ਕਨੇਡਾ ਆਉਣ ਵਾਲੇ ਜਵਾਕ ਅਜ ਕੱਲ ਆ ਕਰਤੂਤਾ ਤੇ ਆ ਗਏ

Поделиться
HTML-код

Комментарии • 565

  • @KulwantSingh-sw2fs
    @KulwantSingh-sw2fs Год назад +266

    ਪੁੱਤ ਤੇਰੀ ਉਮਰ ਲੰਬੀ ਕਰੇ ਤੇਰੇ ਵਰਗੇ ਪੁੱਤ ਘਰ ਘਰ ਹੋਣ ਉਹ ਕਰਮਾਂ ਵਾਲੀ ਮਾ ਜਿਸ ਦਾ ਤੂੰ ਪੁੱਤ ਆ ਰੱਬ ਤੰਦਰੁਸਤੀ ਦੇਵੇ

    • @randhawa5753
      @randhawa5753 Год назад +1

      💯

    • @gurinderkaur6784
      @gurinderkaur6784 Год назад +2

      putt m v ikk widow a klli ne bache pale 30 saal di m vidwa hogi c 😢😢me plot c ik mere kol sirf oh vech k m kudi bheji 😢😢ithe aa k munde nal rehn lgg gai m vister aai te m kiha v ih galt putt menu bahut kuttya te ghro bahr kdd ta raat nu m snow ch bahr khadi rahi koi rishtedar menu adhi raat nu le k gya fer meri tikt kra k india bhejya putt😢😢 oh munda 3. 4. saal rakh k shdd gya ihnu hun pagal hoi firdi a putt na koi meri help krdi a m depreshn ch hogi

    • @randhawa5753
      @randhawa5753 Год назад +1

      @@gurinderkaur6784 aunty kehri city vich aa ohh...??

    • @iqbalsinghwalia2528
      @iqbalsinghwalia2528 Год назад

      ​@@randhawa5753❤❤❤😂

    • @iqbalsinghwalia2528
      @iqbalsinghwalia2528 Год назад

      ​@@randhawa5753❤❤❤😂

  • @sanjogtarani3997
    @sanjogtarani3997 Год назад +8

    ਪੁੱਤਰ ਤੇਰੀ ਸਪੀਚ ਸੁਣ ਕੇ ਜੇ ਅਜੇ ਵੀ ਲੋਕ ਨਾ ਸਮਝਣ ਤਾਂ ਫਿਰ ਲਾਹਨਤ ਮੁਕਦੀ ਗੱਲ ਇਹ ਹੈ ਕਿ ਕੁੜੀਆਂ ਮਾਂ ਬਾਪ ਤੋਂ ਆਜ਼ਾਦੀ ਚਾਹੁੰਦੀਆਂ ਹਨ ਕਿ ਬਣੂੰ ਦੁਨੀਆ ਦਾ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਮਾਂ ਬਾਪ ਸਿਆਣੇਂ ਬਣੋ

  • @phootphath4851
    @phootphath4851 Год назад +48

    ਬਾਈ ਜੀ ਪੰਜਾਬ ਤਾਂ ਹੁਣ ਮੁੰਡੇ ਕੁੜੀਆਂ ਨੂੰ ਜੇਲ੍ਹ ਲਗਦਾ ਇਥੇ ਰਹਿਣਾਂ ਹੀ ਨਹੀਂ ਚਹੁੰਦੇ।। ਚਲੋ ਅਗਰ ਬਾਹਰ ਨਿਕਲ ਹੀ ਗਏ ਫ਼ਿਰ ਅਪਣਾ ਚੰਗਾ ਭਵਿੱਖ ਤਾਂ ਬਣਾਲੋ।। ਇਥੇ ਮਾਂ ਬਾਪ ਪਤਾ ਨੀਂ ਕੀ ਕੀ ਪਾਪੜ ਵੇਲ ਕੇ ਬਾਹਰ ਭੇਜਦੇ ਨੇਂ ਐਨੀ ਹੀ ਸੋਚ ਲੈਣ🙏🙏

    • @YuvrajSingh-fg8sc
      @YuvrajSingh-fg8sc Год назад +3

      Unemployment hi aeni hunn Punjab ch lokk tanki tey chadkey naukari mangg rahey ney dharne laa rahey ney drugs harr pind ch hai

    • @dhillonsingh1350
      @dhillonsingh1350 Год назад +1

      ਬਾਹਰ ਜਾਕੇ ਦਿਮਾਗ ਖਰਾਬ ਹੋ ਜਾਂਦਾ ਹੈ

    • @daljinder_singh
      @daljinder_singh Год назад +1

      sarkaari naukri waleya d v cheek nikli pyi…..apni janta da dimag sarkari naukri to agge vadh da e nai😂

    • @jattmoosewala83
      @jattmoosewala83 Год назад

      @@daljinder_singh ਸਹੀ ਗੱਲ ਆ, ਸਰਕਾਰੀ ਨੌਕਰੀ ਦੀ ਇੱਛਾ ਲੈ ਡੁੱਡਦੀ ਐ ਜਦਕਿ ਪੈਸਾ ਬਿਜ਼ਨਸ ਚ ਹੁੰਦਾ

  • @kahlon_kahlon
    @kahlon_kahlon Год назад +42

    ਕਾਹਤੋਂ ਬਦਲ ਗਈ ਧੀਏ ਨੀ ਤੂੰ ਬਾਹਰ ਜਾ ਕੇ
    ਵੱਡੀ ਕੀਤਾ ਸੀ ਮੈਂ ਤੈਨੂੰ ਹਿੱਕ ਨਾਲ ਲਾ ਕੇ
    ਕੱਲੀ ਨੀ ਸੀ ਜਾਂਦੀ ਕਿਤੇ Livin ਰਹਿਣ ਲੱਗੀ
    ਫੋਨ ਕੱਟ ਗੀ ਓਹਦਾ ਈ ਜਿਦੇ ਹੱਥੀਂ ਖੇਡੀ ਸੀ
    °° ਚੰਗਾ ਮੁੱਲ ਪਾਇਆ ਭੋਰਾ ਤਰਸ ਨਾ ਆਇਆ
    ਧੀਏ ਭੁੱਲ ਗਈ ਮਾਂ ਤੈਨੂੰ ਪੁੱਤ ਪੁੱਤ ਕਹਿੰਦੀ c°°°

    • @dhillonsingh1350
      @dhillonsingh1350 Год назад +2

      ਹਾਏ ਮੈ ਮਰਜਾ ਬਿਲਕੁਲ ਮੇਰੀ ਸਟੋਰੀ ਹੈ ਮੈਨੂੰ ਸੁਣਦਾ ਨਹੀਂ ਮੈ ਰੋ ਰੋ ਧੰਦਾ ਕਰਦੀ ਹਾ ਸੌਹਰਿਆ ਦੇ ਘਰ,ਧੀ ਪਕੀ ਵੀ ਹੋ ਗਈ ਮੈਨੂੰ ਦਸਿਆ ਤਕ ਨਹੀਂ 😭😭😭

    • @kahlon_kahlon
      @kahlon_kahlon Год назад

      @@dhillonsingh1350 ❤️❤️

  • @childofmahadev3916
    @childofmahadev3916 Год назад +86

    I am girl and To be very honest I am so much happy that main abroad move on hon da decision nhi lea.. I am very happy here in India with my family.. Life is very short..

  • @Rohandeep216
    @Rohandeep216 Год назад +29

    ਬਾਈ ਇੱਥੇ ਲੋਕ ਇਵੇਂ ਰਹਿ ਕੇ ਆਪਣੇ ਆਪ ਦੀ ਅਮੀਰੀ ਸ਼ੋਅ ਕਰਨਾ ਚਾਹੁੰਦੇ ਨੇ ਕਿ ਅਸੀਂ ਲੋਕ ਅਗਾਂਹ ਵਧੂ ਸੋਚ ਵਾਲੇ ਆ ਪਰ ਅਸਲੀਅਤ ਤੇ ਆਪਣੀ ਅਸਲ ਜ਼ਿੰਦਗੀ ਤੋਂ ਉਹ ਲੋਕ ਕਾਫ਼ੀ ਦੂਰ ਹੋ ਜਾਂਦੇ ਨੇ

  • @ranjitbrar2449
    @ranjitbrar2449 Год назад +48

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਕੱਚੀ ਉਮਰ ਹੈ ਡਰ ਤੋ ਬਿਨਾ ਇਹ ਉਮਰ ਗਲਤ ਪਾਸੇ ਲੈ ਜਾਦੀ ਹੈ ਇਥੇ ਕਿਸੇ ਘੂਰ ਨਹੀਂ ਸਕਦੇ ਪੁੱਤ ਹਰ ਰੋਜ ਕਿੰਨਾ ਕੁੱਝ ਸੁਣ ਰਹੇ ਹਾਂ ਬਹੁਤ ਫਿਕਰ ਹੈ ਇਹ ਬਚੇ ਕੇਹੜੇ ਪਾਸੇ ਤੁਰੇ ਹਨ ਬਹੁਤ ਬਹੁਤ ਧੰਨਵਾਦ ਪੁਤ ਤੇਰਾ ਤੂੰ ਟਾਈਮ ਕੱਢਦਾ ਦੁਖ ਸੁਨਣ ਵਾਸਤੇ

    • @dhillonsingh1350
      @dhillonsingh1350 Год назад +1

      ਬਹੁਤ ਜ਼ਿਆਦਾ ਫਿਕਲ ਹੈ ਜੀ ਫਿਕਰ ਨਾਲ ਬਿਮਾਰੀਆਂ ਲਗਦੀਆਂ ਨੇ

  • @itsranaproduction
    @itsranaproduction Год назад +8

    ਮਿੰਟੂ ਮਾਣ ਆ ਮੈਨੂੰ day 1 ਤੋਂ ਤੇਰੇ supporter ਆ। ਸਾਰੇ ਨਹੀਂ ਤਾਂ ਕੁਝ ਕੇ case ਤੇਰੇ notice ਚ ਆਏ ਹੋਏ ਕਿਸੇ ਇਕ ਦੋ ਦੀ ਵੀ life ਬਚਾਗੇ ਯਾ ਸਵਾਰਗੇ ਮਕਸਦ ਪੁਰਾ ਆ ਇਨਸਾਨ ਹੋਣ ਦਾ।❤️

  • @balwinderbrar3739
    @balwinderbrar3739 Год назад +40

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏 ਮੇਹਰ ਕਰੀ ਦਾਤਿਆ ਮਾਂ ਪਿਓ ਨੇ ਕਿੰਨੇ ਔਖੇ ਹੋ ਕੇ ਪੜਾਈਆ ਤੇ ਕਿਵੇਂ ਪੈਸੇ ਇਕੱਠੇ ਕੀਤੇ ਹੋਣਗੇ ਕਿੰਨੇ ਚਾਵਾ ਨਾਲ ਭੇਜਿਆ ਕਨੇਡਾ ਸਭ ਬੱਚਿਆਂ ਨੂੰ ਮੱਤ ਬਖਸ਼ੀ 🙏🙏🙏

    • @dhillonsingh1350
      @dhillonsingh1350 Год назад +5

      ਬਹੁਤ ਔਖੇ ਹੈਕੇ ਭੇਜੇ ਐ ਬੱਚੇ ਜਿਨ੍ਹਾਂ ਚਿਰ ਕਰਜਾ ਨਹੀਂ ਲੱਥਾ ਨੀਦ ਨਹੀਂ ਆਈ ਕਦੇ ਕੋਈ ਲੀੜਾ ਨਹੀਂ ਖਰੀਦਿਆ,ਕਦੇ ਸਬਜੀ ਨਹੀਂ ਖਾਦੀ ਮਨ ਭਾਉਦੀ 😭😭😭ਬਸ ਡੰਗ ਲਾਹਿਆ ਹੁਣ ਬੱਚਾ ਕੁਝ ਨਹੀਂ ਸੁਣ ਰਿਹਾ ਇਥੇ ਧੱਕੇ ਖਾਣ ਜੋਗੇ ਰਹਿ ਗਏ ਮਾਪੇ😭😭😭😭

    • @balwinderbrar3739
      @balwinderbrar3739 Год назад +1

      @@dhillonsingh1350 ਵਾਹਿਗੁਰੂ ਵਾਹਿਗੁਰੂ ਮੱਤ ਬਖਸ਼ੀ ਬੱਚਿਆਂ ਨੂੰ 🙏🙏🙏🙏

    • @dalwindersingh8106
      @dalwindersingh8106 Год назад +1

      Girles.boys.samjo.patents.verga.koe.nahe.Rab.dunean.taa.charctor.hige.rakho.ji

    • @dalwindersingh8106
      @dalwindersingh8106 Год назад +2

      Hanji.veer.ji.no.javan.students.de.help.karo.ji

    • @balwinderbrar3739
      @balwinderbrar3739 Год назад

      @@vikramsingh3833 ਸਾਨੂੰ ਸਮਝ ਤਾ ਹੈ ਸਿਸਟਮ ਆਰ ਐਸ ਐਸ ਦੇ ਅੰਦਰ ਹੀ ਚਲਦਾ ਚਾਹੇ ਕੋਈ ਸਰਕਾਰ ਹੈ

  • @RandhirSingh-zq2qs
    @RandhirSingh-zq2qs Год назад +3

    ਸਤਿ ਸ਼ੀ੍ ਆਕਾਲ ਵੀਰ ਜੀ।ਹੁਣ ਤਾ ਬੱਚੋ ਜਿਨ੍ਹਾਂ ਬਚ ਹੁੰਦਾ। ਭਰਾਵਾਂ ਹਾਲ ਮਾੜਾ ਹਲਾਤ ਹੋਰ ਵੀ ਮਾੜੇ ਹੋਣ ਗੇ ਆਉਣ ਵਾਲੇ ਟਾਈਮ ਵਿੱਚ

  • @parmindersinghgill6470
    @parmindersinghgill6470 Год назад +4

    ਤਕਰੀਬਨ ਜ਼ਿਆਦਾ ਮੁੰਡੇ ਕੁੜੀਆਂ ਤਾਂ ਮਿਹਨਤ ਵੀ ਕਰਦੇ ਨੇ, ਮਾਪਿਆਂ ਨੂੰ ਫੋਨ ਵੀ ਕਰਦੇ ਨੇ, ਜਿਵੇਂ ਇੱਕ ਲਿਬੜੀ ਮੱਝ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਚਿਕੜ ਲਾ ਦਿੰਦੀ ਹੈ, ਉਵੇਂ ਹੀ ਇੱਕ ਦੋ ਦੇ ਕਾਰਨ ਬਦਨਾਮੀ ਬਹੁਤਿਆਂ ਦੀ ਹੋ ਜਾਂਦੀ ਹੈ। ਜੀਹਨੇ ਵਿਗੜਨਾ ਉਸਨੇ ਇੰਡੀਆ ਵੀ ਵਿਗੜ ਜਾਣਾ।

  • @ManinderSingh-rn7kd
    @ManinderSingh-rn7kd Год назад +38

    ਵਾਹਿਗੁਰੂ ਜੀ, ਸਭ ਤੇ ਮੇਹਰ ਕਰੀ 🙏🙏💐

  • @JaswinderKaur-mv4py
    @JaswinderKaur-mv4py Год назад +2

    ਸਹੀ ਗੱਲ ਆ ਕਹਿਣ ਨੂੰ ਕੁੱਝ ਮਰਜ਼ੀ ਕਹਿ ਲੋ ਪਰ ਅਜ ਲੋਕ ਪਤਾ ਹੀ ਬਾਹਰ ਕੀ ਕਰਨ ਜਾਦੇ ਆ ਪੈਸੇ ਘੱਟ ਐਸ਼ ਲੈਣ ਜਿਆਦਾ ਜਾ ਰਹੇ ਆ।

  • @sandeepsandhu9752
    @sandeepsandhu9752 Год назад +4

    ਮੋੜੀ ਉਏ ਮੋੜੀ ਬਾਬ
    ▶️ ਨਾਨਕ
    ਚੱਕਵੀਂ ਮੰਡੀਰ ਨੂੰ
    ਮੇਹਰ ਕਰੀ ਦਾਤਿਆ ਇਸ ਸੰਸਾਰ ਤੇ

  • @ASTeer1699
    @ASTeer1699 Год назад +36

    Informative video veere. Thank you for your work to educate the masses. Waheguru ji chardi kala bakshan 🙏🏼

  • @amandeepbansal5148
    @amandeepbansal5148 Год назад +28

    Students nu sochna chahida ki Sade Maa baap ne sada layi ki kush ni kita😇munda kudia nu apne future te focus karna chahida🙏waheguru ji hamesha sab da bhala karan🙏

  • @sarabjitkauraulakh7381
    @sarabjitkauraulakh7381 Год назад +16

    Babaji baccheyan de sirr te mehar da hatth rakheo
    Sadbudhi deo sareya nu

  • @chandervinayak8769
    @chandervinayak8769 Год назад +9

    Really u r the best motivator, Waheguru bless you with best health and long life. Please be councellor. Bahut bahut Badhia lega tuhanu Suun ke.

  • @baljindersingh1898
    @baljindersingh1898 Год назад +8

    ਬਾਈ ਦੁਨੀਆ ਕਿਸ ਰਾਹ ਤੁਰ ਪਈ ਬਹੁਤ ਦੁੱਖ ਹੁੰਦਾ ਵੀਰ ਇਹੋ ਜਿਹੀਆਂ ਘਟਨਾਵਾਂ ਦੇਖ ਕੇ 😢😢🙏🙏🙏

  • @jeetsingh4775
    @jeetsingh4775 Год назад

    Waheguru ji ka Khalsa. Waheguru ji ki fteh putt ji.very good ji.

  • @NarinderSingh-kt8qq
    @NarinderSingh-kt8qq Год назад +3

    God bless everyone 🙏🙏

  • @harindersinghgarcha3287
    @harindersinghgarcha3287 Год назад +4

    waheguru ji parmatma sab da bla kre ji 🙏🏼 Waheguru

  • @iqbalsingh2302
    @iqbalsingh2302 Год назад +4

    ਮਾਂ, ਪੰਜਾਬ ਦਰਦ, ♥️♥️ ਮਾਂ

  • @baljinderkaur1184
    @baljinderkaur1184 Год назад +7

    ਵੀਰ ਜੀ ਸਤਿ ਸ਼੍ਰੀ ਅਕਾਲ 🙏ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਓ

  • @GOPALSINGH-md5lb
    @GOPALSINGH-md5lb Год назад +3

    Waheguru ji mehar karan

  • @discoverofmindset
    @discoverofmindset Год назад +12

    Doing a good job brother...... Keep it up👍

  • @gurbhajankaur3281
    @gurbhajankaur3281 Год назад

    Waheguru ji mehar karan Sabna te put v good speech

  • @jasvirkaur8600
    @jasvirkaur8600 Год назад +1

    Beta weheguru mehar kara god bless you 🙏🙏

  • @ManinderSingh-kj5et
    @ManinderSingh-kj5et Год назад +3

    Waheguru ji ka khalsa waheguru ji ki Fateh

  • @microhard4997
    @microhard4997 3 месяца назад

    💯 % sai gal bai...je maa peo naal pyaar ni kita te kise naal ni kar sakhde!

  • @tanveersingh2034
    @tanveersingh2034 Год назад +5

    bhut sohna message and video veere
    Keep it up 👍👍👍😎😎😎😎

  • @jagsirsingh8537
    @jagsirsingh8537 Год назад +2

    ਪੰਜਾਬ ਤੋਂ ਵਧੀਆ ਕੋਈ ਥਾਂ ਨਹੀਂ। ਕਨੇਡਾ ਤਾਂ ਡਰਾਮੇ ਨੇ ।। 2030 ਤੱਕ ਭਾਰਤ ਦੀ ਇਕੋਨਾਮੀ ਚਿਨ ਅਮਰੀਕਾ ਤੋਂ ਬਾਅਦ ਤਿਜੀ ਸਭ ਤੋਂ ਵੱਡੀ ਇਕੋਨਾਮੀ ਬਨ ਜਾਵੇ ਗੀ ਤੇ 2050 ਵਿਚ ਦੁਨੀਆਂ ਦੀ ਪਹਿਲੀ ਸਭ ਤੋਂ ਵੱਡੀ ਮੈਂ ਇਹ ਗੱਲ ਲਿਖ ਕੇ ਦਿੰਦਾ। ਪੰਜਾਬ ਵਿੱਚ ਤਾਂ ਅਸੀਂ ਸਰਕਾਰ ਨੂੰ ਬਲੇਮ ਕਰਦੇ ਹਾਂ । ਹੁਣ ਕਨੇਡਾ ਵਿੱਚ ਕਿਸ ਨੂੰ ਦੋਸ਼ੀ ਮੰਨੋ ਗੇ।। ਜ਼ੋ ਆਪਣੇ ਦੇਸ਼ ਨੂੰ ਨਿੰਦਦੇ ਨੇ ਉਹ ਕਿਤੇ ਵੀ ਜਾਣ ਧੱਕੇ ਮਿਲਦੇ ਨੇ।

  • @jaspreetsingh4185
    @jaspreetsingh4185 Год назад +4

    Paji, Waheguru tuhade tai hamesha mehar rakhe.
    Kar bhalla, ho bhalla, ant bhalle daw bhalla.

  • @rooplal7836
    @rooplal7836 Год назад +2

    Rab hamesha ap nu khush rakhe🥰✍🦿🚶🚶‍♀️👨‍🎓👩‍🎓🙏

  • @bsingh9752
    @bsingh9752 Год назад +1

    Best jankari di hai 🙏

  • @gurpreetsingh4145
    @gurpreetsingh4145 Год назад +3

    waheguru ji

  • @Eastwestpunjabicooking
    @Eastwestpunjabicooking Год назад +12

    ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਪਰ ਜਦੋਂ ਜ਼ਿੰਦਗੀ ਖਰਾਬ ਕਰ ਲੈਣੀ ਸਾਡੇ ਦੋਸਤ, ਬਾਹਰ ਫਿਰਨਾਪੈਸੇ , ਕਾਫ਼ੀ house, when time pass , nd too late in life, so sad but angry with mother , ਤੁਸੀ ਵੀ youngਆਏ ਸੀ ,ਇਕੱਲੇ ਸੀ। ਪਰ ਕਿੰਨਾ ਸੋਹਣੀ ਆਪਣੀ ਲਾਈਫ ਵੀ ਤੇ wife v, nd parents also happy. Gid bless u. I m watching u cloves

  • @soniaralh9543
    @soniaralh9543 Год назад +12

    Veer g assi b bahar aa sachi rona aa gya dekh k kinna b km ch busy kyu na hoiye but ithe jinni life stressful aa ik maa e aa jinna gll kr k skoon millda yrr , miss you mummy 😭 it's being one year I'm here and want to meet my mom rab kre jldi oh din awe 🙏 please guys gll kr lea kro parents naa because tuc sab achieve kr lena but maa pyo oh anmulle hunde 🙏

  • @inderm1679
    @inderm1679 Год назад +1

    Totally speechless ho janda bnda eho jehy loka dia harkta ty .

  • @sukhdeep6731
    @sukhdeep6731 Год назад +2

    Waheguru ji mehar kro sab te🙏🙏🙏

  • @ParminderSingh-fl4vd
    @ParminderSingh-fl4vd Год назад +5

    Beautiful

  • @harmeetsinghbhamrha5491
    @harmeetsinghbhamrha5491 Год назад +2

    Very very nice vlog veer ji wahegur Chardikala ch rakhe veer nu good luck 22ji god bless you 😍😍😍👍👍👍👌👌👌👌👌

  • @punjabicanadian7875
    @punjabicanadian7875 Год назад +11

    Waheguru 🙏🏻mehar karn sab te… summattt bakshan … Maa-Baap hi ta rabb ne apne lai … waheguru waheguru

    • @kauranmol3152
      @kauranmol3152 Год назад

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti nu loka ne presan kita hoiya hai

  • @deepkaur7238
    @deepkaur7238 Год назад +15

    Veer mom dad varga dunia te koi rishta ni hagaa 😍😍

  • @ManjotSingh_34
    @ManjotSingh_34 Год назад +3

    Very good topic.🙏🙏

  • @gurbhajankaur3281
    @gurbhajankaur3281 Год назад +2

    Ma ma. Waheguru ji mehar Karan

  • @amarrandhawa1357
    @amarrandhawa1357 Год назад +5

    Brother you are doing very great job 👍.
    Humble request to all youngsters don’t spoil life either of yours or others it’s very short & precious gift of God.

  • @sukhpbiiiiv827
    @sukhpbiiiiv827 Год назад +1

    Waheguru mehar kro sab te

  • @sukhpreet8512
    @sukhpreet8512 Год назад

    God bless put ji

  • @parmindersuman2955
    @parmindersuman2955 Год назад +2

    Weheguru tuhanu vi himmat bakhshe nek kam aukhe hunde han

  • @middleclass66
    @middleclass66 Год назад +1

    Waheguru ji 🙏🏻

  • @jotisohi8069
    @jotisohi8069 Год назад +2

    always right and usefull content
    stay blessed ❤

  • @satnamkhaira4912
    @satnamkhaira4912 Год назад +1

    Bhut hi badhiya video bnonda veerji tuci

  • @maheep_singhTV
    @maheep_singhTV Год назад +4

    Respect 🙏

  • @Clie919
    @Clie919 Год назад +23

    You are so right when students arrive in Canada they somehow think they have reached the moon. It’s still earth and they need to remain grounded. I’m born and raised here but I have never seen this type behaviour of any previous immigrants from our community or others.

  • @savlin
    @savlin Год назад +3

    Mai aana sii Canada for my further studies prr lagda hun mind change krnn pehna 😐😐
    Enna cheeza toh bachan lyy aana sii prr uthee vi nee ehh cheeza 😖😒
    Phir bnda maa pyoo kole theek aa 😊☺️ changa Canada valeyo tyann rakheyo apna apna saare janne🙏🏻🙏🏻

  • @harvindersinghdhiman7644
    @harvindersinghdhiman7644 Год назад

    Waheguru ji maharaj Mehar karna ji

  • @sunilsabharwal6331
    @sunilsabharwal6331 Год назад

    Bhot wdiya soch smj de malk ho tuc 🙏

  • @GagandeepSingh-yy2nt
    @GagandeepSingh-yy2nt Год назад

    Wahaguru ji Rabb rakha

  • @THEGAGUTV
    @THEGAGUTV Год назад

    ਵਾਹਿਗੁਰੂ ਜੀ

  • @soniaarora1482
    @soniaarora1482 Год назад +6

    Parmatma bhali kare 🙏🙏🙏

  • @anuradhaahuja7822
    @anuradhaahuja7822 Год назад +1

    God bless you veer.chardi kla vich rhe.tere vargi sochna wale putter har ghar ch hon ta maa baap rulan n

  • @hirarules
    @hirarules Год назад +8

    paji ..you doing good job 👏🏻

  • @sukhawadali1563
    @sukhawadali1563 Год назад

    Waheguru ji

  • @kirpalsingh1989
    @kirpalsingh1989 Год назад +1

    ਬਹੁਤ ਸਾਰਿਆ ਬੱਚਿਆਂ ਦਾ ਇਹ ਹਾਲ ਹੋ ਚੁੱਕਾ ਹੈ

  • @anubhavsharma7186
    @anubhavsharma7186 Год назад +1

    Rab mat baksha ehna nu

  • @sunitarani4935
    @sunitarani4935 Год назад +1

    Very true ji kha rey ho god bless you

  • @sukhandeepkaur1569
    @sukhandeepkaur1569 Год назад

    God bless you beta

  • @jjot6455
    @jjot6455 Год назад

    I love your thoughts u r totally right

  • @ShamLal-cm6rx
    @ShamLal-cm6rx Год назад +1

    Yeh halat Punjab ate haryana which bhi ban reha han

  • @amarjitkaur1401
    @amarjitkaur1401 Год назад +4

    How lucky your mother
    Would that my son was like you

  • @shvetatalwar5320
    @shvetatalwar5320 9 месяцев назад

    Gb u to aware new comers

  • @malhotrasudhir2476
    @malhotrasudhir2476 Год назад +1

    Wahae guru ji mehra bakshan

  • @user-lm8zr5du6x
    @user-lm8zr5du6x Год назад

    WELL DONE👌👌
    KEEP IT UP 👍👍
    GOD BLESS U ALL🙏📍🙏

  • @JaspreetKaur-xi5my
    @JaspreetKaur-xi5my Год назад

    Very nice put good job

  • @prabhjotkaur9733
    @prabhjotkaur9733 Год назад +1

    Sayad mera bahar jan da supna baba g ne esi lyi nhi poora kita taki ma vi eh chiza ch na pe jawa thank you baba g hun jana vini haiga bahar ethi sahi aw ma te🙏🙏🙏dhanwad vera tera

  • @kulwantsingh2819
    @kulwantsingh2819 Год назад +1

    ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @shekharprabhakar4957
    @shekharprabhakar4957 Год назад +15

    When I come to Germany and I called my mother in 1995 I kept crying for 2 hrs.I miss my mother too much even she passed away now.I came to Germany illegally and I was exhausted but now I live in California.Still miss my mother.

    • @kauranmol3152
      @kauranmol3152 Год назад

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha

  • @surindergill30
    @surindergill30 Год назад +17

    Love you brother 💕
    ਕਿਹੜਾ ਜ਼ਮਾਨਾ ਆ ਗਿਆ ਨਵੀਂ ਜਨਰੇਸਨ ਦਾ

  • @prabhjotsinghrathore3365
    @prabhjotsinghrathore3365 Год назад

    ਵਾਹ ਥਾਈ ਵਾਹ ।

  • @gopisingh2209
    @gopisingh2209 Год назад +1

    shi gl veer g tusi bilkul shi keha 👍👍

  • @baljindersingh1898
    @baljindersingh1898 Год назад +1

    God bless you forever Minttu Vir 🙏🙏🙏

  • @BalwinderKaur-dn8xj
    @BalwinderKaur-dn8xj Год назад

    Love you bro from punjab baba nanak g tuhadi umar lmbi krn

  • @sukhmandirsingh871
    @sukhmandirsingh871 Год назад

    Bai khyal rkhya kr avda. 🙏🏻🙏🏻🙏🏻waheguru mehar kare. Sach sahmne laike aunda veer

  • @uggoot9387
    @uggoot9387 Год назад +1

    Good job bro 👍

  • @manjindersingh1142
    @manjindersingh1142 Год назад +1

    Akal dai rabba eho jeha loka nu 🙏

  • @jesskaur6009
    @jesskaur6009 11 месяцев назад

    You are doing great work vir ji🙏🏻
    God bless you.

  • @Ramandeepkaur-fo1os
    @Ramandeepkaur-fo1os Год назад

    Wahegur ji 🙏

  • @gurmukhsinghsandhu784
    @gurmukhsinghsandhu784 Год назад +1

    Good Job... 22

  • @sharankaur5746
    @sharankaur5746 Год назад

    Very nice video veer ji 👌👌

  • @nelsonmasihkhokhar1247
    @nelsonmasihkhokhar1247 Год назад

    Salute dear

  • @pardeepkaurrai6631
    @pardeepkaurrai6631 Год назад +1

    Thank you so much brother for this vedio ❤️❤️❤️
    Family is my first priority ❤️❤️❤️❤️❤️❤️❤️❤️❤️❤️❤️

  • @harpreetmann3702
    @harpreetmann3702 Год назад

    Good job

  • @rajpreetsinghsingh129
    @rajpreetsinghsingh129 Год назад +1

    Veer teriya video bhut wdiya hundiya sariiya video dekhda

  • @poonamkaur1099
    @poonamkaur1099 Год назад +1

    Gud bro 😎 keep it up ♥️

  • @rabbnaaljurho8921
    @rabbnaaljurho8921 Год назад

    Waheguru sabb nu akl deve Waheguru

  • @DECENTMANSHORTS
    @DECENTMANSHORTS Год назад

    Keep it up sir 👏

  • @Clie919
    @Clie919 Год назад +2

    The land of freedom can actually become an illusion and the path becomes foggy, then the freedom is gone.

  • @lakhvirsidhu7621
    @lakhvirsidhu7621 Год назад

    Very very nice beta

  • @SukhwinderSingh-gg8dk
    @SukhwinderSingh-gg8dk Год назад

    Love you veer ji