Prime Focus (2352) || Bikram Majithia ਨੇ ਕਰਤਾ ਸਾਫ਼ Sukhbir Badal ਲਿਖੇ ਆਪ ਚਿੱਠੀ ਰੱਖੀ ਤਰੀਖ 20 ਅਕਤੂਬਰ

Поделиться
HTML-код
  • Опубликовано: 11 сен 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    Prime Focus (2352) || ਮਜੀਠੀਆ ਨੇ ਕਰਤਾ ਸਾਫ਼ ਸੁਖਬੀਰ ਲਿਖੇ ਆਪ ਚਿੱਠੀ ਰੱਖੀ ਤਰੀਖ 20 ਅਕਤੂਬਰ
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 82

  • @deepbrar.
    @deepbrar. 23 дня назад +28

    ਪਰਾਇਆਂ ਨੂੰ ਆਪਣਾ ਬਣਾਉਣਾ ਓਨਾ ਮੁਸ਼ਕਿਲ ਨਹੀਂ ਹੁੰਦਾ ‬
    ‪ *ਜਿੰਨਾ ਆਪਣਿਆਂ ਨੂੰ ਆਪਣਾ ਬਣਾਈ ਰੱਖਣਾ ਹੁੰਦਾ ਹੈ*

    • @beantsandhu5537
      @beantsandhu5537 23 дня назад +6

      Deep brar ji tuhada kumett show ni huda vir ji

    • @deepbrar.
      @deepbrar. 23 дня назад

      @@beantsandhu5537 😍🙏 ਜੀ ਬੇਅੰਤ ਅੰਕਲ ਜੀ

  • @dansinghmannmann3456
    @dansinghmannmann3456 23 дня назад +7

    ਨਸ਼ਾ ਸਭ ਤੋਂ ਵੱਡਾ ਮੁੱਦਾ ਹੈ ਸਭ ਤੋਂ ਵੱਡਾ ਮੁੱਦਾ ਹੈ ਇਸ ਮਗਰ ਸੀ ਐਮ ਹੱਥ ਧੋ ਕੇ ਪੈ ਜਾਣ

  • @deepbrar.
    @deepbrar. 23 дня назад +14

    ਦੁਨੀਆ ਨੂੰ ਝੂਠੇ ਲੋਕ ਹੀ ਪਸੰਦ ਹਨ, ਥੋੜੀ ਜਿਹੀ ਸੱਚਾਈ
    *ਕਹਿ ਦੇਣ ਨਾਲ ਆਪਣੇ ਵੀ ਰੁੱਸ ਜਾਂਦੇ ਹਨ*

  • @SukhwinderSingh-wq5ip
    @SukhwinderSingh-wq5ip 22 дня назад +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @baldevjassar8059
    @baldevjassar8059 23 дня назад +14

    *🙏🪴ਅੱਜ ਦਾ ਵਿਚਾਰ🪴🙏*
    *ਕਿਸੇ ਦਾ ਕੀਤਾ ਅਹਿਸਾਨ ਕਦੇ ਨਾ ਭੁੱਲੋ ਅਤੇ ਆਪਣਾ ਕੀਤਾ ਅਹਿਸਾਨ ਕਦੇ ਵੀ ਯਾਦ ਨਾ ਰੱਖੋ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @daljitsingh8044
    @daljitsingh8044 23 дня назад +7

    ਪਹਿਲਾਂ ਲਹੋਰ ਖੋਇਆ ਫਿਰ ਦਿੱਲੀ ਖੋਹੀ ਸਿਮਲਾ ਖੋਇਆ ਹੁੱਣ ਚੰਡੀਗੜ੍ਹ ਵੀ ਗਿਆ। ਅੱਜ ਅਨੰਦਪੁਰ ਮਤਾ ਕਿੱਥੇ ਹੈ ਸਾਰੇ ਲੀਡਰਾਂ ਤੋ ਪੁੱਛਣ ਦੀ ਲੋੜ।

  • @BalramDhaliwal-rb7no
    @BalramDhaliwal-rb7no 23 дня назад +3

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @deepbrar.
    @deepbrar. 23 дня назад +26

    ਐਸਾ ਦੇਸ਼ ਜਿਹੜਾ ਬੇਟੀ ਨਹੀਂ ਬਚਾ ਸਕਦਾ ‬
    ‪ *ਕੱਲ ਉਹ ‘ਰਕਸ਼ਾ ਬੰਧਨ ਪੁਰਬ* ਮਨਾ ਰਿਹਾ ਸੀ*

  • @avtaravijassal
    @avtaravijassal 22 дня назад

    ਬਾਠ ਸਾਹਬ ਕੁਝ ਦਿਨਾਂ ਬਾਅਦ ਤੁਹਾਡਾ ਪ੍ਰੋਗਰਾਮ ਸੁਣਨ ਦਾ ਮੌਕਾ ਮਿਲਿਆ ਯਕੀਨ ਮਾਨਿਓ ਬਹੁਤ ਸੁਧਾਰ ਹੋਇਆ। ਮੈਨੂੰ ਯਕੀਨ ਹੈ ਇਹ ਸੁਧਾਰ ਬਰਕਰਾਰ ਰਹੇਗਾ

  • @anandpreetsingh8573
    @anandpreetsingh8573 23 дня назад +3

    ਸਾਰੇ ਨੌਜਵਾਨਾਂ ਨੂੰ ਬੇਨਤੀ ਆ ਤੇ ਤੁਸੀਂ ਕਦੀ ਵੀ ਇਹਨਾਂ ਦੇ ਮਗਰ ਨਹੀਂ ਲੱਗਣਾ ਅਕਾਲੀ ਦਲ ਵਾਲਿਆਂ ਦੇ ਜਾਂ ਸੈਲਰੀ ਸਿੰਘ ਖਾਲਸਾ ਦੇ ਤੁਸੀਂ ਪੜ੍ਹਾਈਆਂ ਕਰੋ ਉੱਚ ਪਦਵੀਆਂ ਤੇ ਪਹੁੰਚੋ ਆਪਣੇ ਪਰਿਵਾਰ ਨੂੰ ਸਾਂਭੋ ਆਪਣੇ ਬੱਚਿਆਂ ਨੂੰ ਪਾਲੋ ਤੇ ਉਹਨਾਂ ਨੂੰ ਪੜਾਓ ਇਹਨਾਂ ਗੱਲਾਂ ਦੇ ਵਿੱਚ ਕੋਈ ਫਾਇਦਾ ਨਹੀਂ ਅੱਗੇ ਪੰਜਾਬ ਦਾ ਬਹੁਤ ਨੁਕਸਾਨ ਹੋ ਚੁੱਕਾ ਆ

    • @JaswinderSingh-xj5rz
      @JaswinderSingh-xj5rz 23 дня назад

      ਸਿਆਣੇ ਬਣੋ ਵੀਰ ਜੀ! ਕਿੰਨਾ ਨੂੰ ਸਮਝਾ ਰਹੇ ਹੋ ?

  • @deepbrar.
    @deepbrar. 23 дня назад +21

    ਦੁਸ਼ਮਣ ਕਦੀ ਗਦਾਰੀ ਨਹੀਂ ਕਰਦੇ ਮਨੁੱਖ ‬
    ‪ *ਹਮੇਸ਼ਾਂ ਆਪਣਿਆਂ ਤੋਂ ਧੋਖਾ ਖਾਂਦਾ ਹੈ*

  • @ParamjeetKaur-wd4qc
    @ParamjeetKaur-wd4qc 23 дня назад +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:43

  • @amanbrar273
    @amanbrar273 23 дня назад +3

    ਚਿੜੀਆ ਦੀ ਰਾਖੀ ਕੋਣ ਕਰੂ ਭਾਉ ਬਾਕੀ ਤੁਸੀ ਆਪ ਸਿਆਣੇ

  • @HarjinderSingh-rn3cc
    @HarjinderSingh-rn3cc 23 дня назад +4

    ਭਾਈ ਗੁਰਦਾਸ ਜੀ ਦੀ ਵਾਰ 41 ਪਾਊੜੀ 17 ਵਿਚ ਇਹ ਲਾਈਨਾ ਅੰਕਿਤ ਹਨ
    ਵਾਹੁ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ
    ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ।
    ਤੇ ਮਰਦ ਅਗੰਮੜਾ ਹੁਣ ਭਿੰਡਰਾਂਵਾਲਾ ਲਈ ਬੋਲਣਾ ਅਤਿ ਨਿਦਣਯੋਗ ਆ
    ਕੀ ਸੁਖਬੀਰ ਬਾਦਲ ਗੁਰਦੀਪ ਸਿੰਘ ਖੇੜਾ ਦੇ ਬਿਆਨ ਤੇ ਕੋਈ ਸਫ਼ਾਈ ਦੇਣਗੇ ??
    ਜਦੋਂ ਰੱਬ ਰੁੱਸ ਜੇ ਤਾਂ ਰਾਮ ਰਾਮ ਕਿਹਾ ਵੀ ਮੂੰਹ ਵਿੱਚੋਂ ਮਰਾ ਮਰਾ ਨਿਕਲਦਾ ,,
    ਅਕਾਲੀ ਦਲ ਨਾਲ ਤਾਂ ਉਹੋ ਹੀ ਹੋ ਰਿਹਾ

  • @gurimangat2636
    @gurimangat2636 23 дня назад +2

    VERY VERY NICE PROGRAM SANDHAWALIA JI AND BAATH SAAB SALOUT 🙏 👍 ❤❤

  • @avtarsingh4870
    @avtarsingh4870 23 дня назад +2

    ਨਸੀਹਤ ਨਰਮ ਲਹਿਜੇ ਚ ਹੀ ਚੰਗੀ ਲੱਗਦੀ ਹੈ..
    ਕਿਉਂਕਿ ਦਸਤਕ ਦਾ ਮਕਸਦ ਦਰਵਾਜ਼ਾ ਖੁਲਵਾਣਾ ਹੁੰਦਾ ਹੈ,
    ਤੋੜਨਾ ਨਹੀਂ!!

  • @surindergarg8386
    @surindergarg8386 23 дня назад +6

    ਸਤਿ ਸ੍ਰੀ ਅਕਾਲ ਬਾਠ ਜੀ ਸੰਧਾਵਾਲੀਆ ਜੀ ਅਤੇ ਸਮੂਹ ਸਾਥੀਆਂ ਨੂੰ ਜੀ 🙏

  • @PremPal-rg7jx
    @PremPal-rg7jx 23 дня назад +2

    Sandhawaliea and parmjeet ji sat shri akal ji

  • @user-tl9yz2yy8d
    @user-tl9yz2yy8d 22 дня назад

    Very nice suggestion for all parties because politics is in compition

  • @amanbrar273
    @amanbrar273 23 дня назад +1

    ਸੰਧਾਵਾਲੀਆ ਵੀਰ ਜੀ ਇਹ ਲੀਡਰ ਪਹਿਲਾ ਸਵੇਰੇ ਵਧੀਆ ਤਿਆਰ ਹੁੰਦੇ ਆ ਜੀ ਸ਼ੀਸ਼ਾ ਦੇਖ ਫਿਰ ਜਦ ਬਹਾਰ ਨਿਕਲਣਾ ਜਦ ਪਜਾਮਾ ਉਚਾ ਨੀਵਾ ਕਰ ਲੈਦੇ ਕਿਉ ਕਿ ਸ਼ੋ ਕਰਦੇ ਅਸੀ ਬਹੁਤ ਕੰਮ ਕਰਦੇ

  • @BalkarSingh-ko2qy
    @BalkarSingh-ko2qy 23 дня назад

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime eshia ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @KulwantSingh-jc4ul
    @KulwantSingh-jc4ul 23 дня назад

    ❤👍👍💗

  • @narinderjeetkaur2918
    @narinderjeetkaur2918 23 дня назад

    🙏🙏

  • @mukhtiarali8518
    @mukhtiarali8518 23 дня назад +1

    ਬਾਠ ਸਾਹਿਬ ਜੀ ਦੀ ਸੋਚ ਦਾ ਜਨਾਜ਼ਾ ਨਿਕਲ ਗਿਆ। ਕਿੰਨਾ ਬੁਰਾ ਲੱਗਾ ਜੈ ਕਿਸੇ ਨੇ ਕਿਸੇ ਕੈਬ ਡਰਾਇਵਰ ਦੀ ਜਿੰਦਗੀ ਬਾਰੇ ਜਾਨਣਾ ਚਾਹਿਆ।

  • @amanbrar273
    @amanbrar273 23 дня назад

    🙏

  • @DaljitKaur-nl1fr
    @DaljitKaur-nl1fr 23 дня назад +6

    ਚੰਗਾ ਵੋਟਾ ਬਣ ਜਾਣ ਵੋਟਾ ਤਾਂ ਭਾਈ ਸਾਹਿਬ ਨੂੰ ਹੀਪੈਣਗੀਆਂ

  • @harisingh5960
    @harisingh5960 23 дня назад +1

    ਰਾਹੁਲ ਦੇ ਵਿਰੁੱਧ ਬੋਲਣਾ ਮਜਬੂਰੀ ਹੈ ਚੈਨਲ ਨੂੰ ਇੰਡੀਆ ਵਿੱਚ ਲਿੰਕ ਕਰਵਾਉਣ ਲਈ 😅

  • @user-ko4vz7rn9k
    @user-ko4vz7rn9k 23 дня назад +1

    ਬਾਠ ਜੀ ਸੰਧਾਵਾਲੀਆ ਜੀ ਲੀਡਰ ਤਾਂ ਗੁਰੂਦਵਾਰੇ ਜਾ ਕੇ ਭਾਂਡਿਆਂ ਦੀ ਸੇਵਾ ਕਰਨ ਵੇਲੇ ਦੀਆਂ ਵੀ ਰੀਲਾ ਬਣਾ ਲੈਂਦੇ ਹਨ😂😂

  • @jagdishkaur9755
    @jagdishkaur9755 23 дня назад +18

    ਮੁਆਫੀਨਾਮਾ! ਨਿਰਾ ਡਰਾਮਾ ਹੋ ਰਿਹਾ ਹੈ। ਨਤੀਜਾ ਕੁਝ ਵੀ ਨਹੀਂ ਨਿਕਲੇਗਾ ਕੁਝ ਕੁ ਦਿਨਾਂ ਦੇ ਰੌਲੇ ਰੱਪੇ ਪਿਛੋਂ ਸਭ ਕੁਝ ਫਿਸ ਪਟਾਕਾ ਹੋ ਜਾਵੇਗਾ।

  • @sudhachopra6529
    @sudhachopra6529 23 дня назад

    USA. Sat shri akal ji

  • @SINGH_UNFAZED
    @SINGH_UNFAZED 23 дня назад +2

    Koi 2 word mandeep singh manna de security vapis lain te v bol dinde bhravo...fer baad ch program ch discuss karan da ki fayda jida sidhu da karde c kadi tussi..bhagwant maan boht ghatiya harkata te aa gya..jehra sarkar de khilaf ya sarkar diya kamia dasega ohde te karvayi ho jandi..centre Inna de nal dhakka karda eh agge apne hi loka nal dhakka kari janda..sade parivar ne v vote innu hi payi par aj lagda asi v galti kar gaye jida bohte punjab ne kiti..lakh di lahnat eho jehe CM te

  • @GurdeepSingh-hd3qs
    @GurdeepSingh-hd3qs 23 дня назад

    Sat shri akal ji🙏🙏 kolkata

  • @JagtarGill-u1z
    @JagtarGill-u1z 23 дня назад

    Very good ji bath shiab and sindawela Shihab ji thanks

  • @beantsandhu5537
    @beantsandhu5537 23 дня назад

    Deep brar ji sat Shri akal ji

  • @SwarnjeetSingh-cu3bn
    @SwarnjeetSingh-cu3bn 23 дня назад

    Gurpreet Singh ji paramveer singh ji sat Shri akal ji ❤❤❤❤❤

  • @HARRYROMANA-on7vt
    @HARRYROMANA-on7vt 23 дня назад

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @sukhchainsingh-et3uy
    @sukhchainsingh-et3uy 23 дня назад

    Sat shree akaal bai jee❤❤❤❤❤

  • @harshwinderkaur7260
    @harshwinderkaur7260 23 дня назад

    Sat shri akal ji 🙏🏻🙏🏻

  • @Ramsingh-ll1cm
    @Ramsingh-ll1cm 23 дня назад

    🙏🙏🙏🙏🙏

  • @harwantsingh4749
    @harwantsingh4749 23 дня назад +3

    ਸੰਧਾਵਾਲੀਆ ਜੀ ਐਸਾ ਸੀਨ ਬੰਨਦੇ ਜੇ ਕਿ ਕਮਾਲ ਈ ਕਰ ਦੇਂਦੇ ਓ

  • @happyotro
    @happyotro 23 дня назад

    Black & white

  • @Punjab_Singh-nf2rv
    @Punjab_Singh-nf2rv 23 дня назад

    Good morning ji

  • @Devinder_1971
    @Devinder_1971 23 дня назад +2

    Badal ne munde nahi saheed karwe sumad saini to

  • @sardarsingh7833
    @sardarsingh7833 23 дня назад +1

    ਬਾਠ ਸਾਹਿਬ, ਮੇਰਾ ਕਿਸੇ ਪਾਰਟੀ ਨਾਲ ਸਬੰਤ ਨਹੀ,ਪਰ ਤੁਸੀ ਬੈਠਕੇ ਅੱਜ ਰਾਹੁਲ ਗਾਧੀ ਬਾਰੇ ਬੋਲਿਆ,ਰਾਹੁਲ ਨੇ ਮਾੜਾ ਕੀ ਬੋਲਿਆ ਕੁਝ, ਹਾਲ ਹੀ ਪੁਛਿਆ ਉਹਦਾ, ਜਾਨਣਾ ਚਾਹਿਆ, ਮਾਰਾਜ ਤੁਸੀ ਜਿਸ ਚਮਚਿਗਿਰੀ ਕਰਦੇ ਹੋ ਸਭ ਲੋਕਾ ਨੂੰ ਪਤਾ,ਕਿਸੇ ਦੀ ਨਾ ਨਿਖੇਧੀ ਕਰੋ ਨਾ ਸਲਾਘਾ ਸਿਰਫ ਖਬਰ ਦਿਉ, ਉਹ ਵੀ ਖਥਰ ਦੀ ਤਰਾ,

  • @Lovedeepsingh01
    @Lovedeepsingh01 23 дня назад

    🙏🙏🙏🙏

  • @JagtarSingh-wi1yf
    @JagtarSingh-wi1yf 23 дня назад

    Black /White sat shree Akal ji

  • @JasvirSingh-ed5yz
    @JasvirSingh-ed5yz 23 дня назад

    Nice

  • @sonusingh-cn5pr
    @sonusingh-cn5pr 23 дня назад

    30

  • @jarnailsingh9949
    @jarnailsingh9949 23 дня назад +2

    757th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @RanjitRana-w5v
    @RanjitRana-w5v 23 дня назад

    Bi.ji.punjab
    Nu.bacho
    Leader
    To

  • @jagjitsingh627
    @jagjitsingh627 23 дня назад

    Bai g, sat shri akal g, jagjit randhawa mimsa dhuri

  • @DeepakSharma-rp5fp
    @DeepakSharma-rp5fp 22 дня назад

    ਸੰਧਾਵਾਲੀਆ ਤੇ ਬਾਠ ਦੋਵਾ ਦੀ ਵੋਟ ਨਹੀ ਬਨਣੀ

  • @narinderjeetsingh3994
    @narinderjeetsingh3994 23 дня назад

    Sat Sri akaal to all 🙏🎈

  • @GurbirSingh-w3r
    @GurbirSingh-w3r 23 дня назад

    Hun jo Marji te jiwe marji likhi jawo vot ni milni koi

  • @SukhjinderSangha-d8x
    @SukhjinderSangha-d8x 23 дня назад

    Bath sahib it’s possible Rahul Gandhi travel through Uber Australia minister travel through my taxi Melbourne Australia thanks sukhjinder sangha

  • @BhupinderSingh-ly6ve
    @BhupinderSingh-ly6ve 23 дня назад

    Brothers session small karna Karo. Time dekh ke banda dekhda hi nahi. Talk to the point don't beat the bush. But you y do not understand.

  • @tkaila37
    @tkaila37 23 дня назад

    Sukhbir Badal nu Sharam karni chahidi and should resign after things went public like taking the cases back on Dera Raam Rahem and they way he kept meeting Dera leaders

  • @amanparashar7917
    @amanparashar7917 23 дня назад

    Aman ji ,bath sahib ne Gurpreet ji bura lagta jdo apne chainal te gambling and satte di advertising hundi aa.please ludho cricket di ad na karo.

  • @rameshlal8307
    @rameshlal8307 23 дня назад

    Kiya daily akalidal akalidal hor koi news nahi akalidal khatsm ho chuka

  • @ranjeetsinghsran8507
    @ranjeetsinghsran8507 23 дня назад

    ਜਰਾ ਦੱਸਿਆ ਬਾਠ ਅਤੇ ਗੁਰਪ੍ਰੀਤ ਜੀ n s aਕਦੋ ਬਣਾਇਆ ਗਿਆ ਤੇ ਲਾਗੂ ਹੋਇਆ।

  • @jarmangill4004
    @jarmangill4004 23 дня назад

    Fake media . Ignoring failure of punjab government in many aspects.

  • @popwwin
    @popwwin 23 дня назад +1

    Tuc kade Modi nu v bhand dia karo ya chrawa charya

  • @TSingh-m9g
    @TSingh-m9g 23 дня назад

    ਬਹੁਤ ਵਧੀਆ ਨਸ਼ਰ ਕਰਦੇ ਹੋ ਸੁਣ ਕੇ ਬੜਾ ਸਕੂਨ ਮਿਲਦਾ ਹੈ ਖਾਸ ਕਰਕੇ ਪੁਰਾਤਨ ਯਾਦਾਂ ਨੂੰ ਤਾਜ਼ਾ ਕਰਵਾ ਦੈਂਦੇ ਹੋ ਅਸੀਂ ਵੀ ਸਾਈਕਲ ਤੇ ਪੱਠੇ ਢੋਏ ਸਨ ਤੇ ਠੀਕ ਵਿੰਗੀ ਟੇਢੀ ਪੱਲੀ ਨਾਲ ਕੁਸ਼ਤੀ ਕਰਦੇ ਰਹੇ ਹਾਂ ਕੱਈ ਵਾਰ ਰਸਤੇ ਵਿਚ ਡਿੱਗ ਵੀ ਪੈਂਦੀ ਸੀ ਪਰ ਅਸੀਂ ਘਰ ਪੁਜਾ ਕੇ ਹੀ ਸਾਹ ਲੈਂਦੇ ਸੀ, ਧਨਵਾਦ
    ਕੀ ਸਰਬਜੀਤ ਸਿੰਘ ਖਾਲਸਾ ਨੂੰ ਜਨਤਾ ਨੇ ਇਸ ਕਰਕੇ ਜਿਤਾਇਆ ਹੈ ਕਿ ਓਹ ਅਪਣੀ ਅਸਲੀ ਜ਼ਿਮੇਂਦਾਰੀ ਛੱਡ ਕੇ ਸਿਆਸੀ ਤੇ ਬੇ ਫ਼ਿਜ਼ੂਲ
    ਕਾਰਨਾਮੇ ਕਰਦਾ ਫ਼ਿਰੇ ਓਹ ਇੱਕ MP ਹੈ ਇਹ ਬੰਦੀ ਸਿੰਘਾਂ ਦਾ ਮਸਲਾ ਬਾਕੀ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਵੀ ਉਠਾ ਸਕਦਾ ਹੈ ਪਰ ਨਹੀਂ ਇਸਨੂੰ ਹੰਕਾਰ ਹੋ ਗਿਆ ਹੈ ਕਿ ਮੈਂ ਜਿੱਤ ਕੇ ਮੁੱਖ ਮੰਤਰੀ ਬਣ ਗਿਆ ਹਾਂ ਜੋ ਬੰਦੀ ਸਿੰਘ ਪੱਚੀ ਪੱਚੀ ਸਾਲ ਤੋਂ ਬੰਦ ਹਨ ਉਨ੍ਹਾਂ ਦਾ ਇਸਨੂੰ ਫ਼ਿਕਰ ਨਹੀਂ ਹੈ ਬਸ ਫ਼ਿਕਰ ਹੈ ਤਾਂ ਅੰਮ੍ਰਤਪਾਲ ਸਿੰਘ ਤੇ ਉਸਦੇ ਸਾਥੀਆਂ ਦਾ ਜੋ ਇਸਦੀ ਨਜ਼ਰ ਵਿੱਚ ਹੀ ਅਸਲੀ ਬੰਦੀ ਸਿੰਘ ਹਨ
    ਇਸਦੀਆਂ ਨਜ਼ਰਾਂ ਹੁਣ ਆਉਂਣ ਵਾਲੀਆਂ ਚੋਣਾਂ ਤੇ ਹਨ ਜਿਸ ਲੱਈ ਅੰਮ੍ਰਤਪਾਲ ਸਿੰਘ ਨੂੰ ਲੈ ਕੇ ਲਾਮਬੰਦੀ ਕਰ ਰਿਹਾ ਹੈ ਖਾਸ ਕਰਕੇ ਅਕਾਲੀ ਦਲ ਬਾਦਲ ਦੀ ਗਿਰਾਵਟ ਵਲ ਨਜ਼ਰਾਂ ਹਨ ਤੇ ਇਸ ਕੋਸ਼ਿਸ਼ ਵਿੱਚ ਹਨ ਕਿ ਕਿਵੇਂ ਅਕਾਲੀ ਦਲ ਤੇ ਗੁਰੂ ਘਰਾਂ ਤੇ ਕਬਜ਼ਾ ਕੀਤਾ ਜਾਏ ਪਰ ਕਿਆ (ਪਿੱਦੀ ਤੇ ਕਿਆ ਪਿੱਦੀ ਕਾ ਸ਼ੋਰਬਾ) ਭਲਿਆ ਮਾਣਸਾ ਤੂੰ ਅਪਣੇ ਹਲਕੇ ਵਿੱਚ ਜਾ ਤੇ ਉੱਥੋਂ ਦੀਆਂ ਸਮੱਸਿਆਂਵਾਂ ਬਾਰੇ ਗ਼ੋਰ ਕਰ ਪਰ ਨਹੀਂ ਇਹ ਸਿਆਸਤ ਚੀਜ਼ ਹੀ ਐਸੀ ਹੈ ਜੋ ਬੜਿਆਂ ਬੜਿਆਂ ਦਾ ਦਿਮਾਗ਼ ਖ਼ਰਾਬ ਕਰ ਦੈਂਦੀ ਹੈ, ਇਨਾਂ ਦੀਆਂ ਨਜ਼ਰਾਂ ਵਿੱਚ ਓਹ ਬੰਦੀ ਸਿੰਘ ਤਾਂ ਬੰਦੀ ਹਨ ਈ ਨਹੀਂ ਬਸ ਇਸਨੂੰ ਅੰਮ੍ਰਤਪਾਲ ਸਿੰਘ ਚਾਹੀਦਾ ਹੈ ਜਦਕਿ ਓਹ ਵੀ MP ਹੈ ਤੇ ਦੇਰ ਸਵੇਰ ਛੁੱਟ ਵੀ ਜਾਏਗਾ ਓਹ ਤਾਂ ਲੋਕਾਂ ਨੇ ਮਾਨ ਨੂੰ ਸਬਕ ਸਿਖਾਉਣਾ ਸੀ ਜੋ ਤੁਹਾਨੂੰ ਦੋਹਾਂ ਨੂੰ MP ਬਣਾ ਦਿੱਤਾ ਵਰਨਾਂ ਦੇ ਅੰਮ੍ਰਤਪਾਲ ਸਿੰਘ ਪੰਜਾਬ ਦੀ ਕਿਸੇ ਜੇਲ ਚ ਹੁੰਦਾ ਤੇ NSA ਨਾ ਲੱਗਾ ਹੁੰਦਾ ਤਾਂ ਤੁਹਾਡੀਆਂ ਦੋਹਾਂ ਦੀਆਂ ਜਮਾਨਤਾਂ ਵੀ ਨਹੀਂ ਬਚਣੀਆਂ ਸਨ, ਜਿੱਤਣਾ ਤਾਂ ਦੂਰ ਦੀ ਗਲ ਹੈ, ਇਹ ਹੁਣ ਵਾਲੀ ਸਿਆਸਤ ਬੰਦੇ ਨੂੰ ਬੰਦਾ ਨਹੀਂ ਰਹਿੰਣ ਦੈਂਦੀ ਹੈਵਾਨ ਬਣਾ ਛੱਡਦੀ ਹੈ ਜੇ ਨਹੀਂ ਯਕੀਨ ਤਾਂ ਨਜ਼ਰ ਮਾਰ ਕੇ ਦੱਸੋ, ਕੀ ਤੁਹਾਡੇ ਭਾਈਚਾਰੇ ਵਿੱਚ ਕੋਈ ਇਨਸਾਨ ਨਜ਼ਰ ਆਉਂਦਾ ਹੈ? ਹਾਂ ਜ਼ਰੂਰ ਆਉਂਦਾ ਹੈ ਇੱਕ ਆਪ ਤੇ ਦੂਜਾ ਅੰਮ੍ਰਤਪਾਲ ਸਿੰਘ!ਬਾਕੀ ਸਾਰੇ ਦੇ ਸਾਰੇ ਦੇਸ਼ਧ੍ਰੋਹੀ ਬੇਈਮਾਨ ਤੇ ਮਤਲਬਪ੍ਰਸਤ ਹਨ,

  • @SonyJagal
    @SonyJagal 23 дня назад

    Amripal da real brother ice durg ch fadyia gyia odhe vare kyu nhi bolde koi

  • @harkirtansangha1532
    @harkirtansangha1532 23 дня назад

    ਸਤਿ ਸ੍ਰੀ ਆਕਾਲ ਜੀ ਬੈਂਗਲੁਰੂ ਤੋਂ ਸੱਭ ਨੂੰ ਜੀ

  • @amarnathsinghal1660
    @amarnathsinghal1660 23 дня назад

    Both of u have fertile mind.

  • @arundeepdeep1378
    @arundeepdeep1378 23 дня назад +2

    Yaar bath Saab sandhawaliya saab inj kyu lgda k tusi aap de against hun koi gall ni krde chitte de khilaaf kuj ni krdi sarkar law order Inna mara k parso da brnale kol mehron pind diya maa te dhi bnk gyiyan te waps nhi ayiyan j greeb thaane jande ne oh aje tkk gll ni sun rahe tusi bolde hi nhi Inna mudeyan te hun te Pannu sir v kadi ni bole

    • @daljitsingh6560
      @daljitsingh6560 23 дня назад +3

      Bhaji 750 crore punjab sarkar ne advertisement da rakhya.. enna da program shuru hon to pehla aap de advertisement aundi hai.. so enna veera to aaas na rakho....

  • @amanbrar273
    @amanbrar273 23 дня назад

    🙏

  • @gurjeetmahal4924
    @gurjeetmahal4924 23 дня назад

    Good morning ji