ਮਾਂ ਐਥੇ ਕੋਈ ਨੀ ਮੇਰਾ,New punjabi video 2024, new short movie 2024, Punjabi natak, full Punjabi movie.

Поделиться
HTML-код
  • Опубликовано: 1 дек 2024

Комментарии • 55

  • @JasbirKaur-f9l
    @JasbirKaur-f9l 3 месяца назад +54

    ਗੁਰਿੰਦਰ ਬੇਟੇ ਸਤਸ਼੍ਰਿਆਕਲ, ਮੈਂ ਲੁਧਿਆਣੇ ਤੋਂ ਜਸਵੀਰ ਕੌਰ ਬੋਲਦੀ ਆ ਬੇਟਾ ਥੋਡੀ ਵੀਡਿਓ ਮੈਂ ਵੇਖਦੀ ਆ ਬੇਟਾ ਥੋਡੀ ਤੇ ਕਰਮਜੀਤ ਦੀ ਜੋੜੀ ਬਹੁਤ ਵਧੀਆ ਆ ਪਰਮਾਤਮਾ ਥੋਡੀ ਪੂਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੀ ਬੋਲੀ ਬਹੁਤ ਮਿੱਠੀ ਹੈ ਜਗਰੂਪ ਵੀ ਬਹੁਤ ਸੋਹਣਾ ਰੋਲ ਕਰਦਾ ਹੈ। ਤੁਹਾਡੀਆਂ ਸਾਰੀ ਵੀਡਿਓ ਘਰੇਲੂ ਹੁੰਦੀਆਂ ਹਨ। ਮੈਸੇਜ ਦਾ ਰਿਪਲਾਈ ਜਰੂਰ ਕਰਨਾ।

    • @jasbirkaurcheema3520
      @jasbirkaurcheema3520 3 месяца назад +5

      Very nice videos

    • @anbithakur-dc6jw
      @anbithakur-dc6jw 3 месяца назад

      😊 uu oh​@@jasbirkaurcheema3520

    • @sarbrajgill4835
      @sarbrajgill4835 3 месяца назад

      😊😊😊😊😊😊😊😊ppppl0😊😊

    • @cgcmovie2851
      @cgcmovie2851  3 месяца назад +4

      Thanks ji 🙏
      ਮੈਂ ਤੁਹਾਡਾ comment ਲੇਟ ਪੜ੍ਹਿਆ ਜੀ,ਤੁਹਾਡਾ ਬੋਹਤ ਧੰਨਵਾਦ ਐਨਾ ਪਿਆਰ ਦੇਣ ਲਈ 🙏🙏

    • @sheelamehmi6890
      @sheelamehmi6890 3 месяца назад

      1

  • @santdhaliwal6224
    @santdhaliwal6224 3 месяца назад +13

    ਗੁਰਿੰਦਰ ਜੀ ਤੁਹਾਡਾ ਕਰਮਜੀਤ ਪ੍ਰਤੀ ਅਜਿਹਾ ਵਤੀਰਾ ਪਹਿਲੀ ਵਾਰ ਵੇਖਿਆ ਭਾਵੇਂ ਕਿ ਇਹ ਵੀਡੀਓ ਦੇ ਟਰੈਕਟਰ ਅਨੁਸਾਰ ਹੀ ਸੀ। ਤੁਹਾਡੀ ਹਰੇਕ ਵੀਡੀਓ ਪਰਿਵਾਰਕ ਅਤੇ ਸਮਾਜਕ ਵਰਤਾਰੇ ਨਾਲ ਸਬੰਧਤ ਹੁੰਦੀ ਹੈ।❤❤❤❤❤ ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @zimmysandhu
    @zimmysandhu 3 месяца назад +1

    Bahot vdiya vedio bnae ਐ G
    ਜ਼ਿੰਮੀ ਬਾਬਰਪੁਰ ਨਾਭਾ।

  • @JasbirKaur-y6c
    @JasbirKaur-y6c Месяц назад +1

    Super duper video

  • @ManjitKaur-lu7oy
    @ManjitKaur-lu7oy 3 месяца назад +10

    ਹੈਲੋ ਗੁਰਿੰਦਰ ਵੀਰੇ ਸਤ ਸ੍ਰੀ ਅਕਾਲ ਜੀ ਮੈ ਤੂਹਾਡੀਆ ਸਾਰੀਆ ਵੀਡੀਓਜ ਦੇਖਦੀ ਆ ਜੀ ਮਨੂ ਬਹੂਤ ਸੋਣੀਆ ਲਗਦੀਆ ਨੇ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤

  • @baljitsidhu6606
    @baljitsidhu6606 3 месяца назад +1

    ❤❤❤very nice video very good acting good story❤❤

  • @gurdarshansingh8953
    @gurdarshansingh8953 2 месяца назад

    Katamjit Kaur veri nice girl.all video's.

  • @binayka
    @binayka 2 месяца назад

    🎉🎉

  • @pratimajolly8768
    @pratimajolly8768 2 месяца назад

    Maa beta ek jaise hi hai

  • @KhushiSingla-qb8cy
    @KhushiSingla-qb8cy 3 месяца назад +11

    Very nice video❤❤❤❤❤❤

  • @AbcKaur-y1u
    @AbcKaur-y1u Месяц назад

    Daljit kaur usa shaina very very
    Very very very good nice video

  • @SukhdeepsinghGill-e2x
    @SukhdeepsinghGill-e2x 3 месяца назад +2

    Satshree akal ji nice video gill auto works sukhdeep singh gill Tare wala nawan moga

  • @jasschahal9586
    @jasschahal9586 3 месяца назад +1

    Nice video

  • @baghelsingh9735
    @baghelsingh9735 3 месяца назад +1

    Veryverygooodactinggurwindeeandkarmjit❤❤🎉🎉

  • @AmandeepKair-w2j
    @AmandeepKair-w2j 3 месяца назад +2

    Very nice video

  • @DilpreetKaur-jy6yq
    @DilpreetKaur-jy6yq 3 месяца назад +8

    Maa bina koi ni apna hunda😢

  • @faqirchand3396
    @faqirchand3396 3 месяца назад +1

    Imoshnal video Faqir Chand Barnala

  • @SikandersinghSingh-ym9xt
    @SikandersinghSingh-ym9xt 3 месяца назад +1

    Very nice

  • @dailylifevlogs5928
    @dailylifevlogs5928 3 месяца назад +1

    Nice ❤❤

  • @DilpreetKaur-jy6yq
    @DilpreetKaur-jy6yq 3 месяца назад +1

    Very very nice veer g video's weheguru kirpa kre❤❤❤❤❤❤❤❤❤

  • @gurdarshansingh8953
    @gurdarshansingh8953 2 месяца назад

    ਗੁਰਿੰਦਰ ਦੇ ਤੇਰੀ ਭੈਣ ਦੇ ਨਾਲ ਅਜਿਹਾ ਸਲੂਕ ਕੀਤਾ ਜਾਵੇ ਤਾਂ ਤੂੰ ਅਜਿਹਾ ਵਤੀਰਾ ਕਰਨ ਦੇਵੇਗਾ। ਇਨਸਾਨੀਅਤ ਦੀ ਵੀ ਕੋਈ ਹੱਦ ਹੁੰਦੀ ਹੈ।ਤੇਰੀ ਮਾਂ ਤਾਂ ਅਜਿਹੀ ਹੈ, ਤੂੰ ਤਾ ਉਸ ਦਾ ਪਤੀ ਹੈ।ਅਜਿਹੀ ਮਾਂ ਦੇ ਤਾਂ ਛਿਤਰ ਚੁੱਕ ਲਵੇ ਜੇਕਰ ਉਹ ਇਸ ਜਹਾਨ ਤੋਂ ਚਲੀ ਗਈ ਫਿਰ ਅੱਖਾਂ ਦੇ ਵਿਚ ਘਸੁੰਨ ਦੇ ‌ਕੇ ਰੋਵੇਗਾ। ਫਿਰ ਕੁਝ ਨਹੀਂ ਪੱਲੇ ਪੈਣਾ।

  • @sandhugurinder3556
    @sandhugurinder3556 3 месяца назад +2

    Don't think that husband is owner

  • @InderjitManhas-ph4pk
    @InderjitManhas-ph4pk 3 месяца назад +1

    Very nice video ji ❤

  • @satvinderkaurapamriksingh5305
    @satvinderkaurapamriksingh5305 3 месяца назад +1

    😅

  • @KamalKumar-ow7mq
    @KamalKumar-ow7mq 3 месяца назад +3

    Very nyc video,kamal bagga ludhiana

  • @Daljeetkaur-f2d
    @Daljeetkaur-f2d 3 месяца назад

    Bhaut vadiya hai par ma no koi also deyo ki no v dhi houndi hai

  • @amarjeetkaurbuttar9750
    @amarjeetkaurbuttar9750 3 месяца назад

    ਕੁੜੇ ਬੁੜੀਏ ਤੈਨੂੰ ਸ਼ਰਮ ਨਹੀਂ ਆਉਂਦੀ ਨੂੰਹ ਵੀ ਧੀ ਹੁੰਦੀ ਹੈ ਜੇ ਆਵਦੀ ਧੀ ਹੋਵੇ ਫੇਰ ਵੀ ਇਸ ਤਰ੍ਹਾਂ ਕਰੇਗੀ ਗੁਰਿੰਦਰ ਵੀ ਮਾਂ ਦੇ ਮਗਰ ਲੱਗਦਾ ਹੈ ਬੇਵਕੂਫ

  • @SikandersinghSingh-ym9xt
    @SikandersinghSingh-ym9xt 3 месяца назад +1

    M harroj dakhdi ha

  • @SikandersinghSingh-ym9xt
    @SikandersinghSingh-ym9xt 3 месяца назад +2

    Sara din khanu khanu kardi

  • @sandhugurinder3556
    @sandhugurinder3556 3 месяца назад +1

    In punjab there is rule of law

  • @CharnjeetKaur-e9c
    @CharnjeetKaur-e9c 3 месяца назад +1

    Charanjeet❤❤❤❤❤

  • @pratimajolly8768
    @pratimajolly8768 2 месяца назад

    Ant bhala so sab bhala

  • @pratimajolly8768
    @pratimajolly8768 2 месяца назад

    Nuh di takleef drama hi lagda hai

  • @amarlota1634
    @amarlota1634 3 месяца назад +1

    I think video is not very nice

  • @sandhugurinder3556
    @sandhugurinder3556 3 месяца назад +1

    Modern kudee nu keh ke vekh tere kalu dusree akh ve bhan devegee

  • @pratimajolly8768
    @pratimajolly8768 2 месяца назад

    Saas zyada hi bolti hai Nuh hai ki maid

  • @SikandersinghSingh-ym9xt
    @SikandersinghSingh-ym9xt 3 месяца назад +1

    Gurwinder put tu karmjit nu tang na. Kar Manu bohat bure lagda m dakh di rahandi hi

  • @komaldhillon1291
    @komaldhillon1291 3 месяца назад

    ਬੁੱੜੀ ਦੇ ਛਿੱਤਰ ਫੇਰਨ ਵਾਲਾ ਕੰਮ ਤੂੰ ਕਰ ਬੁੱੜੀ ਜਦੋਂ ਕੋਈ ਬਿਮਾਰ ਹੈਂ ਫਿਰ ਕੰਮ ਕੀ ਕਰਨਾ