Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਜ਼ਿਆਦਾ ਰੇਟ ਨੇ ਬਾਈ ਹੁਣਾ ਦੇ ,,2000 ਹਜ਼ਾਰ ਵਾਲੀ ਕੁਰਸੀ ਸਾਡੇ ਇਥੇ 600ਤੋ 800ਤੱਕ ਅਰਾਮ ਨਾਲ ਮਿਲ ਜਾਂਦੀ ਐ ,, ਬਾਕੀ ਹੋਰਨਾਂ ਚੀਜ਼ਾਂ ਦੇ ਰੇਟ ਵੀ ਹਾਈ ਨੇ,, ਬਾਕੀ ਕੁਛ ਕੈਹ ਨੀ ਸਕਦੇ ਬਾਈ ਹੁਣੀ ਐਨਾ ਜ਼ਿਆਦਾ ਰੇਟ ਕਿਉਂ ਲਗਾ ਰਹੇ ਹਨ ਸਾਡੇ ਹੁਸ਼ਿਆਰਪੁਰ ਵੱਲ ਇਹ ਚੀਜ਼ਾਂ ਬਹੁਤ ਸਸਤੀਆਂ ਹਨ
Bai g hoshiarpur da address deo cane Wale da je haig kise da tan
@@palwalpalwan3380 ਕੋਈ ਗੱਲ ਨੀ ਬਾਈ ਜੀ ਮੈਂ ਫੋਨ ਨੰਬਰ ਪਤਾ ਕਰਕੇ ਦੱਸਦਾ ਜੀ ਤੁਸੀਂ ਫੋਨ ਤੇ ਸਿੱਧੀ ਗੱਲ ਕਰ ਲੈਣਾ ਜੀ ਨਾਲੇ ਆਉਣ ਤੋਂ ਪਹਿਲਾਂ ਸਾਰੀਆਂ ਆਈਟਮਾਂ ਦਾ ਪਤਾ ਲੱਗ ਜਾਂਦਾ ਕਿਹੜੀ ਕੀ ਰੇਟ ਐ ਖੁੱਲ ਕੇ ਗੱਲ ਹੋ ਜਾਂਦੀ ਐ ਬਾਈ ਜੀ ਉਹ ਬਾਹਰ ਨੂੰ ਵੀ ਸਮਾਨ ਤਿਆਰ ਕਰਕੇ ਭੇਜਦੇ ਆ ਸਾਡੇ ਰਿਸ਼ਤੇਦਾਰਾਂ ਨੇ ਬਾਹਰ ਅਸਟ੍ਰੇਲੀਆ ਚ ਸਮਾਨ ਭੇਜਿਆ ਸੀ , ਇੱਕ ਦੋ ਬੰਦੇ ਹੋਰ ਵੀ ਹੈਗੇ ਨੇ ਜਿਨਾਂ ਦਾ ਵੱਡੇ ਪੱਧਰ ਤੇ ਕੰਮ ਕਾਰ ਐ , ਇਹ ਮਣੀਪੁਰ ਮਿਜ਼ੋਰਮ ਤੋਂ ਬਾਂਸ ਮੰਗਵਾਉਂਦੇ ਨੇ ਬਾਈ ਜੀ ਇਸ ਕਰਕੇ ਇਨਾਂ ਦਾ ਰੇਟ ਵੀ ਸਹੀ ਐ , ਬਾਕੀ ਛੋਟੀਆਂ ਛੋਟੀਆਂ ਦੁਕਾਨਾਂ ਵੀ ਹੈਗੀਆ ਨੇ ਜਿੱਦਾਂ ਬਾਈ ਜੀ ਹੁਣਾ ਨੇ ਵੀਡੀਓ ਵਿੱਚ ਦਿਖਾਈ ਆ ਬਾਂਸ ਵਾਲੀ ਦੁਕਾਨ ਪਰ ਉਨਾਂ ਦਾ ਕੰਮ ਦਾ ਤੇ ਰੇਟ ਦਾ ਫ਼ਰਕ ਹੁੰਦਾ ,ਆਮ ਤੌਰ ਤੇ ਜ਼ਿਆਦਾ ਹੁੰਦਾ ।
Sade ludhiana vich v high Quality chair 900 de rate zada high yr .nale yr colour v nikl janda 2 year vad ehna da zada life nai ehna nai bki shok bai apna apna .
@@princetoor3666 ਹਾਂ ਜੀ ਬਾਈ ਜੀ ਇਹ ਤਾਂ ਹੈ ਇਨ੍ਹਾਂ ਦੀ ਲਾਈਫ ਬਹੁਤ ਘੱਟ ਆ ਜੀ ਹਾਂ ਬੱਸ ਐਨਾ ਕਿ ਬੰਦਾ ਆਪਣਾ ਸ਼ੌਕ ਪੂਰਾ ਕਰ ਲੈਂਦਾ ਜੀ
Veer Location
ਬਹੁਤ ਵਧੀਆ ਵੀਡੀਓ ਜਾਣਕਾਰੀ ਭਰਭੂਰ ਹੈ, ਬੈਂਤ ਬਹੁਤ ਮਹਿੰਗਾ ਆਓਂਦਾ ਹੈ ਸੋਫਾ ਵਧੀਆ ਹੈ ਵਰਤਣਯੋਗ ਹੈ ਧੰਨਵਾਦ ਜੀ
ਮਹਿੰਗਾ ਬਹੁਤ ਹੈ ਜੀ
ਵੀਰ ਜੀ ਜਿਹੇੜਾ ਤੁਸੀਂ ਚੂਨੇ ਵਾਲਾ ਘਰ ਦੀਖਿਆ ਸੀ ਬਹੁਤ ਵਧੀਆ ਲੱਗਾ ਹੈ ਵਾਹਿਗੁਰੂ ਤੁਹਾਨੂੰ ਚਾੜ੍ਹਦੀ ਕਲਾ ਵਿੱਚ ਰੱਖੇ
ਵੀਰ ਜੀ ਬਹੁਤ ਵਧੀਆ ਵੀਡੀਓ ਹੈ
ਇਹਦੀ ਲਾਈਫ ਬਹੁਤ ਘੱਟ ਹੁੰਦੀ ਆ ਵੀਰ... ਥੱਲਿਓ ਬਹੁਤ ਛੇਤੀ ਗਲਣਾ ਸ਼ੁਰੂ ਹੋ ਜਾਂਦਾ.... ਮੈਂ ਕਈ ਸੇਠਾਂ ਦੇ ਘਰਾਂ ਦਾ ਤਜਰਬਾ ਦੇਖਿਆ....
ਬਿਲਕੁਲ ਸਹੀ ਕਿਹਾ ਬਾਈ ਜੀ ਇਹ ਇੱਕ ਦੋ ਸੀਜ਼ਨ ਮਸਾਂ ਕੱਢਦੇ ਆ ਜਿਥੇ ਜ਼ਿਆਦਾ ਨਮੀ ਜਾਂ ਸਿੱਲ ਵਾਲ਼ੀ ਥਾਂ ਹੁੰਦੀ ਐ ਉਥੇ ਇਹ ਜੁਗਾੜ ਕਾਮਯਾਬ ਨਹੀਂ ਐ ਜੀ ,, ਨਾਲੇ ਰੇਟ ਬਹੁਤ ਜ਼ਿਆਦਾ ਐਨਾ ਪੈਹਾ ਲਾ ਕੇ ਖੇਹ ਖਰਾਬ ਕਰਨ ਦਾ ਕੀ ਫਾਇਦਾ,, ਜੇੜੇ ਬਾਈ ਹੁਣਾ ਨੇ ਛੱਪਰੀ ਦੱਸੀ ਆ ਗੋਲ ਹੱਟ ਟਾਇਪ ਇਹ ਵੀ ਬੇਕਾਰ ਆਈਟਮ ਆ ਦੂਜੇ ਸਾਲ ਨੂੰ ਇਨੂੰ ਸਿਉਂਕ ਲੱਗ ਜਾਂਦੀ ਐ ਰੰਗ ਉੱਡ ਜਾਂਦਾ,ਬੋਦੀ ਹੋਣ ਤੋਂ ਬਾਅਦ ਇਹਨੂੰ ਦੇਖਣ ਨੂੰ ਰੂਹ ਨੀ ਕਰਦੀ , ਇਸਦਾ ਤਾਂ ਸਾਲਾ ਬਾਲਣ ਵੀ ਨਹੀਂ ਬਣਦਾ ਜਿਹੜਾ ਬੰਦਾ ਫੂਕ ਲਵੂਗਾ ਯਾਰ। ਬਾਕੀ ਹਰ ਇੱਕ ਦਾ ਸ਼ੌਕ ਹੁੰਦਾ ਜਿਨੇ ਥੋੜੇ ਸਮੇਂ ਲਈ ਲਗਾਉਣਾ ਉਹ ਲਗਾ ਸਕਦਾ ਜੀ
Sir ji jhoole v bnade o
Rate ?
ਵਧੀਆ ਚੀਜਾਂ ਨੇ ਕੰਮ ਬੋਲਦੈ ਬਾਈ ਦਾ
भिखी पटियाला से किस रोड़ पर स्थित है
Good job 👍
Nice video
सभी से निवेदन है कि बांस हट तार वाली ना बनवाए हमेशा कील हथौड़ी वाला काम करे
ਬਾਈ ਗੁਰੀ ਜਿਹੜੀ ਤੁੰ ਬਠਿਡਾ ਦੀ ਵੀਡਿਓ ਬਨਾਈ ਸੀ ਉਥੇ ਕੁਝ ਵੀ ਨਹੀ ਸਲਕੀ ਬਜਾਰ ਵਾਲੀ ਬਾਈ ਗੱਪ ਨਾ ਮਾਰੀਆ ਕਰ
Bhut vadia product veer g
Nice
bekhi ti meri massi a main v le k awa ge table chair very good work
City name ki ha
Isde nal ik kavad di dukan v hai oh bohat saste ret te cheeja danda
Nice 👌 ❤
Bhut vadia kam bhai da sira laya piya 👌
Main v bai labh hi rhya c ah side tusi video pati Tnks guri bai
ਰੇਟ ਜ਼ਿਆਦਾ ਦੱਸਦੇ ਨੇ ਲੋਕ
ਇੱਕ ਵਾਰੀ ਬਾਲਪੇਪਰ ਲੱਗਣ ਤੋਂ ਵਾਅਦਾ ਜਦੋਂ ਪੈਸੇ ਇਹਨਾ ਕੋਲ ਚਲੇ ਗੲਏ ਫਿਰ ਕਿਸੇ ਨੇ ਨਹੀ ਤੁਹਾਡੇ ਕੋਲ ਆ ਕੇ ਖੜਨਾ।
Nice veer
Good to hear, we were littering searching for this kind of stuff!!
Guri veeray very nice 👌
Good job
Baint ਦੀ life bahut hundi hai
ਡਰੈਸਟੇਬਲ ਬਣਾ ਦਿੰਦੇ ਉਹ
Hut price
2000 de ik kursi...
👌🤚💕🙏
ਹੜਾਂ ਵੇਲੇ ਮੋਫਰ ਪਿੰਡ ਨੂੰ ਬੀ ਡੁਬੋ ਦਿੱਤਾ ਕੇ ਨਹੀਂ
Tuc kitho
22 eshde ta ret hi bahut jiyada ne...sahde ethe esto saste lye milde ne
Kahan hai aapka ?
bai g rate bht jyda high tuhde ena v rate n hga ehna chija da
ਐਨਾ ਰੇਟ ਤੂੰ ਮਰਵਾਏਂਗਾ ਪਤੰਦਰਾ!😂
😂😅
Nice bro ❤❤ Nice video bro ❤❤
Jada rate aa vr huna da
ਸੁਨਾਮ ਛੱਡ ਕੇ jiooo pessa gandhi ji appy denga😂
❤salute
😮
Asi banglore to mangvaian c kareeb 25 sal thik rahe
Fer keh dinde apne bandea nu support ni krde vere saab nl price la leya kro agla 4 hor nu v le k aaunda
USA wich aa ke fit kar de ik pergola.
Bai kahnu mazak karde je 2 paise aaa gae hankar mara hunda
Bai sachi gal da gussa vi na kri india ch vi bhout vade hajme vale lok ne
👌
ਕੋਈ ਵੀ ਆਲੇ ਦੁਆਲੇ ਦਰਖਤ ਨੀ
Cost is too much sir 😂😂
high rate
9.45 - ਸਭ ਤੋਂ ਵੱਧ ਫਾਇਦੇਮੰਦ ਗੱਲ ਕਿ ਬਾਂਸ ਹੇਠਾਂ ਬੰਨੇ ਪਸ਼ੂ ਵਰਾ ਨਹੀਂ ਭੰਨਦੇ। ਹਰ ਸਾਲ ਸੂੰਦੇ ਨੇ
Over rote
mehnge bol rhe
Rate jyada high aa
Baans nahi eh cane hai ji
Very nice

bai g rate bht jyda high tuhde
ena v rate n hga ehna chija da