Amritsar : ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਵਾਲੇ ਆਏ ਕੈਮਰੇ ਸਾਹਮਣੇ | Nishan Sahib

Поделиться
HTML-код
  • Опубликовано: 25 окт 2024

Комментарии • 270

  • @amarjeetsingh-er4bq
    @amarjeetsingh-er4bq 2 месяца назад +44

    ਮਰਿਆਦਾ ਇਹ ਹੈ ਕਿ ਨਿਸ਼ਾਨ ਸਾਹਿਬ ਪੈਰਾਂ ਵਿਚ ਰੋਲਿਆ ਹੈ।ਲਖ ਲਾਹਨਤ ਹੈ

    • @satpal8323
      @satpal8323 2 месяца назад

      Hun bolo n gharah chodry jehre har jaga ke sikhi da raula paude a

    • @Sandhu.saab1992
      @Sandhu.saab1992 2 месяца назад

      ਮੰਜਬੀਆ ਗੰਦ ਪਾਇਆ ਪੰਜਾਬ ਚ

    • @ReservationNotification-m7p
      @ReservationNotification-m7p 2 месяца назад

      ਨਿਸ਼ਾਨ ਸਾਹਿਬ ਦੀ ਵਰਤੋਂ ਪਿੰਡ ਵਾਸੀਆਂ ਨੂੰ ਆਪਣੀ ਜ਼ਮੀਨ ਦੇਣ ਲਈ ਮਜਬੂਰ ਕਰਨ ਲਈ ਨਾ ਸਿਰਫ਼ ਅਨੈਤਿਕ ਹੈ, ਸਗੋਂ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਵੀ ਹੈ। ਨਿਸ਼ਾਨ ਸਾਹਿਬ, ਇੱਕ ਪਵਿੱਤਰ ਚਿੰਨ੍ਹ ਵਜੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀ ਸਪੱਸ਼ਟ ਹਦਾਇਤ ਅਤੇ ਆਗਿਆ ਤੋਂ ਬਿਨਾਂ ਕਿਸੇ ਵੀ ਜ਼ਮੀਨ 'ਤੇ ਨਹੀਂ ਲਗਾਇਆ ਜਾਣਾ ਚਾਹੀਦਾ ਹੈ। ਜ਼ਮੀਨ ਗ੍ਰਹਿਣ ਕਰਨ ਲਈ ਇਸਦੀ ਗਲਤ ਵਰਤੋਂ ਇਸਦੀ ਅਧਿਆਤਮਿਕ ਮਹੱਤਤਾ ਨੂੰ ਕਮਜ਼ੋਰ ਕਰਦੀ ਹੈ ਅਤੇ ਉਹਨਾਂ ਸਿਧਾਂਤਾਂ ਦਾ ਨਿਰਾਦਰ ਕਰਦੀ ਹੈ ਜੋ ਇਹ ਦਰਸਾਉਂਦੇ ਹਨ। ਨਿਸ਼ਾਨ ਸਾਹਿਬ ਦੀ ਇਸ ਤਰ੍ਹਾਂ ਵਰਤੋਂ ਕਰਨ ਦੀ ਕੋਈ ਵੀ ਕੋਸ਼ਿਸ਼ ਧਾਰਮਿਕ ਪ੍ਰੋਟੋਕੋਲ ਦੀ ਉਲੰਘਣਾ ਹੈ ਅਤੇ ਇਸ ਦੀ ਸੂਚਨਾ ਉਚਿਤ ਅਧਿਕਾਰੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ।
      ਸਥਾਨਕ ਪਿੰਡ ਵਾਸੀ ਠੀਕ ਕਹਿੰਦੇ ਹਨ, ਮੈਂ 20 ਸਾਲਾਂ ਤੋਂ ਨਿਗਮ ਅਧਿਕਾਰੀ ਵਜੋਂ ਇਸ ਖੇਤਰ ਦੀ ਸੇਵਾ ਕੀਤੀ ਹੈ ਅਤੇ ਕੁਝ ਦੋਸ਼ੀ ਧਾਰਮਿਕ ਸਾਧਨਾਂ ਰਾਹੀਂ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ।

  • @jaisingh00785
    @jaisingh00785 2 месяца назад +36

    ਪੰਚਾਇਤੀ ਜਮੀਨ ਦਾ ਮਾਲਿਕ ਤੂ ਕਿਵੇ ਹੋ ਗਿਆ,

    • @jagbirsinghgill3166
      @jagbirsinghgill3166 2 месяца назад +1

      Theke te lyi aa jinne saal da theka onae saal e maalak aa

  • @fatehsingh5898
    @fatehsingh5898 2 месяца назад +19

    ਤੁਸੀਂ ਕਿਹੜਾ ਚੰਗਾ ਕੰਮ ਕੀਤਾ

  • @JassS634
    @JassS634 2 месяца назад +9

    ਸਾਮਲਾਟ ਸੀ ਤਾਂ ਗੁਰੂ ਘਰ ਬਣਾ ਦਿੰਦੇ ਆਕਲ ਪੁਰਖ ਦੀ ਬਾਣੀ ਦਾ ਗੁਣਗਾਨ ਹੋਇਆ ਕਰਦਾ ਤੇਰਾ ਮੇਰਾ ਤੇ ਬੇਅਬਦੀ ਜਰੂਰੀ ਕਰਨੀ ਸੀ

  • @bhaigurpreetsinghbalkhurdw9502
    @bhaigurpreetsinghbalkhurdw9502 2 месяца назад +8

    ਤੁਹਾਡਾ ਨਿਸ਼ਾਨ ਸਾਹਿਬ ਉਤਾਰਨ ਦਾ ਤਰੀਕਾ ਗਲਤ ਹੈ

    • @Allriteyeah12
      @Allriteyeah12 2 месяца назад +1

      Bai kabze layi nishan sahib laun da tareeqa sahi siga ji?

  • @gaurav0nayyer794
    @gaurav0nayyer794 2 месяца назад +28

    ਜੁਤਿਆ ਪਾ ਕੇ ਉਤੇ ਚੜੇ ਸੀ ਤੁ ਵੰਡਾ ਸਿਖ ਝੁਠ ਹੀ ਬੋਲੀ ਜਾਦਾ

  • @gurchransingh5674
    @gurchransingh5674 2 месяца назад +10

    ਬਾਬਾ ਤੁਸੀ ਸਹੀ ਹੋ ਸੋਡਾ ਤਰੀਕਾ ਗਲਤ ਸੀ ਨਿਸਾਨ ਸਾਹਿਬ ਪੁੱਟਣ ਦਾ ਤੁਸੀ ਨਿਸਾਨ ਸਾਹਿਬ ਬਹੁਤ ਗਲਤ ਤਰੀਕੇ ਨਾਲ ਪੁੱਟਿਆ

  • @rashpalsingh8767
    @rashpalsingh8767 2 месяца назад +79

    ਬੇ-ਅਦਬੀ ਤਾਂ ਉਨ੍ਹਾਂ ਲੋਕਾਂ ਨੇ ਕੀਤੀ ਹੈ ਜਿਨ੍ਹਾਂ ਨੇ ਕਬਜ਼ਾ ਕਰਨ ਦੀ ਨੀਅਤ ਨਾਲ ਧੱਕੇ ਨਾਲ ਨਿਸ਼ਾਨ ਸਾਹਿਬ ਲਗਾਇਆ

    • @AmritpalSingh-gd8xz
      @AmritpalSingh-gd8xz 2 месяца назад +3

      Kuseya . Je ana ne lona hi nihashan sahib te pehlan chola la ke rakhde fir pol nu putde

    • @MangalSingh-xf5us
      @MangalSingh-xf5us 2 месяца назад +1

      ਸਹੀ ਕਿਹਾ ਵੀਰ ਜੀ​@@AmritpalSingh-gd8xz

    • @Allriteyeah12
      @Allriteyeah12 2 месяца назад

      @@AmritpalSingh-gd8xzgaala kaddan di lod nhi.Dono he dhir galat ne.pehli gall nishan sahib nu kabze layi use krna duji gall je nishan sahib lag gya ta lgya rehen do

  • @bachedillkesache2268
    @bachedillkesache2268 2 месяца назад +15

    ਜੇ ਛੇ ਕਨਾਲਾ ਗਰੀਬਾਂ ਨੂੰ ਗੁਰਦਵਾਰਾ ਸਾਹਿਬ ਅਤੇ ਸਕੂਲ ਬੰਆਓਣ ਲਈ ਸਰਕਾਰੀ ਜਮੀਨ ਮਿਲ ਵੀ ਜਾਂਦੀ ਤਾਂ ਕੀ ਲੋਹੜਾ ਵੱਜ ਜਾਂਦਾ। ਫਿਰ ਕਹਿੰਦੇ ਗਰੀਬ ਲੋਕ ਗਿਰਜੇ ਜਾਂਦੇ।

    • @vickysharma111
      @vickysharma111 2 месяца назад +1

      O bharava kine guru ghar banaoge ik pind pehla hi 2 2 guru ghar hunde a

    • @Allriteyeah12
      @Allriteyeah12 2 месяца назад +1

      @@vickysharma1112-2 nahi 8-8 ne bai.Sachayi eh hai eh lok apde aap nu gareeb dassde han te apdi community da guru ghar bnake fer leadera to grant lende ne paise lende ne

  • @sonyrajput89000
    @sonyrajput89000 2 месяца назад +21

    ਕਿੰਨੀ ਸ਼ਰਮ ਦੀ ਗੱਲ ਆ ਅੱਜ ਪੱਗਾਂ ਵਾਲਿਆ ਨੇ ਹਿ ਨਿਸ਼ਾਨ ਸਾਬ ਦੀ ਬੇਅਦਵੀ ਕੀਤੀ 😢

    • @jagbirsinghgill3166
      @jagbirsinghgill3166 2 месяца назад

      Hun bde ghseetu ram dharmi Sikh bn jaan ge Votan ta tusi Sikhan di anti party nu paonde o Hun beadbi beadbi beadbi

  • @fatehsingh5898
    @fatehsingh5898 2 месяца назад +26

    Eh ਪੰਚਾਇਤੀ ਜ਼ਮੀਨ ਤਾਂ ਕੀ ਤੂੰ ਬੇਅਦਬੀ ਨਾ ਕਰੋ ਤੁਸੀ ਮੱਸੇ ਰੰਗੜ ਦਾ ਰੋਲ ਨਬਾ ਰਹਾ ਹੈ

  • @SinghSingh-pi2tm
    @SinghSingh-pi2tm 2 месяца назад +29

    ਤੋਹਾਡੀ ਧੋਣ ਦੇ ਵਿੱਚ ਕਿਲਾ ਆ ਜੱਟਾ ਦੀ ਪੰਜਾਬ ਦੀ ਸਭ ਤੋਂ ਵੱਡੀ ਬੇਅਦਬੀ ਆ

    • @arsh7420
      @arsh7420 2 месяца назад

      Gandi jaat ale gand

    • @Sandhu.saab1992
      @Sandhu.saab1992 2 месяца назад

      ਮੰਜਬੀਆ ਗੰਦ ਪਾਇਆ ਪੰਜਾਬ ਚ

    • @Allriteyeah12
      @Allriteyeah12 2 месяца назад +1

      Bai asi v jatt aa te beadbi bahut galat mannde aa jo hoyi aa…asi gareeba virodhi nhi…tusi 10-11 bndeya krke sareya nu maada kive bol skde ho

  • @ArjunSingh-fx9vk
    @ArjunSingh-fx9vk 2 месяца назад +9

    ਸਰਮ ਕਰ ਬੁੱਚੜ ਤੂੰ ਨਿਸ਼ਾਨ ਸਾਹਿਬ ਦੀ ਬੇਅਬਾਦੀ।ਕੀਤੀ ਤੂੰ ਇੰਨਾ ਨੂੰ ਸਜਾ ਮਿਲਣੀ ਚਾਹੀਦੀ

  • @singhavtar6274
    @singhavtar6274 2 месяца назад +29

    ਤੁਸੀਂ ਤਾਂ ਨਿਸ਼ਾਨ ਸਾਹਿਬ ਨੂੰ ਪੁੱਟ ਪੁੱਟ ਕੇ ਸੁੱਟਿਆ ਸਤਿਕਾਰ ਦੀ ਤਾਂ ਕੋਈ ਗੱਲ ਹੀ ਨਹੀਂ ਸੀ ਨਿਸ਼ਾਨ ਸਾਹਿਬ ਦੀ

    • @balbirbir3079
      @balbirbir3079 2 месяца назад

      ਹੁਣ ਸਤਿਕਾਰ ਕਮੇਟੀ ਵਾਲੇ ਕਿਥੋਂ ਗੲਏ ਹਨ ਇਹ ਬੇਅਦਬੀ ਨੀ ਹੋਈ ਹੁਣ ਕੀ ਕਾਰਵਾਈ ਕਰਨਗੇ

  • @sarmukhsingh5741
    @sarmukhsingh5741 2 месяца назад +23

    ਬਜੁਰਗੋ ਇਹ ਵੀਡੀਓ ਖੁਦ ਦੇਖਿਓ, ਜਿੰਨਾਂ ਸਾਬਤ ਸੂਰਤ ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਇਹ ਕਦੇ ਗੁਰਦੁਆਰੇ ਨਹੀਂ ਗਏ । ਜਰਾ ਆਪਣੇ ਪਿੱਛੇ ਉਨਾ ਲੋਕਾਂ ਨੂੰ ਖੜੇ ਕਰ ਲੈਦੇ ਜਿਹੜੇ ਵੇਖਣ ਨੂੰ ਤਾਂ ਸਿੱਖ ਲੱਗਦੇ । ਬਾਕੀ ਜੋ ਇਹ ਕਹਿ ਰਹੇ ਹੋ ਕਿ ਅਸੀਂ ਸਹੀ ਢੰਗ ਨਾਲ ਨਿਸ਼ਾਨ ਸਾਹਿਬ ਉਤਾਰਿਆ ਹੈ, ਉਹ ਵੀਡੀਓ ਵਿੱਚ ਤੁਹਾਡੀ ਕਰਤੂਤ ਦਿਸ ਰਹੀ ਹੈ ।

    • @fatehsingh5898
      @fatehsingh5898 2 месяца назад

      👍 Good y ji ਇਹ ਦੇਖ਼ ਰਹੇ ਹੋ ਕਿਸ ਬੇਅਦਬੀ ਕੀਤੀ

    • @ReservationNotification-m7p
      @ReservationNotification-m7p 2 месяца назад

      ਨਿਸ਼ਾਨ ਸਾਹਿਬ ਦੀ ਵਰਤੋਂ ਪਿੰਡ ਵਾਸੀਆਂ ਨੂੰ ਆਪਣੀ ਜ਼ਮੀਨ ਦੇਣ ਲਈ ਮਜਬੂਰ ਕਰਨ ਲਈ ਨਾ ਸਿਰਫ਼ ਅਨੈਤਿਕ ਹੈ, ਸਗੋਂ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਵੀ ਹੈ। ਨਿਸ਼ਾਨ ਸਾਹਿਬ, ਇੱਕ ਪਵਿੱਤਰ ਚਿੰਨ੍ਹ ਵਜੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀ ਸਪੱਸ਼ਟ ਹਦਾਇਤ ਅਤੇ ਆਗਿਆ ਤੋਂ ਬਿਨਾਂ ਕਿਸੇ ਵੀ ਜ਼ਮੀਨ 'ਤੇ ਨਹੀਂ ਲਗਾਇਆ ਜਾਣਾ ਚਾਹੀਦਾ ਹੈ। ਜ਼ਮੀਨ ਗ੍ਰਹਿਣ ਕਰਨ ਲਈ ਇਸਦੀ ਗਲਤ ਵਰਤੋਂ ਇਸਦੀ ਅਧਿਆਤਮਿਕ ਮਹੱਤਤਾ ਨੂੰ ਕਮਜ਼ੋਰ ਕਰਦੀ ਹੈ ਅਤੇ ਉਹਨਾਂ ਸਿਧਾਂਤਾਂ ਦਾ ਨਿਰਾਦਰ ਕਰਦੀ ਹੈ ਜੋ ਇਹ ਦਰਸਾਉਂਦੇ ਹਨ। ਨਿਸ਼ਾਨ ਸਾਹਿਬ ਦੀ ਇਸ ਤਰ੍ਹਾਂ ਵਰਤੋਂ ਕਰਨ ਦੀ ਕੋਈ ਵੀ ਕੋਸ਼ਿਸ਼ ਧਾਰਮਿਕ ਪ੍ਰੋਟੋਕੋਲ ਦੀ ਉਲੰਘਣਾ ਹੈ ਅਤੇ ਇਸ ਦੀ ਸੂਚਨਾ ਉਚਿਤ ਅਧਿਕਾਰੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ।
      ਸਥਾਨਕ ਪਿੰਡ ਵਾਸੀ ਠੀਕ ਕਹਿੰਦੇ ਹਨ, ਮੈਂ 20 ਸਾਲਾਂ ਤੋਂ ਨਿਗਮ ਅਧਿਕਾਰੀ ਵਜੋਂ ਇਸ ਖੇਤਰ ਦੀ ਸੇਵਾ ਕੀਤੀ ਹੈ ਅਤੇ ਕੁਝ ਦੋਸ਼ੀ ਧਾਰਮਿਕ ਸਾਧਨਾਂ ਰਾਹੀਂ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ।

  • @GurmukhSingh-hy8he
    @GurmukhSingh-hy8he 2 месяца назад +30

    ਟ੍ਰੈਕਟਰ ਨਾਲ ਤੋੜਿਆ ਗਿਆ ਗ਼ਲਤ ਹੈ। ਇਹ ਤਾਂ ਸਾਫ਼ ਹੀ ਬੇਅਦਬੀ ਹੈ। ਇਹ ਕੋਈ ਮਰਯਾਦਾ ਅਨੁਸਾਰ ਨਹੀਂ।

    • @arsh7420
      @arsh7420 2 месяца назад

      Ghusseya bhot niva laya si bandeya nal put ni ta hona

    • @GurmukhSingh-hy8he
      @GurmukhSingh-hy8he 2 месяца назад

      @@arsh7420 ਤੂੰ ਘੂਸਾ ਪੱਕਾ ਨਿਕਲਿਆ। ਤੂੰ ਵੀ ਆਪਣੀ ਮਾਂ ਦੇ ਘੂਸੇ ਚੋਂ ਨਿਕਲਿਆ। ਤੂੰ ਬੁੰਡ ਵਿਚੋਂ ਨੀ ਜੰਮਿਆ। ਮਾਂ ਦਿਆ ਦਲਿਆ ,ਅੱਖਾਂ ਨਾਲ ਨਹੀਂ ਦਿਸਦਾ ਕਿ ਨਫ਼ਰਤ ਨਾਲ ਤੋੜਿਆ ਗਿਆ। ਕੱਲ ਨੂੰ ਤੇਰੀ ਮਾਂ ਦੀ ਭੋਸੜੀ

    • @GurmukhSingh-hy8he
      @GurmukhSingh-hy8he 2 месяца назад

      @@arsh7420 ਤੇਰੀ ਮਾਂ ਦੇ ਘੂਸਾ ਨਹੀਂ ਲੱਗਿਆ ਹੋਇਆ ਕਿ ਕੁੱਤੀ ਦੀ ਲੱਗੀ ਹੋਈ ਹੈ। ਸਾਲਿਆ ਅੱਖਾਂ ਨਾਲ ਦਿਸਦਾ ਨਹੀਂ। ਜੇ ਤੇਰੀ ਮਾਂ ਦੀ ਕੋਈ ਮਾਰ ਗਿਆ ਤਾਂ ਫੇਰ ਵੀ ਇਹੀ ਕਹੇਗਾ ਕਿ ਨਹੀਂ ਉਹਨੇ ਤਾਂ ਪਿਛਲੀ ਮਾਰਨੀ ਸੀ,ਗ਼ਲਤੀ ਨਾਲ ਅਗਲੀ ਮਾਰ ਗਿਆ।

    • @ReservationNotification-m7p
      @ReservationNotification-m7p 2 месяца назад

      ਨਿਸ਼ਾਨ ਸਾਹਿਬ ਦੀ ਵਰਤੋਂ ਪਿੰਡ ਵਾਸੀਆਂ ਨੂੰ ਆਪਣੀ ਜ਼ਮੀਨ ਦੇਣ ਲਈ ਮਜਬੂਰ ਕਰਨ ਲਈ ਨਾ ਸਿਰਫ਼ ਅਨੈਤਿਕ ਹੈ, ਸਗੋਂ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਵੀ ਹੈ। ਨਿਸ਼ਾਨ ਸਾਹਿਬ, ਇੱਕ ਪਵਿੱਤਰ ਚਿੰਨ੍ਹ ਵਜੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀ ਸਪੱਸ਼ਟ ਹਦਾਇਤ ਅਤੇ ਆਗਿਆ ਤੋਂ ਬਿਨਾਂ ਕਿਸੇ ਵੀ ਜ਼ਮੀਨ 'ਤੇ ਨਹੀਂ ਲਗਾਇਆ ਜਾਣਾ ਚਾਹੀਦਾ ਹੈ। ਜ਼ਮੀਨ ਗ੍ਰਹਿਣ ਕਰਨ ਲਈ ਇਸਦੀ ਗਲਤ ਵਰਤੋਂ ਇਸਦੀ ਅਧਿਆਤਮਿਕ ਮਹੱਤਤਾ ਨੂੰ ਕਮਜ਼ੋਰ ਕਰਦੀ ਹੈ ਅਤੇ ਉਹਨਾਂ ਸਿਧਾਂਤਾਂ ਦਾ ਨਿਰਾਦਰ ਕਰਦੀ ਹੈ ਜੋ ਇਹ ਦਰਸਾਉਂਦੇ ਹਨ। ਨਿਸ਼ਾਨ ਸਾਹਿਬ ਦੀ ਇਸ ਤਰ੍ਹਾਂ ਵਰਤੋਂ ਕਰਨ ਦੀ ਕੋਈ ਵੀ ਕੋਸ਼ਿਸ਼ ਧਾਰਮਿਕ ਪ੍ਰੋਟੋਕੋਲ ਦੀ ਉਲੰਘਣਾ ਹੈ ਅਤੇ ਇਸ ਦੀ ਸੂਚਨਾ ਉਚਿਤ ਅਧਿਕਾਰੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ।
      ਸਥਾਨਕ ਪਿੰਡ ਵਾਸੀ ਠੀਕ ਕਹਿੰਦੇ ਹਨ, ਮੈਂ 20 ਸਾਲਾਂ ਤੋਂ ਨਿਗਮ ਅਧਿਕਾਰੀ ਵਜੋਂ ਇਸ ਖੇਤਰ ਦੀ ਸੇਵਾ ਕੀਤੀ ਹੈ ਅਤੇ ਕੁਝ ਦੋਸ਼ੀ ਧਾਰਮਿਕ ਸਾਧਨਾਂ ਰਾਹੀਂ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ।

    • @GurmukhSingh-hy8he
      @GurmukhSingh-hy8he 2 месяца назад

      @@arsh7420 ਤੇਰੀ ਭੈਣ ਦੇ ਵੀ ਘੂਸਾ ਹੀ ਲੱਗਿਆ ਹੋਇਆ,ਲੱਕੜ ਦਾ ਨਹੀਂ।

  • @fatehsingh5898
    @fatehsingh5898 2 месяца назад +11

    ਜੇਕਰ ਗੁਰੂਦੁਆਰਾ ਸਾਹਿਬ ਬਣ ਜਾਦਾ ਤਾਂ ਕਿ ਹੋ ਜਾਂਦਾ

  • @dalvirkumar3710
    @dalvirkumar3710 2 месяца назад +5

    ਜਦੋਂ ਬੀ ਬੇਅਦਬੀ ਕਰਦੇ ਆਪਣੇ ਹੀ ਕਰਦੇ, ਪੱਗਾਂ ਵਾਲੇ ਹੀ ਕਰਦੇ,ਦੂਜਾ ਬੰਦਾ ਤਾਂ ਸਤਿਕਾਰ ਕਰਦਾ

  • @fatehsingh5898
    @fatehsingh5898 2 месяца назад +10

    ਤੁਹਾਨੂੰ ਜ਼ਮੀਨ ਤੇ ਕਬਜਾ ਕਰਨਾ ਤੁਸੀ ਕਹਦੇ ਸਿੰਘ ਹੋ ਤੁਸੀ ਤਾਂ ਗੁਰੂਆਂ ਨਾਲ ਦਗਾ ਕਰਨ ਵਾਲੇ ਚੁ ਹੋ

    • @arsh7420
      @arsh7420 2 месяца назад

      Tusi chori vicho ho gurua diya chapla chori karde te tusi

    • @ManjinderSingh-fz8lu
      @ManjinderSingh-fz8lu 2 месяца назад

      ​@@arsh7420kyo sach koraa lga tnu .guru shib to tankhaa mngan waleoo

  • @RanjitSingh-ti5nk
    @RanjitSingh-ti5nk 2 месяца назад +3

    ਏ ਬੇਅਦਬੀ ਨਹੀਂ ਤਾਂ ਕੀ ਹੈ ਤੁਸੀਂ ਤਾਂ
    ਟਰੈਕਟਰ ਮਾਰ ਮਾਰ ਪੱਟੀਆਂ ਹੈ

  • @bachitervirk
    @bachitervirk 2 месяца назад +1

    ਅੱਜਕਲ ਨਿਸ਼ਾਨ ਸਾਹਿਬ ਦਾ ਸਹਾਰਾ ਲਈ ਕੇ ਲੋਕ ਜਮੀਨਾਂ ਤੇ ਕਬਜ਼ੇ ਕਰਨ ਲੱਗ ਪਏ ਆ।ਬਾਕੀ ਨਿਸ਼ਾਨ ਸਾਹਿਬ ਜੀ ਦਾ ਸਤਿਕਾਰ ਜਰੂਰ ਰੱਖਣਾ ਚਾਹੀਦਾ ਸੀ।

  • @SinghGill7878
    @SinghGill7878 2 месяца назад +5

    ਜਿਹਨੇ ਨਿਸ਼ਾਨ ਸਾਹਿਬ ਲਗਾਇਆ ਉਹ ਵੀ ਗਲਤ ਆ ਬਾਕੀ ਤੁਸੀਂ ਜਿਹੜੀ ਮਰਿਯਾਦਾ ਨਾਲ ਪੁੱਟਿਆ ਉਹ ਵੀ ਦਿਸ ਰਿਹਾ ਹਲ ਮਾਰੀ ਜਾ ਰਹੇ ਟ੍ਰੈਕ੍ਟਰ ਲੈਕੇ

  • @jaswantsingh1967.
    @jaswantsingh1967. 2 месяца назад +18

    ਓਏ ਭਾਈ ਤੁਸੀ ਸਿੱਖੀ ਦਾ ਨਿਸ਼ਾਨ ਸਾਹਿਬ ਪੁੱਟ ਕੇ ਆਪ ਦੀਆਂ ਜੜ੍ਹਾਂ ਪੁੱਟ ਲਈਆਂ ਜੀਹਨੇ ਵੀ ਗੁਰੂ ਸਾਹਿਬ ਨਾਲ ਮੱਥਾ ਲਾਇਆ ਉਹਦੀਆਂ ਜੜਾਂ ਪੁੱਟੀਆਂ ਗਈਆਂ ਧੰਨਵਾਦ

  • @MangalSingh-xf5us
    @MangalSingh-xf5us 2 месяца назад +2

    ਪੱਗਾਂ ਵਿੱਚ ਸਿਰ ਫਸਾਏ ਤੁਸੀਂ, ਤੁਹਾਨੂੰ ਇੰਨੀ ਵੀ ਨਹੀਂ ਅਕਲ , ਨਿਸਾਨ ਸਾਹਿਬ ਤੇ ਟਰੈਕਟਰ ਚੜਾ ਰਹੇ ਤੁਸੀਂ ਜੋ ਏਦਾਂ ਬੋਲ ਰਹੇ ਹੋ ਮੁਗਲਾਂ ਦੇ ਜਾਏ , ਅਰਦਾਸ ਤੋਂ ਅਲਾਵਾ ਤੁਸੀਂ ਹੋਰ ਚੰਗਾ ਕੀ ਕੀਤਾ ,

  • @harpinderkaur1469
    @harpinderkaur1469 2 месяца назад +2

    ਜਿਵੇ ਇਜਤ ਨਾਲ ਲਾਇਆ ਸੀ ਨਿਸ਼ਾਨ ਸਾਹਿਬ ਓਵੇ ਪੈਰ ਤੋ ਜੁਤੀ ਆ ਲਾ ਕੇ ਸਤਿਕਾਰ ਨਾਲ ਪੱਟ ਕੇ ਕਿਤੇ ਹੋਰ ਲਗਾ ਦਿੰਦੇ ਨਾ

  • @TarsemSingh-mg2gz
    @TarsemSingh-mg2gz 2 месяца назад +4

    ਅਜ ਨਵੀਂ ਮਰਿਆਦਾ ਪਤਾ ਲੱਗੀ ਹੈ।ਚੌਰੇ ਬੰਦੇ।

  • @gigiminiature4192
    @gigiminiature4192 2 месяца назад +6

    ਪੁਟਣਾ ਸੀ ਟਰੈਕਟਰ ਨਾਲ ਕਿਊ ਪੁਟਿਆ ਬੇਕ ਕਰ ਕਰ ਕੇ ਵਿਚ ਮਾਰਦੇ ਨੇ ਦਿਖਾਈ ਦਿੰਦੇ ਨੇ

  • @ranjitsingh2721
    @ranjitsingh2721 2 месяца назад

    ਨਿਸ਼ਾਨ ਦੀ ਬੇਅਦਬੀ ਕਿਉਂ ਕੀਤੀ ਕੰਜਰੋ

  • @harj5371
    @harj5371 2 месяца назад +1

    ਦਿਸ ਰਿਹਾ ਹੈ ਇਹ ਸਿਰਫ ਗਰੀਬ ਨੂੰ ਕਹਿੰਦੇ ਨੇ ਕਾਂ ਟੰਗ ਦਿੱਤਾ ਬਾਕੀ ਵਾਹਿਗੁਰੂ ਜੀ ਸਭ ਦੇਖ ਰਹੇ ਹਨ

  • @jasbirsingh-wi9mx
    @jasbirsingh-wi9mx 2 месяца назад +28

    ਨਿਸ਼ਾਨ ਸਾਹਿਬ ਲਾਉਣ ਵਾਲੇ ਗ਼ਲਤ ਆ। ਇਹ ਕਿਹੜੀ ਗੱਲ ਹੋਈ ਜ਼ਮੀਨ ਤੇ ਕਬਜ਼ਾ ਕਰਨ ਲਈ ਨਿਸ਼ਾਨ ਸਾਹਿਬ ਲਗਾ ਦਿਉ।

    • @Sandhu.saab1992
      @Sandhu.saab1992 2 месяца назад

      ਮੰਜਬੀਆ ਗੰਦ ਪਾਇਆ ਫਿਰ ਆਦੇ ਜਾਤੀ ਦੇ ਅਧਾਰ ਤੇ ਗੁਰੂ ਘਰ ਅਲੱਗ ਅਲੱਗ ਨੇ ਆਪ ਕਿਉ ਬਣਾਉਣ ਲੱਗੇ ਸੀ

  • @Anmolsingh-x1i
    @Anmolsingh-x1i 2 месяца назад +3

    ਵਾਹਿਗੁਰੂ,ਜੀ,ਜੱਟਵਾਦ,ਨੇ,ਪੰਚਾਇਤੀ,ਜ਼ਮੀਨ,ਚੋ,ਗੁਰੂ,ਘਰ,ਬਣਾਏ,ਗਏ,ਕਿ,ਉਹ ਧੱਕਾ,ਨਹੀ,ਜਾ,ਫਿਰ,ਇਹਨਾਂ,ਨੂੰ,ਗੁਰੂ,ਆ,ਕੇ,ਕਬਜ਼ਾ,ਕਰਾਉ,ਦੈ,,ਜੱਟ,ਬਾਦ,ਦਾ,,ਅੰਤ,ਹੋਣਾ,10, ਸਾਲਾਂ,ਵਿੱਚ,,,ਵਾਹਿਗੁਰੂ,ਜੀ

    • @ashokklair2629
      @ashokklair2629 2 месяца назад +1

      ਸਾਇਦ ਹੁਣ ਰਵਿਦਾਸੀਆ ਧਰਮ ਪਰਗਟ ਹੋਵੇ। (ਜੋ ਬੋਲੇ, ਸੋ ਨਿਰਭੈ।। ਸ੍ਰਿ ਗੁਰੂ ਰਵਿਦਾਸ ਜੀ ਼ਕੀ ਜੈ।

  • @paramjit2589
    @paramjit2589 2 месяца назад +3

    You guys did the right thing.

  • @tejinderpalsingh4885
    @tejinderpalsingh4885 2 месяца назад +23

    ਇਹ ਕਿਸਾਨ 1964 ਤੋਂ ਇਹ ਜਮੀਨ ਕਾਸ਼ਤਕਾਰ ਰਿਹਾ ਸੀ। ਇਹ ਕਿਸਾਨ ਠੀਕ ਬੋਲ ਰਿਹਾ ਹੈ ਧਰਮ ਦੀ ਆੜ ਲੈ ਕੇ ਇਸ ਦੀ ਜਮੀਨ ਤੇ ਕਬਜ਼ਾ ਕੀਤਾ ਗਿਆ।

    • @fatehsingh5898
      @fatehsingh5898 2 месяца назад +2

      ਜੇਕਰ ਜ਼ਮੀਨ ਸਾਮਲਾਟ ਹੈ ਗੁਰੂ ਨਿਸ਼ਾਨ ਸਾਹਿਬ ਲਾਇਆ ਹੈ ਤੈਨੂੰ ਜ਼ਮੀਨ ਤੇ ਕਬਜਾ ਕਰਨਾ ਚਾਹੁੰਦਾ ਕਿਸਾਨ ਜਥੇਬੰਦੀ ਚੰਗੇ ਕੰਮ ਨਹੀ ਕਰ ਨਹੀਂ ਤਨੁ ਹੀ ਕਿਸਾਨਾਂ ਨੇ ਹਕ ਦਿੱਤੇ ਤੂੰ ਜੋ ਮਰਜੀ ਕਰ ਸਕਦਾ ਹੈ ਤੂੰ ਸਾਮਲਾਟ ਜਮੀਨ ਵੀ ਦਬ ਸਕਦਾ ਤੀ ਹੀ ਰਾਜਾ ਬਨਿਆ ਹੈ ਪੰਜਾਬ ਦਾ ਤਨੁ ਸਾਰੇ ਹੱਕ ਮਿਲੇ ਨੇ ਤੂੰ Punjab vich ਸਾਰੇ ਸ਼੍ਰੀ ਨਿਸ਼ਾਨ ਸਾਬ ਨੂੰ ਢਾਹੁਣ ਦਾ ਹਕ ਕਿਸਾਨ ਜਥੇਬੰਦੀ ਨੇ ਦਿੱਤਾ ਆ ਸਰਮ ਦਾ ਘਾਟਾ ਤੈਨੂੰ

  • @AjaibSingh-pv6wo
    @AjaibSingh-pv6wo 2 месяца назад +2

    ਇਹਨਾ ਕੰਜਰਾਂ ਨੂੰ ਜੇਲ ਚ ਸੁਟੋ ਘੜਾਮ ਬਹੁਤ ਹੀ ਨੀਚ ਹਰਕਤਾਂ ਉਪਰ ਆ ਗਏ

  • @demongamer4708
    @demongamer4708 2 месяца назад +25

    ਪਹਿਲਾਂ ਨਿਸ਼ਾਨ ਸਾਹਿਬ ਤਾਂ ਲਾਹ ਦਿੱਤਾ ਜਾਂਦਾ ਫੇਰ ਥੜਾ ਪੁੱਟ ਦਿੰਦੇ ਵੀਡੀਓ ਬਣਾ ਕੇ ਜਲੂਸ ਕੱਢ ਰਹੇ ਹੋ ਕਿੰਨੇ ਗੁੱਸੇ ਨਾਲ ਟਰੈਕਟਰ ਨਾਲ ਪੁੱਟਿਆ ਜਾ ਰਿਹਾ ਥੜਾ ਸਾਹਿਬ

    • @BalwinderSingh-qd3jl
      @BalwinderSingh-qd3jl 2 месяца назад +1

      ਜਿਨ੍ਹਾਂ ਨੇ ਇਹ ਨਿਸ਼ਾਨ ਸਾਹਿਬ ਲਗਾਇਆ ਸੀ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ

    • @ReservationNotification-m7p
      @ReservationNotification-m7p 2 месяца назад

      ਨਿਸ਼ਾਨ ਸਾਹਿਬ ਦੀ ਵਰਤੋਂ ਪਿੰਡ ਵਾਸੀਆਂ ਨੂੰ ਆਪਣੀ ਜ਼ਮੀਨ ਦੇਣ ਲਈ ਮਜਬੂਰ ਕਰਨ ਲਈ ਨਾ ਸਿਰਫ਼ ਅਨੈਤਿਕ ਹੈ, ਸਗੋਂ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਵੀ ਹੈ। ਨਿਸ਼ਾਨ ਸਾਹਿਬ, ਇੱਕ ਪਵਿੱਤਰ ਚਿੰਨ੍ਹ ਵਜੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀ ਸਪੱਸ਼ਟ ਹਦਾਇਤ ਅਤੇ ਆਗਿਆ ਤੋਂ ਬਿਨਾਂ ਕਿਸੇ ਵੀ ਜ਼ਮੀਨ 'ਤੇ ਨਹੀਂ ਲਗਾਇਆ ਜਾਣਾ ਚਾਹੀਦਾ ਹੈ। ਜ਼ਮੀਨ ਗ੍ਰਹਿਣ ਕਰਨ ਲਈ ਇਸਦੀ ਗਲਤ ਵਰਤੋਂ ਇਸਦੀ ਅਧਿਆਤਮਿਕ ਮਹੱਤਤਾ ਨੂੰ ਕਮਜ਼ੋਰ ਕਰਦੀ ਹੈ ਅਤੇ ਉਹਨਾਂ ਸਿਧਾਂਤਾਂ ਦਾ ਨਿਰਾਦਰ ਕਰਦੀ ਹੈ ਜੋ ਇਹ ਦਰਸਾਉਂਦੇ ਹਨ। ਨਿਸ਼ਾਨ ਸਾਹਿਬ ਦੀ ਇਸ ਤਰ੍ਹਾਂ ਵਰਤੋਂ ਕਰਨ ਦੀ ਕੋਈ ਵੀ ਕੋਸ਼ਿਸ਼ ਧਾਰਮਿਕ ਪ੍ਰੋਟੋਕੋਲ ਦੀ ਉਲੰਘਣਾ ਹੈ ਅਤੇ ਇਸ ਦੀ ਸੂਚਨਾ ਉਚਿਤ ਅਧਿਕਾਰੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ।
      ਸਥਾਨਕ ਪਿੰਡ ਵਾਸੀ ਠੀਕ ਕਹਿੰਦੇ ਹਨ, ਮੈਂ 20 ਸਾਲਾਂ ਤੋਂ ਨਿਗਮ ਅਧਿਕਾਰੀ ਵਜੋਂ ਇਸ ਖੇਤਰ ਦੀ ਸੇਵਾ ਕੀਤੀ ਹੈ ਅਤੇ ਕੁਝ ਦੋਸ਼ੀ ਧਾਰਮਿਕ ਸਾਧਨਾਂ ਰਾਹੀਂ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ।

    • @_track_life2.0
      @_track_life2.0 2 месяца назад

      ਜਿਨਾ ਨੇ ਨਿਸ਼ਾਨ ਸਾਹਿਬ ਲਹਿਰਾਅ ਸੀ ਓਹਨਾਂ ਤੇ ਕਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ,,ਅਤੇ ਜਿਨਾ ਨੇ ਨਿਸ਼ਾਨ ਸਾਹਿਬ ਬੇਅਦਬੀ(ਕਤਲ) ਕੀਤੀ ਹੈ ਓਹਨਾਂ ਦਾ ਸਿੱਖ ਰਹਿਤ ਮਰਿਯਾਦਾ ਅਨੁਸਾਰ ਸੋਧਾ ਲਾਇਆ ਜਾਵੇ🚩🚩

  • @dhanasinghgulshan8250
    @dhanasinghgulshan8250 2 месяца назад

    ਅਰਦਾਸ ਕਰਕੇ ਤੁਸੀਂ ਜੇਹੜੀ ਮਰਜ਼ੀ ਬਿਅਦਬੀ ਕਰੋ ਇਹ ਤੁਹਾਡੀ ਮਰਜੀ ਹੈ ਮਰਜਾਦਾ

  • @churchofgodfullgospel8144
    @churchofgodfullgospel8144 2 месяца назад +2

    ਨਿਸ਼ਾਨ ਸਾਹਿਬ ---- ਜ਼ਮੀਨ ਤੇ ਕਬਜ਼ੇ ਦੀ ਸਕੀਮ।

  • @PBwalegs
    @PBwalegs 2 месяца назад +2

    ਠਦਾ ਪਿਆਰ ਨਾਲ ਵੀ ਉਧਿਆ ਜਾ ਸਕਦਾ ਸੀ ਸਤਕਾਰ ਨਾਲ ਤੁਸੀ ਤਾ ਹੰਕਾਰਕੇ ਤੋਡਿਆ

  • @jasveersingh.kheewa7691
    @jasveersingh.kheewa7691 2 месяца назад +6

    ਮੈਨੂੰ ਨੀ ਪਤਾ ਕੋਣ ਮਾਲਕ ਹੈ ਜ਼ਮੀਨ ਦਾ ਪਰ ਤੁਸੀਂ ਨਿਸ਼ਾਨ ਸਾਹਿਬ ਲਾਉਣ ਲੱਗਿਆਂ ਪੁਰੇ ਹੰਕਾਰ ਵਿੱਚ ਬੇਅਦਬੀ ਕੀਤੀ ਹੈ ਜੇ ਕੋਈ ਜ਼ਮੀਨ ਵਾਹੁਣ ਵਾਲਾ ਰਹਾ ਨਾ ਕੀ ਕਰਨਾ ਜ਼ਮੀਨ ਦਾ ਅੱਗੇ ਲੱਖਾਂ ਮਾਲਕ ਬਣ ਕੇ ਚਲੇ ਗਏ ਇਨ੍ਹਾਂ ਹਕਾਰ ਨੀ ਚਾਹੀਦਾ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਲੱਖ਼ ਲਾਹਣਤ ਹੈ ਥੋਡੇ ਤੋਂ

    • @ReservationNotification-m7p
      @ReservationNotification-m7p 2 месяца назад

      ਨਿਸ਼ਾਨ ਸਾਹਿਬ ਦੀ ਵਰਤੋਂ ਪਿੰਡ ਵਾਸੀਆਂ ਨੂੰ ਆਪਣੀ ਜ਼ਮੀਨ ਦੇਣ ਲਈ ਮਜਬੂਰ ਕਰਨ ਲਈ ਨਾ ਸਿਰਫ਼ ਅਨੈਤਿਕ ਹੈ, ਸਗੋਂ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਵੀ ਹੈ। ਨਿਸ਼ਾਨ ਸਾਹਿਬ, ਇੱਕ ਪਵਿੱਤਰ ਚਿੰਨ੍ਹ ਵਜੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀ ਸਪੱਸ਼ਟ ਹਦਾਇਤ ਅਤੇ ਆਗਿਆ ਤੋਂ ਬਿਨਾਂ ਕਿਸੇ ਵੀ ਜ਼ਮੀਨ 'ਤੇ ਨਹੀਂ ਲਗਾਇਆ ਜਾਣਾ ਚਾਹੀਦਾ ਹੈ। ਜ਼ਮੀਨ ਗ੍ਰਹਿਣ ਕਰਨ ਲਈ ਇਸਦੀ ਗਲਤ ਵਰਤੋਂ ਇਸਦੀ ਅਧਿਆਤਮਿਕ ਮਹੱਤਤਾ ਨੂੰ ਕਮਜ਼ੋਰ ਕਰਦੀ ਹੈ ਅਤੇ ਉਹਨਾਂ ਸਿਧਾਂਤਾਂ ਦਾ ਨਿਰਾਦਰ ਕਰਦੀ ਹੈ ਜੋ ਇਹ ਦਰਸਾਉਂਦੇ ਹਨ। ਨਿਸ਼ਾਨ ਸਾਹਿਬ ਦੀ ਇਸ ਤਰ੍ਹਾਂ ਵਰਤੋਂ ਕਰਨ ਦੀ ਕੋਈ ਵੀ ਕੋਸ਼ਿਸ਼ ਧਾਰਮਿਕ ਪ੍ਰੋਟੋਕੋਲ ਦੀ ਉਲੰਘਣਾ ਹੈ ਅਤੇ ਇਸ ਦੀ ਸੂਚਨਾ ਉਚਿਤ ਅਧਿਕਾਰੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ।
      ਸਥਾਨਕ ਪਿੰਡ ਵਾਸੀ ਠੀਕ ਕਹਿੰਦੇ ਹਨ, ਮੈਂ 20 ਸਾਲਾਂ ਤੋਂ ਨਿਗਮ ਅਧਿਕਾਰੀ ਵਜੋਂ ਇਸ ਖੇਤਰ ਦੀ ਸੇਵਾ ਕੀਤੀ ਹੈ ਅਤੇ ਕੁਝ ਦੋਸ਼ੀ ਧਾਰਮਿਕ ਸਾਧਨਾਂ ਰਾਹੀਂ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ।

  • @ConfusedFoliage-oy3gf
    @ConfusedFoliage-oy3gf 2 месяца назад +1

    Waheguru ji 👏

  • @fatehsingh5898
    @fatehsingh5898 2 месяца назад +4

    ਸਭ ਤੋਂ ਵੱਡੀ ਅੱਜ ਬੇਅਦਬੀ ਹੋਈ ਹੈ ਸ੍ਰੀ ਹਰਮਿੰਦਰ ਸਾਹਿਬ ਜੀ ਅੰਮ੍ਰਿਤਸਰ ਦੀ SGPC ਦਾ ਕੋਇ ਵੀ ਐਕਸਨ ਨਹੀ

  • @VikramSend
    @VikramSend 2 месяца назад +2

    Puri maryada nal todea gya nishan sahib

  • @SukhwinderSingh-ut4nc
    @SukhwinderSingh-ut4nc 2 месяца назад +1

    ਮਰਿਆਦਾ ਨਾਲ ਸਵਾਹ ਢਹਾਇਆ ਤੁਸੀਂ ਤੁਸੀਂ ਟਰੈਕਟਰ ਮਾਰਨ ਤੇ ਵੱਡੀਆਂ ਵੱਡੀਆਂ ਬਿਲਡਿੰਗਾਂ ਬੰਦੇ ਆਰਾਮ ਨਾਲ ਗਿਣਤੀਆਂ ਨਾਲ ਸਬਲਾ ਨਾਲ ਢਾਹ ਲੈਂਦੇ ਨੇ ਤੁਸੀਂ ਬਿਲਕੁਲ ਬੇਵਕੂਫ਼ਾਂ ਵਾਲੇ ਕੰਮ ਕੀਤੇ ਯਾਰ ਮਰਿਆਦਾ ਨਾਲ ਕਾਹਦਾ ਢਾਇਆ ਤੁਸੀਂ ਬੜੇ ਟਰੈਕਟਰ ਮਾਰ ਮਾਰ ਕੇ ਬੈਕਾਂ ਮਾਰ ਮਾਰ ਕੇ ਢਾਉਂਦੇ ਉਹ ਇੱਥੇ ਵੱਡੀਆਂ ਵੱਡੀਆਂ ਬਿਲਡਿੰਗਾਂ ਬੰਦੇ ਗਿਣਤੀਆਂ ਸਭਨਾਂ ਨਾਲ ਢਾਹ ਦਿੰਦੇ ਤੁਹਾਡੇ ਕੋਲੋ ਢੱਠਾ

  • @kuldeeplal3901
    @kuldeeplal3901 2 месяца назад +1

    Corporation should intervene and construct School or Hospital or community hall for villagers.

  • @majorsinghsandhu2469
    @majorsinghsandhu2469 2 месяца назад

    ਅਕਾਲ ਤਖਤ ਦੀ ਮਨਜੂਰੀ ਤੋ ਬਿਨਾਂ ਨਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਨਾਂ ਹੀ ਨਿਸ਼ਾਨ ਸਾਹਿਬ ਲੱਗਣਾ ਚਾਹੀਦਾ ।।

  • @bakshishnangla8322
    @bakshishnangla8322 2 месяца назад

    What a wonderful maryada .

  • @jivanjivan9658
    @jivanjivan9658 2 месяца назад +1

    lakh lahnt

  • @Gurbirnahar123
    @Gurbirnahar123 2 месяца назад +2

    ਬੜੀ ਚੰਗੀ ਮਰਿਆਦਾ ਰੰਖੀ ਤੁਸੀ

  • @NarindersinghGill-c5e
    @NarindersinghGill-c5e 2 месяца назад

    Sahi aa ਬਾਪੂ ji

  • @HarjitSingh-g4n
    @HarjitSingh-g4n 2 месяца назад +2

    ਅਗੇ ਗੁਰਦੁਆਰਾ ਤੇ ਕੋਈ ਪਹਿਰਾ ਨਹੀਂ ਦਿੰਦਾ ਬੇਅਦਬੀ ਆ ਹੋ ਰਹੀਆਂ ਨਵਾਂ ਸੋਚ ਸਮਝ ਕੇ ਬਣਾਇਆ ਜਾਵੇ ਧਕੋ ਜ਼ੋਰ ਨਾਲ ਨਹੀਂ

  • @rattansingh4792
    @rattansingh4792 2 месяца назад

    V. Good

  • @KaranChatha-zt8bc
    @KaranChatha-zt8bc 2 месяца назад

    Bilkul sahi keta

  • @santokhsingh7543
    @santokhsingh7543 2 месяца назад

    ਬੁੜਿਅ ਝੂਠ ਘਟ ਬੋਲ ਸਭ ਕੁੱਝ ਸਾਫ ਦਿਸ ਰਿਹਾ ਕਿਨਾ ਕੁ ਮਰਜਾਦਾ ਮੁਤਾਬਿਕ ਪੁਟਿਅ ਗਿਆ

  • @fatehsingh5898
    @fatehsingh5898 2 месяца назад +3

    Hor ki ਹੈ ਤੇਰੇ ਪੱਲੇ ਦੇਖ ਲਿਆ ਤੂੰ ਵਡਾ ਸਿੱਖ ਸਿੱਖੀ ਨੂੰ ਸਨ ਲਾ ਵਾਲੇ

  • @ranjitsingh2721
    @ranjitsingh2721 2 месяца назад

    ਤੁਹਾਨੂੰ ਕੀੜੇ ਪੈਣਗੇ ਕੰਜਰੋ ⛸️⛸️⛸️⛸️⛸️

  • @fatehsingh5898
    @fatehsingh5898 2 месяца назад +4

    ਹੁਣ ਆਪਣੀ ਕਰਤੂਤ ਤੇ ਸਫਾਈ ਨਾ ਦੇ

  • @KamaljitSinghMalhi
    @KamaljitSinghMalhi 2 месяца назад

    ਦੋਵੇਂ ਹੀ ਗ਼ਲਤ ਹਨ

  • @fatehsingh5898
    @fatehsingh5898 2 месяца назад +2

    ਕਲ ਨੂੰ ਹੋ ਵੀ ਇਸ ਤਰ੍ਹਾਂ ਵਾਰਦਾਤਾਂ ਦਾ ਕਿਸਾਨ ਜਥੇੰਦੀਆਂ ਰਾਹ ਖੋਲ੍ਹ ਦਿਤਾ ਹੈ ਹੁਣ ਹਰ ਕੋਈ ਵੀ ਟਰੈਕਟਰ ਲੇ ਨਿਸ਼ਾਨ ਸਾਹਿਬ ਜੀ ਨੂੰ ਲਾਹੁਣ ਗੇ ਬੇਅਦਬੀ ਕਰਨ ਗੇ

  • @s.k.haridas6726
    @s.k.haridas6726 2 месяца назад

    Is it punjab

  • @swarnsingh7599
    @swarnsingh7599 2 месяца назад +1

    Waheguru ji

  • @fatehsingh5898
    @fatehsingh5898 2 месяца назад +1

    ਸਰਮ ਨਹੀਂ ਆਉਂਦੀ ਤੇਨੂੰ

  • @darshansingh180
    @darshansingh180 2 месяца назад

    ‌ਸੋਦਾ ਲਗਿਆ ਚਾਹੀਦਾ ਵਾ

  • @KamaljitSinghMalhi
    @KamaljitSinghMalhi 2 месяца назад

    ਸਤਿਕਾਰ ਦਿੱਸਣ ਡਿਹਾ ਕਿਨਾਂ ਕਿਤਾ । ਕੀ ਤੂੰ ਜਾ ਤੇਰੇ ਪੁੱਤਰ ਇਹ ਕਿਸੇ ਨੂੰ ਇਜਾਜ਼ਤ ਦੇਣਗੇ ਪਹਿਲਾਂ ਤੇਰੀ ਇਜਾਜ਼ਤ ਲੈ ਕੇ ਫਿਰ ਤੇਰੀ ਜਾ ਇਹਨਾਂ ਠੇਠਰ ਪੰਗਾ ਵਾਲਿਆਂ ਦੀ ਪੰਗਾ ਲਾਹ ਕੇ ਫਿਰ ਪੰਗਾ ਲਾਹ ਕੇ ਸਤਿਕਾਰ ਨਾਲ ਤੁਹਾਡੇ ਘਰ ਪਹੁੰਚਾਂ ਦਿੱਤੀਆਂ ਜਾਣ । ਕਾਰਵਾਈ ਹੋਣੀ ਚਾਹੀਦੀ ਹੈ ਧਰਮ ਦੀ ਆੜ ਵਿੱਚ ਨਿਸ਼ਾਨ ਸਾਹਿਬ ਲਾਉਣ ਵਾਲਿਆਂ ਉੱਤੇ ਵੀ ਤੇ ਨਿਸ਼ਾਨ ਸਾਹਿਬ ਉਖਾੜ ਵਾਲਿਆਂ ਉਪਰ ਵੀ

  • @rakeshbawarakeshbawa8662
    @rakeshbawarakeshbawa8662 2 месяца назад

    Bil kul thik kita baba ji🙏🙏🙏

  • @fatehsingh5898
    @fatehsingh5898 2 месяца назад +3

    Bes kar tu dekh ਲਿਆ ਤੂੰ ਮਲੈਸੀ ਸਿੰਘ ਹੈ

  • @BalwinderSingh-qx4lj
    @BalwinderSingh-qx4lj 2 месяца назад

    ਸਿੱਖ ਕੌਮ ਵਿੱਚ ਬੇਹਦ ਨਿਘਾਰ ਆ ਗਿਆ ਹੈ। ਗੁਰੂ ਘਰ ਤੇ ਨਿਸ਼ਾਨ ਸਾਹਿਬ ਨੂੰ ਇਨ੍ਹਾਂ ਲੋਕਾਂ ਮਖੌਲ ਬਣਾ ਕੇ ਦੁਨੀਆ ਵਿੱਚ ਹਾਸੋ ਹਾਣੀ ਕਰਵਾ ਈ ਹੈ। ਅਯੋਗ ਥਾਵਾਂ ਤੇ ਲੜਾਈ ਝਗੜੇ ਕਬਜ਼ੇ ਜਾਂ ਨਜਾਇਜ਼ ਲਾਭਾਂ ਲਈ ਸਿੱਖੀ ਦੇ ਚਿੰਨਾਂ ਨੂੰ ਵਰਤ ਰਹੇ ਹਨ। ਇਸ ਵੀਡੀਓ ਵਿੱਚ ਖਾਲੀ ਬੇਆਬਾਦ ਥਾਂ ਤੇ ਨਿਸ਼ਾਨ ਸਾਹਿਬ ਲਾਉਣਾ ਬਦਨੀਅਤ ਹੈ, ਨਿਸ਼ਾਨ ਸਾਹਿਬ ਨੂੰ ਹਟਾਉਣਾ ਕੋਈ ਬੇਅਦਵੀ ਨਹੀਂ। ਜੋਲੋਕ ਜਾਂ ਲੀਡਰ ਇਸ ਨੂੰ ਮਸਲਾ ਬਣਾ ਰਹੇ ਹਨ ਉਹ ਕੈਮਰੇ ਤੋਂ ਪਰੇ ਹੋਕੇ ਰਹਿਤ ਮਰਯਾਦਾ ਵਿੱਚ ਦਰਜ ਨਿਯਮਾਂ ਅਨੁਸਾਰ ਪਿੰਡ ਦਾ ਇਕੱਠ ਕਰਕੇ ਸਮਝਾ ਕੇ ਮਸਲਾ ਨਜਿਠਣ। ਕੋਈ ਵੀ ਇਸਨੂੰ ਹਉਂ ਦਾ ਸਵਾਲ ਨਾ ਬਣਾਵੇ। ਆਰ ਐਸ ਐਸ ਤੇ ਭਾਜਪਾ ਸਿੱਖੀ ਨੂੰ ਮਿਟਾਉਣ ਵਾਸਤੇ ਚਾਲਾਂ ਕਰ ਰਹੀ ਹੈ ਇਸ ਨੂੰ ਸਮਝੋ ਤੇ ਮੋਹਰੇ ਨਾ ਬਣੋ।

  • @NarinderSingh-x6f
    @NarinderSingh-x6f 2 месяца назад

    ਤੇਰੀ ਮਰਿਆਦਾ ਦਿਖ ਰਹੀ

  • @balrajkumar3263
    @balrajkumar3263 2 месяца назад

    Tusdi sahi kita. Punj piyarey da ghar walon ni kiyon nai spgc da permanent member vanadium.

  • @GurtejSingh-yb9rh
    @GurtejSingh-yb9rh 2 месяца назад

    Bapu sahi keh reha ardaas krn di vedio media vekha nhi reha ohna foot ch shoes nhi pye

  • @manjitsingh9578
    @manjitsingh9578 2 месяца назад

    ਤੁਸੀਂ ਬਿਲਕੁਲ ਸਹੀ ਹੋ

  • @GurpalSingh678
    @GurpalSingh678 2 месяца назад +1

    Jutia nal te tracotor nal thodhi krni sewa tor te hatai janda😊

  • @ShamandeepsinghAngrajsingh
    @ShamandeepsinghAngrajsingh 2 месяца назад +1

    Nidhan sahib traictar di takkar marke sutna kehri maryada va

  • @KrishSingh-jx9yu
    @KrishSingh-jx9yu 2 месяца назад

    Asha fast pachitee jmenn malki ni ho sakdi
    ਜਿਨਾ ਨੇ ਲਾਇਆ ਉਹ ਨਾ ਨੇ ਬੇਅਦਬੀ ਕੀਤੀ ਬਹੁਤ ਸ਼ਿਅਣੇ ਜੀ
    ਇਹ ਤਾ ਸ਼ਗਤ ਨੂ ਵੀ ਦਿਸ਼ ਰਹਾ ਜੀ
    ਹੁਣ ਕਿੱਥੇ ਗਏ ਵੱਡੇ ਵਿਦਵਾਨ ਤੇ ਪੰਥਕ
    ਗਰੀਬ ਕੋਈ ਹੁੰਦਾ ਤਾ ਹੁਣ ਨੂ ਮਾਰਿਆ ਹੌਣਾ

  • @rajwinderkaurcheema
    @rajwinderkaurcheema 2 месяца назад +1

    Jat boot 👢👢👢👢

  • @daljitsingh2895
    @daljitsingh2895 2 месяца назад +2

    ਕਾਰਪੋਰੇਸ਼ਨ ਜਾਂ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਨਿਸ਼ਾਨ ਸਾਹਿਬ ਲਗਾਉਣਾ ਹੀ ਨਿਸ਼ਾਨ ਸਾਹਿਬ ਦੀ ਬੇਅਦਬੀ ਆ। ਨਿਸ਼ਾਨ ਸਾਬ ਪੁੱਟਣ ਵਾਲਿਆਂ ਨੇ ਕੋਈ ਗ਼ਲਤ ਕੰਮ ਨਹੀਂ ਕੀਤਾ

  • @davinderkaur6522
    @davinderkaur6522 2 месяца назад +1

    Sun San role wali jamin te nisan sahib laun wale di galti e

  • @HarkrishanLal-f9r
    @HarkrishanLal-f9r 2 месяца назад

    ☘️🌺🌺⚘️🌷🙏

  • @fatehsingh5898
    @fatehsingh5898 2 месяца назад

    ਵਾਹਿਗੁਰੂ ਜੀ ਤੇਰਾ ਦੁੱਖ ਦੂਰ ਕਰ ਦੇਣਗੇ

  • @rajgoyal526
    @rajgoyal526 2 месяца назад +1

    Nishan sahib ki pyar naal utariya gaya 🤔🤔

  • @BrainGamerSigma
    @BrainGamerSigma Месяц назад

    Es bazurag bande di dalil vich dum ai, Eh zameen ya tan corporation di ai ya pher es bazurg zimindaar/kisan di ai. Nishaan Sahib ji satikaaryog ne.Par Je Nishaan Sahib ji di sathapna Karni ai tan Kise di zameen te Kabza karke tan ,Nishaan Sahib ji di Sathapna tan nahi Kitti ja sakdi. Je Nishaan Sahib Ji sathapat karne han tan zameen purchase , karke zameen di registery karva ke Nishaan Sahib Ji sathapat karne chahide ai. Es halaat vich bazurag kisan ya corporation , jehda vi zameen da malik ai, os ne Nishaan Sahib ji nu hatauna tan hai hi hai. Pher oh kiwen hatave , Nishaan SahibJi nu.Pher hor kihda dhang bachea os kol,Nishaan Sahib Ji nu hataun da .Es vich kise di zameen te Nishaan Sahib laun vale ghalat te jimevaar ai. eh bazurag kisan te corporation da aapsi vivaad ai. Kise hor da es vich koi lain den nahi hona chahida ai ji. Court jisde haqq vich faisla sunaegi malik bann jawega. Bajurg kisan nu pareshaani vichon kadea jana chahida ai ji.

  • @jasveersingh.kheewa7691
    @jasveersingh.kheewa7691 2 месяца назад

    ਗਏ

  • @manmohansingh3575
    @manmohansingh3575 2 месяца назад

    Chaval sikh satynass kitta

  • @jagpalsingh2164
    @jagpalsingh2164 2 месяца назад

    Kisan right ha

  • @rajgoyal526
    @rajgoyal526 2 месяца назад +1

    guru diya ladliya foza kity aaj so rahi hai hon gayab

  • @vickysharma111
    @vickysharma111 2 месяца назад

    Punjab ch panth de nam te bhut dhaka karn lag pye aam loka nal kuj shatir lok

  • @kawaljitsinghkaka39
    @kawaljitsinghkaka39 2 месяца назад +1

    295 295

  • @rajwinderkaurcheema
    @rajwinderkaurcheema 2 месяца назад +1

    Bade hakari jat 👢👢👢👢👢

  • @jagdishsingh9965
    @jagdishsingh9965 2 месяца назад +1

    ਨਿਸ਼ਾਨ ਸਾਹਿਬ ਨੂੰ ਜਲਦੀ ਗਲਤ ਤਰੀਕੇ ਨਾਲ ਉਤਾਰਿਆ ਗਿਆ ਹੈ.ਪਰ ਬੇਅਦਬੀ ਲਾਉਣ ਵਾਲਿਆ ਨੇ ਕੀਤੀ ਹੈ..ਝਗੜੇ ਵਾਲੀ ਜਮੀਨ ਤੇ ਨਿਸ਼ਾਨ ਸਾਹਿਬ ਲਗਾ ਕਬਜ਼ਾ ਕਰਨ ਦੀ ਕੋਸ਼ਿਸ਼ ਹੈ.ਜੇ ਓਹ ਰਾਤ ਨੂੰ ਨਾ ਨਿਸ਼ਾਨ ਸਾਹਿਬ ਨਾ ਲਾੳਦੇ ਤਾ ਬੇਅਦਬੀ ਦਾ ਮਤਲਬ ਨਹੀ ਸੀ..ਨਿਸ਼ਾਨ ਸਾਹਿਬ ਲਾਉਣ ਵਾਲਿਆ ਤੇ ਸਖਤ ਕਾਰਵਾਈ ਹੋਣੀ ਚਾਹੀਦੀ .

  • @SatpalSingh-w3t
    @SatpalSingh-w3t 2 месяца назад

    Uttrakhand kashipur

  • @lovlybhatti5470
    @lovlybhatti5470 2 месяца назад +1

    👎

  • @balwinconstructionmohali0303
    @balwinconstructionmohali0303 2 месяца назад

    Dharam nalo zmeen di value jyada inna lyi

  • @prabhsohal1194
    @prabhsohal1194 2 месяца назад

    😮‍💨 maharaja ranjit singh di akh ch ajj hanju hone eh dekh k jis Nishan Sahib di shaan ohna uchi kiti se ajj ohna de waris Ohnu paira ch rool rhe 🥴🙏 rooh dukhi hoyi dekh k

  • @s.k.haridas6726
    @s.k.haridas6726 2 месяца назад

    Protect your land

  • @parmindersinghlkgc6608
    @parmindersinghlkgc6608 2 месяца назад

    ❤glt aa tu baba

  • @rakeshbawarakeshbawa8662
    @rakeshbawarakeshbawa8662 2 месяца назад

    Ta Nishan shaib kite be la k kabja kr lo kya baat hai🙏

  • @kulwinderkaurkaur-ps5id
    @kulwinderkaurkaur-ps5id 2 месяца назад

    Apney faydey li jo nishaan shb ji da sahara lendey o thik he ki

    • @sarmukhsingh5741
      @sarmukhsingh5741 2 месяца назад

      ਇਹ ਤਾਂ ਨਿਸ਼ਾਨ ਸਾਹਿਬ ਸੀ, ਜੋ ਲੋਕ ਆਪਣੇ ਫਾਇਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਥਾਨੇ ਵਿੱਚ ਲੈ ਜਾਂਦੇ ਨੇ ਉਨ੍ਹਾਂ ਬਾਰੇ ਆਪਣੇ ਵਡਮੁੱਲੇ ਵਿਚਾਰ ਜਰੂਰ ਪੇਸ਼ ਕਰਨੇ ।

  • @ramparkashkhara7875
    @ramparkashkhara7875 2 месяца назад +2

    Kise greeb di jamin hai.

  • @gurdwarasinghsabhasangatpu947
    @gurdwarasinghsabhasangatpu947 2 месяца назад

    Aa kihri maryajada nishan sihab lahon de

  • @s.k.haridas6726
    @s.k.haridas6726 2 месяца назад

    Gangster take disputed land

  • @Tangovlog_CHD
    @Tangovlog_CHD 2 месяца назад

    Eh Jamin Pakistan tho aye Sikh com Dey sey par kuch log Ney Jo esh Jamin Tey kabhjha kar Kay mile Mila Kay aapne Naam karwah rahey Ney Pakistan tho aaye log rul rahey Ney Tey Jo Adar rahande log pura faida LA rahey Ney 😮