ਵੱਡੇ ਪੈਰੀ ਗਿਆ ਨਿੱਕੀ ਪੈਰੀ ਆਜ਼ਾ // ਜਸਵਿੰਦਰ ਬਰਾੜ // ਹਰਦਾਸਾ //
HTML-код
- Опубликовано: 1 ноя 2024
- ਵੱਡੇ ਪੈਰੀ ਗਿਆ ਨਿੱਕੀ ਪੈਰੀ ਆਜ਼ਾ // ਜਸਵਿੰਦਰ ਬਰਾੜ // ਹਰਦਾਸਾ // #live #latest #trending #popular
---------------------WELCOME TO DRL 4 LIVE ------------------------
---------------------------------------------------------------------------------------------------
DRL 4 LIVE .. .....
ਆਪ ਜੀ ਦਾ ਬਹੁਤ ਹੀ ਧੰਨਵਾਦ, ਤੁਹਾਡੇ ਆਪਣੇ ਚੈਨਲ ਤੇ ਪ੍ਰੋਗਰਾਮ ਦੇਖਣ ਲਈ /// ਸੱਭਿਆਚਾਰਕ ਮੇਲੇ, ਖੇਡਾਂ, ਸੱਭਿਆਚਾਰ ਪ੍ਰੋਗਰਾਮ , ਭੋਗ ਤੇ ਹੋਰ ਖੁੱਸ਼ੀ ਦੇ ਮੋਕੇ ਨੂੰ ਲਾਈਵ ਕਰਵਾਉਣ ਲਈ ਸਾਨੂੰ ਯਾਦ ਕਰ ਸਕਦੇ ਹੋ
DRL 4 LIVE ( D RAMGARHIA LIVE 4 Live )
_________________________
@pb05live @Drl4live
Facebook : www.facebook.c...
RUclips : youtube.com/@p...
Contact number :-
73473 - 26430
98789 - 26430
98140 - 26430
ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ Subscribe ਤੇ Share ਕਰੋ ਜੀ
ਕੋਈ ਵੀ ਸੁਝਾਵ ਦੇਣ ਲਈ ਸਾਨੂੰ Comments ਕਰੋ ਜੀ |
________________________________+++
____________________+++
________+++
__________________Watch Full Videos
#live #trending #update
ਬਹੁਤ ਮਨ ਭਰਿਆ ਗਾਣਾ ਸੁਣਕੇ ਪੁੱਤ ਦੁਸ਼ਮਣ ਦਾ ਵੀ ਨਾ ਮਰੇ
ਜਸਵਿੰਦਰ ਪੁੱਤ ਗਾਣਾ ਸੁਣ ਕੇ ਮੈਨੂੰ ਬਹੁਤ ਰੋਣ ਆਇਆ ਹੇ ਰੱਬਾ ਕਿਸੇ ਮਾਂ ਤੋਂ ਉਸ ਦਾ ਪੁੱਤ ਨਾ ਖੋਵੀਂ ❤❤ ਪਰਮਜੀਤ ਜਗਰਾਓਂ
ਇਸ ਨੂੰ ਕਹਿੰਦੇ ਦਿਲੋ ਦਰਦ ਕੋਈ ਦਿਖਾਵਾ ਨਹੀ ਜਿਉਂਦੀ ਰਹਿ ਜਸਵਿਦਰ ਬਰਾੜ ਭੈਣ ਜੀ❤ ਤੋ ਸਲੂਟ
ਵਾਹਿਗੁਰੂ ਜੀ ਜਲਦੀ ਹੀ ਵਾਪਸ ਸਿੱਧੁ ਵਾਪਸ ਭੇਜ ਦੋ ਉਦੀ ਮਾਂ ਹਰ ਇੱਕ ਸ਼ਾਹ ਨਾਲ ਉਸ ਦੀ ਉਡੀਕ ਕਰਦੀ ਆ
ਬਹੁਤ ਵਧੀਆ ਗੀਤ ਹੈ
ਭੈਣੇ ਤੇਰੇ ਪੁੱਤਰ ਦੀ ਵਾਹਿਗੁਰੂ ਉਮਰ ਲੰਬੀ ਕਰੇ
ਜਿਉਦੀ ਰਹਿ ਪੁੱਤ। ਬਹੁਤ ਹੀ ਕਮਾਲ ਦਾ ਗੀਤ। ਬਾਪੂ -- ਮਲ ਸਿੰਘ ਮਾਨ ਬਰੈਂਪਟਨ ਕਨੇਡਾ।
Waheguru ji
ਭੈਣ ਨੇ ਗੀਤ ਗਾ ਕੇ ਅੰਤਰ ਆਤਮਾ ਰੋਣ ਲਾ ਦਿੱਤੀ ਵਾਹਿਗੁਰੂ ਜੀ ਇਹੋ ਜਿਹਾ ਦੁੱਖ ਕਿਸੇ ਨੂੰ ਨਾ ਦੇਵੇ ਭੈਣ ਜੀ ਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ
ਬਹੁਤ ਵਧੀਆ ਗਾਇਆ ਰੱਬ ਕਰੇ ਛੋਟੇ ਪੈਰੀ ਆ ਜੇ
ਬਹੁਤ ਵਧੀਆ ਬਰਾੜ ਸਾਹਿਬਾ ਬਾਕਮਾਲ ਪੰਜਾਬੀ ਗਾਇਕੀ ਦਾ ਧਰੂ ਤਾਰਾ। ਨਵਿਆਂ ਲਈ ਸੀਖ ਪੁਰਾਣਿਆਂ ਲਈ ਤੋਹਫ਼ਾ। ਪੰਜਾਬ ਪੰਜਾਬੀ ਪੰਜਾਬੀਅਤ ਦੀ ਰੂਹ ।
ਸਾਰੇ ਮਾਪਿਆ ਦੇਧੀਪੁੱਤਰ ਸਦਾ ਸਲਾਮਤ ਰਹਿਣ ਵਾਹਿਗੁਰੂ ਜੀ
ਭੈਣੇ ਬਹੁਤ ਧੰਨਵਾਦ ਤੇਰਾ ਜੇ ਵਾਹਿਗੁਰੂ ਤੇਰੀ ਫਰਿਆਦ ਸੁਣ ਲੈ ਸਿੱਧੂ ਵੱਡੇ ਪੈਰੀ ਗਿਆ ਤੇ ਨਿੱਕੇ ਪੈਰੀ ਵਾਪਸ ਆ ਜਾਵੇ ਵਾਹਿਗੁਰੂ ਸਭ ਨੂੰ ਚੜ੍ਹਦੀਆਂ ਕਲਾ ਚ ਰੱਖੇ ਤੇ ਤੁਹਾਡੇ ਬੇਟੇ ਨੂੰ ਵੀ ਤੰਦਰੁਸਤੀ ਬਖਸ਼ੇ 🙏🙏🙏🥰🥰🥰🥰🏅🏅🏅🏅🏆🏆🏆🏆💯💯💯💯💯💯🌹💐🌹💐🌹💐🌹💐
ਬਹੁਤ ਵਧੀਆ ਭੇਣ ਜੀ ਗਾਇਆ ਮੇਰਾ ਪੁਤ ਵੀ ਕੱਤੀ ਸਾਲ ਦਾ ਸੀ ਘੁੰਮਣ ਗਿਆ ਸੀ ਵਾਪਸ ਨਹੀ ਆਇਆ ਪਾਣੀ ਵਿਚ ਚਲਾ ਗਿਆ ਉਹ ਵੀ ਸੂਫੀ ਸਿਗਰ ਸੀ ਆਪ ਜੀ ਦਾ ਗਾਣਾ ਸੁਣ ਕੇੇ ਬਹੁਤ ਰੋਣਾ ਆਇਆ ਮਾ ਪਿਓ ਦੀਆ ਅੱਖਾ ਸਾਮਣੇ ਕਿਸੇ ਦਾ ਧੀ ਪੁੱਤ ਨਾ ਜਾਵੇ ਸਾਰੇ ਅਰਦਾਸਾਂ ਕਰੋ ਮੇਰਾ ਪੁਤ ਵੀ ਵਾਪਸ ਆ ਜਾਵੇ ਵਾਹਿਗੁਰੂ ਜੀ
ਹਾਂਜੀ ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ ਜੀ ਮਾਲਕ ਦੇ ਘਰ ਕੋਈ ਘਾਟਾ ਮੇਰੇ ਤਿੰਨ ਗਏ ਵੇਖੋ ਵੇਖੀ ਦਿਨ ਕੱਢੀਦੇ ਮਾਲਕ ਤੇ ਭਰੋਸਾ ਹੈ ਕਿਤੇ ਨ ਕਿਤੇ ਜਰੂਰ ਸੁਣੇਗਾ ਵਾਹਿਗੁਰੂ ਤੁਹਾਡੇ ਤੇ ਵੀ ਜਰੂਰ ਬਖਸ਼ਿਸ਼ ਕਰਨਗੇ ਬਸ ਮਾਲਕ ਤੇ ਭਰੋਸਾ ਰੱਖੋ
Waheguru mehar krega ji
💔
😢
@@sukhbirkaurkhalsa2261😢
ਸੱਚੀ ਰੋਣਾ ਆ ਗਿਆ ਗੀਤ ਸੁਣ ਕੇ 😢😢😢😢vry nic
ਬਹੁਤ ਹੀ ਵਧੀਆ ਜੀ ਬਰਾੜ ਸਾਹਿਬ ਸਾਰੇ ਦਰਦ ਭਰ ਦਿਤੇ ਲਿਖਿਆ ਵੀ ਵਧੀਆ ਜੀ ਗਾਇਆ ਵੀ ਵਧੀਆ ਏ ਵਾਹਿਗੁਰੂ ਤੁਹਾਨੂੰ ਵੀ ਆਉਣ ਵਾਲੇ ਵੀ ਲੰਬੀਆਂ ਉਮਰਾਂ ਬਖਸ਼ਣ ਜੀ ਜੈ ਗੁਰੂ ਦੇਵ ਜੀ ਧਨ ਗੁਰੂ ਦੇਵ ਜੀ 🙏🙏🌹🌹
ਬਹੁਤ ਵਧਿਆ ਗੀਤ ਹਰੇਕ ਦੇ ਪੁੱਤ ਦੀ ਰੱਬ ਵਿੱਢੀ ਉਮਰ ਕਰੇ
ਜਿਊਂਦੀ ਰਹਿ ਭੈਣ,ਰੱਬ ਅਰਦਾਸ ਪੂਰੀ ਕਰੇ
ਬਹੁਤ ਵਧੀਆ ਲਿਖਿਆ ਤੇ ਗਾਇਆ ਵਾਹਿਗੁਰੂ ਮੇਹਰ ਕਰੀ ਖੁਸ਼ੀਆਂ ਬਖਸ਼ਿਸ਼ ਕਰਨ ਮੂਸੇ ਪਿੰਡ
00
ਬਹੁਤ ਵਧੀਆ ਲਁਗਿਆ ਰੱਬ ਪ੍ਰਾਰਥਨਾ ਸੁਣ ਲਵੇ 😢😢😢
ਲੂੰ ਕੰਢੇ ਖੜ੍ਹੇ 😢ਹੋ ਗਏ ਗੀਤ ਸੁਣ ਕੇ ਬਹੁਤ ਸੋਹਣਾ ਜਿਉਂਦੀ ਰਹੇ ਛੋਟੀ ਭੈਣੇ
Sahi gall aa 😢
Sachiioo
ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ੀ ਬਹੁਤ ਸੋਹਣਾ ਲਿਖਿਆ
ਬਹੁਤ ਸੋਹਣਾ ਦਿਲ ਦੀਆ ਗਹਿਰਾਈਆਂ ਵਿਚ ਗਾਇਆ ਗਿਐ ਪਰਮਾਤਮਾ ਜਸਵਿੰਦਰ ਬਰਾੜ ਨੂੰ ਹੋਰ ਤਰੱਕੀਆਂ ਬਖਸ਼ੇ 👌
ਬਹੁਤ ਵਧੀਆ ਗਾਣਾ l ਸੱਚਮੁੱਚ ਰੋਣਾ ਆ lਗਿਆ l ਰੋਣਾ ਤਾਂ ਮੈਡਮ ਜੀ ਤੁਹਾਨੂੰ ਵੀ ਆ ਰਿਹਾ l
ਬਹੁਤ ਵਧੀਆ ਗਾਇਆ ਅੱਲਾਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਭੈਣ ਜੀ ਕਲੇਜਾ ਚੀਰ ਦਿੱਤਾ ਤੇਰੇ ਸ਼ਬਦਾਂ ਨੇ।
ਧੰਨ ਲਿਖ਼ਾਰੀ ਧੰਨ ।
ਵਾਰੇ ਵਾਰੇ ਜਾਈਏ ਭੈਣ ਜਸਵਿੰਦਰ ਦੇ ਅਤੇ ਲੇਖਕ ਦੇ।
ਵਾਹਿਗੁਰੂ।
ਜਸਵਿੰਦਰ ਜੀ ਵਾਹਿਗੁਰੂ ਨੇ ਤੁਹਾਡੀ ਸੁਣ ਲਈ ਤੁਸੀ ਵਧਾਈ ਦੇ ਪਾਤਰ ਬਣ ਗਏ ❤❤
God bless you jaswinder sister❤❤❤
ਬਹੁਤ ਦਰਦ ਭਰਿਆ ਗਾਣਾ ਦਿਲ ਚੀਰ ਦਿੱਤਾ ਗਾਣੇ ਦੇ ਇਕੱਲੇ ਇਕੱਲੇ ਸ਼ਬਦ ਨੇ 😭🙏🧿
ਬਹੁਤ ਵਧੀਆ ਭੈਣੇ ਪਰਮਾਤਮਾ ਤੁਹਾਡੀ ਅਰਦਾਸ ਪੂਰੀ ਕਰੇ
ਜਸਵਿੰਦਰ ਦੀਦੀ ਬਹੁਤ ਵਧੀਆ ਗੀਤ ਗਾਇਆ ਸਿਧੂ ਪੁਤ ਜਰੂਰ ਵਾਪਸ ਆਵੇਂਗਾ
ਬਹੁਤ,ਵਧੀਆ,ਗਾਇਆ,ਭੈਣ,ਜਸਵਿੰਦਰ,ਬਰਾੜ,ਜੀ,very,nice,❤🎉
ਜਿਉਂਦੀ ।ਰਹੇ।ਭੈਣਾਂ ।ਜੇ।ਪੁਤ ।ਵਾਪਸ ਆਜੇ
ਸਾਰੇ ਮਾਪਿਆਂ ਦੇਸੀ ਪੁੱਤਰ ਖੁਸ਼ ਰਹਿਣ ਵਾਹਿਗੁਰੂ ਜੀ ❤❤
Good song
❤❤
ਜਸਵਿੰਦਰ ਬਰਾੜ ਜੀ ਸੋਡੀ ਅਰਦਾਸ ਪੂਰੀ ਕੀਤੀ ਰੱਬ ਨੇ ਰੱਬ ਸੋਨੂੰ ਖੁਸ਼ ਰੱਖੇ
ਬਹੁਤ ਬਹੁਤ ਸੋਹਣਾ ਗੀਤ ਜਸਵਿੰਦਰ ਜੀ ਨੇ
ਪਰਮਾਤਮਾ ਮਿਹਰ ਭਰਿਆ ਹੱਥ ਰਖੇ ਸ਼ੁਭ ਜਲਦੀ ਵਾਪਸ ਆਵੇ ਗੀਤ ਸੁਣ ਕੇ ਰੋਣਾ ਨਿਕਲ ਗਿਆ😢😢😢😢😢😢😢😢😢😢😢😢😢😢😢😢😢😢😢😢😢😢😢😢😢
😢😮😅😊
ਬਹੁਤ ਵਧੀਆ ਜੀ ਗਾਣਾ ਰੋਣਾ ਆਗਿਆ 😢😢😢
ਗੀਤ ਸੁਣ ਕੇ ਰੋਣਾ ਆ ਗਿਆ
ਗੀਤ ਦਿਲਾਂ ਦੀ ਗਹਿਰਾਈ ਨੂੰ ਸੂਹ ਗਿਆ ਭੈਣ ਜੀ ਵਾਹਿਗੁਰੂ ਜੀ ਬੱਚਿਆਂ ਦੀ ਲੰਮੀ ਉਮਰ ਕਰੇ
ਅਰਜਨ ਸਿੰਘ ਬਰੈਂਮਪਟਨ ਕਨੇਡਾ
ਬਹੁਤ ਹੀ ਵਧੀਆ ਤਰੀਕੇ ਨਾਲ਼ ਗਾਇਆ ਭੈਣਜੀ ਗੀਤ ਤੂਸੀਂ ਵਾਹਿਗੁਰੂ ਜੀ 🙏🙏
Aja oh aagiya 🎉 Mosa puter g 👃👌👍💖🎉❤
ਜਿਉਂਦੀ ਰਹੇ ਭੈਣੇ , ਬਹੁਤ ਸੋਹਣਾ ਲਿਖਿਆ ਤੇ ਗਾਇਆ
ਬਹੁਤ ਹੀ ਸੋਹਣਾ ਗੀਤ ਹੈਜੀ ਜਿਉਂਦੇ ਰਹੋ
ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾੲਿਆ
ਵਾਹ ਜੀ ਵਾਹ ਬਹੁਤ ਵਧੀਆ ਗਾਇਆ ਏ
Rona aa gya gaana sun ke Waheguru ji jaroor Sidhu nu wapis bhejange.Saariyan diyan ardaasan jaroor poorian hongiyan.
🙏 ਵਾਹਿਗੁਰੂ ਜੀ ਬੁਹਤ ਬੁਹਤ ਵਧੀਆ ਗਾਣਾ ਗਾਇਆ ਭੈਣੇ ਮੇਰੀਏ ਵਾਹਿਗੁਰੂ ਤੇਰੇ ਪੁੱਤਰ ਦੀ ਲੰਮੀ ਉਮਰ ਬਖਸ਼ੇ ਮੇਹਰ ਭਰਿਆ ਹੱਥ ਸਦਾ ਰੱਖਣ
Bahut vadhia song gaya raji khush reh jaswinder
ਜਸਵਿੰਦਰ ਭੈਣ ਜੀ ਸਾਰਾ ਜਗਤ ਹੀ ਰੋ ਪਿਆ ਏਹ ਗੀਤ ਸੁਣ ਕੇ ਲੂੰ ਕੰਡਾ ਖੜਾ ਹੋ ਗਿਆ ਜੀ ਏਹ ਗੀਤ ਸੁਣ ਕੇਸੱਚੇ ਦਿਲੋਂ ਕੀਤੀ ਫਰਿਆਦ ਕਦੇ ਆਹਲੀ ਨੀ ਜਾਂਦੀ ਪਰਮਾਤਮਾ ਦੋ ਸ਼ੁਭ ਵਾਪਿਸ ਕਰਦੇ ਵਾਹਿਗੁਰੁ ਜੀ🙏🏻🙏🏻🙏🏻🙏🏻🙏🏻
ਬੇਟੀ ਤੁਹਾਡਾ ਗੀਤ ਸੁਣ ਕੇ ਮਨ ਬਹੁਤ ਭਰਿਆ ਵਾਹਿਗੁਰੂ ਨੇ ਤੁਹਾਡੀ ਬਹੁਤ ਜਲਦੀ ਸੁਣ ਲਈ ਹੈ ❤🎉ਵਾਹਿਗੁਰੂ ਜੀ ਮਾ ਤੇ ਬੱਚੇ ਨੂੰ ਤੰਦਰੁਸਤੀ ਬਖਸਣ ਜਸਵਿੰਦਰ ਜੀ ਵਾਹਿਗੁਰੂ ਤੁਹਾਡੇ ਸਿਰ ਤੇ ਵੀ ਮੇਹਰ ਭਰਿਆ ਹੱਥ ਰੱਖਣ
ਬਹੁਤ ਵਧੀਆ ਰੱਬ ਅਰਦਾਸ ਪੂਰੀ ਕਰੇ।
ਬਹੁਤ ਵਧੀਆ ਗੀਤ
ਵਾਹਿਗੁਰੂ ਦੀਆ ਦਾਤਾ। ਵਾਹਿਗੁਰੂ ਜੀ ਬਖਸ਼ਣ
ਰੱਬ ਜ਼ਰੂਰ ਸੁਣੁ ਆਵੇ ਗਾ ਮੂਸੇ ਵਾਲਾ
ਬਹੁਤ ਰੋਣਾ ਆਇਆ ਗੀਤ ਸੁਣ ਕੇ ਪਰ ਵੀਰ ਨਿੱਕੇ ਪੈਰੀਂ ਆ ਗਿਆ ਸ਼ੁਕਰ ਹੈ
ਬਹੁਤ ਵਧੀਆ ਗੀਤ ਆ ਭੈਣ ਮੇਰੀਏ
Waheguru ji di kirpa hoyi Waheguru ne sun layi
ਕਿਸੇ ਦੇ ਵੀ ਧੀ ਪੁੱਤ ਨੂੰ ਤੱਤੀ ਵਾ ਨਾ ਲੱਗੇ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
ਦਿਲ ਕਰਦਾ ਞਾਰ-ਵਾਰ ਗਾਣਾ ਸੁਣਨ ਨੂੰ।ਸਕੂਨ ਮਿਲਿਆ ਵਾਹਿਗੁਰੂ ਸਾਡੀਆਂ ਆਸ਼ਾ ਨੂੰ ਬੂਰ ਜਰੂਰ ਲਾੳਣਗੇ
Very fine
Jaswinder ji very nice. God bless you from USA
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਖੁਸ਼ੀਆਂ ਬਖਸ਼ੋ ਜੀ ਤੰਦਰੁਸਤੀ ਬਖਸ਼ੋ ਜੀ
ਵੱਡਾ ਜਿਗਰਾ ਬਾਪੂ ਦਾ ਜੇਡਾ ਡੋਲੀਆਂ ਈ ਨੀ ਤੇਰੇ ਜਾਣ ਬਾਅਦ ਕਦੇ ਬੋਲੀਆਂ ਆ ਇ ਨੀ😢😢😢😢
😢😢😢
😢😢😢😢😢
ਬਹੁਤ ਸੋਹਣਾ ਗਾਣਾ ਜੀ❤❤
ਮੈਨੂੰ ਗਾਣਾ ਸੁਣ ਰੋਣਾ ਨਿਕਲਣ ਗਿਆ ਭੈਣ ਜਸਵਿੰਦਰ ਚੜਦੀਕਲਾ ਵਿਚ ਰਹਿ ਸਦਾ।red gym ladies kapurthala.
ਜਸਵਿੰਦਰ ਭੈਣ ਜੀ ਤੁਸੀਂ ਬਹੁਤ ਹੀ ਅਰਦਾਸ ਬੇਨਤੀ ਕੀਤੀ ਸੀ ਮਾਲਕ ਜੀ ਨੇ ਸੁਣੀ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਧੰਨਵਾਦ ਉਸ ਮਾਲਕ ਜੀ ਦਾ ਧੰਨਵਾਦ ਜਸਵਿੰਦਰ ਭੈਣ ਜੀ ਦਾ
ਤਰੱਕੀਆਂ ਕਰੇ ਮੇਰੀਏ ਵੱਡੀਏ ਭੈਣੇ ਜਿਓਂਦੀ ਵੱਸਦੀ ਰਹੇ
ਗਾਣਾ ਸੁਣ ਰੋਣ ਲੱਗੀ ਮਾਂ ਨੂੰ ਕਿਹਾ ਕਿ ਵਾਹਿਗੁਰੂ ਜੀ ਦਾ shkar
ਬਹੁਤ ਵਧੀਆ ਗੀਤ ਦਿਲ ਨੂੰ ਛੂਹ ਗਿਆ ਭੈਣੇ ❤❤❤❤❤❤❤❤❤❤
ਬਹੁਤ ਵਧੀਆ ਗੀਤ ਗਾਇਆ ਭੈਣ ਨੇ
ਵੈਰੀ ਗੀਤ ਦੀਦੀ ਰੋਂ ਪਈ ਮੈ ❤❤❤❤❤❤❤❤❤❤❤❤❤🎉🎉
ਬਹੁਤ ਸੋਹਣਾ,ਗਾਣਾ,ਬਰਾੜ,ਜੀ
So great song
Speechless performance
Waheguru ji mehar karo 🙏
ਸਹੀ ਕਿਹਾ ਭੈਣਜੀ ਜੇਕਰ ਰੱਬ ਪੁੱਤ ਦੇਵੇ ਤਾਂ ਲੰਮੀਆਂ ਉਮਰਾਂ ਵਾਲੇ ਦੇਵੇ ਇੰਨਾ ਦੇ ਵਿਛੋੜੇ ਝੱਲਣੇ ਬਹੁਤ ਜ਼ਿਆਦਾ ਔਖੇ ਨੇ ਸਾਡੇ ਤਾਂ ਆਪ ਕੰਵਾਰੇ ਚਾਰ ਪੁੱਤ ਤੁਰ ਗਏ
😢😢😢😢😢😢
ਬਹੁਤ ਵਧੀਆ ਗਾਇਆ ਵਾਹਿਗੁਰੂ ਮਿਹਰ ਕਰੇ❤❤❤
ਬਹੁਤ ਵਧੀਆ ਦੀਦੀ ਬਹੁਤ ਸੋਣਾ ਗੀਤ ਗਇਆ
❤ਬਹੁਤ ਸੋਹਣੀ ਗੀਤ
ਕਿਸੇ ਮਾਪਿਆਂ ਦੇ ਸਾਮਣੇ ਉਹਨਾਂ ਦੇ ਧੀਆਂ ਪੁੱਤਰ ਨੂੰ ਤੱਤੀ ਹਵਾ ਵੀ ਨਾ ਲੱਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਾਡੀ ਭੈਣ ਦੇ ਪੁੱਤ ਨੂ ਰੱਬ ਚੜਦੀਕਲਾ ਚ ਰੱਖਣ ❤❤❤❤❤❤❤
ਬਹੁਤ ਵਧੀਆ ਗੀਤ ਗਾਇਆ ਭੈਣ ਜੀ ਮਨ ਭਰ ਆਇਆ ਕਿਸੇ ਦੁਸ਼ਮਣ ਦਾ ਵੀ ਧੀ ਪੁੱਤ ਦੁਨੀਆਂ ਤੋਂ ਨਾਂ ਜਾਵੇ,,,,, ਮਨਜੀਤ ਕੌਰ ਧਾਲੀਵਾਲ ਼
ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਦੀਦੀ ਜੀ ਆਪਣਾ ਸ਼ੁਭ ਵਾਪਸ ਆ ਗਿਆ 🙏 ਵਾਹਿਗੁਰੂ ਜੀ ਨੇ ਸ਼ੁੱਭਦੀਪ ਨੂੰ ਫਿਰ ਉਸਦੇ ਮਾਤਾ ਪਿਤਾ ਕੋਲ ਵਾਪਸ ਭੇਜ ਦਿੱਤਾ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਮੈਂ ਵੀ ਇਹੀ ਅਰਦਾਸ ਕਰਦਾ ਕਿ ਪਰਮਾਤਮਾ ਤੇਰੀ ਅਰਦਾਸ ਸੁਣ ਲਵੇ
ਵਾਹਿਗੁਰੂ ਜੀ ਖੂਸ਼ੀਆ ਬਖਸ਼ਣ ਜੁਗ ਜੁਗ ਜੀਵੋ 🙏🙏
Heart touching song ajje veera vapis apni mom dad kol
ਬਹੁਤ ਰੋਣ ਆ ਰਿਹਾ ਭੈਣ ਜੀ ਗੀਤ ਸੁਣ ਕੇ😢😢
Rab sab di Ardaas poori kare🙏🏻 Jo sun rahe a pichle Dina to oh sach hove 🙏🏻
Very nice song putter ji, God bless u putter ji 🙏
ਵਾਹਿਗੁਰੂ ਕ੍ਰਿਪਾ ਕਰਨ।
ਵਾਹ ਵਾਹ ਵਾਹ ਰੂਹ ਰੋ ਪੈਂਦੀ ਹੈ ਜੀ।ਜਿਉਦੀ ਰਹਿ ਭੈਣ ਜਸਵਿੰਦਰ ।
❤❤
❤❤Vaheguru teri ardas poori kare ❤❤sare ehi chahunde hn 🌼🪯🌼🪯🌼🪯🌼🪯🌼🪯🌼🪯🌼🪯🌼🌹🌹🌹🙏🙏🌼🪯🌹🌹🌹🌹🪯🌼🌼🌼
ਵਾਹਿਗੁਰੂ ਜੀ ਮੇਹਰ ਕਰੋ ਬੇਬੇ ਬਾਪੂ ਜੀ ਤੇ
ਵਹਿਗੁਰੂ ਜੀ ਮੇਹਰ ਕਰੋ ❤❤❤
Asli dard Dillon nikli away Rab jaroor manjoor karooga Dhanwad meri shoti Bhain Jaswinder Brar God bless meri Bhain 🙏🙏🙏🙏🙏🌹🌹🌹🌹🌹Rab chardi Kala bakhsey
Really voice of heart. God bless you 🙏
ਵਾਹਿਗੁਰੂ ਜੀ। ਤੈਨੂ ਤੇ ਤੇਰੇ ਸੁਭ ਚੜਦੀ ਕਲਾ ਰੱਖੇ
ਵੈਰੀ ਨੀਚੇ ਸੋੰਗਸ ਸਿਸਟਰ ਜੀ ਥਾਂਕੁ ਦਾਦਿਯਯ ਥਾਂਕੁ ji
ਦਿਲ ਚੀਰ ਦਿੱਤਾ ਗੀਤ ਦੇ ਬੋਲਾਂ ਨੇ
Nice song aja nike peari aja veer ❤❤
😭😭 waheguru ji jina maa,pio,de put tur jndy ne es dunia tu oh ta jaudy jee he marr jndy ne
Parmatma kdy ki da putt na khove maa,pio,dea ekha de samny
Bhut dukh hunda ha
Jaswinder di bhut he wadia song
Waheguru ji tnu tarkaia den
Bohot hi khub te sach Waheguru g mehar karan bapas aje sidhu I cried eh song sun ke
Very nice