ਕਛਿਹਰੇ ਦੀ ਕਟਾਈ ਅਤੇ ਸਿਲਾਈ ਕਰਨੀ ਸਿੱਖੋ | Kashera Cutting And Stitching

Поделиться
HTML-код
  • Опубликовано: 8 ноя 2024

Комментарии • 282

  • @GurpreetSingh-z8c
    @GurpreetSingh-z8c Месяц назад +3

    ਬਹੁਤ ਬਹੁਤ ਵਧਾਈ ਮੈਵਿ ਕਾਛਰੈ ਸਿਲੈਨੀ ਆ ਪੋਚੈ ਤੈ ਛੋਟਿ ਟਾਕਿ ਲੈਇ ਵਾਡਿ ਟਾਕਿ ਦੇ ਥੱਲੈ ਲੋਊਣਿ ਸੀ❤❤🎉🎉🎉

  • @balwinderkaurjohal7136
    @balwinderkaurjohal7136 5 месяцев назад +9

    ਸ਼ੁਕਰੀਆ ਵੀਰ ਜੀ ਬਹੁਤ ਵਧੀਆ ਢੰਗ ਨਾਲ ਦਸਿਆ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ

  • @sukhwindersingh-fu4rq
    @sukhwindersingh-fu4rq 7 месяцев назад +1

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਭਾਈ ਸਾਹਿਬ ਜੀ।

  • @nisharani4838
    @nisharani4838 Год назад +14

    ਬਹੁਤ ਬਧੀਆ ਵੀਰ ਜੀ ਨੇ ਦੱਸਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @karamjeetsinghsahu
    @karamjeetsinghsahu Год назад +14

    ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ ਵੀਰ ਜੀ ਧੰਨਵਾਦ ਜੀ

  • @SonuSingh-jo3gc
    @SonuSingh-jo3gc 2 года назад +69

    ਬਹੁਤ ਵਧੀਆ ਢੰਗ ਨਾਲ ਸਮਝਿਆ ਹੈ 🙏🙏🌺🌺

  • @paramjitkaur8446
    @paramjitkaur8446 Год назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @HarjitKaur-ns1xn
    @HarjitKaur-ns1xn Год назад +6

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @SarbjeetKaur-rz9ul
    @SarbjeetKaur-rz9ul 6 месяцев назад +5

    ਬਹੁਤ ਵਧੀਆ ਦੱਸਿਆ ਵੀਰ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਨਾਲ ਮੈਂ ਵੀ ਮੇਰੀ ਬੇਟੀ ਦਾ ਕੈਸਹਰਾ ਬਨਾ ਲਿਆ ਬਹੁਤ ਵਧੀਆ ਬਨ ਗਿਆ ਮੈਨੂੰ ਪੋਚਿਆਤੇ ਪਰੋਪਲਮ ਆਉਂਦੀ ਸੋ ਅੱਜ ਬਹੁਤ ਸਫ਼ਾਈ ਨਾਲ ਵਧੀਆ ਬਨ ਗੇ ਬਹੁਤ ਬਹੁਤ ਧੰਨਵਾਦ ਵੀਰ ਜੀ

  • @kamalgill3175
    @kamalgill3175 Год назад +3

    ਗ਼ਲਤ ਤਰੀਕੇ ਨਾਲ ਬਨਾਇਆ ਗਿਆ

    • @darbarasingh1586
      @darbarasingh1586 7 месяцев назад

      ਕਮਲਜੀਤ ਸਿੰਘ ਸਾਹਿਬ ਜੀ,ਜੇ ਤੁਹਾਨੂੰ ਕੋਈ ਹੋਰ ਨਵਾਂ ਤਰੀਕਾ ਪਤਾ ਹੈ ਤਾ ਜਰੂਰ ਸ਼ੇਅਰ ਕਰਨ ਦੀ ਕ੍ਰਿਪਾਲਤਾ ਕਰਨੀ ਜੀ।ਧੰਨਵਾਦ

    • @NaniJi-ds4km
      @NaniJi-ds4km 6 месяцев назад

      My channel name is kaur unique designs

  • @darshandarshi919
    @darshandarshi919 4 месяца назад +1

    ਗਲਤ ਤਰੀਕਾ ਹੈ

  • @sanjeetsingh9832
    @sanjeetsingh9832 3 месяца назад +1

    Dhanvad. Wahegrur aap nu.chad.di.kala.rakhe

  • @upkarkaurjhooti7488
    @upkarkaurjhooti7488 Год назад +3

    ਧੰਨਵਾਦ ਬਹੁਤ ਹੀ ਸਰਲ ਤਰੀਕੇ ਨਾਲ ਸਮਝਾਇਆ ਹੈ ।

  • @SunnySingh-wb7df
    @SunnySingh-wb7df Год назад +3

    ਸਤਿ ਸੀ੍ ਅਕਾਲ ਵੀਰ ਜੀ ਬਹੁਤ ਚੰੰਗੀ ਤਰਾਂ ਸਮਝਾਦੇ ਹੋ

  • @ShinderpalKaur-d1k
    @ShinderpalKaur-d1k Месяц назад +1

    ਵੀਰ ਜੀ ਕਟਾਈ ਵੀ ਦੱਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @balvinderkaur6066
    @balvinderkaur6066 4 месяца назад +2

    Waheguru ji 🙏🏽🙏🏽🙏🏽🙏🏽🙏🏽🙏🏽

  • @LakhvirSingh-sq8tr
    @LakhvirSingh-sq8tr Месяц назад +1

    ਵੀਰ ਜੀ 19 ਇੰਚ ਲੰਬਾਈ ਕਛੈਰਾਂ ਬਣਾਉਣ ਲਈ ਕਪੜਾ ਕਿਨਾ ਚਾਹੀਦਾ

  • @simrankaur2119
    @simrankaur2119 Год назад +2

    ਬਹੁਤ ਵਧੀਆ ਵੀਰ ਜੀ 🙏

  • @gurbaxkaur1067
    @gurbaxkaur1067 8 месяцев назад

    ਗ਼ਲਤ ਬਣਾਇਆ ਹੋਇਆ ਹੈ

  • @deepindersinghdhaliwal6415
    @deepindersinghdhaliwal6415 Год назад

    ਬਹੁਤ ਵਧੀਆ ਤਰੀਕਾ ਹੈ ਵੀਰ ਜੀ 🙏🙏

  • @charanjeetkaur-vw5ou
    @charanjeetkaur-vw5ou 5 месяцев назад

    ਬੁਹਤ ਵਧੀਆ ਭਰਾ ਜੀ

  • @karamjeetkaurguddi4284
    @karamjeetkaurguddi4284 8 месяцев назад

    ਵਾਹਿਗੁਰੂਜੀ।ਧਨਵਾਦਜੀ🎉🎉

  • @tirathkaur847
    @tirathkaur847 Год назад +3

    ਧੰਨਵਾਦ ਜੀ ਬਹੁਤ ਵਧੀਆ ਢੰਗ ਨਾਲ ਸਮਝਾਇਆ ਜੀ🙏

  • @PrinceSingh-tr8eb
    @PrinceSingh-tr8eb 7 месяцев назад

    Thank you g bahut badhiya trike nall samjaya g❤🙏👌🙏🙏

  • @harsimransingh2796
    @harsimransingh2796 Год назад

    ਬਹੁਤ ਵਧੀਆ ਚੰਗੇ ਢੰਗ ਨਾਲ ਸਮਝਾਇਆ ਬਹੁਤ ਬਹੁਤ ਧੰਨਵਾਦ ਜੀ

  • @P.K.CCHANNEL
    @P.K.CCHANNEL Год назад

    ਬਹੁਤ ਵਧੀਆ ਢੰਗ ਨਾਲ ਦੱਸਿਆ ਹੈ ਜੀ ਧੰਨਵਾਦ

  • @ParmjitParmJit-wc8zl
    @ParmjitParmJit-wc8zl 4 месяца назад +1

    nishaan shaib di sitiching karana please daso

  • @KirandeepKaur-kh8oo
    @KirandeepKaur-kh8oo 3 месяца назад +1

    Thanks brother g 🙏🌸

  • @parminderkaurbansal9831
    @parminderkaurbansal9831 Год назад +1

    ਬਹੂਤ ਵਧੀਆਲੱਗਾ

  • @mangalsingh7924
    @mangalsingh7924 Год назад +3

    ਧਨਵਾਦ ਜੀ ਬੜੇ ਸਹੀ ਤਰੀਕੇ ਨਾਲ ਸਮਝਾਇਆ ਜੀ

  • @kuljeetsingh7532
    @kuljeetsingh7532 3 месяца назад +1

    Thanks ji so much ji

  • @hardeephardeep7389
    @hardeephardeep7389 Год назад +1

    ਇਹ ਗਲਤ ਹੈ ਇਦਾ ਝੋਲੀ ਲੰਮਕ ਦੀ ਹੈ ਦੋਵੇਂ ਪੁਹਚੇ ਝੋਲੀ ਨਾਲੋਂ ਹੇਠਾਂ ਵਲ ਹੁੰਦੇ ਨੇ

  • @Amanblog-p5d
    @Amanblog-p5d 8 месяцев назад

    ਬਹੁਤ ਵਧੀਅ ਜੀ

  • @jaslinkaur1313
    @jaslinkaur1313 Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @InderjitSingh-xv3rj
    @InderjitSingh-xv3rj 8 месяцев назад

    Veer ji bahut hi sundar hai Thanks

  • @lovishkour8924
    @lovishkour8924 Год назад

    Vry nice veerji..bda sohne tarike naal samjaya h tusi is video ch..me bdi videos dekhi kashere waste but menu detail basic ithe hi samaj ayi isdi bda vadia ..tanwaad

  • @gurinderkaur7414
    @gurinderkaur7414 Год назад +2

    Thank you vir ji bout vadhia jankari ditti

  • @JASWINDERSINGH-eg6ui
    @JASWINDERSINGH-eg6ui Год назад

    ਬਹੁਤ ਵਧੀਆ ਜੀ

  • @amritkaur3843
    @amritkaur3843 10 месяцев назад

    Bhot hi saral trikka hai

  • @kaurjit967
    @kaurjit967 Год назад

    Bahut wadhiya & easy….thanks

  • @AmandeepSingh-ep3ht
    @AmandeepSingh-ep3ht 5 месяцев назад

    Bhut badhiya Bhai ji

  • @TaraSingh-j4r6v
    @TaraSingh-j4r6v Год назад

    Bhouth vadia bna h

  • @mohindercumo6446
    @mohindercumo6446 Год назад +1

    Bhaisaab very good

  • @gurdarshangillg2097
    @gurdarshangillg2097 Год назад +5

    Good way to explain.

  • @dhadidesrajsinghdiwana696
    @dhadidesrajsinghdiwana696 Год назад +7

    ਦੋਵੇਂ ਭੰਨ ਮੂਰੀ ਤੇ ਪੱਟੀ ਪਹਿਲਾਂ ਮਾਰ ਲਓ ਹੋਰ ਵੀ ਸੌਖੀ ਸਿਲਾਈ ਹੋ ਜਾਂਦੀ ਮੂਰੀ ਦੀ ਵੀਰ ਜੀ

  • @Darshankaur-h9q
    @Darshankaur-h9q 4 месяца назад +1

    Thank

  • @harjinderkaur9514
    @harjinderkaur9514 Год назад

    Bhut vdhia dsian vir ji.dhanwad

  • @malkeetkaur6311
    @malkeetkaur6311 Год назад

    Bohat vadhiya😊

  • @kaurravinder540
    @kaurravinder540 Год назад

    Bohat vadia dsia

  • @karamjeetkaur7947
    @karamjeetkaur7947 Год назад +3

    ਬਹੁਤ ਵਧੀਆ ਨਤੀਜੇ ਜੀ

  • @ManjitKaur-k1y
    @ManjitKaur-k1y Год назад

    Thinks very clear video

  • @RajdeepSingh-z3b
    @RajdeepSingh-z3b 25 дней назад

    ਨਾਪ ਕਿਵੇਂ ਲੈਣਾ ਉਹ ਵੀ ਦੱਸੋ ਵੀਰਜੀ, ਨਾਲ਼ੇ ਗੋਡਿਆਂ ਤੱਕ ਲੰਬਾ ਕਛਿਹਰਾ ਬਣਾਉਣਾ ਵੀ ਦੱਸੋ

  • @darbarasingh5346
    @darbarasingh5346 8 месяцев назад

    veer g dhanwad ap g da vade kachhaire banun da v trika dso g

  • @gurjinderkaur-h3r
    @gurjinderkaur-h3r Год назад

    meharbani ji ane vadiya tarike nal samjaun lyi

  • @PreetKaur-jd6sd
    @PreetKaur-jd6sd 2 года назад +2

    Very good method stitching

  • @jagdevsingh8897
    @jagdevsingh8897 7 месяцев назад

    Bhut badeya veer gi

  • @inderjitkaur1028
    @inderjitkaur1028 6 месяцев назад

    Bahut vadia👌

  • @harwinderkaur7333
    @harwinderkaur7333 Год назад

    Tohada bahut 2 dhanvad ji mai sikhna chahndi c waheguru thoda bhala kre ji

  • @jasmeetkaurchahel5738
    @jasmeetkaurchahel5738 Год назад

    Bhut hi vdiya video

  • @sewasingh2017
    @sewasingh2017 7 месяцев назад

    Vadiya lagya takhu ji

  • @kiranjeetkaur5601
    @kiranjeetkaur5601 Год назад

    Bhut wadiya veere

  • @harmindertaggar
    @harmindertaggar Год назад +1

    Verynice learn

  • @MandeepKaur-po3dk
    @MandeepKaur-po3dk Год назад

    thx ji bhut vadhia ji vada kachara ve banana daso jo 2.30 meter mabanta ha

  • @Jupitor6893
    @Jupitor6893 Год назад

    ਸੁ਼ਕਰੀਆ🙏

  • @santokhsinghmehra6739
    @santokhsinghmehra6739 Год назад

    Very nice veer ji bhut vadia 🤗😊

  • @maninderbahoru8438
    @maninderbahoru8438 Год назад +1

    Very nice to learn

  • @jksandhu6535
    @jksandhu6535 Год назад

    Bhut badiya veer g

  • @sudeshsehgal7127
    @sudeshsehgal7127 Год назад +1

    V nice to learn

  • @Nirmalbajwa-v4h
    @Nirmalbajwa-v4h Год назад

    Very very good idea

  • @KuldeepSingh-bh7ub
    @KuldeepSingh-bh7ub Год назад

    Bahut badhiya dasya veer g 🙏🙏🙏🙏

  • @parammaan1011
    @parammaan1011 Год назад

    ਬਹੁਤ ਵਾਦੲ ਦੱਸ ਹੈ

  • @harbajanreen9733
    @harbajanreen9733 Год назад

    Ladies vastay lactic vala Kachira bana kay bej saktay ho

  • @ManpreetKaur-ui5sb
    @ManpreetKaur-ui5sb 5 месяцев назад

    Virji jdo apa kachere di muhri ktde a te jehri patii bnone a oh patti v muhri de brabr hi ktni hai yan nai pati di kini kataei krni hai muhri nalo

  • @preetanand2813
    @preetanand2813 9 месяцев назад

    Veerji kachere laini si available honge ??

  • @06dhillon
    @06dhillon 2 года назад +2

    ਵੀਰ ਜੀ ਬੈਨ ਵਾਲੇ ਕੁੜਤੇ ਦੀ ਕਟਾਈ ਤੇ ਸਿਲਾਈ ਦੱਸੋ ਜੀ please

  • @sukhgill3800
    @sukhgill3800 10 месяцев назад

    Waheguru 8

  • @surinderkour7146
    @surinderkour7146 Год назад

    Very good chardikla

  • @BaljitKaur-t6q
    @BaljitKaur-t6q Год назад +2

    Very nice ji

  • @parmindervirk7836
    @parmindervirk7836 Год назад

    bht vadia 25 inch ghera te 15 inch length nu kina kapra lagega g

  • @prabhjotsingh3799
    @prabhjotsingh3799 5 месяцев назад

    Thanks very good 👍

  • @darbarasingh5346
    @darbarasingh5346 Год назад

    Veer g bde kachhairyad
    da v dsyuo

  • @navjotmom9503
    @navjotmom9503 7 месяцев назад

    Ek damvdhiya👍

  • @paramjeetkaur3078
    @paramjeetkaur3078 Год назад

    V good veerji

  • @Gillsaab-d5e
    @Gillsaab-d5e 6 месяцев назад

    55,60 years janta ka normal size ke kasere ka kya nap hoga veer ji

  • @jaswindersandhu2266
    @jaswindersandhu2266 9 месяцев назад

    Veer ji Thank you 🙏

  • @harbajanreen9733
    @harbajanreen9733 Год назад

    Bahut vadia

  • @SinghKuraiwala
    @SinghKuraiwala 5 месяцев назад

    Pls upload the video on shirt (cutting, stitching)

  • @sarbjitkaur6781
    @sarbjitkaur6781 6 месяцев назад

    Seven eait saal de baby de kechhery da nap

  • @iqbalbenipal199
    @iqbalbenipal199 Год назад

    ਗਲਤ ਕੱਟਿਆ ਹੋਇਆ ਹੈ ਜੀ ਕਛਹਿਰਾ ਸੀਣਾ ਸਾਈਡਾਂ ਤੇ ਆਉਣੀਆਂ ਚਾਹੀਦੀਆਂ ਹਨ ਵੱਡੀ ਸੀਣ ਸੈਂਟਰ ਵਿੱਚੋਂ ਕੱਟੀ ਜਾਂਦੀ ਹੈ।

  • @SandeepKumari-bd4qm
    @SandeepKumari-bd4qm 6 месяцев назад

    Kashara sitching da price ki aa 10 year de baby da

  • @kangnadala9046
    @kangnadala9046 Год назад

    Bhut vdiaa

  • @harcharnkaur995
    @harcharnkaur995 Год назад

    Very nice veer ji

  • @RajwinderKaur-di5tk
    @RajwinderKaur-di5tk Год назад +2

    Very good

  • @jaswantkaur-vd9mc
    @jaswantkaur-vd9mc Год назад

    Very. Nice. 👌👌👌👍👍👍👍

  • @hardeepsingh9101
    @hardeepsingh9101 Год назад

    ਵੀਰ ਜੀ ਇਕ ਪੱਥਉਯੀ ਦੀ ਵੀ ਵੀਡੀਓ ਬਣਾਊ

  • @manjitkaur25-w4b
    @manjitkaur25-w4b 8 месяцев назад

    very niiice ji

  • @sarbjitkaur3922
    @sarbjitkaur3922 Год назад +3

    🙏🙏👌

  • @amardeepkaur6424
    @amardeepkaur6424 6 месяцев назад

    Excellent

  • @RavinderWalia-v5k
    @RavinderWalia-v5k 5 месяцев назад

    Plain kachara vi daso

  • @harpreetsinghsidhu3864
    @harpreetsinghsidhu3864 Год назад +1

    Kpde daa pnaa kinaa h ji dso