ਖੂਹਾਂ ਵਿੱਚੋਂ ਕਿਵੇਂ ਨਿਕਲਦਾ ਕੱਚਾ ਤੇਲ Oil Plants Azerbaijan Baku | Punjabi Travel Couple | Ripan Khushi

Поделиться
HTML-код
  • Опубликовано: 28 авг 2024

Комментарии • 267

  • @harbhajansingh7369
    @harbhajansingh7369 9 месяцев назад +9

    ਯਾਰ ਤੂੰ ਬੰਦਾ ਬਹੁਤ ਵਧੀਆ ਹੈਂ। ਤੇਰੀ ਅਤੇ ਖ਼ੁਸ਼ੀ ਦੀ ਕੁਝ ਸ਼ੌਕੀਨਾਂ ਵਾਸਤੇ ਵਡੀ contribution ਹੈ।

  • @gurpreetsinghsohibabbu3050
    @gurpreetsinghsohibabbu3050 9 месяцев назад +9

    ਵੁਹ ਓਹ ਪੰਜਾਬ ਦੇ ਸ਼ੇਰੋ
    ਧੰਨ ਹੋ ਤੁਸੀਂ...
    ਵਾਹਿਗੁਰੂ ਅੰਗ ਸੰਗ ਸਹਾਈ ਹੋਣ

  • @harbhajansingh8872
    @harbhajansingh8872 9 месяцев назад +45

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਾਨੂੰ ਧਰਤੀ ਹੇਠ ਤੇਲ ਨਿਕਲਦਾ ਵਿਖਾਇਆ ਵੀਰ ਜੀ ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @JagtarSingh-wg1wy
    @JagtarSingh-wg1wy 9 месяцев назад +9

    ਰਿਪਨ ਜੀ ਤੁਸੀਂ ਸਾਨੂੰ ਤੇਲ ਦੇ ਖੂਹ ਵਿਖਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @majorsingh7474
    @majorsingh7474 9 месяцев назад +10

    ਰੀਪਨ ਖੁਸ਼ੀ ਪੁਤੱਰ ਜੀ ਤੁਸੀ ਆਪਣਾ ਖਿਆਲ ਜਰੂਰ ਰੱਖਿਆ ਕਰੋ ਤੁਸੀ ਅਜਿਹੀ ਦਲ ਦਲ ਵਿੱਚ ਨਾ ਜਾਇਆ ਕਰੋ ਕੀ ਪਤਾ ਅੰਦਰ ਵੀ ਬੰਦਾ ਧਸ ਜਾਵੇ ਅਜਿਹੀ ਜਗਾ ਪਰ ਤੁਸੀ ਆਪਣੇ ਨਾਲ ਗਾਇਡ ਜਰੂਰ ਰੱਖੋ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਰੱਖੇ ਜੀ🙏🙏🙏🙏🙏👍👍👍👍

  • @SukhwinderSingh-wq5ip
    @SukhwinderSingh-wq5ip 9 месяцев назад +14

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ❤

  • @kulwantkaur1692
    @kulwantkaur1692 9 месяцев назад +3

    ਸੱਤ ਸ਼੍ਰੀ ਆਕਾਲ ਜੀ ਕਿਆ ਅਜੂਬਾ ਦਿਖਾਈ ਦੇ ਰਿਹਾ ਹੈ।ਜਿਵੇਂ ਕਿ ਆਪਾਂ ਨਲਕਾ ਲੱਗਾ ਕੇ ਪਾਣੀ ਕੱਢਦੇ ਹਾਂ ਐਵੇਂ ਹੀ ਉਸ ਧਰਤੀ ਚੋਂ ਤੇਲ ਨਿਕਲ ਰਿਹਾ ਹੈ ਇਹ ਸਭ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ

  • @HarpreetSingh-ux1ex
    @HarpreetSingh-ux1ex 9 месяцев назад +14

    ਬਹੁਤ ਖੂਬਸੂਰਤ ਦੇਸ ਅਜ਼ਰਬਾਈਜਾਨ ਦਿਖਾਉਣ ਲਈ ਤੁਹਾਡਾ ❤️ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਸਤਿ ਸ੍ਰੀ ਆਕਾਲ ਜੀ 🙏

  • @makhansingh7154
    @makhansingh7154 9 месяцев назад +5

    ਵੀਰ ਜੀ ਤੁਹਾਡਾ ਅਤੇ ਭਰਜਾਈ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ

  • @sukhdevkhan4430
    @sukhdevkhan4430 9 месяцев назад +3

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਇਹ ਸੱਭ ਕੁਝ ਸਾਡੇ ਕਤਰ ਵਿਚ ਵੀ ਆਪਣੀ ਅੱਖ ਨਾਲ ਵੇਖਿਆ ਮੈਂ ਬਹੁਤ ਵਧੀਆ ਤੇ ਸੋਹਣਾ ਲੱਗਦਾ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @ManjitKaur-cl7su
    @ManjitKaur-cl7su 9 месяцев назад +10

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਬਹੁਤ ਵਧੀਆ ਕੰਮ ਕਰਦੇ ਓ ਸਾਨੂੰ ਘਰ ਬੈਠਿਆਂ ਨੂੰ ਹੀ ਇੰਨੀਆਂ ਵਧੀਆ ਜਗ੍ਹਾਵਾਂ ਦਿਖਾ ਦਿੰਨਿਉ 😊

  • @Searchboy77
    @Searchboy77 9 месяцев назад +2

    Waheguru ji 🙏 tuhanu hamesha khush rakhe ❤😊🥰💕🤗👩‍❤️‍👨

  • @SatnamSingh-fe3tg
    @SatnamSingh-fe3tg 9 месяцев назад +9

    Dhan Guru Nanak Dev g Mhar kro 🙏🙏

  • @Jasvir-Singh8360
    @Jasvir-Singh8360 9 месяцев назад +4

    ਬਹੁਤ ਕਾਇਮ ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ

  • @kulwindersingh5566
    @kulwindersingh5566 9 месяцев назад

    ਸਿੱਧੂ ਤੋਂ ਬਾਅਦ ਤੁਸੀਂ ਪੰਜਾਬ ਦਾ ਨਾਂਮ ਰੋਸ਼ਨ ਕਰ ਰਹੇ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ

  • @dividersings2330
    @dividersings2330 9 месяцев назад +5

    ਨਾਮ ਈ ਬੜਾ ਵਧੀਆ, ਅਜਰ ਭਾਈ ਜਾਨ! ❤❤

  • @balkarsinghdhaliwal592
    @balkarsinghdhaliwal592 9 месяцев назад +1

    ਸਤਿ ਸ੍ਰੀ ਆਕਾਲ ਜੀ ਦੋਵਾਂ ਨੂੰ ripan ਬਾਈ ਖੁਸ਼ੀ ਜੀ ਤੁਸੀਂ ਵੀਡੀਓ ਦੇ ਚੱਕਰ ਵਿੱਚ ਜਾਂ ਸਾਨੂੰ ਦਿਖਾਉਣ ਲਈ ਇਸ ਤਰ੍ਹਾਂ ਨਾਂ ਇਸ ਤਰ੍ਹਾਂ ਦੀ ਜਗ੍ਹਾ ਵਿੱਚ ਉਤਰਿਆ ਕਰੋ ।ਕਈ ਵਾਰ ਦਲਦਲ ਵਿੱਚ ਨਾ ਫਸ ਜਾਓ।ਵਾਹਿਗੂਰੂ ਮੇਹਰ ਰੱਖਣ। ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ

  • @varinderbanth8384
    @varinderbanth8384 9 месяцев назад +1

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਸ੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰੁ ਤੁਹਾਡੇ ਤੇ ਜੀ ਵਾਹਿਗੁਰੂ

  • @baljindersingh7802
    @baljindersingh7802 9 месяцев назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @davindersingh-hm9nb
    @davindersingh-hm9nb 9 месяцев назад +3

    ਭਾਜੀ ਤੇ ਖੁਸ਼ੀ ਜੀ ਨੂੰ ਸਤਿ ਸ੍ਰੀ ਆਕਾਲ,
    ਮੈਂ ਵੀ ਪਿਛਲੇ ਮਹੀਨੇ Baku ਗਿਆ ਸੀ, ਐਨਾ ਸੋਹਣਾ ਲੱਗਿਆ ਕਿ ਦਸ ਨਹੀਂ ਸਕਦਾ
    ਸਿਰਫ ਇਕ ਭਾਸ਼ਾ ਦੀ ਪ੍ਰੇਸ਼ਾਨੀ ਆਈ,ਬਾਕੀ ਸਭ ਕਾਫੀ ਵਧੀਆ ਸੀ, ਹੋਟਲ ਮੈਰਿਯਟ ਸੀ , ਕੈਸਪੀਅਨ sea ਦੇ ਬਿਲਕੁਲ ਸਾਹਮਣੇ, ਇੱਕ ਮਹੀਨਾ ਹੋ ਗਿਆ ਅਜੇ ਵੀ ਦਿਮਾਗ ਓਥੇ ਹੀ ਐ, ਮੈ ਲੁਧਿਆਣਾ ਤੋਂ ਹਾਂ

  • @KuljinderSingh-ct9zk
    @KuljinderSingh-ct9zk 9 месяцев назад +2

    Waheguru ji lucky happy couple God bless you

  • @bharatsidhu1879
    @bharatsidhu1879 9 месяцев назад +2

    ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @MOR.BHULLAR-PB05
    @MOR.BHULLAR-PB05 9 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @nirmalsinghbhathal980
    @nirmalsinghbhathal980 9 месяцев назад

    ਬਹੁਤ ਵਧੀਆ ਵੀਡੀਓ ਬਣਾਈ ਨਵੀਂ ਜਾਣਕਾਰੀ ਦਿੱਤੀ ਧੰਨਵਾਦ ਵੀਰ ਜੀ ਤੇ ਭੈਣ ਜੀ

  • @Searchboy77
    @Searchboy77 9 месяцев назад +1

    Waheguru ji 🙏 mehar kare ❤😊👩‍❤️‍👨🤗💕🥰

  • @jagjitsingh1171
    @jagjitsingh1171 9 месяцев назад

    ਅਲੱਗ ਅਲੱਗ ਜਗ੍ਹਾ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ

  • @PrabhjotGill
    @PrabhjotGill 9 месяцев назад +6

    Thanks for showing all this area in the eastern block. Since all these countries were under Soviet Union, all the development was done during Soviet era and they had their own strange way of doing things. They ran gas lines externally by road sides which can cause issues if some vehicle hits these gas lines accidently. I am sure accidents do happen. You will never see gas lines on the ground in any western country. All these gas lines run under ground. It appears that all this development happened during Soviet era and not much happened in the post Soviet era in these countries. Obviously, crude oil goes to refineries first and then old companies buy the refined product and bring it to petrol pumps / Gas Stations (North America). Canada has big old reserves in Alberta but the quality of the crude oil is not good and needs lots of refinement. Due to this issue, Canada buys it from outside. You can see these oil wells and pumps in action Alberta fields.

  • @user-xf7jx5wv8n
    @user-xf7jx5wv8n 9 месяцев назад +6

    ਸਤਿ ਸ੍ਰੀ ਅਕਾਲ ਜੀ 🙏👍❤ਰਿਪਨ ਬਾਈ

  • @harnekmalla8416
    @harnekmalla8416 9 месяцев назад +3

    ਚੰਗਾ ਲੱਗਿਆ ਅੱਜ ਦਾ ਬਲੋਕ ਚੱਲੋ ਤੇਲ ਨਿਕਲਦਾ ਵੀ ਦੇਖ ਲਿਆ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @lakhbirsingh7485
    @lakhbirsingh7485 9 месяцев назад +1

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਜੀ ❤🎉❤🎉❤🎉❤🎉

  • @lovie5h271
    @lovie5h271 9 месяцев назад

    ਜੇ ਆਪਣੇ ਦੇਸ਼ ਹੁੰਦਾ ਇਸ ਤਰਾਂ ਤਾਂ ਧਾਰਮਿਕ ਸਥਾਨ ਬਣਕੇ ਪੂਜਾ ਸ਼ੁਰੂ ਕਰ ਦਿੱਤੀ ਜਾਦੀ

  • @jaspalkaur2884
    @jaspalkaur2884 9 месяцев назад

    Thax khushi es block vich oil khu dekh k very knowledge den lai

  • @teachercouple36
    @teachercouple36 9 месяцев назад +3

    ਅਤਿਅੰਤ ਖੂਬਸੂਰਤ ❤

  • @satnamsinghsatta3464
    @satnamsinghsatta3464 9 месяцев назад +1

    ਚੜਦੀ ਕਲਾ ਵਿੱਚ ਰਹੌ ❤

  • @akbaldhillon3344
    @akbaldhillon3344 9 месяцев назад +1

    ਬਾਈ ਜੀ ਆਪਣੀਆ ਸਰਕਾਰਾ ਤੇਲ ਤੇ ਟੈਕਸ ਬਹੁਤ ਜਿਆਦਾ ਲੋਦੀਆ ਨੇ

  • @sainitravels47
    @sainitravels47 9 месяцев назад +1

    21:11 ਨਿਆਣਾ ਤਾਂ ਠੀਕ ਐ ਪਰ ਜਾਦੂਗਰਨੀ ਕਿਉੰ ਨੀ ਦੇਖ ਰਹੀ ਪਿੱਛੇ ਨੂੰ😢😢 ਮੈਂ ਦੇਖਣੀ ਸੀ

  • @SonyMoga-wr1eq
    @SonyMoga-wr1eq 9 месяцев назад +2

    ਖੁਸ਼ੀ ਪੁਁਤ ਘਰ ਵਾਪਸ ਘਰ ਕਦ ਆਪਣਾ ਦਿਵਾਲੀ ਓਣ ਵਾਲੀ ਹੈ

  • @inderjitkaur5391
    @inderjitkaur5391 9 месяцев назад

    ❤❤❤❤ padhne aur sunane per dekhne mein apna hi maja hai❤❤

  • @manpreetatwal6270
    @manpreetatwal6270 6 месяцев назад

    ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ

  • @SatinderKaur-vp1zk
    @SatinderKaur-vp1zk 9 месяцев назад +2

    Waheguru ji mehar kran ji

  • @RajKumar-tl1ov
    @RajKumar-tl1ov 9 месяцев назад

    Video vekhdean nu dr ja Lgda c v kite dldl vich fs na jaeo fer v jankari bahut vadhia mili oil vare overall beautiful country ae Azarbaijan

  • @manjindersinghbhullar8221
    @manjindersinghbhullar8221 9 месяцев назад +2

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ 🙏🏻🙏🏻🙏🏻 ਬਹੁਤ ਸੋਹਣੀ ਵੀਡੀਓ 👍🏻👍🏻

  • @somadevi1570
    @somadevi1570 9 месяцев назад

    ਇਸ ਲਾਵੇ ਦੇ ਪੈਂਡੇ ਬਣਾ ਕੇ ਆਪਣੇ ਇੰਡੀਆ ਵਿੱਚ ਹਜ਼ਾਰ ਪੰਦਰ੍ਹਾਂ ਸੌ ਵਿੱਚ ਮਿਲਦੇ ਹਨ। ਇਥੇ ਮਿੱਟੀ ਵਾਂਗ ਰੁਲਦਾ।

  • @kanwarjeetsingh3495
    @kanwarjeetsingh3495 9 месяцев назад

    ਸਤਿ ਸ੍ਰੀ ਅਕਾਲ ਜੀ । ਬਲੋਗ ਵਧੀਆ ਹੈ । ਤੁਸੀ ਗਾਈਡ ਕਿਓ ਨਹੀ ਲੈਦੇ ਤਾਕਿ ਗਾਈਡ ਪੂਰੀ ਜਾਣਕਾਰੀ ਦੇ ਦੇਵੇ ।ਤੇਲ ਦੇ ਖੁਹ ਦੇਖੇ ਚੰਗਾ ਲੱਗਿਆ। ਤੇਲ ਖੁਹ ਵਿੱਚੋਂ ਨਿਕਲ ਕੇ ਸਿੱਧਾ ਪੰਪ ਤੇ ਕਿਵੇਂ ਆਉਂਦਾ ਹੈ ਉਸ ਨੂੰ ਰਿਫਾਈਨਰੀ ਵਿੱਚ ਸ਼ਾਫ ਨਹੀ ਕਰਦੇ ।

  • @joginderinderjeetpgt
    @joginderinderjeetpgt 9 месяцев назад

    Good waheguru ji khair pave

  • @KamalSingh-dl6yc
    @KamalSingh-dl6yc 9 месяцев назад

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ 🙏🏻 dil karda ha ka Azerbaijan ja rehaan lag jaia ji kioka safai bhout ha .sada ta crime hi bhout ha ..agar bachha 2 hours vasta bhaar jan ta agar na aoun ta maa bhap nu passina aan lag janda ha ji

  • @jagsirTungwali041
    @jagsirTungwali041 9 месяцев назад +1

    ਬਹੁਤ ਬਹੁਤ ਧੰਨਵਾਦ ਜੀ

  • @ajaibsingh6044
    @ajaibsingh6044 9 месяцев назад

    ਬਹੁਤ ਬਹੁਤ ਧੰਨਵਾਦ ਜੀ ਵਧੀਆ ਵੀਡੀਓ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @relaxmassuer
    @relaxmassuer 4 месяца назад

    Gas or petrol is not directly taken from Gas wells. It is sent to refinery for cleaning and than transported to Gas stations.

  • @billosingh1985
    @billosingh1985 9 месяцев назад +1

    ਬਹੁਤ ਬਹੁਤ ਧੰਨਵਾਦ ਬੇਟਾ

  • @tejpalpannu2293
    @tejpalpannu2293 7 месяцев назад

    Tejpal Singh Pannu City Amloh FGS 🙏🙏🙏🙏🇮🇳🌹🇮🇳🙏🙏🙏🙏

  • @satnamsinghpurba9584
    @satnamsinghpurba9584 9 месяцев назад

    Bhut bhut Dhanyawad god bless both of you take care 🌺🌺

  • @manjitkaur2735
    @manjitkaur2735 9 месяцев назад +2

    CRUDE OIL has to be taken to refinery first then the petroleum products are made..which is expensive process.
    Not what you said first that oil from the ground is brought to petrol station straight away!
    That is why the petrol is so cheap.
    Crude oil is very thick dark and has lot of impurities which have to be refinded.

  • @ranveerbrar6139
    @ranveerbrar6139 9 месяцев назад

    Bhot vdia veere dhanwad tuhada

  • @simrangill6936
    @simrangill6936 9 месяцев назад +1

    Very nice 👍 bless you guys 😊

  • @muhammadmushtaq8966
    @muhammadmushtaq8966 9 месяцев назад

    ماشاءاللہ ماشاءاللہ❤❤❤❤❤❤❤❤

  • @KuldeepSingh-xe5mr
    @KuldeepSingh-xe5mr 9 месяцев назад

    ਬਹੁਤ ਵਧੀਆ👍💯 ਖੁਸ਼ ਰਹੋ

  • @balbirkaur6014
    @balbirkaur6014 9 месяцев назад +1

    Bhut bhut vdiya ji ❤❤🎉🎉

  • @G.P.vlog_
    @G.P.vlog_ 9 месяцев назад +1

    Paji koi car hi dekha do rolls royal vargi

  • @raaviaviarz4731
    @raaviaviarz4731 9 месяцев назад +3

    Careful on volcanic fields please , if it is moist or soggy , where you were walking on the top that was bit ok 🙏🏻

  • @kuldipkumar5322
    @kuldipkumar5322 9 месяцев назад

    ਤੁਸੀਂ ਪੋਲੀ ਜਗਾਹ ਤੇ ਕਿਉਂ ਰਿਸਕ ਲੈ ਰਹੇ ਹੋ , ਦੂਰ ਤੋ ਹੀ ਦਿਖਾ ਦੇਵੋ ।

  • @DhanGuruNanak-dg6hv
    @DhanGuruNanak-dg6hv 9 месяцев назад

    @8.57 minute on your clip house very well made in a pind.

  • @mandeepsidhu2830
    @mandeepsidhu2830 9 месяцев назад

    Waheguru ji

  • @AmarjitKaur-ql9os
    @AmarjitKaur-ql9os 9 месяцев назад

    ਅੰਡੇਮਾਨ ਵੀ ਇਸ ਤਰ੍ਹਾਂ ਹੀ ਹੈ

  • @HappySingh-bx2jh
    @HappySingh-bx2jh 9 месяцев назад

    🙏ਧੰਨਵਾਦੀ ਜੀ ਵਿੰਡੀਉ ਦਾ

  • @GurjitSingh-tb1lm
    @GurjitSingh-tb1lm 9 месяцев назад +1

    ਬਹੁਤ ਵਧੀਆ

  • @paramjitsingh962
    @paramjitsingh962 9 месяцев назад +1

    Ripan. Bai. One. Car. Purchase. Karo. Pind.. Lay. Kr. Aou.

  • @JasbirSingh-ek2br
    @JasbirSingh-ek2br 9 месяцев назад

    ਬਹੁਤ ਬਹੁਤ ਧੰਨਵਾਦ ਵੀਰ ਜੀ 🥱

  • @sushilgarggarg1478
    @sushilgarggarg1478 9 месяцев назад

    Best of luck New country Baku capital of Azerbaijani......@

  • @MhaanSingh
    @MhaanSingh 9 месяцев назад +1

    ਸਤਿ ਸ੍ਰੀ ਅਕਾਲ ਜੀ ਰਿਪਨ ਬਾਈ

  • @malhotraashwani6660
    @malhotraashwani6660 9 месяцев назад +2

    Very nice vlogs 👍🇮🇳

  • @kulwindersingh5566
    @kulwindersingh5566 9 месяцев назад

    ਵੀਰ ਇਦਾਂ ਦਾ ਇਕ ਵਲੋਗ ਹਿੰਦੀ ਵਿੱਚ ਵੀ ਬਣਾਉਂਣਾ ਇਦਾਂ ਦੀਆਂ ਚੀਜ਼ਾਂ ਇਕੱਲੇ ਪੰਜਾਬੀ ਨਹੀਂ ਸਗੋਂ ਪੂਰਾ ਇੰਡੀਆ ਦੇਖਣਾ ਚਾਹੁੰਦਾ

  • @tarlochansinghbanga8912
    @tarlochansinghbanga8912 9 месяцев назад

    My dream come back this country

  • @Dharmendra_sidhu
    @Dharmendra_sidhu 9 месяцев назад

    Waheguru Satnam sat shri akaal

  • @ranjeetserah6091
    @ranjeetserah6091 9 месяцев назад

    This vilog is not clear picture 🖼️ but storey very nice 👍

  • @JasssidhuJass-or7mn
    @JasssidhuJass-or7mn 9 месяцев назад

    ਵਾਹਿਗੁਰੂ ਜੀ 🙏🙏

  • @zahoorahmad456
    @zahoorahmad456 9 месяцев назад

    Love 💕💕 you work bro thanks Love ❤ from Pakistan

  • @84manjit
    @84manjit 9 месяцев назад +1

    In Iran, rate of petrol today 2023 @rs7.00 per litre

  • @jaswinderSingh-op2tb
    @jaswinderSingh-op2tb 9 месяцев назад

    Bai ji ehe gara warge hunda us nu stock saaf karde from this to many nearproducts about 12 to 14products bande hun

  • @gurdeepbachhal2455
    @gurdeepbachhal2455 9 месяцев назад +1

    ਪੱਗ ਨਾਲ ਵੱਖਰੀ ਪਛਾਣ ਹੈ ਸਰਦਾਰੀ

  • @Pawanjotgill091
    @Pawanjotgill091 9 месяцев назад +1

    Ripan veer volcano di mitti nu thora Hor putt lena c ki pta gold e mil jnda 😂😂😂😂

  • @suchasingh2663
    @suchasingh2663 9 месяцев назад

    It is new experience video for us thanks

  • @daljitmanderdaljitmander8508
    @daljitmanderdaljitmander8508 9 месяцев назад

    Kuwait ch v buht jyda oil aa es to v buht jyda vddiya machines ne mere husband kuwait ch truck driver ne oil company ch

  • @DhanGuruNanak-dg6hv
    @DhanGuruNanak-dg6hv 9 месяцев назад

    Rab nu gas India nu Baksh daiivai Bharat Sokha ho jaavai.

  • @nanakssingh4688
    @nanakssingh4688 9 месяцев назад +2

    3 rupya atta hai to y g india vch pani 💦 v ta free milda hai vha p pani 💦 bahut megha hona a v hai g

  • @baljindersran8344
    @baljindersran8344 9 месяцев назад

    vir ji Manu v nal la Jo m .v gumun the sok aa baljinder sran d Mansa pb malva to

  • @niranjansinghjhinjer1370
    @niranjansinghjhinjer1370 9 месяцев назад +1

    Shukriya 🙏 Putter

  • @JaswinderKaur-iu2vc
    @JaswinderKaur-iu2vc 9 месяцев назад +1

    Beautiful city

  • @sevaanshp5455
    @sevaanshp5455 9 месяцев назад +1

    Very nice

  • @jaitish
    @jaitish 9 месяцев назад

    Lada car jo Russian hai, India wich chaldi si as Premier 118NE, Kafi achee kar si.

  • @SherSingh-ec7jr
    @SherSingh-ec7jr 9 месяцев назад

    ਇਹ ਤਾਂ ਜਿਮੇ ਅਪਣੇ ਸੜਕਾਂ ਤੇ ਤਰਬੂਜ ਪਏ ਹੁੰਦੇ ਆ ਇਦਾਂ ਪੇਠੇ ਪਏ ਨੇ

  • @navroopkaur1991
    @navroopkaur1991 9 месяцев назад

    Waheguru ji🙏

  • @bootasingh1417
    @bootasingh1417 9 месяцев назад

    Waheguru g

  • @parvindersingh7603
    @parvindersingh7603 9 месяцев назад

    ਕੁਦਰਤ ਦੇ ਰੰਗ ਨਿਆਰੇ ਬਾਈ ਜੀ

  • @user-mw3fh5qs3q
    @user-mw3fh5qs3q 9 месяцев назад

    ਬਹੁਤ ਵਧੀਆ ਵਲੌਗ

  • @DhanGuruNanak-dg6hv
    @DhanGuruNanak-dg6hv 9 месяцев назад

    From the city you hired the cab for $2 was to oil fields where its a flat unseable land,

  • @sushilgarggarg1478
    @sushilgarggarg1478 9 месяцев назад

    Iam first always looking vlog 8pm on you tube &7Am on face book daily....@

  • @VarinderRvlogs07
    @VarinderRvlogs07 9 месяцев назад

    Ghaint gall bat❤❤❤❤

  • @DhanGuruNanak-dg6hv
    @DhanGuruNanak-dg6hv 9 месяцев назад

    Some places gives you gas and some places gives you oil, how deep they dig to collect with simple method

  • @sukhdevsingh-cw5ou
    @sukhdevsingh-cw5ou 17 дней назад

    Rotarua in newzealand too.