Punjab ਦੀ ਸਿਆਸਤ 'ਚ ਵੱਡੇ ਅਹੁਦੇ ਦੇਣ ਤੋਂ ਪਹਿਲਾਂ ਜਾਤੀ ਵੇਖੀ ਜਾਂਦੀ ?

Поделиться
HTML-код
  • Опубликовано: 7 янв 2025

Комментарии • 49

  • @satishurdu9818
    @satishurdu9818 2 дня назад +2

    ਮੈਂ ਬਹੁਜਨ ਸਮਾਜ ਪਾਰਟੀ ਦਾ 40 ਸਾਲ ਪੁਰਾਣਾ ਵਰਕਰ ਹਾਂ। ਜਦੋਂ ਤੱਕ ਈਮਾਨਦਾਰ ਡਾਕਟਰ ਮੋਹਨ ਸਿੰਘ ਫਲੀਆਂ ਵਾਲਾ ਪ੍ਧਾਨ ਸੀ ਪਾਰਟੀ ਦੀ ਚੜ੍ਹਦੀ ਕਲ੍ਹਾ ਸੀ। ਬੀ ਅੈਸ ਪੀ ਦੀ ਕੇਂਦਰੀ ਲੀਡਰਸ਼ਿਪ ਵਲੋਂ ਜਦੋਂ ਮੋਹਨ ਸਿੰਘ ਨੂੰ ਪ੍ਰਧਾਨਗੀ ਤੋਂ ਉਤਾਰਿਆ ਤਾਂ ਮੈਨੂੰ ਪੁਰਾਣੇ ਤੇ ਇੰਟੈਲੀਜੈਂਸ ਵਰਕਰ ਨੇ ਦਸਿਆ ਕਿ ਹੁਣ ਬੀਐਸਪੀ ਪਾਰਟੀ ਪੰਜਾਬ ਚੋਂ ਖਤਮ ਹੋਣ ਜਾ ਰਹੀ ਹੈ। ਕਿਉਂਕਿ ਹੁਣ ਮਨੂੰਵਾਦੀ ਲੋਕ ਗੇਮ ਵਿਚ ਭੈਣ ਜੀ ਨੂੰ ਮਜਬੂਰ ਕਰ ਕੇ ਯਾ ਉਲਝਾ ਕੇ ਸਿਰਫ ਯੂ ਪੀ ਤੱਕ ਹੀ ਸੀਮਿਤ ਕਰਨਗੇ ਔਰ ਅੱਗੇ ਪਾਰਟੀ ਨੂੰ ਕਮਜ਼ੋਰ ਕਰਨਗੇ।

  • @KalaSerron
    @KalaSerron 4 дня назад +7

    ਪੰਜਾਬ ਦੇ ਸਾਰੇ ਲੀਡਰ ਕੰਜਰ ਗ਼ਦਾਰ ਕੋਲੀ ਚੱਟ ਨੇ ਦਿੱਲੀ ਦੇ ਦੱਲੇ ਪੰਜਾਬ ਦਾ ਰੱਬ ਰਾਖਾ ਹੈ ਪਰ ਲੋਕੋ ਆਪਾ ਜਾਗੋ ਜਾਗੋ

  • @KrantiTV
    @KrantiTV День назад

    ਫਿਰ ਮਿਸ਼ਨ ਕਿੱਥੇ ਗਿਆ, ਮੈਨੂੰ ਤਾਂ ਲੱਗਦਾ ਇਹ ਸਿਰਫ਼ ਐਮ ਐਲ ਏ ਜਾਂ ਐਮ ਪੀ ਬਣਨ ਲਈ ਹੀ ਕੁੱਝ ਸਮਾਂ ਮਿਸ਼ਨਰੀ ਬਣਨ ਦਾ ਢੁੰਗ ਲੋਕ ਕ, ਦੇ ਹਨ।

  • @shishubeeka
    @shishubeeka 2 часа назад

    ਜਿੰਨਾਂ ਚਿਰ ਪੰਜਾਬ ਦੇ ਲੋਕ ਆਪ ਨਹੀ ਜਾਗਦੇ ਓਨਾ ਚਿਰ ਏਦਾਂ ਈ ਚੱਲੂ

  • @JaggaSingh-ow4ow
    @JaggaSingh-ow4ow 2 дня назад +2

    ਮਨੂਵਾਦੀ ਵਿਕਾਊ ਮੀਡੀਆ ਬਹੁਜਨ ਸਮਾਜ ਪਾਰਟੀ ਨੂੰ ਜਾਣਬੁੱਝ ਕੇ ਬਦਨਾਮ ਕਰਦੇ ਹਨ ਜਿਥੋਂ ਤੱਕ ਗੜ੍ਹੀ ਦਾ ਸਵਾਲ ਹੈ ਉਹ ਕੇਜਰੀਵਾਲ ਦੇ ਸਾਹਮਣੇ ਬੋਲਣ ਦੀ ਕੋਈ ਔਕਾਤ ਨਹੀਂ ਸਭ ਤੋਂ ਵੱਧ ਨੁਕਸਾਨ ਗੜ੍ਹੀ ਨੇ ਕੀਤਾ

  • @KalaSerron
    @KalaSerron 4 дня назад +3

    ਕੋਈ ਨੀ ਪੰਜਾਬ ਦਾ ਸਾਰੇ ਕੋਲੀ ਚੱਟ ਲੁੱਚੇ ਨੇ ਡਰਾਮੇ ਕਰਦੇ ਨੇ ਹੋਰ ਕੁਸ ਨੀ

  • @jaswindersingh-lq6sl
    @jaswindersingh-lq6sl 4 дня назад +3

    ਜਸਬੀਰ ਸਿੰਘ ਗੜ੍ਹੀ ਜੀ
    ਕੀ ਆਮ ਆਦਮੀ ਪਾਰਟੀ ਪੰਜਾਬ ਵਿਚ ਬੇਅਦਬੀਆਂ ਦਾ ਇਨਸਾਫ਼ ਕਰੇਗੀ ਜੀ

  • @explorelife197
    @explorelife197 3 дня назад +6

    ਬੇਹਰੂਪੀਆ ਗੜੀ, ਰਸ਼ਪਾਲ ਰਾਜੂ ਨੂੰ ਤੂੰ ਬਾਹਰ ਕਰਵਾਇਆ
    ਸੰਹੁਗੜੇ ਨੂੰ ਤੂੰ ਨਹੀ ਲੈ ਕੇ ਆਇਆ
    ਕੁਲਦੀਪ ਸਰਦੂਲਗੜ ਨੂੰ ਤੂੰ ਇੱਜਤ ਨਹੀ ਦਿੱਤੀ

    • @ashu_BSP
      @ashu_BSP 2 дня назад

      ਸਰਦੂਲਗੜ੍ਹ ਨੂੰ ਵੈਸੇ ਹੀ ਅਕਲ ਨੀ।। ਗੜ੍ਹੀ ਹੁੰਦੇ ਲਗਾਤਾਰ ਜਨਰਲ ਸੈਕਟਰੀ ਰਿਹਾ ਸਰਦੂਲਗੜ੍ਹ। ਉਹਦੇ ਹਲਕੇ ਤੋਂ 2ਹਜਾਰ ਵੋਟ ਨੀ ਟੱਪਦਾ। ਟੱਟੂ ਦਾ ਲੀਡਰ ਆ

  • @harchandsingh1261
    @harchandsingh1261 День назад

    15/85 ਦੇ ਸਿਧਾਂਤ ਦੀ ਸਿਰਜਣਾ ਕਿਸ ਨੇ ਕੀਤੀ, ਗੜੀ ਸਾਹਿਬ. ਅਤੇ ਇਸ ਸਿਧਾਂਤ ਦਾ ਕੀ ਅਰਥ ਹੈ ਜੀ.

  • @harshpreetkaur5560
    @harshpreetkaur5560 18 часов назад

    ਇਹਦੀ ਤਾਂ ਆਪਦੀ ਜ਼ਮਾਨਤ ਜੱਪਤ ਹੁੰਦੀ ਰਹੀ ਹੈ

  • @joginderpal5819
    @joginderpal5819 2 дня назад +3

    ਗੜੀ ਸਾਹਿਬ ਕਾਂਸ਼ੀ ਰਾਮ ਦਾ ਨਾਮ ਨਾ ਲਵੋ।

  • @KalaSerron
    @KalaSerron 4 дня назад +3

    ਆਮ ਆਦਮੀ ਪਾਰਟੀ ਕੰਜਰ ਗ਼ਦਾਰ ਹੈ

  • @GurmailSingh-m7b
    @GurmailSingh-m7b 2 дня назад

    Caste is symbol of inequality.

  • @sureshbanarshi3111
    @sureshbanarshi3111 2 дня назад

    Good anckeing

  • @ashokkumar-se5sl
    @ashokkumar-se5sl 2 дня назад +1

    22 PRATIGYAA LEN BALE RAJENDRA GOTAM TO ARVIND K. NE ASTIFAA LIA.25 CR APNE CM HOUSE RENOVATION TE KHRCH KITE. AAP RSS DE B TEAM H .ESKRKE H GAREE TO OHDAA LIAA EHNA DE SOCH KITHE KHDEE.KESRIVAL N 2017 CH NRI TO 400CR DA KOI HISAB KITAB NHI DITA

  • @KalaSerron
    @KalaSerron 4 дня назад +1

    ਭਗਵੰਤ ਕੰਜਰ ਗ਼ਦਾਰ ਭੰਡ ਡਰਾਮੇ ਕਰਦਾ ਹੈ

  • @darshansingh2806
    @darshansingh2806 2 дня назад

    Gadar

  • @balbirmand1854
    @balbirmand1854 День назад

    ਇਹਨੂੰ ਚਵਲ ਨੂੰ ਪੁੱਛੋ ਫਲੀਆਵਾਲਾ ਕਾਂਗਰਸ ਚ ਆਪ ਗਿਆ।

  • @SukhdevSingh-bx5pm
    @SukhdevSingh-bx5pm 2 дня назад

    ਸਾਹਿਬ ਕਾਂਸ਼ੀ ਰਾਮ ਦੀ ਵਿਚਾਰਧਾਰਾ ਬਹੁਜਨ ਵਿਚਾਰਧਾਰਾ ਹੇ, ਦਲਿਤ ਸਬਦ ਮਨੂੰਵਾਦੀ ਪਤਰਕਾਰ ਜਾਣ ਬੁਝ ਕੇ ਲੈਦੇ ਨੇ , ਬਹੁਜਨ ਦਾ ਮਤਲਵ ਗੂਰ ਗੰਰਥ ਸਾਹਿਬ ਵਾਲੀ ਵਿਚਾਰਧਾਰਾ ਹੈ ,ਇਨਾ ਕੋਲੀ ਚਟ ਪਤਰਕਾਕੋ ਕਦੀ ਕੇਜਰੀਵਾਲ ਜਾਂ ਰਹੁਲ ਮੋਦੀ ਵਰਗਿਆ ਦੇ ਜਾਤੀ ਵਾਲੀ ਪੂਛ ਲਗਾਈ ਤੁਸੀ ?

  • @navjitsingh4322
    @navjitsingh4322 5 часов назад

    Deep Sidhu ji ne bibrbd pr Jo bola tha wo ho rha hai

  • @gurdialmahaymahay1847
    @gurdialmahaymahay1847 3 дня назад

    ਕੀ ਗੜੀ ਨੇ ਪੰਜਾਬ ਦੇ ਹੇਠਲੈ ਪੱਥਰ ਦੀ ਗੱਲ
    ੳੁਪਰ ਦੀ ਬਸਪਾ ਟੀਮ ਤੱਕ ਕੋੲੀ ਆਮ ਵਰਕਰ ਦੀ ਗੱਲ ਕੀਤੀ ਜਾਂ ਨਹੀ ?

  • @HarpalSingh-yv1ni
    @HarpalSingh-yv1ni 4 дня назад

    ❤❤❤❤❤

  • @GurmailSingh-m7b
    @GurmailSingh-m7b 2 дня назад

    Dalits have lost their faith in Dalit leaders.

  • @NachhatarSingh-p5y
    @NachhatarSingh-p5y День назад

    BSP da eh Dukhant riha haii ki, Thalle wala Cadder Imandar hai, Par Leadership Imandar nehi, Jish karan BSP kamyab nehi ho saki.Hum tan Garhi te vi hasa aa riha hsi te sanu vi saram mehsosh ho rehi hai.Galti Behan ji di hai ,jo Akhan band kar ke Punjab di Leadership te bharosa kar ke baithi hai. Jish kol koi income nehi,oh kithon karoran di Sampati bana riha hai. Niga rakhni chahidi hai,ja fir khulh diti hoi hai, Behan ji nu dasna paina.nehi tan punjab bich BSP khatsm ho jawegi.Reh jange kujh mere jehey missionari ki Sarkaar banaonge?

  • @navjitsingh4322
    @navjitsingh4322 6 часов назад

    Waman meshram ji ne bola tha congress or BJP ik or app inki b team hai ye ds barbad karna bs

  • @joginderpal5819
    @joginderpal5819 2 дня назад +1

    ਬੇਰੂਪੀਆ ਬਰੂਪੀਆ।

  • @navjitsingh4322
    @navjitsingh4322 6 часов назад

    Sandip pathk Sikh de dahri bare Galt bolda se tuhnu oh fasaega savdhan garhi paji

  • @j.l.clairelecturer5816
    @j.l.clairelecturer5816 2 дня назад

    JARNAIL NANGAL VI

  • @explorelife197
    @explorelife197 3 дня назад +1

    ਗੜੀ ਬੇਈਮਾਨ

  • @bhagatrangara7083
    @bhagatrangara7083 2 дня назад

    Garhi Sahib you have lowered your position. Now u would be Back Bencher.

  • @ramlalsandhu
    @ramlalsandhu 3 дня назад

    Asp ch aajo ager sche ambedkervadi how chander shekher jindabad asp jindabad

  • @ManpreetSingh-xi5rg
    @ManpreetSingh-xi5rg 2 дня назад

    Agle saal BJP 😂😂😂

  • @ramlalsandhu
    @ramlalsandhu 3 дня назад

    Asp ch aajo ager dilon ambedkervadi ho chander shekher jindabad asp jindab as d

  • @SUKHJINDERPAL125
    @SUKHJINDERPAL125 2 дня назад

    ek pind 2 gurudware

  • @hardeepmanhas4061
    @hardeepmanhas4061 День назад

    Jatt bad hai panjab mein

  • @majindersingh3703
    @majindersingh3703 2 дня назад +1

    Doogla

  • @navjitsingh4322
    @navjitsingh4322 6 часов назад

    Waman meshram ji ne bola tha congress or BJP ik or app inki b team hai ye ds barbad karna bs