AjitsinghsoSarainsinghVpoNallh BachitersinhhsosarainsinghsoBhaginghVpoNallh and mohansingh and SakindersoHarjeetLohianKhass yw LakhveersoKarnaolsoJageerkourwoLaLsingj
Jankari sahi hey patarkar vich boln lag peanda satwant nal koi rishtedari nhi jorhi satwant da parvar ta aje takk vi paesa prapat kar riha prveantsingh de parvar nu kehar singh de parvarnu sc hon karke kise ne vat nhi pushi satwant nu hiro bnauon te jor lgande rahe jd ke sari palaning keharsingh ne banayijo ramdasia singh c
It is a shame that khalsa Aid is spending money given by Sikhs building houses for Muslims Christians but they can't build a house for a family who sacrificed everything for the honor of Sikhism.
Those foreigners who collect millions of dollars outside in name of Khalistan, why not they help such families. I have met Bhai Rajinder Singh in the office of late Ram Jethmalaini ji reknown lawyer and ex law minister of India. When Rajinder Singh ji was dismissed from govt job then Jethmalini ji adjusted him in his office and he conducted the case free of costs.
Eh.sadi.kom.da.hira.aa.sada lidar.mara.nikla dosta pehla kom.nu.pta.nahi.si.tuhada.bara.hun.kom.ta.sabh.kur.dan.ga.par.lidar.far.oh.hi.han.sadi.sgpc.ta.jathadar.vi.mara.nikla.am.lok.ta.bohat.pyar.karda.han.Sarbjit.Singh.Faridkot.to.jta.ta.dhanvad.dosto
ਜੇੜੇ ਸਿੱਖ ਵੀਰਾ ਮਾਲੀ ਤੌਰ ਤੇ ਮਜ਼ਬੂਤ ਨੇ ਜੀ , ਉਹ ਵੀਰ ਅੱਗੇ ਆਉਣ ਤੇ ਇਹਨਾਂ ਦਾ ਸਹਿਯੋਗ ਕਰਨ , ਆਪਣਾ ਫਰਜ਼ ਹੈ ਜੀ ਇਹ , ਇਹ ਪਰਿਵਾਰ ਨੇ ਸਿਖਾ ਦੀ ਡਿੱਗੀ ਪੱਗ ਸਿਰ ਰੱਖੀ ਆ , ਤੇ ਬਹੁਤ ਵੱਡੀ ਕੁਰਬਾਨੀ ਹੈ . ਕਿਰਪਾ ਕਰਕੇ ਇਹਨਾਂ ਦਾ ਸਾਥ ਦਿਓ , ਕਰਨ ਵਾਲੇ ਤਾ ਉਹ ਵਾਹਿਗੁਰੂ ਜੀ ਨੇ , ਜਰਿਆ ਅਪਾ ਬਣੀਏ ਵੀਰੋ 🙏🏻🙏🏻🙏🏻🙏🏻🙏🏻🙏🏻
ਖਾਲਸਾ ਪੰਥ ਜੀ ਇਸ ਪਰਿਵਾਰ ਦਾ ਮਕਾਨ ਬਣਾਉ ਦੂਨੀਆ ਦੇਖੇ ਕੇਹਰ ਸਿੰਘ ਦੇ ਮਕਾਨ ਨੂੰ ਖਾਲਸਾ ਪੰਥ ਜੀ ਤੁਸੀਂ ਰਬ ਰੂਪ ਹੋ ਵਾਹਿਗੁਰੂ ਕਿਰਪਾ ਕਰੇ
ਲੱਖ ਲੱਖ ਧੰਨਵਾਦ ਆਪ ਜੀ ਦਾ ਜਿਨਾਂ ਇਹ ਵੀਡੀਓ ਬਣਾਈ ਤੇ ਇਹ ਪਰਿਵਾਰ ਵੀ ਕੈਮਰੇ ਸਾਹਮਣੇ ਲਿਆਂਦਾ ਸਤਵੰਤ ਸਿੰਘ ਬੇਅੰਤ ਸਿੰਘ ਜੀ ਦਾ ਪਰਿਵਾਰ ਹਰ ਥਾਂ ਜ਼ਿਕਰ ਹੁੰਦਾ ਪਰ ਭਾਈ ਕੇਹਰ ਸਿੰਘ ਦੇ ਪਰਿਵਾਰ ਦਾ ਕਿਤੇ ਜ਼ਿਕਰ ਨਹੀਂ ਹੋਇਆ ਲੱਖ ਲੱਖ ਵਾਰੀ ਤੁਹਾਡਾ ਧੰਨਵਾਦ ਤੁਸੀਂ ਇਹ ਪਰਿਵਾਰ ਨੂੰ ਸਾਹਮਣੇ ਲਿਆਂਦਾ
ਮੇਰੇ ਗਰੀਬ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਮਹਾਨ ਸ਼ਹੀਦ ਭਾਈ ਸਾਹਿਬ ਜੀ ਭਾਈ ਕੇਹਰ ਸਿੰਘ ਜੀ ਦੇ ਪ੍ਰੀਵਾਰ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ।
ਭਾਈ ਅੰਮ੍ਰਿਤਪਾਲ ਸਿੰਘ ਜੀ ਆਪ ਜੀ ਦੇ ਨਗਰ ਵਿੱਚ ਗਏ ਸੀ ਤੇ ਆਪ ਜੀ ਦੇ ਮਕਾਨ ਦੀ ਉਸਾਰੀ ਵੀ ਕਰਵਾਈ ਪਰ ਉਹਨਾਂ ਦੀ ਜੇਲ ਤੋਂ ਬਾਅਦ ਸ਼ਾਇਦ ਉਹ ਕੰਮ ਰੁਕ ਗਿਆ ਹੋਵੇ ਪਰ ਸਾਨੂੰ ਸਿੱਖ ਕੌਮ ਨੂੰ ਚਾਹੀਦਾ ਅਧੂਰੇ ਕਾਰਜ ਪੂਰੇ ਕਰਨੇ ਤੇ ਆਪਣੇ ਸਿੰਘਾਂ ਦੇ ਘਰ ਬਣਾਉਣੇ ਜਿਨਾਂ ਕੌਮ ਲਈ ਆਪੇ ਵਾਰੇ ਉਹਨਾਂ ਨੂੰ ਸਾਹਮਣਾ ਸਾਡੀ ਜਿੰਮੇਵਾਰੀ ਹ ਪਰ ਸਾਡੀ ਐਸਜੀਪੀਸੀ ਵੱਡਾ ਰੋੜਾ ਬਣ ਕੇ ਖਲੋਤੀ ਹ ਕਿ ਸਿੰਘਾਂ ਦੇ ਘਰ ਨਾ ਬਣ ਜਾਣ
Kaum laee katal karna koi kam nhi. Kaum laee school college hospital factorys banwao
ਸਿੱਖ ਕੋਮ ਨੂੰ ਭਾਈ ਕੇਹਰ ਦੇ ਪਰਵਾਰ ਜੋ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ ਸੰਗਤ ਇੱਧਰ ਖਿਆਲ ਕਰੇ
ਯਾਰ ਕਿੰਨੀ ਸ਼ਰਮ ਦੀ ਗੱਲ ਹੈ ਕਿ ਮਕਾਨ ਤੱਕ ਨਹੀ ਬਣਾ ਸਕੇ ਇਹ ਪਰਿਵਾਰ ਲਈ
ਭਾਜੀ ਕਮੈਂਟ ਪੜੀਏ ਤਾਂ ਸ਼ਰਮ ਆਉਣ ਲੱਗ ਪੈਂਦੀ ਉਨਾਂ ਕੋ ਮਕਾਨ ਨਹੀਂ ਤੇ ਸਾਡੇ ਵਿੱਚੋਂ ਲੋਕਾਂ ਨੂੰ ਇਹਦੀ ਚਿੰਤਾ ਕਿ ਸਾਨੂੰ ਪੀਐਮ ਦੀ ਸਕਿਊਰਟੀ ਨਹੀਂ ਮਿਲੀ
ArvindersinghsoAvtarsinghGajeepurJallanderpb
AjitsinghsoSarainsinghVpoNallh BachitersinhhsosarainsinghsoBhaginghVpoNallh and mohansingh and SakindersoHarjeetLohianKhass yw LakhveersoKarnaolsoJageerkourwoLaLsingj
@@ManjinderSingh-i6cfr litte ne v Pm maryaa c rajiv gandhi... Oh kyo dwara aa gye security ch 😊
Right
ਮੇਰੇ ਗਰੀਬ ਸਾਬਕਾ ਖ਼ਾੜਕੂ ਵੱਲੋ ਅਮਰ ਸ਼ਹੀਦਾਂ ਭਾਈ ਸਾਹਿਬ ਜੀ ਭਾਈ ਸਤਵੰਤ ਸਿੰਘ ਜੀ ਅਤੇ ਭਾਈ ਕੇਹਰ ਸਿੰਘ ਜੀ ਅਤੇ ਭਾਈ ਬੇਅੰਤ ਸਿੰਘ ਜੀ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ।
ਸਰਦਾਰ ਸਾਹਿਬ ਬਹੁਤ ਹੀ ਮਾਨਸਿਕ ਤੌਰ ਤੇ ਤਕੜੇ ਤੇ ਵਾਹਿਗੁਰੂ ਦੇ ਭਾਣੇ ਵਿੱਚ ਰਹਿਣ ਵਾਲੇ ਨੇ
ਅਮਰੀਕਾ ਕੇਨਾਡਾ ਵਾਲਿੳ ਇਹਨਾ ਦਾ ਘਰ ਹੀ ਬਣਵਾਦਿੳ
😂😂😂 tusi na kreo kuch Sara kuch cneda wale hi karnge te tussi nahre laan joge hi hosoormeo.tu bna de ghar
Lol anchor
Canada vale ta ap mare Pye aa hun ght Kam toh
ਘਰ ਬਣਾ ਦਿਓ ਸ਼ਹੀਦਾਂ ਦੇ ਪਰਿਵਾਰਾਂ ਨੂੰ
ਪ੍ਰਣਾਮ ਸ਼ਹੀਦਾਂ ਨੂੰ
Tu bnva ke de de
Osne galt ki kiha sirfff jwab dena aona tuhanu@@Ak-vj3ft
ਸ਼ਹੀਦ ਭਾਈ ਬੇਅੰਤ ਸਿੰਘ ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਕੇਹਰ ਸਿੰਘ
ਸਿੱਖ ਕੌਮ ਆਪਣੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂਹ ਨਹੀਂ ਫੜਦੇ ਹੋਰ ਲੋਕਾਂ ਦੀ ਮਦੱਦ ਜਿੰਨੀ ਮਰਜ਼ੀ ਕਰਵਾ ਲਵੋ
ਮਹਾਨ ਯੋਧੇ ਸਨ ਭਾਈ ਕੇਹਰ ਸਿੰਘ ਜੀ
-ਭਾਈ ਸਾਹਿਬ ਦਾ।ਐਡਰੈੱਸ ਦਸੋ।ਸੰਗਤਾ ਨੂੰ।ਸ਼ਾਇਦ ਕੋਈ ਮਦਦ ਹੋ।ਸਕੇ।ਐਨੀ।ਕੁਰਬਾਨੀ ਕਰਕੇ।ਮਕਾਨ ਨਾ।ਹੋਵੇ ਬਹੁਤ ਮਾੜੀ।ਗੱਲ ਐ
Patrakar veer nu apna phone send karo te uskolo phone mangwaao
ਗੁਰਦੁਆਰਾ ਮੋਤੀ ਬਾਗ ਦਿੱਲੀ
Le devo adress ehnu vadde sahukaar nu,je help karni hai ta shayad na keh
@@Ak-vj3fttere ki dhid peed hundi j oh help karna chaounda te
ਸ਼ਾਨਦਾਰ ਪੱਤਰਕਾਰੀ ਰਾਜਵੀਰ ਬਾਈ
Salute bhai kehar singh
ਸਿੱਖ ਧਰਮ ਚ ਕਾਸਟ ਬਾਜੀ ਕਰਕੇ , ਸਾਡੇ ਸ਼ਹੀਦਾਂ ਨੂੰ ਓ ਦਰਜਾ ਜਾ ਪਰਿਵਾਰ ਨੂੰ ਮਦੱਦ ਨਹੀਂ ਮਿਲੀ, ਕਿਉਕਿ sc ਲੋਕ ਸਨ,ਏਥੇ ਫੁਕਰੇ ਤੇ ਆਸ਼ਿਕ ਸ਼ਹੀਦ ਬਣਾ ਤੇ,ਭਾਈ ਕੇਹਰ ਸਿੰਘ ,ਭਾਈ ਬੇਅਤ ਸਿੰਘ,🙏🙏🙏🙏🙏sc ਕੌਮ ਦੇ ਹੀਰੇ ,
Galat jankari satwant singh bare
ਸਤਵੰਤ ਸਿੰਘ ਜੱਟ ਸੀ
@@jasmelsingh8819nahi veer ji eh gall nahi asal vich sikh kom di agwai galt agguan hath hy
Jankari sahi hey patarkar vich boln lag peanda satwant nal koi rishtedari nhi jorhi satwant da parvar ta aje takk vi paesa prapat kar riha prveantsingh de parvar nu kehar singh de parvarnu sc hon karke kise ne vat nhi pushi satwant nu hiro bnauon te jor lgande rahe jd ke sari palaning keharsingh ne banayijo ramdasia singh c
@ ਜਹਿਰ ਦੀ ਮਾਤਰਾ ਥੋੜ੍ਹੀ ਘੱਟ ਕਰ
ਬਸੀ ਪਠਾਣਾ ਕੋਲ ਪਿੰਡ ਹੈ ਸਿੰਘ ਦਾ ਮੁਸਤਾਫਾਬਾਦ
ਪਰਨਾਮ ਸ਼ਹੀਦਾਂ ਨੂੰ
ਪ੍ਰਣਾਮ ਸ਼ਹੀਦਾਂ ਨੂੰ ਜੀ
Antakwadian nu saheed keh ke saheedaan da apmaan na kro moorakho.saheed oh hunda jo desh lyi kurbani dinda.
Kaum de real hero
Pranaam shaheeda nu 🙏🙏🙏🙏🙏
ਹੋਰਾਂ ਲੋਕਾਂ ਤੋਂ ਪਹਿਲਾਂ ਆਪਣੀ ਕੌਮ ਦੇ ਇਹਨਾਂ ਹੀਰਿਆਂ ਦੀ ਪੂਰੀ ਮੱਦਦ ਕਰਨੀ ਚਾਹੀਦੀ ਹੈ ਜੀ । ਕਿਉਂ ਅਸੀਂ ਇੰਨੇ ਅਕ੍ਰਿਤਘਣ ਹੋ ਗਏ ।
Waheguru ji mehar kro apni koum teh bs tahuda he sahara ha 🙏🙏🙏🙏🙏
ਪ੍ਰਣਾਮ ਸ਼ਹੀਦਾਂ ਨੂੰ 🚩🚩🚩🚩
ਪੰਥ।ਨੂੰ।ਕੇਹਰ।ਸਿਘ ।ਦੇ।ਪਰਿਵਾਰ ਦੀ।ਮੱਦਦ ਤਾ।ਕੀ।ਪੂਰੀ।ਦੇਖਭਾਲ ਕਰਨੀ।ਚਾਹੀਦੀ।ਸੀ।ਹਾਲੇ।ਸਮਾ।ਸਮਾਲ।ਲੈਣ
ਮੇਨ ਬੰਦੇ ਜਿਨਾ ਪੰਜਾਬ ਦੀ ਜਵਾਨੀ ਬਚਾਈ,ਓਨਾ ਦੇ ਘਰ ???????😢😢 ਅਗਰ ਕੋਈ ਵੀ ਬੰਦਾ ਓਸ ਸਮੇਂ ਓਸ ਮੁਮੈਂਟ ਦਾ ਹਿੱਸਾ ਰਹਿ ਚੁੱਕਿਆ ਅੱਜ ਕਿਰਾਏ ਤੇ ਰਹਿ ਰਿਹਾ ਓਨਾ ਵੀਰਾਂ ਲਈ ਦਰਵਾਜ਼ੇ ਖੁੱਲੇ ਨੇ ਕੋਈ ਕਿਰਾਇਆ ਨਹੀਂ
ਪਰਿਣਾਮ ਸਹੀਦਾ ਨੂ ਜੀ
ਸਾਰੀ ਸਿੱਖ ਕੌਮ ਤੇ ਐਸਜੀਪੀਸੀ ਨੂੰ ਚਾਹੀਦਾ ਇਹਨਾ ਕੌਮੀ ਅਨਮੋਲ ਹੀਰੇਆ ਦੇ ਪਰਿਵਾਰਾਂ ਨੂੰ ਸਾਂਭ ਇਆ ਜਾਵੇ
ਸਰਦਾਰ ਰਜਿੰਦਰ ਸਿੰਘ ਜੀ ਨੂੰ ਅਸੀ ਵੀ ਮਿਲ ਚੁੱਕੇ ਹਾਂ ਬਹੁਤ ਹੀ ਵਧੀਆ ਇਨਸਾਨ ਹਨ ਕੋਈ ਭੁੱਖ ਨਹੀ ਕੋਈ ਦੁੱਖ ਨਹੀ ਹਮੇਸ਼ਾਂ ਚੜਦੀ ਕਲਾਂ ਬਾਕੀ ਜਥੇਦਾਰ ਕੇਹਰ ਸਿੰਘ ਜੀ ਅਮਰ ਸ਼ਹੀਦ ਅਸਲੀ ਅਕਾਲੀ ਖੂਨ ਸੀ ਜੋ ਗੁਰੂਆਂ ਤੋ ਵਰਸੋਏ ਸਨ ਇਹ ਉਹ ਲੋਕ ਸਨ ਜਿਹਨਾਂ ਨੇ ਬੰਦ ਬੰਦ ਕੱਟਵਾਇਆ ਸੀ ਖੰਨੀ ਖੰਨੀ ਪ੍ਰਸ਼ਾਦਿ ਤੇ ਗੁਜ਼ਾਰਾ ਕੀਤਾ ਤੇਰਾ ਭਾਣਾ ਮਿੱਠਾ ਕਰਕੇ ਮੰਨਿਆ ਸੀ ਤੇ ਮੰਨਿਆਂ ਹੈ 🙏
ਵਾਹਿਗੁਰੂ ਜੀ ਵਾਹਿਗੁਰੂ ਜੀ
ਪਰਨਾਮ ਸਹੀਦਾ ਨੂੰ ਦਿਲੋ❤
🙏🚩🌹❤️ਵਾਹਿਗੁਰੂ, ਵਾਹਿਗੁਰੂ
,, ਕੌਮ ਨੂੰ ਸੁਚਣਾ ਚਾਹੀਦਾ ਹੈ ਇਹ ਸਾਡੀ ਕੌਮ ਦੇ ਪਰਿਵਾਰ ਨੂੰ ਸੰਭਾਲ ਕਰਨੀ ਚਾਹੀਦੀ ਹੈ
Sgpc ਨੂੰ ਇਹਨਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ
Interview eho jiya hastiyan de hone chahide aa na ki gastiyan de
Waheguru ji mehar Karen bir ji te .
ਬਹੁਤ ਸ਼ਰਮ ਵਾਲੀ ਗੱਲ ਏ ਕਮੇਟੀਆਂ ਨੇ ਮਾਣ ਸਨਮਾਣ ਦੇਣਾ ਸੀ
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
Good job sir j love you too
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
Salute bai ji
Wahagur waheguru waheguru waheguru waheguru jio
Kaum de heerey
Bapu ji app ji di kurbani bahut badea ha but app di eajat and parnam app ji da parbar nu
ਵਾਈ ਜੀ ਕੌਮ ਦੇ ਹੀਰੇ ਇਹ ਹਨ।
Waheguru ji
ਵਾਹਿਗੁਰੂ ਜੀ
It is a shame that khalsa Aid is spending money given by Sikhs building houses for Muslims Christians but they can't build a house for a family who sacrificed everything for the honor of Sikhism.
🙏🏻🙏🏻
Waheguru Waheguru ji🙏🙏
Good work vr ❤
❤❤❤❤❤❤❤❤❤❤❤❤
Waheguru ji mehar kro maharaj ji 🙏🙏
Great news
Bhai sahib, bahut sohna video hai. Thoda "operation shanti" utte v chanan pao. Ki sachayi hai and RK Dhawan da ki role see?
Waheguru
I remember 1984 Sikh Genocide. For. Congress
From Congress
Waheguru waheguru waheguru waheguru waheguru
Gadar
ਭਾਈ ਸਾਹਿਬ ਇਸ ਗੱਲ ਨੂੰ ਸਹੀ ਕਰੋ ਕਿ ਬੇਅੰਤ ਸਿੰਘ ਨੇ ਕਿਹਾ ਸਤਵੰਤ ਸਿੰਘ ਨੂੰ ਗੋਲੀ ਮਾਰ ਨਹੀ ਮੈਂ ਤੈਨੂੰ ਮਾਰਾਂਗਾ ਉਹਨਾਂ ਦੀ ਤਾ ਗੱਲ ਹੀ ਇੱਕ ਸੀ ਉਹ ਗੋਲੀਆਂ ਵੱਜਦੀਆਂ ਤੇ ਉਸ ਉੱਤੇ ਡਿਗਿਆ ਕਿ ਸਤਵੰਤ ਨੂੰ ਗੋਲੀ ਨਾ ਲੱਗੇ
ਇੰਦਰਾ ਦੀ ਮੌਤ ਨੂੰ ਯਕੀਨੀ ਬਨਾਉਣਾ ਚਾਹੁੰਦੇ ਸੀ
ਸਰਦਾਰ ਸਤਵੰਤ ਸਿੰਘ ਦੀ ਡਿਊਟੀ ਇੱਕ ਜਗ੍ਹਾ ਨਹੀਂ ਸੀ
ਸਤਵੰਤ ਨੂੰ ਦੀਵਾਰ ਤੋਂ ਬਾਹਰ ਰੱਖਿਆ ਸੀ
ਸਤਵੰਤ ਸਿੰਘ ਨੇ ਬਾਹਰੋਂ ਆ ਕੇ ਗੋਲੀਆਂ ਮਾਰਨੀਆਂ ਸੀ ਜੇਕਰ ਸਮਾਂ ਖੁੰਝ ਜਾਂਦਾ ਤਾਂ ਉਸਨੂੰ ਸੰਭਾਲਣ ਲਈ ਸਤਵੰਤ ਸਿੰਘ ਨੂੰ ਲਲਕਾਰਿਆ ਸੀ ਕਿ ਕਿੱਥੇ ਰਹਿ ਗਿਆ
ਪਿਸਟਲ ਦੀਆਂ ਗੋਲੀਆਂ ਬੁਲੇਟ ਪਰੂਫ ਜੈਕਟ ਨਹੀਂ ਚੀਰ ਸਕਦੀ ਤੇ ਦੁਬਾਰਾ ਲੋਡ ਕਰਨ ਦਾ ਸਮਾ ਨਹੀਂ ਸੀ ਤਰੁੰਤ ਉਨਾਂ ਦੇ personal commandos ਵੀ ਹਰਕਤ ਚ ਆ ਗਏ ਸਨ
Salute ya Ji kehar singh nu
DHAN..DHAN..GURU..RAM..DAS..G..KIRPA..KARAN..VEER..G.
Bhai shaib jindabad
Those foreigners who collect millions of dollars outside in name of Khalistan, why not they help such families. I have met Bhai Rajinder Singh in the office of late Ram Jethmalaini ji reknown lawyer and ex law minister of India. When Rajinder Singh ji was dismissed from govt job then Jethmalini ji adjusted him in his office and he conducted the case free of costs.
❤❤
Boley so nihal sat Sri akal
Wmk
ਸਰਦਾਰ ਜੀ ਤੋਹਾਡੇ ਪਿਤਾ ਜੀ ਅਤੇ ਬੇਅੰਤ ਸਿੰਘ ਤੇ ਸਤਬੰਤ ਸਿੰਘ ਨੇ ਸ਼ੇਰਾਂ ਵਾਲਾ ਕੰਮ ਕਿਤਾ ਸੀ ਜਿਹਦੇ ਕਰਕੇ ਉਨ੍ਹਾਂ ਦਾ ਨਾਂਮ ਰਹਿੰਦੀ ਦੁਨੀਆਂ ਤੱਕ ਰਹੇਗਾ।ਰਹੀ ਗੱਲ ਕੋਮ ਨੇਂ ਨਾਂ ਪੁਛਣ ਵਾਲੀ ਗੱਲ ਇਹ ਗ਼ਿਲਾ ਤੋਹਾਡਾ ਜਾਇਜ਼ ਹੈ ਪਰ ਤੁਸੀਂ ਇਹ ਗੱਲ ਕਰਕੇ ਸਰਦਾਰ ਜੀ ਅਪਨੇ ਬਡਿਆ ਦੀ ਕੁਰਬਾਨੀ ਨੂੰ ਜਾਇਆ ਨਾਂ ਕਰੋ ਕਿਉਂਕਿ ਉਹਨਾਂ ਨੇਂ ਇਹ ਕੰਮ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਕਿਤਾ ਸੀ ਨਾਂ ਕਿ ਕਿਸੇ ਲਾਲਚ ਲਈ।ਕੋਮ ਦੀ ਡਿਗੀ ਪੱਗ ਨੂੰ ਕੋਮ ਦੇ ਸਿਰ ਤੇ ਵਾਪਸ ਰਖਿਆ। ਵੈਸੇ ਤੁਸੀਂ ਮੇਰੇ ਨਾਲੋਂ ਤਾਂ ਵੋਹਤ ਸਿਆਣੇ ਹੋ ਮੈਂ ਤਾਂ ਤੋਹਾਡੇ ਵਚਿਆਂ ਵਰਗਾ ਹਾਂ। ਸਾਨੂੰ ਫ਼ਕਰ ਹੈ ਆਪਣੇ ਸੁਰਮਿਆਂ ਉਤੇ।
ਮੁੱਕ ਦੀ ਗੱਲ ਪੰਜਾਬੀ ਕਿਸੇ ਦੁ ਕਦਰ ਨੀ ਕਰਦੇ
ਇਹ ਨੀ ਪੁੱਛਿਆ ਕਿ ਕੇਹਰ ਸਿੰਘ ਜੀ ਬਾਰੇ ਪੁਲੀਸ ਨੂੰ ਕਿਸ ਨੇ ਦੱਸਿਆ
Sikha di Kom ਕਿਸੈ ਕੰਮ ਦੀ ਨਹੀਂ ਹੈ ਸਿਘੋਂ ਕਿਉਂ ਗੂੜ੍ਹੀ ਨੀਂਦ ਸੌਂਹਂ ਗਏ।। ਇਹਨਾਂ ਨੈ ਪੱਗ ਤੁਹਾਡੈ ਸਿਰ ਰੱਖੀ ਹੈ।। ਸਿਖਾਂ ਨੈ ਕੋਈ ਚੰਗ਼ਾ ਕੰਮ ਨਹੀਂ ਕੀਤਾ।। ਕੀ ਅੱਜਕਲ੍ਹ ਉਹਿ ਧੱਕੈ ਖਾਂ ਦੈ ਫਿਰਦੈਂ ਹੈ।। ਨਾਲਿ ਸੂਈ ਵੀ ਨਹੀਂ ਜਾਂਦੀ ਨਾਲ ਕੈਹਰ ਸਿੰਘ।। ਬੈਅੰਤਂ ਸਿੰਘ।। ਸੱਤਿਵੰਤਂ ਸਿੰਘ।। ਅੱਜ ਉਹਨਾਂ ਨੂੰ ਰਾਜਿਆਂ ਤਰ੍ਹਾਂ ਜ਼ਿੰਦਗੀ ਜਿਉਣ ਲਈ ਮੱਦਤ ਕਰੋ
Kom da ferj bnda mded kerni chaidi brother jinda sukha
Sgpc nu sharam chahidi
Please help this singh
Shaheed keo
Bhai sahib ji tusi interview ch kali na karo gal puri sunia karo
Eh.sadi.kom.da.hira.aa.sada lidar.mara.nikla dosta pehla kom.nu.pta.nahi.si.tuhada.bara.hun.kom.ta.sabh.kur.dan.ga.par.lidar.far.oh.hi.han.sadi.sgpc.ta.jathadar.vi.mara.nikla.am.lok.ta.bohat.pyar.karda.han.Sarbjit.Singh.Faridkot.to.jta.ta.dhanvad.dosto
ਵਾਹਿਗੁਰੂ😂
ਚਲੋ ਵੈਸੇ ਕੲੀ ਬੰਦਿਆ ਦਾ ਸੁਭਾਅ ਹੁਦਾ ਹੱਸ ਕੇ ਗੱਲ ਕਰਨ ਦਾ ਪਰ ਇਸ ਤਰਾ ਦੇ ਸੰਜੀਦਾ ਵਿਸ਼ੇ ਤੇ ਗਲ ਕਰਨ ਵੇਲੇ ਤੇ ਐਨੀ ਉਮਰ ਹੰਢਾਓਣ ਤੋ ਬਾਦ ਇਸ ਤਰਾ ਗਲ ਕਰਨਾ ਸਹੀ ਨਹੀ ਆ,,ਸਾਡੀ ਕੌਮ ਨੇ ਕੋਈ ਕਸਰ ਨਹੀ ਛੱਡੀ ਸਾਥ ਦੇਣ ਵਾਲੀ ਪਰ ਜਿੰਨਾ ਦੇ ਹੱਥਾ ਚ ਪੈਸੇ ਤੇ ਮਦਦ ਆਈ ਓਨਾ ਨੇ ਅੱਗੇ ਇਨਸਾਫ਼ ਨਹੀਂ ਕੀਤਾ
Kader kro sinkho saheeda di kader pao na k leedra di
ਉਹਨ੍ਹਾਂ ਤਿੰਨ੍ਹਾਂ ਤੋਂ ਇਲਾਵਾ ਕਿਸੇ ਨੂੰ ਨਹੀਂ ਪਤਾ ਸੀ ਇੰਧਰਾਂ ਮਾਰਨੀ ਆ
ਪੰਥ ਇੱਕ ਜੁਟ ਹੋ ਕੇ ਘਰ ਮਕਾਨ ਉਸਾਰੀ ਲਈ ਤਿਆਰ ਹੋ ਜਾਉ
Babar..sar..Kom..de..hirea
Ehh lokan nu koi sala agee ni aun dinda jina asal ch kuch kita
Oye hoye 😢
सोनिया नू राम जेठमलानी ने ही प्रधान मंत्री नहीं बनने दिया इसमें कितनी सच्चाई ह ,,,
🙏🙏🙏🙏 pranam shaeeda te una de parvaar saryanu , tusi sikhi de pagg di shaan rakhi.
Its shame SGPC , where are NRI , jathebandi 😠😡
ਇਨ੍ਹਾਂ ਵਾਸਤੇ ਹੁਣ ਹੀ ਕੁਝ ਕਰ ਦਿਖਾਓ
NRI.veera.nu.benti.he.ji.choura.nu.dolar.den.di.bjai.ena.shida.de.priwara.da.sath.dio
Ha ha ha g
Bhai kehar singh singh ji Beant singh da fufa ji se
Suno. S. G. P. C. Walio. Tuhadi. Ki. Okat
Akalian.ne.shiada.de
Familie.de.sare.ne.laye.badal.shiada.nu.mar.detay
😢😢😢
Ki milya? Kisse ne ni pushiya, kaum ne ki ktta?
ਇੰਡੀਆ intelligence agencies failed
समेगांगुबहेमें
Jungle raaz india vch
Jo tohanu soormey samjdey ney ohna toh lawo makaan . Tohadi bewakoofi ney kiney hi beksoor masooma da katleyeam karwayea atey kinia hi masooma dey rape karwaye tusi sikh nhi insaniat dey dushman ho . Ehey lok maukey tey hi wah wah kardey ney waad ch koi mulakaat tey nhi janda.tusi jo masooma da ghaan Karwayea hai os dey mutabik haley tohanu sajaa milna baki hai
Ik Indra Gandi Mari Ina Di Gulti Ne Sikh Kine Marbaye