Baccheyan Nu Guru Ravidass Bare Dasseyo l | Ranjit Rana | | Latest Punjabi Song 2025

Поделиться
HTML-код
  • Опубликовано: 2 фев 2025

Комментарии •

  • @bittumehatpuri70
    @bittumehatpuri70 5 дней назад +42

    ਤੁਸੀ ਬੱਚਿਆਂ ਨੂੰ ਗੁਰੂ ਰਵਿਦਾਸ ਬਾਰੇ ਦੱਸੋ, ਬਾਬਾ ਸਾਹਿਬ ਬਾਰੇ ਦੱਸੋ, ਸੰਵਿਧਾਨ ਬਾਰੇ ਦੱਸੋ ਇਕ ਕ੍ਰਾਂਤੀਕਾਰੀ ਗੀਤ ਹੈ। ਇਸ ਗੀਤ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।ਇਸ ਗੀਤ ਨੂੰ ਵੱਧ ਤੋਂ ਵੱਧ ਸੁਣੋ ਤੇ ਸ਼ੇਅਰ ਕਰੋ ।❤❤❤❤❤

  • @Ravidasia9645
    @Ravidasia9645 2 дня назад +8

    ਕੁਝ ਗੱਲਾਂ ਬਲੱਡ ਵਿਚ ਹੁੰਦੀਆ ਜੋ ਕਦੇ ਵੀ ਆਪਣੇ ਪੁਰਖਿਆਂ ਤੇ ਜਾਂਦੀਆ ਸਾਨੂੰ ਵੀ ਸੰਘਰਸ਼ ਕਰਨ ਦਾ ਤੇ ਹੱਕ ਸੱਚ ਦੀ ਗੱਲ ਦੇ ਮਾਰਗ ਤੇ ਚੱਲਣ ਦਾ ਸੰਦੇਸ਼ ਸਾਡੇ ਗੁਰੂ ਰਵਿਦਾਸ ਤੇ ਸੰਵਿਧਾਨ ਦੇ ਗੁਰੂ ਬਾਬਾ ਸਾਹਿਬ ਅੰਬੇਡਕਰ ਦੇ ਮਾਰਗ ਤੇ ਚੱਲਣ ਦਾ ਜੱਜਵਾ ਹੈ ਜੋ ਇਸ ਗੀਤ ਵਿੱਚ ਪਤਾ ਲੱਗਦਾ ਹੈ

  • @TilakRajRavidasia
    @TilakRajRavidasia 21 час назад +2

    🙏ਬਹੁਤ ਵਧੀਆ ਜੀ ਭਾਜੀ ਧੰਨਵਾਦ 🙏

  • @JatinderSony-ny3pr
    @JatinderSony-ny3pr 4 дня назад +7

    ਮਾਹਣੀ ਭਾਜੀ ਬਾਕਮਾਲ ਲੇਖਕ ਹਨ ਤੇ ਰਣਜੀਤ ਰਾਣਾ ਭਾਜੀ ਬਾਕਮਾਲ ਗਾਇਕ ਹਨ❤❤ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇਂ ਗੁਰਪੁਰਬ ਦੀਆਂ ਸਮੁੱਚੇ ਸੰਸਾਰ ਨੂੰ ਕਰੋੜ ਕਰੋੜ ਵਧਾਈਆਂ ❤❤

  • @harrykumar7956
    @harrykumar7956 5 дней назад +15

    ਗੀਤ ਤਾਂ ਬਹੁਤ ਆਏ ਓਹ ਵਧੀਆ ਹਨ ਪਰ ਇਹ ਇੱਕ ਸੱਭ ਤੋਂ ਅਲੱਗ ਗੀਤ ਹੈ ਮਾਪਿਆਂ ਨੂੰ ਇੱਕ ਸੁਨੇਹਾ ਹੈ ਬੱਚਿਆਂ ਨੂੰ ਨੂੰ ਵੀ ਸੁਨੇਹਾ ਹੈ 👍🏻🙏🏻

  • @gurpreetlalli1000
    @gurpreetlalli1000 День назад +1

    Mahni Pahgware Wala Ji Very Nice
    Ranjit Rana Ji to Good

  • @Maniravidassia2008
    @Maniravidassia2008 4 дня назад +15

    ਬਹੁਤ ਵਧੀਆ ਰਣਜੀਤ ਰਾਣਾ ਜੀ
    ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ

  • @harmeshjassal2834
    @harmeshjassal2834 3 дня назад +4

    ਏਸ ਸਾਲ ਤਾਂ ਮਾਹਣੀ ਮਾਹਣੀ ਹੋਈ ਪਈ ਆ.. ਬਹੁਤ ਸੋਹਣੀ ਕਲਮ ਆ ਵੀਰ ਜੀ ਦੀ਼.. ਸਤਿਗੁਰੂ ਰਵਿਦਾਸ ਜੀ ਮਹਾਰਾਜ ਹੋਰ ਤਰੱਕੀਆਂ ਬਖ਼ਸ਼ਣ ਵੀਰ ਨੂੰ 🙏🙏🙏🙏

  • @SandeepBajuha-f9m
    @SandeepBajuha-f9m 3 дня назад +1

    Bahut vadia likhya te gaya jay Bhim

  • @jaskaranmadhar7796
    @jaskaranmadhar7796 День назад +1

    ਬਹੁਤ ਸੁਕੂਨ ਮਿਲਿਆ ਸ਼ਬਦ ਸੁਣ ਕੇ ਵਾਹਿਗੁਰੂ ਚੜਦੀ ਕਲਾ ਚ ਰੱਖਣ ਤੁਹਾਨੂੰ🙏🙏🙏🙏

  • @ChaniUae
    @ChaniUae 3 дня назад +1

    God bless you bro very very nice 👍

  • @sandeepkaur-wj6hx
    @sandeepkaur-wj6hx 4 дня назад +4

    ਬਹੁਤ ਵਧੀਆ ਲਿਖਿਆ ਮਾਹਣੀ ਭਾਜੀ🙏🏾ਬਹੁਤ ਹੀ ਵਧੀਆ ਸ਼ਬਦ ਹੈ👌🏾💯🙏🏾

  • @ravidassiyasaab937
    @ravidassiyasaab937 3 дня назад +2

    ❤Dhan Dhan Guru Ravidass ji Maharaja de parkash purab diyan sab nu bhut bhut mubarka ❤

  • @bathheer112
    @bathheer112 2 дня назад

    Jai guru dev bhut Nice song laddi Bro likiya bhut vdia mubarka

  • @JaspalSingh-lc2eq
    @JaspalSingh-lc2eq 2 дня назад +1

    ਰਣਜੀਤ ਰਾਣਾ ਨੇ ਬਹੁਤ ਵਧੀਆ ਸ਼ਬਦ ਗਾਇਆ ਗੁਰੂ ਰਵਿਦਾਸ ਮਹਾਰਾਜ ਜੀ ਦਾ

  • @tonysheemar3976
    @tonysheemar3976 3 дня назад +1

    Sei gall aa apni history nu pta kro

  • @KantaDevi-k6y
    @KantaDevi-k6y 3 дня назад +1

    Sadda te eko hi sahara hai Satguru Ravidaas Maharaj ji. Aasra tuhadda hi hai Satguru ji.

  • @gurpreetsinghsingh5509
    @gurpreetsinghsingh5509 2 дня назад +1

    ਵਾਹ ਜੀ ਵਾਹ ਬੋਹਤ ਸੋਹਣਾ ਸ਼ਬਦ ਏ ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਾਰੀ ਟੀਮ ਨੂੰ 🙏🙏🙏🙏👌👌👌👍👍👍

  • @bsliveanmolstudio4344
    @bsliveanmolstudio4344 2 дня назад

    🎉🎉congratulations 🎉🎉Bagga sailkiana Ripoter 😊🎉

  • @virdiboy9263
    @virdiboy9263 3 дня назад +2

    The symbol of knowledge Baba Sahib and Shri Guru Ravidas g maharaj ♥️♥️🙏🙏🙏🙏🙏

  • @nareshkumar-xk6xu
    @nareshkumar-xk6xu 4 дня назад +1

    Jai gurudev dhan gurudev jai bhim jai bharat boht sohna ganna gayia ranjit rana bhaji ne god bless u rabb chardi kala bakhshe rana bhaji nu

  • @sunitarani5228
    @sunitarani5228 3 дня назад

    ਸਤਿਨਾਮ ਵਾਹਿਗੁਰੂ ਜੀ 🙏🙏🙏🙏🙏

  • @jeetyrohta4755
    @jeetyrohta4755 4 дня назад +4

    ਮਾਹਣੀ ਫਗਵਾੜੇ ਵਾਲੇ ਦੀ ਕਲਮ ਚੋਂ ਲਿਖਤ ਤੇ ਰਣਜੀਤ ਰਾਣਾ ਦੀ ਆਵਾਜ ਬਹੁਤ ਹੀ ਵਧੀਆ ਲਿਖਿਆ ਤੇ ਗਾਇਆ। ਸਾਰੀ ਹੀ ਸਮੁੱਚੀ ਟੀਮ ਵਧਾਈ ਦੇ ਪਾਤਰ ਹੈl

  • @JAIBhim-kl4zd
    @JAIBhim-kl4zd 3 дня назад +1

    ❤❤❤❤❤Jai Guru Ravi Dass ji Maharaj

  • @SahibdeepSingh-bk7xs
    @SahibdeepSingh-bk7xs 4 дня назад +3

    BEAUTIFUL LYRICS AND PERFECT COMPOSITION SINGING TA KIYA BAAT HAI RANA BAI SARI TEAM ❤ NU DILLO VDAYIA
    SATGURU RAVIDAS MAHARAJ JI DE PARKASH PURAB DIAN SARI SANGAT NU BEANT BEANT VDAYIA
    EH DHAARNA HAR IK GHAR VAJNI CHAHIDI AA NAGAR KEERTAN AUN TAK

  • @deepjalandharijalandhari
    @deepjalandharijalandhari 3 дня назад

    ਜੈ ਗੁਰੂ ਦੇਵ ਜੀ
    ਵਾਹ ਕੀਆ ਬਾਤ ਲਫਜ਼ਾਂ ਦੀ

  • @sunnykindu3241
    @sunnykindu3241 2 дня назад

    Mere Guru Ravidas jehde wal hunda hai 🙏🙏🙏🙏🙏 Dhan Dhan satguru ravidas maharaj g ki jai 🙏🙏🙏🙏

  • @UK-zw1tw
    @UK-zw1tw 4 дня назад +1

    Bahut bahut mubarka g 🙏🏻😊 ਬਹੁਤ ਵਧੀਆ ਗਾਇਆ ਤੇ ਫ਼ਿਲਮਾਇਆ g 🙏🏻😊👌🏻👌🏻👌🏻💪🏻💪🏻💪🏻💪🏻

  • @ManishBilla-k5l
    @ManishBilla-k5l 2 дня назад

    Sheera Jasvir paji Bhoot sohna shabad ji tuhada Tuhanu Bhoot Bhoot congratulations 🎉🎉🎉🎉verr ji 🙏🙏🙏🙏🙏🙏🙏🙏🙏🙏

  • @ManjitSingh-x8v
    @ManjitSingh-x8v 4 дня назад +2

    Ranjit Rana bhai very good song bai ji 🔥🔥👌👌👌💯💯💯💯🙏🙏🙏🙏

  • @heersaab1088
    @heersaab1088 4 дня назад +2

    ਮਾਣੀ ਫਗਵਾੜਾ ਕਿਆ ਬਾਤ❤

  • @charanpreet1151
    @charanpreet1151 4 дня назад +1

    ਰਣਜੀਤ ਰਾਣੇ ਦੀ ਆਵਾਜ਼ ਮਾਹਣੀ ਪਾਜੀ ਦੀ ਕਲਮ ਬਹੁਤ ਹੀ ਵਧਿਆ ਲਿਖਿਆ ਤੇ ਗਾਇਆ 👌❤️🙏

  • @sukhwindersuniar322
    @sukhwindersuniar322 4 дня назад +2

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏🙏 🙏🙏🙏

  • @SukhwinderSingh-wq5ip
    @SukhwinderSingh-wq5ip 4 дня назад +1

    ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @parmalbanger5098
    @parmalbanger5098 2 дня назад +1

    ਬਹੁਤ ਬਹੁਤ ਮੁਬਾਰਕਾਂ ਰਾਣਾ ਭਾਜੀ ..ਪੰਮਾ ਬੰਗੜ ਭੈਣੀ

  • @ShamSham-so8zq
    @ShamSham-so8zq 4 дня назад

    ਵਾਹ ਜੀ ਵਾਹ ਜੈ ਗੁਰੂ ਦੇਵ ਧਨੰ ਗੁਰੂ ਦੇਵਜੀ

  • @gurpreetsinghguri9031
    @gurpreetsinghguri9031 4 дня назад +1

    ਬਹੁਤ ਵਧੀਆ ਜੀ

  • @ਨੇਤਰਸਿੰਘਦਾਸ
    @ਨੇਤਰਸਿੰਘਦਾਸ 4 дня назад +3

    ਸਤਿਨਾਮ ਜੀ 🙏

  • @gurmailsingh4750
    @gurmailsingh4750 4 дня назад +2

    ਜੈ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏🙏

  • @Sandy86653
    @Sandy86653 3 дня назад +1

    #🇮🇳ਜਗਤ🙏❤🙏ਗੁਰੂ ਸਤਿਗੁਰੂ 🙏❤🙏ਰਵਿਦਾਸ ਮਹਾਰਾਜ ਜੀ🎊 ਦੇ ਪ੍ਰਕਾਸ਼ 🎊🙏🎂🙏🎊ਪੁਰਬ ਤੇ ਖ਼ਾਸ ਪੇਸ਼ਕਸ😊👉ਗਾਇਕ ਰਣਜੀਤ ਰਾਣਾ ਜੀ ਵਲੋਂ ਇੱਕ ਨਵਾਂ ਸਰਵ ਸਮਾਜ ਨੂੰ ਸੁਨੇਹਾਂ ਇੱਕ ਨਵਾਂ 👉ਸ਼ਬਦ🎊👏 ਬੱਚਿਆਂ ਨੂੰ ਗੁਰੂ ਰਵਿਦਾਸ ਬਾਰੇ ਦੱਸੋ✍💯 ਗੀਤਕਾਰ ਮਾਹਣੀ ਫਗਵਾੜੇ ਵਾਲਾ 👏🎊ਜੈ🙏❤🙏 ਭੀਮ ਜੈ❤🙏 ਸੰਵਿਧਾਨ ਜੈ🙏❤🙏 ਭਾਰਤ ਜੀ ਧੰਨ🙏❤🙏ਜਗਤ ਗੁਰੂ ਸਤਿਗੁਰੂ🙏❤🙏ਰਵਿਦਾਸ ਜੀਓ ਸਰਬੱਤ ਦਾ ਭਲਾਂ🙏❤🙏🇲🇾

  • @ElECTRICAL205
    @ElECTRICAL205 4 дня назад +2

    ਕੋਈ ਸ਼ਬਦ ਨੀ ਆ ਬਾਈ ਜੀ ਕਹਿਣ ਨੂੰ ਜੋ ਮੈਂ ਬਹੁਤ ਟੀਮ ਦਾ ਸੋਚ ਰਿਹਾ ਸੀ ਇਦਾ ਦੇ ਸ਼ਬਦ ਗਾਣੇ ਓਹਨੇ ਚਾਹੀਦੇ ਸੀ ਤੁਸੀਂ ਅੱਜ ਗਾ ਕੇ ਕੌਮ ਦੇ ਬੱਚਿਆਂ ਤੇ ਉਣ ਵਾਲੀ ਨਮੀ ਪੀੜ੍ਹੀ ਨੂੰ ਇਕ ਵਧੀਆ ਸੰਦੇਸ਼ ਆ ਰਾਣਾ ਬਾਈ ਜੀ ਤੁਸੀਂ ਤੇ ਮਹਾਣੀ ਫਗਵਾੜਾ ਵਾਲਾ ਵੀਰ ਵਦੀਏ ਦੇ ਪਾਤਰ ਹਨ ਜੈ ਗੁਰੂ ਦੇਵ ਧਨ ਗੁਰੂ ਦੇਵ

  • @charanpreet1151
    @charanpreet1151 4 дня назад +1

    ਪਾਜੀ ਜੀ ਬਹੁਤ ਸੋਹਣਾ ਸ਼ਬਦ ਜੀ ਸਲੂਟ ਤੁਹਾਡੀ ਕਲਮ ਨੂੰ ਜੀ 🙏❤️

  • @rajwinderghumait8718
    @rajwinderghumait8718 4 дня назад +2

    🙏🙏ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏

  • @raviphuglanarecords8103
    @raviphuglanarecords8103 4 дня назад +1

    ਬਹੁੱਤ ਹੀ ਸੋਹਣਾ ਸਬਦ ਇਦਾ ਦੇ ਸ਼ਬਦ ਚਾਹੀਦੇ ਆ ਕੋਮ ਨੂੰ ਜਗਾਊਣ ਲਈ ❤ ਪੂਰੀ ਟੀਮ ਵਧਾਈ ਦੇ ਪਾਤਰ ਹਨ ❤

  • @RamaPal-u6r
    @RamaPal-u6r 4 дня назад +2

    Jai guru Ravidas Maharaj ji di baba ji please sareya nu kush rkheyo ❤❤❤❤

  • @ARMusic04
    @ARMusic04 5 дней назад +2

    Congratulations to the entire team 💐💐💐 Ranjit Rana ji bhut vadiya vocal and Lyrics ✍️ Mahni Phagwara wala Paji ne sabat karta ki Kaum di Kalam kyu keha janda ona nu ✍️✍️✍️✍️✅✅✅✅

  • @lyricsdeepkuldeepwalia4477
    @lyricsdeepkuldeepwalia4477 4 дня назад +1

    ਬਹੁਤ ਵਧੀਆ ਸੰਦੇਸ਼ ਦਿੱਤਾ ਜੀ ਗੀਤ ਰਾਹੀ

  • @sunnybali9668
    @sunnybali9668 4 дня назад +1

    ਸ਼੍ਰੋਮਣੀ ਸੰਤ ਗੁਰੂ ਰਵਿਦਾਸ ਜੀ ਮਹਾਰਾਜ ❤

  • @jm7entertainment
    @jm7entertainment 5 дней назад +3

    ਬਹੁਤ ਅੱਛਾ ਲਿਖਿਆ, ਗਾਇਕੀ ਦੇ ਤਾਂ ਰਾਣਾ ਜੀ ਦੇ ਕੀ ਕਹਿਣੇ, ਫਿਲਮਾਇਆ ਵੀ ਬਹੁਤ ਵਧੀਆ, ਕੁਲ ਮਿਲਾਕੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🌹❤️

  • @NirmalSingh-rl4un
    @NirmalSingh-rl4un 3 дня назад

    Dhan Dhan Satguru Ravidas ji Maharaj ki jai jai jai jai 🙏🙏🙏🙏🙏❤️. Jai Bhim Jai Bharat 🇮🇳🇮🇳🙏🙏❤️

  • @RoopLal-h5d
    @RoopLal-h5d 4 дня назад +1

    Wah g bohat vadiya shabad bai g

  • @luckychander1822
    @luckychander1822 4 дня назад +1

    Jai guru dev Rana paji ji❤ 🎉🎉🎉🎉❤

  • @Rameshkumar-gn9ku
    @Rameshkumar-gn9ku 4 дня назад +1

    Ranjit rana & mahni bro di puri team nu bdhai 🙏💐 🙏

  • @harmeshlal530
    @harmeshlal530 4 дня назад +1

    ਧੰਨ ਧੰਨ ਕਰਤੀ ਰਾਣਾ ਜੀ

  • @guristylewear
    @guristylewear 4 дня назад

    ਜੈ ਗੁਰੂਦੇਵ ਧੰਨ ਗੁਰੂਦੇਵ ❤💐

  • @cdsandhu6435
    @cdsandhu6435 2 дня назад +1

    ਮਾਹਣੀ ਫਗਵਾੜੇ ਵਾਲੇ ਦਾ ਲਿਖਿਆ ਨਵੇਂ ਵਿਚਾਰ ਦਾ ਗੀਤ ਸਮਾਜ ਦੇ ਬੱਚਿਆਂ ਨੂੰ ਜਰੂਰ ਪ੍ਰੇਰਿਤ ਕਰੇਗਾ ਇਸ ਤਰ੍ਹਾਂ ਦੇ ਗੀਤ ਹੀ ਲਿਖਣੇ ਚਾਹਿਦੇ ਹਨ ਰਣਜੀਤ ਰਾਣੇ ਨੇ ਗਾਇਆ ਵੀ ਬਾਕਮਾਲ ਵੀਡੀਓਗ੍ਰਾਫੀ ਵੀ ਅੱਛੀ ਲੱਗੀ।
    ਚਰਨ ਦਾਸ ਸੰਧੂ।

  • @ravikamra9367
    @ravikamra9367 4 дня назад +1

    🎉 congratulations bro Jai shree guru ravi das ji maharaj ki jai ho kya baat hai ji nice keep it up bro super mind blowing 💯👍❤

  • @Kaulbrothersmusic
    @Kaulbrothersmusic 4 дня назад +1

    Bahut wadiya ji congratulations to all the team great effort 💐❤️🙏🏼🙏🏼

  • @kuldeepkumar-jy9xt
    @kuldeepkumar-jy9xt 4 дня назад

    हर हर शोहंग धन धन श्री गुरु रविदास जी महाराज मन चंगा तो कठौती में गंगा ❤️🙏

  • @ram99xm29
    @ram99xm29 21 час назад

    Jai gurudev dhan gurudev. Jai bheem

  • @DiffKaran
    @DiffKaran 4 дня назад +1

    Is geet nu bahut hi sohne shabdan nall paroeya giya hai ji motivational geet hai ji sutti hoyi koum nu jagaon layi eho jihe geet aur geetkaran di bahut jarurat hai dhannvaad
    Jai guru dev dhann guru dev ❤❤jai bhim jai bharat jai samvidhan ❤❤❤❤❤❤❤

    • @JJmusic79
      @JJmusic79 2 дня назад +1

      🙏🙏🙏🙏

  • @Heer_Jot...
    @Heer_Jot... 2 дня назад +1

    🙏🙏🙏🙏🙏🙏

  • @jagdishjadlaprotection2106
    @jagdishjadlaprotection2106 5 дней назад +2

    Mahni bhaji te Rana bhaji bahut bahut mubarakbaad bahut hi wadiya ❤❤❤❤❤

  • @SanjayKumar-xz1mf
    @SanjayKumar-xz1mf 2 дня назад

    Jai guru dev ji dhan dhan satguru Ravi Dass Maharaj ji 🙏🙏❣️

  • @prity112
    @prity112 2 дня назад

    ਵਾਹ ਜੀ ਵਾਹ ❤❤🙏🙏😍🤞🤞

  • @JattFactor
    @JattFactor 4 дня назад +1

    ਆਵਾਜ ਬਹੁਤ ਹੀ ਵਧੀਆ

  • @indergoraya786
    @indergoraya786 4 дня назад +1

    Very nice brother best of luck ji

  • @RajwinderSingh-p5w
    @RajwinderSingh-p5w 4 дня назад +1

    Bohat Wadia Geet Ranjeet Rana veer ji

  • @vipanvipuvipu8918
    @vipanvipuvipu8918 4 дня назад +2

    Bahut hi vdiya Writer di soch nu salaam❤❤❤❤❤❤jai gurudev dhan gurudev ❤❤❤❤❤❤bot hi sohna gaya

  • @NehaSaroye-fv4xy
    @NehaSaroye-fv4xy 4 дня назад +1

    Wah rana sahib
    Kmaal aw sabad sahi gal e

  • @saabsukh794
    @saabsukh794 4 дня назад +1

    Bhut wadiya shabad.rana bhaji nd mahi bro

  • @bsaab..0849
    @bsaab..0849 4 дня назад

    Nyc shabad✌️👌

  • @GurdialSingh-vg8sh
    @GurdialSingh-vg8sh 4 дня назад +1

    Jai guru dev 🙏 buhat nice video bro

  • @JJmusic79
    @JJmusic79 5 дней назад +1

    ਬਹੁਤ ਹੀ ਪਿਆਰਾ ਗੀਤ 🙏🙏

  • @vickysidhu-q7x
    @vickysidhu-q7x 4 дня назад

    Bhut vadiya gal kiti veer ne

  • @gururavidas9620
    @gururavidas9620 4 дня назад

    Jay jagat guru ravidas ji maharaj ji ki jay jay jay jay jay jay jay jay jay jay jay 🙏🙏🙏🙏🙏🙏🙏🙏🙏🙏🙏🙏

  • @vikrambikkar
    @vikrambikkar 16 часов назад

    ਬਾਕਮਾਲ ਲਿਖਤ ❤️

  • @sonumusapuria4316
    @sonumusapuria4316 4 дня назад

    Vha Ji vha very nice and congratulations ji ❤

  • @HarmanSingh-di6bl
    @HarmanSingh-di6bl 4 дня назад

    🙏🏼 JAI GURU DEV JI 🙏🏼 DHAN GURU DEV JI 🙏🏼

  • @ManjitKaur-ph7ew
    @ManjitKaur-ph7ew 2 дня назад

    Bhutt khoob

  • @RakeshKumar-n3r1l
    @RakeshKumar-n3r1l 7 часов назад

    ਜੈ ਗੁਰੂ ਦੇਵ ਜੀ

  • @satpalsingh3519
    @satpalsingh3519 День назад

    Very nice ji. Vasda reh veere

  • @kaileyProduction
    @kaileyProduction 5 дней назад +1

    Sari team nu bahut bahut mubarkan ji ❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉😊😊😊😊😊😊😊 Dhan Dhan Jagatguru Satguru Sahib Sri Guru Ravidass maharaj ji 🙏🙏🙏🙏

  • @YanishPaul8146
    @YanishPaul8146 4 дня назад

    Bahut hi sohna likhya te gaaya tuc

  • @CrimeMasterGoGo358
    @CrimeMasterGoGo358 3 дня назад

    Dhan Dhan Boddhisatva Ravidas Maharaj Ji 💐

  • @RajinderKumar-by1fd
    @RajinderKumar-by1fd 4 дня назад

    Jai guru dev ji 🙏🏻
    Jai Bheem ji to all 🙏🏻

  • @sunnykindu3241
    @sunnykindu3241 4 дня назад +1

    Dhan Dhan satguru ravidas maharaj g ki jai 🙏🙏🙏🙏🙏

  • @manpreetmanu3719
    @manpreetmanu3719 4 дня назад

    Jai guru dev ji jai valmeki ji jai valmeki ji jai bhim jai bhim ❤❤❤❤❤😊😊 good nice 👍👍👍

  • @baljinderram8535
    @baljinderram8535 5 дней назад

    Very nice shabad ji, 🙏🙏🙏🙏

  • @sudhirbadhan2318
    @sudhirbadhan2318 День назад

    thanks to all team for this song. jai gurudev ji. jai bhim ji

  • @suratmathur4441
    @suratmathur4441 4 дня назад

    Waheguru ji 🙏🏻🙏🏻🙏🏻🙏🏻🙏🏻🙏🏻🙏🏻

  • @rocckks8605
    @rocckks8605 4 дня назад

    Dhan Dhan Guru Ravidas Ji Maharaj 🙏

  • @saroakids1198
    @saroakids1198 День назад

    Forever No1 single Mr K S Makhan Bhaji !

  • @tejinderpal2271
    @tejinderpal2271 4 дня назад

    Congratulations to all team 🎉🎉🎉

  • @PawanKumar-in4sm
    @PawanKumar-in4sm 2 дня назад

    Jai guru dev ji 🙏🙏🌹🌹💙

  • @hanifpaul8651
    @hanifpaul8651 3 дня назад

    Paji end kra ta tuc

  • @HardeepKumar-v4z
    @HardeepKumar-v4z 3 дня назад

    Dhanbad puri teem nu ehns Good te sakoon den wala message deta duniya nu 🙏💙🙏

  • @JassalSaab-j2r
    @JassalSaab-j2r 5 дней назад +2

    ਵਾਹ ਵੀਰ ਮੇਰੀਆਂ ਸ਼ਰੀਰ ਦਾ ਰੋਮ ਰੋਮ ਖੜਾ ਹੋ ਗਿਆ ਇਹ ਸੋਗ ਨੂੰ ਸੁਣਕੇ, ਧੰਨ ਧੰਨ ਸ਼੍ਰੀ ਗੁਰੂ ਜਗਤ ਪਿਤਾ ਰਵੀਦਾਸ ਮਹਾਰਾਜ ਜੀ 🙏🙏❤️

  • @GoodwillGraphics
    @GoodwillGraphics 4 дня назад

    wah keya baat hai ji

  • @rbgz99999
    @rbgz99999 5 дней назад

    ਜੈ ਗੁਰੂਦੇਵ ਜੀ 🎉🎉🎉🎉🎉❤❤❤❤❤ ਬਹੁਤ ਹੀ ਖੂਬਸੂਰਤ ਜੀ