Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਖੇਤੀ ਬਾਰੇ ਹੋਰ video ਬਣਾਓ ਜੀ
ਜਿੰਨੇ ਖਤਰਨਾਕ ਜ਼ਹਿਰ ਹਿਮਾਚਲ ਤੇ ਮਧ ਪ੍ਰਦੇਸ਼ ਵਿਚ ਵਰਤੇ ਜਾਂਦੇ ਨੇ,ਓਹਪਣਜਬ ਹੀ ਨਹੀਂ ਪੂਰੀ ਦੁਨੀਆ ਚ ਬੈਨ ਨੇ,ਪਰ ਬਦਨਾਮ ਹਮੇਸ਼ਾ ਪੰਜਾਬ ਨੂੰ ਕੀਤਾ ਜਾਂਦਾ
ਮੱਧ ਪ੍ਰਦੇਸ਼ ਸਤਨਾ ਕਿਸਾਨਾਂ ਦੀ ਅਤੇ ਵਾਹੀ ਦੀ ਜਾਣਕਾਰੀ ਬਹੁਤ ਵਧੀਆ ਲੱਗੀ
ਬਹੁਤ ਹੀ ਸੋਹਣੀ ਜਾਣਕਾਰੀ ਦਿੰਦੇ ਹੋ ਵੀਰ ਬਲਦੇਵ ਸਿੰਘ ਜੀ
ਬਾਈ dev ਬਹੁਤ ਵਧੀਆ ਜਾਣਕਾਰੀ
ਬਹੁਤ ਸੋਹਣੀ ਵੀਡੀਓ ਵੀਰੇ, ਮੈਨੂੰ ਵੀ ਘੁੰਮਣ ਫਿਰਨ ਦਾ ਬਹੁਤ ਸ਼ੌਕ ਆ,____ਗੁਰੀ ਮਾਲੇਰਕੋਟਲਾ____👍👍👍👍👍👍👍👍👍👍👍👍
ਅੰਮ੍ਰਿਤ ਵੀਰ ਸਾਊਥ ਅਫਰੀਕਾ ਘੁੰਮੀ ਜਾਂਦਾ ਅਤੇ ਤੁਸੀਂ ਮੱਧਿਆ ਪ੍ਰਦੇਸ਼ ਬਹੁਤ ਵਧੀਆ ਲੱਗਦਾ ਹੈ ਦੋਵੇਂ ਵੀਰਾਂ ਨੂੰ ਦੇਖ ਕੇ
ਹੋਰ ਦੇਵ ਵੀਰੇ ਸਤਿ ਸ੍ਰੀ ਅਕਾਲ ਔਰ ਤਬੀਅਤ ਠੀਕ-ਠਾਕ ਹੈ ਨਾ ਹੁਣ ਪਰਮਾਤਮਾ ਕਰੇ ਤੁਹਾਨੂੰ ਪਰਮਾਤਮਾ ਸਦਾ ਖੁਸ਼ ਰੱਖੇ
ਵਧੀਆ ਜਾਣਕਾਰੀ ਕਿਸਾਨੀ ਬਾਰੇ
Dev kuraiwala keepitup
Bahut hi vadia jankari kisani te dhanwaad veere
ਬਹੁਤ ਵਧੀਆ ਜਾਣਕਾਰੀ ਦਿੱਤੀ,ਦੇਵ ਕਰਾਈਵਾਲਾ,ਮਧ ਪ੍ਰਦੇਸ਼ ਦੇ ਖੇਤਾਂ, ਰਹਿਣ ਸਹਿਣ ਅਤੇ ਧਾਰਮਿਕ ਫਲਸਫੇ ਦੀ ਜਾਣਕਾਰੀ ਸਾਂਝੀ ਕੀਤੀ ਹੈ
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
ਦੇਵ ਵੀਰੇ ਅੱਜ ਦਾ ਵਲੌਗ ਬਹੁਤ ਵਧੀਆ ਸੀ।
ਮੋਟਰਸਾਈਕਲ ਵਿਚ ਚਾਬੀ ਛੱਡਣਾ ਬਹੁਤ ਵੱਡੀ ਗਲਤੀ ਆ ਬਹੁਤ ਵੱਡੀ
ਕਿਸਾਨਾਂ ਦਾ ਹਰ ਥਾਂ ਇਹੀ ਹਾਲ ਹੈ ਚਾਹੇ ਦੇਸ਼ ਦਾ ਕੋਈ ਵੀ ਸੂਬਾ ਹੋਵੇ।
ਕੋਚ ਸਾਹਿਬ ਉਹ ਬਾਹਨ ਵੀ ਵਿਖਾਉ ਜਿਥੇ ਦੀ ਫਸਲ ਹੁੰਦੀ ਹੈ ❤
ਦੇਵ ਭਾਈ ਤੁਹਾਡੀ ਹਿੰਮਤ ਨੂੰ ਸੌ ਸਲਾਮ ਮੱਧ ਪ੍ਰਦੇਸ਼ ਦਾ ਪੇਂਡੂ ਜੀਵਨ ਵਿਖਾਉਣ ਲਈ ਦਿਲੋਂ ਸਲੂਟ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ
ਸਤਿ ਸ੍ਰੀ ਆਕਾਲ ਵੀਰ ਦੇਵ
Dhan Guru Nanak Dev g Chadikala Rakhna 🙏
DEV VIR KI JAI HO TANKS TO YOU MARA VIR JI❤❤❤❤❤
Dev veer sat Sri akal ji
ਦੇਵ ਵੀਰ ਜੇਕਰ ਤੁੱਸੀ ਇੰਦੋਰ ਵੱਲ ਗਏ ਤਾ ਉੱਥੇ ਇੱਕ ਮਹੂ ਨਾ ਦੀ ਜਗਾ ਉੱਥੇ ਬਾਬਾ ਸਾਹਿਬ ਅੰਬੇਡਕਰ ਜੀ ਦਾ ਮਿਜ਼ੂਅਮ ਐ ਉੱਥੇ ਜਰੂਰ ਜਾਣਾ
ਕੋਚ ਸਾਹਿਬ ਕੈਮਰਾ ਬਦਲਣ ਦੀ ਖੇਚਲ ਕਰੋ ਜੀ ❤
ਇੱਥੇ ਆਵਾਰਾ ਪਸ਼ੂ ਬਹੁਤ ਹਨ ਤਾਰਾ ਫੇਰੀਆਂ ਹਨ ਲੋਕ ਅਛੇ ਹਨ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ਜੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤ 24:25
ਬਹੁਤ ਵਧੀਆ ਜਾਣਕਾਰੀ ਦਿੰਨਾ ਵੀਰ👍 ਪਟਿਆਲਾ ਪੁਆਦ ਵਾਲੇ
ਪੁਆਧ ❤
❤ ਬਹੁਤ ਵਧੀਆ ਬਾਈ ਦੇਵ ❤❤
ਸਤਿ ਸ੍ਰੀ ਆਕਾਲ ਜੀ 🙏
sat shri akal dev bai ji and ghudde bai ji
ਚੜਦੀ ਕਲਾ ਵਿੱਚ ਰਹੋ
ਸਤਿ ਸ੍ਰੀ ਅਕਾਲ ਬਾਈ ਜੀ 🌹🌹❤️❤️❤️❤️🌹🌹🌹
ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏❤❤❤❤
ਸਤਿ ਸ੍ਰੀ ਆਕਾਲ ਦੇਵ ਵੀਰ 🙏
ਸਤਿ ਸ਼੍ਰੀ ਅਕਾਲ ਜੀ ❤
Dev ji bhut chagi jankari diti dusa ne tuhada dhanwsd ji.❤deepa bathinda to.❤
Very informative video - brother from Machhiwara sahib
ਸਤਿ ਸ੍ਰੀ ਅਕਾਲ ਜੀ
ਦੇਵ ਬਾਈ ਲਾਲੀ ਕੱਲ੍ਹੌ ਤੋਂ
ਸਤਿ ਸ੍ਰੀ ਆਕਾਲ ਬਾਈ ਜੀ 🙏
ਕੀ ਹਾਲ ਆ ਦੇਬ ਬਾਈ
Baldev bai ji ❤ kush ho janda sannu dekh ke
ਸਤਿ ਸ੍ਰੀ ਅਕਾਲ ਵੀਰ
ਦੇਵ ਭਾਜੀ ਸਤਿ ਸ੍ਰੀ ਆਕਾਲ
❤❤❤waheguru ji
Sat sriakal bai Parmatma chardikala bakhse 🙏🏻👍❤️
Waheguru ji
Vadiya jankari god bless you 👍
Good video 📷
Super; 🎉
🙏🙏🙏
Hlo .. dev veer g kaffi time vayad aap ki vedio dekgi ...bahut changa lageya
Nice vlog ❤
Great
Nice Vlog Bai g
Nice. Brother
🎉🎉🎉🎉🎉🎉
Nice ji
🙏🙏🙏🙏🙏
Good 22 ji❤❤❤❤❤❤❤❤
👍
किसान।मजदूर।ऐकता।जिन्दाबाद
Vadia video jee
Nicee
👍👍
🙌🙌
🙏🏻🙏🏻
Well come my dear brother ji
Sat Shri akal ji
Good morning bai g
Kye baat he Puttar DevVery Nice Very Beautiful Rab Sukhrakhe
🥰
Very good
ਬਲਦੇਵ ਸਿੰਘ ਜੀ ਇਹ ਕਿੰਨੀ ਰੇਹ ਪਾੳਓਦੇ ਕਿਲੇ ਦੇ ਹਿਸਾਬ ਨਾਲ ਕਣਕ ਵਿਚ ਪੂਰਾ ਪਤਾ ਕਰਕੇ ਸ਼ੇਅਰ ਕਰੋ ।ਪੰਜਾਬ ਵਿੱਚ ਬਹੁਤ ਕਣਕ ਘੋੜੇ ਭਰ ਭਰ ਆੳਓਦੇ ਆ ।ਪੈਦਾ ।ਪੜਦਾ ਫਾਸ਼ ਕਰੋ ।
Hello Baldev from Vancouver 🥰
ਦੇਵ ਜਿੰਦਾਬਾਦ
Ujjain aur Mandsaur bhi Jana
Good job sir ji
Very nice bro
Panna de vich afeem di kheti bhi dekhao veer ji
Nice
ਬਾਈ ਕਿਸਾਨਾਂ ਦਾ ਤਾਂ ਹਰੇਕ ਸਟੇਟ ਵਿਚ ਬੁਰਾ ਹਾਲ ਹੈ ਜੀ
❤❤
Face par koe cream legaya karo taki face par koe dag n rahe
Dev bhai yahan Jamin ka kya rate hai
Bai ji descriptions vich apni koi mail id hi mentioned kar deo ji
devwander1988@gmail.com
Bai main mail kiti aa please chek karo
Veer Ji don't mind kanch Ni...kach hunda ...write and read vich ..maybe area was speaking ....
ਦੇਵ ਵੀਰੇ ਮੋਟਰਸਾਇਕਲ ਵਿੱਚ ਚਾਬੀ ਨਾ ਛੱਡਿਆ ਕਰੋ ਏਐਮਪੀ ਹੈ ਪਤਾ ਨਹੀਂ ਲੱਗਣ ਦਿੰਦੇ ਕਿਹੜੇ ਵੇਲੇ ਮੋਟਰਸਾਈਕਲ ਲੈ ਜਾਂਦੇ ਨੇ
Oh , Dev ! Why NOT U tell the location of Gobind Garh before U embark upon giving your details?
ਸਮਾਪਤੀ ਵਿਚ ਵਿਚਾਲੇ ਕਰਤੀ
ਦੇਵ ਚਾਅ ਨਾਲ ਨੈਰ ਦੇਖਣ ਗਿਆ 😅
ਇਹ ਲੋਕ ਸਾਦੀ ਸਿੰਪਲ ਕਿਸਾਨੀ ਕਰਦੇ ਨੇ ਫੁਕਰੀ ਨਹੀਂ ਮਾਰਦੇ ਇਸ ਲਈ ਕਰਜ਼ਾ ਲੈ ਕੇ ਵਾਪਸ ਕਰਦੇ ਨੇ ਅਤੇ ਖੁਦਕੁਸ਼ੀ ਨਹੀਂ ਕਰਦੇ
Ki hal Chal bye
22 kamara toda jea takaa k rakha kar video shi nhi chali pai
ਚਾਰੇ ਪਾਸੇ ਲੁੱਟਣ ਵਾਲੇ ਹੀ ਬੈਠੇ ਆ ਕਿਸਾਨ ਦਾ ਵੇੜਾਗਰਕ ਕਰ ਛੱਡਿਆ
ਸਤਿ ਸ੍ਰੀ ਅਕਾਲ ਦੇਵ ਵੀਰ🙏🙏🙏
ਸਤਿ ਸ੍ਰੀ ਆਕਾਲ ਜੀ 🙏🙏
🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਖੇਤੀ ਬਾਰੇ ਹੋਰ video ਬਣਾਓ ਜੀ
ਜਿੰਨੇ ਖਤਰਨਾਕ ਜ਼ਹਿਰ ਹਿਮਾਚਲ ਤੇ ਮਧ ਪ੍ਰਦੇਸ਼ ਵਿਚ ਵਰਤੇ ਜਾਂਦੇ ਨੇ,ਓਹਪਣਜਬ ਹੀ ਨਹੀਂ ਪੂਰੀ ਦੁਨੀਆ ਚ ਬੈਨ ਨੇ,ਪਰ ਬਦਨਾਮ ਹਮੇਸ਼ਾ ਪੰਜਾਬ ਨੂੰ ਕੀਤਾ ਜਾਂਦਾ
ਮੱਧ ਪ੍ਰਦੇਸ਼
ਸਤਨਾ
ਕਿਸਾਨਾਂ ਦੀ ਅਤੇ ਵਾਹੀ ਦੀ ਜਾਣਕਾਰੀ ਬਹੁਤ ਵਧੀਆ ਲੱਗੀ
ਬਹੁਤ ਹੀ ਸੋਹਣੀ ਜਾਣਕਾਰੀ ਦਿੰਦੇ ਹੋ ਵੀਰ ਬਲਦੇਵ ਸਿੰਘ ਜੀ
ਬਾਈ dev ਬਹੁਤ ਵਧੀਆ ਜਾਣਕਾਰੀ
ਬਹੁਤ ਸੋਹਣੀ ਵੀਡੀਓ ਵੀਰੇ, ਮੈਨੂੰ ਵੀ ਘੁੰਮਣ ਫਿਰਨ ਦਾ ਬਹੁਤ ਸ਼ੌਕ ਆ,
____ਗੁਰੀ ਮਾਲੇਰਕੋਟਲਾ____👍👍👍👍👍👍👍👍👍👍👍👍
ਅੰਮ੍ਰਿਤ ਵੀਰ ਸਾਊਥ ਅਫਰੀਕਾ ਘੁੰਮੀ ਜਾਂਦਾ ਅਤੇ ਤੁਸੀਂ ਮੱਧਿਆ ਪ੍ਰਦੇਸ਼ ਬਹੁਤ ਵਧੀਆ ਲੱਗਦਾ ਹੈ ਦੋਵੇਂ ਵੀਰਾਂ ਨੂੰ ਦੇਖ ਕੇ
ਹੋਰ ਦੇਵ ਵੀਰੇ ਸਤਿ ਸ੍ਰੀ ਅਕਾਲ ਔਰ ਤਬੀਅਤ ਠੀਕ-ਠਾਕ ਹੈ ਨਾ ਹੁਣ ਪਰਮਾਤਮਾ ਕਰੇ ਤੁਹਾਨੂੰ ਪਰਮਾਤਮਾ ਸਦਾ ਖੁਸ਼ ਰੱਖੇ
ਵਧੀਆ ਜਾਣਕਾਰੀ ਕਿਸਾਨੀ ਬਾਰੇ
Dev kuraiwala keepitup
Bahut hi vadia jankari kisani te dhanwaad veere
ਬਹੁਤ ਵਧੀਆ ਜਾਣਕਾਰੀ ਦਿੱਤੀ,ਦੇਵ ਕਰਾਈਵਾਲਾ,ਮਧ ਪ੍ਰਦੇਸ਼ ਦੇ ਖੇਤਾਂ, ਰਹਿਣ ਸਹਿਣ ਅਤੇ ਧਾਰਮਿਕ ਫਲਸਫੇ ਦੀ ਜਾਣਕਾਰੀ ਸਾਂਝੀ ਕੀਤੀ ਹੈ
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
ਦੇਵ ਵੀਰੇ ਅੱਜ ਦਾ ਵਲੌਗ ਬਹੁਤ ਵਧੀਆ ਸੀ।
ਮੋਟਰਸਾਈਕਲ ਵਿਚ ਚਾਬੀ ਛੱਡਣਾ ਬਹੁਤ ਵੱਡੀ ਗਲਤੀ ਆ ਬਹੁਤ ਵੱਡੀ
ਕਿਸਾਨਾਂ ਦਾ ਹਰ ਥਾਂ ਇਹੀ ਹਾਲ ਹੈ ਚਾਹੇ ਦੇਸ਼ ਦਾ ਕੋਈ ਵੀ ਸੂਬਾ ਹੋਵੇ।
ਕੋਚ ਸਾਹਿਬ ਉਹ ਬਾਹਨ ਵੀ ਵਿਖਾਉ ਜਿਥੇ ਦੀ ਫਸਲ ਹੁੰਦੀ ਹੈ ❤
ਦੇਵ ਭਾਈ ਤੁਹਾਡੀ ਹਿੰਮਤ ਨੂੰ ਸੌ ਸਲਾਮ ਮੱਧ ਪ੍ਰਦੇਸ਼ ਦਾ ਪੇਂਡੂ ਜੀਵਨ ਵਿਖਾਉਣ ਲਈ ਦਿਲੋਂ ਸਲੂਟ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ
ਸਤਿ ਸ੍ਰੀ ਆਕਾਲ ਵੀਰ ਦੇਵ
Dhan Guru Nanak Dev g Chadikala Rakhna 🙏
DEV VIR KI JAI HO TANKS TO YOU MARA VIR JI❤❤❤❤❤
Dev veer sat Sri akal ji
ਦੇਵ ਵੀਰ ਜੇਕਰ ਤੁੱਸੀ ਇੰਦੋਰ ਵੱਲ ਗਏ ਤਾ ਉੱਥੇ ਇੱਕ ਮਹੂ ਨਾ ਦੀ ਜਗਾ ਉੱਥੇ ਬਾਬਾ ਸਾਹਿਬ ਅੰਬੇਡਕਰ ਜੀ ਦਾ ਮਿਜ਼ੂਅਮ ਐ ਉੱਥੇ ਜਰੂਰ ਜਾਣਾ
ਕੋਚ ਸਾਹਿਬ ਕੈਮਰਾ ਬਦਲਣ ਦੀ ਖੇਚਲ ਕਰੋ ਜੀ ❤
ਇੱਥੇ ਆਵਾਰਾ ਪਸ਼ੂ ਬਹੁਤ ਹਨ ਤਾਰਾ ਫੇਰੀਆਂ ਹਨ ਲੋਕ ਅਛੇ ਹਨ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ਜੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤ 24:25
ਬਹੁਤ ਵਧੀਆ ਜਾਣਕਾਰੀ ਦਿੰਨਾ ਵੀਰ👍
ਪਟਿਆਲਾ ਪੁਆਦ ਵਾਲੇ
ਪੁਆਧ ❤
❤ ਬਹੁਤ ਵਧੀਆ ਬਾਈ ਦੇਵ ❤❤
ਸਤਿ ਸ੍ਰੀ ਆਕਾਲ ਜੀ 🙏
sat shri akal dev bai ji and ghudde bai ji
ਚੜਦੀ ਕਲਾ ਵਿੱਚ ਰਹੋ
ਸਤਿ ਸ੍ਰੀ ਅਕਾਲ ਬਾਈ ਜੀ 🌹🌹❤️❤️❤️❤️🌹🌹🌹
ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏❤❤❤❤
ਸਤਿ ਸ੍ਰੀ ਆਕਾਲ ਦੇਵ ਵੀਰ 🙏
ਸਤਿ ਸ਼੍ਰੀ ਅਕਾਲ ਜੀ ❤
Dev ji bhut chagi jankari diti dusa ne tuhada dhanwsd ji.❤deepa bathinda to.❤
Very informative video
- brother from Machhiwara sahib
ਸਤਿ ਸ੍ਰੀ ਅਕਾਲ ਜੀ
ਦੇਵ ਬਾਈ ਲਾਲੀ ਕੱਲ੍ਹੌ ਤੋਂ
ਸਤਿ ਸ੍ਰੀ ਆਕਾਲ ਬਾਈ ਜੀ 🙏
ਕੀ ਹਾਲ ਆ ਦੇਬ ਬਾਈ
Baldev bai ji ❤ kush ho janda sannu dekh ke
ਸਤਿ ਸ੍ਰੀ ਅਕਾਲ ਵੀਰ
ਦੇਵ ਭਾਜੀ ਸਤਿ ਸ੍ਰੀ ਆਕਾਲ
❤❤❤waheguru ji
Sat sriakal bai Parmatma chardikala bakhse 🙏🏻👍❤️
Waheguru ji
Vadiya jankari god bless you 👍
Good video 📷
Super; 🎉
🙏🙏🙏
Hlo .. dev veer g kaffi time vayad aap ki vedio dekgi ...bahut changa lageya
Nice vlog ❤
Great
Nice Vlog Bai g
Nice. Brother
🎉🎉🎉🎉🎉🎉
Nice ji
🙏🙏🙏🙏🙏
Good 22 ji❤❤❤❤❤❤❤❤
👍
किसान।मजदूर।ऐकता।जिन्दाबाद
Vadia video jee
Nicee
👍👍
🙌🙌
🙏🏻🙏🏻
Well come my dear brother ji
Sat Shri akal ji
Good morning bai g
Kye baat he Puttar Dev
Very Nice Very Beautiful
Rab Sukhrakhe
🥰
Very good
ਬਲਦੇਵ ਸਿੰਘ ਜੀ ਇਹ ਕਿੰਨੀ ਰੇਹ ਪਾੳਓਦੇ ਕਿਲੇ ਦੇ ਹਿਸਾਬ ਨਾਲ ਕਣਕ ਵਿਚ ਪੂਰਾ ਪਤਾ ਕਰਕੇ ਸ਼ੇਅਰ ਕਰੋ ।ਪੰਜਾਬ ਵਿੱਚ ਬਹੁਤ ਕਣਕ ਘੋੜੇ ਭਰ ਭਰ ਆੳਓਦੇ ਆ ।ਪੈਦਾ ।ਪੜਦਾ ਫਾਸ਼ ਕਰੋ ।
Hello Baldev from Vancouver 🥰
ਦੇਵ ਜਿੰਦਾਬਾਦ
Ujjain aur Mandsaur bhi Jana
Good job sir ji
Very nice bro
Panna de vich afeem di kheti bhi dekhao veer ji
Nice
ਬਾਈ ਕਿਸਾਨਾਂ ਦਾ ਤਾਂ ਹਰੇਕ ਸਟੇਟ ਵਿਚ ਬੁਰਾ ਹਾਲ ਹੈ ਜੀ
❤❤
Face par koe cream legaya karo taki face par koe dag n rahe
Dev bhai yahan Jamin ka kya rate hai
Bai ji descriptions vich apni koi mail id hi mentioned kar deo ji
devwander1988@gmail.com
Bai main mail kiti aa please chek karo
Veer Ji don't mind kanch Ni...kach hunda ...write and read vich ..maybe area was speaking ....
ਦੇਵ ਵੀਰੇ ਮੋਟਰਸਾਇਕਲ ਵਿੱਚ ਚਾਬੀ ਨਾ ਛੱਡਿਆ ਕਰੋ ਏਐਮਪੀ ਹੈ ਪਤਾ ਨਹੀਂ ਲੱਗਣ ਦਿੰਦੇ ਕਿਹੜੇ ਵੇਲੇ ਮੋਟਰਸਾਈਕਲ ਲੈ ਜਾਂਦੇ ਨੇ
Oh , Dev !
Why NOT U tell the location of Gobind Garh before U embark upon giving your details?