Farmers, Traders and the Government : Davinder Sharma

Поделиться
HTML-код
  • Опубликовано: 31 янв 2025

Комментарии • 55

  • @SarwanSingh-rp1ox
    @SarwanSingh-rp1ox Год назад +6

    ਦਵਿੰਦਰ ਸ਼ਰਮਾ ਜੀ ਅੰਤਰਰਾਸ਼ਟਰੀ ਪੱਧਰ ਦੇ ਖੇਤੀ ਮਾਹਿਰ ਨੇ । ਇਹਨਾਂ ਨੂੰ ਕਿਸਾਨਾਂ ਦੀਆਂ ਮੁਸਕਲਾਂ ਦਾ ਬਹੁਤ ਗਿਆਨ ਹੈ। ਕਿਸਾਨੀ ਦੇ ਹਰ ਮੁੱਦੇ ਤੇ ਬਹੁਤ ਗਿਆਨ ਹੈ ਅਤੇ ਹਰ ਮੁੱਦੇ ਦਾ ਹੱਲ ਵੀ ।ਹਰ ਕਿਸਾਨ ਨੂੰ ਇਹਨਾਂ ਦੇ ਵਿਚਾਰਾਂ ਨੂੰ ਬਹੁਤ ਧਿਆਨ ਨਾਲ ਸੁਣਨਾ ਚਾਹੀਦਾ

  • @RanjitSingh-zr6eo
    @RanjitSingh-zr6eo Год назад +2

    ਵੈਰੀ ਗੁੱਡ ਡਾਕਟਰ ਸਾਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਵਧੀਆ ਇਨਸਾਨ ਹੋ

  • @ajmerdhillon3013
    @ajmerdhillon3013 Год назад +10

    ਹਮੇਸ਼ਾ ਸੱਚੀਆਂ ਗੱਲਾਂ ਕਰਦੇ ਹਨ ਡਾਕਟਰ ਸਾਹਿਬ ।ਵੱਡੇ ਪੰਜਾਬੀ ਕਿਸਾਨਾਂ ਨੂੰ ਝੋਨੇ ਤੋਂ ਦੂਰ ਹੋਣਾ ਚਾਹੀਦਾ ਹੈ ਛੋਟਿਆਂ ਦੀ ਤਾਂ ਮਜਬੂਰੀ ਹੈ।ਤਾਂ ਹੀ ਪਾਣੀ ਦੀ ਬੱਚਤ ਹੋ ਸਕਦੀ ਹੈ।

  • @sunnys1756
    @sunnys1756 Год назад +10

    Very informative and thanks for speaking on behalf of Punjab farmers and Punjab exclusively

  • @narinderpalsingh5349
    @narinderpalsingh5349 Год назад +4

    ਮਹਾਨ ਸ਼ਖਸੀਅਤ ❤

  • @karamcheema9280
    @karamcheema9280 Год назад

    ਬਹੁਤ-ਬਹੁਤ ਜਰੂਰੀ ਅਤੇ ਵਧੀਆ ਜਾਣਕਾਰੀ ਡਾ ਦਵਿੰਦਰ ਜੀ।

  • @harjeeschekhonz5556
    @harjeeschekhonz5556 Год назад +6

    Very insightful ji 🙏💐

  • @sandeepSingh-ch3nb
    @sandeepSingh-ch3nb Год назад +4

    Waheguru Punjab Te Mehar Kare Sar ji

  • @gursahibsingh2182
    @gursahibsingh2182 Год назад

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਬ ਨੇ ਨਹੀਂ ਤਾਂ ਬੁਧੀਜੀਵੀ ਵਰਗ ਕੱਲੇ ਕਿਸਾਨਾਂ ਨੂੰ ਹੀ ਜ਼ਿਮੇਂਦਾਰ ਬਣਾਈ ਜਾਂਦੇ ਹੈਂ ਪਾਣੀ ਦੀ ਗ਼ਲਤ ਵਰਤੋਂ ਕਿਸਾਨ ਹੀ ਕਰਦੇ ਹੈ

  • @harjitlitt1375
    @harjitlitt1375 Год назад +2

    Sharna ji proud of u. You are true Punjabi

  • @animeshwarkaur
    @animeshwarkaur 2 месяца назад

    ਬਹੁਤ ਹੀ ਵਧੀਆ ਡਾਕਟਰ ਸਾਹਿਬ।

  • @talwinder123
    @talwinder123 7 месяцев назад

    ਦਵਿੰਦਰ ਸ਼ਰਮਾਂ ਜੀ ਦੇ ਵਿਚਾਰ ਬਹੁਤ ਸੁਣਨ ਵਾਲੇ ਹੁੰਦੇ ਹਨ। 🎉🎉🎉

  • @nirmalmann9347
    @nirmalmann9347 Год назад +2

    Salute Respected Davinder Sharma Ji for Guiding us and making us aware about our natural sources

  • @karnailsinghkhalsausa176
    @karnailsinghkhalsausa176 Год назад +3

    ਬਹੁਤ ਵਧੀਆ ਜੀ। ਧੰਨਵਾਦ

  • @Bitt855
    @Bitt855 Год назад +1

    Dr Sharma, you are a big hope for the farmers of punjab and ur experience, research can help them solve their problems, but alas governments are not listening to ur suggestions!

  • @saman6940
    @saman6940 Год назад

    necessary discussion
    ❤❤❤❤❤❤❤❤

  • @luckygrewal4421
    @luckygrewal4421 Год назад +3

    Excellent

  • @JasjitSingh-k
    @JasjitSingh-k Год назад +1

    Baut vadia speech sir 🇩🇪🇩🇪🇩🇪🙏🙏❤❤

  • @HarjinderSingh-mv7xc
    @HarjinderSingh-mv7xc Год назад +3

    Very nice useful information

  • @urvindersing6658
    @urvindersing6658 Год назад +4

    You are very helpful to low medium class.I hope people will get good results out of these suggestions. Excellent.

  • @gurjantsingh6378
    @gurjantsingh6378 Год назад +1

    Waheguru ji Waheguru ji Waheguru ji dhanbad ji 🙏

  • @BsKhakh
    @BsKhakh Год назад +2

    Right analysis: fact based arguments, well explained.

  • @onkarsingh1313R
    @onkarsingh1313R Год назад +2

    Very good sir thank

  • @DeepSanduz
    @DeepSanduz Год назад +9

    Farmers all over the world are facing global economic threat from few businesses houses.
    Sikh should be discussing or presenting solutions to farmers, laborers and smal businesses. But unfortunately states are more happier to indulge us in petty matters of Sikhs.

  • @harisingh6506
    @harisingh6506 Год назад

    Very good

  • @sandishsingh9814
    @sandishsingh9814 Год назад +1

    Very good sir ji

  • @tarsemsingh-yq5lm
    @tarsemsingh-yq5lm Год назад +1

    Sir Ji very good thanks

  • @saman6940
    @saman6940 Год назад

    🔥🔥🔥🔥🔥🔥

  • @jagdeepsingh4347
    @jagdeepsingh4347 Год назад +1

    Waheguru ji ka khalsa waheguru ji ki fateh ji veer ji God bless you happy life

  • @rckatoch6677
    @rckatoch6677 11 месяцев назад

    These views are to be analyzed and common persons like me are to be sensitised about the pathetic condition of farmers.The farmers are also entrepreneurs but are the risk takers as their produce is in open vulnerable to natural calamities .This 50% population has been taken for granted and had been a mere vote bank to be used in elections.The suppliers of farm inputs are flourishing but farmers income is nosediving every year.Even after losses farmers are still continuing their profession profession. Hats off to them for their resilience and perseverance.

  • @saman6940
    @saman6940 Год назад

    👍🏻👍🏻👍🏻👍🏻👍🏻👍🏻👍🏻

  • @MandeepSingh-nn5pz
    @MandeepSingh-nn5pz Год назад +2

    🙏

  • @BHAJANSINGH-vd7rt
    @BHAJANSINGH-vd7rt Год назад +1

    👌👌

  • @ur5aab
    @ur5aab Год назад +1

    Where/when did the lecture happen ? What was the agenda, what was the conclusion(s) and any further actions?
    Please help if you can.

  • @animeshwarkaur
    @animeshwarkaur 2 месяца назад

    ਸਕੂਲਾਂ ਵਿੱਚ ਕ੍ਰਿਸ਼ੀ ਨੂੰ ਇੱਕ ਵਿਸ਼ੇ ਦੇ ਤੌਰ ਤੇ ਪੜ੍ਹਾਇਆ ਜਾਵੇ ਤਾਂ ਕਿ ਉਹ ਆਕਰਸ਼ਿਤ ਹੋਣ।

  • @SatnamSingh-vv2rj
    @SatnamSingh-vv2rj Год назад

    ਦੇਵੇਂਦਰ ਸਾਹਿਬ ਤੁਸੀਂ ਬਹੁਤ ਬੇਲੇਂਸ ਔਰ ਫ੍ਰੋਟ ਫੁਲ ਗੱਲਾਂ ਕਰਦੇ ਹੋ।

  • @ajmerdhillon3013
    @ajmerdhillon3013 Год назад +3

    ਡਾਕਟਰ ਸਾਹਿਬ ਜਿਹੜਾ ਵਾਧੂ ਅਨਾਜ ਛੇ ਬਲੀਅਨ ਲੋਕਾਂ ਵਾਸਤੇ ਪੈਦਾ ਕੀਤਾ ਜਾਂਦਾ ਹੈ ਉਸ ਨੂੰ ਘੱਟ ਕਿਉਂ ਨਹੀ ਜਾਂਦਾ ਤਾਂ ਕਿ ਪਾਣੀ ਬੱਚ ਸਕੇ।ਬਾਕੀ ਮੁਫ਼ਤ ਟਿਊਬਲਾ ਦੀ ਬਿਜਲੀ ਨੇ ਵੀ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਮੇਰਾ ਨਿੱਜੀ ਵਿਚਾਰ ਬਾਦਲ ਸਰਕਾਰ ਨੇ ਵੋਟਾ ਦੀ ਖ਼ਾਤਰ ਮੋਟਰਾਂ ਦੇ ਬਿੱਲ ਮਾਫ਼ ਕਰਕੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

  • @animeshwarkaur
    @animeshwarkaur 2 месяца назад

    ਜਪਾਨ ਦਾ ਤਰੀਕਾ ਬਹੁਤ ਵਧੀਆ ਹੈ।
    ਉਹ wash basin ਦਾ ਪਾਣੀ flush ਦੀ ਟੰਕੀ ਵਿੱਚ ਜਾਂਦਾ ਹੈ । ਪਾਣੀ ਬਿਲਕੁਲ ਵੀ ਵੇਸ੍ਟ ਨਹੀਂ ਹੁੰਦਾ। ਅਗਰ ਭਾਂਡੇ ਮਾਂਝ ਕੇ ਓਹ ਪਾਣੀ ਪੋਚੇ ਫੇਰਨ ਲਈ ( ਫਿਨਾਇਲ ਪਾ ਕੇ ਵਰਤਿਆ ਜਾ ਸਕਦਾ ਹੈ।

  • @animeshwarkaur
    @animeshwarkaur 2 месяца назад

    ਸਬਜ਼ੀਆਂ, ਆਟਾ , ਦਾਲਾਂ ਦਾ ਭਾਅ ਅਸਮਾਨ ਛੁਹ ਰਿਹਾ।
    ਕਿਸਾਨ ਨੂੰ ਘੱਟ ਮਿਲਦਾ ਏ। ਕੋਈ ਹੱਲ ਹੋਣਾ ਚਾਹੀਦਾ।
    ਅਸੀਂ ਪੜ੍ਹਿਆ ਸੀ ਹਰ ਸਾਲ ਅਮਰੀਕਾ ਹਜ਼ਾਰਾਂ ਟਨ ਕਣਕ ਸਮੁੰਦਰ ਵਿੱਚ ਸੁੱਟਦਾ ਹੈ ਕੇ ਕੀਮਤ ਨਾ ਘਟੇ । demand ਅਤੇ supply ਦਾ ਨਿਯਮ ਹੈ।

  • @narinderpalsingh5349
    @narinderpalsingh5349 Год назад +2

    ਕਿਸਾਨ ਹਕੂਮਤ,ਵਪਾਰੀ ਅਤੇ ਅਖੌਤੀ ਕਿਸਾਨ ਯੂਨੀਅਨਾਂ ਦਾ ਸ਼ਿਕਾਰ ਹੈ,,,ਗੁਸਤਾਖੀ ਮਾਫ।

  • @lovkeshbajaj674
    @lovkeshbajaj674 11 месяцев назад

    We know the problem, so quality is more important than quantity. Secondly the purchaser is not paying less but it is the middleman who is pocketing more money. One more thing is too much production of rice and wheat, diversification,and contractual farming to be encouraged, govt help in technology, plantation of oil seeds, poultry, dairy and other segment s to be augmented. All this combined with village tourism and other ways of increasing income to be encouraged. Trees for wood and fruit , well there are so many things which can help both the farmer and consumer. What is required is an Indian strategy and outlook to the problem. MSP cannot work since too many variables at play. However some new system to ensure that real income goes up. Again loan waiver is not a way out. Crop insurance to be made compulsory. I think the people who knows the problem also know the solution or at least the direction to be taken. Make successful models so that a cut and paste job with minor tunings can be done.

  • @sukhmindersingh444
    @sukhmindersingh444 Год назад

    what about labour ?????

  • @jaswindersingh6019
    @jaswindersingh6019 Год назад +1

    ਗਰੀਬ ਨੂ ਮਾਰ ਦੇਣਾ ਚਾਹੁੰਦੇ ਨੇ

  • @animeshwarkaur
    @animeshwarkaur 2 месяца назад

    ਮਤਲਬ digging the pitch and filling them
    ਮਜ਼ਦੂਰ ਵੇਹਲੇ ਨਹੀਂ ਰਹਿਣਗੇ। ਕੰਮ ਕਰਾਓ

  • @kp1100
    @kp1100 Год назад +1

    Why is Sikh Siyasat posting videos of Bahmans ?? :) :) I thought they were evil. Isnt that what you guys propagate.

    • @harmeetsingh335
      @harmeetsingh335 Год назад +5

      Change bndeya da sath har Sikh nu dena chahida.
      Guru Granth Sahab ch v Bahmna di bani darj h
      Khilafat sirf saazish, jhooth, kroodta etc di krni chahidi chaahe oh Sikh hi kyo na hove

    • @veersingh55555
      @veersingh55555 Год назад +4

      shut up you Radical..sikhs are don't judge anybody on caste ...He is a very knowledgeable person.....soo he deserve too share his knowledge for good.....

    • @HarpreetSingh-iy9lv
      @HarpreetSingh-iy9lv Год назад

      @@veersingh55555 they are Punjabi Hindu propagating hate under Sikh disguise names

  • @jagjitsingh5802
    @jagjitsingh5802 Год назад +1

    Excellent

  • @animeshwarkaur
    @animeshwarkaur 2 месяца назад

    ਮਤਲਬ digging the pitch and filling them
    ਮਜ਼ਦੂਰ ਵੇਹਲੇ ਨਹੀਂ ਰਹਿਣਗੇ। ਕੰਮ ਕਰਾਓ