ਰੱਖੜੀ ਪਿਆਰ ਜਾਂ ਨਫ਼ਰਤ , ਭਾਗ- 2 // Rakhri Pyar Ja Nafrat, VICKY PREET SADA PUNJAB

Поделиться
HTML-код
  • Опубликовано: 11 сен 2024
  • #sadapunjab #newvideo #vickypreet
    #sanjapariwar #rakshabandhan #rakhi
    SEASON-2
    Cast- BIKRAMAJIT SINGH (vicky)
    HARPREET KAUR (preet)
    SAHIBJEET SINGH (SAHIB)
    Harinder Kaur ( Bhua)
    DILBAG SINGH
    SUKHWINDER Kaur
    SANDEEP KAUR
    KAWALJOT SINGH
    SONU
    JEETAN
    Pammo
    Shoot By- Iphon15 Pro Max
    Editing- Inshort paid
    DIRECTED, Bikramjit Singh
    EDITING, Bikramjeet Singh (vicky)
    Camera man - Bikramjit Singh
    SHOOTING PLACE- WARIAN,
    Concept: Preet and Vicky
    FACEBOOK-fb.watch/hlxHG...
    INSTAGRAM- ...

Комментарии • 368

  • @Gurfateh2016
    @Gurfateh2016 20 дней назад +33

    ਸਹੀ ਕਹਾਂ ਜੀਤਾ ਦੀਦੀ ਨੇ ❤❤ ਅਜ ਕੱਲ ਚਾਚੇ ਤਾਏ ਕੀ ਅਪਣੇ ਸਕੇ ਵੀਰ ਵ ਮਾ ਪਿਓ ਨੂੰ ਰੋਲ ਦੇ-ਦੇ ਆ ❤❤ਵਾਹਿਗੁਰੂ ਜੀ ਮੇਹਰ ਕਰਨਾ ਸਾਰੀ ਟੀਮ ਤੇ 🙏🙏🙏

    • @rajinderkaur9099
      @rajinderkaur9099 18 дней назад +1

      ਮੈਂ ਵੀ ਇਸ ਦਿਨ ਬਹੁਤ ਉਦਾਸ ਰਹਿਦੀ ਹੈ ਮੇਰਾ ਵੀ ਇੱਕ ਭਰਾ ਸੀ। ਉਹ ਰੱਬ ਨੇ ਲਿਆ

  • @ManpreetKaur-fn1bd
    @ManpreetKaur-fn1bd 20 дней назад +181

    ਭੈਣਾਂ ਤਾਂ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਆ ਪੈਸੇ ਦੀਆਂ ਨਹੀਂ 😢😢😢 ਭੈਣਾਂ ਨੂੰ ਤਾਂ ਬਸ ਇਹੀ ਹੁੰਦਾ ਆ ਕੇ ਸਾਡੇ ਵੀਰ ਸਾਨੂੰ ਹੱਸ ਕੇ ਬੁਲਾ ਲੈਣ ਕੀ ਲ਼ੈ ਇਹ ਇਕ ਭੈਣ ਇਹੀ ਚਾਹੁੰਦੀ ਆ ਬਹੁਤ ਵਧੀਆ ਸਿੱਖਿਆ ਮਿਲੀ ਇਸ ਵੀਡੀਓ ਤੋਂ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏

  • @kuldipkaur5688
    @kuldipkaur5688 20 дней назад +41

    ਜੀਤਾ ਨਾਲ ਗੱਲ ਕਰਨ ਤੇ ਉਸਦੇ ਦਿਲ ਦੀ ਗੱਲ ਪਤਾ ਲੱਗੀ ਆਪਾਂ ਕਿਸੇ ਦੇ ਸੁਭਾਅ ਬਾਰੇ ਜੱਜਮੈਂਟ ਉਸਦੇ ਚੱਲ ਰਹੇ ਸੁਭਾਅ ਨੂੰ ਵੇਖ ਕੇ ਕਰ ਲੈਂਦੇ ਹਾਂ ਪਰ ਪਿੱਛੇ ਕਿਸੇ ਨਾਲ ਕੀ ਹੋਇਆ ਇਹ ਅਸੀਂ ਪਤਾ ਨਹੀਂ ਕਰਦੇ ਜਿਸ ਕਾਰਣ ਦੂਜਾ ਸਨਕੀ ਬਣਿਆ ਹੁੰਦਾ ਹੈ । ਬਹੁਤ ਵੱਡਾ ਛੁਪਿਆ ਸੱਚ ਅੱਜ ਸੰਦੀਪ ਨੇ ਸਾਹਮਣੇ ਲਿਆਂਦਾ ਜੋ ਸੋਨੂੰ ਨੂੰ ਵੀ ਨਹੀਂ ਪਤਾ ਸੀ। ਨਾਈਸ ਵੀਡੀਉ👌👌

  • @Daljinderkaur196
    @Daljinderkaur196 20 дней назад +44

    ਬਹੁਤ ਭੈਣਾਂ ਨਾਲ਼ ਇਦਾ ਹੀ ਹੁੰਦੀ ਆ ਵਾਹਿਗੁਰੂ ਸੱਭ ਨੂੰ ਵੀਰ ਦੇਵੇ ਪਹਿਲਾ ਬਹੁਤ ਪਿਆਰ ਹੁੰਦਾ ਸੀ ਸੱਭ ਵਿੱਚ ਹੁਣ ਕਿੱਥੇ

  • @Maninder_brar
    @Maninder_brar 20 дней назад +19

    ਬਹੁਤ ਹੱਦ ਤੱਕ ਜੀਤਾ ਦੀਆ ਗੱਲਾਂ ਸਹੀ ਆ ਪਰ ਹਰ ਭੈਣ ਪੈਸੇ ਲਈ ਰੱਖੜੀ ਨਹੀਂ ਬੰਨਦੀ ,,,ਸੰਦੀਪ ਨੇ ਜੀਤਾ ਨੂੰ ਬਹੁਤ ਵਧੀਆ ਢੰਗ ਨਾਲ ਸਮਝਾਇਆ,,,ਬਹੁਤ ਵਧੀਆ ਵੀਡਿਓ ਜੀ ❤❤❤❤

  • @user-cs2bk8sm3cAmanat
    @user-cs2bk8sm3cAmanat 20 дней назад +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @user-jb9mg4sy6j
    @user-jb9mg4sy6j 20 дней назад +5

    ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਤਹਾਨੂੰ ਸਾਰਿਆਂ ਨੂੰ

  • @mandpsvlogs
    @mandpsvlogs 19 дней назад +1

    ਸਨਦੀਪ ਕਿੰਨੀ ਪਿਆਰੀ ਤੇ ਸਿਆਣੀ ਧੀ ਜੇ ਰੱਬਾ ਸਾਰੀਆਂ ਧੀਆਂ ਇਦਾਂ ਦੀਆਂ ਹੋਣ ਫੇਰ ਦੁੱਖ ਕਹਦਾ❤❤❤❤❤❤❤❤❤❤❤

  • @harjinderkaur5367
    @harjinderkaur5367 20 дней назад +30

    Rakhri da din bhot rula k janda e ona bhena noo jina da koi veer nhi.
    Bhot hol pende ne,dil cha rakhri wale din veer noo yaad krke,,,
    Bhot aukha jdo rab de k la janda😢

    • @kimimehra6591
      @kimimehra6591 20 дней назад

      Tusi thik keha mera vi koi pra nhi aa is krke manu Bhut bura lgda

    • @mehakbhasin2187
      @mehakbhasin2187 19 дней назад

      Bilkul sahi kya tussi😢

    • @harmanbrar4315
      @harmanbrar4315 19 дней назад

      ਸਾਡੇ ਵੀਰ ਨੂੰ ਵੀ ਰੱਬ ਲੇ ਗਯਾ 😭

    • @anasharma4945
      @anasharma4945 17 дней назад

      Pena jina de vir dur bethe hai oh v udhas hundia ne

  • @kulwantsingh1949
    @kulwantsingh1949 20 дней назад +24

    ਹਾਂ ਜੀ ਬਹੁਤ ਵਧੀਆ ਵੀਡੀਓ ਚਲ ਰਹੀ ਹੈ ❤❤❤❤

  • @guricheema2954
    @guricheema2954 20 дней назад +4

    Bahut sohna message dita ajj tusi rakhdi regarding bhen pra de pyar te rishte da ❤

  • @tanmansandhu3092
    @tanmansandhu3092 20 дней назад +48

    ਮੇਰੀਆ ਦੋ ਬੇਟੀਆਂ ਨੇ ਅਸੀਂ ਤਾ wait ਕਰਦੇ ਆ ਕਿਦੋ ਓਹਨੇ ਦੀਆ ਚਾਚੀਆ ਕਹਿਣ ਕਿ tuc ਵੀ ਰੱਖੜੀ ਬੰਨ੍ਹ ਦੋ

    • @harwinderkaur609
      @harwinderkaur609 20 дней назад +1

      Tuc sade ghar aa jo mere bete de bnn do 1year da aa

    • @tanmansandhu3092
      @tanmansandhu3092 20 дней назад

      @@harwinderkaur609 thnku g TUC kehta ena bhut a

    • @parmjitsamra8777
      @parmjitsamra8777 20 дней назад +1

      Waheguru ji too mango hoo sub nu dindaa hai I have first too daughter then one boy thank you Waheguru now he is 25 years old I’m from USA 🇺🇸

  • @harpreetmaan6198
    @harpreetmaan6198 20 дней назад +6

    Bhut sohni video a ji ❤❤❤vicky paji smile 😃 😃 bhut sohni a ❤❤❤sahib and menar is so cute

  • @Kawaljit531
    @Kawaljit531 20 дней назад +16

    Raaba sare nu veer de koi v bhan bina rkhadi bane n rhe 😢

    • @P.s6379
      @P.s6379 20 дней назад +3

      Raba hrek bhra nu bhen v devi chachia taia dia dheea v Kai var majbur ho jandiaapne mapia d vjha besak bhen tebhrava vich kina v pyar hove es bare kise ne kade vedio nhi pai 😢 jis bachi ni apne hathi palia hove os nu bolan to v rok dita jave tae tai nal

  • @laddibhagat2836
    @laddibhagat2836 20 дней назад +2

    Very very awesome video nd emotional also😢🙏🙏

  • @kaurkaur468
    @kaurkaur468 20 дней назад +33

    ਜੀਤਾ ਠੀਕ ਆ ਕਿ ਚਾਚੇ ਤਾਏ ਏਦਾ ਕਰਦੇ ਸਭ ਨਾਲ ਹੁੰਦਾ ਪਿਆ ਪਰ ਪ੍ਰੀਤ ਜ਼ਮੀਨ ਲੈਣ ਨਹੀਂ ਰੱਖੜੀ ਲੈਕੇ ਆਈ ਸੀ 😊

  • @jaskaransingh5736
    @jaskaransingh5736 20 дней назад +2

    ਬਹੁਤ ਵਧੀਆ ਸਟੋਰੀ ❤❤

  • @gillbrother7786
    @gillbrother7786 20 дней назад +11

    Buhat buhat buhat buhat buhat buhat buhat buhat buhat buhat buhat buhat buhat buhat buhat buhat buhat buhat buhat buhat buhat buhat buhat buhat buhat buhat buhat buhat buhat buhat buhat buhat buhat soni soni video god bless you ❤

  • @anasharma4945
    @anasharma4945 17 дней назад

    Duniya da sabto pyara tyohaar rakshabandhan sare pen prawa diyan lambia umara kare parmatma

  • @Maan_panjabi
    @Maan_panjabi 20 дней назад +13

    ਬਹੁਤ ਵਧੀਆ ਸਟੋਰੀ 👏🏻👏🏻👏🏻👏🏻👏🏻❤

  • @ManphulSingh-qj3qj
    @ManphulSingh-qj3qj 20 дней назад +2

    Bahut badiya video hai ☺️😊🙂😁🙂😁🙂😊🙂😊🙂😁🙂😁🙂😊🙂😊🙂

  • @gursahibsinghturbanator7178
    @gursahibsinghturbanator7178 20 дней назад +2

    ਬਹੁਤ ਵਧੀਆ ਸਟੋਰੀ ਹੈ ਵੀਰ ਜੀ ❤❤

  • @ManpreetKaur-es4bl
    @ManpreetKaur-es4bl 20 дней назад +2

    Nafrat hai mainu iss festival to

  • @BaljitKaur-yy6tw
    @BaljitKaur-yy6tw 20 дней назад +6

    Bhut ਵਧੀਆ vedio ❤❤❤

  • @narinderkaur4549
    @narinderkaur4549 20 дней назад +2

    Bhut vadia story

  • @v5wonders267
    @v5wonders267 20 дней назад +2

    Jeeta di gal sahi hai. Apna apna hunda..

  • @jassisandhu3497
    @jassisandhu3497 20 дней назад +16

    ਮੇਨੂੰ ਇਹ ਦਿਨ ਬਿਲਕੁਲ ਵੀ ਚੰਗਾ ਨੀ ਲੱਗਦਾ ਕਿਓ ਕਿ ਮੇਰਾ ਇਕੋ ਵੀਰ ਸੀ ਉਹ ਵੀ ਰੱਬ ਖੋ ਲਿਆ .ਮੇਰੀ ਚਾਚੀ ਵੀ ਏਦਾਂ ਕਰਦੀ ਸੀ ਜਦੋ ਇਕ ਦੋ ਵਾਰ rakhdi ਬਣੀ ਸੀ ਓਹਨਾ ਦੇ ਬੇਟੇ ਨੂੰ ਉਸਤੋਂ ਬਾਦ ਮੈ ਮਨ ਈ ਸਮਜਾ ਲਿਆ ਤੇ ਸਬਰ ਕਰ ਲਿਆ

  • @ManpreetSingh-r1b
    @ManpreetSingh-r1b 20 дней назад +6

    ਸੋਨੂੰ ਦੀ ਸ਼ਰਟ ਤੇ bad de ਚਾਦਰ same a

  • @poojapoojapooja865
    @poojapoojapooja865 20 дней назад +7

    Rakhri ik pyar da bandhan ea❤❤

  • @harmailkaur2091
    @harmailkaur2091 20 дней назад +2

    Waheguru sab nu ik veer jroor deve❤❤

  • @harjinderkaur3302
    @harjinderkaur3302 20 дней назад +2

    ਜੀਤਾ ਕਾਕੇ ਦੀਆ ਵਧਾਈਆਂ🎉🎉

  • @veenagagnani3851
    @veenagagnani3851 20 дней назад

    Best story te dil nu v khush kr ditta rub twanu saryanu ida he katha rakhe te khushia bakshe sat shri akal ji 🙏😊❤️

  • @CharanjitKaur-p4p
    @CharanjitKaur-p4p 20 дней назад +10

    Jieeta diii tuse guse vaale rool change nhi lagde 😂😂😂

  • @MandeepKaur-xs2yz
    @MandeepKaur-xs2yz 18 дней назад

    V nyc video

  • @Familyvlogs-nr8dn
    @Familyvlogs-nr8dn 20 дней назад +4

    Mera ik pra si ode Dil vich problem si odi death 😢hogi si fer kine saal baad mera pra hoya rakhri vale din par ode vi Dil vich shek aa waheguru mehar kri 🙏

    • @Riddhi_Sharma.2k11
      @Riddhi_Sharma.2k11 20 дней назад +1

      Waheguru ji mehar karo🙏🙏🙏

    • @deepgill636
      @deepgill636 20 дней назад +1

      Waheguru ji theek krn ge bs Path kreya kro te ardas ke waheguru ji theek krn ge

    • @Familyvlogs-nr8dn
      @Familyvlogs-nr8dn 20 дней назад

      @@deepgill636 Hnji 🙏

  • @kulwantkaur6515
    @kulwantkaur6515 14 дней назад

    ❤️❤️❤️❤️👌👌👏👏

  • @Dilpreetsingh-j7c
    @Dilpreetsingh-j7c 20 дней назад +2

    Mere taye de ladky bhut pyar kardy❤

  • @harmanbrar4315
    @harmanbrar4315 19 дней назад +1

    ਜੀਤਾ ਮੇਰੀ ਸੱਸ ਵਾਂਗੂ ਕਿਸੇ ਨਾਲ ਵਰਤ ਕ ਰਾਜੀ ਨਈ

  • @karamjitsharma1269
    @karamjitsharma1269 20 дней назад +6

    Jeeta di gall sunke mann vi dukya ha te rona vi agya😢😢😢😢😢😢 jeeta vi apni jagh te sai ha

  • @JikDip
    @JikDip 20 дней назад +8

    Bhut sohni video a ji ❤️ Vicky paji di smile 😊 bhut sohni a ❤❤ sahib and mehar is so cute 🥰

  • @JassiKaur-qp8zy
    @JassiKaur-qp8zy 12 дней назад

    VR good

  • @MandeepSingh-jq5lq
    @MandeepSingh-jq5lq 20 дней назад +6

    Schi jeeta di eva he gussa aunda a jdo koi app rekhri na mnauda hova😢

  • @triptatripta1639
    @triptatripta1639 16 дней назад

    Very good story

  • @QasimAbbas-h1g
    @QasimAbbas-h1g 20 дней назад +6

    Super video ❤

  • @OSM_ART
    @OSM_ART 20 дней назад +4

    ਬਹੁਤ ਵਧੀਆ ਸਟੋਰੀ

  • @poojachoudhary9481
    @poojachoudhary9481 20 дней назад +8

    Bhut vadia video ae paji

  • @GurnazSingh-iq7fy
    @GurnazSingh-iq7fy 20 дней назад +1

    CHAHAL ❤

  • @rajansharma178
    @rajansharma178 20 дней назад

    ਸੋਨੂੰ ਵੀਰ nic

  • @GurpreetKaur-n7u
    @GurpreetKaur-n7u 20 дней назад +4

    Sara ta Sandeep da lai aanda Preeti e acting bht soni lgdi

  • @rajveerkaur3705
    @rajveerkaur3705 20 дней назад +2

    😂😂😂❤ kaka v aa geya ❤😂😂😂😂😂😂

  • @shamtalakhotra1218
    @shamtalakhotra1218 20 дней назад +4

    Sada Punjab di sari team nu request hai pls mere liye b ardaas krna ki mujhe b waheguru g ek beti se nvaje

    • @satnamji__waheguriji
      @satnamji__waheguriji 20 дней назад

      ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ ਜੀ

  • @RamanKumar-mx7wb
    @RamanKumar-mx7wb 13 дней назад

    🙏👍👍👍👍👍

  • @NavreetThind-q7d
    @NavreetThind-q7d 19 дней назад

    ❤❤❤❤❤

  • @AmarbirSingh-ne7kc
    @AmarbirSingh-ne7kc 20 дней назад +6

    ਕੰਵਲ ਭਾਜੀ ਹੁਣ ਤੇ ਤੁਸੀਂ ਟਾਇਮ ਪਾਸ ਕਰਦੇ ਜੋ

  • @kkpunjabpolice89
    @kkpunjabpolice89 20 дней назад

    Bhut vadiya video 🎉❤🎉❤

  • @kamaljitbanwait1223
    @kamaljitbanwait1223 20 дней назад

    Excellent story excellent message. God bless you all.❤❤❤❤❤

  • @raveenachib5695
    @raveenachib5695 20 дней назад +4

    Vadiyaa msg aa❤❤❤❤❤

  • @MSayam-hj6qp
    @MSayam-hj6qp 20 дней назад +2

    Very good and strong or emotional video

  • @tejbirsingh1933
    @tejbirsingh1933 17 дней назад +1

    Injection da dar hova please ik video banao

  • @user-je1ky2cx3f
    @user-je1ky2cx3f 20 дней назад +2

    Bhut sohna ajj da episode

  • @gurpreetsekhon6694
    @gurpreetsekhon6694 19 дней назад

    Bhutt sohni video aa ❤❤❤

  • @ranjitkaur6445
    @ranjitkaur6445 20 дней назад

    Very Meaningfull Msg God bless u all❤❤❤❤❤🎉🎉🎉🎉🎉

  • @bachitarsadhu9283
    @bachitarsadhu9283 19 дней назад

    ਬਹੁਤ ਵਧੀਆ ਵੀਡੀਓ

  • @rajjkakl7071
    @rajjkakl7071 13 дней назад

  • @DavidGharu-tw7oi
    @DavidGharu-tw7oi 20 дней назад +4

    Bhut Sohni video ji ❤❤❤❤❤❤

  • @MahinderSingh-hj8qf
    @MahinderSingh-hj8qf 19 дней назад

    ਇਹਦੀ ਇਨੀਂ ਕਿਸਮਤ ਕਿੱਥੇ ਕੇ ਤੂੰ ਬਦਲ ਜਾਵੇ ਇਸਦੀ ਉਮਰ ਵੱਧ ਜਾਵੇ

  • @kaurkaur3753
    @kaurkaur3753 19 дней назад

    Waheguru ji sab nu ik ik putt jaroor den

  • @brarsaab7463
    @brarsaab7463 20 дней назад +2

    Bahut vdia video ❤

  • @prabhjotkaur4376
    @prabhjotkaur4376 19 дней назад

    Bhut sohni c video

  • @niyamat751
    @niyamat751 19 дней назад

    Please agla part ve le ke ayo

  • @daljinderkaur826
    @daljinderkaur826 20 дней назад +1

    👌👌👌👌💞💞💞💞

  • @Noordhaliwalpunjab
    @Noordhaliwalpunjab 20 дней назад

    Sonu veer😄matching with bed sheet👍😆t🥰

  • @artandcraft6716
    @artandcraft6716 20 дней назад

    Very heart touching story and stay blessed ❤

  • @shamtalakhotra1218
    @shamtalakhotra1218 20 дней назад +6

    Mera ik beta hai pr beti koi nhi...drani te jethani ne kbhi b apni betiyo ko nhi bhejte mere bete ko rakhi bandne k kiye😢....rabb mujhe vi ek beti de bs yhi duaa hai

    • @ekamjotsingh3624
      @ekamjotsingh3624 20 дней назад

      Tusi keh diya kro k bn jo rkhri eh v hunda k khe snu kai vari ❤🙏🏻🙏🏻

    • @shamtalakhotra1218
      @shamtalakhotra1218 19 дней назад

      Jethani kehti nhi bandni meri beti ne aur devrani ko hr baar ki trha is baar b bola fir b nhi bheja beti ko

  • @mohdeepsingh3812
    @mohdeepsingh3812 20 дней назад +4

    ❤❤❤

  • @sunnysehgal7555
    @sunnysehgal7555 19 дней назад

    Bhut badia ❤❤❤❤❤

  • @Gurmeetkaur-op7rd
    @Gurmeetkaur-op7rd 20 дней назад +2

    Bhut vadia story ❤❤❤❤❤❤jaldi video pa dya kro paji ❤❤

  • @deepiashish9384
    @deepiashish9384 20 дней назад

    Preet didi kini Changi h..par bechari nu nagative role de ke ohda asli roop hi bhul gye c.lv u preet di❤

  • @varinderkaur7650
    @varinderkaur7650 20 дней назад

    Aunty g di...hasa bahut wdiya jo Holi holi hasde

  • @guricheema2954
    @guricheema2954 20 дней назад +1

    Wow baby boy kinne sohna hai ❤

  • @user-vt3bm8gz4f
    @user-vt3bm8gz4f 17 дней назад

    🎉🎉🎉🎉🎉🎉

  • @BalkarBalu
    @BalkarBalu 20 дней назад

    ਬੁਹਤ ਵਧੀਆ ਵੀਡੀਓ ਆ

  • @amanpreetkaur9386
    @amanpreetkaur9386 20 дней назад +2

    Bhot vadia story ❤❤❤❤

  • @sukhdeep2249
    @sukhdeep2249 20 дней назад +8

    ਦੀਦੀ।ਜੀ। ਇਹ।ਗੱਲ।ਗਲਤ। ਹੈ ਆਪਣੀ।ਭੈਣ। ਆਪਣੀ। ਹੁਣ ਦੀ। ਹੈ।ਤਾਏ। ਦੀ ਨਹੀ

  • @gurmangill7643
    @gurmangill7643 20 дней назад +2

    Buhut vdia video c❤❤❤,👍👍

  • @kiratmalhi1756
    @kiratmalhi1756 18 дней назад

    ❤😂🎉🎉🎉

  • @shilpamakhija5612
    @shilpamakhija5612 20 дней назад

    Bhute achi video lagi dil main lagi video ❤❤

  • @MandeepkaurBrar-rd8xx
    @MandeepkaurBrar-rd8xx 20 дней назад +6

    Sandeep ta bni hi rishte jodn waste aa lov u didi❤

  • @sunitasharma-gv4tw
    @sunitasharma-gv4tw 20 дней назад

    Bahut jayada badhiya

  • @Anitarani.........
    @Anitarani......... 20 дней назад +4

    Bhut sohni video g👌👌👌👌 ii

  • @palwinderkaur5461
    @palwinderkaur5461 20 дней назад

    Super super super super super super ❤❤❤❤

  • @ranasandhu1093
    @ranasandhu1093 20 дней назад

    ਜੀਤਾ ਬਿਲਕੁਲ ਠੀਕ ਕਹਿ ਰਹੀ ਆ🎉🎉🎉🎉🎉🎉

  • @GopiSandhu-f6w
    @GopiSandhu-f6w 15 дней назад

    Suit buat vadia aa

  • @kulwinderkaur6315
    @kulwinderkaur6315 20 дней назад

    Bhot badiya video god bless you ❤❤❤❤

  • @SatinderKaur-vp1zk
    @SatinderKaur-vp1zk 20 дней назад

    Bhaut vadia true story gud msg

  • @taibaghumman7277
    @taibaghumman7277 20 дней назад

    Preet k tractor bohaat Acha God bless you all team members very good Acting 👏👏👏👏👏👏👏👏👏👏👏👏👏🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤Aj ka Velog bohaat Acha h 😅😅😅😅😅😅🥳🥳🥳🥳🥳🥳🥳🥳🥳💗💗💗💗💗💗💗💗💗💗💗💗💗💞💞💞💞💞💞💕💕💕💕💕💕💕💕💕💕💕🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌹🌹🌹🌹🌹🌹🌹🌹🌹🌹🌹🌹💐💐🌹💐💐🌹🌹💐💐💐💐💐

  • @RanjitKaur-zt7kx
    @RanjitKaur-zt7kx 19 дней назад

    Sandeep didi tada suit bahut sohna aa

  • @DineshDinesh-nv3bn
    @DineshDinesh-nv3bn 20 дней назад +1

    V nyc video god bless u

  • @ManpreetSingh-sn8se
    @ManpreetSingh-sn8se 20 дней назад +13

    ਤੁਹ ਡੇ ਵਲੋਗ ਪਹਿਲਾ ਤਾਂ ਆਉਂਦੇ ਸਨ ਪਰ ਹੁਣ ਨੀ ਆਉਂਦੇ ਕਿਸੇ ਹੋਰ ਚੈਨਲ ਤੇ ਪਾਉਣ ਲੱਗ ਪਏ

  • @TGKARNIK
    @TGKARNIK 20 дней назад

    Story Bahut vadia ji
    Bahut Maza aya vekh k 🙏