John deere 5075E 4x4 ਅੱਧੇ ਰੇਟ ਵਿੱਚ ਚੱਕ ਲੋ ਜੱਲਦੀ

Поделиться
HTML-код
  • Опубликовано: 14 дек 2024

Комментарии • 19

  • @gurpinderbrar1826
    @gurpinderbrar1826 15 дней назад +1

    Hlo y 5405 crdi vkau haga kise kol poora safff hove

  • @harrypannu9434
    @harrypannu9434 14 дней назад +1

    ਰੇਟ ਕਿੰਨਾ ਜੇ

  • @vasavavipul1605
    @vasavavipul1605 15 дней назад +1

    Paji for sale aa😊

  • @JohndeereSwarajlover
    @JohndeereSwarajlover 10 дней назад +1

    ਆਪਾ ਦੇਣਾ ਟਰੈਕਟਰ 5310 16 ਮਾਡਲ ਨੰਬਰ ਬਾਹਰ ਦਾ ਏ

  • @Kunwar_Sidhu0015
    @Kunwar_Sidhu0015 14 дней назад

    Veer ji ae ta rotery pump wala edi show kati aa

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 14 дней назад +6

    ਚਾਰ ਲੱਖ ਦਾ ਦੇਣਾ ਆ ਦੱਸੋ ਦੂਜੀ ਕੋਈ ਗੱਲ ਨਹੀ ਨਕਦ ਰਕਮ ਦੋ ਲੱਖ ਦੋ ਲੱਖ ਕਣਕ ਚੁੱਕ ਕੇ

    • @Jattz5405
      @Jattz5405 14 дней назад +2

      Free ch hi e bhalda pra 75 hp tractor . 4 lakh da tan 744 nhi milda 17 model

    • @jaggirehal5558
      @jaggirehal5558 14 дней назад +3

      ਕਰਤੀ ਨੰਗਾ ਵਾਲੀ ਗੱਲ 😂

    • @gurvinderGurri2029
      @gurvinderGurri2029 14 дней назад

      😂😂😂 ਕੱਲੇ ਟਾਇਰ ਲੈਂ ਜਾਈ ਬੱਸ 4 ਲੱਖ ਚ

    • @ਮੁਸ਼ਤਾਖਚੰਦ
      @ਮੁਸ਼ਤਾਖਚੰਦ 14 дней назад +1

      @@jaggirehal5558 ਬਾਈ ਕਿਸੇ ਨੂੰ ਮਾੜਾ ਨਹੀ ਬੋਲੀਦਾ ਹੁੰਦਾ ਸਮਾ ਚੰਗਾ ਮਾੜਾ ਸਾਰਿਆ ਤੇ ਆਉਦਾ ਸਦਾ ਚੰਗਾ ਟੇਮ ਨੀ ਰਹਿੰਦਾ ਹੁੰਦਾ ਕਿਸੇ ਤੇ ਵੀ ਚਾਰ ਲੱਖ ਵਾਲਾ ਨੰਗ ਨਹੀ ਹੁੰਦਾ ਕੋਈ ਧੱਕੇ ਨਾਲ ਨਹੀ ਕਿਸੇ ਤੋ ਕੋਈ ਸੰਦ ਲੈ ਸਕਦਾ

    • @ਮੁਸ਼ਤਾਖਚੰਦ
      @ਮੁਸ਼ਤਾਖਚੰਦ 14 дней назад +2

      @@gurvinderGurri2029 ਸਵਾ ਲੱਖ ਦੇ ਨਵੇ ਚਾਰੇ ਟੈਰ ਆ ਜਾਦੇ ਅੱਧੇ ਚੱਲੇ ਸੱਤਰ ਕੋ ਹਜਾਰ ਦੇ ਮਿਲ ਜਾਦੇ ਤੁਸੀ ਚਾਰ ਲੱਖ ਦੇ ਟੈਰ ਪਉਦੇ ਹੋਵੋਗੇ ਬਾਈ ਜੀ ਵੈਚਣ ਵਾਲੇ ਦੀ ਮਰਜੀ ਆ ਉਹਨੇ ਕਿੰਨੇ ਦਾ ਵੈਚਣਾ ਇੱਥੇ ਧੱਕਾ ਕੋਈ ਨਹੀ ਕਿਸੇ ਨਾਲ

  • @punjabimusicworld9333
    @punjabimusicworld9333 14 дней назад

    Koi 5310 hai

  • @JaskaranChahal-i3k
    @JaskaranChahal-i3k 10 дней назад

    5075 rat

  • @tanjotsingh3553
    @tanjotsingh3553 13 дней назад

    Rate kina daso te mobile number devo mai le levanga