ਰੋਟਾਵੇਟਰ ਜਾਂ ਸੁਪਰ ਸੀਡਰ ਦੇ ਚੱਕਰ ਸੈੱਟ ਕਰਨ ਦਾ ਆਸਾਨ ਜਿਹਾ ਤਰੀਕਾ rotavator super seeder rpm set kaise kren

Поделиться
HTML-код
  • Опубликовано: 8 сен 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    Your queries:-

Комментарии • 138

  • @BhupinderSingh-dj1em
    @BhupinderSingh-dj1em Год назад +44

    ਸਦਾ ਖ਼ੁਸ਼ ਰਹਿ ਸੱਜਣਾ, ਹੱਸਦਾ ਤੇ ਵੱਸਦਾ ਰਹਿ ਸੱਜਣਾ ਬਾਉਤ ਵਧੀਆ ਕੰਮ ਦੀਆਂ ਗੱਲਾਂ ਨੇ ।

  • @davindersidhu4828
    @davindersidhu4828 Год назад +31

    ਇਸ ਬਾਈ ਦੀਆਂ ਸਾਰੀਆਂ ਗੱਲਾਂ ਠੀਕ ਨੇ । ਸ਼ਾਬਾਸ਼ ਬਾਈ

  • @AvtarSingh-pw7fv
    @AvtarSingh-pw7fv Год назад +49

    ਸਿਆਣੇ ਕਹਿੰਦੇ ਹੁੰਦੇ ਸਨ ਵੀ ਜਰੂਰੀ ਨਹੀਂ ਹਰੇਕ ਪੜ੍ਹੇ ਬੰਦੇ ਨੂੰ ਜਿਆਦਾ ਨੌਲਜ ਹੋਵੇ ਕਈ ਵਾਰੀ ਕੜੇ ਬੰਦੇ ਨੂੰ ਪੜ੍ਹੇ ਨਾਲੋਂ ਜਿਆਦਾ ਨੌਲਜ ਹੁੰਦੀ ਹੈ ਜਿਸ ਦਾ ਸਬੂਤ ਆਹ ਬਾਈ ਹੈ ਜਿਸ ਕਈ ਮਿਸਤਰੀਆਂ ਨਾਲੋਂ ਜਿਆਦਾ ਜਾਣਕਾਰੀ ਹੈ

  • @lavi9136
    @lavi9136 Год назад +27

    ਬਾਈ ਜੀ ਟਰੈਕਟਰ ਤਾ ਠੀਕ ਪਰ ਇਹ ਓਹ ਪ੍ਰਾਈਵੇਟ ਕੰਪਨੀਆਂ ਨੇ ਜੋ ਸਾਡੀਆਂ ਤੇ ਹੋਰਾਂ ਦੇਸ਼ਾਂ ਜ਼ਮੀਨਾਂ ਆਪਣੇ ਹੱਥ ਵਿੱਚ ਕਰਨੀਆਂ ਚਾਹੁਦੀਆ ਨੇ ਇਹ ਆਪਣੇ ਬਰੈਡਾ ਨੂੰ ਮਸੂਰ ਕਰ ਰਹੀਆਂ ਨੇ 🙏

  • @darshandhillonsingh2657
    @darshandhillonsingh2657 Год назад +11

    ਵੀਰ ਜੀ ਦੀਆਂ ਸਿੱਖਿਆਵਾਂ ਬਹੁਤ ਹੀ ਵਧੀਆ ਸਾਡੇ ਕੋਲ 35 ਡੀ ਆਈ ਹੈ 45 ਦਾ ਇੰਜਨ ਕਰ ਦਿੱਤਾ ਟਾਇਰ 12 ਦੇ ਹਨ 98 ਚ ਇਜੰਨ ਹੋਇਆ ਪਾਵਰ 50 ਐਚ ਪੀ

  • @parmvirsinghgill04
    @parmvirsinghgill04 Год назад +17

    ਸਰਦਾਰ ਸੇਵਕ ਸਿੰਘ ਜੀ ਤੁਸੀ ਵੀਡੀਓ ਦਾ ਨਾਮ ਬਿਲਕੁਲ ਠੀਕ ਰਖਿਆ ਸਚਮੁੱਚ ਹੀ ਪੀ ਐਚ ਡੀ ਹੈ ਵੀਰ

  • @supinderdhaliwal223
    @supinderdhaliwal223 Год назад +9

    ਵਾ ਕਮਾਲ ਇਨਸਾਨ
    ਘੈਟ ਜਾਣਕਾਰੀ ਐ
    ਛੋਟੇ ਟੈਰਾ ਵਾਲੀ ਗੱਲ ਵੀ ਸਹੀ ਹੈ

  • @HarinderSingh-zb1gn
    @HarinderSingh-zb1gn Год назад +8

    ਧਨਵਾਦ ਵੀਰ ਜੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ 🙏

  • @guru.g_
    @guru.g_ Год назад +3

    Kamal di jankar hai bro sari game chakran di hai..

  • @Deviljaat22
    @Deviljaat22 Год назад +2

    Banda bilkul 💯 shi gal bolta hh
    ❤❤❤❤❤❤❤😊😊😊

  • @hmthdlover
    @hmthdlover Год назад +5

    Bahut vadiya jankari ditti a bro

  • @VirenderSinghRj31
    @VirenderSinghRj31 Год назад +3

    बहुत बढ़िया जानकारी ❤ਧੰਨਵਾਦ ਜੀ

  • @HappySingh-bx2jh
    @HappySingh-bx2jh 9 месяцев назад +2

    👉ਧੰਨਵਾਦੀ ਜਾਨਕਾਰੀ ਦਾ ਗਿਆਨ ਵੀ ਰੱਲ ਮਿਲ ਕੇ ਸਕੋ ਜੀ ਇਹ ਵੀ ਇੱਕ ਲੰਗਰ ਹੈ ਜੀ ਸੇਵਕ ਸਿੰਘ ਜੀ ਧੰਨਵਾਦੀ ਹਾਂ

  • @mandeep.sushigureeki5072
    @mandeep.sushigureeki5072 Год назад +6

    ईस बेटे के पिता जी ने बहुत ही अच्छे कर्म कीये है क्योकी बेटा पिता की आत्मा होता है

  • @bholabrar346
    @bholabrar346 Год назад +1

    Sira Bai bhut jiada jankari aah jiada kitaba parn vala kitabi cockroach ban janda par esh vir da dimag bhut aah

  • @bahadursingh9718
    @bahadursingh9718 Год назад

    Vir.ji.kisana.nu.bahut.vadhia.jankari.diti.tuhada.dhanbad.

  • @chan3sran373
    @chan3sran373 Год назад +2

    Dil khush kar dita veer g

  • @nirvailsingh5334
    @nirvailsingh5334 10 месяцев назад +1

    ਸਹੀ ਗੱਲ ਆ ਵੀਰ ਦੀ❤

  • @Karnailsingh-3360
    @Karnailsingh-3360 Год назад +1

    ਗੱਲਾ ਸਾਰੀਆਂ ਵਧੀਆ ਕਰੀਆ ਬਾਈ ਨੇ

  • @vinaypalsingh980
    @vinaypalsingh980 Год назад +2

    Boht knowledge hai 22 nu

  • @gurmailsinghgill8487
    @gurmailsinghgill8487 9 месяцев назад +1

    ਸੁਕਰੀਆ

  • @sukhwindersingh76
    @sukhwindersingh76 Год назад +6

    ਸਤਿ ਸ੍ਰੀਅਕਾਲ ਜੀ,ਦਸ਼ਮੇਸ਼ ਦਾ 8 ਫੁੱਟ ਹੈ ਸੁਪਰ ਸੀਡਰ,9500 ਮੈਸੀ ਤੇ ਚਲਾਉਣਾ ਐ ਜੀ ,ਸੈਟਿੰਗ ਦੱਸਣਾ,ਜਾਂ ਮੋਬਾਈਲ ਨੰਬਰ ਦੇਣਾਂ ਜੀ

  • @satpalSingh-cw1uo
    @satpalSingh-cw1uo Год назад +2

    Veer ji very good information

  • @srsingh052
    @srsingh052 Год назад +2

    bai ji 5310 gear pro te super sedar ch kedi grari chalu gi 8ft te

  • @bluepen215
    @bluepen215 Год назад +2

    God bless you

  • @ramandullat444
    @ramandullat444 Год назад

    Bahut kamm dia gallan dasda veer

  • @sandhu31wala
    @sandhu31wala Месяц назад

    Y ji mere koll 24 model 5210 aw superseeder dasmesh da kinne diya pulliya payiye

  • @gurvindersinghwander8572
    @gurvindersinghwander8572 Год назад +1

    Johndeere 5210 8ft rotavetor de kedi garrai chalu daso

  • @baljinderkaur-yv1yj
    @baljinderkaur-yv1yj Год назад +2

    je lise kol 7 ha 8 futta. rootaveter vikao hove tan daso ji

  • @skmjaatjmidar
    @skmjaatjmidar 10 месяцев назад +1

    Ram ram bhai ji bhai mere farmtrck 45 supar mex jab tractor thoda chalne ke bad gayer bhut kathin neklte h celch plet ok h petrol se saf kar de pedal me please bhi h 1000 ghnte chlya h tractor bas tractor 20 ment chlne ke bad ye problam aati h plz help me ya aap ka no sed kar do aap se baat kar ke sari problam batata hu 👏👏👏

  • @bluepen215
    @bluepen215 Год назад

    Boht vdia g

  • @djstarferozepur9348
    @djstarferozepur9348 Год назад

    Bahut vadia veer ji

  • @charanjeetsingh9182
    @charanjeetsingh9182 Год назад

    VERY good informesn

  • @karamjitkaur3760
    @karamjitkaur3760 Год назад +3

    Good y

  • @jatindertiwana82
    @jatindertiwana82 Год назад

    Sira y ji

  • @arjun.tractor
    @arjun.tractor 3 месяца назад

    pji Arjun de piche kehri grari chalu tillmate da 8fitt rotavator aa

  • @jeevanmalhi8289
    @jeevanmalhi8289 Год назад +1

    Gud

  • @user-ji5tu9wx1e
    @user-ji5tu9wx1e Год назад +2

    ਬਾਈ ਅਸੀ ਐਗਰੀਜੋਨ ਦਾ ਸੂਪਰਸੀਡਰ ਲਿਆ ਸ਼ਪੈਸ਼ਲ ਇੰਡੀਸ਼ਨ ਤੇ ਚਲਾਇਆ ਤਾ ਘੱਟ ਸਫਾਈ ਦਿੱਤੀ ਜ਼ੋਨਡੀਅਰ ਚੌਵਨ ਜੀਰੋ ਪਾਚ ਤੇ ਚਲਾਇਆ ਤਾ ਸਫਾਈ ਵੱਧ ਆਈ ਏਦਾ ਮਤਬਲ ਹੋਲੇਡ ਦੀ ਪੀ ਟੀ ਉ ਦੇ ਚੱਕਰ ਚੌਵਨ ਜੀਰੋ ਪਾਚ ਤੋਂ ਘੱਟ ਆ

    • @buttarbrothers
      @buttarbrothers Год назад +1

      ਹਾਂਜੀ 25-30 ਚੱਕਰ ਵਧਾਦੋ ਸਫਾਈ ਆਉਣ ਲੱਗਜੇਗੀ।

  • @kuldeepsema6584
    @kuldeepsema6584 5 месяцев назад

    Y sonalika 750 2 speed 8 futt tutawater a dkhe Marda 1718 grari a ki Krna phu y

  • @karamjitsingh6875
    @karamjitsingh6875 Год назад +2

    Grareian da size baso g
    Kine dande ne grare de

  • @HarmanSingh-sl8hc
    @HarmanSingh-sl8hc Год назад +1

    Bro 5210 2021 model de chkra bare dso super seeder te kine de grari chaidi super seeder de

  • @punjab3773
    @punjab3773 Год назад +2

    855 FE 2015 model ☆☆☆☆(4star)14-9-28 ਦੇ ਟਾਇਰ ਟਰੈਕਟਰ ਚੱਕਰਾਂ ਬਾਰੇ ਦੱਸੋ।

  • @malkitmaan907
    @malkitmaan907 Год назад +1

    Farmtrac 60 te 20 ke le kon se grari dale 16 19 ja 17 18 ji

  • @vipinchoudhry397
    @vipinchoudhry397 Год назад +1

    Good luck

  • @Kissantelevision
    @Kissantelevision 10 месяцев назад

    👌👌👌

  • @gurvindersingh-hl7vm
    @gurvindersingh-hl7vm Год назад +2

    👍👍👍👍👍

  • @charanjeetsandhu1669
    @charanjeetsandhu1669 Год назад

    Very nice

  • @prahladchand6848
    @prahladchand6848 Год назад +1

    Which Rotavator is good for Massey 1035 tractor?

  • @karamjitsingh6875
    @karamjitsingh6875 Год назад +1

    Grareian da size ne dasya
    Holland
    J dear
    Arjun
    Vaste kehde grare thik raho

  • @gurjitsinghkang5694
    @gurjitsinghkang5694 Год назад +1

    Nice

  • @babbubrar7616
    @babbubrar7616 Год назад +3

    Wala tym lata y upload krn nu

  • @gurmeetsinghgurmeetsingh2599
    @gurmeetsinghgurmeetsingh2599 Год назад +1

    Single speed rotavator di setting kive karie g

  • @Little_Artist782
    @Little_Artist782 9 месяцев назад

    Ryt y

  • @abhisheksingh-qc1jx
    @abhisheksingh-qc1jx Год назад +1

    Electricity ka meter box change krny, ky kity pssy lehty heh, punjab board

  • @sadhusinghbhullar7339
    @sadhusinghbhullar7339 Год назад +1

    ਦਿਮਾਗ ਦੀ ਵਰਤੋਂ ਕਰੋ ਠੀਕ ਕਿਹਾ ਵੀਰ ਨੇ

  • @Jaskaransingh90470
    @Jaskaransingh90470 Год назад

    Veer massey 2 speed te chouna super seeder keni number paea garari

  • @parkashtechnicalguru8777
    @parkashtechnicalguru8777 11 месяцев назад

    Sir.mane rotawater lena hai kon se company ka rotervater shi rahega mere liye

  • @surindersinghmavi2380
    @surindersinghmavi2380 Год назад

    Good👍👍👍👍

  • @kulbirsingh3661
    @kulbirsingh3661 Год назад +1

    Y g speed kime bdugi

  • @ManojKumar-rp8jx
    @ManojKumar-rp8jx Год назад +1

    Veer ji 855 bare v das do kosh

  • @dilbagsinghsarwara205
    @dilbagsinghsarwara205 Год назад

    John deere tan ik ceez aa 40 hp vi 10 futta khichda

  • @ManpreetSingh-dc8rk
    @ManpreetSingh-dc8rk Год назад

    Chart lagga hunda upar grari nal hundia pa k check kar lao

  • @JarnailSingh-fi7tg
    @JarnailSingh-fi7tg Год назад +1

    ਵੀਰ ਜੀ ਮੋਬਾਇਲ ਨੰਬਰ ਤਾਂ ਦੱਸ ਅਸੀ ਵੀ ਮੋਬਾਇਲ ਤੇ ਪੁੱਛ ਲਈਏ ਫੋਨ ਨੰਬਰ ਨਾਲ ਲੋਕਾਂ ਦਾ ਫਾਇਦਾ ਹੋ ਜਾਵੇਗਾ

  • @user-ji5tu9wx1e
    @user-ji5tu9wx1e Год назад +4

    ਐਨ ਸਿੱਰਾ ਵੀਡੀਉ ਆ

  • @GurjitSingh-cq7gr
    @GurjitSingh-cq7gr Год назад

    Good g

  • @jassimann7164
    @jassimann7164 Год назад

    Nyc

  • @sehajdhillon8692
    @sehajdhillon8692 10 месяцев назад

    50 hp 9 feet rotavator chlu vdia

  • @MandeepSingh-yk4fz
    @MandeepSingh-yk4fz Год назад

    855to speed ta landforce the kede grari pye ber je

  • @dharamsingh140
    @dharamsingh140 Год назад

    bai sade kol ford 3600 a... dhakke marda

  • @davindersinghgill7464
    @davindersinghgill7464 Год назад

    👍🏼👍🏼👍🏼👍🏼👍🏼

  • @nirmalsinghsingh2848
    @nirmalsinghsingh2848 4 месяца назад

    Ns.verygoodgurswaksingh

  • @aulakh3600
    @aulakh3600 Год назад

    Sirrrraaaa video

  • @Contentofpanjab
    @Contentofpanjab 3 месяца назад

    ਬਾਈ 12-4-28 ਦੇ ਟੈਰ weight ni chuk ਦੇ ਇਹਨਾ ਬਾਈ

  • @armanhundalhundal6850
    @armanhundalhundal6850 Год назад

    ਸੁਪਰ ਸੀਡਰ ਲੈਂਡ ਫੋਰਸ ਦਾ ਟਰੈਕਟਰ ਸੋਨਾਲੀਕਾ ਦਾ 750.3ਸਪੀਡ ਹੈ 3.25ਚੱਕਰ ਆਉਂਦੇ ਨੇ ਕਿਨੇਂ ਚੱਕਰ ਚਾਹੀਦੇ

  • @bhaugill9519
    @bhaugill9519 Год назад

    🙏🙏

  • @hardwindersandhu5701
    @hardwindersandhu5701 Год назад

    Y ki 735 FE te chlu k nii y 7 futa dso y jurr koi v

  • @mr.and_mrs.dandyan
    @mr.and_mrs.dandyan Год назад

    22 g mere John deere 5204 tractor h rotavater shaktiman da h grari kedi payie 17/19,ya 17/18 ya koi hor

    • @buttarbrothers
      @buttarbrothers Год назад

      18-17 ਪਾਦੇ ਵਧੀਆ ਚੱਲੂਗਾ।

    • @balwinderuppal5212
      @balwinderuppal5212 Год назад +1

      Bai ah veer da nbr chahida a jehra Davinder Bai nbr snd kreo

  • @robinsinghrobinsingh6522
    @robinsinghrobinsingh6522 Год назад

    Robin Singh

  • @user-ji5tu9wx1e
    @user-ji5tu9wx1e Год назад +3

    ਬਾਈ ਸੂਪਰਸੀਡਰ ਦੇ ਬਲੇਡਾਂ ਦੀ ਕਿੰਨੀ ਸਪੀਡ ਹੋਣੀ ਚਾਹੀਦੀ ਵਧੀਆ ਸਫਾਈ ਕਰਨ ਲਈ

    • @sukhwindersinghchahalsukhw1825
      @sukhwindersinghchahalsukhw1825 Год назад +1

      Shayad 240rmp/minute baled de

    • @saddowaltv9634
      @saddowaltv9634 Год назад

      Rotavator 180 and super seeder de 200 chakker

    • @Beant-cheema
      @Beant-cheema Год назад

      Veer 1600 te 225 chkr chai de aa

    • @buttarbrothers
      @buttarbrothers Год назад

      250-260 ਚੱਕਰ ਘੱਟੋ-ਘੱਟ।

    • @Jinder681
      @Jinder681 Год назад +1

      @@buttarbrothers jagtjeet 7 futta super seeder 855 2 speed kina kina ali paya y grari

  • @romanatwal4338
    @romanatwal4338 Год назад

    Hello bhaji holland kina de gari pandi aa

  • @bhindajawandha2240
    @bhindajawandha2240 Год назад

    Ase dis mees da das ich la ta

  • @mobilecare6044
    @mobilecare6044 Год назад

    💯✔👍🙏🙏

  • @simranjeetsinghdhillon3190
    @simranjeetsinghdhillon3190 Год назад

    2511 ne ta bai lift v nhi chakni

  • @chamkormahal690
    @chamkormahal690 Год назад

    Arjun novo de chakar

  • @gurjantsidhu5155
    @gurjantsidhu5155 Год назад

    855ਦੇ ਕਿਹੜੀ ਗਰਾਰੀ ਚੱਲੂ 13ਮਾਡਲ ਤੇ

  • @jagdevtoor417
    @jagdevtoor417 Год назад

    Par jatt nve tractor noo bahut khrid de ne.10 10 lakh rupe la dinde ne

  • @samuelsauna6354
    @samuelsauna6354 Год назад

    16.19.shi.Gerr

  • @kuldeepsema6584
    @kuldeepsema6584 5 месяцев назад

    Hlo

  • @dharamsingh140
    @dharamsingh140 Год назад

    vadda le ni skde y tractor

  • @kamalpandhu5817
    @kamalpandhu5817 Год назад

    Mahindra 265 ਚਲ ਜੂ rutavitar

  • @binderchema7170
    @binderchema7170 Год назад

    ਬਾਈ ਜੀ ਫਾਰਮ 60 ਨੀ ਹੱਟਦਾ ਧੱਕੇ ਮਾਰਨੋ ਕੁੱਝ ਮਰਜ਼ੀ ਕਰਲੋ

  • @gurdeepbenipal9966
    @gurdeepbenipal9966 Год назад

    Bai de formule nal supper seeder chala ke dikhao y

  • @buttarbrothers
    @buttarbrothers Год назад +4

    ਬਾਈ ਸਪੀਡ ਘੱਟ ਤੋਂ ਘੱਟ 180 ਚੱਕਰ 16,19 ਨਾਲ ਬਣਦੇ ਪਰ ਜਮੀਨ ਨਹੀ ਬਣਦੀ। ਸਾਡੇ ਰੋਟਾਵੇਟਰ ਸੋਨਾਲੀਕਾਂ ਦਾ ਸੀ 7 ਫੁੱਟ 17,18 ਦੀ ਗਰਾਰੀ ਪਾਈ ਸੀ ਵਧੀਆ ਚੱਲਦਾ 200 ਚੱਕਰ ਤੇ।

    • @royalnature_0006
      @royalnature_0006 Год назад

      Area di mitti da frkk houga

    • @buttarbrothers
      @buttarbrothers Год назад

      ਸਾਡੇ ਮਿੱਟੀ ਭਾਰੀ ਐ ਗੁਰਦਾਸਪੁਰ ਵਿੱਚ। ਬਾਕੀ ਹੁਣ ਤਾਂ ਜਗਤਜੀਤ ਦਾ ਸੁਪਰਸੀਡਰ ਐ 250 ਚੱਕਰ ਤੇ ਚੱਲਦਾ ਵਧੀਆ ਕੰਮ ਕਰਦਾ।

    • @Jinder681
      @Jinder681 Год назад

      @@buttarbrothers jagjeet ch kina kina ala aw grari bro

    • @buttarbrothers
      @buttarbrothers Год назад

      19-16 d a chkr 248 arjun 555 te chlda
      3 speed kita hoya.

    • @gurvailsingh2589
      @gurvailsingh2589 Год назад

      @@buttarbrothers ਬਾਈ ਤੁਹਾਡਾ ਅਰਜਨ ਪਾਵਰ ਪਲੱਸ ਆ ਜਾ ਦੂਜਾ ਸਾਡੇ ਕੋਲ 555 ਆ 50 hp ਵਾਲਾ 2 ਸਪੀਡ ਕੀ ਉਹ ਸੁਪਰ seedar ਚਲਾ ਸੱਕਦਾ

  • @happybhullarhappybhullar4706
    @happybhullarhappybhullar4706 Год назад

    ਵਰਣਮਾਲਾ

  • @jassmann2305
    @jassmann2305 Год назад

    Bhra, da, no dsdo g

  • @babneetkaur8490
    @babneetkaur8490 20 дней назад

    phone sand karo

  • @JagseerSingh-pl7ex
    @JagseerSingh-pl7ex 10 месяцев назад

    Y da no do

  • @saini9664
    @saini9664 Год назад

    ਵੀਰ ਜੀ 6ਫੁੱਟ ਰੋਟਾਵੇਟਰ ਅਤੇ 11ਫਲੇ ਵਾਰੇ ਦੱਸਣਾ ਜੀ,

  • @badalsinghghumann8766
    @badalsinghghumann8766 Год назад +4

    Y da number MIL skda

    • @nirmalgrewal6681
      @nirmalgrewal6681 Год назад +2

      ਮੈਂ ਕੋਈ ਪ੍ਰਾਣ ਟਰੈਕਟਰ ਲੈਣਾ ਹੈ ਤੇ ਰੈ ਲੈਣੀ ਹੈ

  • @singhgurmeet3122
    @singhgurmeet3122 Год назад +1

    Es veer da number mil skda a g