Kharar News | ਵਿਆਹ ਦੀ ਵਧਾਈ ਲੈਣ ਆਏ ਕਿੰਨਰ ਨੇ ਖੋਲ੍ਹ ਦਿੱਤੇ ਕੱਪੜੇ | Kinnar Hungama | N18V

Поделиться
HTML-код
  • Опубликовано: 8 ноя 2024
  • Kharar News | ਵਿਆਹ ਦੀ ਵਧਾਈ ਲੈਣ ਆਏ ਕਿੰਨਰ ਨੇ ਖੋਲ੍ਹ ਦਿੱਤੇ ਕੱਪੜੇ | | Kinnar Hungama | N18V
    #KinnarHungama #khararnews #news18punjab #punjabnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_kharar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 842

  • @DharamSingh-wl1zu
    @DharamSingh-wl1zu 9 месяцев назад +175

    ਭਾਈ ਸਾਹਿਬ ਤੁਸੀ ਬਹੁਤ ਵਧੀਆ ਕੀਤਾ ਇਹਨਾਂ ਕਿੰਨਰਾਂ ਵਿਰੁੱਧ ਆਵਾਜ਼ ਬੁਲੰਦ ਕੀਤੀ, ਇਹ ਕਿੰਨਰ ਬਿਗੜੇ ਹੋਏ ਹਨ ਇਹਨਾਂ ਨੂੰ ਕੋਈ ਵੀ ਵਧਾਈ ਨਹੀਂ ਦੇਣੀ, ਨਾ ਹੀ ਕੋਈ ਮਤਾ ਪਾਹੁਣਾ ਚਾਹੀਦਾ ਕਿ ਇਹਨਾਂ ਨੂੰ ਜਰੂਰੀ ਕੋਈ ਵਧਾਈ ਦੇਣੀ ਚਾਹੀਦੀ, ਇਹ ਚੰਗੇ ਹੱਟੇ-ਕੱਟੇ ਹਨ ਕੰਮ ਕਰਕੇ ਮਿਹਨਤ ਦੀ ਰੋਟੀ ਖਾ ਸਕਦੇ ਹਨ ਪਰ ਇਹ ਲੋਕ ਕੰਮ ਕਰਕੇ ਰਾਜੀ ਨਹੀ ,ਬੇਹਲਿਆ ਨੂੰ ਨੋਟ ਮਿਲ ਜਾਦੇ, ਦੋ ਮਿੰਟ ਢੋਲਕੀ ਬਜਾਕੇ। ਇਹਨਾਂ ਕੋਲ ਕੋਈ ਸਰਾਫ ਦੇਣ ਦੀ ਤਾਕਤ ਨਹੀਂ, ਲੋਕੋ ਐਵੇ ਨਾ ਡਰਿਓ ਕਰੋ, ਜਿ 100-200 ਰੁਪੈ ਨਾਲ ਮਨ ਜਾਵੇ ਤਾਂ ਠੀਕ ਹੈ, ਨਹੀ ਤਾਂ ਫਿਰ ਡੰਡਾ ਚੁੱਕ ਕੇ ਦੋ-ਦੋ , ਲੱਤਾਂ ਵਿੱਚ ਸੁੱਟੋ, ਮੁੜਕੇ ਤੁਹਾਡੇ ਘਰ ਵੱਲ ਮੂੰਹ ਨਹੀਂ ਕਰਨਗੇ। ਇਹਨਾਂ ਨੇ ਢੋਲਕੀ ਵਾਲਾ ਤੇ ਕਾਰ ਵਾਲਾ ਸੱਭ ਦਿਹਾੜੀ ਤੇ ਕਰਕੇ ਲਿਆਦੇ ਹੁੰਦੇ ਹਨ ਇਹਨਾਂ ਤੋ ਡਰਿਆ ਨਾ ਕਰੋ ਇਹ ਕੋਈ ਰੱਬ ਨਹੀਂ । ਸਰਕਾਰ ਨੂੰ ਵੀ ਚਾਹੀਦਾ ਕਿ ਇਹ ਗ਼ਲਤ ਕਾਰ ਵਿਹਾਰ ਬੰਦ ਕਰਨੇ ਚਾਹੀਦੇ। ਮਕਾਨ, ਘਰ ਬਾਰ ਦੇਖ ਕੇ ਕੋਈ ਕੰਮ ਨਹੀਂ ਹੁੰਦਾ ਕਈ ਵਾਰੀ ਸਮਾਂ ਇਹੋ ਜਿਹਾ ਹੁੰਦਾ ਕਿ ਬੰਦੇ ਕੋਲ ਆਪਣੇ ਵਾਸਤੇ ਵੀ ਪੈਸਾ ਨਹੀਂ ਹੁੰਦਾ ਸੋ ਕ੍ਰਿਪਾ ਕਰਕੇ ਏਹੋ ਜੇਹਾ ਕੰਮ ਨਾ ਕਰੋ ਕਿ ਕੋਈ ਦੁੱਖੀ ਹੋਵੇ।

    • @vanshsarwara5338
      @vanshsarwara5338 9 месяцев назад

      0:08

    • @SurjitSinghVirdiAkliaJalal
      @SurjitSinghVirdiAkliaJalal 9 месяцев назад +2

      ਵਧਾਈਆਂ ਫਿਕਸ ਕਰਨੀਆਂ ਚਾਹੀਦੀਆਂ ਹਨ ਨਹੀਂ ਤਾਂ ਛਿੱਤਰ ਮਾਰ ਭਜਾਓ

    • @SurinderSingh-hj3dw
      @SurinderSingh-hj3dw 9 месяцев назад

      Right 👍👍

    • @soniakakkar8525
      @soniakakkar8525 9 месяцев назад

      Galt kaedy ny a

    • @Knowbyu
      @Knowbyu 29 дней назад

      100-200 deke Tor deyo bas​@@SurjitSinghVirdiAkliaJalal

  • @guru-sn9pp
    @guru-sn9pp 9 месяцев назад +176

    ਯਾਰ ਕਿਸੇ ਟਾਈਮ ਬੰਦੇ ਕੋਲ ਨਹੀਂ ਹੁੰਦੇ ਜਿੰਨੇ ਦਿਨ ਉਹਨੇ ਲੈ ਜਾਣੇ ਚਾਹੀਦੇ ਹਨ

  • @g_aahi15798
    @g_aahi15798 9 месяцев назад +184

    ਬਹੁਤ ਧੱਕਾ ਕਰਦੇ ਲੋਕਾ ਨਾਲ ਐਨੇ ਐਨੇ ਪੈਸੇ ਮੰਗਦੇ ਨੇ

  • @JasbirSingh-mw1vr
    @JasbirSingh-mw1vr 9 месяцев назад +151

    ਇਨਾਂ ਅਖੌਤੀ ਕਿੰਨਰਾਂ ਤੇ ਜੋ ਧਕੇ ਨਾਲ ਵਧਾਈ ਲੈਂਦੇ ਹਨ। ਡੰਡੇ ਦੇ ਹੱਕਦਾਰ ਹਨ। ਜਾਂ ਪੁਲਿਸ ਕੇਸ ਦਰਜ ਕਰਵਾਓ

    • @NirmalSingh-p3t6i
      @NirmalSingh-p3t6i 9 месяцев назад +3

      ਪੁਲਿਸ ਦੀ ਤਾਂ ਸ਼ਹਿ ਹੁੰਦੀ ਹੈ ਲੁਧਿਆਣੇ ਬਸ ਅੱਡੇ ਅਤੇ ਚੌਂਕ ਦੇਖ ਸਕਦੇ ਹੋ

  • @rajucheema-wr4xj
    @rajucheema-wr4xj 9 месяцев назад +255

    ਪਰਚਾ ਦਰਜ਼ ਕਰਨਾ ਚਾਹੀਦਾ ਹੈ ਇਨ੍ਹਾਂ ਉਪਰ

  • @manjitsinghsahota253
    @manjitsinghsahota253 9 месяцев назад +111

    ਪੂਰੇ ਪੰਜਾਬ ਨੂੰ ਇੱਕਠੇ ਹੋ ਕੇ ਇਹਨਾਂ ਦੀ ਵਧਾਈ ਬੰਦ ਕਰਨੀ ਚਾਹੀਦੀ ਹੈ

    • @BachitarSingh-t8w
      @BachitarSingh-t8w 9 месяцев назад +1

    • @user-kk2ln3sc8d
      @user-kk2ln3sc8d 9 месяцев назад

      Stop this nonsense it only happens in India plenty guy and Lisbean in uk they work just like normal men and women

    • @Manu-O_O12
      @Manu-O_O12 2 месяца назад

      ​@@user-kk2ln3sc8dPata wa satt ji

  • @rajucheema-wr4xj
    @rajucheema-wr4xj 9 месяцев назад +164

    ਹੁਣ ਤਾਂ ਮੰਗਣ ਵਾਲੇ ਵੀ ਧੱਕਾ ਕਰਨ ਲੱਗ ਪਏ। ਗੁੰਡਾ ਗਰਦੀ ਕਰਕੇ ਮੰਗਦੇ ਆ

    • @BKK454
      @BKK454 9 месяцев назад +2

      Hindi Boll k mangde a fir dekh lao 😅

    • @husanheera6867
      @husanheera6867 9 месяцев назад +6

      ਜੁਤੀਆਂ ਮਾਰਨੀਆਂ ਚਾਹੀਦੀਆਂ ਇਹੋ ਜਿਹੇ ਖੁਸਰਿਆਂ ਦੇ

    • @augenauf6790
      @augenauf6790 9 месяцев назад

      Saala esi ki tesi kardu kehanda. Jutiya maareya karo saaleya de. Dujiya countries waang kam karan te mehanat kar ke khaya karan. Eve saale sir te chadaye aa. Mahant keh ke bulande aa. Kahde mahant aa ehi. Shaam nu red light area ehna ne sahmbeya hunda. Jado paise leke bandeya da paani kadonde odo kithe hunda ehna de andar da mahant? Chor aa saale.

    • @positivethoughts8461
      @positivethoughts8461 9 месяцев назад +2

      ​@@BKK454ਇਹ ਪੰਜਾਬੀ ਨਹੀਂ ਲੱਗਦੇ ਬਾਹਰੀ ਰਾਜਾਂ ਤੋਂ ਆਏ ਲੱਗਦੇ ਹਨ।

    • @BKK454
      @BKK454 9 месяцев назад +1

      @@positivethoughts8461 bilkol bai ji merre Kahn da matlab v ohi c .... Kyu k UP Bihar walyean nu e Adan lagda a k punjabian koll pata nahi ki khajana a kise na kise tareeke loot 💰 lyea jawe .... Punjab wale tan nu tan Saab pta hunda buhat e changee hunde a ader wale tan , App de k jande a passé ... Eh Ohna nu v badnaam kari ja rahe a

  • @HarpritamKaur
    @HarpritamKaur 9 месяцев назад +91

    ਜੋ ਘਰ ਵਾਲੇ ਦੇਣ ਇਹਨਾਂ ਨੂੰ ਲੈ ਲੈਣਾ ਚਾਹੀਦਾ ਹੈ ਦਾਨ ਸਰ ਦਾ ਬਣਦਾ ਹੁੰਦਾ ਹੈ ।

    • @WariseSingh
      @WariseSingh 9 месяцев назад

      Eh nhi man de eh ta add k paise lende a mere bateja hoya odo lakh la k gye a add k ...Ena ne ta drama fad liya greeb bnda kitho de deu Ena nu paise ...bhut drame karde a eh rab he kush rakhe bss te eh drama karno hatt Jan

  • @ranjitkaur8795
    @ranjitkaur8795 9 месяцев назад +74

    ਬਿਲਕੁਲ ਸਹੀ ਗੱਲ ਹੈ ਬਾਈ ਦੀ ਲਿਮਟ ਹੋਣੀ ਚਾਹੀਦੀ ਏ ਵਧਾਈ ਦੀ

  • @LakhvirSingh-xj3vh
    @LakhvirSingh-xj3vh 9 месяцев назад +25

    ਬਿਲਕੁਲ ਸਹੀ ਗੱਲ ਕੀਤੀ ਵੀਰ ਨੇ ਇਨ੍ਹਾਂ ਦੀ ਵਧਾਈ ਫਿਕਸ ਹੋਣੀ ਚਾਹੀਦੀ ਹੈ ਤਾਂ ਕਿਸੇ ਗਰੀਬ ਨਾ ਧੱਕਾ ਨਾ ਹੋਵੇ

  • @ArshdeepSingh-ip7no
    @ArshdeepSingh-ip7no 9 месяцев назад +127

    ਬਾਈ ਜੀ ਬਿਲਕੁਲ ਸਹੀ ਕੀਤਾ ਵੀਰੇ 🙏🙏

  • @harbindersingh1220
    @harbindersingh1220 9 месяцев назад +49

    ਇਨ੍ਹਾਂ ਦਾ ਹਮੇਸ਼ਾ ਇਹੋ ਹਾਲ ਆ
    ਇਨ੍ਹਾਂ ਉੱਪਰ ਸਖ਼ਤ ਪਾਬੰਦੀ ਹੋਣੀ ਚਾਹੀਦੀ ਹੈ

  • @OmkarSingh-qc1ko
    @OmkarSingh-qc1ko 9 месяцев назад +55

    500 ਸੋ ਤੋ ਵਧ ਨਾ ਦਿਆ ਕਰੋ

  • @kashmirkaur6827
    @kashmirkaur6827 9 месяцев назад +79

    ਬਹੁਤ ਗ਼ਲਤ ਕਰ ਦਿਤਾ ਇਹਨਾਂ ਨੇ ਹੁਣ ਤਾਂ ਬੱਸਾ ਜਨਤਕ ਥਾਵਾਂ ਉੱਤੋਂ ਵੀ ਮੰਗਦੇ ਹਨ ਇੰਨਾ ਤੇ ਕੋਈ ਕਨੂੰਨ ਬਣਾਇਆ ਜਾਵੇ ਇਸ ਤਰ੍ਹਾਂ ਮਾੜੇ ਬੰਦਿਆਂ ਨੂੰ ਰਾਹਤ ਮਿਲੇ ਇਹ ਘਰਾ ਚ. ਆਕੇ ਲੋਕਾਂ ਨੂੰ ਦੁੱਖੀ ਨਾ ਕਰਨ

    • @bittukathar1674
      @bittukathar1674 9 месяцев назад +4

      ਬਾਈ ਜੀ ਇਹ ਖੁਸਰੇ ਹੁਣ ਮੁੰਡੇ ਬੱਣੇ ਹੋਏ ਨੇ ਤੁਸੀਂ ਆਪ ਸੋਚ ਕੇ ਵੇਖੋ ਆਪਾਂ ਕਦੇ ਕਿਸੇ ਦੇ ਘਰ ਖੁਸਰੇ ਨੇ ਜਨਮ ਲਿਆ ਵੇਖਿਆ ਨਹੀਂ ਇਹ ਹੁਣ ਮਾਫੀਆ ਬੱਨੀਆ ਹੋਇਆ

    • @KrishanKumar-il1fr
      @KrishanKumar-il1fr 9 месяцев назад +1

      Right sis

    • @kalachahal832
      @kalachahal832 9 месяцев назад +1

      ਬਾਈ ਜੀ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਹਨਾਂ ਦਾ ਕੋਈ ਹੱਲ ਕੱਢਣਾ ਚਾਹੀਦਾ ਇਹ ਪਿੰਡਾ ਵਿੱਚ ਜਾ ਕੇ ਲੋਕਾਂ ਨੂੰ ਪੈਸੇ ਦੇਣ ਲਈ ਬਹੁਤ ਤੰਗ ਕਰਦੇ ਹਨ ਜੇ ਘਰ ਵਾਲੇ ਪੈਸੇ ਘੱਟ ਦਿੰਦੇ ਹਨ ਫਿਰ ਘਰ ਵਾਲੀਆਂ ਦੀ ਬੇਜ਼ਤੀ ਕਰਦੇ ਹਨ ਸਰਕਾਰ ਨੂੰ ਹੀ ਇਹਨਾਂ ਦਾ ਕੋਈ ਹੱਲ ਕੱਢਣਾ ਚਾਹੀਦਾ ਹੈ

  • @JASSISINGH-hg4in
    @JASSISINGH-hg4in 9 месяцев назад +47

    ਕਾਰਵਾਈ ਹੋਣੀ ਚਾਹੀਦੀ ਹੈ ਬਾਈ ਜੀ

  • @palak3757
    @palak3757 9 месяцев назад +39

    ਪਰਚਾ ਦਰਜ ਹੋਨਾ ਚਾਹੀਦਾ ਏਨਾ ਤੇ

  • @amriksingh9589
    @amriksingh9589 9 месяцев назад +21

    ਇਨਾ ਨੂੰ ਦੇਣਾਂ ਬੰਦ ਕਰੋ ਬਹੁਤ ਧੱਕਾ ਕਰਨ ਲੱਗ ਪਏ

  • @BalkarSingh-ko2qy
    @BalkarSingh-ko2qy 9 месяцев назад +57

    ਲੋਕੀ ਏਹਨਾ ਨੂੰ ਬਾਬੇ ਕਹਿੰਦੇ ਸੀ ਪਰ ਅਫਸੋਸ ਹੁਣ ਏਹ ਬਾਬੇ ਏਦ੍ਹਾ ਦੀਆ ਹਰਕਤਾਂ ਕਰਦੇ ਹਨ ਏਹਨਾ ਉੱਪਰ ਪਰਚਾ ਦਰਜ ਕਰਵਾਇਆ ਜਾਵੇ ਜੀ

  • @lakhwindersingh3351
    @lakhwindersingh3351 9 месяцев назад +31

    ਜੇ ਨੰਗੇ ਹੁੰਦੇ ਤਾਂ ਇਕ ਵਾਰ ਡਾਂਗ ਫੇਰ ਦਿਓ। ਸਾਡੇ ਦਾਦੇ ਨੇ ਵੀ ਇੱਕ ਵਾਰ ਗੁੱਤ ਫੜ ਲਈ ਸੀ ।ਅੱਜ ਤੱਕ ਜਿਦ ਨਈ ਕਿਤਿ।

  • @jaswindersinghgosal3467
    @jaswindersinghgosal3467 9 месяцев назад +44

    ਵਾਈ ਜੀ 500 ਰੁਪਏ ਹੋਣੇ ਚਾਹੀਦੇ ਨੇ

    • @Knowbyu
      @Knowbyu 29 дней назад

      100 rupees only

  • @jaswindersinghgosal3467
    @jaswindersinghgosal3467 9 месяцев назад +38

    ਵਾਈ ਜੀ ਪਰਚਾ ਹੋਣਾ ਚਾਹੀਦਾ

  • @thindtelecom5237
    @thindtelecom5237 9 месяцев назад +28

    ਇਹਨਾਂ ਉਪਰ ਪੁਲਸ ਕਾਰਵਾਈ ਹੋਣੀ ਚਾਹੀਦੀ ਏ
    ਪਰਚਾ ਦਰਜ ਹੋਣਾ ਚਾਹੀਦਾ ਹੈ ਪੈਸੇ ਹਰ ਟਾਈਮ ਘਰ ਵਿੱਚ ਨਹੀਂ ਹੁੰਦੇ

  • @ManjitSingh-qo4zq
    @ManjitSingh-qo4zq 9 месяцев назад +19

    ਇੰਡੀਆ ਵਿੱਚ ਹੀ ਸਾਰੇ ਰੀਤੀ ਰਿਵਾਜ, ਵਹਿਮ ਭਰਮ, ਮੰਗਣ ਮਗਾਉਣ ਦਾ ਕੰਮ, ਦੁਬਈ ਵਰਗੇ ਦੇਸ਼ਾਂ ਵਿੱਚ ਏ ਕੰਮ ਕਰਕੇ ਦਿਖਾਓ

  • @baljindermalhotra2670
    @baljindermalhotra2670 9 месяцев назад +39

    ਬਦ ਦੁਆ ਕਾਹਦੀ ਇਨਾ ਦੀ ਵੀਰ ਜੀ ਜੇ ਬਦ ਦੁਆ ਜੋਗੇ ਹੋਣ ਤਾਂ ਫਿਰ ਏ ਪੂਰੇ ਇਨਸਾਨ ਨਾ ਹੁੰਦੇ ਇਨਾ ਤੇ ਪਰਚਾ ਦਰਜ਼ ਕੀਤਾ ਜਾਣਾ ਚਾਹੀਦਾ ਹੈ

  • @GurmeetSingh-jf2bl
    @GurmeetSingh-jf2bl 9 месяцев назад +19

    ਇਹ ਦੋ ਚੀਜ਼ਾਂ ' ਵਰ ' ਤੇ ' ਸਰਾਪ ' ਪੂਰੇ ਭਾਰਤੀਆਂ ਨੂੰ ਲੁੱਟ ਰਹੇ ਹਨ। ਵਰ ਤੇ ਸਰਾਪ ਨੂੰ ਚਲਾਉਣ ਵਾਲੇ ਬਿਲਕੁਲ ਅਣਪੜ੍ਹ। ' ਇਹਨਾਂ ' ਵਰ ਤੇ ਸਰਾਪਾਂ ਤੋਂ ਵੱਡੇ ਵੱਡੇ ਅਫਸਰ I.A.S , I. P. S , Phd.Dr. ਪ੍ਰਿੰਸੀਪਲ ਸੈਕਟਰੀ ਸੱਭ ਲੁੱਟੇ ਜਾ ਰਹੇ ਹਨ। ਧੰਨਵਾਦ।

  • @harmeghsingh2399
    @harmeghsingh2399 9 месяцев назад +56

    ਵੀਰ ਦੀ ਗੱਲ ਬਿਲਕੁਲ ਸਹੀ ਹੈ ਜੀ
    ਇਹ ਕਿੰਨਰ ਲੋਕਾਂ ਨਾਲ ਧੱਕਾ ਕਰਦੇ ਹਨ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜੀ
    ਲੋਕਾਂ ਨੂੰ ਇਕੱਠੇ ਹੋ ਕੇ ਆਵਾਜ਼ ਚੁੱਕਣੀ
    ਚਾਹੀਦੀ ਹੈ

  • @lahabsingh2908
    @lahabsingh2908 9 месяцев назад +32

    ਸਹੀ ਗੱਲ ਵੀਰ ਤੇਰੀ

  • @JoginderSingh-gd3tv
    @JoginderSingh-gd3tv 9 месяцев назад +12

    ਬਿਲਕੁਲ ਇਹ ਲੋਕ ਇਹੋ ਜਿਹਾ ਧੱਕਾ ਕਰਦੇ ਹਨ, ਇਹਨਾਂ ਤੇ ਸਖਤੀ ਵਰਤਣੀ ਚਾਹੀਦੀ ਹੈ, ਮੇਰੇ ਨਾਲ ਵੀ ਇਹੋ ਜਿਹਾ ਹੋਇਆ ਸੀ,ਕੱਪੜੇ ਉਤਾਰਨ ਵਾਲੀ ਇਹੋ ਜਿਹੀ ਧਮਕੀ ਤੋਂ ਡਰਨ ਦੀ ਲੋੜ ਨਹੀਂ, ਮੈ ਇਹੋ ਕਿਹਾ ਸੀ ਕਿ ਰੱਬ ਤੋ ਡਰੋ , ਪਹਿਲਾਂ ਪੱਤਾ ਨਹੀ ਕਿਹੜੇ ਮਾੜੇ ਕੀਤੇ ਕਰਮਾਂ ਦੀ ਸਜ਼ਾ ਭੁਗਤ ਰਹੇ ਹੋ, ਬੱਸ ਫਿਰ ਰੋਵਣ ਲੱਗ ਪਏ, ਕਾਫੀ ਸਮਝਾਉਣ ਤੋ ਬਾਅਦ ਮੇਰੇ ਬੇਟੇ ਵੱਲੋਂ ਗਿਆਰਾਂ ਹਜ਼ਾਰ ਸ਼ਗਨ ਦੇ ਕੇ ਤੋਰੇ,

  • @gurwinderkaurgill2802
    @gurwinderkaurgill2802 9 месяцев назад +18

    ਹੋਰ ਕੰਮ ਕਰ ਲੈਣ ਬਹੁਤ ਕੰਮ ਕਰਨ ਨੂੰ ਹੇਗੇ ਆ ਨੱਚ ਕੇ ਪੈਸੈ ਮੰਗਣੇ ਕਿਤੇ ਬਹੁਤ ਚੰਗੀ ਗੱਲ ਆ

  • @bsingh1233
    @bsingh1233 9 месяцев назад +22

    ਸਬ ਤੋਂ ਵੱਧ ਕਿੰਨਰ ਯੂਪੀ ਬਿਹਾਰ ਤੋੱ ਪੰਜਾਬ ਚ ਆਏ ਨੇ ,ਸਾਡੇ ਕੁਸ ਘੜੰਮ‌ ਚੌਧਰੀਆਂ‌ ਨੇ ਝਮਲਾ ਤੇ ਕੋਈ ਇੰਨਾ ਨੂੰ ਝੋਟੀ ਦੇ ਦਿੰਦਾਂ‌ ਕੋਈ ਛਾਪ ਪਾ ਦਿੰਦਾਂ , ਕੋਈ ਮੁੰਦੀਆਂ ਪਾ ਦਿੰਦਾਂ, ਹੁਣ ਬੱਸਾਂ ਰੇਲਾਂ‌ ਚ ਅਤੇ ਇੱਥੋਂ ਤੱਕ ਕਿ ਪਿੰਡਾਂ ਚ ਕਣਕ ਝੋਨੇ ਦੇ ਸੀਜਨ ਚ ਬੋਰੀਆਂ ਲੈਕੇ ਹਾਥੀ ਭਰਕੇ ਆਉਣ ਲੱਗ‌ ਪਏ

    • @positivethoughts8461
      @positivethoughts8461 9 месяцев назад

      ਹਾਂ ਸਹੀ ਗੱਲ ਹੈ ਇਹ ਬਾਹਰ ਤੋਂ ਹੀ ਆਏ ਲੱਗਦੇ ਹਨ ।

  • @brotherswalpeparajitwal7479
    @brotherswalpeparajitwal7479 9 месяцев назад +12

    ਸ਼ਰੇਆਮ ਧੱਕਾ ਆ ਜੀ ,, ਪੁਲਿਸ ਕਾਰਵਾਈ ਕਰਨੀ ਚਾਹੀਦੀ ਹੈ,,

  • @DeolSabb-ig1wl
    @DeolSabb-ig1wl 2 месяца назад +3

    ਵੀਰ।ਜੀ।ਠੀਕ।ਕੀਤਾ।ਬਲਵਿੰਦਰ।ਸਿੰਘ।ਦਿੳਲ।ਬੇਨੜਾ

  • @deeptimalik6034
    @deeptimalik6034 9 месяцев назад +16

    ਇਹ ਤਾਂ ਬਹੁਤ ਹੀ ਬਦਤਮੀਜ਼ ਲੋਕ ਨੇ ਬੰਦੇ ਦੀ ਮਜਬੂਰੀ ਨਹੀ
    ਸਮਝਦੇ
    ਇਹਨਾਂ ਦੀ ਲਿਮਟ ਰੱਖੋ ਤੇ ਕੇਸ ਕਰੋ ਤਾਂ ਕਿ ਇਹ ਸੁਧਰ ਜਾਣ 🙏

  • @jindugill2203
    @jindugill2203 9 месяцев назад +10

    ਅਮੀਰ ਲੋਕਾਂ ਨੇ ਝਮਲਾ ਰੱਖਿਆ ਇਹਨਾਂ ਨੂੰ, ਕੋਈ ਫ਼ਰਕ ਨੀ ਪੈਂਦਾ ਵੀਰ ਇਹਨਾਂ ਦੀ ਦੁਆ ਜਾਂ ਬਦ ਦੁਆ ਨਾਲ। ਛਿੱਤਰ ਫਿਰਨਾਂ ਚਾਹੀਦਾ ਏਦਾਂ ਦੇ ਬੇਸ਼ਰਮ ਲੋਕਾਂ ਦੇ।🙏🏻

  • @hardevsandhu21
    @hardevsandhu21 9 месяцев назад +25

    ਬਹੁਤ ਗ਼ਲਤ ਏ ਜੀ।

  • @darshangarcha9666
    @darshangarcha9666 9 месяцев назад +7

    ਇਨ੍ਹਾਂ ਦੀ ਵਜਾਏ ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਨ ਲਈ ਦੇ ਦੇਵੋ। ਆਪਣੇ ਗੁਰੂ ਤੇ ਯਕੀਨ ਰੱਖੋ।🙏🏽🙏🏽

  • @sarabjeetkaur4486
    @sarabjeetkaur4486 9 месяцев назад +5

    ਇਹ ਵਧਾਈ ਵਾਲਾ ਕੰਮ ਬਹੁਤ ਗਲਤ ਹੈਂ ਕਿਸੇ ਕੋਲ ਪੈਸੇ ਨਹੀ ਵੀ ਹੋ ਸਕਦੇ ਇਹ ਬਹੁਤ ਧੱਕਾ ਕਰਦੇ ਨੇ ਵਧਾਈ ਦੇ ਬਹਾਨੇ ।ਇਹ ਵਧਾਈਆਂ ਵਾਲਾ ਕੰਮ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ ਹੈ

  • @mangatraisoni3630
    @mangatraisoni3630 9 месяцев назад +22

    सही कहा इक वीर ने की कर्मा दा भोग ता ओ आप भोग रहे ने ओ तोहानु की सराफ देनगे सब इस दुनिया च अपना कर्म भोगतन आए हा , बाकी रही गल अपनी हैसियत मुताबिक जो कोई जीना वी देवे इनआ नू ले लेना चाहीदा,कोई लॉ नही की ए कोई किसे प्रकार दा धक्का करन, फिर वी नही मान दे ता सारे एक जुट होके ऐसी सेवा करन की पूरे देश च एह आवाज जावे की जेकर किसे ते धक्का किता ता आही हाल होवुगा अगला पावे कुछ वी दवे चुप करके खुशी नाल ले जाने चाहीदे जायदा पैसा देन नाल एह समाज जायदा तर पूठे कमा च ही पैसा उड़ादे हन बिलकुल सचाई है ते सब समाज नू पता है ,असी लोग बददुआ तो डरदे मारे इनआ नू सेअर ते चढ़ा लिया हूंन सेअर तो लान दा टाईम आ गया हुन पढआ लिखआ युग आ गया किदो दा छढओ पुरानीआ गला नू हुन ता ina दी चंगी सेवा करो बस ए कोई रब ने 🇮🇳🇮🇳🇮🇳🇮🇳🇮🇳🇮🇳

  • @jindersinghjindersingh8402
    @jindersinghjindersingh8402 2 месяца назад +4

    ਪੂਰੇ ਪੰਜਾਬ ਨੂੰ ਰੱਲ ਕੇ ਹਿਜੜੇ ਦੀ ਵਧਾਈ ਦੇਣੀ ਬੰਦ ਕਰੋ ਤੇ ਇਹਨਾਂ ਤੇ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਵੇ ਪਰਚਾ ਦਰਜ਼ ਕਰਾਏਂ ਵਗੈਰ ਧਰਨਾਂ ਨਾ ਚੱਕੇਓ ਵੀਰ ਜੀ ਸੱਭ ਨੂੰ ਕੱਠੇ ਹੋਣਾ ਚਾਹੀਦਾ ਇਹਨਾਂ ਨੇ ਬਹੁਤ ਗੰਦ ਪਾਏਆ ਕਿਸੇ ਦੀ ਆਤਮਾ ਨੂੰ ਦੁਖੀ ਕਰਕੇ ਏ ਆਪ ਕਿਸ ਤਰਾ ਸੁਖੀ ਰੈ ਲੈਣ ਗੇ ਇੱਕ ਤਾਂ ਪਹਿਲਾਂ ਹੀ ਹੀਜੜੇ ਨੇ ਦੁਵਾਰਾ ਵੀ ਪਰਮਾਤਮਾ ਨੇ ਇਹਨਾਂ ਦੇ ਕਰਮ ਦੇਖ ਕੇ ਫਿਰ ਤੋਂ ਦੁਵਾਰਾ ਏਦਾ ਦੀ ਜੂਨੀ ਵਿੱਚ ਪਾ ਦੇਣੇ

  • @HarjinderSingh-hs5xw
    @HarjinderSingh-hs5xw 9 месяцев назад +30

    ਬਹੁਤ ਧੱਕਾ ਕਰਦੇ ਹਨ, ਹੱਥ ਪੈਰ ਤਾਂ ਸਲਾਮਤ ਹਨ, ਕੰਮ ਕਰਨ ਕੋਈ।

  • @kuldeeptakher4503
    @kuldeeptakher4503 9 месяцев назад +9

    ਵੀਰ ਜੀ ਕੋਈ ਬਦਊਆ ਨਹੀਂ ਲੱਗਦੀ ਘਰ ਵਾਲਿਆਂ ਦੀ ਛਰਦਾ ਮੁਤਾਬਕ ਹੋਣਾ ਚਾਹੀਦਾ ਹੈ

  • @luv3169
    @luv3169 9 месяцев назад +15

    Hnji veer ji ina te parcha krwao boht dukhi krde ne ae loka nu 🙏

  • @NeetuKaur-mw5df
    @NeetuKaur-mw5df 9 месяцев назад +4

    ਬਿਲਕੁਲ ਸਹੀ ਕੀਤਾ ਵੀਰ ਜੀ ਇਹ ਬਹੁਤ ਤੰਗ ਕਰਦੇ ਆ ਗ਼ਰੀਬ ਲੋਕਾਂ ਨੂੰ

  • @ParamjitSingh-vu7sf
    @ParamjitSingh-vu7sf 9 месяцев назад +9

    ਏਨਾ ਖਿਲਾਫ ਕਾਰਵਾਈ ਕਰਵਾਉ

  • @harbhajansingh3868
    @harbhajansingh3868 9 месяцев назад +4

    ਕਿੰਨਰਾਂ ਵੱਲੋਂ ਇਹ ਹਰਕਤ ਸਾਰੇ ਪੰਜਾਬ ਵਿੱਚੋਂ ਹੁੰਦੀ ਹੈ ਇਸ ਨੂੰ ਬੰਦ ਕਰਨਾ ਚਾਹੀਦਾ

  • @jasdeepsingh4789
    @jasdeepsingh4789 9 месяцев назад +3

    ਬਿਲਕੁਲ ਠੀਕ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ

  • @barindersingh-qz7ru
    @barindersingh-qz7ru 9 месяцев назад +6

    ਬਿਲਕੁਲ ਸਹੀ ਹੈ ਜੀ ਅਦਾਲਤ ਵਿੱਚ ਜਾਓ। ਅਤੇ ਇੰਨਾਂ ਤੇ ਬੈਨ ਲਗਨਾਂ ਚਾਹੀਦਾ। ਸਰਕਾਰ ਇੰਨਾਂ ਨੂੰ ਪੈਨਸ਼ਨਾਂ ਲਾਕੇ ਇੰਨਾਂ ਦੀ ਗੁੰਡਾਗਰਦੀ ਬੰਦ ਕਰੇ।

  • @surinderkaur9310
    @surinderkaur9310 9 месяцев назад +7

    ਸਹੀ ਗੱਲ ਹੈ ਗਿਆਰਾਂ ਸੌਂ ਤੌਂ ਵੱਧ ਨਹੀਂ ਦੇਣਾਂ ਚਾਹੀਦਾ ਹੈ 😢😢😢

  • @sahilgujjar9119
    @sahilgujjar9119 9 месяцев назад +12

    ਬੋਹਤ ਹੀ ਵਾਦੀਆ ਕਿਤਾ 22 ਜਿ ਤੂਸੀ 🙏🙏

  • @Balbirsinghusa
    @Balbirsinghusa 9 месяцев назад +27

    ਇਹਨਾ ਦੇ ਸਰਾਫ ਤੋਂ ਨਹੀਂ ਡਰੀਦਾ ਇਹ ਤਾਂ ਆਪ ਪਤਾ ਨਹੀਂ ਕਿਹੜੀ ਸਜਾ ਭੁਗਤ ਰਹੇ ਆ।

  • @Jagtar2268
    @Jagtar2268 9 месяцев назад +23

    High court case lao ehna khilaf

  • @MoharSingh-mx8vu
    @MoharSingh-mx8vu 9 месяцев назад +6

    ਵਧਾਈ ਕਾਨੂੰਨੀ ਤੌਰ ਤੇ ਹਰ ਜਗਾ ਫਿਕਸ ਹੋਣੀ ਚਾਹੀਦੀ ਹੈ ਬਹੁਤ ਤੰਗ ਕਰਦੇ ਨੇ ਇਹ ਲੋਕ ਂਂ ਬੱਚਾ ਹੋਣ ਤੇ ਪਹਿਲਾਂ ਡਾਕਟਰ ਨਿਚੋੜ ਦੇ ਨੇ ਫਿਰ ਇਹ ਲੋਕ !!

  • @Karansingh-iq1zv
    @Karansingh-iq1zv 9 месяцев назад +7

    ਸਹੀ ਗੱਲ 22 ਜੀ

  • @AshuSharmalivejagran3634
    @AshuSharmalivejagran3634 9 месяцев назад +1

    ਸਹੀ ਗੱਲ22ਜੀ ਅਸੀਂ ਤੁਹਾਡੇ ਨਾਲਹਾ

  • @SatpalSingh-iu8vb
    @SatpalSingh-iu8vb 9 месяцев назад +27

    Bilkul sahi gal hai garib banda kidho dauga

    • @harpalkaur408
      @harpalkaur408 9 месяцев назад

      Aam banda koi v nhi de sakda ji

    • @SatpalSingh-iu8vb
      @SatpalSingh-iu8vb 9 месяцев назад

      @@harpalkaur408 veer ji Babut jayda sapoot karo taki ye vardat kise hor ghar na hove

    • @SatpalSingh-iu8vb
      @SatpalSingh-iu8vb 9 месяцев назад

      @@harpalkaur408 full sapoot karo ji sare

    • @SatpalSingh-iu8vb
      @SatpalSingh-iu8vb 9 месяцев назад

      Sister ji iam chhatisgarh durg bhilai

  • @KaramjitKaur-i3d
    @KaramjitKaur-i3d 9 месяцев назад +2

    ਵਧੀਆ ਕੀਤਾ ਵੀਰੇ ਤੈ

  • @user-vr8nz2xx9n
    @user-vr8nz2xx9n 9 месяцев назад +1

    ਚੱਕ ਦੇ ਫੱਟੇ ਅਸੀਂ ਤੁਹਾਡੇ ਨਾਲ ਹਾਂ ਭਾਈ ਸਾਹਿਬ।

  • @sehajsingh6437
    @sehajsingh6437 9 месяцев назад +2

    ਬਿਲਕੁਲ ਸੱਚੀ ਗੱਲ ਆ ਵੀਰ ਜੀ

  • @NavneetSingh-mc5lt
    @NavneetSingh-mc5lt 9 месяцев назад +1

    ਇਨ੍ਹਾਂ ਕਿੰਨਰਾਂ ਤੇ ਪਰਚਾ ਦਰਜ਼ ਹੋਣਾ ਚਾਹੀਦਾ ਹੈ, ਇਨ੍ਹਾਂ ਦੇ ਮੰਗਣ ਤੇ ਰੋਕ ਹੋਣੀ ਚਾਹੀਦੀ ਹੈ।

  • @hardeepsingh-yr4ch
    @hardeepsingh-yr4ch 9 месяцев назад +1

    Shi gal aa bhut ਧੱਕਾ ਕਰਦੇ ਆ enna te ਕਾਰਵਾਈ ਹੁਣੀ ਚਾਹੀਦੀ ਕੋਈ limet ਨਹੀਂ ਹੈਗੀ ਇੰਨਾ ਦੀ

  • @bagichasinghrakkar1446
    @bagichasinghrakkar1446 9 месяцев назад +1

    ਭਾਈ ਸਾਹਿਬ ਦੇ ਪਰਵਾਰ ਕੋਲੋ ਕਿੰਨਰਾਂ ਵਲੋ
    ਧੱਕੇਸ਼ਾਹੀ ਨਾਲ ਵਧਾਈ ਲੈਣ ਦੇ ਖਿਲਾਫ ਚੁੱਕੀ ਅਵਾਜ਼ ਦੀ ਸਹਿਮਤੀ ਭਰਦੇ ਹਾਂ ,ਨਗਰਾਂ ਦੀਆ ਪੰਚਾਇਤਾਂ ਅਤੇ ਨਗਰ ਪਾਲਿਕਾ ਨੂੰ ਮਤਾ ਪਾਕੇ ਸਹਿਮਤੀ ਦੇਣੀ ਚਾਹੀਦੀ ਹੈ ਕਿੰਨਰਾਂ ਨੂੰ ਇਤਨੇ ਪੈਸੇ ਦੇਣੇ ਸਹੀ ਹਨ ,ਜਿਸਦਾ ਵੇਰਵਾ ਬੋਰਡਾਂ ਤੇ ਲਿਖਣਾ ਚਾਹੀਦਾ ਹੈ ।🙏

  • @satpalsingh5974
    @satpalsingh5974 9 месяцев назад +1

    ਬਿਲਕੁਲ ਸੱਚੀਆਂ ਗੱਲਾਂ ਨੇ

  • @GagandeepSingh-ww3mk
    @GagandeepSingh-ww3mk 9 месяцев назад +10

    sahi gall aa veer di 👍👍👍

  • @nirvailsingh5735
    @nirvailsingh5735 9 месяцев назад +16

    Veer koiii bddvaa di tension naa lvi bss apnaa bapu khnde vala betha baba Deep singh ji bss Waheguru waheguru daa jaap kro no tension dunyea daari di

  • @Vir_Gaming_
    @Vir_Gaming_ 9 месяцев назад +6

    100%right ho tuc veer ji

  • @AvtarSingh-nf1cb
    @AvtarSingh-nf1cb 9 месяцев назад +1

    ਹਾਜੀ ਜੀ 22 ਜੀ ਦੀ ਗੱਲ ਠੀਕ ਹੈ

  • @AshaRani-so4ui
    @AshaRani-so4ui 9 месяцев назад +8

    Brother ji bhut shi bol rahe ho tuci ji ❤

  • @PamjitKour
    @PamjitKour 9 месяцев назад +8

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @CharanjitSingh-f6p
    @CharanjitSingh-f6p 2 месяца назад

    ਵਧਾਈਆਂ ਲੈਣ ਦੇ ਹੱਕਦਾਰ ਤਾਂ ਹਨ ਕਿੰਨਰ ਪਰ ਜਾਇਜ਼ ਹੋਵੇ 1100, ਜਾਂ 2100,ਇਸ ਤੋਂ ਵੱਧ ਨਹੀਂ ਇਹਨਾਂ ਦੀ ਧੱਕੇਸ਼ਾਹੀ ਨੇ ਕੲਈ, ਪਿੰਡਾ, ਵਿਚ ਮਤੇ ਪਾਸ ਕਰਵਾ ਦਿੱਤੇ

  • @DavinderSingh-qx2zm
    @DavinderSingh-qx2zm 9 месяцев назад +1

    ਬਾਈ ਇਹ ਪਰਮਾਤਮਾ ਦੇ ਉਪਰ ਤਾਂ ਨਹੀਂ ਹੇ ਗੇ ਇਹਨਾਂ ਦੀ ਰੂਹ ਨਾਲ ਛਿੱਤਰ ਪਰੇਡ ਕੀਤੀ ਜਾਵੇ

  • @malkiatsingh-hm2vm
    @malkiatsingh-hm2vm 9 месяцев назад +9

    Wahegurug g wahegurug g wahegurug g wahegurug g wahegurug g wahegurug g wahegurug g wahegurug

  • @dharmindersingh5939
    @dharmindersingh5939 9 месяцев назад +3

    ਇਨ੍ਹਾਂ ਦੀ ਛਿੱਤਰ ਪਰੇਡ ਕਰੌ ਬੱਸ ਇਹੀ ਹੱਲ ਹੈ।।

  • @gurbhajankaur3281
    @gurbhajankaur3281 9 месяцев назад +1

    ਸਹੀ ਕਹਿ ਰਹੇ ਹੋ। Waheguru ji mehar karan aap ji te 🙏

  • @reshamjassal2651
    @reshamjassal2651 9 месяцев назад +1

    ਮੈਂ ਵੀ ਸਹਿਮਤ ਹਾਂ ਤੇਰੇ ਨਾਲ ਹਾਂ ਵੀਰੇ.. ਤੇਰੀ ਇਕ ਇਕ ਗੱਲ ਸੱਚ ਤੇ ਸਹੀ ਹੈ ਵੀਰੇ

  • @deepakgoswami4442
    @deepakgoswami4442 9 месяцев назад +9

    Bilkul theek baat hao

  • @navjot473
    @navjot473 9 месяцев назад +5

    ਹਰ ਪਿੰਡ ਦੇ ਸਰਪੰਚ ਨੂੰ ਪਿੰਡ ਦੇ ਲੋਕਾਂ ਨਾਲ ਸਲਾਹ ਕਰਕੇ ਮਤਾ ਪਾਸ ਕਰਨਾ ਚਾਹੀਦਾ ਏ ਵੀਰ ਦੀ ਗੱਲ ਸਹੀ ਏ ਕਈ ਵਾਰ ਏਨੇ ਪੈਸੇ ਨਈ v ਹੁੰਦੇ ਇਹ ਲੋਕ ਬਦਦੁਆ ਦੇ ਨਾਮ ਤੇ ਬਹੁਤ ਡਰਾਉਂਦੇ ਆ ਤੇ ਕਈ ਲੋਕ ਡਰਦੇ ਹੀ ਜਿਵੇਂ ਕਿਵੇਂ ਤੰਗ ਹੋ k ਇਹਨਾਂ ਨੂੰ ਪੈਸੇ ਦਿੰਦੇ a

    • @nijjarsukhraj3287
      @nijjarsukhraj3287 9 месяцев назад

      ਸਰਪੰਚ ਹੀ ਲੋਕਾਂ ਦੇ ਪੈਸੇ ਖਾ ਜਣਦੇ A। ਓਹਨਾਂ ਨੇ ਕਿ ਸੋਚਣਾ

  • @dhillonpawandeep3759
    @dhillonpawandeep3759 9 месяцев назад +6

    Waheguruji Waheguruji Waheguruji

  • @NirmalSingh-fj1hv
    @NirmalSingh-fj1hv 9 месяцев назад +3

    ਸ਼ਰਮਨਾਕ ਹਰਕਤ

  • @ranjitmalhi1773
    @ranjitmalhi1773 9 месяцев назад +2

    ਹਰ ਪਿੰਡ ਦੀ ਪੰਚਾਇਤ ਨੂੰ ਖੁਸਰੇ,ਛੁਰੀਮਾਰ,ਕੋਹੜੇ, ਭੰਡਾਂ,ਬਾਜੀਗਰਨੀਆਂ ਦੀ ਵਧਾਈ ਦੀ ਰਕਮ ਤਹਿ ਕਰਕੇ ਪਿੰਡਾਂ ਵਿੱਚ ਸ਼ਰੇਆਮ ਜਗ੍ਹਾ ਤੇ ਲਿਖਣੀ ਚਾਹੀਦੀ ਹੈ, ਜੇਕਰ ਕੋਈ ਵੱਧ ਦੇਵੇ ਉਹਦੀ ਆਪਣੀ ਮਰਜੀ,ਹੋਰ ਖੇਤਰਾਂ ਦਾ ਪਤਾ ਨਹੀਂ,ਮੈਂ ਮਾਝੇ ਤੋਂ ਹਾਂ ਸਾਡੇ ਪਿੰਡਾ ਇਹ ਸਾਰੇ ਵਧਾਈ ਲੈਣ ਆਉਂਦੇ ਹਨ।

  • @SantokhSinghMaman
    @SantokhSinghMaman 9 месяцев назад +6

    Sahi gal hai veer ji

  • @AvtarSingh-lw3vc
    @AvtarSingh-lw3vc 9 месяцев назад +6

    Bai g tusi bhut vdiya kita a g

  • @JasbirSingh-rw4ds
    @JasbirSingh-rw4ds 9 месяцев назад +15

    ਪਹਿਲਾਂ ਤੁਸੀਂ ਸਿਰ ਤੇ ਚੜਾਏ ਹਨ।

  • @makhansidhu1693
    @makhansidhu1693 9 месяцев назад +6

    ਸਾਡੇ ਪਿੰਡ ਪੰਚਾਇਤ ਚ 1100,,,2100 ਰੁਪਏ ਤੱਕ ਦੇਣ ਦਾ ਮਤਾ ਪਾਸ ਕੀਤਾ ਹੋਇਆ ਹੈ

    • @gurjant97152
      @gurjant97152 9 месяцев назад

      Bilkul band karo bai ji

  • @nirvailsingh5735
    @nirvailsingh5735 9 месяцев назад +13

    Hello bro ihnaa nu 500 to vdd KDE naa dvo bss

  • @avrajbuttar816
    @avrajbuttar816 9 месяцев назад +3

    Sahi gall sir

  • @cityflex5022
    @cityflex5022 9 месяцев назад +7

    Rab ty vishwash kro ji
    Inna de bd dua nhi lagdi ji

  • @Preetkahlon280
    @Preetkahlon280 9 месяцев назад +1

    ਭਾਜੀ ਜਦੋਂ ਪਹਿਲੀ ਵਾਰ ਆਏ ਸੀ ਇਹਨਾਂ ਨੂੰ 51 ਹਜਾਰ ਰੁਪਈਆ ਦਿੱਤਾ ਸੀ ਤੇ ਉਦੋਂ ਹੀ ਇਹਨਾਂ ਨੂੰ 1100 ਰੁਪਈਆ ਦਿੰਦਾ ਤੇ ਇਹ ਅੱਗੇ ਗਿੱਜ ਕੇ ਨਾ ਮੰਗਦੇ ਲੱਖ ਰੁਪਈਆ ਵੀਰ ਜੀ ਆਪਾਂ ਲੋਕਾਂ ਨੇ ਹੀ ਗਜਾਏ ਹੋਏ ਨੇ

  • @rawangarcha9289
    @rawangarcha9289 9 месяцев назад +3

    You are right

  • @kirtangurbani706
    @kirtangurbani706 9 месяцев назад

    ਪੁੱਤਰ ਬਿਲਕੁਲ ਠੀਕ ਕੀਤਾ 👍

  • @robinbains8164
    @robinbains8164 9 месяцев назад +2

    Sahi gal 💯 veer ji 🙏🙏

  • @kewalsingh3253
    @kewalsingh3253 9 месяцев назад +3

    Sahi gal a bro

  • @surindersingh9210
    @surindersingh9210 9 месяцев назад +5

    Bhai sab bilkul sahi ha

  • @sapinderrakkar4588
    @sapinderrakkar4588 9 месяцев назад +4

    Boht dhakka krde ne veer sahi gall ae tuhadi ehna di vadhayi pakki honi chahidi ki bss ene hi Dene ne eh ni dekhde ki bnda greeb ja Ameer har kise nl dhakka krde ne eh Eve hi

  • @baldevsingh-pm5hb
    @baldevsingh-pm5hb 9 месяцев назад +11

    Well done brother right agree with you dear brother 👍🙏

  • @gurminder2.0
    @gurminder2.0 9 месяцев назад

    ਗ਼ਲਤ ਗੱਲ ਹੈ

  • @BabbusinghSidhu
    @BabbusinghSidhu 9 месяцев назад +1

    💯👌🏼👌🏼👌🏼👌🏼👌🏼

  • @taranveerkaur1954
    @taranveerkaur1954 9 месяцев назад

    ਗਲਤ ਗੱਲ ਵਾ ਵਧਾਈ ਉਹ ਦੋ ਬੰਦਾ ਖੁਸ਼ੀ ਨਾਲ ਦੇਵੇ

  • @BaljeetSingh-gx4yv
    @BaljeetSingh-gx4yv 9 месяцев назад

    ਇਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਧੱਕੇ ਨਾਲ ਮੰਗਦੇ ਆ

  • @DavinderKaur-nf5vq
    @DavinderKaur-nf5vq 9 месяцев назад

    ਬਿਲਕੁਲ ਸਹੀ ਕਿਹਾ ਵੀਰ ਨੇ

  • @Sukhapl0011
    @Sukhapl0011 9 месяцев назад +2

    Right g 👍👍