Vlog 5 ਕਛਹਿਰਾ ਕਟਾਈ ਅਤੇ ਸਿਲਾਈ|Kashera Cutting And Stiching|Easy Way|ਸਭ ਤੋਂ ਆਸਾਨ ਤਰੀਕਾ|

Поделиться
HTML-код
  • Опубликовано: 5 сен 2024

Комментарии • 335

  • @GagandeepVeer
    @GagandeepVeer Месяц назад +15

    ਬਹੁਤ ਵਧੀਆ ਤਰੀਕੇ ਨਾਲ ਸਮਝਾਉਂਨ ਦਾ ਯਤਨ ਕਿਤਾ ਹੈ ਜੀ ।

  • @sarabjeetkaur-rd8kd
    @sarabjeetkaur-rd8kd 3 месяца назад +64

    ਬਹੁਤ ਵਧੀਆ ਤਰੀਕੇ ਨਾਲ ਕਛੈਰੇ ਜੀ ਕਟਾਈ ਦੱਸੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤❤❤❤❤

    • @RangPunjabDeh
      @RangPunjabDeh  3 месяца назад +10

      ਧੰਨਵਾਦ ਜੀ ਬਹੁਤ ਬਹੁਤ 🙏

    • @RSPvibez834
      @RSPvibez834 2 месяца назад +1

      This is really nice
      Can you teach how to put a zip

    • @LuckyBooks-tg1ck
      @LuckyBooks-tg1ck 2 месяца назад

      ❤😮jk😊​@@RangPunjabDeh

    • @harnoorgill33
      @harnoorgill33 2 месяца назад

      ❤​hi😢❤😢
      @@RangPunjabDeh

  • @sarnjeetkaurkisanunionjind9232
    @sarnjeetkaurkisanunionjind9232 3 дня назад +1

    , ਬਹੁਤ ਵਧੀਆ ਤਰੀਕੇ ਨਾਲ samjaya ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @gurpalsingh9989
    @gurpalsingh9989 3 месяца назад +10

    ਬਹੁਤ ਵਧੀਆ ਜੀ ਛੋਟਾ ਕਸਿਹਰਾ ਬਣਾਉਣ ਵਾਸਤੇ ਧੰਨਵਾਦ ਜੀ

  • @baljitgrewal1101
    @baljitgrewal1101 2 месяца назад +15

    ਕਟਾਈ ਦਾ ਢੰਗ ਵਧੀਆ ਸੀ

  • @rajvinderaujla5191
    @rajvinderaujla5191 3 месяца назад +14

    ਵੈਸੇ ਜਿਹੜਾ ਕਛਿਹਰਾ ਤੁਹਾਡੇ ਕੋਲ ਹੈ ਉਸ ਦੀ ਚੌੜਾਈ ਬਹੁਤ ਜ਼ਿਆਦਾ ਅਤੇ ਲੰਬਾਈ ਬਹੁਤ ਘੱਟ
    ਹੈ ਬਣੇ ਬਣਾਏ ਕਛਹਿਰੇ ਏਦਾਂ ਦੇ ਬਣਾਉਂਦੇ ਹਨ।
    ਇੱਕ ਬਹੁਤ ਵੱਡੀ ਦਿੱਕਤ ਆਉਂਦੀ ਹੈ ਕਿ ਅੱਜ ਤੱਕ ਕਿਸੇ ਇਨਸਾਨ ਦਾ ਨਾਪ ਲੈ ਕੇ ਕਛਿਹਰਾ ਕਿਸੇ ਨੂੰ ਨਹੀਂ ਬਣਾਉਂਣਾ ਆਉਂਦਾ।
    ਜੇ ਬਣਾ ਸਕੋ ਤਾਂ ਉਹ ਜਰੂਰ ਦੱਸੋਂ।

    • @RangPunjabDeh
      @RangPunjabDeh  3 месяца назад +3

      ਤੁਸੀ ਨਾਪ ਦਸਦੋ ਜੀ ਉਹੀ ਦਸਦਾ ਗੇ ਜੀ 🙏

    • @user-bl5gk9qr5g
      @user-bl5gk9qr5g 24 дня назад

      ਅਸੀਂ ਬਣਾ ਦਿੰਦੇ ਆ ਹਾਂ ਜੀ

  • @kulwantkaur2817
    @kulwantkaur2817 3 месяца назад +4

    ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕਛਹਿਰਾ ਕੱਟਣ ਤੇ ਸਿੳਣ ਬਾਰੇ ਜਾਣਕਾਰੀ ਦਿੱਤੀ।

  • @GurmeetKaur-mh9uo
    @GurmeetKaur-mh9uo 2 месяца назад +6

    ਬਹੁਤ ਵਧੀਆ ਤਰੀਕੇ ਨਾਲ ਕਟਾਈ ਧੰਨਵਾਦ ਜੀ

  • @Gurbani804
    @Gurbani804 3 месяца назад +4

    ਬਹੁਤ ਵਧੀਆ ਢੰਗ ਨਾਲ ਦਸਿਆ ਜੀ ਸਾਰੇ cutting ਦਸ ਦਿੰਦੇ ਹਨ ਪਰ ਨਾਪ ਲੈ ਕੇ ਕੋਈ ਨੀ ਦਸਦਾ 🙏

  • @surinderkour7146
    @surinderkour7146 2 месяца назад +2

    ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਹੈ ਤਰੱਕੀ ਕਰਦੇ ਰਹੋ ਚੜ੍ਹਦੀ ਕਲਾ ਵਿਚ ਰਹੋ ❤😂🎉

  • @user-ui4pr6uj4z
    @user-ui4pr6uj4z 3 месяца назад +4

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ

  • @Dhansrigurugranthsahibji
    @Dhansrigurugranthsahibji 2 дня назад

    ਬਹੁਤ ਵਧੀਆ ਸਮਝਿਆ ਜੀ

  • @baljitgrewal1101
    @baljitgrewal1101 2 месяца назад +7

    ਇਹ ਮੂਹਰੀ ਇਸ ਤਰਾ ਨਹੀ ਹੁੰਦੀ ਹੇਠਾਂ ਨੂੰ ਵਧਵੀਂ ਹੁੰਦੀ ਹੈ।

  • @RanjitSingh-it5cc
    @RanjitSingh-it5cc 3 месяца назад +4

    ਹੁਤ ਸੌਖੇ ਤਰੀਕੇ ਨਾਲ ਸਮਝਾਇਆ।

  • @jaspalkaur2985
    @jaspalkaur2985 2 дня назад

    Bahut Badiya

  • @amritramgarhia9464
    @amritramgarhia9464 2 дня назад

    Bilkul sahi trika g eh wala

  • @sukhwinderkaur1760
    @sukhwinderkaur1760 Месяц назад +1

    ਧੰਨਵਾਦ ਵਾਹਿਗੁਰੂ ਜੀ ਬਹੁਤ ਵਧੀਆ ਕਛਹਿਰਾ ਕੱਟਣਾ ਦੱਸਿਆ ਰੱਬ ਤੁਹਾਡਾ ਭਲਾ ਕਰੇ 🙏🏻

  • @sukhwinderKaur-ej5ce
    @sukhwinderKaur-ej5ce 2 месяца назад +4

    ਨਾਪ ਦੱਸਣ ਲਈ ਧੰਨਵਾਦ ਭੈਣ ਜੀ

  • @harpreet2038
    @harpreet2038 3 месяца назад +2

    Bahut hi vadiya ji

  • @ranjitgiran-eh2mm
    @ranjitgiran-eh2mm 3 месяца назад +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ❤❤

  • @surjitkaur9337
    @surjitkaur9337 3 месяца назад +4

    ਬਹੁਤ ਬਦੀਆ ਤਰੀਕਾ ਦਸੇਆ ਮਹਰਬਾਨੀ

  • @paramjeetkaur8872
    @paramjeetkaur8872 2 месяца назад +2

    Bhut wadhia

  • @BillionaireLife9707
    @BillionaireLife9707 3 месяца назад +1

    Bahut hi vadiya tusi vadiya sikhaya hai thanku ji 🙏

  • @user-np2do6ol3y
    @user-np2do6ol3y 3 месяца назад +4

    Very nice way

  • @rajnikaur8650
    @rajnikaur8650 2 месяца назад +2

    Nice video g

  • @karanjotsinghturban6467
    @karanjotsinghturban6467 Месяц назад

    ਬਹੁਤ ਵਧੀਆ ਤਰੀਕੇ ਨਾਲ ਦੱਸਿਆ ਹੈ ਧੰਨਵਾਦ ਜੀ

  • @user-pg3ll3dz7x
    @user-pg3ll3dz7x 2 месяца назад +4

    ਬਹੁਤ ਵਧੀਆ ਜੀ ਭੈਣ ਜੀ ਕੀ ਤੁਸੀਂ ਨਿਹੰਗ ਸਿੰਘ ਜੀ ਦੇ ਚੋਲੇ ਦੀ ਸਿਲਾਈ ਸਿਖਾ ਸਕਦੇ ਹੋ ਜੀ 🙏

  • @user-mi9oq4pe7s
    @user-mi9oq4pe7s 3 месяца назад

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜੀ। ਬਹੁਤ ਬਹੁਤ ਧੰਨਵਾਦ ਜੀ।

  • @kamalpreet6295
    @kamalpreet6295 2 месяца назад +3

    Nice video ji 🌹🌺🙏🙏🌺🌹

  • @BalbirSingh-zk5hv
    @BalbirSingh-zk5hv 2 месяца назад +1

    Waheguru ji mehar krn tuhade te ji buht vadiya video g

  • @dalipkaurbuttar311
    @dalipkaurbuttar311 2 месяца назад +2

    Very nice 👏👏👏

  • @tejinderkaur3097
    @tejinderkaur3097 2 месяца назад +3

    ਧੰਨਵਾਦ ਭੈਣ ਜੀ ਹੁਣ ਤੁਸੀਂ ਨਿਹੰਗ ਸਿੰਘਾਂ ਦੇ ਕਛਿਹਰੇ ਦੀ ਕਟਾਈ ਦੱਸੋ

  • @_Mr.minecraft_
    @_Mr.minecraft_ Месяц назад

    Bahut ashan tarike nal samjhhya bahin ji

  • @manpreetsinghsidhu7730
    @manpreetsinghsidhu7730 2 месяца назад +2

    ਬਹੁਤ ਵਧੀਆ ਦੱਸਿਆ ਜੀ

  • @sukhwinderbains4405
    @sukhwinderbains4405 3 месяца назад +1

    Waheguru ji 🙏 thanks you taught it very nicely 👍 thank again

  • @JagsirKaur-kq4de
    @JagsirKaur-kq4de 2 месяца назад +1

    ਬਹੁਤ ਵਧੀਆ ਹੈ ਜੀ

  • @KulwinderKaur-un9re
    @KulwinderKaur-un9re Месяц назад

    ਬਹੁਤ ਵਧੀਆ ਤਰੀਕਾ ਹੈ ਜੀ

  • @prabhjotsandhu1545
    @prabhjotsandhu1545 19 дней назад

    ਧੰਨਵਾਦ ਭੈਣ ਜੀ ਬਹੁਤ ਵਧੀਆ ਅਤੇ ਆਰਾਮ ਨਾਲ ਸਮਝਾਇਆ ਹੈ ਤੁਸੀਂ ਇਹੀ ਤਰੀਕਾ ਹੁੰਦਾ ਹੈ

  • @GurtejSingh-cf8zk
    @GurtejSingh-cf8zk 2 месяца назад

    ਹਾਜੀ ਬਹੁਤ ਬਹੁਤ ਧੰਨਵਾਦ ਪੁੱਤ ਵਾਹਿਗੁਰੂ ਲੰਮੀਆਂ ਉਮਰਾਂ ਕਰੇ ਤੱਰਕੀਆ ਬਖਸ਼ੇ ❤❤❤🎉🎉

  • @AmandeepSingh-ft7dk
    @AmandeepSingh-ft7dk 2 месяца назад +1

    Waheguru g

  • @narinderkaur2276
    @narinderkaur2276 27 дней назад

    👍👍

  • @balbirkaur4331
    @balbirkaur4331 2 месяца назад +1

    Good job bhen ji

  • @SukhdevSingh-pf4lw
    @SukhdevSingh-pf4lw 2 месяца назад +2

    Ma v Edo dakh K rav kshar Bania ha

  • @ManjinderKaur-iw6rw
    @ManjinderKaur-iw6rw 4 дня назад

    Very good Thanks sister

  • @RanjitKaur-no6iq
    @RanjitKaur-no6iq 3 месяца назад

    ਬਹੁਤ ਵਧੀਆ ਤਰੀਕੇ ਨਾਲ ਦੱਸਿਆ,ਬਹੁਤ ਬਹੁਤ ਧੰਨਵਾਦ ਜੀ,ਮੈਂ ਕੋਸ਼ਿਸ਼ ਕਰਾਂਗੀ🙏🌺🌺

  • @ssinvest1313
    @ssinvest1313 Месяц назад

    ਬਹੁਤ ਬਹੁਤ ਧੰਨਵਾਦ ਭੈਣ ਜੀ ਆਪ ਜੀ ਨੇ ਬੜਾ ਸੌਖਾ ਤਰੀਕਾ ਦੱਸਿਆ ਭੈਣਾਂ ਦੇ ਕਛਹਿਰਾ ਸਿਓਣ ਦਾ॥
    ਸਿੰਘਾ ਦੇ ਕਛਹਿਰੇ ਜੀ ਚੋਲਿਆਂ ਨਾਲ ਪਾਏ ਜਾਉਂਦੇ ਹਨ ਜਿੰਨਾਂ ਦਾ ਘੇਰਾ ਅਤੇ ਲੰਬਾਈ ਜਿਆਦਾ ਹੁੰਦੀ ਹੈ ਬਾਰੇ ਵੀ ਦੱਸਿਓ ਜੀ॥

  • @sukhbirkaur-cy8pm
    @sukhbirkaur-cy8pm 3 месяца назад

    ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ ਧੰਨ ਵਾਧ

  • @amritkaur7089
    @amritkaur7089 22 дня назад

    Bahut vadia bhain ji God bless you wmk

  • @kamaljeetkaur5541
    @kamaljeetkaur5541 Месяц назад

    👌👌

  • @fatehsingh4574
    @fatehsingh4574 Месяц назад

    Dhanvad ji

  • @NarinderKaur-ob6tt
    @NarinderKaur-ob6tt 4 дня назад

    Very good

  • @DeepakGill-pt4ow
    @DeepakGill-pt4ow 10 дней назад

    Nice👍

  • @user-rt1ti2vb6d
    @user-rt1ti2vb6d 3 месяца назад

    Bhut vadiya dassi cutting god bless u

  • @jasmansinghaujla3865
    @jasmansinghaujla3865 Месяц назад

    Bahut wadiya g

  • @user-xb7zs4mh3d
    @user-xb7zs4mh3d 27 дней назад

    ਬਹੁਤ ਵਧੀਆ ਜੀ ਧੰਨਵਾਦ

  • @arshsidhu9284
    @arshsidhu9284 Месяц назад

    Theanks ji tuhadi help nal aaj aasi aap aapna kchrea bana leya ji jo har war kise to terar karude ci

  • @lakhavaraichlakha3291
    @lakhavaraichlakha3291 Месяц назад

    Very nice ji

  • @parmindermangat657
    @parmindermangat657 3 месяца назад +1

    Very nice video 👍👍👍

  • @jasmaansingh4958
    @jasmaansingh4958 3 месяца назад +1

    ਬਹੁਤ ਵਧੀਆ ਤਰੀਕਾ ਧਨਵਾਦ

  • @rajwantkaur3295
    @rajwantkaur3295 Месяц назад

    Bahut vadiya tarike nal dasiya tusi

  • @palak3757
    @palak3757 20 дней назад

    ਬਹੁਤ ਵਧੀਆ ਜੀ

  • @davinderkaur8235
    @davinderkaur8235 Месяц назад

    ਬਹੁਤ ਵਧੀਆ ਤਰਾਂ ਸਮਝਾਇਆ ਤੁਸੀਂ ਧੰਨਵਾਦ ਜੀ

  • @kuljitkaur61
    @kuljitkaur61 22 дня назад

    Good ji thanks

  • @kushvantsingh6772
    @kushvantsingh6772 2 месяца назад

    Good nice ji waheguru ji ❤

  • @daljeetgrewal3028
    @daljeetgrewal3028 Месяц назад

    Bahut vadheya tarika ji

  • @lovepreetaujla7108
    @lovepreetaujla7108 2 месяца назад +1

    Good 👍

  • @manjinderkaur8686
    @manjinderkaur8686 2 месяца назад

    Good method of cutting and stitching

  • @rajkaurtoor8195
    @rajkaurtoor8195 2 месяца назад

    Vadhiya lagiya ji❤

  • @Mandeepkaur-bu2ff
    @Mandeepkaur-bu2ff Месяц назад

    ਬਹੁਤ ਵਧੀਆ ਕਟਾਈ ਦੱਸੀ ਜੀ ❤

  • @VarinderkaurSaroye
    @VarinderkaurSaroye 24 дня назад

    Bhut vadiya ❤❤

  • @amarjeetkaur4083
    @amarjeetkaur4083 2 месяца назад

    Bahut hi vadhiya tarike nal dasaya hai

  • @RavinderSingh-zr1fs
    @RavinderSingh-zr1fs 2 месяца назад

    ਬਹੁਤ ਵਧੀਆ ਤਰੀਕਾ ਦੱਸਿਆ ਭੈਣ ਜੀ

  • @rajwantkaur4888
    @rajwantkaur4888 21 день назад

    Good

  • @pannasingh5727
    @pannasingh5727 Месяц назад

    ❤❤❤

  • @arvinderkaur7967
    @arvinderkaur7967 2 месяца назад

    Bout vadia asan tarka

  • @sarabjitkaur6347
    @sarabjitkaur6347 3 месяца назад

    Very good Didi thanks 🙏 now I will make will like that thanks again

  • @ManjitKaur-kb1tq
    @ManjitKaur-kb1tq Месяц назад

    Very nice mam

  • @inderjitkaur945
    @inderjitkaur945 Месяц назад

    Good job. Thanks ji

  • @SimranKaur-hn3gf
    @SimranKaur-hn3gf Месяц назад

    Thanks for useful video please ponche v complete dasde??50te v bnao ji video

  • @BalwinderSingh-eq5sz
    @BalwinderSingh-eq5sz 13 дней назад

    🎉🎉🎉🎉🎉🎉🎉🎉🎉

  • @daljitkaurbathh4802
    @daljitkaurbathh4802 2 месяца назад +1

    ਭੈਣ ਜੀ ਤੁਸੀਂ ਬਹੁਤ ਸੌਖੇ ਵਧੀਆ ਤਰੀਕੇ ਨਾਲ ਸਮਝਾਇਆ । ਆਪ ਜੀ ਦਾ ਹਾਰਦਿਕ ਧੰਨਵਾਦ ਜੀ । 🙏🙏👌💐

  • @ravinderkaur3787
    @ravinderkaur3787 Месяц назад

    Bhut vdiya dusiya ji

  • @AshmeetDhillon-lt7bg
    @AshmeetDhillon-lt7bg 2 дня назад

    🎉🎉🎉❤

  • @harjitkaur170
    @harjitkaur170 2 месяца назад +1

  • @user-uu1im7kg8z
    @user-uu1im7kg8z 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @anmolvirk2300
    @anmolvirk2300 2 месяца назад

    ਬਹੁਤ ਵਧੀਆ ਤਰੀਕਾ ਦੀਦੀ ਧੰਨਵਾਦ

  • @ManinderKaur-fc1rg
    @ManinderKaur-fc1rg Месяц назад

    Bohat vadia ji❤

  • @BhupinderKaur-ft4tq
    @BhupinderKaur-ft4tq 2 месяца назад

    Bhut vdiya dsiya tuc tanks

  • @Eastwestpunjabicooking
    @Eastwestpunjabicooking 2 месяца назад

    ਭੈਣ ਜੀ ਬਹੁਤ ਵਧੀਆ ਲੱਗਿਆ 🙏🏻

  • @KHUSHII_VLOGS_052
    @KHUSHII_VLOGS_052 3 месяца назад

    Bhutt vadiaa lagii❤❤

  • @user-up9mb6ye3c
    @user-up9mb6ye3c Месяц назад

    Bot soney tarekey naal dasya bhenj.vaheguru tyanu chardi kala vich rakhen ji,chg.tuo

  • @Baljitkaur-ei8xh
    @Baljitkaur-ei8xh 2 месяца назад

    Very good method

  • @ALL-ROUNDER564
    @ALL-ROUNDER564 29 дней назад

    Very beautiful sharing

  • @wahegurucreation4488
    @wahegurucreation4488 3 месяца назад

    ਬਹੁਤ ਵਧੀਆ ਤੁਸੀਂ ਦੱਸਿਆ

  • @nirmalbhamra6345
    @nirmalbhamra6345 Месяц назад

    Very nice baingee👌👌😍👏👏

  • @harmansidhu6930
    @harmansidhu6930 3 месяца назад +1

    Bot sokha tarika dasiya ji shukriya ji

  • @Eastwestpunjabicooking
    @Eastwestpunjabicooking 2 месяца назад

    ਪਹਿਲੀ ਵਾਰ ਵੇਖਿਆ, ਉਂਜ ਮੇਰੇ ਬੀਜੀ ਰੇਬ ਪਜਾਮੀ ਸਾਡੀ ਬਣਾਦੇ ਸੀ , ਥੈਲਾ ਸਿਓ ਕੇ।

  • @satinderkaur6735
    @satinderkaur6735 2 месяца назад

    If we have not readymade kashera then how we take the measurements please this tells

  • @raghisyan4550
    @raghisyan4550 3 месяца назад

    You taught it very nicely

  • @user-sr4vj3eq4f
    @user-sr4vj3eq4f 2 месяца назад

    Bahut badhiya trika