ਅੰਮ੍ਰਿਤਪਾਲ ਦੀ ਪਾਰਟੀ ਦਾ ਹੋਇਆ ਐਲਾਨ, ਪੰਜਾਬ ਵਾਸਤੇ ਆਹ ਗੱਲਾਂ ਪਹਿਲਾਂ ਕਿਸੇ ਨੇ ਨਹੀਂ ਸੋਚੀਆਂ !

Поделиться
HTML-код
  • Опубликовано: 14 янв 2025

Комментарии • 45

  • @pargatsinghpargatsingh8508
    @pargatsinghpargatsingh8508 3 часа назад +9

    ਬਹੁਤ ਵਧੀਆ ਉਪਰਾਲਾ ਅਕਾਲੀ ਦਲ ਵਾਰਿਸ ਪੰਜਾਬ ਦੇ । ਹੁਣ ਸਾਰੇ ਪੰਜਾਬ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ

  • @MastanSinghDulai
    @MastanSinghDulai 8 часов назад +12

    🎉ਵਧਾਈਆਂ ਜੀ। ਹਰ ਇੱਕ ਪੰਜਾਬੀ ਨੂੰ ਹੁਣ ਆਸ ਹੈ ਕਿ ਪੰਜਾਬ ਤਰੱਕੀ ਵੱਲ ਨੂੰ ਵਧੇਗਾ।

  • @JasvirKaur-y8q
    @JasvirKaur-y8q 40 минут назад

    ਵਾਹਿਗੂਰ ਜੀ ਮੇਹਰ ਕਰੀ ਇਸ ਨਵੀ ਪਾਰਟੀ ਤੇ ਸਭ ਨੂੰ ਬਹੁਤ ਬਹੁਤ ਵਧਾਈ ਆ ਸਭ ਨੂੰ ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫਤਿਹ

  • @RavinderSingh-f4g
    @RavinderSingh-f4g 7 часов назад +9

    ਸਾਰੇ ਪੰਜਾਬ ਨੂੰ ਸਾਥ ਦੇਣਾ ਚਾਹੀਦਾ ਇਸ ਪਾਰਟੀ ਦਾ ਜੇ ਪੰਜਾਬ ਨੂੰ ਬਚਾਉਣਾ ਨਸ਼ੇ ਤੋ

  • @JasvirKaur-y8q
    @JasvirKaur-y8q 44 минуты назад

    ਵੀਰੋ ਤੇ ਭੈਣੋ ਇਹ ਇਕ ਬਹੁਤ ਵਧੀਆ ਮੌਕਾ ਪੰਜਾਬ ਨੂੰ ਬਚਾਉਣ ਦਾ ਸਭ ਨੂੰ ਸਾਥ ਦੇਣਾ ਜਰੂਰ ਚਾਹੀਦਾ

  • @balbirkainth5485
    @balbirkainth5485 4 часа назад +3

    ਹਾਂ ਜੀ ਬਹੁਤ ਵਧੀਆ ਤੇ ਸਾਰਥਕ ਸੋਚ ਅਨੁਸਾਰ ਇਸ ਉਤੇ ਅਮਲ ਕੀਤਾ ਗਿਆ ਤਾਂ ਪੰਜਾਬ ਦੀ ਜੂਨ ਵਿਚ ਸੁਧਾਰ ਆ ਸਕਦਾ ਹੈ,ਇਸ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹੋ ਹੁਕਮਨਾਮਾ ਲਿਆ ਜਾਣਾ ਚਾਹੀਦਾ ਤੇ ਅਰਦਾਸ ਕਰ ਕੇ ਇਸ ਕੰਮ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।

  • @HakamSingh-x3f
    @HakamSingh-x3f 4 часа назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਬਹੁਤ ਮੁਬਾਰਕਾਂ ਜੀ ਬੇਨਤੀ ਹੈ ਕਿ ਸਾਰੀ ਸੰਗਤ ਨੂੰ ਨਾਲ ਲੈਕੇ ਹੀਣ- ਭਾਵ ਅਤੇ ਭੇਦ ਭਾਵ ਤੋਂ ਬਿਨਾਂ ਨਾਲ ਲੈਕੇ ਚੱਲਣਾ ਚਾਹੀਦਾ ਹੈ ਜੀ ਧਨਵਾਦ ਸਹਿਤ

  • @GurwinderSingh-vd2to
    @GurwinderSingh-vd2to 4 часа назад +6

    ਗਰੀਬ ਲੋਕਾਂ ਕੀ ਜਗਾ ਹੈ

  • @sehajsingh8250
    @sehajsingh8250 6 часов назад +3

    ਭਾਈ ਅੰਮ੍ਰਿਤਪਾਲ ਸਿੰਘ ਕੌਮ ਨੂੰ ਪਰਵਾਨ ਹਨ

  • @rajwinderkaur819
    @rajwinderkaur819 3 часа назад +2

    Waheguru ji waheguru ji

  • @amarjeetkaur2927
    @amarjeetkaur2927 Час назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਵੀਂ ਪਾਰਟੀ ਬਣਾਉਣ ਲਈ ਬਹੁਤ ਬਹੁਤ ਮੁਬਾਰਕਾਂ 🎉🎉

  • @hargagandeepsidhu4921
    @hargagandeepsidhu4921 Час назад

    Wah Vai Wah VVV GOOD Soch

  • @SalwantSingh-s7v
    @SalwantSingh-s7v 4 часа назад +1

    Waheguru chardikla ch rakhe..

  • @HarpalSingh-vs7kd
    @HarpalSingh-vs7kd 4 часа назад +2

    Waheguru ji ka khalsa Waheguru ji ki fhate

  • @MohinderSingh-lq9cj
    @MohinderSingh-lq9cj 2 часа назад

    ਵਾਹਿਗੁਰੂ ਸਾਰੇ ਅਕਾਲੀ ਦਲਾ ਨੂੰ ਇਕਠਿਆਂ ਕਰੇਃ ਰੱਬਰਾਖਾ

  • @waheguruji55
    @waheguruji55 6 часов назад +3

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽

  • @BaljitSingh-le8jf
    @BaljitSingh-le8jf 5 часов назад +1

    Waheguru ji waheguru ji waheguru ji waheguru ji waheguru ji

  • @SarabjitkaurKular
    @SarabjitkaurKular Минуту назад

    ❤❤❤good ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @hdhdhdhdh4589
    @hdhdhdhdh4589 5 часов назад +1

    Very good

  • @GgLegendGurfateh
    @GgLegendGurfateh 2 часа назад

    Waheguru ji good news 🎉🎉🎉🎉🎉🎉🎉❤❤❤❤❤❤

  • @KulwinderSingh-l4l
    @KulwinderSingh-l4l 4 часа назад +1

    ਗੁਡ ਜੀ

  • @waheguruji55
    @waheguruji55 6 часов назад +3

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ 🙏🏽🙏🏽🙏🏽🚩

  • @GgLegendGurfateh
    @GgLegendGurfateh 2 часа назад

    Good good good good good❤️❤️❤️❤️❤️👌👌👌👌👌👌👍👍👍👍👍👍👍

  • @BhupinderSingh-kl7ou
    @BhupinderSingh-kl7ou Час назад

    Very good veer Ji

  • @waheguruji55
    @waheguruji55 6 часов назад +3

    ਸਰਬਜੀਤ ਸਿੰਘ ਖਾਲਸਾ ਜੀ ਜਿੰਦਾਬਾਦ 🙏🏽🚩

  • @sawindersingh833
    @sawindersingh833 25 минут назад

    ❤ waheguru ji ❤

  • @GurmatsinghBadesha
    @GurmatsinghBadesha 33 минуты назад

    Good ji

  • @Jagdeepsingh-ev7yl
    @Jagdeepsingh-ev7yl 56 минут назад

    Waheguru ji 🎉🎉

  • @BhupinderSingh-kl7ou
    @BhupinderSingh-kl7ou Час назад

    Honest members should be select

  • @RajKumar-p6p4o
    @RajKumar-p6p4o Час назад

    ਹੁਣ ਕਿਹੜੇ ਵਰਗ ਦੇ ਲੋਕਾਂ ਨੂੰ ਨਾਲ ਲਿਆ ਗਿਆ ਹੈ। ਇਹ ਗਲਾਂ ਹੋਰ, ਏਜੰਡਾ ਹੋਰ।

  • @PardipSingh-z3j
    @PardipSingh-z3j 6 часов назад

    Wahguru ji ka khalsa wahguru ji ki fateh

  • @LOVEPREETSINGH-m9i
    @LOVEPREETSINGH-m9i 5 часов назад

    Waheguru ji 🙏

  • @Sandhubhadaur-q1k
    @Sandhubhadaur-q1k 6 часов назад +1

    ਇੱਕ ਵੀ ਪੰਥ ਦੇ ਮੁੱਦੇ ਤੇ ਕੋਈ ਨਹੀ ਬੋਲਿਆ😊

  • @kalaaulakh9994
    @kalaaulakh9994 4 часа назад +1

    ਮਜ਼ਦੂਰ ਵਰਗ ਵਾਸਤੇ ਕਿ ਮਤਾ ਪਾਇਆ???

  • @JaswantSingh-ms3bf
    @JaswantSingh-ms3bf 2 часа назад

    ਬਸ ਕਰੋ ਭਰਾਵੋ ਅਕਾਲੀ ਸਿਰਫ ਅਕਾਲੀ ਫੂਲਾ ਸਿੰਘ ਜੀ ਸਨ

  • @MajorsinghBhatti-cz4fj
    @MajorsinghBhatti-cz4fj 5 часов назад

    🙏🙏

  • @charanjitsingh7752
    @charanjitsingh7752 4 часа назад +1

    Nawi pidi no nasya to bachuon lay koi gal nhi kahi kehi gai g

  • @Gauravnavi1a
    @Gauravnavi1a 2 часа назад

    Punjab wichon bhaiyae bhajao and Punjab bachao

  • @jaspalsinghbasra8781
    @jaspalsinghbasra8781 5 часов назад

    Now, will party consider India constitution and follow rules accordingly.

  • @amanpreetsingh4820
    @amanpreetsingh4820 3 часа назад

    Amrit pal singh Khalsa jindabad buhat wadiya uprala..

  • @ShaafSingh
    @ShaafSingh 3 часа назад

    Punjab ko nai akali ki bahut jyada jarurat thi waheguru Mehar kare Navin Kali te

  • @ShaafSingh
    @ShaafSingh 3 часа назад

    🙏🙏🙏🙏🙏🙏👍👍👍👍💐💐💐💐💐

  • @GurdevSingh-rp2up
    @GurdevSingh-rp2up 28 минут назад

    ਬਹੁਤ ਵਧੀਆ ਉਪਰਾਲਾ ਅਕਾਲੀ ਦਲ ਵਾਰਿਸ ਪੰਜਾਬ ਦੇ । ਹੁਣ ਸਾਰੇ ਪੰਜਾਬ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ

  • @rajwinderkaur819
    @rajwinderkaur819 3 часа назад

    Waheguru ji waheguru ji

  • @bhairavindersinghfaridkotw7025
    @bhairavindersinghfaridkotw7025 2 часа назад

    Waheguru ji waheguru ji