ਡਿੱਗਦੀ ਹੋਈ ਸ਼ੇਅਰ ਮਾਰਕੀਟ ਬਾਰੇ ਕੁਝ ਜ਼ਰੂਰੀ ਗੱਲਾਂ
HTML-код
- Опубликовано: 30 янв 2025
- ਡਿੱਗਦੀ ਹੋਈ ਸ਼ੇਅਰ ਮਾਰਕੀਟ ਬਾਰੇ ਕੁਝ ਜ਼ਰੂਰੀ ਗੱਲਾਂ
ਇਸ ਵੀਡੀਓ ਵਿੱਚ, ਅਸੀਂ ਸ਼ੇਅਰ ਬਾਜ਼ਾਰ ਦੀਆਂ ਮੁੱਖ ਗੱਲਾਂ 'ਤੇ ਚਰਚਾ ਕਰਾਂਗੇ। ਤੁਸੀਂ ਸਿੱਖੋਗੇ ਕਿ ਕਿਸ ਤਰ੍ਹਾਂ ਸਟਾਕ ਮਾਰਕਿਟ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾਈ ਜਾ ਸਕਦੀ ਹੈ, ਕਿਹੜੇ ਸਟਾਕ ਚੁਣੇ ਜਾਣ, ਅਤੇ ਮਾਰਕਿਟ ਟਰੈਂਡ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ। ਜੇ ਤੁਸੀਂ ਸ਼ੁਰੂਆਤੀ ਨਿਵੇਸ਼ਕ ਹੋ ਜਾਂ ਮਾਹਰਾਂ ਤੋਂ ਸਲਾਹ ਲੈਣਾ ਚਾਹੁੰਦੇ ਹੋ, ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਸਾਡੇ ਨਾਲ ਜੁੜੋ ਅਤੇ ਨਵੀਆਂ ਨਿਵੇਸ਼ ਚਾਲਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ, ਜੋ ਤੁਹਾਨੂੰ ਆਪਣਾ ਮੂਲਧਨ ਵਧਾਉਣ ਵਿੱਚ ਮਦਦ ਕਰੇਗੀ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ!
stocks, stock market, punjabi stock market, investment, financial management, financial investment, share market, stocks, punjab, punjabi ,
ਬੁਹਤ ਵਧੀਆ ਬਰਾੜ ਸਾਬ ਜੀ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਜੀ 🎉🎉🎉🎉🎉
Good information sir pindo lok vasta ji ❤❤❤
Thanks veer ji
Nice video 👍🏻
100 ਵਿੱਚੋ 200 ਪਰਸੈਂਟ ਹੀ ਕੰਮ ਦੀਆਂ ਗੱਲਾਂ ਹੁੰਦੀਆਂ ਨੇ ਜੀ ਤੁਹਾਡੀਆਂ , ਬਲਕਿ ਅਸੀਂ ਇੰਤਜ਼ਾਰ ਕਰ ਰਹੇ ਸੀ ਤੁਸੀਂ ਇੰਨਾ ਹਲਾਤਾਂ ਵਿਚ ਜਰੂਰ ਆਪਣੇ ਵਿਚਾਰ ਦਿਓ ਕਿਉਂਕਿ ਨਵੇਂ investers ਲਈ ਇਹ ਸਮਾਂ ਬਹੁਤ ਉਲਝਣਾਂ ਭਰਿਆ ਹੈ , ਬਹੁਤ ਧੰਨਵਾਦ ਜੀ
Very good knowledge 22 g
Thanks veer ji👍🙏❤️✌️
Very nice video. Clarified doubts in the minds of investors by giving good examples. Keep it up to boost the people.
🙏🙏
ਧੰਨਵਾਦ ਵੀਰ ਜੀ ਜਾਣਕਾਰੀ ਲਈ
Good information 💯💯💯💯💯💯💯💯💯💯💯💯💯💯 thank you so much g
Bohot wadiya 22g
Always best
sterling and wilson renewable energy bare daso veer ji ki es nu hun avarage kra 425 de price te ne share
👍❤️👍
Bhut vadia explanation paaji ❤️
Thik a g
Nice g
ਬਾਈ ਜੀ ਕਰਿਪਟੋ ਕਰੰਸੀ ਦਾ ਬੋਲਬਾਲਾ ਹੈ ਕਿਵੇਂ ਇਨਵੈਸਟਮੈਂਟ ਕੀਤੀ ਜਾਵੇ
Ssa sir
Mid150case bara v dass do
🙏
❤❤❤
Paaji tuc ik var CPI index, Valuation mtlb eho jahi kafi terms jo market ch normal use hundia… ehna nu vdia tareeke nl ds skde o … ik hor cheej jive aj kl bhut lok trading krde aa… mtlb oh ik din ch buy sell krde ohde nl stock price te v asar penda kafi right? Mtlb oh stock price mostly traders di buy selling nl move hunda ya kive
👍
Veer 20 coy da portfolio bna sakde ho
Ryt sir
Pb fintech share bare jankari deo veer g.
EVINDIA ETF bare ਜਾਣਕਾਰੀ ਦਿਓ ਜੀ 🙏🙏🙏
Veer ਸੈਕਟਰ ਦੇ ਵਿੱਚ ਘੱਟ ਜਾਂ ਬਿਲਕੁਲ ਨਾ ਇਨਵੈਸਟਮੈਂਟ ਕਰੋ ਹਾਲ ਦੀ ਘੜੀ ਸਾਰੇ ਸੈਕਟਰਾਂ ਦੇ ਬੰਡਲ ਵਿੱਚ ਇੰਨਵੈਸਟਮੈਟ ਕਰੋਂ
bai ji mud aya kro jaldi na shares vicho profit aunda na tuc 😁😁
VBL kadi digi hi nhi hai
ssa
Monte Carlo Fashions Ltd buy kar leva sir ji
ICICIPHARM. DA ETF BUY KITA HOYA JI MAI THONU kida lgda ji eh sir
❤❤❤
❤❤