Размер видео: 1280 X 720853 X 480640 X 360
Показать панель управления
Автовоспроизведение
Автоповтор
ਜਦੋਂ ਅਸੀਂ ਛੋਟੇ ਹੁੰਦੇ ਸੀ, ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਇਹ ਕੈਸੇਟ ਚਲਦੀ ਹੁੰਦੀ ਸੀ ।❤️ਅੱਜ ਭਾਵੇਂ ਕਿੰਨੇ ਵਧੀਆ ਤੋ ਵਧੀਆ ਸ਼ਬਦ ਤੇ ਰਾਗੀ ਨੇ, ਪਰ ਇਸ ਸ਼ਬਦ ਦੀ ਮਿਠਾਸ ਆਤਮਾ ਨੂੰ ਇੱਕ ਅਲੱਗ ਜਿਹਾ ਸਕੂਨ ਦਿੰਦੀ ਹੈ ।
ਵਾਰ ਵਾਰ ਸੁਣਨ ਨੂੰ ਜੀ ਕਰਦਾ ਹੈ ਜੀ
Very nice sound
ਇਹ ਸ਼ਬਦ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਇਹ ਸ਼ਬਦ ਸਵੇਰੇ ਸਵੇਰੇ ਸੁਣੀਦਾ ਸੀ ਮਨ ਅੰਦਰ ਸ਼ਬਦ ਦੀ ਖਿਚ ਪੈਦੀ ਸੀ ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ
😅😅😊😅😊😊😅 😊 ... ..... . . . 0 ...0..... ...... .0 M. 00. . ..o M. O...
ਰੂਹ ਤੇ ਮਨ ਨੂੰ ਸਕੂਨ ਦੇਣ ਵਾਲੀ ਆਵਾਜ਼ ਦੇ ਮਾਲਕ ਸੀ ਭਾਈ ਸਾਹਿਬ ਗੋਪਾਲ ਸਿੰਘ ਜੀ ...ਬਚਪਨ ਤੋਂ ਸੁਣਦੇ ਆ ਰਹੇ ਆ ਇਹ ਸ਼ਬਦ
ਰੂਹ ਨੂੰ ਸਕੂਨ ਦੇਣ ਆਵਾਜ਼ ਭਾਈ ਸਾਹਿਬ ਜੀ ਦੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮੈਂ ਬਚਪਨ ਵਿਚ ਆਪਣੇ ਨਾਨਕੇ ਰਹਿੰਦੀ ਸੀ ੳੁਸ ਵੇਲੇ ਦੂਰੋਂ ਇਹਨਾਂ ਸ਼ਬਦਾਂ ਦੀ ਆਵਾਜ਼ ਕੰਨੀਂ ਪੈਂਦੀ ਹੁੰਦੀ ਸੀ ਭਾਵੇਂ ਉਸ ਵੇਲੇ ਇਹਨਾਂ ਵਾਰੇ ਜ਼ਿਆਦਾ ਗਿਆਨ ਨਹੀਂ ਸੀ ਪਰ ਚੰਗੇ ਬਹੁਤ ਲਗਦੇ ਸਨ ਅਤੇ ਅੱਜ ਵੀ
Bhain ji hun bhi sunya kro🙏
ਅਸੀਂ ਸਾਰੇ ਹੀ ਇਹਨਾਂ ਦੇ ਸ਼ਬਦ ਸੁਣਦੇ ਸੁਣਦੇ ਵੱਡੇ ਹੋਏ ਹਾਂ। ਜੋ ਰਸਨਾ ਅਤੇ ਆਨੰਦ ਇਹਨਾਂ ਦੀ ਆਵਾਜ਼ ਵਿੱਚ ਹੈ, ਹੋਰ ਕਿਸੇ ਦੀ ਆਵਾਜ਼ ਵਿੱਚ ਨਹੀਂ।
🙏🙏🙏🙏🙏
Eh oh ruhani te lasani shabad ne jo har har hirde nu dravit te parbhavit karde han, Waheguru Ji Maharaj
ਮੈਂ ਵੀ ਛੋਟਾ ਹੁੰਦਾ ਨਾਨਕਿਆਂ ਦੇ ਰਹਿੰਦਾ ਸੀ ਲਾਗਲੇ ਪਿਡੋਂ ਇਹਸ਼ਬਦਾਂ ਦੀ ਗੁਰਦੁਆਰਾ ਸਾਹਿਬ ਤੋਂ ਆਵਾਜ਼ ਆਉਂਦੀ ਹੁੰਦੀ ਸੀ ਇਸ ਕਰਕੇ ਇਹ ਅਵਾਜ਼ ਹੋਰ ਵੀ ਚੰਗੀ ਲੱਗਦੀ ਹੈ
ਮੇਰੇ ਬਚਪਨ ਦੀਆਂ ਯਾਦਾਂ......ਬਹੁਤ ਸਕੂਨ ਮਿਲਦਾ ਹੈ ਇਹ ਸ਼ਬਦ ਸੁਣਕੇ। ਵਾਹਿਗੁਰੂ ਜੀ।
Same here.......old and favourite memories with these shabads.....🙏🙏
ਧਨ ਹਨ ਤੇਰੇ ਸੇਵਕ ਸਚੇ ਪਾਤਸ਼ਾਹ🙌
ਵਾਹਿਗੁਰੂ ਵਾਹਿਗੁਰੂ ਬਚਪਨ ਵਿਚ ਗੁਰੂ ਘਰ ਤੋ ਇਹਨਾ ਸ਼ਬਦਾਂ ਦੀ ਅਵਾਜ ਕੰਨਾ ਵਿਚ ਪੈਂਦੀ ਸੀ ਅੱਜ ਵੀ ਓਹੀ ਟਾਇਮ ਯਾਦ ਅਉਂਦਾ ਹੈ
ਬਚਪਨ ਦੀਆਂ ਯਾਦਾਂ ਸੁਣ ਕੇ ਅੱਖਾਂ ਵਿੱਚ ਅਥਰੋ ਆਜਾਦੇਂ ਆ
ਧੰਨ ਗੁਰੂ ਰਾਮਦਾਸ ਜੀ
ਅੱਜ ਵੀ ਬਾਣੀ ਓਹੀ ,,, ਗੁਰੂ ਵੀ ਉਹਪਰ ਪਤਾ ਨਹੀਂ ਸਬਦ ਗਾਇਣ ਕਰਨ ਵਾਲਿਆ ਦੀ ਭਗਤੀ ਘੱਟ ਹੋ ਗਈ,,,
ਰਾਗੀ ਪਰੰਪਰਾ ਵਿੱਚ ਇਹਨਾਂ ਰੰਘਰੇਟੇ ਗੁਰੂ ਕੇ ਬੇਟੇ ਪਰਿਵਾਰਾਂ ਦੀ ਸੇਵਾ ਅਮਰ ਰਹੇਗੀ 🙏🙏🙏
ਵਾਹਿਗੁਰੂ ਜੀ ਸ਼ਬਦ ਅਕਾਲ ਦੀ ਸਿਫਤ ਏ ਜ਼ਾਤ ਨਾਲ ਜੋੜੋ
Eh sirf guru sahib de bete hi likh dena mukamal hai jiKhushi has apji di kull pwitar haiNo doubt
ਛੋਟੇ ਹੁੰਦਿਆਂ ਸੁਣਿਆ ਭਾਈ ਸਾਹਿਬ ਜੀ ਨੂੰ ਅੱਜ ਇਕ ਵਾਰ ਫਿਰ ਮਨ ਸ਼ਾਂਤ ਹੁੰਦਾ ਸੁਣ ਕੇ
ਭਾਈ ਗੋਪਾਲ ਸਿੰਘ ਜੀ ਦੀ ਅੱਖਾਂ ਦੀ ਰੌਸ਼ਨੀ ਜਵਾਨੀ ਵੇਲੇ ਹੀ ਚਲੀ ਗਈ। ਆਪ ਜੀ ਨੇ ਦਿੱਲੀ ਵਿਖੇ ਗੁਰੂਦਵਾਰਾ ਸੀਸ ਗੰਜ ਵਿਖੇ ਸੇਵਾ ਕੀਤੀ ਲੇਕਿਨ ਕਮੇਟੀ ਨੇ ਭਾਈ ਸਾਹਿਬ ਜੀ ਨੂੰ ਬਾਹਰ ਕੀਰਤਨ ਕਰਨ ਕਰ ਕੇ ਕਢ ਦਿੱਤਾ ਸੀ ਇਹ ਸੁਣ ਕੇ ਹਿਰਦੇ ਬੜਾ ਦੁਖੀ ਹੋਇਆ। ਆਪ ਜੀ ਦੀ ਆਵਾਜ਼ ਬੜੀ ਮਿੱਟੀ ਹੈ। ਆਪ ਜੀ ਨੂੰ ਮੇਰਾ ਸਿਸ਼ ਨਮਨ ਹੈ।
I can forget this melodies and everlasting sabad sing by Bhai Gopal Singh ji. I am fortunate of saw him singing in Darbar Sahib, Amritasr.
ਪੁਰਾਤਨ ਮਰਿਯਾਦਾ ਅਨੁਸਾਰ ਰਾਗਾਂ ਵਿੱਚ ਕੀਰਤਨ ਨਿਰਮੋਲਕ ਹੀਰਾ।। ਭਾਈ ਸਾਹਿਬ ਭਾਈ ਗੋਪਾਲ ਸਿੰਘ ਸਾਹਿਬ ਜੀ। ਹਜ਼ੂਰ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ। ਸ੍ਰੀ ਅੰਮ੍ਰਿਤਸਰ ਸਾਹਿਬ ਜੀ।।
ਬੇਸ਼ਕੀਮਤੀ ਖਜਾਨਾ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏 Qurban data ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
मैं बचपन से सुनता आ रहा हूं लेकिन जो आनंद इस शब्द मे है और किसी मे नही है
ਕਿਤਨੀ ਸੁਰੀਲੀ ਆਵਾਜ਼ ਹੈ ਕਿਤਨੀ ਮਿਠਾਸ ਹੈ ਭਾਈ ਸਾਹਿਬ ਜੀ ਦੀ ਰਸਨਾ ਚ।।
👏🏼👏🏼Bhai GopalSingh ji Di AawazBahut Hi Mithi Hai Sun Ke Man Parsan Ho Jaanda Hai
Bachpan di yaad aa gai❤❤❤❤❤❤❤❤❤
😢 Waheguru jiPurana sma yad a jandaDaddy yad vi😢
Bachpan yaad aa geya eh sare shabad sun k Waheguru ji ap nu khush rakhan
wahegurug me ehna shabad gurbanni nu apne bachpan vich LP record te bade hi chav nal sunda c
50 years back very good Shabad Sonde se heart💕💖 touching AwajAj ve yad hai God bless you and your family 💜💛❤💚🖤
Jado m choti hunde se ta mere nana ji eh shabad sunndy hundy se daily ajj eh shabad sun ki bht purana tym yaad a gya miss you nana ji 😭
❤ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਉ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
No other singer will be like him.Great awesome.soul is impowered in case of all.
ਸਤਿਨਾਮ ਵਾਹਿਗੁਰੂ ਜੀ
Bachpan Di yaad l had listened at the age of 8 ❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru ji ❤
In early 90's i used to listen these gurubani shabad,i was at time 7 yrs old but it still take me back in my childhood days.V fantastic voice may God bless other ragis also such kind of voice n kindnessOld is always Good.
Most melodious voiceMay waheguru bless the departed soulNo one is like him nowadays
ੴ
Mere bachpan de shabad kirtan ..mere father bhut sundy si ..iskarky me v sundi si..menu Ragi ji de shabad bhut pasand hai.. bhut meethi awaaj h
Delhi, Waheguru, Ji🙏💚💥💛🌹❤🙏
Waheguru ji Ka Khalsa Waheguru ji Ki Fateh 🙏
ਅਨੰਦ ਹੀ ਅਨੰਦ
Bhai Gopal Singh ji di mithi awaz kamaal Waheguru Waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji mehar karna ji 🙏
I love these Shahbad’s as I have grown listening them
Atma tript ho jandi h eh sabad sun k
ੴ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ🙏🙏🙏🙏🙏🙏
V nice sweet soft voice soothing
Bahut vadia shabad
45 years ago l Lisen this Sabad very lovely
🙏🙏🙏🙏🙏🙏
waheguru ji waheguru ji waheguru ji
@0:03 Mera Mujh Meh Kuch Nahi@6:09 Mera Ghar Baneya@12:36 Tu Mera Pita@18:55 Kahlsa Mero Rooop Hai Khaas
I had listened at the age of 10years.
ਵਾਹਿਗੁਰੂ ਜੀ ਕਾ ਖ਼ਾਲਸਾਵਾਹਿਗੁਰੂ ਜੀ ਕੀ ਫ਼ਤਹਿ
ਯਾਦਗਾਰ ਅਵਾਜ ਹੈ
No words🙏🙏🙏🙏🙏
Waheguru Waheguru
Bachpan diya yaadaan🙏
Waheguru ji 🙏🙏🙏
🙏 waheguru ji 🙏
Dhan Guru Ramdas
ਵਾਹਿਗੁਰੂ ਗੁਰੂ
Bani guru guru hai bani.
Dhan baba nanak
wahe guruji
So sweet voice as honey where had gone good person from sur singh
Best voice so gentle
Life time shabad
Waheguru wallpaper
Sadi Dharmik Virasat 🙏
DHAN GURU NANAK DEV JI
So soft @ sweet like honey
🙏🙏🌹💗🙏🙏💗🌹🙏🙏💗🌹🙏🙏💗🌹🙏🙏💗🌹🙏🙏💗🌹
Waheguru ji
ਮੈਂ ਵੀ ਬਚਪਨ ਵਿੱਚ ਇਹ ਸ਼ਬਦ ਸਵੇਰੇ ਆਰਾਧਨਾ ਪ੍ਰੋਗਰਾਮ ਵਿੱਚ ਸੁਣਿਆ ਕਰਦੀ ਸੀ ।ਬਹੁਤ ਹੀ ਮਿੱਠੀ ਤੇ ਰਸਭਿੰਨੀ ਆਵਾਜ ਭਾਈ ਗੋਪਾਲ ਸਿੰਘ ਜੀ ਦੀ
Sukh Shanti da punj Hai gurbani.
Waheguru Waheguru ji
Waheguru ji🙏
Waheguru waheguru waheguru ji
Waheguru ji 🙏🙏🙏🙏🙏
Waheguru ji ❤️🙏
ਜਦੋਂ ਅਸੀਂ ਛੋਟੇ ਹੁੰਦੇ ਸੀ, ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਇਹ ਕੈਸੇਟ ਚਲਦੀ ਹੁੰਦੀ ਸੀ ।❤️
ਅੱਜ ਭਾਵੇਂ ਕਿੰਨੇ ਵਧੀਆ ਤੋ ਵਧੀਆ ਸ਼ਬਦ ਤੇ ਰਾਗੀ ਨੇ, ਪਰ ਇਸ ਸ਼ਬਦ ਦੀ ਮਿਠਾਸ ਆਤਮਾ ਨੂੰ ਇੱਕ ਅਲੱਗ ਜਿਹਾ ਸਕੂਨ ਦਿੰਦੀ ਹੈ ।
ਵਾਰ ਵਾਰ ਸੁਣਨ ਨੂੰ ਜੀ ਕਰਦਾ ਹੈ ਜੀ
Very nice sound
ਇਹ ਸ਼ਬਦ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਇਹ ਸ਼ਬਦ ਸਵੇਰੇ ਸਵੇਰੇ ਸੁਣੀਦਾ ਸੀ ਮਨ ਅੰਦਰ ਸ਼ਬਦ ਦੀ ਖਿਚ ਪੈਦੀ ਸੀ ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ
😅😅😊😅😊😊😅
😊
.
.
.
.
.
..
.
.
.
.
0
.
..0.
..
.
.
..
.
.
.
.
.0
M. 0
0. .
..o
M. O...
ਰੂਹ ਤੇ ਮਨ ਨੂੰ ਸਕੂਨ ਦੇਣ ਵਾਲੀ ਆਵਾਜ਼ ਦੇ ਮਾਲਕ ਸੀ ਭਾਈ ਸਾਹਿਬ ਗੋਪਾਲ ਸਿੰਘ ਜੀ ...ਬਚਪਨ ਤੋਂ ਸੁਣਦੇ ਆ ਰਹੇ ਆ ਇਹ ਸ਼ਬਦ
ਰੂਹ ਨੂੰ ਸਕੂਨ ਦੇਣ ਆਵਾਜ਼ ਭਾਈ ਸਾਹਿਬ ਜੀ ਦੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮੈਂ ਬਚਪਨ ਵਿਚ ਆਪਣੇ ਨਾਨਕੇ ਰਹਿੰਦੀ ਸੀ ੳੁਸ ਵੇਲੇ ਦੂਰੋਂ ਇਹਨਾਂ ਸ਼ਬਦਾਂ ਦੀ ਆਵਾਜ਼ ਕੰਨੀਂ ਪੈਂਦੀ ਹੁੰਦੀ ਸੀ ਭਾਵੇਂ ਉਸ ਵੇਲੇ ਇਹਨਾਂ ਵਾਰੇ ਜ਼ਿਆਦਾ ਗਿਆਨ ਨਹੀਂ ਸੀ ਪਰ ਚੰਗੇ ਬਹੁਤ ਲਗਦੇ ਸਨ ਅਤੇ ਅੱਜ ਵੀ
Bhain ji hun bhi sunya kro🙏
ਅਸੀਂ ਸਾਰੇ ਹੀ ਇਹਨਾਂ ਦੇ ਸ਼ਬਦ ਸੁਣਦੇ ਸੁਣਦੇ ਵੱਡੇ ਹੋਏ ਹਾਂ। ਜੋ ਰਸਨਾ ਅਤੇ ਆਨੰਦ ਇਹਨਾਂ ਦੀ ਆਵਾਜ਼ ਵਿੱਚ ਹੈ, ਹੋਰ ਕਿਸੇ ਦੀ ਆਵਾਜ਼ ਵਿੱਚ ਨਹੀਂ।
🙏🙏🙏🙏🙏
Eh oh ruhani te lasani shabad ne jo har har hirde nu dravit te parbhavit karde han, Waheguru Ji Maharaj
ਮੈਂ ਵੀ ਛੋਟਾ ਹੁੰਦਾ ਨਾਨਕਿਆਂ ਦੇ ਰਹਿੰਦਾ ਸੀ ਲਾਗਲੇ ਪਿਡੋਂ ਇਹਸ਼ਬਦਾਂ ਦੀ ਗੁਰਦੁਆਰਾ ਸਾਹਿਬ ਤੋਂ ਆਵਾਜ਼ ਆਉਂਦੀ ਹੁੰਦੀ ਸੀ ਇਸ ਕਰਕੇ ਇਹ ਅਵਾਜ਼ ਹੋਰ ਵੀ ਚੰਗੀ ਲੱਗਦੀ ਹੈ
ਮੇਰੇ ਬਚਪਨ ਦੀਆਂ ਯਾਦਾਂ......
ਬਹੁਤ ਸਕੂਨ ਮਿਲਦਾ ਹੈ ਇਹ ਸ਼ਬਦ ਸੁਣਕੇ। ਵਾਹਿਗੁਰੂ ਜੀ।
Same here.......old and favourite memories with these shabads.....🙏🙏
ਧਨ ਹਨ ਤੇਰੇ ਸੇਵਕ ਸਚੇ ਪਾਤਸ਼ਾਹ🙌
ਵਾਹਿਗੁਰੂ ਵਾਹਿਗੁਰੂ ਬਚਪਨ ਵਿਚ ਗੁਰੂ ਘਰ ਤੋ ਇਹਨਾ ਸ਼ਬਦਾਂ ਦੀ ਅਵਾਜ ਕੰਨਾ ਵਿਚ ਪੈਂਦੀ ਸੀ ਅੱਜ ਵੀ ਓਹੀ ਟਾਇਮ ਯਾਦ ਅਉਂਦਾ ਹੈ
ਬਚਪਨ ਦੀਆਂ ਯਾਦਾਂ ਸੁਣ ਕੇ ਅੱਖਾਂ ਵਿੱਚ ਅਥਰੋ ਆਜਾਦੇਂ ਆ
ਧੰਨ ਗੁਰੂ ਰਾਮਦਾਸ ਜੀ
ਅੱਜ ਵੀ ਬਾਣੀ ਓਹੀ ,,, ਗੁਰੂ ਵੀ ਉਹ
ਪਰ ਪਤਾ ਨਹੀਂ ਸਬਦ ਗਾਇਣ ਕਰਨ ਵਾਲਿਆ ਦੀ ਭਗਤੀ ਘੱਟ ਹੋ ਗਈ,,,
ਰਾਗੀ ਪਰੰਪਰਾ ਵਿੱਚ ਇਹਨਾਂ ਰੰਘਰੇਟੇ ਗੁਰੂ ਕੇ ਬੇਟੇ ਪਰਿਵਾਰਾਂ ਦੀ ਸੇਵਾ ਅਮਰ ਰਹੇਗੀ 🙏🙏🙏
ਵਾਹਿਗੁਰੂ ਜੀ ਸ਼ਬਦ ਅਕਾਲ ਦੀ ਸਿਫਤ ਏ ਜ਼ਾਤ ਨਾਲ ਜੋੜੋ
Eh sirf guru sahib de bete hi likh dena mukamal hai ji
Khushi has apji di kull pwitar hai
No doubt
ਛੋਟੇ ਹੁੰਦਿਆਂ ਸੁਣਿਆ ਭਾਈ ਸਾਹਿਬ ਜੀ ਨੂੰ
ਅੱਜ ਇਕ ਵਾਰ ਫਿਰ ਮਨ ਸ਼ਾਂਤ ਹੁੰਦਾ ਸੁਣ ਕੇ
ਭਾਈ ਗੋਪਾਲ ਸਿੰਘ ਜੀ ਦੀ ਅੱਖਾਂ ਦੀ ਰੌਸ਼ਨੀ ਜਵਾਨੀ ਵੇਲੇ ਹੀ ਚਲੀ ਗਈ। ਆਪ ਜੀ ਨੇ ਦਿੱਲੀ ਵਿਖੇ ਗੁਰੂਦਵਾਰਾ ਸੀਸ ਗੰਜ ਵਿਖੇ ਸੇਵਾ ਕੀਤੀ ਲੇਕਿਨ ਕਮੇਟੀ ਨੇ ਭਾਈ ਸਾਹਿਬ ਜੀ ਨੂੰ ਬਾਹਰ ਕੀਰਤਨ ਕਰਨ ਕਰ ਕੇ ਕਢ ਦਿੱਤਾ ਸੀ ਇਹ ਸੁਣ ਕੇ ਹਿਰਦੇ ਬੜਾ ਦੁਖੀ ਹੋਇਆ। ਆਪ ਜੀ ਦੀ ਆਵਾਜ਼ ਬੜੀ ਮਿੱਟੀ ਹੈ। ਆਪ ਜੀ ਨੂੰ ਮੇਰਾ ਸਿਸ਼ ਨਮਨ ਹੈ।
I can forget this melodies and everlasting sabad sing by Bhai Gopal Singh ji. I am fortunate of saw him singing in Darbar Sahib, Amritasr.
ਪੁਰਾਤਨ ਮਰਿਯਾਦਾ ਅਨੁਸਾਰ ਰਾਗਾਂ ਵਿੱਚ ਕੀਰਤਨ ਨਿਰਮੋਲਕ ਹੀਰਾ।। ਭਾਈ ਸਾਹਿਬ ਭਾਈ ਗੋਪਾਲ ਸਿੰਘ ਸਾਹਿਬ ਜੀ। ਹਜ਼ੂਰ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ। ਸ੍ਰੀ ਅੰਮ੍ਰਿਤਸਰ ਸਾਹਿਬ ਜੀ।।
ਬੇਸ਼ਕੀਮਤੀ ਖਜਾਨਾ ਕੀਰਤਨ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏 Qurban data ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
मैं बचपन से सुनता आ रहा हूं लेकिन जो आनंद इस शब्द मे है और किसी मे नही है
ਕਿਤਨੀ ਸੁਰੀਲੀ ਆਵਾਜ਼ ਹੈ ਕਿਤਨੀ ਮਿਠਾਸ ਹੈ ਭਾਈ ਸਾਹਿਬ ਜੀ ਦੀ ਰਸਨਾ ਚ।।
👏🏼👏🏼Bhai GopalSingh ji Di AawazBahut Hi Mithi Hai Sun Ke Man Parsan Ho Jaanda Hai
Bachpan di yaad aa gai❤❤❤❤❤❤❤❤❤
😢 Waheguru ji
Purana sma yad a janda
Daddy yad vi😢
Bachpan yaad aa geya eh sare shabad sun k
Waheguru ji ap nu khush rakhan
wahegurug me ehna shabad gurbanni nu apne bachpan vich LP record te bade hi chav nal sunda c
50 years back very good Shabad
Sonde se heart💕💖 touching Awaj
Aj ve yad hai God bless you and your family 💜💛❤💚🖤
Jado m choti hunde se ta mere nana ji eh shabad sunndy hundy se daily ajj eh shabad sun ki bht purana tym yaad a gya miss you nana ji 😭
❤ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਉ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
No other singer will be like him.Great awesome.soul is impowered in case of all.
ਸਤਿਨਾਮ ਵਾਹਿਗੁਰੂ ਜੀ
Bachpan Di yaad l had listened at the age of 8 ❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru ji ❤
In early 90's i used to listen these gurubani shabad,i was at time 7 yrs old but it still take me back in my childhood days.V fantastic voice may God bless other ragis also such kind of voice n kindness
Old is always Good.
Most melodious voice
May waheguru bless the departed soul
No one is like him nowadays
ੴ
Mere bachpan de shabad kirtan ..mere father bhut sundy si ..iskarky me v sundi si..menu Ragi ji de shabad bhut pasand hai.. bhut meethi awaaj h
Delhi, Waheguru, Ji🙏💚💥💛🌹❤🙏
Waheguru ji Ka Khalsa Waheguru ji Ki Fateh 🙏
ਅਨੰਦ ਹੀ ਅਨੰਦ
Bhai Gopal Singh ji di mithi awaz kamaal Waheguru Waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji mehar karna ji 🙏
I love these Shahbad’s as I have grown listening them
Atma tript ho jandi h eh sabad sun k
ੴ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ🙏🙏🙏🙏🙏🙏
V nice sweet soft voice soothing
Bahut vadia shabad
45 years ago l Lisen this Sabad very lovely
🙏🙏🙏🙏🙏🙏
waheguru ji waheguru ji waheguru ji
@0:03 Mera Mujh Meh Kuch Nahi
@6:09 Mera Ghar Baneya
@12:36 Tu Mera Pita
@18:55 Kahlsa Mero Rooop Hai Khaas
I had listened at the age of 10years.
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ