By Election ਤੋੰ ਭਗੋੜੇ Akali Dal ਤੇ ਵਰਿਆ Makhu | Harpreet Singh Makhu | Punjab | Sukhbir Badal |

Поделиться
HTML-код
  • Опубликовано: 25 окт 2024

Комментарии • 72

  • @balla.b6267
    @balla.b6267 59 минут назад +6

    ਹਾਰ ਦੇ ਡਰ ਤੋ ਨੀ ਮਖੂ ਬਾਈ ਜੀ ਭਾਜਪਾ ਦੇ ਹੱਕ ਚ ਭੁਗਤਰੀ ਈ ਆ ਖਾਸ ਕਰਕੇ ਤਾਏ ਦੇ ਪੁੱਤ ਦੇ ਹੱਕ ਚ।

  • @jspawaar675
    @jspawaar675 Час назад +5

    ਬਾਈਕਾਟ ਨਹੀਂ ਕੀਤਾ ਗਿਆ ਹੈ ਜੀ ਕਿਉਂਕਿ ਇਹ ਤਾਂ ਮੈਦਾਨ ਛੱਡ ਕੇ ਭੱਜੇ ਹਨ😂😂😂

  • @jagjeetsingh9613
    @jagjeetsingh9613 2 часа назад +5

    ਕੁਲਦੀਪ ਵੀਰਜੀਨੇ ਸਹੀ ਕਿਹਾ
    ਅੰਦਰੋ ਗੱਲਬਾਤ ਹੀ ਏ ਆ

  • @hellopunjabi6540
    @hellopunjabi6540 Час назад +5

    ਮੱਖੂ ਜੀ ਤੁਸੀਂ ਬਹੁਤ ਵਧੀਆ ਸਟੈਂਡ ਲੈਣ ਰਹੇ ਹੋ

  • @kakabrar8029
    @kakabrar8029 Час назад +3

    ਬੀਜੇਪੀ ਨੂੰ ਫਾਇਦਾ ਪਹੁੰਚਾਇਆ ਜਾਵੇਗਾ ਅਕਾਲੀ ਦਲ ਵਲੋਂ ਤੇ ਝਾੜੂ ਪਾਰਟੀ ਨੂੰ ਪਰ ਅਕਾਲੀ ਦਲ ਖਤਮ ਹੋ ਗਿਆ ਬਾਈਕਾਟ ਕਰਨ ਕਾਰਨ

  • @surinderkumar4781
    @surinderkumar4781 2 часа назад +4

    ਸੱਚ ਸਭ ਦੇ ਸਾਹਮਣੇ ਆ ਗਿਆ ਮਖੂ ਵੀ ਜਾਂ ਰੇਹਾ ਨਾਗਪੁਰ ਆਰਐਸਐਸ ਦੇ ਦਫ਼ਤਰ ਵਿਖੇ। ਮੁਬਾਰਕਾਂ ਮੁਬਾਰਕਾਂ ਖ਼ਾਕੀ ਨੀਕਰ ਜ਼ਿੰਦਾਬਾਦ ਜ਼ਿੰਦਾਬਾਦ 😅😮

  • @Gurtej321
    @Gurtej321 2 часа назад +6

    ਮੱਖੂ ਸਾਹਬ ਬਾਦਲ ਅਮਲੀ ਨੇ ਬੀ ਜੇ ਪੀ ਨਾਲ ਸਮਝੌਤਾ ਕਰ ਲਿਆ ਹੈ ਏਹ ਕਾਕਾ ਸਾਹੀ ਨੇ ਕੋਈ ਸਟੈਂਡ ਨਹੀਂ ਏਹ ਕੌਮ ਦੇ ਗ਼ਦਾਰ ਨੇ ਮੱਖੂ ਸਾਹਬ

  • @prabhjotsingh2075
    @prabhjotsingh2075 Час назад

    ਬਾਦਲਾਂ ਤੇ ਹਾਰ ਮਣ ਲਈ ਤੁਸੀ ਜਿਤਾਯੋ ਇਹਨਾਂ ਸੱਚੇ ਸੁੱਚੇ ਬੰਦਿਆ ਨੂੰ ਜਮਾਨਤ ਜਬਤ ਹੋਜੂ ਤੁਹਾਡੀ ਮੱਖੂ ਸਾਹਿਬ

  • @BaldevSingh-tw7mh
    @BaldevSingh-tw7mh 21 минуту назад

    Sahi gal he g

  • @aparsingh5343
    @aparsingh5343 Час назад +4

    ਮਖੂ ਜੀ ਇਹ ਤਾ ਸਿਖਾਂ ਦੇ ਮਸਲਿਆਂ ਤੋਂ ਪੂਰੀ ਤਰ੍ਹਾਂ ਮੂੰਹ ਮੋੜਿਆ ਹੋਇਆ ਹੈ।ਤਪੋਂ ਰਾਜ ਰਾਜੋਂ ਨਰਕ। ਇਨ੍ਹਾਂ ਪਿਛੇ ਨਾ ਤਪੋ।

  • @kulwantsingh9415
    @kulwantsingh9415 45 минут назад +1

    ਜਮਾਂਨਤ ਜ਼ਬਤ ਹੋਣੀ ਸੀ 4 ਸੀਟਾਂ ਤੇ ਇਸ ਲਈ ਭੱਜੇ ਹਨ।

  • @jaswantsingh-li5lf
    @jaswantsingh-li5lf Час назад +4

    ਮਖੁ ਸਾਹਿਬ ਜੀ ਪੰਥ ਖਤਰੇ ਵਿੱਚ ਹੈ ਨਾ ਸੀ ਨਾ ਹੀ ਰਹੇਗਾ ਪਰ ਬਾਦਲ ਪਰਿਵਾਰ ਜਰੂਰ ਖਤਰੇ ਵਿੱਚ ਹੈ ਕਿਉਂਕਿ ਪੰਜਾਬ ਦੇ ਲੋਕਾਂ ਨਾਲ ਲੰਮਾ ਸਮਾਂ ਧੋਖਾ ਕਰਦੇ ਰਹੇ ਸਨ ਹੁਣ ਲੋਕਾਂ ਨੂੰ ਸਭ ਕੁਝ ਪਤਾ ਲੱਗ ਗਿਆ ਹੈ ਬਾਦਲ ਪਰਿਵਾਰ ਦੀਆਂ ਕਰਤੂਤਾਂ ਦਾ ਜਦੋਂ ਬਾਦਲ ਪਰਿਵਾਰ ਨੇ ਸਿਰਸੇ ਵਾਲੇ ਸਾਧ ਦੀਆਂ ਵੋਟਾਂ ਖਾਤਿਰ ਗੂਰੂ ਗ੍ਰੰਥ ਸਾਹਿਬ ਜੀ ਨਾਲ ਪੁੱਠਾ ਪੰਗਾ ਲੈ ਲਿਆ ਹੈ

  • @billuteacher5768
    @billuteacher5768 Час назад +1

    ਸਹੀ ਗੱਲ ਮੱਖੂ ਸਾਬ੍ਹ ਤੁਸੀ ਗ੍ਰੇਟ ਹੋ

  • @brokenheart77777
    @brokenheart77777 Час назад

    ਮੱਖੂ ਜੀ ਤੁਸੀਂ ਬਾਦਲ ਦਲ ਨੂੰ ਮਾੜਾ ਕਹਿਣਾ ਨਾ ਕਿ ਸੁਧਾਰ ਲਹਿਰ ਅਕਾਲੀ ਨੂੰ

  • @GurcharanSingh-ie8jd
    @GurcharanSingh-ie8jd 2 часа назад +2

    ਡਰਦੇ ਕੀ ਨਾ ਕਰਦੇ ਉਂਝ ਕਿਹੜਾ ਜਿੱਤਨਾ ਸੀ

  • @BabelynBuenvenida
    @BabelynBuenvenida 2 часа назад +4

    Sahe keha makhu saab..

  • @daljitsingh5390
    @daljitsingh5390 Час назад

    ਇਹ ਮਖੂ ਜੀ ਨੂੰ ਚਾਹੀਦਾ ਹੈ ਕਿ ਇਸ ਤਰਾਂ ਜਿਆਦਾ ਵਰਿਆ ਨਾਂ ਕਰਨ। ਇਸ ਨਾਲ ਉਹਨਾਂ ਦੀ ਕਮਾਈ ਵਿੱਚ ਭਾਵੇਂ ਚਾਰ ਛਿੱਲੜ ਵੱਧ ਜਾਂਦੇ ਹਨ ਪਰ ਕੌਮ ਦਾ ਭਾਰੀ ਨੁਕਸਾਨ ਹੁੰਦਾ ਹੈ।

  • @manvindermaan9527
    @manvindermaan9527 2 часа назад +2

    ਪਤਰਕਾਰ ਸਾਹਿਬ ਬਾਦਲ ਤੇ ਬਗੈਰ ਕੋਈ ਪੰਜਾਬ ਵਿਚ ਸਿੱਖ ਨਹੀ ਹੁਣ ਤਾ ਜਿਹੜਾ ਇਲੈਕਸ਼ਨ ਨਹੀ ਲੜ ਸਕਦਾ

  • @jagjitsingh6085
    @jagjitsingh6085 Час назад

    Good sartej ji

  • @prabhjotsingh2075
    @prabhjotsingh2075 Час назад

    ਮੱਖੂ ਸਾਹਿਬ ਪਠਾ ਬਿਠਾ ਤਾ ਤੁਸੀ ਅਕਾਲੀ ਦਲ ਦਾ ਹੁਣ ਆਪਣੇ ਚਹੇਤੇ ਬਾਗੀ ਦਲ ਨੂੰ ਚੋਣ ਲੜਨ ਤੇ ਜੀਤੋ

  • @NirmalSingh-eu2vj
    @NirmalSingh-eu2vj 2 часа назад +2

    ਅਰਦਾਸ ਵੀਪੁਰੀ ਹੋਣੀ ਹੈ।ਗੁਰੂ ਸਹਿਬ ਦੀ dag ਦੀ ਅਵਾਜ ਨਹੀਂ ਹੁੰਦੀ

  • @NSA478
    @NSA478 3 часа назад +4

    Nice comedy show 😂😂😂

  • @BahadurSingh-ko9kb
    @BahadurSingh-ko9kb Час назад +4

    ਇਨਾ ਨੇ ਖ਼ਾਕੀ ਨਿੱਕਰਾਂ ਪਾਇਆ ਹੋਇਆ ਹਨ

    • @amarjeet3447
      @amarjeet3447 58 минут назад

      Tu ke paya fruit and the loom

  • @inderjitsingh5657
    @inderjitsingh5657 2 часа назад +1

    Very good makhu sahib

  • @JagroopSingh-zl7qv
    @JagroopSingh-zl7qv Час назад +3

    ਮੱਖੂ ਜੀ ਇਹਨਾਂ ਗਦਾਰਾ ਨੇ ਬੀ ਜੇ ਪੀ ਨੂੰ ਲਿਖਣਾ ਅੱਗੇ

  • @KuldeepSandhu-z3i
    @KuldeepSandhu-z3i 2 часа назад +16

    ਮਖੂ ਸਾਹਿਬ ਇਹ ਤਾਂ ਸਮਝੌਤਾ ਹੈ BJP ਨਾਲ ਹੈ ਇਹ ਹੈ ਕਿ ਮਨਪ੍ਰੀਤ ਬਾਦਲ ਨੂੰ ਜਿਤਾ ਕੇ ਭੇਜੋ ਨਹੀਂ ਤਾਂ ਅਸੀਂ SGPC ਚੋਣਾਂ ਦਾ ਐਲਾਨ ਕਰ ਦੇਣਾ ਮਜਬੂਰ ਹਨ

  • @JagdeepSidhu-iv3ne
    @JagdeepSidhu-iv3ne 2 часа назад +2

    ਯਰ ਅਕਾਲੀ ਦਲ ਨੂੰ ਵੋਟ ਨੀ ਪਾਉਂਦੇ ਪੰਜਾਬ ਵਾਲੇ ਹੁਣ ਮੌਜਾ ਕਰਦੇ ਓ

  • @jacksparrow-k4x
    @jacksparrow-k4x 11 минут назад +1

    ਗੁਰਬਾਣੀ ਦੇ ਵਪਾਰੀਆਂ ਦਾ ਏਹੀ ਹਾਲ ਹੋਣਾ ਸੀ

  • @ravinderravi8257
    @ravinderravi8257 2 часа назад +1

    ਅੰਮਿ੍ਤਪਾਲ ਤੇ ਹੋਰਨਾ ਥਾਵੀ ਇਹ ਨਾ ਆਪਣੀ ਮਰਜੀ ਕੀਤੀ ਕੌਮംਪੰਥ ਦੀ ਸਲਾਹ ਨਹੀ ਮੰਗੀ ਹੁਣ ਕਿੰਝ ਰੁਲ ਰਹੇ ਹਨ

  • @jagjitsingh-wl9bg
    @jagjitsingh-wl9bg Час назад

    ਮਖੂ ਜੀ ਤੁਸੀਂ ਕਈ ਵਾਰ ਵਾਹਲਾ ਹੀ ਸੱਚ ਬੋਲ ਜਾਂਦੇ ਹੋ।

  • @parwinderjeetkaur5451
    @parwinderjeetkaur5451 Час назад +1

    Ja. Chaval

  • @jagjitsingh6085
    @jagjitsingh6085 Час назад

    Makhu ji jindawad

  • @harbanssingh4500
    @harbanssingh4500 54 минуты назад

    Akaali dal chon ladni chahidi si chaahe haare chaahe jitte.

  • @BalwinderSingh-f4e
    @BalwinderSingh-f4e Час назад

    Akali dal has lost the faith Sikhs and Punjabis. Akalis are responsible for Be-adbi of Sri Guru Granth Sahib Ji.They are a slur on the face of humanity.

  • @James-Prinsep
    @James-Prinsep 47 минут назад

    ਅਮ੍ਰਿਤਪਾਲ ਮਰਦ ਕਿੱਧਰ ਗਿਆ 😂😂😂

  • @amarjeet3447
    @amarjeet3447 Час назад

    Sir ji you didn’t give him any chance to speak.just gave him 34 page lecture.

  • @JaswinderSingh-bu1ht
    @JaswinderSingh-bu1ht 9 минут назад

    Dushman da be pta nahi nale akali dal de dushman nal dukh be ? Bah ji ehnu hi duniya kehnde a

  • @MannSweden
    @MannSweden 51 минуту назад

    Inderpal nu Energy drink pla k shru karia karo qus di samaj ni aundi

  • @KrishSharma-rf6qp
    @KrishSharma-rf6qp 2 часа назад

    O
    Veer..a.aapny.aap.ko..v.tnkhaeaa.he.smjda.

  • @balbindrasinghbalbindra5692
    @balbindrasinghbalbindra5692 20 минут назад

    Valtoha cheema sukhbir Ana ne party' khatam kar ditti

  • @parwinderjeetkaur5451
    @parwinderjeetkaur5451 Час назад

    badl. jidabad

  • @MannSweden
    @MannSweden Час назад

    Manpreet nu win karan lai madan khulla chad dita

  • @harmeetsingh5179
    @harmeetsingh5179 2 часа назад

    Nagpuri Santra 😮

  • @parwinderjeetkaur5451
    @parwinderjeetkaur5451 Час назад

    Badal jidbad

  • @butasinghsidhu6576
    @butasinghsidhu6576 2 часа назад

    Makhu sahib eh sabh Sukhbir dal te BJP da andarkhatay samjhauta hi aa ji keonke Barnal seat ton bina baki 3 seatan te banday sukhbir de hi ne par candidate BJP vallon ne.sukhbir ehna nu jitaunge.Senior generalist Dr. Surinder Sharma di Interview sunlo jo bilkul sach hi aa.

  • @GurjeetSingh-s9z
    @GurjeetSingh-s9z 2 часа назад

    Akalidal bjp di spot kar riha hai .saaf saaf dikh riha hai. Es karke Congress nu jitao.

  • @balbindrasinghbalbindra5692
    @balbindrasinghbalbindra5692 21 минуту назад

    Sukhbir Insa nu panth Cho Chekya jaave

  • @ManjeetSingh-oc2dh
    @ManjeetSingh-oc2dh 2 часа назад

    Akali dal nahin hun ta khali dal ban giya

  • @SurinderpalSingh-t8l
    @SurinderpalSingh-t8l Час назад

    Ehna daa gandaa gath jod lokaa no pataa , Badal dal pehla hee bajrang dall see

  • @RabhiRabhwindersingh
    @RabhiRabhwindersingh 2 часа назад

    Eh da dusra rupees badal dal hai

  • @pavitarsingh9815
    @pavitarsingh9815 Минуту назад

    Makhu shaib eha ta sara cong nu chad ka bjp nu punjab vich cm banana chondia han 27 vich

  • @SewakSingh-me4ey
    @SewakSingh-me4ey 44 минуты назад

    Badal company and BJP mill gai ne

  • @chaudharytoka5533
    @chaudharytoka5533 58 минут назад

    Akalidal has lost its stamina.Akalidal in future fight the elections alone.If at all they alliancéd with BJP then Akali dal can be totally finished. See back the records of bjp

    • @BalwinderSingh-kd4qz
      @BalwinderSingh-kd4qz 46 минут назад

      ਅਗਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੂਰੇ ਜੋਸ਼ ਨਾਲ ਪੂਰੇ ਪੰਜਾਬ ਵਿੱਚ ਚੋਣ ਲੜਨ ਜਾ ਰਹੀ ਹੈ।

  • @kennalsingh
    @kennalsingh 2 часа назад

    Chon na lrna BJP di mdd krna he

  • @jaswantbuttar4194
    @jaswantbuttar4194 2 часа назад

    Akali dal wich hor koi ni

  • @JassiSingh-rq5vv
    @JassiSingh-rq5vv 42 минуты назад

    Ehna ne jitt k v ki krna

  • @RabhiRabhwindersingh
    @RabhiRabhwindersingh 2 часа назад

    BJP da dusra rupp badal dal hai

  • @parwinderjeetkaur5451
    @parwinderjeetkaur5451 Час назад

    Tino. Ki. Takhlif. Hei

  • @iqbalsinghsingh7997
    @iqbalsinghsingh7997 Час назад

    Makhu ji en no Chad ka koi hoor hal nai hi