Gurdas Maan at RedFM Vancouver

Поделиться
HTML-код
  • Опубликовано: 5 янв 2025

Комментарии • 103

  • @bhagwantbawa1578
    @bhagwantbawa1578 4 года назад +6

    ਪੰਜਾਬੀ ਗੀਤਕਾਰੀ ਗਾਇਕੀ ਪੰਜਾਬੀਅਤ ਤੇ ਪੰਜਾਬ ਦੀ ਆਨ ਮਾਣ ਸ਼ਾਨ ਗੁਰਦਾਸ ਮਾਨ ਸਾਹਿਬ। ਡੀਸੀ ਧੂੜਕੋਟ

  • @RinkuSingh-sk8oy
    @RinkuSingh-sk8oy 6 лет назад +11

    ਮਾਨ ਸਾਬ ਜੀ ਬਹੁਤ ਵਧੀਆ ਕਲਾਕਾਰ ਨੇ👌👌👌👌👍👍👍

  • @sahibpannu99
    @sahibpannu99 6 лет назад +5

    ਬਹੁਤ ਵਧੀਅਾ ਇੰਟਰिਵੳੂ .
    Red FM 📻 Vancouver CiTy

  • @manmeetmann5512
    @manmeetmann5512 6 лет назад +3

    maan sahib har vaari sikhan nu milda tuhade toh🙏🙏

  • @deepdeep8195
    @deepdeep8195 5 лет назад +2

    ਜੈ ਲਾਡੀ ਸ਼ਾਈ ਜੀ 💖💖💖💖💖💖💖💖💖💖💖💖💖💖💖💖👍

  • @ssg9462
    @ssg9462 2 года назад

    ਧੀਆਂ ਮਾਣ ਗੁਰਦਾਸਮਾਨ

  • @INDIANRCB
    @INDIANRCB 3 года назад +5

    One of the best my fav Gurdas mann 🥰🤩

  • @charanjeetsinghbhandal8909
    @charanjeetsinghbhandal8909 7 лет назад +5

    ਮਹਾਨ ਸ਼ਖਸ਼ੀਅਤ ਗੁਰਦਾਸ ਮਾਨ ਸਾਹਬ

  • @tilaksharma462
    @tilaksharma462 4 года назад +2

    Thank you so much for uploading this video....

  • @ssekhon5131
    @ssekhon5131 5 лет назад +1

    Apna tractor ta hamesa gurdas maan da song vajda rahina a jad tak jindgi a

  • @kuldipsingh6023
    @kuldipsingh6023 3 года назад

    ਗੁਰਦਾਸ ਮਾਨ legends

  • @hello-iv2oq
    @hello-iv2oq 7 лет назад +1

    Maan saab oh recording aj vi dil nu sakoon dindi

  • @notanawtani2901
    @notanawtani2901 4 года назад +5

    Love you Gurdasji .

  • @J_s_Sidhu
    @J_s_Sidhu 2 года назад

    Love u baba bohad gurdas maan sahab ji❤🙏

  • @usmanbhati69
    @usmanbhati69 6 лет назад +6

    I'm really Love for gurdasman g

  • @kulwinder177
    @kulwinder177 6 лет назад +4

    ਦਿਲ ਜਦੋ ਬੇਰਾਗ ਦੀ ਅਵਸਥਾ ਵਿੱਚ ਹੁੰਦਾ ਹੈ ਤਾਂ ਦਿਲ ਨੂੰ ਕੇਵਲ ਇੱਕ ਹੀ ਲਾਲਚ ਹੁੰਦਾ ਹੈ ਆਪਣੇ ਪੀਰੋ ਮੁਰਸਦ ਮੇਰੀ ਮੁਰਾਦ ਉਸਤਾਦ ਬਾਬਾ ਗੁਰਦਾਸ ਮਾਨ ਜੀ ਦੇ ਦਰਸਨ ਦੀਦਾਰ ਹੋ ਜਾਣ ,ਬਾਬਾ ਜੀ ਮੈਂ ਅਕਸਰ ਇਹ ਦੇਖਿਆ ਹੈ ਕਿ ਜਦੋ ਵੀ ਕਿਤੇ ਆਪ ਜੀ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਉਥੇ ਆਈ ਹੋਈ ਸੰਗਤ ਦੀ ਲਗਭਗ ਇਹ ਕੋਸ਼ਿਸ ਹੁੰਦੀ ਹੈ ਕਿ ਆਪ ਜੀ ਨੂੰ ਮੱਥਾ ਟੇਕਿਆ ਜਾ ਸਕੇ,ਤੇ ਜਾਂ ਫਿਰ ਆਪ ਜੀ ਨੂੰ ਹੱਥ ਲਾਇਆ ਜਾ ਸਕੇ! ਮੈਂ ਇਹ ਸੋਚਦਾ ਹਾਂ ਕਿ ਜੋ ਵੀ ਪੂਰੀ ਦੁਨੀਆ ਵਿੱਚ ਸੰਗਤ ਆਪ ਜੀ ਨੂੰ ਪਿਆਰ ਕਰਦੀ ਹੈ ਉਹ ਕਿਉਂ ਨਹੀਂ ਆਪ ਜੀ ਦੀ ਗੱਲ ਧਿਆਨ ਨਾਲ ਸੁੰਨਦੀ ਤੇ ਸਮਝਦੀ ਕਿ ਹੁੰਕਮ ਮੰਨਣ ਵਿੱਚ ਹੀ ਸਭ ਕੁਝ ਮਿਲਦਾ ਹੈ, ਫਿਰ ਉਹ ਸਭ ਇੰਦਾ ਕਿਉਂ ਕਰਦੇ ਨੇ।
    ਸੇਵਾਦਾਰ ਬਾਬਾ ਗੁਰਦਾਸ ਮਾਨ ਜੀ ਦਾ ਜੀਓ ਬਾਬਾ ਜੀ ਜਿੰਦਗੀ ਰਹੀ ਤੇ ਮਿਲਾਗੇ ਜਰੂਰ ਇਥੇ ਉਸਤਾਦ ਬਾਬਾ ਗੁਰਦਾਸ ਮਾਨ ਜੀ ਦੇ ਗੀਤ ਮੁਫਤ ਭਰੇ ਜਾਂਦੇ ਹਨ,ਬਸ ਪੁੱਛੋ ਨਾ ਕਿਉ। ਆਪ ਜੀ ਦੀ ਰਹਿਮਤ ਹੋ ਜਾਏ ਜੇ ਕਿਧਰੇ ਤੇ ਬਾਬਾ ਜੀ ਆਪ ਜੀ ਦੇ ਸੰਗੀਤਕ ਪਰਿਵਾਰ ਨਾਲ ਕੰਮ ਕਰਨ ਦਾ ਮੌਕਾ ਮਿਲੇ ਜੀ,ਤੇ ਫਿਰ ਚਾਹੇ ਮੇਰੀ ਜਾਨ ਮੁੱਕ ਜਾਵੇ! ਗਰੀਬ ਜਰੂਰ ਹਾਂ ਪਰ ਬੇਸਬਰਾ ਨਹੀਂ, ਵਲੋ: ਪਲਕ ਟੈਲੀਕਾਮ ਪਿੰਡ ਤੇ ਡਾਕਖਾਨਾ ਪੱਸੀ ਕੰਡੀ ਤਹਿਸੀਲ ਦਸੂਹਾ ਜਿਲਾ ਹੁਸਿਆਰਪੁਰ ਪਿੰਨ ਕੋਡ 144205 (ਕੇ.ਮਠਾਰੂ)0091-9815713332 ਬਾਬਾ ਜੀ ਮੇਰਾ ਤਨ,ਮਨ ਤੇ ਧਨ ਸਭ ਕੁਝ ਆਪ ਜੀ ਉਪਰ ਨਿਸਾਵਰ ਹੈ,ਮੇਰੀ ਜਿੰਦਗੀ ਦਾ ਬਸ ਇੱਕੋ ਹੀ ਮਨੋਰਥ ਹੈ ਕਿ ਆਪ ਜੀ ਨਾਲ ਮੁਲਾਕਾਤ ਹੋਵੇ ਜਰੂਰ ਪਰ ਉਹ ਕਿਸੇ ਵੀ ਤਰਾਂ ਦੀ ਸਿਫਾਰਿਸ ਦੀ ਮੁਹਤਾਜ ਨਾ ਹੋਵੇ...ਬਸ ਜਦੋਂ ਵੀ ਮੁਲਾਕਾਤ ਹੋਵੇ ਤੇ ਮੈਂ ਆਪ ਜੀ ਦੇ ਸੰਗੀਤਕ ਪਰਿਵਾਰ ਦਾ ਹਿੱਸਾ ਬਣ ਕੇ ਰਹਿ ਜਾਵਾ... ੲਿਹ ਰੁੱਤਵੇ ਮੇਰੇ ਕਿਹੜੇ ਕੰਮ ਦੇ ਚੇਅਰਮੈਨ ਪਰਧਾਨੀ, ਮੈਂ ਤੇ ਨੌਕਰ "ਮਰਜਾਣੇ" ਦਾ ਆੲਿਆ ਕਰਨ ਗੁਲਾਮੀ...। ਪਤਾ ਨਹੀਂ ਜਦੋ ਵੀ ਕੋਈ ਆਪ ਜੀ ਵਾਰੇ ਮੇਰੇ ਨਾਲ ਕੋਈ ਵੀ ਵਾਰਤਾਲਾਪ ਸਾ਼ਝੀ ਕਰਦਾ ਹੈ ਤੇ ਮਨ ਇੰਨਾ ਚੰਚਲ ਤੇ ਸਾਂਤ ਹੋ ਜਾਂਦਾ ਹੈ,ਇੰਨਾ ਝੱਲੀਆ ਅੱਖਾ ਵਿੱਚੋ ਉਹ ਆਪ ਜੀ ਪ੍ਤੀ ਪਿਆਰ ਸਲਕਣ ਲਗ ਜਾਂਦਾ ਹੈ,ਤੇ ਅੱਖਾ ਬੰਦ ਕਰਦਿਆ ਹੀ ਆਪ ਜੀ ਦਾ ਮੁਸਕੁਰਾਉਦਾ ਰੂਹਾਨੀ ਚਹਿਰਾ ਅੱਖਾਂ ਸਾਹਮਣੇ ਆ ਜਾਂਦਾ ਹੈ,ਤੇ ਫਿਰ ਉਹ ਜੋ ਨਜਾਰਾ ਹੁੰਦਾ ਹੈ,ਮੈਂ ਉਸਨੂੰ ਸਬਦੀ ਬਿਆਨ ਨਹੀਂ ਕਰ ਸਕਦਾ ਬਾਬਾ ਜੀ...... ਬਸ ੲਿੱਕੋ ਅਰਦਾਸ ਸਰਬਤ ਦਾ ਭਲਾ ਹੋਵੇ , ਤੇ ਮੇਰਾ ਆਪ ਜੀ ਨਾਲ ਜੋ ਵੀ ਰਿਸਤਾ ਹੈ " ਮੈਨੂੰ ਤੇ ਪਤਾ ਨਹੀਂ ਬਸ ਉਸ ਰਿਸਤੇ ਨੂੰ ਨਿਬਾਉਣ ਦੀ ਹਿੰਮਤ ਦੇਣਾ ਬਾਬਾ ਜੀ........ ਬਾਬਾ ਜੀ ਬਹੁਤ ਵਾਰੀ ਮੇਰੇ ਨਾਲ਼ ਇਦਾ ਦਾ ਵਾਕਿਆ ਹੋ ਜਾਂਦਾ ਕਿ ਅਚਾਨਕ ਅੱਖਾ ਵਿੱਚੋ ਅੱਥਰੂਆ ਦਾ ਸਲਾਬ ਵਗ ਪੈਂਦਾ ਤੇ ਫਿਰ ਇੰਝ ਮਹਿਸੂਸ ਹੁੰਦਾ ਜਿਵੇ ਤੁਸੀਂ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ਼ ਲਗਾ ਕੇ ਥਾਪੀ ਦੇ ਕੇ ਕਹਿੰਦੇ ਹੋ ਕਮਲਿਆ ਮੈਂ ਤੇਰੇ ਕੋਲੋ ਵੱਖ ਨਹੀਂ ਹਾਂ ਤੇ ਫਿਰ ਮਨ ਨੂੰ ਚੈਨ ਆ ਜਾਂਦਾ ਜੀ,ਮੈਨੂੰ ਆਪ ਜੀ ਨੂੰ ਬੇਹਦ ਪਿਆਰ ਕਰਨ ਵਾਲਿਆ ਦੇ ਬਹੁਤ ਫੋਨ ਆ ਜਾਂਦੇ ਨੇ ਤੇ ਬਸ ਉਹਨਾ ਸਭ ਦਾ ਇੱਕੋ ਸਵਾਲ ਹੁੰਦਾ ਮੇਰੇ ਅੱਗੇ ਕਿ ਤੁਸੀਂ ਬਾਬਾ ਜੀ ਨੂੰ ਕਿੰਨੀ ਦਫਾ ਮਿਲੇ ਹੋ ਤੇ ਬਸ ਮੇਰਾ ਜਵਾਵ ਹੁੰਦਾ ਮੈਂ ਉਹਨਾ ਨੂੰ ਮਿਲਿਆ ਤੇ ਕਦੇ ਨਹੀਂ,"ਪਰ" ਮੈਨੂੰ ਇਹ ਵੀ ਕਦੇ ਅਹਿਸਾਸ ਨਹੀਂ ਹੋਇਆ ਕਿ ਮੈਂ ਆਪ ਜੀ ਨੂੰ ਕਦੇ ਨਹੀਂ ਮਿਲਿਆ, ਬਸ ਜਦੋ ਚਾਹਿਆ ਅੱਖੀਆ ਬੰਦ ਕਰਦਿਆ ਆਪ ਜੀ ਨੂੰ ਸਾਕਸਾਤ ਆਪਣੇ ਸਾਹਮਣੇ ਪਾਇਆ ਹੈ, ਬਾਬਾ ਜੀ "ਲੈ ਕੇ ਕਾਲੀਆ ਮਿਰਚਾਾ ਤੁਹਾਡੀ ਨਜ਼ਰ ਉਤਾਰ ਦਿਆ, ਮੇਰੀ ਉਮਰ ਹਜ਼ਾਰਾ ਸਾਲ ਹੋਵੇ ਹਰ ਸਾਲ ਤੁਹਾਡੇ ਤੋ ਵਾਰ ਦਿਆ" ਬਾਬਾ ਜੀ ਤੁਸੀਂ ਮੈਨੂੰ ਸੱਚ ਦੇ ਰਾਹ ਤੇ ਤੁਰਨ ਦੀ ਹਿੰਮਤ ਦੇਣਾ ਜੀ, ਬਸ ਇੱਕੋ ਇੱਕ ਅਰਦਾਸ ਹੈ ਇਸ ਨਿਮਾਣੇ ਤੁਹਾਡੇ ਦਾਸ ਦੀ ਜੀ ਭੁੱਲਣਹਾਰ ਹਾ ਬਕਸ਼ ਲਓ ਬਕਸ਼ ਲਓ ਜੀ ਤੇ ਆਪਣੇ ਸੰਗੀਤਕ ਪਰਿਵਾਰ ਦਾ ਹਿੱਸਾ ਬਣਾ ਲਓ ਜੀ,ਦਾਸ ਨੂੰ ਆਪਣੇ ਚਰਨਾ ਨਾਲ਼ ਲਗਾ ਲਓ ਜੀ lll

  • @punjabilatestsongs8390
    @punjabilatestsongs8390 6 лет назад +2

    rab lanbya. . umra bakhse. . sade maan sahb nu. .

  • @ajaybains9211
    @ajaybains9211 7 лет назад +3

    The Legend Of Five Rivers............salute

  • @nishangill2460
    @nishangill2460 7 лет назад +1

    Gurdas maan punjabiya layi bahut wadi maan wali gal hai luv u ji

  • @amandeepkaurgill8324
    @amandeepkaurgill8324 6 лет назад +3

    Respect for Gurdass Maan sir ji 😍😍😍

  • @anoopsinghchanniya1981
    @anoopsinghchanniya1981 4 года назад +2

    786.🙏 love you Namah Shivaya LoveYoe Namah Shivaya 💚💚💚💚💚💛💛💛💛💛💖💖💖💖💖

  • @sahibpannu99
    @sahibpannu99 6 лет назад +1

    ਗੁਰਦਾਸ ਮਾਨ ੨੨ ਨੇ ਹਮੇਸ਼ਾ ਸਾਫ ਸੁਥਰੇ ਗੀਤ ਹੀ ਗਾਏ ਨੇ, ਦੂਰਦਰਸ਼ਨ ਕੇਦਰ ਜਲੰਧਰ ਸਾਰੇ ਕਲਾਕਾਰਾਂ ਦੀ ਮਾਂ ਹੈ ਮਾਨ ਸਾਬ ਵੀ ਇਥੋਂ ਸ਼ੁਰੂ ਹੋਏ ਸੀ....

  • @babbumaanfan8555
    @babbumaanfan8555 2 года назад

    Maan saab❤

  • @kamaldhanda1571
    @kamaldhanda1571 7 лет назад +6

    I love maan saab

  • @gsandhu0311
    @gsandhu0311 4 года назад +1

    Well done hun aasi sareya de aa fr party omg

  • @HarpreetSingh-224
    @HarpreetSingh-224 4 года назад +2

    maan saab is great

  • @punjabimunde6590
    @punjabimunde6590 7 лет назад +1

    ਗੁਰਦਾਸ ਮਾਨ ਸਾਹਿਬ ਤਾਂ ਠੀਕ ਆ
    ਆਹ ਐਂਕਰ ਇਦਾ ਗੱਲ ਕਰਦਾ ਹੁੰਦਾਂ ਹਰ ਇਟਰਵਿੳ ਚ ਜਿਵੇ ਇਹਦਾ ਢਿੱਡ ਦੁੱਖਦਾ ਹੁੰਦਾਂ

  • @sandeepx7661
    @sandeepx7661 4 года назад +1

    Jai Sai ji

  • @lavi9136
    @lavi9136 5 лет назад +2

    Love you maanaa

  • @khalilhassni3663
    @khalilhassni3663 3 года назад

    گیت پریت جناب سارے ہی چنگے نیں پر گیت نوں دل وچ جگہ کیویں دینی اے۔او صرف رب ہی جاندا۔یا بندے دا دل۔ہر گیت ماں دل وچ رب نال ہی ھوندی اے۔گیت دی پہچان انسانیت دا مان۔تے فر بس جی گرداس مان۔گرداس مان۔گرداس مان

  • @pinkysoni687
    @pinkysoni687 3 года назад

    Love you maan shade ji 🙏🏻

  • @sunnyrattu1769
    @sunnyrattu1769 5 лет назад +1

    Love y you Maan Saab

  • @bhupindersingh7215
    @bhupindersingh7215 4 года назад +1

    Tnxxxxxxx sardar ji

  • @palsingh5382
    @palsingh5382 6 лет назад +1

    ਬਾਬਾ ਜੀ ਨਮਸਕਾਰ

  • @usmanbhati69
    @usmanbhati69 6 лет назад +4

    Gurdasma. Is very nice and very lovely. Many

  • @gsandhu0311
    @gsandhu0311 2 года назад

    Menu v live show ch tasverra dikhayiya ,

  • @mkmkmkmk38
    @mkmkmkmk38 4 года назад

    Love you mann Saab

  • @bobbyghs22
    @bobbyghs22 6 лет назад +1

    Maan sahib all times hit

  • @rajindersingh4862
    @rajindersingh4862 6 лет назад

    Nyc maan saab

  • @SahilSharma-ql2kz
    @SahilSharma-ql2kz 6 лет назад +1

    love you man Saab Great thinking

  • @khanourakhanaura6438
    @khanourakhanaura6438 4 года назад

    Background music off distributed

  • @cncpunjab
    @cncpunjab 6 лет назад +1

    Good maan saab

  • @pramilasharma1987
    @pramilasharma1987 4 года назад +2

    ❤️

  • @indarjeetsingh5893
    @indarjeetsingh5893 4 года назад

    😭😭😭😭😭🌷🌹🙏🙏🌹🙏🌷🙏🌷🙏

  • @dpsandhu8982
    @dpsandhu8982 3 месяца назад

    ❤❤❤

  • @kavitaghalot8421
    @kavitaghalot8421 6 лет назад +1

    Garat. Maan. Ji

  • @rakeshkumra610
    @rakeshkumra610 5 лет назад

    v nice maan

  • @kuldeepsingh-yw6qf
    @kuldeepsingh-yw6qf 5 лет назад +1

    Gurdas man na kisa na ban Jana

  • @sukhrajrathour2255
    @sukhrajrathour2255 6 лет назад +1

    Good Goid Good 🙏

  • @SukhmanRandhawa
    @SukhmanRandhawa 6 лет назад +3

    🙏❤

  • @moneybrar6689
    @moneybrar6689 7 лет назад +1

    baba ge great coplete pakej god giftd

  • @vickysidhu9590
    @vickysidhu9590 5 лет назад +1

    Tuhade channel de hr interview vich ik banda door khol k ander kee krn aunda ji

  • @badshahmughal4029
    @badshahmughal4029 6 лет назад

    Baba g wadya singar ny

  • @RkjagotraEntertainment
    @RkjagotraEntertainment 6 лет назад +2

    Sir g tuhade layi bapoo song hai

  • @gursahibsandhu5562
    @gursahibsandhu5562 7 лет назад +10

    Baba ji great

  • @hardeepsandhu9499
    @hardeepsandhu9499 7 лет назад +1

    love u mann shabb

  • @navsandhu9954
    @navsandhu9954 7 лет назад +2

    bohat nyc maan g

  • @rabbaniarmaan7484
    @rabbaniarmaan7484 6 лет назад

    Love you Mann saab

  • @mandeepsingh3869
    @mandeepsingh3869 7 лет назад +2

    VERY great maan saab

  • @rathoresingh9330
    @rathoresingh9330 7 лет назад +5

    State college of patiala

  • @mintudjmuktsar7484
    @mintudjmuktsar7484 4 года назад

    🙏

  • @LuckySingh-oz8rk
    @LuckySingh-oz8rk 7 лет назад +2

    Too good babeyo .

  • @sunnysingh2503
    @sunnysingh2503 7 лет назад +2

    ਸਰਾਂ ਜੀ

  • @TheAmritsarsingh
    @TheAmritsarsingh 7 лет назад +5

    Why that dude keep walking in back around??

  • @ramanjitsingh4340
    @ramanjitsingh4340 6 лет назад

    love you mann saab

  • @harwindergehal1184
    @harwindergehal1184 6 лет назад

    love you mann sab ji

  • @badkoshbirbal8542
    @badkoshbirbal8542 7 лет назад

    Gurdas ji jay ho

  • @hardeepsandhu9499
    @hardeepsandhu9499 7 лет назад +1

    jai ladi shh

  • @Simrankaur-xs7ok
    @Simrankaur-xs7ok 7 лет назад +2

    love uuu maan saab

  • @presentmomentmeditation5942
    @presentmomentmeditation5942 7 лет назад +5

    Baba maan te bara mahan
    Shahi sultan kavi a asli
    Dillon fakir sononda heer
    Vjonda dafli

  • @sudhajangid4295
    @sudhajangid4295 2 года назад

    🥰

  • @gsandhu0311
    @gsandhu0311 4 года назад

    Very long journey artist to normal person , but artist dont make its a nature or behviour create artists

  • @nikhilpaul9788
    @nikhilpaul9788 6 лет назад +2

    21:10 2 3 jaha pana, tusi great ho hahaha

  • @simongill4018
    @simongill4018 7 лет назад +2

    Jai ho

  • @gsandhu0311
    @gsandhu0311 4 года назад

    Mere vich vadh ke koi hor bol reha

  • @amarbaidwan8688
    @amarbaidwan8688 7 лет назад +3

    Canada is mini punjab.. 11:23 sec.salute or salute ?

    • @amarbaidwan8688
      @amarbaidwan8688 7 лет назад

      Watch from 11mins ones who are reading this

  • @pritampyara557
    @pritampyara557 4 года назад

    Kya bat hai

  • @sukhdevsinghrandhawa5954
    @sukhdevsinghrandhawa5954 4 года назад

    Good.

  • @RupinderSingh-oz2pt
    @RupinderSingh-oz2pt 7 лет назад +2

    Puranyyy karmaaa da falllll....nazare lutttt raheee maan sabbb ...

  • @praveenmalhotra2645
    @praveenmalhotra2645 7 лет назад +1

    Baba je kya bat haa

  • @bikarkhankhan8467
    @bikarkhankhan8467 7 лет назад +5

    Nice

  • @kamaljitsingh9585
    @kamaljitsingh9585 7 лет назад

    mann great

  • @LALITKUMAR-sx5st
    @LALITKUMAR-sx5st 7 лет назад +1

    Jai baba laddi shah ji di

  • @premkumarprem2729
    @premkumarprem2729 7 лет назад

    Good song

  • @gsandhu0311
    @gsandhu0311 2 года назад

    Ik himayat military pehla , fer lok shayad eh mahsoos krn lge , ki tuc punjabiyo nu samjhayo

  • @gsandhu0311
    @gsandhu0311 2 года назад

    Bhagat singh geet suno

  • @manisidhumusic
    @manisidhumusic 7 лет назад

    its orignal maan call her to maan sahab not to babu maan

  • @manjitmaanmaan5991
    @manjitmaanmaan5991 6 лет назад

    Gurdas maan g to vda singer ta shayar nai ho sakda

  • @shinebright5771
    @shinebright5771 7 лет назад

    Baba boor gurdas mann

  • @sukhdeepsinghbrar8204
    @sukhdeepsinghbrar8204 5 лет назад

    Hun respect ni rahi

  • @lifeispassingmeby2073
    @lifeispassingmeby2073 6 лет назад

    Fudeedaa gurdas maan

  • @mintudjmuktsar7484
    @mintudjmuktsar7484 4 года назад

    Love you maan Saab

  • @skhchainsingh9864
    @skhchainsingh9864 6 лет назад

    Nice

  • @ramanjammu3332
    @ramanjammu3332 6 лет назад +6

    Love you mann saab