Saheed bhai sabb Charanjit Singh chani amar rahe koi gal nahin he bitu ji time avega saheed singhan de kurbani sikh ithas vich golden akhran vich likhi javegi dhanbad ji
Ajj kal di generation bullet de patake, I phone, branded kapde, thaar bhjauna ehi bahadri samjhde. Ehna tak eh yodhea di saakhia school vich honia chahidia
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 😂❤❤❤❤❤❤
It sector planed to devolp in mihali a team in 1980 we loss 1 crore job loss economic growth all shifted at banglore & hero honda plant go in gurgaon 5 lakhs empliyment we loss this loss who can bring back???
longowal nu congress na marwondi ta anandpur sahib da mata hun tak mil chuka hunda rajiv gandhi sara kujh man gya si par ander khatay longowal te harminder sandhu marwa ditta.vota da boycot vi agency RAW ne karwaya nai ta ena sikha da nuksan na hunda manochahal ne sach kiha si apna maru shaway ta situ
ਬਿੱਟੂ ਜੀ ਦਿਲ ਕਰਦਾ ਉਨ੍ਹਾਂ ਸਿੰਘਾਂ ਦੇ ਨਾਂਮ ਬਾਰ ਬਾਰ ਸੁਣੀਏ ਤੇ ਸੁਣਦੇ ਸੁਣਦੇ ਹੀ ਰਹਿੰਦੀ ਉਮਰ ਲੰਘਾਈ ਏ। ਪਰ ਦੁੱਖ ਬਹੁਤ ਰਹਿੰਦਾ ਕਿ ਇਨੀ ਚੜਦੀ ਕਲਾ ਵਾਲੇ, ਵਕੀਲ ਡਾਕਟਰ ਪ੍ਰਫੈਸਰ ਗੱਲ ਕੀ ਕੌਮ ਦੀ ਕਰੀਮ ਸਾਥੋਂ ਵਿਛੜ ਗਏ। ਦਿਲ ਕਰਦਾਂ ਕਿ ਵਾਹਿਗੁਰੂ ਇੱਕ ਜਨਮ ਹੋਰ ਦੇਵੇ ਤੇ ਉਹ ਸਿੰਘ ਸਾਨੂੰ ਫਿਰ ਦੁਬਾਰਾ ਮਿਲਣ ਉਨ੍ਹਾਂ ਦੇ ਨਾਮ ਵੀ ਉਹੀ ਹੋਣ। ਘੋਲੀਆਂ ਕਲਾਂ ਮੋਗਾ
🙏🙏🙏🙏
ਭਾਈ ਸਾਹਬ ਜੀ ਰੱਬ ਅੱਗੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਬਹੁਤ ਲੰਬੀ ਉਮਰ ਬਕਸ਼ੇ ਤੁਹਾਨੂੰ 🙏
ਪ੍ਰਣਾਮ ਸ਼ਹੀਦਾਂ ਨੂੰ ❤❤❤❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦਲਜੀਤ ਸਿੰਘ ਬਿੱਟੂ ਜੀ
ਖਾਲਸਾ ਜੀ ਤੁਹਾਡਾ ਦੇਣਾ ਨਹੀਂ ਦੇ ਸਕਦੀ ਪੂਰੀ ਬਹੁਤ ਵੱਡੀਆਂ ਕੁਰਬਾਨੀਆਂ ਤੁਹਾਡੀਆਂ ਜੀ ਜੇ ਤੁਸੀਂ ਓਸ ਟਾਈਮ ਨਾਂ ਤੁਰਦੇ ਤਾਂ ਅੱਜ ਪੰਜਾਬ ਹੋਰ ਹੀ ਹੋਣਾਂ ਸੀ 🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।।
ਪ੍ਰਨਾਮ ਸ਼ਹੀਦਾਂ ਨੂੰ
ਪਰਨਾਮ ਸ਼ਹੀਦਾ ਨੂੰ ਵਾਹਿਗੁਰੂ ਸਤਿਨਾਮ ਧੰਨਵਾਦ
ਪ੍ਰਣਾਮ ਸ਼ਹੀਦਾਂ ਨੂੰ
ਲੱਖ ਲੱਖ ਪ੍ਣਾਮ ਇਹਨਾ ਯੋਧਿਆਂ ਤੇ ਇਹਨਾਂ ਦੇ ਪਰਿਵਾਰਾਂ ਨੂੰ 🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji
ਪ੍ਰਣਾਮ ਸ਼ਹੀਦਾਂ ਨੂੰ 🙏🙏
ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਬੁਜੁਰਗਾ ਨੇ ਕਰ ਦਿੱਤਾ ਸਬ ਕੁਝ ਹੁਣ ਸਾਨੂੰ ਬਲ ਬਕਸ਼ਿਓ ਜੂ ਅਸੀ ਤੁਹਾਨੂੰ ਮੂੰਹ ਦੇਖਾਂ ਸਕੀਏ ਸੱਚੇ ਪਾਤਸ਼ਾਹ 🙏.. ਸਾਨੂੰ ਮਾਣ ਆ ਸਾਡੇ ਸਿੰਘਾ ਤੇ
🙏🙏👍👍
ਵਾਹਿਗੁਰੂ ਜੀ ਕੌਮ ਵਿਚ ਇਤਫ਼ਾਕ ਅਤੇ ਚੜ੍ਹਦੀ ਬਖਸ਼ਣੀ ਜੀ 🙏🙏🙏🙏🙏
Parnaam shaheeda nu. We will never forget your sacrifice.
ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ
Parnam sahida nu
Waheguru ji 🙏🙏🙏🙏🙏❤🌹
waheguru ji 🙏
Waheguru ji ka Khalsa
Waheguru ji Ki Fateh
Pranaam shaheedaan nu ❤️🙏
With Akalpurkh's grace, Only sikhs has such a bravery to talk about deaths/interrogation with a smiling face. Bless you all
ਵਾਹਿਗੁਰੂ ਜੀ
Dhan ho Shaheed bhai ji
ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ,ਵੀਰ ਜੀ ਬੋਹੱਤ ਬਦੀਯਾ ਲਗਦਾ ਹੈ ਤੁਹਾਡੀਯਾਂ ਗੱਲਾ ਸੁਣਕੇ
Waheguru ji❤
WAHEGURU JI KA KHALSA WAHEGURU JI KI FATEH
ਖ਼ਾਲਸਾ ਅੰਤ ਵਿੱਚ ਜਿੱਤੇਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji ka Khalsa ,waheguru ji ki fateh .Bhai sahib tusi os time di hor galla daso .
ਵਾਹਿਗੁਰੂ ਜੀ 🙏🙏🙏
Talwade de store sune ke boht vdia laga
Bahot Dain Hai Bhai Talwandi ge di Khalsa panth nu
Sat Sri Akaaal
Roj kise singh di khani aaya kre j waheguru bht kuj sikhn nu milda g
Waheguru ji
ਚਰਨਜੀਤ ਫੜਿਆ ਕਿਵੇਂ ਗਿਆ ਦਲਜੀਤ ਸਿੰਘ ਜੀ ਇਹ ਵੀ ਦਸੋ ਤਾਂ ਕਿ ਇਹੋ ਜਿਹੇ ਯੋਧੇ ਨੂੰ ਫੜਾਉਣ ਵਾਲਿਆ ਨੂੰ ਸਦਾ ਲਾਹਨਤਾਂ ਹੀ ਪੈਦੀਆਂ ਰਹਿਣ।
Bhain ji harbns kaur ne charnjit de wifei from talwandi rai sijda hai es faimly nu i know this faimly nearly
Salute to Bhaji Charanjit Singh’s sacrifices for Panth
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤
Wahaguru da. Khalsa
ਭਾਈ ਚਰਨਜੀਤ ਸਿੰਘ ਤਲਵੰਡੀ ਇੱਕ ਨਿਪੁੰਨ ਨੀਤੀਘਾੜੇ ਸਨ, ਇੱਕ ਜਾਂਬਾਜ਼ ਸਿਪਾਹੀ ਸਨ ਤੇ ਇੱਕ ਬਹੁਤ ਹੀ ਕਾਮਯਾਬ ਪ੍ਰਬੰਧਕ ਸਨ, ਅਸੀਂ ਫੈਡਰੇਸ਼ਨ ਨੂੰ ਦੁਬਾਰਾ ਸੰਗਠਿਤ ਕਰਨ ਸਮੇਂ ਉਹਨਾਂ ਨਾਲ ਕੰਮ ਕੀਤਾ ਹੈ ਉਹ ਕਮਾਲ ਦੇ ਆਗੂ ਸਨ,ਫਿਰ ਜਦੋਂ ਸੰਤ ਲੋਂਗੋਵਾਲ ਦੇ ਸਮਝੌਤੇ ਉਪਰੰਤ ਸ਼੍ਰੀ ਦਰਬਾਰ ਸਾਹਿਬ ਆਉਣ ਤੇ ਜੋ ਵਿਰੋਧ ਫੈਡਰੇਸ਼ਨ ਵੱਲੋਂ ਉਹਨਾਂ ਦੀ ਅਗਵਾਈ ਵਿੱਚ ਕੀਤਾ ਗਿਆ ਤੇ ਸ਼ਾਇਦ ਉਸ ਸਮੇਂ ਯੂਥ ਅਕਾਲੀ ਦਲ, ਅਕਾਲੀ ਦਲ ਤੇ ਪੰਜਾਬ ਪੁਲਿਸ ਨੇ ਮਿਲ ਕੇ ਜੋ ਤਸ਼ੱਦਦ ਫੈਡਰੇਸ਼ਨ ਦੇ ਸਿੰਘਾਂ ਤੇ ਕੀਤਾ,ਉਹ ਹੀ ਉਕਤ ਲੌਂਗੋਵਾਲ ਦੇ ਨਿਪਟਾਰੇ ਦਾ ਕਾਰਣ ਬਣਿਆ,।
SSA Daljit bhaji
🙏🏼
ਬਿਲਕੁਲ ਜੀ ਫੈਡਰੇਸ਼ਨ ਦੇ ਯੋਧੇ ਭਾਈ ਅਮਰੀਕ ਸਿੰਘ ਜੀ, ਭਾਈ ਗੁਰਜੀਤ ਸਿੰਘ ਝੋਕ ਹਰੀਹਰ ਜੀ, ਭਾਈ ਸ਼ੇਰ ਸਿੰਘ ਸ਼ੇਰ ਜੀ, ਭਾਈ ਸਤਪਾਲ ਸਿੰਘ ਢਿਲੋਂ ਜੀ ਵਰਗੇ ਮਰਜੀਵੜੇ ਤੇ ਦੂਜੇ ਪਾਸੇ ਮਹਿਤੇ, ਚਾਵਲੇ, ਗਰੇਵਾਲ , ਗਿੱਲ ਵਰਗੇ ਚੌਧਰ ਦੇ ਭੁੱਖਿਆਂ ਦਾ ਵੀ ਤੋੜ ਨਹੀਂ ਸੀ
🙏🏿🙏🏿🙏🏿🙏🏿🙏🏿
ਭਾਈ ਦਲਜੀਤ ਸਿੰਘ ਜੀ ਸਿੱਖ ਯੋਧਿਆਂ ਦੀਆਂ ਗੱਲਾਂ ਵਿਚ ਨਹੀਂ ਛੱਡਣੀਆ ਵੀਡੀਓ ਭਾਵੇਂ ਜਿੰਨੀ ਮਰਜੀ ਲੰਬੀ ਹੋ ਜੇ । ਕੁਸ਼ ਕੁਸ਼ ਚਾਚਾ ਵੀ ਇਸ ਤਰ੍ਹਾਂ ਹੀ ਅੰਕਲ ਅੰਕਲ ਕਹਿ ਕੇ ਅਗਲੇ ਅਫਸਰ ਨਾਲ ਹੱਥ ਮਿਲਾਉਂਦੇ ਲੰਘ ਜਾਂਦਾ ਹੁੰਦਾ ਸੀ
🙏
🙏🏽🙏🏽
Shaheed bhai Charnjit singh Talwandi
Bittu je Sare shied singha dea id e roj sotrea pode reh karo je
ਅੱਜਕਲ ਦੇ ਮੋਡਰਨ ਲੋਕਾਂ ਨੂੰ ਨਹੀਂ ਪਤਾ ਕੇ ਉਸ ਸਮੇਂ ਇੱਕ ਅਸਾਵੀਂ ਜੰਗ ਲੜਨ ਵਾਲੇ ਉਹ ਬੰਦੇ ਆਮ ਨੀ ਸੀ, ਤੇ ਨਾ 47 ਵਰਗੇ ਹਥਿਆਰ ਚਲਾਉਣਾ ਆਮ ਲੋਕਾਂ ਦੇ ਵੱਸ ਦੀ ਗੱਲ ਹੁੰਦੀ ਏ, ਆਪਣੇ ਤੋਂ 10 ਗੁਣਾ ਤਾਕਤਵਰ ਦੁਸ਼ਮਣ ਨਾਲ ਪੁਰੀ ਅਣਖ ਨਾਲ ਲੜਨ ਵਾਲੇ ਬੰਦੇ ਹੀ ਸੂਰਮੇ ਤੇ ਯੋਧੇ ਅਖਵਾਉਣ ਦੇ ਹੱਕਦਾਰ ਹੁੰਦੇ ਨੇ.
Saheed bhai sabb Charanjit Singh chani amar rahe koi gal nahin he bitu ji time avega saheed singhan de kurbani sikh ithas vich golden akhran vich likhi javegi dhanbad ji
🙏🙏👍
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਭਾਈ ਚਰਨਜੀਤ ਨੂੰ ਖਾਲਿਸਤਾਨ ਦਾ ਰਾਸ਼ਟਰਪਤੀ ਕਿਹਾ ਜਾਂਦਾ ਸੀ.
ਆਹ ਕੌਣ ਹੈ ਕਾਲੀ ਪੱਗ ਵਾਲਾ, ਬਹੁਤਾ ਕਾਹਲਾ,,ਭਾਈ ਸਾਹਿਬ ਨੂੰ ਗਲ ਹੀ ਨਹੀਂ ਕਰਨ ਦਿੰਦਾ
Bapu ji please reply kro mi thudi book ware push na kitho milo ge book ❤❤❤
Veer I bought this Book from Malhotra Book depot moga
Singh jee ..sinkh sangrash jit ke haar gaey...bahut farak piaa kaoum nu...kaoumi nishaaney nu...shaheed ho gaey.. par afsos sikhiaa kujh nahi...guru fateh zindabad
Afsos qaum de vaddey hissay ney sikhya nayi kujh
Enj kavo
.Hem singh Sidhu.ak47. Mara.kool❤❤❤❤❤❤❤❤❤❤❤❤❤❤❤❤❤❤❤
Can you bring back him only give insurance to thiet parents what they found liss thier young sons what Punjab gain what others????
ਇਸ ਬੀਬੀ ਜੀ ਦੇ ਵਾਰੇ ਵੀ ਦੱਸਿਆ ਜਾਵੇ ਕੌਣ ਹਨ
Ajj kal di generation bullet de patake, I phone, branded kapde, thaar bhjauna ehi bahadri samjhde. Ehna tak eh yodhea di saakhia school vich honia chahidia
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 😂❤❤❤❤❤❤
It sector planed to devolp in mihali a team in 1980 we loss 1 crore job loss economic growth all shifted at banglore & hero honda plant go in gurgaon 5 lakhs empliyment we loss this loss who can bring back???
ਦਲੇਰੀ ਤਲਵੰਡੀਆ ਦੇ ਖੂਨ ਚ ਆ
Je eh sahid na hunda ranjit talwandi nu kihne pusnA si
S p Option Harjit C
Shaheedan dhian ghathavan suun ke man rone lagda te sir sijda kerda
longowal nu congress na marwondi ta anandpur sahib da mata hun tak mil chuka hunda rajiv gandhi sara kujh man gya si par ander khatay longowal te harminder sandhu marwa ditta.vota da boycot vi agency RAW ne karwaya nai ta ena sikha da nuksan na hunda manochahal ne sach kiha si apna maru shaway ta situ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏🙏🙏
ਵਾਹਿਗੁਰੂ ਜੀ🙏🏻
Waheguru ji
ਪ੍ਰਣਾਮ ਸ਼ਹੀਦਾਂ ਨੂੰ
Waheguru ji ❤
ਵਾਹਿਗੁਰੂ ਜੀ
🙏🙏🙏
waheguru ji
Waheguru ji🙏🙏🙏
ਵਾਹਿਗੁਰੂ ਜੀ
Waheguru ji waheguru ji 🎉🎉
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏।।
🙏🙏🙏
ਵਾਹਿਗੁਰੂ ਜੀ
Waheguru ji
Waheguru ji🙏❤
Waheguru ji
Waheguru ji 🙏
🙏🏻
waheguru ji
Waheguru ji