Jogi Baba Ney Saanp Nikala | Saleem Albela and Goga Pasroori Funny video

Поделиться
HTML-код
  • Опубликовано: 22 ноя 2024

Комментарии • 984

  • @PartapSandhu-k6d
    @PartapSandhu-k6d 7 месяцев назад +42

    ਗੋਗਾ ਤੇ ਸਲੀਮ ਕਿਆ ਬਾਤ ਬਾਈ ਚੜਦੇ ਪੰਜਾਬ ਤੋ

  • @IPREEET.69
    @IPREEET.69 7 месяцев назад +30

    😂❤ Ustaad goga ji

    • @RohitSharma-gn8ke
      @RohitSharma-gn8ke 6 месяцев назад +1

      Paji ki hal je ❤

    • @ArshmanAhmad-qm1qb
      @ArshmanAhmad-qm1qb Месяц назад +1

      😊😊😊😊😊😊😊😊😊😊😊😊😊#😊😊😊#😊😊😊😊😊😊😊😊😊😊😊😊😊
      😊😊​@@RohitSharma-gn8ke

  • @theunseenshorts
    @theunseenshorts 7 месяцев назад +10

    Baba on fire 😂😂

  • @kambojharjinder-sg6no
    @kambojharjinder-sg6no 7 месяцев назад +21

    ਸਾਡੇ ਤਾਂ ਕਿਸਾਨਾਂ ਲਈ ਬਿਜਲੀ ਫ੍ਰੀ ਆ 😂😂

  • @HarwinderSingh-z8y
    @HarwinderSingh-z8y 7 месяцев назад +40

    ਬਹੁਤ ਵਧੀਆ ਵੀਡਿਉ ਆ। ਨਜਾਰਾ ਆ ਗਿਆ ਵੀਡਿਉ ਦੇਖ ਕੇ।ਹਰਵਿੰਦਰ ਸਿੰਘ ਜਿਲ੍ਹਾ ਰੋਪੜ ਪੰਜਾਬ ਇੰਡੀਆ ਤੋਂ।

  • @Mohitkumar-vj6iw
    @Mohitkumar-vj6iw 2 месяца назад +18

    ਗੁਰਦਾਸਪੁਰ ਵਾਲੇ ਕਰੋ

  • @karajsinghsandhu
    @karajsinghsandhu 7 месяцев назад +31

    😂😂ਬਹੁਤ ਵਧੀਆ ਵੀਰ ਜੀ ਅੰਮ੍ਰਿਤਸਰ ਸਾਹਿਬ ਪੰਜਾਬ

    • @Newtablet2007
      @Newtablet2007 7 месяцев назад +2

      Aapko kuch kaam nahi ha

    • @HIGH.RATED.GABRU.01
      @HIGH.RATED.GABRU.01 7 месяцев назад +2

      @@Newtablet2007 tera v comment har video ke nechey hota hai, tere ko koi koi kam nhi hai? 😄

  • @gurnallekhraj2006
    @gurnallekhraj2006 7 месяцев назад +19

    Jawab hi nhi kya baat hai Goga ji.waah albela ji ❤u from Jalandhar punjab. Love you both ❤❤❤❤❤❤

  • @KLoLSTAR420
    @KLoLSTAR420 7 месяцев назад +49

    Goga paaji classic dialogue "O hello" 😂❤😂

  • @leokhan7844
    @leokhan7844 7 месяцев назад +8

    sikh veeran nu bht bht salam kyun k o punjabi nu zinda rkhy hiye ny

  • @AvtarSingh-vp8pk
    @AvtarSingh-vp8pk 7 месяцев назад +23

    ਢੇਰ ਸਾਰਾ ਪਿਆਰ ਗੋਗਾ ਵੀਰ ਜੀ ਤੇ ਸਲੀਮ ਵੀਰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ , ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਚੜ੍ਹਦਾ ਪੰਜਾਬ ।

    • @williamgeorge5860
      @williamgeorge5860 7 месяцев назад +1

      Love from lehnda Punjab district gujranwala 😊

    • @gurnoorbrar5394
      @gurnoorbrar5394 7 месяцев назад

      He don't understand our Punjabi for Gurmukhi

    • @souravarora6108
      @souravarora6108 7 месяцев назад

      Ohna nu punjabi likhi hoyi smj nai aaundi. English ch type kr k dso

    • @SubhDeep-j8x
      @SubhDeep-j8x 7 месяцев назад

      Paji mae vi sultanpur lohddi to a

    • @SubhDeep-j8x
      @SubhDeep-j8x 7 месяцев назад

      Mera pind baggo ariea

  • @jpsingh515
    @jpsingh515 7 месяцев назад +19

    Very cute children near gate watching this very nice video, from hoshiarpur pb india

  • @tarlochankumar2958
    @tarlochankumar2958 7 месяцев назад +71

    ਢੇਰ ਸਾਰਾ ਪਿਆਰ ਚੜ੍ਹਦੇ ਪੰਜਾਬ ਤੋਂ 🌹🌷🌹🌷🌹🌷🌹🌷🌹🌷🙏❤️ Love From PUNJAB (Phagwara) INDIA.

  • @HarpalSinga-iu4mv
    @HarpalSinga-iu4mv 7 месяцев назад +107

    ਗੋਗਾ ਬਸ ਕੰਡਕਟਰ ❤❤❤

    • @Goldenwords383
      @Goldenwords383 7 месяцев назад +2

      Bs kar pra hun ehna ne nhi bnaoni video😂

    • @moneysingh6906
      @moneysingh6906 7 месяцев назад

      Bai ji buss condacter de permosion awe ge te bnon ge 👌

    • @muhammadkashif7202
      @muhammadkashif7202 3 месяца назад

      sypzgspusppjtl❤❤

  • @DeepPawa
    @DeepPawa 7 месяцев назад +41

    ਬੱਚੇ ਕਿਉਟ ਹਨ ਖੁਸ਼ ਹੋ ਗਏ 😂😂😂😂😂

  • @mohdhalim6484
    @mohdhalim6484 7 месяцев назад +15

    "O hello "Very Very good acting goga ji and saleem ji.......m Haleem malerkotla .punjab

  • @Buntyvirk798
    @Buntyvirk798 7 месяцев назад +25

    ਵੀਡੀਓ ਦੇਖ ਕੇ ਰੂਹ ਖੁਸ਼ ਹੋ ਜਾਂਦੀ 😊😊😊 ਹੱਸਦੇ ਵੱਸਦੇ ਰਹੋ ਖੁਸ਼ ਰਹੋ ❤❤❤

  • @irfanali2589
    @irfanali2589 7 месяцев назад +7

    Love from INDIA PUNJAB 🇮🇳🇮🇳🇮🇳🇮🇳🇮🇳

  • @chanchalsingh9938
    @chanchalsingh9938 7 месяцев назад +7

    ਵਧੀਆ ਪ੍ਰਦਰਸ਼ਨ ਕਰਨ ਲਈ ਧੰਨਵਾਦ ਪੁਤਰ ਨੰਬਰ ਸੌ ਪਰੈਸਟ ਠੀਕ ਆ

  • @gursiratkaurgill_786
    @gursiratkaurgill_786 7 месяцев назад +41

    ਦੋਵਾ ਵੀਰਾਂ ਨੂੰ ਪਰਮਾਤਮਾ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ

  • @ParveenKaur-m4v
    @ParveenKaur-m4v 7 месяцев назад +7

    ਬਹੁਤ ਵਧੀਆ ਜੀ ❤ ਪਿੱਛੇ ਬੱਚੇ ਬਹੁਤ ਹੀ ਸੋਹਣੇ ਲੱਗ ਰਹੇ ਨੇ ❤❤

  • @harpreetSinghhappy733
    @harpreetSinghhappy733 7 месяцев назад +9

    O hello Goga Jogi ban gya😂😂

  • @samnicolasamnicola3747
    @samnicolasamnicola3747 7 месяцев назад +36

    ❤❤❤GOGA JI APP NU BUS CONDUCTORS BAN K VIDEO PAO .
    BAHUT LOKA DE DEMAND AA❤❤❤

    • @BilluKhan-df9kr
      @BilluKhan-df9kr 7 месяцев назад

      pai ta hay, pishli video check kar

  • @SamsangangGang
    @SamsangangGang 7 месяцев назад +10

    ਤੁਹਡੀ ਹੀ ਵੇਟ ਕਰ ਰਿਹਾ ਸੀ ਗੋਗਾ ਸਲੀਮ ਭਾਜੀ ਚੜਦੇ ਪੰਜਾਬ ਲੁਧਿਆਣੇ ਤੋ ਲਵ ਯੂ ਆ

  • @karmjeetsingh5912
    @karmjeetsingh5912 7 месяцев назад +16

    ਮਾਨਸਾ ਜ਼ਿਲ੍ਹੇ ਤੋਂ

  • @KAKRA3446
    @KAKRA3446 7 месяцев назад +20

    2wa bhrawa nu satt-shree akaal G ❤❤❤from-punjab 🇮🇳 🇮🇳 🇮🇳 🇮🇳 🇮🇳 🇮🇳 🇮🇳 🇮🇳 🇮🇳 🇮🇳 ਤੋ ਚੜ੍ਹਦੇ-ਪੰਜਾਬ ਸੰਗਰੂਰ ਭਵਾਨੀਗੜ੍ਹ ਵਾਲਿਆ ਵਲੋ ਸਤਿ-ਸ਼੍ਰੀ ਅਕਾਲ ਬਾਈ ਉ

  • @AjitSingh-if3lw
    @AjitSingh-if3lw 7 месяцев назад +16

    Saleem ji Goga ji very nice Very good video Love you india PHAGWARA 🇮🇳❤

  • @JaspreetSingh-qy5fv
    @JaspreetSingh-qy5fv 7 месяцев назад +2

    ਚੜਦੀਕਲਾ ਹੋਵੇ ਤੁਹਾਡੀ ਗੋਗਾ ਜੀ ਸਲੀਮ ਅਲਬੇਲਾ ਜੀ ਇਕ ਵੀਡੀਓ ਪਾਉ ਜੀ ਗੋਗਾ ਬਸ ਕੰਡਕਟਰ ਅਤੇ ਤੁਸੀ ਮੁਸਾਫ਼ਿਰ ਤੁਹਾਡਾ ਪ੍ਰਸੰਸਕ ਸਰਦਾਰ ਜਸਪ੍ਰੀਤ ਸਿੰਘ ਲੁਧਿਆਣਾ ਚੜਦੇ ਪੰਜਾਬ ਤੋ

  • @chanipaul6340
    @chanipaul6340 7 месяцев назад +19

    SGL hospital jalndhr ton bhtt Sara pyar .. goge bai oh hello

  • @AvtarSingh-vp8pk
    @AvtarSingh-vp8pk 7 месяцев назад +5

    🎉😂🎉😂 ਮੈ ਪਹਿਲੀ ਵਾਰ ਦੇਖਿਆ ਇੱਕ ਜੋਗੀ ਚੌਕੜਾ ਮਾਰ ਕੇ ਬੈਠਾ ਹੋਵੇ , ਮੈ ਤਾਂ ਜੋਗੀ ਪੈਰਾਂ ਭਾਰ ਈ ਬੈਠੇ ਦੇਖੈ ਹਨ ।🎉😂🎉😂🎉

  • @ramanverma7740
    @ramanverma7740 7 месяцев назад +7

    Both are brilliant 😂😂😂😂

  • @KewalSingh-tj6xi
    @KewalSingh-tj6xi 7 месяцев назад +7

    ਢੇਰ।ਸਾਰਾ।ਪਿਆਰ।ਚੜ੍ਹਦੇ।ਪੰਜਾਬ। ਅਮ੍ਰਿਤਸਰ।ਤੋ

  • @Sazofficials
    @Sazofficials 7 месяцев назад +13

    Love you albela tv from Bahawalpur ❤️

  • @gejurai8614
    @gejurai8614 7 месяцев назад +23

    ਫਿਰੋਜ਼ਪੁਰ ,ਜੀਰਾ ,ਗੁਰੂਹਰਸਹਾਏ, ਜਲਾਲਾਬਾਦ ,ਮਮਦੋਟ, ਫਾਜ਼ਿਲਕਾ ਵਾਲੇ ਲਾਈਕ ਕਰੋ❤❤❤❤❤❤

    • @jujsingh2813
      @jujsingh2813 7 месяцев назад

      Guru Har Sahai ❤❤

    • @pardeepsingh-zv2eb
      @pardeepsingh-zv2eb 6 месяцев назад

      Zira ❤❤

    • @imtiazanwar3273
      @imtiazanwar3273 2 месяца назад

      hello brother, Imtiaz anwar gill
      my forefathers are migrated from District ferozepur Tehsil Jeera Pind Barry please tell me are you from there???

  • @muhammadyaqoob3165
    @muhammadyaqoob3165 7 месяцев назад +18

    گوگا پسروری صاحب نے۔ جوگی بن کر۔ ثابت کر دیا ھے کہ۔ وہ۔ ہر فن مولا۔ فنکار۔ ہیں 🇵🇰۔ اللہ پاک مزید کامیابیاں عطا فرمائے آمین ❤️۔ سلیم البیلا صاحب۔ بہت خوب جناب 🇵🇰۔ خیراں ہوون

  • @InderjitSingh-oi3gp
    @InderjitSingh-oi3gp 7 месяцев назад +5

    Love you from Punjab Goga sleem ❤❤❤

  • @kamalattwal9119
    @kamalattwal9119 7 месяцев назад +3

    Saleem our goge ki jorhi lajawab hai.bhagwan in dono ki jorhi sada salamat rahe.

  • @gurnallekhraj2006
    @gurnallekhraj2006 7 месяцев назад +5

    Goga bhaaji hello dialog bahut hi vadhia lgda jado bolde ho❤❤love you from Jalandhar city punjab. ❤❤❤❤❤❤❤

  • @sandhuyaar5087
    @sandhuyaar5087 7 месяцев назад +6

    ਬੀਨ ਬੜੀ ਸੋਹਣੀ ਵਜਾਈ ਆ ਗੋਗਾ ਜੀ ਨੇ

  • @OfficialSandeep-z2z
    @OfficialSandeep-z2z 7 месяцев назад +21

    ਬੱਸ ਮੇਰੀ ਇਹੀ ਜੋਗੀ ਵਾਲੀ ਡਿਮਾਂਡ ਰਹਿ ਗਈ ਸੀ। ਆਪੇ ਹੀ ਬਣਾ ਦਿੱਤੀ😂😂😂😂

  • @ਸੰਗਰੂਰੀਆ-ਣ7ਫ
    @ਸੰਗਰੂਰੀਆ-ਣ7ਫ 7 месяцев назад +2

    ਚੜਦੇ ਪੰਜਾਬ ਸੰਗਰੂਰ ਸੁਨਮ ਵੱਲੋਂ ਬੋਹਤ ਸਾਰਾ ਪਿਆਰ❤❤❤❤❤

  • @onkarsinghpurewal990
    @onkarsinghpurewal990 7 месяцев назад +6

    ਬਾਹੁਤ ਵਾਧੀਆ ਕਾਮੇਡੀ ਹੈ ॥

  • @haripalsingh6441
    @haripalsingh6441 7 месяцев назад +7

    Hor main burki been nal langauni aa😂😂😂 Ghaint Ghaint Ghaint 😂😂😂😂 Saleem ji te Googa ji Zindabad Zindabad ❤❤❤❤

  • @shashigill066
    @shashigill066 7 месяцев назад +4

    ਸਾਡੇ ਚੜ੍ਹਦੇ ਪੰਜਾਬ ਵਿੱਚ ਤਾਂ ਗੁੱਗਾ ਪੀਰ ਦੀ ਬਹੁਤ ਮਨਤਾ 🙏

    • @raghavsharma777
      @raghavsharma777 7 месяцев назад +1

      veer ehna nu ni na pta joh muh ch aya boldinde aa view len lyi

    • @officialmaneer
      @officialmaneer 4 месяца назад

      ​@@raghavsharma777bro eh babe kehda rabb ne oh v insaan he c ik respect nu kiaa respect Maa baap di kro ya rabb de kro jine duniya bnai aa faltu kise nu na mno gussa na kri bro but sach ehi a

    • @pushprajsingh7521
      @pushprajsingh7521 4 месяца назад

      ਲਹਿੰਦੇ ਪੰਜਾਬ ਵਾਲੇ ਲੋਕ ਤੁਹਾਡੇ ਵਾਂਗ ਪਾਗਲ ਨਹੀਂ ਨੇ ਕਿ ਸੱਪਾਂ ਨੂੰ ਰੱਬ ਬਣਾ ਲੈਂਦੇ

    • @MehtabSingh-lu1qd
      @MehtabSingh-lu1qd 3 месяца назад

      ਜਿੰਨੇ ਲੁੱਚੇ,ਵਿਹਲੜ, ਨਸ਼ੇੜੀ, ਇਨ੍ਹਾਂ ਅਨਪੜ੍ਹ ਲੋਕਾਂ ਦੇ ਪੀਰ ਆ😂😂😂😂 ਨਾਂ ਵੀ ਘੈਂਟ ਆ ਗੁੱਗਾ ਪੀਰ 😂😂 ਪਤਾ ਕੁਝ ਵੀ ਨੀ ਇਹ ਗੁੱਗਾ ਕਿਹੜੀ ਵਰਾਇਟੀ ਸੀ

    • @shashigill066
      @shashigill066 3 месяца назад

      ਪੀਰਾਂ ਫ਼ਕੀਰਾਂ ਨਾਲ਼ ਕਦੇ ਮੱਥਾ ਨੀ ਲਾਈਦਾ 22 ਨਾ ਹੀ ਇਹਨਾਂ ਬਾਰੇ ਚ ਕਦੇ ਕੁੱਝ ਮਾੜਾ ਬੋਲਣਾ ਚਾਹੀਦਾ। ਅਗਲੇ ਜਦੋਂ ਕੌਤਕ ਦਿਖਾਂਦੇ ਫੇਰ ਥੋਡੇ ਵਰਗੇ ਅਸਮਾਨ ਵੱਲ ਵੇਖ ਕੇ ਕਹਿ ਰੇ ਹੁੰਦੇ ਰੱਬਾ ਅਸੀਂ ਤੇਰਾ ਕੀ ਮਾੜਾ ਕੀਤਾ ਸੀ। ਇਸ ਲਈ ਕੋਸ਼ਿਸ਼ ਕਰੋ ਪਹਿਲਾਂ ਹੀ ਸੋਚ ਸੱਮਝ ਕੇ ਜ਼ਬਾਨ ਦਾ ਇਸਤੇਮਾਲ ਕਰੋ 👍

  • @Gurmailchahal1
    @Gurmailchahal1 7 месяцев назад +2

    ਚੜਦੇ ਪੰਜਾਬ ਤੋਂ ਬਾਈ ਜੀ ❤️ ਬਹੁਤ ਵਧੀਆ ਲਗਦਾ ਤੁਹਾਨੂੰ ਦੇਖ ਕੇ ❤️😂

  • @karmjeetsingh5912
    @karmjeetsingh5912 7 месяцев назад +11

    ਭਾਰਤ ਤੋ ਆ ਵੀਰ ਪੰਜਾਬ ਤੋਂ

  • @SaharLahore
    @SaharLahore 7 месяцев назад +6

    Very nice good job masalllha happy to see you

  • @sarbbrar4173
    @sarbbrar4173 7 месяцев назад +7

    Very nice 👍👍

  • @jaswantsinghpawar9842
    @jaswantsinghpawar9842 7 месяцев назад +7

    ਵਾਹ ਜੀ ਵਾਹ ਬਹੁਤ ਵਧੀਆ ਜੀ

  • @pksharmapardeepambala6064
    @pksharmapardeepambala6064 7 месяцев назад +5

    Goga ki acting jabardast hai ji ❤❤❤ India haryana ambala aao kabhi

  • @PrinceKumar0563
    @PrinceKumar0563 7 месяцев назад +3

    Love this video goga ustaad and sleem albela ustaad ji njare aa jande h video dhekh k bhut vdhiya ji love you god bless you ❤️🙏🙏

  • @karmjeetsingh5912
    @karmjeetsingh5912 7 месяцев назад +6

    ਬਹੁਤ ਵਧੀਆ ਵੀਰ ਜੀ

  • @sukdevaulakh7840
    @sukdevaulakh7840 7 месяцев назад +4

    ਜਿਲਾ ਸੀ੍ ਤਰਨਤਾਰਨ ਸਾਹਿਬ ਤੋ। ਪਿੰਡ ਪਰਿੰਗੜੀ ਤਹਿਸੀਲ ਪੱਟੀ

  • @sajjadshawal
    @sajjadshawal 7 месяцев назад +5

    اچھی محنت کی اس دفعہ

  • @g.kforpersonaluseonlychawl1959
    @g.kforpersonaluseonlychawl1959 7 месяцев назад +7

    Dhoni Baba ❤

  • @sabipangotra
    @sabipangotra 7 месяцев назад +5

    Both vadiya veer ji MA Pathankot tyo

  • @KamalSingh-dl6yc
    @KamalSingh-dl6yc 7 месяцев назад +1

    ਢੇਰ ਸਾਰਾ ਪਿਆਰ ਚੜ੍ਹਦੇ ਪੰਜਾਬ ਤੋਂ kamal chandigarh to

  • @Waishsukh855
    @Waishsukh855 7 месяцев назад +4

    ਜਾ ਉਨੋ ਗੋਲਗੱਪੇ ਖਵਾਉਨ ਲੈ ਕੇ ਜਾਣਾ😅😅😅😂😂😂😂

  • @MohinderpalBhgat-sn6ul
    @MohinderpalBhgat-sn6ul 7 месяцев назад +2

    Love goga ji sleem ji amritsar Punjab

  • @karampal7121
    @karampal7121 7 месяцев назад +4

    Kaintt aat video goga janab from amritsar

  • @sahibsingh9174
    @sahibsingh9174 7 месяцев назад +2

    Love panjab ❤❤ Gurdaspur dorangla

  • @Lambar8
    @Lambar8 7 месяцев назад +5

    ਕਾਲਾ ਮੰਬਾ😂❤

  • @Mankirataulakh2826
    @Mankirataulakh2826 7 месяцев назад +5

    Tarn taran Punjab to Rashpal singh 😂😂😂🎉🎉

  • @ajaypalthind-e9j
    @ajaypalthind-e9j 7 месяцев назад +4

    Baba Bohar Gurdas maan ❤

  • @sanjeevkumar-q7g6s
    @sanjeevkumar-q7g6s 7 месяцев назад +9

    Love from Hoshiarpur Punjab India

    • @MoulaSingh
      @MoulaSingh 7 месяцев назад

      Hoshiarpuri dia kudia khnde chuppay bht londia😂

    • @HarpreetSingh-xw4fs
      @HarpreetSingh-xw4fs 7 месяцев назад

      ​​@@MoulaSingh😂😂😂😂😂😂

  • @batoyedeepaks
    @batoyedeepaks 7 месяцев назад +3

    ਭਾਰਤ , ਹਰਿਆਣੇ ਤੋਂ 🫠
    ਬਹੁਤ ਹੀ ਬਦੀਆ ਵੀਡੀਓ ਬਨੋਂਦੇ ਔ, ਦੋਂਵੇਂ ਅਸੀਂ ਤਾਂ ਟੋਪ ਤੇ ਬਸ ਐਨਾ ਦੇ ਚੈਨਲ ਤੇ ਈ ਵੀਡੀਓ ਵੇਖਦੇ ਆ । 🙏

  • @SarbjitBajwa-bt1we
    @SarbjitBajwa-bt1we 7 месяцев назад +2

    Dera Baba Nanak. Gsp. 🎉🎉🎉

  • @rsrajsingh33
    @rsrajsingh33 7 месяцев назад +5

    Love you from India

  • @arifhussain6230
    @arifhussain6230 7 месяцев назад +9

    البیلا جی بہت اچھی ویڈیو ھے مزا آ گیا شکریہ بھائی ❤😂😅

  • @arunpalsingh9511
    @arunpalsingh9511 7 месяцев назад +6

    ਸਲਾਮ ਅਲੇਕਮ ਜੀ
    ਲੁਧਿਆਣੇ ਤੋਂ

  • @balvirsingh6615
    @balvirsingh6615 7 месяцев назад +1

    Love from ludhiana punjab india ❤❤❤

  • @Alniu07
    @Alniu07 7 месяцев назад +12

    Love from punjab ❤

  • @GursandeepVirk
    @GursandeepVirk 7 месяцев назад +6

    Tusi punjabi juban di sewa kar rahe on allah tuhade te mehr kare

  • @jk-qu9ux
    @jk-qu9ux 7 месяцев назад +5

    Like before watching ❤

  • @MakhnSingh-xk3qn
    @MakhnSingh-xk3qn 7 месяцев назад +1

    ਸਲੀਮ ਭਾਜੀ ਬੁਹਤ ਵਦੀਆ ਦਿਲ ਤੋਂ ਪਿਆਰ ਜੀ❤❤❤❤

  • @laldeen-yj4vo
    @laldeen-yj4vo 7 месяцев назад +5

    Goga I love yuo❤❤❤❤😅😅😂

  • @SharmaJi-o2y
    @SharmaJi-o2y 7 месяцев назад +1

    ਬਹੁਤ ਹੀ ਵਧੀਆ ਜੀ ਗੋਗਾ ਤੇ ਸਲੀਮ ਭਾਈ ਸਾਹਿਬ।
    ਸੰਗਰੂਰ ਪੰਜਾਬ।🙏🙏

  • @manjeetkaurhbl7837
    @manjeetkaurhbl7837 7 месяцев назад +8

    Me te bena dekhe hi video nu like kar deni ha goge ji te Salim albela ji waheguru ji tuhanu hmesha chaddikla bakseh hmesha khush raho 🎉🎉🎉❤❤ india Haryana to shahabad markanda

  • @rajuwadali786
    @rajuwadali786 7 месяцев назад +2

    ❤Jai Googa peer❤ nice dove pra jiunde rho

  • @lekhraj9035
    @lekhraj9035 7 месяцев назад +5

    Love from moga charda punjab 👌👌👌👌👌👌🙏🙏🙏🙏🙏

  • @_sharn__vloger_
    @_sharn__vloger_ 7 месяцев назад +1

    ਯਾਰ ਚੜਦੇ ਪੰਜਾਬ ਤੋਂ ਜਿਲਾ ਗੁਰਦਾਸਪੁਰ ਸਲੀਮ ਅਲਬੇਲਾ ਤੇ ਗੋਗਾ ਪਸਨੂਰੀ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਸੱਪ ਦੱਸਿਆ 🤣🤣😂😂

  • @zaheerkhalid4197
    @zaheerkhalid4197 7 месяцев назад +4

    2:24
    Ider kisi bacha ko nara daga k sath band ka bagta or goga b bagta
    OR YA PIR
    Saleem albela bagta
    Funny ho jata

  • @anmolvirk434
    @anmolvirk434 7 месяцев назад +2

    Bhot Vdya ji
    Waheguru chadikla che rake
    Lande Punjab nu

  • @rkdua8555
    @rkdua8555 7 месяцев назад +5

    DUA R K RADHEY RADHEY

  • @nicevideoguru6131
    @nicevideoguru6131 7 месяцев назад +1

    Nice video ਬਾਈ ਜੀ ❤❤❤❤❤

  • @Ks_official123
    @Ks_official123 7 месяцев назад +3

    Love from Rj ❤❤

  • @jatinderkumar-zx5nt
    @jatinderkumar-zx5nt 7 месяцев назад +2

    Goga Saleem ji tusi tension door kar dinde
    Jalandar Punjab india to tuhada Fan

  • @punjabbolda8488
    @punjabbolda8488 7 месяцев назад +4

    ਢੇਰ ਸਾਰਾ ਪਿਆਰ ਚੜਦੇ ਪੰਜਾਬ ਤੋਂ

  • @vishalsharma444
    @vishalsharma444 7 месяцев назад +1

    U guys are awesome.. lv and respect....

  • @pankajsantaal3836
    @pankajsantaal3836 7 месяцев назад +3

    😂😂😂😂 verry nice ❤️ love from India

  • @Singh-ti
    @Singh-ti 2 месяца назад +1

    Goga kalla Mammmba leke aa gya ❤❤😂😂😂

  • @gurpreetsinghdhillon7128
    @gurpreetsinghdhillon7128 7 месяцев назад +4

    Sira keeta pya dono veera ne

  • @parvinderkumarkumar4086
    @parvinderkumarkumar4086 7 месяцев назад +1

    Veri nice I am from India

  • @SatinderpalSingh-j8y
    @SatinderpalSingh-j8y 7 месяцев назад +3

    goga ji and Saleem bhai sat Sri akal ji from Cheema bath RAYYA

  • @ArmaanWarval-ke1vd
    @ArmaanWarval-ke1vd 7 месяцев назад +2

    Gurmeet Singh Halim Wala 😂🎉❤❤😂

  • @rjqsohail7928
    @rjqsohail7928 7 месяцев назад +5

    kala Bamba 🤣🤣😂😂🤣

  • @SatnamSingh-fe3tg
    @SatnamSingh-fe3tg 7 месяцев назад +1

    Very nice Vlog 👌 👍 👏

  • @MALKEETSINGH-ds2tj
    @MALKEETSINGH-ds2tj 7 месяцев назад +8

    ਜੋਗੀ ਗੋਗਾ ਨਾਥ ਜੀ 😂😂😂

  • @Jagga786-j3n
    @Jagga786-j3n 7 месяцев назад +1

    Very nice ❤❤❤❤

  • @cityfoodsecrets6547
    @cityfoodsecrets6547 7 месяцев назад +7

    اللّٰہ ہم سب کی مشکلیں آسان کرے اور ہمارے ماں باپ کو مدینہ منورہ کی زیارت نصیب فرمائے آمین یارب العالمین