • 321

  • @tarsemsinghrajput6675
    @tarsemsinghrajput6675 Год назад +11

    ਜੱਟ ਸੌਦਾ ਵਾਲੇ ਬਾਈ ਤੇ ਬੋਲ੍ਹਾ ਚੜ੍ਹੈ 💪🏾💪🏾💪🏾👌🏽👌🏽👌🏽🙏🏻🙏🏻🙏🏻🧐🧐🧐😜😜😜🤫🤫🤫

  • @KU77AR
    @KU77AR Год назад +23

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
    ਬਾਈ ਇਸ ਦੇ ਅਗਲੇ ਭਾਗ ਵੀ ਆਉਣੇ ਚਾਹੀਦੇ ਆ ਬਹੁਤ ਵਧੀਆ ਵੀਡੀਓ

  • @sukhdhillonpb4671
    @sukhdhillonpb4671 Год назад +3

    ਜੱਟ ਸੌਦਾ ਦੀ ਸਾਰੀ ਟੀਮ ਦੀ ਬਹੁਤ ਘੈਟ ਵੀਡੀਓ ਬਹੁਤ ਵਧੀਆ ਐਕਟਿੰਗ ਕੀਤੀ ਸਾਰਿਆ

  • @swaransingh6918
    @swaransingh6918 Год назад +11

    ਬੋਲੇ ਦਾ ਰੋਲ ਬਹੁਤ ਵਧੀਆ ਜਿੰਦਰ ਵੀ ਕਮਾਲ ਆ ਵੀ 🎉🎉

  • @BhupinderSingh-yg8cg
    @BhupinderSingh-yg8cg Год назад +11

    ਜੱਟ ਸਾਊਦਾ ਦੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ। ਜਿੰਦਰ,, ਕਰਨੈਲ,,ਅਤੇ ਸੰਦੀਪ ਬੇਟੇ,,ਦੀ ਐਕਟਿੰਗ ਬਹੁਤ ਵਧੀਆ ਹੈ ਜੀ।

  • @SukhwinderSingh-wq5ip
    @SukhwinderSingh-wq5ip Год назад +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @jagatram3016
    @jagatram3016 Год назад +2

    ਬਹੁਤ ਵਧੀਆ ਵੀਡੀਓ ਜਲਦੀ ਜਲਦੀ ਵੀਡੀਓ ਪਾਉਂਦੇ ਰਹੋ🎉🎉

  • @SukhpalGrewal-rx6bs
    @SukhpalGrewal-rx6bs Год назад +16

    ਕਿਆ ਬਾਤਾਂ ਬਹੁਤ ਵਧੀਆ ਲੱਗੀ ਵੀਡੀਓ ਬਹੁਤ ਹਾਸਾ ਨਿਕਲ ਰਿਹਾ 😂😂😂 ਬਹੁਤ ਹੀ ਸੋਹਣੀ ਵੀਡੀਓ ❤❤😂😂😂

  • @swaransingh6918
    @swaransingh6918 Год назад +4

    ਬਹੁਤ ਵਧੀਆ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ 😂😂😂😂😂

  • @Santa_singh_
    @Santa_singh_ Год назад +8

    ਸੰਦੀਪ ਵੀਰ ਜੀ ਅੱਜ ਤਾ ਜਮਾ ਹੀ ਸਿਰਾ ਹੋ ਗਿਆ 🎉❤🎉❤🎉🎉🎉🎉🎉🎉🎉🎉❤❤❤❤❤❤❤

  • @neetugold6136
    @neetugold6136 Год назад +5

    ਇਹੋ ਜਿਹੇ ਪੇਕੇ ਰੱਬ ਸਭ ਨੂੰ ਦੇਵੇ।

  • @JaspalSingh-db9xi
    @JaspalSingh-db9xi Год назад +10

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌

  • @billosingh1985
    @billosingh1985 Год назад +1

    ਨਹੀਰੀਸਾ ਬਹੁਤ ਬਹੁਤ ਵਧੀਆ ਵੀਡੀਓ ਧਨਵਾਦ

  • @satwal4941
    @satwal4941 Год назад +7

    Laddi de acting kaim a 😂😂😂😂😂

  • @king_billy_360
    @king_billy_360 Год назад +3

    Laadi di acting bahut badhiya ji

  • @jaswinderkaursidhu750
    @jaswinderkaursidhu750 8 месяцев назад

    ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਤਰੱਕੀਆਂ ਬਖਸੇ

  • @rachhpalsingh78466
    @rachhpalsingh78466 Год назад +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @drcharanjitjassal1390
    @drcharanjitjassal1390 2 месяца назад

    ਬਹੁਤ ਵਧੀਆ ਸਾਰੀ ਟੀਮ ਜੀ🎉🎉❤❤

  • @kulveersingh8277
    @kulveersingh8277 Год назад +8

    ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️ ਬਹੁਤ ਹਾਸਾ ਆਇਆ ਵਿਡੀਉ ਦੇਖ ਕੇ ❤❤😂😂😂😂😂😂😂😂😂😂😂😂😂😂

  • @rudrakshbharadwaj9490
    @rudrakshbharadwaj9490 Год назад +3

    ਵਿਚੋਲਾ ਵੀ ਸਿਰਾ 🤣🤣🤣

  • @gurisahotaz204
    @gurisahotaz204 Год назад +1

    Bai eh video tuhadi sab video nalo vadia aw ehda di hor bnao ji

  • @rachhpalsingh78466
    @rachhpalsingh78466 Год назад

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @sukhbitkaursukhbitkaur4113
    @sukhbitkaursukhbitkaur4113 Год назад +2

    😂😂😂😂😂bhut vadhia video ji. Weheguru thunu chardi kla vich rakhe ji. Shri Chamkaur sahib ton ji.

  • @Manpreetsingh-ns8yj
    @Manpreetsingh-ns8yj 11 месяцев назад +1

    ਬਹੁਤ ਵਧੀਆ ਨਾਨਕਾ ਮੇਲ ਜੀ😂😂❤😂❤🎉

  • @BhagSinghMandeir
    @BhagSinghMandeir Год назад +1

    Very Nice Sandeep 22 ji God Bless You All Team And Good Luck

  • @rachhpalsingh78466
    @rachhpalsingh78466 Год назад

    ਬਹੁਤ ਹੀ ਜ਼ਿਆਦਾ ਹਸਾਇਆ ਹੈ ਇਸ ਵੀਡੀਓ ਨੇ । ਸੰਦੀਪ ਦੀ ਐਕਟਿੰਗ ਬਹੁਤ ਵਧੀਆ ਲੱਗੀ ।

  • @simarnkaur5957
    @simarnkaur5957 Год назад +5

    ਬਹੁਤ ਵਧੀਆ ਵੀਡੀਓ ❤❤ ਸਾਰੀ ਟੀਮ ਦਾ ਕੰਮ ਬਹੁਤ ਵਧੀਆ ਜੀ ❤😂😂😂😂 ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ 🙏🤣🤣🤣🤣🥰

  • @gurdeepshokar9665
    @gurdeepshokar9665 Год назад +1

    ਬਹੁਤ ਬਹੁਤ ਵਧਾਈ ਵੀਡੀਓ

  • @kaurbaljeet7926
    @kaurbaljeet7926 Год назад +1

    Gaint ਡਾਈਲੋਕ ਪਿਛੇ ਅੰਬ ਨੇ😂😂😂😂

  • @arshdeepsingh5641
    @arshdeepsingh5641 Год назад +2

    ਬਹੁਤ ਸੋਹਣੀ ਵੀਡਿਓ ਆ ❤❤❤

  • @gurpartapsinghtiwana450
    @gurpartapsinghtiwana450 Год назад +1

    Good acting sari team khush raho chardikala hove

  • @Turbanator54
    @Turbanator54 Год назад

    ਭਾਗ 3 ਵੀ ਜਿੰਦਰ ਜਲਦੀ ਪੇਸ਼ ਕਰੋ ਫਿਲਮ ਬਾਈ ਅੱਤ 👌ਹੈ।

  • @BalwinderSingh-zb6gc
    @BalwinderSingh-zb6gc Год назад

    ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਵਧੀਆ ਜੀ

  • @gurpreetdhaliwal4788
    @gurpreetdhaliwal4788 Год назад +2

    ਬਹੁਤ ਵਧੀਆ ਵੀਰ ਜੀ

  • @sarbjitgill7458
    @sarbjitgill7458 Год назад +1

    ਵਧੀਆ ਵੀਡੀਓ ਵੀਰ।ਦੋ ਵਾਰੀ ਵੇਖੀ ਵੀਡੀਓ ਬਹੁਤ ਹਾਸਾ ਆਇਆ 🤣

  • @surendersheoran1696
    @surendersheoran1696 Год назад +1

    Surender sheoran kheowali sirsa nice video

  • @gorapardhan1494
    @gorapardhan1494 Год назад

    ਬਹੁਤ ਵਧੀਆ ਵਿਡੀਓ ਹੈ ਸਾਰੀ ਟੀਮ ਘੈਟ ਹੈ

  • @rajwantsingh1759
    @rajwantsingh1759 Год назад +2

    Kaalja tera 🤣🤣🤣🤣

  • @harpreetmanesh7461
    @harpreetmanesh7461 Год назад +1

    ਚਰਨੋ ਤੇ ਵੀਰਾ ਬਾਬਾ ਦੀ ਓ ਜੋੜੀ ਬਣਦੀ ਐ

  • @ashpreetkaur4067
    @ashpreetkaur4067 Год назад

    Vere। Nies ਜਿੰਦਰ ਵੀਰ ਜੀ

  • @sandeepbhullar2627
    @sandeepbhullar2627 Год назад +2

    ਸੰਦੀਪ ਤੇ ਲਾਡੀ ਸਿਰਾ

  • @amritchahal1347
    @amritchahal1347 Год назад +2

    Walli hassi aundi aa y eda part bneoo

  • @prabh22-j9b
    @prabh22-j9b Год назад

    ਆਏ ਹਾਏ ਆ ਵੀਡੀਓ ਤਾ ਬਹੁਤ ਬਹੁਤ ਵਧੀਆ ਆ ਬਾਈ 👍👍👍

  • @SukhdeepSingh-md7th
    @SukhdeepSingh-md7th Год назад

    ਲਾਡੀ ਸਿਰਾ ਕੰਮ ਵੀਰ ਬਹੁਤ ਵਧੀਆ

  • @khosa6740
    @khosa6740 Год назад +2

    Veri funny video

  • @honeydhillon2619
    @honeydhillon2619 Год назад +1

    ਸਾਡੇ ਮੁੰਡੇ ਦਾ ਵਿਆਹ ਊ ਊਅ ,ਪਰਚਾ ਦਰਜ ਕਰਾਵਾਗੇ. ਬਹੁਤ ਵਧੀਆ ਆ ਵੀਡਿਉ ਸਭ ਦੀ ਐਕਟਿੰਗ ਬਹੁਖੂਬ । ਵੀਡਿਉ ਚ ਅੱਗ ਬਹੁਤ ਐ ਜਿੰਨੂ ਫਾਇਰ ਕਹਿੰਦੇ ਆ । ਅਗਲਾ ਭਾਗ ਜਲਦੀ ਲੈ ਕੇ ਆਉ ਜੀ🙏🏻

  • @ManpreetGagowal-tg6zf
    @ManpreetGagowal-tg6zf Год назад +3

    Sirra hi Lagta 🤣🥰🥰❤️❤️bhut vdia video a 🥰🥰rabb sari team nu khush rahke 🙏🥰 sari team nu rabb trakia bakse 🙏🙏😊😊

  • @rupinderdhillon2374
    @rupinderdhillon2374 Год назад

    ਵੀਡੀਓ ਬਹੁਤ ਹੀ ਵਧੀਆ ਲੱਗੀ

  • @GurpreetSingh-fq7di
    @GurpreetSingh-fq7di Год назад +1

    Very nice video brother jinder your all team members work great 👍❤️🌹🙏🙏

  • @GurleenKaur-xf4mf
    @GurleenKaur-xf4mf 10 месяцев назад

    ਬਾਈ ਇਸ ਵੀਡਿਉ ਚ ਸ਼ੇਰੇ ਬਾਈ ਦੀ ਐਕਟਿੰਗ ਸਿਰਾ

  • @AmandeepSingh-bu4wn
    @AmandeepSingh-bu4wn Год назад +1

    ਜਿੰਦਰ ਜਿੰਦਰ ਏ

  • @mandepsingh1564
    @mandepsingh1564 Год назад +1

    Good work all teem

  • @AmandeepKaur-gb8jv
    @AmandeepKaur-gb8jv Год назад +3

    ਧੰਨ ਵੀਰੇ ਜਿੰਦਰ ਬੋਲੇ ਨੂੰ ਝੱਲੀ ਜਾਂਦਾ

  • @khosa6740
    @khosa6740 Год назад +2

    Nyc video 🎉

  • @deepgill3062
    @deepgill3062 11 месяцев назад

    12:39 pyo nu chacha kahi janda likhari 😂😂

  • @KalaSingh-oe9nc
    @KalaSingh-oe9nc 10 месяцев назад

    Jewan sira phetar wala nyc acting ❤

  • @Pandher22g
    @Pandher22g Год назад +1

    Next part v jroor baneyo vre 👍👍

  • @ranjitgosal5868
    @ranjitgosal5868 Год назад

    Very nice video your.all.team.members.work.great.👍❤️🙏🙏

  • @beerasingh7821
    @beerasingh7821 Год назад +2

    Ok👌👌👍👍❤️🙏🙏

  • @Kabadditv13
    @Kabadditv13 Год назад +1

    ਸੰਦੀਪ ਸੁਲਤਾਨ ਸਮਸਪੁਰ ਵਾਲੀ ਗੱਲ ਵਾਲੀ ਵਧੀਆਂ ਮੌਰਾ ਨਸਲ ਦੀਆ ਝੋਟੀਆਂ 😅😅😅😅

  • @Manpreetkaur-no6ex
    @Manpreetkaur-no6ex Год назад

    Bhut Bhut gaint video ❤❤😂

  • @NirmalSingh-v3j
    @NirmalSingh-v3j Год назад

    ਸਾਰੀ ਟੀਮ ਬਹੁਤ ਵਧੀਆ 22

  • @RajeshKumar-ty6tq
    @RajeshKumar-ty6tq Год назад +1

    2.vje.aa.bhai.pog.😅

  • @mangallahoria2155
    @mangallahoria2155 3 месяца назад

    Siraaa video 😂😂😂

  • @sahibghuman9274
    @sahibghuman9274 Год назад +1

    ਫੁੱਲ ਹਾਸੇ ਵਾਲੀ ਆ ਬਾਈ ਸਾਰੀ ਵੀਡੀਓ 😂 ਬਹੁਤ ਵਧੀਆ 🙏

  • @varindersinghbagga8559
    @varindersinghbagga8559 Год назад +1

    Bahut vadya y saari team

  • @bs04225
    @bs04225 Год назад

    Bahut gazab video hai SANDEEP ne acting Wali kmal karti..

  • @suchasingh3466
    @suchasingh3466 3 месяца назад

    Very nice video 👌🏻👌🏻🙏🏼🙏🏼✌✌💙❤💙💙💙❤❤

  • @CharnoAman
    @CharnoAman Год назад +1

    Very nice video 👍👍

  • @niranjansingh4401
    @niranjansingh4401 Год назад

    बहुत मजा आया दिल खुश हुआ कमलियां दा tuber देख के

  • @deepjot4606
    @deepjot4606 11 месяцев назад

    Vry funny video .....pls next part

  • @suchasingh3466
    @suchasingh3466 3 месяца назад

    Very nice video 🙏🏼🙏🏼👌🏻👌🏻

  • @sukhdeepsidhu2342
    @sukhdeepsidhu2342 Год назад

    ਬਹੁਤ ਵਧੀਆ ਵੀਡੀਓ ਹੈ ਜੀ 👍👍👍👌👌👌

  • @jsa-bb2mf
    @jsa-bb2mf Год назад +2

    Nice video

  • @srt4055
    @srt4055 11 месяцев назад

    ਨਜ਼ਾਰਾ ਆ ਗਿਆ ਵੀਡੀਓ ਦੇਖ ਕੇ

  • @AmanDeep-sx8nr
    @AmanDeep-sx8nr Год назад +2

    Good 😂😂😂

  • @lovesharma5106
    @lovesharma5106 Год назад

    Bhut nice video a ji agge part bnao jldi

  • @Pandher22g
    @Pandher22g Год назад

    Bhut vadia video y g. All team good work 👌👌

  • @kinderdhillon13
    @kinderdhillon13 Год назад

    ਕਦੇ ਕਦੇ ਬੂਟੇ ਚੋ ਬੰਤ ਬਾਹਰ ਜਾ ਆਉਂਣ ਨੂੰ ਕਰਦਾ 😂❤

  • @jaspalsingh-wy9pd
    @jaspalsingh-wy9pd Год назад +1

    😅😅😅😅😅😅😅sira karta

  • @gouravkamboz6001
    @gouravkamboz6001 Год назад +1

    Najre agge ❤❤❤❤😅😅😅😅😅

  • @karnalsingh369
    @karnalsingh369 Год назад

    ਬਹੁਤ ਵਧੀਆ ਜੀ

  • @ਪ੍ਰਭਜੋਤਸਿੰਘ-ਦ3ਵ

    ਵਾਲਾ। ਵਧੀਆ ਵੀਰ😂😂😂😂

  • @amarjitsingh1946
    @amarjitsingh1946 Год назад +42

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਸਿਰਾ ਗੱਲਬਾਤ ਬਾਬਿਓ ਨਾਇਸ਼

  • @manindermaninderbajwa-zd4rj
    @manindermaninderbajwa-zd4rj Год назад +2

    Kaint atttt

  • @Abid301-yl9zu
    @Abid301-yl9zu Год назад +1

    Nice video sardar g

  • @sarvansinghgill4702
    @sarvansinghgill4702 Год назад

    Bhut vadia episode a all team na good work bhut vadia video a

  • @harnoorkaur2014
    @harnoorkaur2014 Год назад

    Very very nice video veero,bahut hsaonde tusi v.

  • @sukhjeetsekhon5202
    @sukhjeetsekhon5202 Год назад +1

    Hammy sira

  • @harbantsingh1522
    @harbantsingh1522 Год назад

    ਬੰਤ ਸਿੰਘ ਵੈਲੀ ਨੂੰ ਕਿਹੜਾ ਟੱਕਰ ਗਿਆ ਤੁਸੀਂ ਤੁਸੀਂ ਤਾਂ ਦਾਗ ਲਗਾ ਲਗਾਤਾਰ ਕਾਲੀ ਦੁਨੀਆ ਨੂੰ ਤੁਸੀਂ ਚੇਅਰਮੈਨੀ ਭਾਲਦੇ ਸੀ ਇਹ ਤਾਂ ਪ੍ਰਧਾਨਗੀ ਵੀ ਗਈ❤

  • @inderjeetsingh-ml1xo
    @inderjeetsingh-ml1xo Год назад +1

    Jatto ajj takk di tuhade chanal du best videooo best dailog (A jai laggeya bill maaf kradu) laddi jinder sare veer siraa kita peya jmaaaaa

  • @harwindersingh7800
    @harwindersingh7800 Год назад

    Good-vidio😂😂

  • @Garry-yf7fg
    @Garry-yf7fg Год назад +1

    Bhia vadya bhot

  • @randeepdeol3102
    @randeepdeol3102 Год назад

    Hafte ch 2 part paya kro ghat toh ghat yrr

  • @Gameingprox01
    @Gameingprox01 Год назад +1

    Bhout vadia g ❤️❤️

  • @BannyNagra1984
    @BannyNagra1984 Год назад

    Sandeep y da rool End ha

  • @ravneetgrewal1863
    @ravneetgrewal1863 Год назад +2

    Nice ghaint❤❤❤❤

  • @gurpreetkaur440
    @gurpreetkaur440 Год назад

    bhot vidia video 😂😂😂😂😂

  • @happysidhu86
    @happysidhu86 Год назад

    😂😂😂🤣🤣🤣🤣sirrraa glll baat bai😂🤣🤣😂

  • @Pandher22g
    @Pandher22g Год назад

    Sirraaa y g 👌👌🔥🔥