Goga Pasroori and Saleem Albela real Fighting | Very Funny Video Albela Tv

Поделиться
HTML-код
  • Опубликовано: 6 фев 2025
  • #albelatv #gogapasroori #saleemalbela
    Goga Pasroori and Saleem Albela real Fighting | Very Funny Video Albela Tv
    ⭐⭐ Website Details ⭐⭐
    👍
    Buy NOW Premium Quality Chiltan Pure Products 💁🏼👩🏼
    👍
    mamasjan.com/
    👍
    Buy Now Facial Kit 👍.
    mamasjan.com/c....
    👇
    / mamasjanstore ✔️
    👇
    / mamas_jan_store 📷
    wa.me/+9233388... (WhatsApp)
    Subscribe to Support Our Channel ❤
    Our Site : albelatv.com
    Albela Tv is an Platform which provides you Information Videos, Celebrities Interviews, Funny Show Like AfraTafrii, and Much more news about the World.
    Our Facebook Page :
    / albela-tv-102290901139357
    Our Twitter : albelatv
    OOOOO More Interesting Uploads OOOOO
    3. Water Pumps in Barcelona | streets Roads Important | Albela TV
    • Water Pumps in Barcelo...
    4. Albela TV Team will visit the European countries very soon
    • Albela TV Team will vi...
    5. Uneducated Philosophers on Facebook Mazahia Programm Albela TV
    • Uneducated Philosopher...
    Thanks For Watching!
    Stay Tuned For More Videos.

Комментарии • 1,8 тыс.

  • @GurpreetSingh-n8x5p
    @GurpreetSingh-n8x5p 7 месяцев назад +972

    ਗੋਗੇ ਦੇ ਫ਼ੈਨ ਲਾਈਕ ਕਰੋ 👍

    • @Majha_Mate
      @Majha_Mate 7 месяцев назад +28

      😂😂😂😂😊😊👌🏾👌🏾👌🏾👌🏾🇮🇳🇵🇰👈🏿👌🏾

    • @karanaujla122
      @karanaujla122 7 месяцев назад

      Support Kro ​@@Majha_Mate

    • @DarbaraSingh-xb6ue
      @DarbaraSingh-xb6ue 7 месяцев назад +16

      ❤️❤️❤️❤️❤️❤️❤️🇮🇳❤️❤️

    • @karanaujla122
      @karanaujla122 7 месяцев назад

      @@DarbaraSingh-xb6ue support me

    • @BaljitSingh-x5u
      @BaljitSingh-x5u 7 месяцев назад +12

      Baljitsingh Ludhiana Punjab India ❤❤❤

  • @kamalbhatti9799
    @kamalbhatti9799 7 месяцев назад +176

    ਅੰਮ੍ਰਿਤਸਰ ਵਾਲੇ ਲਾਈਕ ਕਰੋ

    • @Sukhraj-mq7tf
      @Sukhraj-mq7tf 7 месяцев назад +6

      Amritsar, guru ramdas❤

    • @Chahal.1
      @Chahal.1 7 месяцев назад +3

      ਸ੍ਰੀ ਅੰਮ੍ਰਿਤਸਰ ਸਾਹਿਬ ਜੀ 🙏🙏

    • @BilalJutt-iu8ts
      @BilalJutt-iu8ts 7 месяцев назад

      Yyyy​@@Sukhraj-mq7tf

    • @sobaanali6980
      @sobaanali6980 2 месяца назад

      Me also Marsarya ❤😊

  • @mrck8857
    @mrck8857 7 месяцев назад +446

    ਗੋਗਾ ਜੀ ਦਾ O HELO DILOGUE ਕਿਸ ਕਿਸ ਨੂੰ ਪਸੰਦ ਏ 😅

  • @theunseenshorts
    @theunseenshorts 7 месяцев назад +13

    Yaar! Seriously ma Fan hoon Salim Sahab aur Goge ke Pair ka... 😅😅#mindblowing

  • @Wrestlingtube12.
    @Wrestlingtube12. 7 месяцев назад +240

    ਗੋਗੇ ਦੇ ਫੈਨ ਲਾਈਕ ਕਰੋ 🥰

  • @dharampreetsingh9372
    @dharampreetsingh9372 7 месяцев назад +81

    ਫਿਰੋਜ਼ਪੁਰ ਵਾਲਿਓ ਕਰੋ ਲਾਈਕ ❤

  • @VishalSahota777
    @VishalSahota777 7 месяцев назад +199

    Googe da oye hello wala dailog kehnu kehnu pasand aaaa🤣🤣🤣🤣

    • @babaishaq1137
      @babaishaq1137 7 месяцев назад +2

      😮😊

    • @Weight786
      @Weight786 Месяц назад

      Hamm waha sy bat agy chalti hai😂😂😂

  • @_sharn__vloger_
    @_sharn__vloger_ 3 месяца назад +9

    ਯਾਰ ਚੜਦੇ ਪੰਜਾਬ ਤੋਂ ਜਿਲਾ ਗੁਰਦਾਸਪੁਰ ਬਹੁਤ ਵਧੀਆ ਕਮੇਡੀਅਨ ਕਲਾਕਾਰ ਗੋਗਾ ਪਸਨੂਰੀ ਤੇ ਸਲੀਮ ਅਲਬੇਲਾ ਪਰਮਾਤਮਾ ਤਹਾਨੂੰ ਤਰੱਕੀਆਂ ਬਖਸ਼ਣ 👍❤❤👍

  • @p.sstudiorjp8288
    @p.sstudiorjp8288 7 месяцев назад +135

    ਪਟਿਆਲਾ ਪੰਜਾਬ ਵਾਲੇ ਆਜੋ

  • @navelamrithoshiarpur68
    @navelamrithoshiarpur68 7 месяцев назад +19

    ਹੋਸ਼ਿਆਰਪੁਰ ਵਾਲੇ ਲਾਇਕ ਕਰੋ❤❤

  • @karanpannu1122
    @karanpannu1122 7 месяцев назад +63

    ਗੁਡ ਦੋਵੇਂ ਵੀਰੋ ਪੰਜਾਬੀ ਜਿਦਾਬਾਦ good viro punjabi jindabad

    • @AbdulWaheed-jb4hj
      @AbdulWaheed-jb4hj 7 месяцев назад

      🥰🥰❤️

    • @ChAdnan-b1g
      @ChAdnan-b1g 5 месяцев назад +1

      Bhai kidan men Pakistan tun

    • @Roller-worders
      @Roller-worders Месяц назад +1

      Vdiya bai mai charde punjab toh love you bai ❤❤​@@ChAdnan-b1g

  • @manthangurnal557
    @manthangurnal557 7 месяцев назад +14

    ਗੋਗੇ ਦਾ ਫੈਨ ਆਜੋ😂😂😂

  • @sarbjitsarbjit1067
    @sarbjitsarbjit1067 7 месяцев назад +89

    ਜਦੋਂ ਸਲੀਮ ਬਾਈ ਦੇ ਗਰਮ ਸਲਾਸਰ ਲੱਗੇ ਤੇ ਜ਼ਿਆਦਾ ਹੱਸਣ ਵਾਲੇ ਲਾਇਕ ਕਰਨ

  • @surjitsingh7789
    @surjitsingh7789 7 месяцев назад +5

    ਚੜਦੇ ਪੰਜਾਬ (ਮੋਗਾ)ਵੱਲੋ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਹਾਰਾਜ ਤੁਹਾਡੀ ਜੋੜੀ ਨੂੰ ਚੜਦੀ ਕਲਾ ਵਿੱਚ ਰੱਖੇ। ਜਲਦੀ ਜਲਦੀ ਨਵੀ ਵੀਡੀਓ ਪਾਇਆ ਕਰੋ।ਸਾਡੇ ਪੁਰਖੇ ਵੀ ਜਿਲਾ ਲਹੌਰ ਪਿੰਡ ਕਮਾਸ ਵਿਖੇ ਰਹਿੰਦੇ ਸਨ 1947 ਦੀ ਵੰਡ ਵੇਲੇ ਚੜਦੇ ਪੰਜਾਬ ਆ ਗਏ ਸਨ।

  • @KuldeepSingh-ug2di
    @KuldeepSingh-ug2di 7 месяцев назад +30

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ ❤️❤️❤️❤️❤️❤️❤️🙏🏾🙏🏾🙏🏾🙏🏾🙏🏾Sat sri akal ji pind Rattan Garh Amritsar 🙏🏾🙏🏾🙏🏾🙏🏾🙏🏾🙏🏾❤️❤️❤️❤️❤️

  • @anmol1753
    @anmol1753 3 месяца назад +2

    ਹੋਸ਼ਿਆਰਪੁਰ ਆਲੇ ਕਿਉੰ ਨੀ ਦਿਸਦੇ?😢

  • @Gurbani1313a
    @Gurbani1313a 7 месяцев назад +40

    ਗੋਗੇ ਦੇ ਫੈਨ like ਕਰੋ ❤❤❤
    Classical dialog 💬 oo hello 😂😂❤

  • @Cute_Oscar59965
    @Cute_Oscar59965 7 месяцев назад +6

    ਗੁਰਦਾਸਪੁਰ ਪਿੰਡ ਭਰਥ ਆਲੇ ਲਾਈਕ ਕਰੋ ਸੀ੍ ਹਰਗੋਬਿੰਦ ਪੁਰ ਲਾਗੇ ਵਾਲੇ😊

  • @RanjitSingh-mf3lb
    @RanjitSingh-mf3lb 7 месяцев назад +12

    ਗੋਗਾ ਐਕਟਿੰਗ ਬਹੁਤ ਵਧੀਆ ਕਰਦਾ ਸਲੀਮ ਹੱਸ ਪੈਦਾ ❤

  • @RajaPannu-t1u
    @RajaPannu-t1u 7 месяцев назад +14

    ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੋਂ (ਜਿਲ੍ਹਾ ਗੁਰਦਾਸਪੁਰ) ਪਿੰਡ ਕੋਟਲਾ ਮੂਸਾ 🇵🇰🇮🇳❤️

  • @laddarandhawa2569
    @laddarandhawa2569 7 месяцев назад +8

    ਪੰਜਾਬੀ ਬਹੁਤ ਵਧੀਆ ਬੋਲਦੇ ਯਾਰ । ਗੋਗਾ ਮਰ ਜਾਣਾ ਮਾਸਾ ਵੀ ਨਹੀਂ ਹੱਸਦਾ। ਬਹੁਤ ਵਧੀਆ ਵਧੀਆ ਵੀਡੀਓ ਬਣਾਉਂਦੇ। ਜਿਉਂਦੇ ਰਹੋ ਰੱਬ ਤੁਹਾਡੀ ਜੋੜੀ ਸਦਾ ਬਣਾਈ ਰੱਖੇ ❤❤

  • @SatyaPal-kq7sr
    @SatyaPal-kq7sr 22 дня назад +1

    ❤❤❤❤😂😂😂😂🎉🎉🎉🎉🎉❤❤❤❤❤❤ मेरी सोच के अनुसार गोगा कॉमेडी के बराबर और कोई कॉमेडी हो ही नहीं सकती मेरी तरफ से गोगा कॉमेडी के सभी कलाकारों को दुआ दिल से सभी को मेरी तरफ से दिल से सलूट

  • @KLoLSTAR420
    @KLoLSTAR420 7 месяцев назад +163

    Goga paaji classic dialogue "O hello"😂❤😂

    • @Fahid911
      @Fahid911 7 месяцев назад +1

      Goga terra piyo va

    • @karanaujla122
      @karanaujla122 7 месяцев назад

      ​@@Fahid911support kro yaar

    • @jattdeep0
      @jattdeep0 7 месяцев назад +1

      ​@@Fahid911terra mein aa

    • @NGRFoundation5
      @NGRFoundation5 7 месяцев назад

      Hi 👋 friend please s my c ❤️🧡❤️

    • @MalikAhmed-vg4yo
      @MalikAhmed-vg4yo 5 месяцев назад

      Iiiiuu7uuuuu

  • @garrysingh5766
    @garrysingh5766 7 месяцев назад +4

    ਬਹੁਤ ਸਾਰਾ ਪਿਆਰ ਤੇ ਸਤਿਕਾਰ ਲਹਿੰਦੇ ਪੰਜਾਬ ਵਾਲਿਓ ਭਰਾਵੋ ❤❤❤❤❤❤

  • @MajhailMusicChannel
    @MajhailMusicChannel 7 месяцев назад +5

    ਜਿਹੜੇ ਪੰਜ਼ਾਬ ਨੂੰ ਪਿਆਰ ਕਰਦੇ ਹਨ। ਉਹ ਲਾਈਕ ਕਰੋ।
    ❤ LOVE PANJAB ❤

  • @KashmirSingh-sm7tk
    @KashmirSingh-sm7tk Месяц назад

    ਵਾਹ ਵੀਰ ਜੀ ਗੋਗਾ ਵੀਰ ਜੀ ਸਲੀਮ ਵੀਰ ਜੀ ਅੱਲਾ ਆਪ ਕੋ ਤਰੱਕੀਆਂ ਬਖਸ਼ੇ😅😅😅🇮🇳🇮🇳🇮🇳

  • @Jaskaran_bhilla
    @Jaskaran_bhilla 7 месяцев назад +54

    ਢੇਰ ਸਾਰਾ ਪਿਆਰ ਚੜ੍ਹਦੇ ਪੰਜਾਬ ਤੋਂ ਜ਼ਿਲਾ ਕਪੂਰਥਲਾ ਪਿੰਡ (ਭੀਲਾ)❤

    • @Jaanikhan117
      @Jaanikhan117 7 месяцев назад

      Mere valo pind villa kothi jila Kapurthala to bhut Sara piyar ❤

  • @GraceofJesusChrist93
    @GraceofJesusChrist93 5 месяцев назад

    ਸਲੀਮ ਭਾਜੀ ਪੰਜਾਬ ਤੋਂ ਤੁਹਾਨੂੰ ਬਹੁਤ ਸਾਰਾ ਪਿਆਰ ਗੋਗੇ ਭਾਜੀ ਦਾ ਬੱਸ ਕੰਡਕਟਰ ਦਾ ਰੋਲ ਕਰਵਾਉ ਇਕ ਵਾਰੀ

  • @tarlochankumar2958
    @tarlochankumar2958 7 месяцев назад +68

    ਢੇਰ ਸਾਰਾ ਪਿਆਰ ਚੜ੍ਹਦੇ ਪੰਜਾਬ ਤੋਂ 🌹🌷🌹🌷🌹🌷🌹🌷🌹🌷🙏❤️ 💕💕 Love From PUNJAB (Phagwara) INDIA.

  • @PB-06-VAALE
    @PB-06-VAALE 7 месяцев назад +1

    ਗੋਗਾ ਬਿਲਕੁੱਲ ਸੀਰੀਅਸ ਰਹਿੰਦਾ ਸਲੀਮ ਕਈ ਵਾਰ ਹੱਸ ਪੈਂਦਾ...😂😂

  • @KalwinderSingh-p9q
    @KalwinderSingh-p9q 7 месяцев назад +37

    ਕਪੂਰਥਲਾ ਵਾਲੇ ਲਾਇਕ ਕਰੋ ❤

  • @SonuSingh-bv3jy
    @SonuSingh-bv3jy Месяц назад +1

    ਲਵ ਯੂ ਲੇਂਈਦਾ ਪੰਜਾਬ ❤ ਗੋਗਾਂ ਜੋੜੀ ਸਲਾਮਤ ਰਹੇ

  • @shanjitgill3625
    @shanjitgill3625 7 месяцев назад +26

    Goga ......❤❤❤❤❤❤❤
    """ o helllllllooooooooooooooo ......."""
    Bai tainu milan nu ji krda bai , india punjab ton a ❤❤❤❤❤

    • @Gujrati-j4u
      @Gujrati-j4u 7 месяцев назад

      Well come brother

    • @harjindersandhujatt5041
      @harjindersandhujatt5041 7 месяцев назад

      Mera vee jee karda goga paji bhaja paja awa..milan thonu​@@Gujrati-j4u

  • @AvtarSingh-vp8pk
    @AvtarSingh-vp8pk 7 месяцев назад +3

    ਗੋਗਾ ਵੀਰ ਜੀ ਤੇ ਸਲੀਮ ਵੀਰ ਜੀ ਆਪ ਨੂੰ ਚੜ੍ਹਦੇ ਪੰਜਾਬ ਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ , ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ।

  • @harwindersingh9925
    @harwindersingh9925 7 месяцев назад +11

    ਬਹੁਤ ਸੋਹਣਾ , ਪਿਆਰ ਚੜਦੇ ਪੰਜਾਬ ਵਲੋਂ, ਗੁਰਦਾਸਪੁਰ ਵਲੋਂ, ਵਾਹਿਗੁਰੂ ਮਿਹਰ ਕਰੇ

  • @mandeepalinangal6091
    @mandeepalinangal6091 7 месяцев назад +3

    ਗੁਰਦਾਸਪੁਰ ਵਾਲਿਓ ਕਰੋ like👍🏻❤️❤️❤️

  • @Gurbani1313a
    @Gurbani1313a 7 месяцев назад +18

    ਦਾਤਰੀ ਜਿਹੜੀ 7mm ਦੀ ਆ 😂😂😂😂😂😂😂😂😂
    ਗ਼ੋਗੇ ਦੇ ਫੈਨ like ਕਰੋ ❤❤😂😂😂😂😂😂😂😂😂

  • @sukhjotdeep984
    @sukhjotdeep984 7 месяцев назад +4

    ਬਹੁਤ ਵਧੀਆ ਵੀਡੀਓ ਲੱਗਦੀਆਂ ਵੀਰ ਜੀ ਤੁਹਾਡੀਆਂ

  • @GurdevSingh-qs1ve
    @GurdevSingh-qs1ve 7 месяцев назад +82

    Salim. Bai and gogga Bai.. ko dil se bahut bahut sara.. pyar... Love you 😘.. from. Punjab ( Amritsar ) se...

    • @karanaujla122
      @karanaujla122 7 месяцев назад

      Support kroo yaar

    • @8890-g7t
      @8890-g7t 7 месяцев назад

      Love you to frome fesalabad

    • @justSports200
      @justSports200 Месяц назад

      Roon aaley bethke bathaa k aya ain😂😂😂 that was fantastic

    • @jagwindersingh8184
      @jagwindersingh8184 12 дней назад

      Salim sir goga sir best❤❤

  • @dawindermani7245
    @dawindermani7245 7 месяцев назад +34

    Yaar Pakistan ch v jma apne wangu pure punjabi bolde ne👌❤❤

    • @AbdulWaheed-jb4hj
      @AbdulWaheed-jb4hj 7 месяцев назад +1

      Aho G❤

    • @Abdulgaffar-ox3bj
      @Abdulgaffar-ox3bj 7 месяцев назад +1

      Aho

    • @SongsWave0704
      @SongsWave0704 7 месяцев назад +1

      Jnab punjabi zuban e punjab di shan a

    • @muhammadluqman2070
      @muhammadluqman2070 7 месяцев назад +1

      Tusi ae jo likhya asi v bilkul enj e bolne aan par asi jma nai boldy edi than te bilkul ya nirra bolne aan.

    • @AbdulWaheed-jb4hj
      @AbdulWaheed-jb4hj 7 месяцев назад +1

      @@muhammadluqman2070 pai Jma V Bolya Janda A Ho skde Tuhade Al Na Bolya Janda Hovy lehjy ich fark ae boli ik e ae

  • @dhillonsingh5517
    @dhillonsingh5517 7 месяцев назад +6

    ਬਹੁਤ। ਵਧੀਆ। ਵਿਡਿਉ। ਆ
    ਗੋਗਾ। ਜੀ। ਜਿਉਂਦੇ ਰਹੋ

  • @gurpreetsingh-ci8hf
    @gurpreetsingh-ci8hf 3 месяца назад +4

    ਖੋਤਾ ਕਰੋਲਾ😂

  • @ManjitSingh-vq4ee
    @ManjitSingh-vq4ee 7 месяцев назад +6

    ਸਲੀਮ ਵੀਰ ਜੀ ਗੋਗੇ ਨੇ ਸਾਡਾ ਮੋਟਰਸਾਇਕਲ ਤੋੜਿਆ ਸੀ ਗੋਗੋ ਕੋਲੋ ਉਹ ਵੀ 4000 ਰੁ ਲੈਣੇ ਨੇ / ਅੰਗਰੇਜ਼ ਕਦੇ ਆਪਣਾ ਲਗਾਨ ਲੈਣਾ ਨਹੀਂ ਭੁੱਲਦੇ ਅਲਬੇਲਾ ਟੀ ਵੀ ਦੇ ਸਰੋਤੇ ਕਦੇ ਆਪਣਾ ਅਲਬੇਲਾ ਟੀ ਵੀ ਵੇਖਣਾ ਨਹੀ ਭੁਲਦੇ 🪯🙏 ਰੁੱਖ ਜਰੂਰ ਲਾਉ ਤੇ ਲਗਵਾਉ

  • @ਸੰਗਰੂਰੀਆ
    @ਸੰਗਰੂਰੀਆ 7 месяцев назад +32

    love from sangrur❤❤❤❤ ਹੱਸਦੇ ਵਸਦੇ ਰਹੋ

  • @scmgchannel7545
    @scmgchannel7545 7 месяцев назад +17

    ਚੜਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਨੂੰ ਢੇਰ ਸਾਰਾ ਪਿਆਰ ਜਿਲਾ ❤ਗੁਰਦਾਸਪੁਰ❤ ਪੰਜਾਬ ❤ ਦੇਸ਼ ਭਾਰਤ 🌹🌹🙏🙏

  • @MALKEETSINGH-ds2tj
    @MALKEETSINGH-ds2tj 7 месяцев назад +6

    ਗੋਗਾ ਵੀਰ ਜਿੰਦਾਬਾਦ 🎉🎉🎉

  • @sukhGiLL91
    @sukhGiLL91 7 месяцев назад +3

    ਫ਼ਰੀਦਕੋਟ ਵਾਲ਼ੇ ਲਾਈਕ ਕਰੋ ਬਾਬਿਉ

  • @sukhdevsaini2126
    @sukhdevsaini2126 7 месяцев назад +13

    ਰੋਪੜ ਵਾਲਿਓ ਕਰੋਂ ਲਾਇਕ❤

  • @Sukhalambi1971
    @Sukhalambi1971 7 месяцев назад

    ਬਾਈ ਜੀ ਇਕ ਗੱਲ ਦੱਸਿਓ ਯਾਰ ????
    ਇਹ ਹੈ ਤਾਂ ਗੁਰੂ ਤੇ ਚੇਲਾ ਠੀਕ ਐ
    ਇਸ ਵਿੱਚ ਵੀ ਕੋਈ ਸ਼ੱਕ ਨੀ ਵੀ ਸਲੀਮ ਪਾਕਿਸਤਾਨ ਦੀ ਕਮੇਡੀ ਦਾ ਚਮਕਦਾ ਸਿਤਾਰਾ ਐ ! ਨਹੀ ਯਾਰ ਚਮਕਦਾ ਸੀ !
    ਕੱਲ ਗੋਗੇ ਨੇ ਇਸ ਫੀਲਡ ਵਿਚ ਆ ਕੇ ਸਲੀਮ ਨੂੰ ਜੀਰੋ ਕਰਤਾ !
    ਮੈਨੂੰ ਵੀਹ ਸਾਲ ਹੋ ਗਏ ਸਲੀਮ ਨੂੰ ਦੇਖਦੇ ਨੂੰ ਕੋਈ ਫਰਕ ਨੀ ਇਸ ਤਰਾ ਦਾ ਈ ਪਹਿਲਾਂ ਸੀ ਤੇ ਓਸੇ ਤਰਾ ਦਾ ਅੱਜ ਐ ! ਕਿਉਂਕਿ ਅਨਪੜ ਬੰਦਾ ਜ਼ਿਆਦਾ ਇੰਮਪਰੂਵ ਨਹੀ ਕਰ ਸਕਦਾ । ਪਰ ਗੋਗਾ ਕੁਝ ਪੜਿਆ ਲਿਖਿਆ ਵੀ ਐ !
    ਕਿਆ ਬਾਤ ਐ ਗੋਗੇ ਦੀ ਬੜੀ ਐਕਟਿੰਗ ਐ ਯਾਰ ! ਸਲੀਮ ਪੁਰਾਣਾ ਬੰਦਾ ਐ ਬੱਸ !!
    ਬਾਕੀ ਨਾਸਰ ਆਗਾ ਅਕਰਮ ਜਾਫਰੀ ਸਿਰਾ ਐ ਯਾਰ।
    ਗੋਗੇ ਦਾ ਕੋਈ ਜੁਆਬ ਨੀ ਥੋੜਾ ਟਾਈਮ ਹੋਣ ਦੇਵੋ ਫਿਰ ਵੇਖਿਓ !
    ਤੁਸੀਂ ਧਿਆਨ ਨਾਲ ਦੇਖਿਓ ਸਲੀਮ ਦੀਆਂ ਗੱਲਾਂ ਬੱਚਿਆਂ ਵਾਲੀਆ ਹੁੰਦੀਆਂ !
    ਮੇਰਾ ਮਤਲਬ ਮਚਿਓਰਟੀ ਨੀ ਆਈ ਇੰਨੇ ਸਮੇਂ ਵਿੱਚ ! ਗੱਲ ਕਰਕੇ ਖੁਦ ਨੀ ਹੱਸਣਾ ਚਾਹੀਦਾ !
    ਬਾਕੀ ਗੋਗਾ ਗੋਗਾ ਐ ਯਾਰ

  • @pritpalBrar
    @pritpalBrar 7 месяцев назад +9

    ਚੜਦੇ ਪੰਜਾਬ ਵਾਲੇ ਕਰੋ ਲਾਈਕ😂

    • @79Maninder
      @79Maninder 7 месяцев назад

      like nu teri ma nachdi aa ithe posdideya

  • @sotrag-kh1no
    @sotrag-kh1no 7 месяцев назад +1

    vare nice 10 day ma 1 m wiews is ka 4 part b ay ga g

  • @santyjatt1984
    @santyjatt1984 7 месяцев назад +26

    Goga ji nu dillo pyar krn Wala like jarur krn❤👍

  • @lovepreetkumar2802
    @lovepreetkumar2802 6 месяцев назад

    ਜਲੰਧਰ ਵਾਲੇ ਲਾਇਕ ਕਰੋ ਵੀਰ ਜੀ

  • @Cute_Oscar59965
    @Cute_Oscar59965 7 месяцев назад +31

    ਮਾਝੇ ਆਲੇ ਲਾਈਕ ਕਰੋ ❤

  • @suchasinghsuchasingh6761
    @suchasinghsuchasingh6761 Месяц назад

    ਜਿਹੜੇ ਲੋਕ ਪਿਆਰ ਕਰਦੇ ਪਾਕਿਸਤਾਨ ਨੂੰ ਓ ਲੋਕੀ ਲਾਈਕ ਕਰੋ

  • @HarjitSingh-qg6hr
    @HarjitSingh-qg6hr 7 месяцев назад +4

    ਚੜਦੇ ਪੰਜਾਬ ਵਲੋਂ ਸਲਾਮ ❤❤

  • @Sukhvindersingh1313-i2b
    @Sukhvindersingh1313-i2b 7 месяцев назад

    ਗੋਗਾ ਨੰਬਰ ਵੰਨ ਗੋਗੈ ਮੋਲਾ ਦਾ ਰੋਲ ਵੀ ਕੱਰ ਗਡਾਸਾ ਲੇਕੈ ਡਾਈ ਲੋਗ ,,,ਓਏ ਜੱਟ ਵੈਸੀ ਹੋ ਗਿਆ ਓਏ ,,

  • @KidsEntertainmentclips
    @KidsEntertainmentclips 7 месяцев назад +25

    Like for Hazrat Muhammad ❤

  • @kiranpreet697
    @kiranpreet697 7 месяцев назад

    ਪਹਿਲਾ ਵਾਲੇ ਪਾਂਰਟ ਨਾਲੋ ਵੀ ਸਿਰਾ।। ਗੁਰਜੀਤ ਥਿੰਦ ਚੜਦੇ ਪੰਜਾਬ ਤੋਂ।। ਜਲਾਲਾਬਾਦ

  • @shenkymahey6628
    @shenkymahey6628 7 месяцев назад +46

    Anandpur Sahib Wale like kro

    • @karanaujla122
      @karanaujla122 7 месяцев назад +1

      Support kroo yaar ❤❤

  • @ranjeetkhanna3993
    @ranjeetkhanna3993 2 месяца назад

    ਲੁਧਿਆਣਾ ਜ਼ਿਲ੍ਹੇ ਵਾਲੇ ਲੈਈਕ ਕਰੋ ਗੋਗਾ ਬੈਲੀ

  • @roopsinghgoria6919
    @roopsinghgoria6919 7 месяцев назад +6

    ਅਲ ਵੇਲਾ ਜੀ ਗੋਗਾ ਤੇਰੇ ਨਾਲੋ ਤਕੜਾ ਐ ਪੰਗਾ ਨਾ ਲੈਅ

  • @ChalMeraPutt-12345
    @ChalMeraPutt-12345 5 месяцев назад +1

    🤣🤣 بہت اعلی یار ۔مزہ آ گیا 👍🏻

  • @mednisatpalsingh
    @mednisatpalsingh 7 месяцев назад +9

    SALEEM Sabh Hun asi Goga Ji di Puri help karenge tusi changa nai keta..... pura CHARDA PUNJAB Goga Ji de nal aaaa//😅😅😅 Sandhu CHARDA PUNJAB HOSHIARPUR too

    • @abidhussain7084
      @abidhussain7084 7 месяцев назад +1

      Pagi hushyarpur sadi Jaan AA from mentgomry lehndapunjab

    • @mednisatpalsingh
      @mednisatpalsingh 7 месяцев назад

      @@abidhussain7084 love you pakistan ko

  • @happysandhu9797
    @happysandhu9797 2 дня назад +2

    ਤਰਨਤਾਰਨ ਤੂੰ amishah Khalra

  • @kukakeka9377
    @kukakeka9377 7 месяцев назад +8

    Albela tv de jiney v videos hai saarey de saarey videos boht hi shaandar hai mehnet krde rho saleem bhai te goga bhai di jodi bne rhe🎉

  • @alifrenchboy5446
    @alifrenchboy5446 7 месяцев назад +1

    0:12 pakistan me bas is baat pe dushmani par jati he pir 15 20 mar jaty he dushmani me 😂😂 jhil hrmi log... from france love my france and pakistan 🇨🇵 🇵🇰

  • @BootaSingh-bd5wz
    @BootaSingh-bd5wz 7 месяцев назад +17

    Faridkot to 😅😅 ❤❤

    • @KK-Karma.
      @KK-Karma. 7 месяцев назад +1

      Main v faridkot ton han

    • @Harry-b3c6u
      @Harry-b3c6u 7 месяцев назад

      main v😅

    • @iqbalgill9979
      @iqbalgill9979 7 месяцев назад

      Nacho saare fer

    • @farhannoor4513
      @farhannoor4513 7 месяцев назад

      Fareedkot te Pakistan vch ha

    • @KK-Karma.
      @KK-Karma. 7 месяцев назад +1

      @@farhannoor4513 is trah to haidrabad Gujrat, punjab bi Pakistan mein hai.nhi yaar yeh hindostan Wala faridkot hai

  • @harpalSingh-rh3rc
    @harpalSingh-rh3rc 7 месяцев назад +1

    😅😅😅😅 ਗੋਗਾ ਮਾਤਰਾ ਗਰੀਬ

  • @dipesharora2693
    @dipesharora2693 7 месяцев назад +13

    Love frm ludhiana punjab ❤❤

    • @ALYASALICHAICHI-vp2tv
      @ALYASALICHAICHI-vp2tv 7 месяцев назад

      Veer g. . i am from pakistan..my grandparents were from migrated to Ludhiana in 1947....
      My grandmother told me that her village name ( QADIAN) NEAR LUDHIANA.

  • @KanaljeetKour
    @KanaljeetKour 2 месяца назад +2

    God blees u goge veer❤️❤️👍

  • @p.sstudiorjp8288
    @p.sstudiorjp8288 7 месяцев назад +12

    Love u gaoga ji walo charde Punjab 😅😅

  • @shahibaaz
    @shahibaaz Месяц назад +1

    Chiltan pure apna samaan bahut he jyada mehnga vech de han. Uhna nu chaheeda hai ke uh apna rate munasab kimat da rakhan ta jo aam banda vi khareed sake !

  • @sunnydhillonsunnydhillon2159
    @sunnydhillonsunnydhillon2159 7 месяцев назад +6

    Goga india di jaan aa ji

  • @LalSingh-km1tz
    @LalSingh-km1tz 7 месяцев назад

    P ਸੰਦੀਪ ਭਾਜੀ ਬਹੁਤ ਵਧੀਆ ਵੀਡੀਓ ਤੇ ਟਰੈਕਟਰ ਫਿਰ ਕਿੰਨੇ ਪਿਛਾਂ ਕੀਤਾ ਜਾਂ ਖੋਤੀ ਰੇਲੀ ਕਿੰਨੇ ਪਿਛਾਂਹ ਕੀਤੀ

  • @harpreetsingh3814
    @harpreetsingh3814 7 месяцев назад +4

    ਕਿੰਨੂ ਕਿੰਨੂ ਪਸੰਦ ਐ ਇਹ ਜੋੜੀ

  • @Inderjitsingh001
    @Inderjitsingh001 7 месяцев назад +1

    ਢੋਲੇਵਾਲੀਏ ( ਧਰਮਕੋਟ) ਵਾਲੇ ਕਰੋ ਲਾਈਕ ।Inderjit

  • @ekamrandhawa5123
    @ekamrandhawa5123 7 месяцев назад +47

    Gurdaspur wala like Karo✌

    • @ChamkaurSingh-r1d
      @ChamkaurSingh-r1d 7 месяцев назад +1

      ਗੋਗਾ ਮਤਲਬ ਗੁਰਦਾਸਪੁਰ

    • @KhalidGujjar173635
      @KhalidGujjar173635 4 месяца назад

      My grandfather was from gurdaspur before separation

  • @davinderdeep4220
    @davinderdeep4220 6 месяцев назад

    ਉਹ ਹੈਲੋ ਭਾਅ ਅਕਲ ਕਰ😂

  • @davindershahi6302
    @davindershahi6302 7 месяцев назад +7

    Kiaa baat hai Sleem sahb and Goga sahb. Love you both from charda Punjab🇮🇳🇮🇳🇮🇳

  • @ManojKumar-rm7bn
    @ManojKumar-rm7bn 7 месяцев назад +1

    Goga Goga hoi pai aa😂😂

  • @ifthikarlaligill9342
    @ifthikarlaligill9342 7 месяцев назад +9

    ❤❤har dialogue mazidar punjabi zuban nu nawan rang day deta dona punjaba chi hardil aziz programme wah g wah

  • @MuhammadUsman-mj7ro
    @MuhammadUsman-mj7ro 7 месяцев назад

    Koi sardar veer dosti kr le i love sardar qoum ❤❤

  • @StirSir
    @StirSir 7 месяцев назад +24

    13:24 Pehli vari Goge da hasa niklya😂

  • @shareekrecords
    @shareekrecords 7 месяцев назад

    ਗੋਗੇ ਯਰ ਛੱਡ ਦੇ ਖੈੜਾ ਚਿਲਤਨ ਪੇਓਰ ਦਾ ਹੁਣ ਤਾਂ 😂

  • @amritsujjon1343
    @amritsujjon1343 7 месяцев назад +11

    ਨਵਾਂਸ਼ਹਿਰ ਵਾਲਿੳ ਕਰੋਂ ਲਾਇਕ❤

  • @SukhwinderSingh-mt7fv
    @SukhwinderSingh-mt7fv Месяц назад +2

    Very nice video god bless u all team

  • @satishsattu7913
    @satishsattu7913 7 месяцев назад +7

    हिमाचल तों ढेर सारा प्यार शानदार जबरदस्त जिंदाबाद ❤❤💐💐💐💐

  • @MandeepSingh-pe3eq
    @MandeepSingh-pe3eq 5 месяцев назад +2

    ਗੁੱਗੂ ਗਿੱਲ ਯੋਗਰਾਜ ਸਿੰਘ

  • @sotrag-kh1no
    @sotrag-kh1no 7 месяцев назад +10

    Kya bat hai goga g key yr Kamal hogaya a

  • @NarinderSingh-vh4nm
    @NarinderSingh-vh4nm 6 месяцев назад +2

    ਅੰਮ੍ਰਿਤਸਰ good 👍

  • @ashvanikumar7179
    @ashvanikumar7179 7 месяцев назад

    ਤੁਸੀ ਵੀ ਜੱਟ ਹੀ ਹੋ ਪਰ ਦੇਸ਼ ਪੰਜਾਬ ਚੜ੍ਹਦਾ ਤੇ ਲਹਿੰਦਾ ਇੱਕੋ ਨੇ ਸਾਨੂੰ ਭਾਰਤ ਨੀ ਚਾਹੀਦਾ ਤੇ ਪਾਕਿਸਤਾਨ ਤਾਂ ਸਾਡਾ ਹੀ ਆ

  • @princhiduarah4739
    @princhiduarah4739 7 месяцев назад +4

    Goga de fane like karo

  • @Deepbajwa4672
    @Deepbajwa4672 3 месяца назад +1

    ਕੰਵਰ ਗਰੇਵਾਲ ਕੀ ਸੋਚਦਾ ਹੋਵੇਗਾ 😂😂😂😂😂😂

  • @stylishsardaar8101
    @stylishsardaar8101 7 месяцев назад +3

    Gurdaspur pind qila desa singh wale bhot sohni video😂

  • @PartapChand-x6l
    @PartapChand-x6l 17 дней назад +1

    G ogaisvery great banda

  • @DarbaraSingh-xb6ue
    @DarbaraSingh-xb6ue 7 месяцев назад +7

    बहुत बदिया बिडीयो हनुमानगढ राजस्थान ❤️❤️🇮🇳❤️❤️

  • @bhalwansabdamaan-abc8053
    @bhalwansabdamaan-abc8053 6 месяцев назад

    ਬਹੁਤ ਆਲ਼ਾ ਗੋਗਾ ਜੀ
    ਬਹੁਤ ਆਲ਼ਾ ਸਲੀਮ ਜੀ
    ਅੱਜ ਦਾ ਡਰਾਮਾ ਬਹੁਤ ਆਲ਼ਾ ਜੀ

  • @jatt.isjatt
    @jatt.isjatt 7 месяцев назад +5

    Gurdaspur wale like karo..😂👇🏻
    👍🏻

    • @ArfanRiaz-f7c
      @ArfanRiaz-f7c 2 месяца назад +1

      Mary dada dadi b gurdaspur sa pakistan aaya thay❤

  • @GulamMustfa-v9s
    @GulamMustfa-v9s 2 месяца назад +1

    😂😂😂😂❤❤❤❤😅😅😅😊