ਲਓ, ਪੰਗੇ ਤੇ ਪਿਆ ਪੰਗਾ | ਪੇਨ ਡਰਾਈਵ ਜਾਂ ਫੋਕਾ Fire ? ਭਗਵੰਤ ਦੱਬਦਾ ਕਿਥੇ ਆ ? ਅੱਜ ਕਈ ਥਾਂ ਪੈ ਸਕਦਾ ਭਾਰੀ ਮੀਂਹ ?

Поделиться
HTML-код
  • Опубликовано: 17 окт 2024
  • ਲਓ, ਪੰਗੇ ਤੇ ਪਿਆ ਪੰਗਾ |
    ਪੇਨ ਡਰਾਈਵ ਜਾਂ ਫੋਕਾ Fire ?
    ਭਗਵੰਤ ਦੱਬਦਾ ਕਿਥੇ ਆ ?
    ਅੱਜ ਕਈ ਥਾਂ ਪੈ ਸਕਦਾ ਭਾਰੀ ਮੀਂਹ ?
    • ਲਓ, ਪੰਗੇ ਤੇ ਪਿਆ ਪੰਗਾ |...

Комментарии • 10

  • @JagseerSingh-qq2ti
    @JagseerSingh-qq2ti 3 месяца назад +3

    ਸੁਰਿੰਦਰ ਡੱਲਾ ਸਾਬ ਪੱਤਰਕਾਰ ਘੱਟ ਨੇ ਅਤੇ ਆਮ ਆਦਮੀ ਪਾਰਟੀ ਦੇ ਸਪੋਟਰ ਜਿਆਦਾ ਨੇ ਇਹਨਾਂ ਨੂੰ ਚਾਹੀਦਾ ਸੀ ਕੀ ਪੱਤਰਕਾਰੀ ਛੱਡ ਕੇ 2024 ਵਿਚ ਆਪ ਦੀ ਟਿਕਟ ਤੇ ਐਮ ਪੀ ਦੀ ਚੋਣ ਲੜ ਲੈਂਦੇ ਵਧੀਆ ਸੀ ਜਦੋ ਕੀ ਇਹਨਾਂ ਨੇ ਨਿਰਪੱਖ ਗੱਲ ਹੀ ਨੀ ਕਰਨੀ

  • @rajwinderbrar2770
    @rajwinderbrar2770 3 месяца назад +3

    ਡੱਲਾ ਸਾਹਿਬ ਕਈ ਸਾਲਾਂ ਦੀ ਗੱਲ ਹੈ ਮੈਂ ਦਿੱਲੀ ਗਿਆ । ਉਸ ਸਮੇਂ ਪੈਨ ਡਰਾਈਵ ਨਵੇਂ ਨਵੇਂ ਆਏ ਸੀ। ਮੈਂ ਸਸਤੇ ਪੈਨ ਡਰਾਈਵ ਦੇ ਲਾਲਚ ਦੇ ਵਿੱਚ ਇੱਕ ਪੈਨ ਡਰਾਈਵ 50 ਰੁਪਏ ਵਿੱਚ ਲੈ ਲਿਆ । ਪਰ ਘਰ ਆ ਕੇ ਜਦੋਂ ਮੈਂ ਕੰਪਿਊਟਰ ਚ ਪਾਇਆ ਤਾਂ ਉਸ ਵਿੱਚ ਕੁਝ ਨਹੀਂ ਸੀ ਸਿਰਫ ਉਪਰਲਾ ਖੋਲ ਸੀ ਵੈਸੇ ਮੇਰੀ ਇਸ ਘਟਨਾ ਦਾ ਸ਼ੀਤਲ ਅੰਗੂਰਾਲ ਦੇ ਪੈਨ ਡਰਾਈਵ ਨਾਲ ਕੋਈ ਤੱਲਕ ਨਹੀਂ।

  • @daljitsingh-xb6bg
    @daljitsingh-xb6bg 3 месяца назад

    ਡੱਲਾ ਸਾਬ੍ਹ ਤੁਹਾਡੀ ਗੱਲ ਵੀ ਠੀਕ ਹੈ,ਪਰ ਸ਼ੀਤਲ ਜੀ ਵੀ ਇਹਨ੍ਹਾਂ ਵੱਡਾ ਡਰਾਮਾ ਕਿਉਂ ਕਰਨਗੇ।
    ਜਾਂਚ ਦਾ ਵਿਸ਼ਾ ਹੈ।

  • @sukhmindersingh4843
    @sukhmindersingh4843 3 месяца назад

    ਜਲੰਧਰ ਪੱਛਮੀ ਸੀਟ ਉੱਤੇ ਮੁੱਦੇ ਪੂਰੀ ਤਰ੍ਹਾਂ ਨਾਲ ਗਾਇਬ ਹਨ, ਇੱਕ ਦੂਜੇ ਤੇ ਦੂਸ਼ਣਬਾਜ਼ੀ ਜ਼ੋਰਾਂ ਸ਼ੋਰਾਂ ਤੇ ਹੈ, ਲੋਕਾਂ ਨੂੰ ਕੋਈ ਨਵਾਂ ਰਸਤਾ ਤਲਾਸ਼ਣਾ ਚਾਹੀਦਾ ਹੈ

  • @GulbaharSingh-Bat
    @GulbaharSingh-Bat 3 месяца назад

    ❤❤🎉🎉🎉

  • @AmarjitSingh-pt2wv
    @AmarjitSingh-pt2wv 3 месяца назад

    ਭਗਵੰਤ ਮਾਨ ਦੀ ਚੜਤ ਦੇਖ ਬਕਸਾ ਗਏ ਨੇ ਵਿਰੋਧੀ

  • @BhupinderKumar-ko9lg
    @BhupinderKumar-ko9lg 3 месяца назад

    ਡੱਲਾ ਸਾਬ੍ਹ ਸਹੀ ਗਲ੍ਹ ਕਰ ਰਹੇ ਨੇ ਪਰ ਇੱਥੇ ਇਹ ਵੀ ਹੈ ਕਿ ਮੁੱਖ ਮੰਤਰੀ ਦਾ ਆਉਣਾ ਬਣਦਾ ਸੀ ਮੁੱਖ ਮੰਤਰੀ ਆਉਂਦਾ ਤੇ ਸੀਤਲ ਤੋਂ ਸਬੂਤ ਲ਼ੇ ਕੇ ਲੋਕਾਂ ਨੂੰ ਸੁਨੋਦੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਪਰ ਜੈ ਮੁੱਖ ਮੰਤਰੀ ਨਹੀਂ ਆਇਆ ਤਾਂ ਸੀਤਲ ਦਾ ਫ਼ਰਜ ਬਣਦਾ ਸੀ ਲੋਕਾਂ ਦੇ ਵਿੱਚ ਜਨਤਕ ਕਰਦਾ

  • @RajinderSingh-m1m
    @RajinderSingh-m1m 3 месяца назад

    ਜਿਸ ਤਰ੍ਹਾਂ ਪਹਿਲਾਂ ਪਾਰਟੀਆਂ criminal ਅਤੇ crept ਹੁੰਦੀਆਂ ਸਨ ਆਪ ਪਾਰਟੀ ਓਨਾਂ ਤੋਂ ਵੱਧ 10 ਨੰਬਰ ਅੱਗੇ ਚੱਲ ਰਹੀ ਹੈ ਦੂਸਰੀ ਗੱਲ dalla ਸਾਬ ਪਤਰਕਾਰ ਘੱਟ ਹਨ ਅਤੇ ਝਾੜੂ ਪਾਰਟੀ ਦੇ ਵਫਾਦਾਰ ਵੱਧ lagde ਹਨ ਪੱਤਰਕਾਰਤਾ ਵਿੱਚ ਏਨਾਂ niche level ਨਹੀਂ ਜਾਣਾ ਚਾਹੀਦਾ.....

  • @pawandeepbadesha5686
    @pawandeepbadesha5686 3 месяца назад

    Dalla ji cm nu badnam Karan di chal aa dal badlu bevkuf di eh ho hi nhi sakda cm is honest man