ਰੇਡ ਮਾਰਨ ਆਏ NIA ਵਾਲੇ ਯੂਨੀਅਨਾਂ ਨੇ ਲਏ ਘੇਰ,ਪੈ ਗਿਆ ਰੌਲਾ, ਫਾਈਲਾਂ ਨਾਲ ਮੂੰਹ ਲੁਕਾਉਂਦਾ ਫਿਰਦਾ ਅਫ਼ਸਰ,

Поделиться
HTML-код
  • Опубликовано: 2 янв 2025

Комментарии • 565

  • @randhirkaur5356
    @randhirkaur5356 14 дней назад +248

    ਇਹ ਕਿਹੋ ਜਿਹਾ ਮੁੱਖ ਮੰਤਰੀ ਮਿਲਿਆ ਪੰਜਾਬ ਦੇ ਲੋਕਾਂ ਨੂੰ ਰੱਬ ਹੀ ਰਾਖਾ ਪੰਜਾਬ ਦਾ

    • @balla.b6267
      @balla.b6267 13 дней назад +7

      ਬਾਈ ਜੀ ਮੈ ਮਾਨ ਦਾ ਕੋਈ ਭਗਤ ਨੀ ਪਰ ਐੱਨ ਏ ਆਈ ਸੈੰਟਰ ਸਰਕਾਰ ਦੇ ਅੰਡਰ ਆਂਦੀ ਆ ਸ਼ੈਦ।

    • @jaspalsingh-wy9pd
      @jaspalsingh-wy9pd 13 дней назад +5

      Pr veer Bhagwant singh maan nu sab pta hai

    • @krishankaswanjaat6177
      @krishankaswanjaat6177 13 дней назад

      😂😂 ਪੰਜਾਬ ਦੀ ਮਾਂ ਦੇ ਲਣ ਦੇ ਤਾ ਸਾਲ਼ੇ ਯੂਨੀਅਨ ਦੇ 😂

    • @Wronglyiptc8
      @Wronglyiptc8 13 дней назад

      Eh gunda NIA hai

    • @singhsardar009
      @singhsardar009 13 дней назад

      Case kro High court ch

  • @rajinderjitsingh6974
    @rajinderjitsingh6974 13 дней назад +127

    ਬਹੁਤ ਵਧੀਆ ਕੀਤਾ ਇਸ ਤਰ੍ਹਾਂ ਏਕਾ ਰੱਖੋ

  • @HardeepSingh-ze2zs
    @HardeepSingh-ze2zs 14 дней назад +112

    ਜਿੱਨਾ ਚਿਰ ਭਰਾਵੋ ਤੋਹਾਡਾ ਰਾਜ ਨਹੀ ਉਹਨਾਂ ਚਿਰ ਪੰਜਾਬ ਇਹ ਹੀ ਹਾਲ ਰਹਿਣਾ

  • @SatnamSingh-wv9gg
    @SatnamSingh-wv9gg 14 дней назад +183

    ਭਾਰਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਇੰਨ੍ਹਾਂ ਤੇ ਡਾਂਗ ਫੇਰੋ ਫੇਰ ਦੱਸਣਗੇ ਕੌਣ ਏ ਇੰਨ੍ਹਾਂ ਕੋਲੇ ਕੀ ਪਾਵਰ ਏ ਕਿਸੇ ਦੇ ਘਰ ਜਾਕੇ ਕਿਸੇ ਨੂੰ ਬਿਨਾਂ ਮਤਲਵ ਤੋ ਪ੍ਰੇਸ਼ਾਨ ਕਰਦੇ ਨੇ

  • @sgl8191
    @sgl8191 14 дней назад +159

    ਚੰਗੀ ਤਰਾ ਛਿੱਤਰ ਪਰੇਡ ਕਰੋ ਜ਼ਰੂਰ ਦੱਸਣਗੇ।

  • @shivjeetsingh3746
    @shivjeetsingh3746 14 дней назад +119

    ਲੱਖ ਲਾਹਣਤ ਏਹੋ ਜਿਹੇ ਪੁਲਸ ਵਾਲਿਆਂ ਤੇ

  • @Gill-45-c6n
    @Gill-45-c6n 13 дней назад +57

    ਜੇਕਰ ਅਸਲੀ NIA ਦਾ ਅਫਸਰ ਏ ਤਾ ਡਰਨ ਦੀ ਕੀ ਲੋੜ ਏ

  • @RAKESHKUMAR-ei5oy
    @RAKESHKUMAR-ei5oy 13 дней назад +79

    ਲੋਕ ਆਵਾਜ਼ ਵੀ ਨੂੰ ਦਿਲ ਤੋਂ ਸਲਾਮ

  • @LoveGill.oo7
    @LoveGill.oo7 14 дней назад +189

    ਭਗਵੰਤ ਬੁੱਚੜ ਦਾ ਕੰਮ ਆ ਸਾਰਾ਼

  • @HarpreetSingh-i3f8e
    @HarpreetSingh-i3f8e 13 дней назад +62

    ਬੱਲੇ ਨੀ ਸਰਕਾਰੇ ਤੁਸੀ ਸਾਰੀਆਂ ਪਾਰਟੀਆਂ ਨੂੰ ਟੱਪ ਗਏ ਏਨੀ ਮਾੜੀ ਸਰਕਾਰ ਤੌਬਾ ਤੌਬਾ

  • @rajtoor1528
    @rajtoor1528 13 дней назад +28

    ਟੋਪੀ ਮਾਸਟਰ ਗਲਤ ਕਹਿ ਰਿਹਾ।।
    ਕਿਸੇ ਦੇ ਘਰ ਜਾਣ ਤੋਂ ਪਹਿਲਾਂ ਇਹਨਾਂ ਕੋਲੇ ਸਾਰੇ ਜਵਾਬ ਹੋਣੇ ਚਾਹੀਦੇ ਆ ।। ਜੇ ਕਿਸੇ ਨੇ ਪੁੱਛ ਲਏ ਤੇ ਅਸੀਂ ਕਾਹਤੋਂ ਆਏ ਆਂ।।

  • @bhupindersinghguru3244
    @bhupindersinghguru3244 14 дней назад +92

    ਲੱਖ ਲਾਹਣਤ

  • @balwantsinghsidhu1650
    @balwantsinghsidhu1650 13 дней назад +39

    ਸਰਕਾਰੀ ਗੁੰਡਾਰਾਜ ਦੀ ਤਸਵੀਰ ਪੇਸ਼ ਹੋ ਰਹੀ ਹੈ । ਪੰਜਾਬ ਸਰਕਾਰ ਅਤੇ ਕੇਂਦਰ ਦੀ ਗੁੰਡਾ ਸਰਕਾਰ ਦੀ ਤਸਵੀਰ ਪੇਸ਼ ਹੋ ਰਹੀ ਹੈ । ਸ਼ਰਮ ਕਰਨ ਇਹ ਸਰਕਾਰਾਂ । ਸਰਕਾਰਾਂ ਨੂੰ ਪਬਲਿਕ ਹਿੱਤ ਵਿੱਚ ਕੰਮ ਕਰਨਾ ਚਾਹੀਦਾ । ਇਸ ਤਰਾਂ ਦੇ ਗੁੰਡਾਰਾਜ , ਦਾ ਪਬਲਿਕ ਨੂੰ ਕਾਨੂੰਨ ਦੇ ਵਿੱਚ ਰਹਿ ਕੇ , ਜਬਰਦਸਤ ਵਿਰੋਧ ਕਰਨਾ ਚਾਹੀਦਾ । ਇਹ ਪੁਲਿਸ ਅਫਸਰ ਮਨੁੱਖੀ ਅਧਿਕਾਰਾਂ ਨੂੰ ਟਿੱਚ ਜਾਣ ਰਿਹਾ । ਸਬੰਧਤ ਵਿਭਾਗ ਦੇ ਅਫਸਰਾਂ ਦੇ ਨਜਾਇਜ ਹੱਕ ਵਿੱਚ ਖੜ ਕੇ , ਪਿੰਡ ਦੇ ਲੋਕਾਂ ਜਮਹੂਰੀ ਅਧਿਕਾਰਾਂ ਦਾ ਘਾਣ ਕਰ ਰਿਹਾ । ਇਹੋ-ਜਿਹੇ ਪੁਲਿਸ ਅਫ਼ਸਰ , ਪੰਜਾਬ ਦੇ ਲੋਕਾਂ ਨਾਲ ਨਿਆਂ ਨਹੀ ਕਰਦੇ । ਵਾਹਿਗੁਰੂ ਇਹੋ-ਜਿਹੇ ਪੁਲਿਸ ਅਫਸਰਾਂ ਨੂੰ ਸੁਮਤ ਬਖਸ਼ਣ ਜੀ ।

  • @Sherasidhu13
    @Sherasidhu13 13 дней назад +29

    ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਨਾਲ ਮਿਲ ਕੇ ਨਕਲੀ NIA ਲਿਆ ਕੇ ਡਰਾ ਰਹੀ ਹੈ

  • @JagjeetSingh-r4q
    @JagjeetSingh-r4q 13 дней назад +32

    ਗੈਂਗਸਟਰ ਵਾਦੀ NiA

  • @HarmeetKaur-rb2cm
    @HarmeetKaur-rb2cm 14 дней назад +46

    ਲੱਖ ਲਾਹਨਤ ਇਹੋ ਜੀ ਸਰਕਾਰ

  • @BoharSingh-j6b
    @BoharSingh-j6b 3 дня назад +1

    ਬਹੁਤ ਵਧੀਆ ਕੀਤਾ ਇਸ ਤਰਾ ਏਕਾ ਰੱਖੋ Bro

  • @SatnamSingh-fg5oz
    @SatnamSingh-fg5oz 14 дней назад +34

    ਜੇਕਰ ਨਹੀਂ ਪਤਾ ਲੱਗਦਾ ਤਾਂ ਸੋਧਾ ਕਿਉਂ ਨਹੀਂ ਲਾਇਆ

  • @harjitsingh7518
    @harjitsingh7518 13 дней назад +14

    ਇਸ ਤਰਾਂ ਜਿਹੜਾ ਮਰਜ਼ੀ ਆਕੇ ਲੋਕਾਂ ਨੂੰ ਲੁੱਟ ਕੇ ਲੈਣ ਜਾਵੇ

  • @luckysingh-po1gh
    @luckysingh-po1gh 14 дней назад +67

    ਪੰਜਾਬ ਸਰਕਾਰ ਮੁਰਦਾਬਾਦ ਜੀ 👎👎
    ਪੰਜਾਬ ਪੁਲਿਸ ਮੁਰਦਾਬਾਦ ਜੀ 👎👎
    ਕਿਸਾਨ ਅਤੇ ਮਜ਼ਦੂਰ ਯੂਨੀਅਨ ਜਿੰਦਾਬਾਦ ਜੀ 🙏🌹

  • @darshansinghgosal6523
    @darshansinghgosal6523 14 дней назад +34

    ਲੋਕ ਏਕਤਾ ਜਿੰਦਾਬਾਦ

  • @majorsinghbrar7129
    @majorsinghbrar7129 13 дней назад +31

    ਬਹੁਤ ਵਧੀਆ ਹੋ ਰਿਹਾ ਹੈ ਲੋਕਾਂ ਨੇ ਵੀ ਬੜੀ ਪੂਛ ਚੁੱਕੀ ਸੀ ਬਦਲਾਅ ਲਿਆਉਣ ਲਈ ਹੁਣ ਜੇਕਰ ਬਦਲਾਅ ਲਿਆਂਦਾ ਹੀ ਹੈ ਤਾਂ ਫਿਰ ਹੁਣ ਬਦਲਾਅ ਦੇ ਨਜ਼ਾਰੇ ਵੀ ਲਵੋ ਐਵੇਂ ਹੁਣ ਚੀਕਾਂ ਨਾ ਮਾਰੀ ਜਾਓ

    • @simratkaur4298
      @simratkaur4298 13 дней назад +1

      Sahi ae

    • @RandhirSingh-td9bh
      @RandhirSingh-td9bh 13 дней назад +1

      Desh de Aaj de sab ton badde gaddar ne it cell wale jo lokan nu ghumraah karde ne

    • @sukhdevbrar965
      @sukhdevbrar965 13 дней назад

      ਪੰਜਾਬ ਚ ਰਾਸ਼ਟਰਪਤੀ ਰਾਜ ਲਾਉਣ ਦਾ ਵਿਰਤਾਂਤ ਸਿਰਜਿਆ ਜਾ ਰਿਹਾ ਬੀਜੇਪੀ ਆਪ ਦੀ ਸਰਕਾਰ ਤੋੜ ਕੇ ਰਾਸ਼ਟਰਪਤੀ ਰਾਜ ਲਾਕੇ ਪੰਜਾਬੀਆਂ ਦੀ ਅਵਾਜ ਬੰਦ ਕਰਨਾ ਚਾਹੁੰਦੀ ਐ, ਕਿੳਕਿ ਕਿਸਾਨੀ ਸੰਘਰਸ਼ ਦੀ ਅਗਵਾਈ ਪੰਜਾਬਕਰ ਰਿਹਾ

  • @harpreetdhailwal4405
    @harpreetdhailwal4405 13 дней назад +26

    ਸਰਕਾਰਾਂ ਤੋਂ ਨਾ ਝਾਂਕ ਕਰੋ ਆਪਣੀ ਰਾਖੀ ਆਪ ਕਰੋ

    • @DeepSandhu-nq1eg
      @DeepSandhu-nq1eg 13 дней назад

      Fir sarkar to loan lie kiss na Kia c 😅😅😅

    • @jarmanbatth62
      @jarmanbatth62 13 дней назад

      Hor sarkar di bond Marni hai

    • @MandeepK-w7o
      @MandeepK-w7o 13 дней назад

      Very very good Bhai ji sarkar ne apa nu kuj n Dena na assi Lena ahna klo kuj waheguru ji di kirpa honi saru hogi Khalsa Raj aaun wala Punjab ch

  • @jagtarsinghdaudhar6325
    @jagtarsinghdaudhar6325 13 дней назад +22

    ਭਾਰਤੀ ਸਵਿਧਾਨ ਮੁਤਾਬਿਕ ਅਜਿਹਾ ਕੋਈ ਕਾਨੂੰਨ ਨਹੀਂ ਕਿ ਕੋਈ ਅਧਾਰਟੀ ਮੂੰਹ ਲੁਕਾ ਕੇ ਗੱਡੀਆਂ ਦੇ ਨੰਬਰ ਪਲੇਟਾਂ ਤੇ ਮਿੱਟੀ ਲਗਾ ਕੇ ਆ ਸਕਦੀ ਹੈ ਸਗੋਂ ਕਿਸੇ ਦੇ ਘਰ ਦੀ ਤਲਾਸ਼ੀ ਲੈਣ ਸਮੇਂ ਜਾ ਗ੍ਰਿਫਤਾਰ ਕਰਨ ਸਮੇਂ ਪਹਿਲਾਂ ਅਧਿਕਾਰੀਆਂ ਨੂੰ ਆਪਣੀ ਪਹਿਚਾਣ ਦੱਸਣੀ ਅਤੇ ਬੰਦੇ ਦਾ ਦੋਸ਼ ਦੱਸਣਾ ਜ਼ਰੂਰੀ ਹੁੰਦਾ

  • @sukhpalsingh9688
    @sukhpalsingh9688 13 дней назад +10

    ਸ਼ਰਾਬੀ ਝੰਡੇ ਅਮਲੀ ਨੂੰ ਲੱਖ ਲਾਹਨਤਾਂ

  • @parmjitkaur7944
    @parmjitkaur7944 13 дней назад +22

    ਭਾਜੀ ਪੁਲਿਸ ਵੀ ਨਾਲ ਹੀ ਰਲੀ ਆ

  • @sehajpartap.756
    @sehajpartap.756 8 дней назад +2

    ⚔️✊🏿🔥 Jatta full support 👍🏻👍🏻🌾

  • @saroversingh9379
    @saroversingh9379 14 дней назад +22

    ਜੇ ਸੱਚੇ ਓ ਨਾ ਭੱਜੋ ਨਾ ਡਰੋ ,,ੲਿਹੋ ਜਿਹੇ ਕਰਮ ਨਾ ਕਰੋ, ਰਬ ਦੀ ਦਰਗਾਹ ਕਿਵੇ ਲੁੱਕਣੈ

  • @GurwinderSingh-ce2lv
    @GurwinderSingh-ce2lv 14 дней назад +23

    ਇਹਨਾ ਦੇ ਛਿਤਰ ਫੇਰੋ ਸਰਕਾਰਾ ਕਿਸਾਨ ਮੋਰਚੇ ਤੋ ਤਗ ਹਨ ਅਸੀ ਤਾ ਕਹਿੰਦੇ ਹਾ ਪੰਜਾਬ ਦੀਆ ਸਾਰੀਆ ਕਿਸਾਨ ਜਥੇਬੰਦੀਆ ਇਕਠੀਆ ਹੋ ਜਾਉ ਨਹੀ ਤਾ ਸਰਕਾਰਾ ਬਹੁਤ ਕੁਝ ਕਰਨਗੀਆ

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ 13 дней назад +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਪੰਜਾਬ ਪੰਜਾਬੀਅਤ ਜਿੰਦਾਬਾਦ

  • @jasvirsingh4301
    @jasvirsingh4301 14 дней назад +14

    ਇਹ ਸਾਫ਼ ਹੀ ਹੋ ਗਿਆ ਹੈ ਜੀ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਇਹਨਾਂ ਅਣਪਛਾਤੇ ਵਿਅਕਤੀਆਂ ਨੂੰ ਬਚਾਉਣ ਲਈ ਗੈਰ ਕਾਨੂੰਨੀ ਤੌਰ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਨੁਮਾਇੰਦਿਆਂ ਦਾ ਮਨੋਬਲ ਡੇਗਣ ਲਈ ਪੰਜਾਬ ਸਰਕਾਰ ਵੱਲੋਂ ਇਹ ਕਿਸਾਨਾਂ ਦੀ ਖੱਜਲ ਖ਼ੁਆਰੀ ਕੀਤੀ ਜਾ ਰਹੀ ਹੈ ਜੀ।

  • @banipreet7992
    @banipreet7992 13 дней назад +20

    ਗੱਡੀ ਦੀ ਨੰਬਰ ਪਲੇਟ ਵੀ ਨਕਲੀ ਹੈ

  • @gurnamsingh1404
    @gurnamsingh1404 14 дней назад +19

    ਐਸ ਐੱਚ ਉ ਪਾਗ਼ਲ ਜਾਪਦਾ

  • @mpsingh8793
    @mpsingh8793 14 дней назад +19

    ਸਰਕਾਰਾਂ ਮਾਹੌਲ ਖਰਾਬ ਕਰ ਰਹੀਆਂ

  • @sewakbrar8169
    @sewakbrar8169 13 дней назад +7

    ਉਗਰਾਹਾਂ ਵਾਲਿੳ ਤੁਸੀਂ ਡੱਲੇਵਾਲ ਸਾਹਿਬ ਦਾ ਸਾਥ ਨਹੀ ਦਿੰਦੇ ਜੇ ਤੁਸੀ ਬਾਡਰਾ ਤੇ ਨਾ ਗਏ ਡੱਲੇਵਾਲ ਸਾਹਿਬ ਦਾ ਸਾਥ ਨਾ ਦਿੱਤਾ ਤਾ ਦਿੱਲੀ ਨੇ ਹਜੇ ਤਾ ਡੁਹਾਡੇ ਨਾਲ ਬਹੁਤ ਕੁੱਝ ਕਰਨਾ ਸਾਰਿਆ ਕਿਸਾਨਾਂ ਨੂੰ ਚਾਹੀਦਾ ਕੇ ਉਹ ਯੂਨੀਅਨ ਦਾ ਖਹਿੜਾ ਛੱਡ ਕੇ ਬਾਡਰਾ ਤੇਜਾਕੇ ਡੱਲੇਵਾਲ ਸਾਹਿਬ ਸਾਥਾਂ ਦੇਣਾ ਚਾਹੀਦਾ ਜੋ ਕਿ ਆਪਣੀ ਜਾਨ ਦਾਅ ਤੇ ਲਾਕੇ ਕਿਸਾਨੀ ਲਈ ਲੜ ਰਹੀ

  • @gurdhiansinghgill
    @gurdhiansinghgill 13 дней назад +12

    ਆ cm ਤਾ ਬਾਦਲਾਂ ਤੇ ਕੈਪਟਨ ਨੂੰ ਚੰਗਾ ਕਹਾਂ ਗਿਆ ਹੱਦ ਆ ਯਾਰ ਇੱਕ ਆਮ ਘਰਦੇ ਉਹ ਵੀ NIA ਜਿਸ ਘਰ NIA ਨੇ ਜਾਣਾ ਅੱਖ ਨੀ ਕਰਦੇ

  • @terapagalshayr3690
    @terapagalshayr3690 12 дней назад +4

    ਰਾਜੇ ਖਾਲਸਾ ਰਾਜ ਕਿਸਾਨ ਰਾਜੇ ਮਜ਼ਦੂਰ ਏਕਤਾ ਜਿੰਦਾਬਾਦ

  • @nirmalsinghbajwa8708
    @nirmalsinghbajwa8708 14 дней назад +18

    ਨਕਲੀ ਐਨ ਆਈ ਏ ਹੈ

  • @sunnybenipal2
    @sunnybenipal2 13 дней назад +6

    ਬਹੁਤ ਖੂਬ ਬਦਲਾਅ

  • @renjeetsingh8574
    @renjeetsingh8574 13 дней назад +2

    ਜਿਨ੍ਹਾਂ ਚਿਰ ਕਿਸਾਨ ਜਥੇਬੰਦੀਆਂ ਭਾੜਤ ਮਾਤਾ ਦੇ ਹੱਕ ਵਿੱਚ ਭੁਗਤਣ ਗੀਆਂ ਉਨਾਂ ਚਿਰ ਇਸੇ ਤਰ੍ਹਾਂ ਧੱਕਾ ਇਸੇ ਤਰ੍ਹਾਂ ਹੁੰਦਾ ਰਹੇਗਾ ।

  • @satnamsidhu8415
    @satnamsidhu8415 14 дней назад +66

    ਐਨ ਆਈ ਵਾਲੇ ਅਲਟੋ ਤੇ ਨੀ ਆਉਦੇ ਬੀ ਜੇ ਪੀ ਦੇ ਗੁੰਡੇ ਨਾ ਸਰਕਾਰਾਂ ਤੇ ਪਰਸਾਸਨ ਸਹਿ ਦੇ ਰਹੇ ਨੇ ਇਹਨਾਂ ਨੂੰ

    • @RameshKumar-fr1vz
      @RameshKumar-fr1vz 14 дней назад +3

      ਵਾਹ ਦੋਸਤਾ ਸਤਸ੍ਰੀਕਾਲ ਨਮਸਤੇ ਜੀ ਪਹਿਲਾਂ ਤਾਂ। ਯਾਰ ਗੁੰਡੇ ਤਾਂ ਬੀਜੇਪੀ ਦੇ ਤੇ ਸਾਥ ਦੇ ਰਹੇ ਹਨ ਬੇਸ਼ਰਮ ਪ੍ਰਸ਼ਾਸਨ ਤੇ ਪੁਲਿਸੀਏ ਤੇ ਪ੍ਰਸ਼ਾਸਨ ਤੇ ਸਰਕਾਰ ਹੈ ਆਮ ਆਦਮੀ ਯਾਰ ਨਹੀਂ ਖ਼ਾਸ ਆਦਮੀ ਪਾਰਟੀ ਦੀ ਯਾਰ ਗੁੰਡੇ ਬੀਜੇਪੀ ਦੇ ਕਿਵੇਂ ਚੱਲਕੇ ਆ ਗਏ SGN RAJASTHAN 🙏🙏

    • @GenVonWay
      @GenVonWay 14 дней назад +2

      ​@@RameshKumar-fr1vzਸਤ ਸ਼੍ਰੀ ਅਕਾਲ,,ਨਮਸਤੇ ਭਰਾ ਜੀ ਤੁਹਾਨੂੰ ਵੀ,, ਭਰਾ ਜੀ ਸਰਕਾਰ ਜਿਹੜੀ ਮਰਜੀ ਹੋਵੇ ਸਭ ਰਲੇ ਕਬੂਤਰ ਨੇ ਜੀ,, ਤੁਸੀ ਦੱਸੋ NIA ਕਦੋ ਤੋਂ ਮੂੰਹ ਲਕੋਣ ਲੱਗੀ,,ਕਦੋ ਤੋਂ ਨੰ ਪਲੇਟਾਂ ਤੇ ਮਿੱਟੀ ਲਗਾ ਕੇ ਅਓਂਣ ਲੱਗੀ।। ਅਤੇ ਜੇ ਏਹ ਸੱਚ ਵੀ ਹੈ,,ਤਾਂ ਤੁਸੀਂ ਦੱਸੋ NIA ਸਟੇਟ ਦੀ ਹੈ ਜਾਂ ਸੈਂਟਰ ਦੀ,,ਅਤੇ ਇੱਕ ਮਜਦੂਰ ਦੇ ਘਰੋਂ NIA ਕੀ ਅੰਬ ਲੱਭਣ ਆਈ ਸੀ??
      BKU Dallywal PUNJAB

    • @SatpalSingh-pw1mt
      @SatpalSingh-pw1mt 14 дней назад

      B teem ​@@RameshKumar-fr1vz

  • @nandsingh6193
    @nandsingh6193 13 дней назад +16

    ਇਕੱਠੇ ਹੋ ਜਾਉ ਪੰਜਾਬੀਓ

  • @SukhwinderSinghSukhwinde-tj6ij
    @SukhwinderSinghSukhwinde-tj6ij 13 дней назад +21

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✌️✌️
    ਸਭ ਤੋਂ ਪਹਿਲਾਂ ਇਹਨਾਂ ਦੀ ਛਿੱਤਰ ਪਰੇਡ ਕਰੋ ਬਾਕੀ ਕੰਮ ਬਾਅਦ ਵਿੱਚ

    • @sadhusinghbhullar7339
      @sadhusinghbhullar7339 13 дней назад

      ਕਿਸਾਨ ਮੋਰਚੇ ਨੂੰ ਫੇਲ ਕਰਨ ਲਈ ਕੁੱਝ ਵੀ ਕਰ ਸਕਦੀਆਂ ਹਨ ਇਹ ਕੁੱਝ ਸ਼ੱਕੀ ਜਾਪਦੀਆਂ ਹਨ ਬਾਕੀ ਸਮਾਂ ਦੱਸੇ ਗਾ ਹੋ ਸਕਦਾ ਸਰਕਾਰ ਠੀਕ ਹੋਵੇ

  • @bhupindersingh3276
    @bhupindersingh3276 13 дней назад +2

    ਕਹਿ ਦੇ ਅਸੀਂ ਗੁਲਾਮ ਹਾਂ
    ਆਜ਼ਾਦੀ ਹੀ ਹਲ ਹੈ

  • @r.jawandha5343
    @r.jawandha5343 14 дней назад +20

    Very very good ਕਿਸਾਨ ਮਜ਼ਦੂਰ ਏਕਤਾ

  • @jaswinderbrar38
    @jaswinderbrar38 13 дней назад +9

    ਮਾਨ ਸਾਹਿਬ ਡੀਪੀ ਨੇਸ਼ਨ ਜਰੂਰ ਦੱਸੋ ਇਹਨਾਂ ਨੂੰ

  • @samitsandhu7099
    @samitsandhu7099 14 дней назад +15

    kisan.Ekita.Jindabad

  • @Gill-45-c6n
    @Gill-45-c6n 13 дней назад +6

    ਜੇਕਰ ਅਸਲੀ ਅਫਸਰ ਨੇ ਤਾ ਫਿਰ ਡਰਨ ਦੀ ਕੀ ਲੋੜ ਏ, ਸ਼ਕਲ ਦਿਖਾਉ

  • @param2756
    @param2756 14 дней назад +32

    ਵੀਡਿਓ ਨਾ ਬਣਾਇਆ ਕਰੋ ਨਾ ਮੀਡੀਆ ਨਾਲ ਗਲ ਕਰਿਆ ਕਰੋ। ਬੱਸ ਛਿੱਤਰ ਪਰੇਡ ਕਰਿਆ ਕਰੋ।

  • @pahaldeepsingh7168
    @pahaldeepsingh7168 13 дней назад +10

    ਜੀਵਨ ਫੌਜੀ ਆ ਗਿਆ ਇਸ ਨੂੰ ਸਭਲਾਣ ਲਈ

  • @rajucheema-wr4xj
    @rajucheema-wr4xj 13 дней назад +11

    ਸ਼ਰਮ ਕਰੋ ਇੰਡੀਆ ਪ੍ਰਸ਼ਾਸਨ

  • @25536
    @25536 14 дней назад +14

    Kisan ekta jindabad

  • @jaswinderbrar38
    @jaswinderbrar38 13 дней назад +6

    ਮਾਨ ਸਾਹਿਬ ਇਹਨਾਂ ਨੂੰ ਦੇਖ ਕੇ ਬਹੁਤ ਦੁੱਖ ਹੋਇਆ ਸੈਟ ਕਰੋ ਇਹਨਾਂ ਨੂੰ ਲੋਕਾਂ ਨੂੰ

  • @rajeshbhatthal8309
    @rajeshbhatthal8309 13 дней назад +10

    Jai kisan ❤❤❤

  • @SatinderSing-r7v
    @SatinderSing-r7v 14 дней назад +19

    Lahnat eho jehi Sarkar de

  • @rajbindersingh8237
    @rajbindersingh8237 11 дней назад +1

    ਗੁੰਡਾਗਰਦੀ ਪੰਜਾਬ ਵਿੱਚ ਰੱਬ ਰਾਖਾ

  • @amrikkhattra2898
    @amrikkhattra2898 13 дней назад +1

    ਬਾਈ ਜੀ ਇਹਨਾਂ ਦੇ ਜਿਹੜੇ ਮਿੱਟੀ ਲਾਈ ਹੋਈ ਪਲੇਟਾਂ ਪਹਿਲਾਂ ਇਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਸਾਰੇ ਬੰਦਿਆਂ ਦੇ ਇਹ ਪਲੇਟਾਂ ਦੀ ਮਿੱਟੀ ਲਾ ਕੇ ਆਏ ਨੇ ਜਿਹੜੇ ਇਹਨਾਂ ਦੇ ਪਰਚਾ ਦਰਜ ਕਰਾਓ ਪੁਲਿਸ ਤੋਂ

  • @pamsran9940
    @pamsran9940 13 дней назад +2

    You are right

  • @SukhwinderSingh-qn4rj
    @SukhwinderSingh-qn4rj 13 дней назад +7

    Waheguru ji mehar karan panjab te

  • @Sikh_ithas_1313
    @Sikh_ithas_1313 13 дней назад +10

    ਡਾਗ ਫੇਰੋ

  • @rajinderhundal
    @rajinderhundal 13 дней назад +1

    ਬਹੋਤ ਬਧੀਆ ਕਿਤਾ ਬਾਈ ਜੀ❤

  • @amargurdaspuri616
    @amargurdaspuri616 13 дней назад +1

    ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਰੱਲੀ ਹੋਈ ਹੈ

  • @singhsardar009
    @singhsardar009 13 дней назад +2

    ਕੇਸ ਕਰੋ High court ch..

  • @KulwinderSingh-hw6tx
    @KulwinderSingh-hw6tx 13 дней назад +2

    ਜਿੰਨਾ ਚਿਰ ਜੱਟ ਦੋਗਲੇ ਨੌਕਰੀਆਂ ਕਰਨਗੇ ਉਹਨਾਂ ਚਿਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੀ ਹੋਊਗਾ ਪਹਿਲਾਂ ਜੱਟਾਂ ਦੇ ਮੁਲਾਜ਼ਮ ਘੱਟ ਸੀ ਤੇ ਕੋਈ ਵੀ ਮੁਲਾਜ਼ਮ ਕਾਨੂੰਨ ਅੰਦਰ ਰਹਿ ਕੇ ਕੰਮ ਕਰਦਾ ਸੀ ਇਹਨਾਂ ਜੱਟਾਂ ਦੇ ਮੁਲਾਜ਼ਮ ਘੱਟ ਹੋਣੇ ਚਾਹੀਦੇ ਆ ਤੇ ਗਰੀਬ ਜਨਤਾ ਦੇ ਤੇ ਮਜ਼ਦੂਰਾਂ ਦੇ ਵੱਧ ਹੋਣੇ ਚਾਹੀਦੇ ਫਿਰ ਦੇਖਦੇ ਆ ਕੋਈ ਕਾਨੂੰਨ ਕਿਹਦੇ ਵਚ ਬਾਹਰ ਕਿਵੇਂ ਜਾਂਦਾ ਗਰੀਬ ਸੋਰ ਹੀ ਡਰਦਾ ਗਲਤ ਕੰਮ ਕਰਨ ਲੱਗਿਆ

    • @TSBADESHA
      @TSBADESHA 13 дней назад

      ਕਿਹੜੇ ਜਾਤ-ਪਾਤ ਦੇ ਕੋਹੜ ਚ ਫਸਿਆ! ਰਿਜ਼ਰਵੇਸ਼ਨ ਕਰਕੇ 80% ਮੁਲਾਜ਼ਮ ਮਹਜਬੀ ਅਤੇ ਰਵਿਦਾਸੀਏ ਹਨ! ਜੱਟ ਕਿਸੇ ਨਾਲ ਧੱਕਾ ਨਹੀਂ ਕਰਦੇ! ਸਰਕਾਰੀ ਮਹਿਕਮਿਆਂ ਵਿੱਚ 80% ਭਰਤੀ ਵਾਲਿਆਂ ਨੇ ਗੰਦ ਪਾਇਆ ਹੋਇਆ! ਜੱਟਾਂ ਨੇ ਨਹੀਂ

    • @TSBADESHA
      @TSBADESHA 13 дней назад

      🎯ਕੁਝ ਕਥਿਤ ਬੁੱਧੀਜੀਵੀਆਂ,ਫੇਸਬੁਕੀ ਵਿਦਵਾਨਾਂ ਅਤੇ ਫਿਰਕਾਪ੍ਰਸਤੀ ਤੇ ਜਾਤਪਾਤ ਦੇ ਕੋਹੜ ਦਾ ਸ਼ਿਕਾਰ ਹੋਏ ਕੁਝ ਲੋਕਾਂ ਵਲੋਂ ਅੱਜਕਲ੍ਹ ਜੱਟਾਂ ਨੂੰ ਕੁਝ ਤੱਥਹੀਣ ਪੱਖਾ ਤੋਂ ਬੜਾ ਨਿਸ਼ਾਨੇ ਤੇ ਲਿਆ ਹੋਇਆ ਹੈ,,,ਅਖੇ ਜੀ ਜੱਟ ਗੁਰਦੁਆਰਿਆਂ ਤੇ ਕਾਬਜ਼ ਹਨ,ਜੱਟ ਫਲਾਨੀ ਢਮਕਾਨੀ ਜਗਾ ਤੇ ਕਾਬਜ਼ ਹਨ,ਜੱਟ ਫੁਕਰੇ ਹਨ,ਜਿਹੜਾ ਪੰਜਾਬ ਦਾ ਬੇੜਾ ਬੈਠਾ,ਉਹ ਵੀ ਜੱਟਾਂ ਨੇ ਬਿਠਾਇਆ ਹੈ। ਪੰਜਾਬ ਵਿੱਚ ਜੱਟਾਂ ਦੀ ਸਰਕਾਰ ਕਿਓਂ ਵਾਰ-੨ ਬਣਦੀ ਹੈ।
      ਸਭ ਤੋਂ ਪਹਿਲੀ ਤੇ ਮੇਨ ਗੱਲ ਕਿ ਜੱਟ ਕੋਈ ਜਾਤ ਨਹੀਂ,ਹੋਰ ਭਾਈਚਾਰਿਆਂ ਦੇ ਕਿਤਿਆਂ ਵਾਂਗ ਇੱਕ ਕਿਸਾਨੀ ਕਿੱਤਾ ਹੈ,ਜਿਵੇਂ ਬਿਜ਼ਨਸਮੈਨ,ਇੰਜ:, ਵਪਾਰੀ,ਲਾਲਾ,ਕਿਸੇ ਵੀ ਕੰਮਕਾਰ ਦਾ ਮਿਸਤਰੀ,ਮਜ਼ਦੂਰ ਆਦਿ,,,ਫਿਰ ਜੱਟਾਂ ਨੂੰ ਕਿਓਂ ਵਾਰ-੨ ਟਾਰਗੇਟ ਕੀਤਾ ਜਾ ਰਿਹਾ??? ਸਿਰਫ ਜੱਟਾਂ ਦੀਆਂ ਧੀਆਂ-ਭੈਣਾਂ ਬਾਰੇ ਸੋਸ਼ਲ ਮੀਡੀਏ ਤੇ ਬਕਵਾਸ ਕੀਤਾ ਜਾ ਰਿਹਾ। ਪੰਜਾਬ ਦੇ ਸਮੁੱਚੇ ਢਾਂਚੇ ਪੁਲੀਟੀਕਲ ਅਤੇ ਬਿਊਰੋਕ੍ਰੇਟਿਕ ਢਾਂਚੇ ਨੂੰ ਨਿਘਾਰ ਵੱਲ ਲਿਜਾਣ ਅਤੇ ਬੇੜਾ ਗ਼ਰਕ ਕਰਨ ਲਈ,ਜੱਟ (ਕਿਸਾਨ) ਬਹੁਤੇ ਦੋਸ਼ੀ ਨਹੀਂ,,,,ਜਦ ਕਿ ਕੌੜਾ ਸੱਚ ਅਤੇ ਅਸਲ ਸੱਚਾਈ ਇਹ ਹੈ ਕਿ ਭਾਰਤ ਵਿੱਚ ਜਾਤ-ਪਾਤ ਦੇ ਅਧਾਰ ਤੇ ਰਾਖਵੇਂਕਰਨ (Reservation) ਹੋਣ ਕਰਕੇ 90% ਵੱਡੇ ਛੋਟੇ ਸਾਰੇ ਸਰਕਾਰੀ ਅਹੁਦਿਆਂ ਤੇ SC/Bc ਕੈਟਾਗਰੀ ਦੇ ਭਾਈਚਾਰੇ ਦੇ ਲੋਕਾਂ ਦਾ ਰਾਜ ਆ,ਇਸ ਭਾਈਚਾਰੇ ਦੇ ਜ਼ਿਆਦਤਰ ਅਫਸਰ ਤੇ ਮੁਲਾਜ਼ਮ ਰੱਜਕੇ ਘਪਲੇ ਤੇ ਕੁਰੱਪਸਨ ਕਰ ਰਹੇ ਨੇ,,,ਆਮ ਜਨਰਲ ਭਾਈਚਾਰੇ ਦੇ ਅਫਸਰਾਂ ਅਤੇ ਮੁਲਾਜ਼ਮਾ ਦੀ ਗਿਣਤੀ ਸਿਰਫ 10 % ਰਹਿ ਗਈ ਹੈ! ਪੰਜਾਬ ਦੀ ਸਮੁੱਚੀ ਬਿਓਰੋਕਰੈਸੀ ਤੇ SC ਕੈਟਾਗਰੀ ਦਾ ਕਬਜ਼ਾ ਹੈ,ਪੰਜਾਬ ਦੀ ਬਿਓਰੋਕਰੈਸੀ ਰਿਜ਼ਰਵੇਸ਼ਨ ਦੀ ਵਜਾਹ ਕਰਕੇ ਸਾਰੇ ਇੰਡੀਆ ਵਿਚੋ ਸਭ ਤੋਂ ਵਧ ਭਿ੍ਸਟ ਹੋਈ-੨ ਹੈ! ਪੰਜਾਬ ਸਰਕਾਰ ਇਕੱਲੀ ਕੀ ਵਿਕਾਸ ਕਰ ਸਕਦੀ ਆ! ਸਰਕਾਰ ਵਿਭਾਗਾਂ ਨੂੰ ਰੂਟੀਨ ਵਿਚ ਪੈਸਾ,ਫੰਡ ਤੇ ਤਨਖਾਹਾਂ ਦੇ ਰਹੀ ਆ।ਅਗਾਂਹ ਸਮੁੱਚੇ ਸਰਕਾਰੀ ਵਿਭਾਗਾਂ ਵਿਚ ਵੱਡੇ ਛੋਟੇ ਅਹੁਦਿਆਂ ਤੇ ਇਸ ਵਰਗ ਦੇ ਅੜੀਅਲ ਤੇ ਭਿਰਸਟਾਚਾਰੀ ਅਫਸਰ ਤੇ ਮੁਲਾਜ਼ਮ ਬੈਠੇ ਨੇ! ਚਲੋ ਕੁਝ ਚੰਗੇ ਵੀ ਹੁੰਦੇ ਹਨ। ਪਰੰਤੂ ਇਕਲੀ ਸਰਕਾਰ ਰਿਸ਼ਵਤਖੋਰੀ ਅਤੇ ਘਪਲੇਬਾਜੀਆਂ ਨੂੰ ਕਿਵੇਂ ਨੱਥ ਪਾ ਸਕਦੀ ਹੈ ???
      ਜੱਟ ਜਾਂ ਦੂਸਰੇ ਭਾਈਚਾਰੇ ਦੇ ਜਨਰਲ ਕੈਟਾਗਰੀ ਵਰਗ ਦੇ ਜ਼ਿਆਦਾਤਰ ਅਫਸਰ ਅਤੇ ਮੁਲਾਜਮ ਕਿਸੇ ਨਾਲ ਰਿਸ਼ਵਤਖੋਰੀ ਜਾਂ ਕਿਸੇ ਤਰਾਂ ਦਾ ਨਜਾਇਜ ਧੱਕਾ ਨਹੀ ਕਰਦੇ,ਇਮਾਨਦਾਰੀ ਨਾਲ ਲੋਕਾਂ ਦੇ ਕੰਮਕਾਜ ਕਰਦੇ ਹਨ,ਪਬਲਿਕ ਨਾਲ ਸਹੀ ਸਲੀਕੇ ਨਾਲ ਪੇਸ਼ ਆਉਂਦੇ ਹਨ! ਇਸੇ ਕੈਟਾਗਰੀ ਦੇ 10% ਕੋਟੇ ਕਰਕੇ ਬਿਓਰੋਕਰੈਸੀ ਮਾੜੀ ਮੋਟੀ ਸਹੀ ਲਾਈਨ ਤੇ ਚਲ ਰਹੀ ਆ! ਤਕਰੀਬਨ ਇਸੇ ਜਨਰਲ ਵਰਗ ਦੇ ਸਿਰ ਤੇ ਪੰਜਾਬ ਦਾ ਬਹੁਪੱਖੀ ਵਿਕਾਸ ਅਤੇ ਪਬਲਿਕ ਦੇ ਕੰਮਕਾਰ ਸਹੀ ਢੰਗ ਤਰੀਕੇ ਨਾਲ ਹੋ ਰਹੇ ਨੇ! ਨਹੀਂ ਤਾਂ ਪੰਜਾਬ ਦੇ ਪੁਲੀਟੀਕਲ ਅਤੇ ਬਿਊਰੋਕ੍ਰੇਟਿਕ ਸਿਸਟਮ ਦਾ ਦਿਨਾਂ ਵਿਚ ਭੱਠਾ ਬੈਠ ਜਾਵੇ???
      ਰਿਜ਼ਰਵ ਵਰਗ ਦੇ ਅਫ਼ਸਰ ਅਤੇ ਮੁਲਾਜ਼ਮ,ਜਨਰਲ ਕੈਟਾਗਰੀ ਵਰਗ ਦੇ ਅਫਸਰਾਂ ਮੁਲਾਜ਼ਮਾਂ ਨਾਲ, ਦਫ਼ਤਰਾਂ ਵਿਚ ਆਪਸੀ ਏਕਤਾ,ਤਾਲਮੇਲ ਅਤੇ ਸਦਭਾਵਨਾ ਵਾਲਾ ਮਾਹੌਲ ਕਦੇ ਨਹੀਂ ਬਣਾ ਕੇ ਰਖਦੇ,ਸਗੋਂ ਜਾਤ-ਪਾਤ ਦੇ ਅਧਾਰ ਤੇ ਖਾਰ ਖਾਂਦੇ ਨੇ,ਸਾਜ਼ਿਸ਼ਾਂ ਰਚਦੇ ਨੇ!ਕਿਉਕਿ ਇਸ ਭਾਈਚਾਰੇ ਦੇ ਲੋਕਾਂ ਦੀ ਤੰਗ-ਦਿਲੀ ਅਤੇ ਨਾ-ਪੱਖੀ ਸੋਚ ਹੋਣ ਕਰਕੇ,ਇਹ ਜਾਤਪਾਤ ਅਤੇ ਫਿਰਕਾਪ੍ਰਸਤੀ ਦੇ ਕੋਹੜ ਦਾ ਸ਼ਿਕਾਰ ਹਨ। ਆਪ ਇਕ ਸੂਈ ਦੇ ਨੱਕੇ ਵਿਚਦੀ ਲੰਘਦੇ ਹਨ,ਪਰ ਫਿਰਕਾਪ੍ਰਸਤੀ ਦੇ ਕੋਹੜ ਚ ਜਕੜੇ ਹੋਣ ਕਰਕੇ ਜਨਰਲ ਵਰਗ ਨਾਲ ਪੂਰੀ ਤਰਾਂ ਖਾਰ ਖਾਂਦੇ ਹਨ,ਇਸੇ ਵਜਾ ਕਰਕੇ ਮੁਫ਼ਤਖੋਰੀ ਅਤੇ ਰਿਜਵਰੇਸਨ ਨੇ ਭਾਰਤ ਦਾ ਬੇੜਾ ਗ਼ਰਕ ਕਰ ਦਿਤਾ ਹੈ! ਜਿੰਨਾ ਚਿਰ ਰਿਜ਼ਰਵੇਸ਼ਨ ਖ਼ਤਮ ਨਹੀਂ ਕੀਤੀ ਜਾਂਦੀ,ਉਨ੍ਹਾਂ ਚਿਰ ਭਾਰਤ ਵਿਚ ਖਾਸ ਕਰਕੇ ਪੰਜਾਬ ਵਿਚ ਕੁਰੱਪਸਨ ਨੂੰ ਨੱਥ ਨਹੀਂ ਪੈ ਸਕਦੀ,ਅਮੀਰੀ ਗਰੀਬੀ ਦਾ ਪਾੜਾ,ਜਾਤਾ-ਪਾਤਾ ਦਾ ਕੋਹੜ ਅਤੇ ਧਰਮਾ ਦਾ ਪਾੜਾ ਖ਼ਤਮ ਨਹੀਂ ਹੋ ਸਕਦਾ।
      ਪੰਜਾਬ ਵਿੱਚ ਧਾਰਮਿਕ ਪੱਖ ਤੋਂ ਵੀ ਐਸ ਸੀ/ਬੀ.ਸੀ ਭਾਈਚਾਰੇ ਦੇ ਲੋਕਾ ਦਾ ਆਪਣਾ ਕੋਈ ਬਹੁਤਾ ਦੀਨ ਇਮਾਨ ਤੇ ਸਟੈਂਡ ਨਹੀਂ,,ਪਰ ਜੱਟਾਂ ਨੂੰ ਨਿਸ਼ਾਨੇ ਤੇ ਕਸੂਰਵਾਰ ਬਣਾਇਆ ਜਾ ਰਿਹਾ ਤੇ ਆਖਿਆ ਜਾ ਰਿਹਾ ਕਿ ਧਨਾਢ ਜੱਟਾਂ ਨੇ,ਗੁਰਦੁਆਰਿਆ ਤੇ ਕਬਜ਼ਾ ਕੀਤਾ ਹੋਇਆ,ਜੱਟ ਕਦੋਂ ਧਨਾਢ ਹੋ ਗਏ,ਨੱਬੇ ਪ੍ਰਸੈਂਟ ਜੱਟ ਕਰਜ਼ੇ ਦੇ ਬੋਝ ਥੱਲੇ ਦੱਬੇ ਹੋਏ ਹਨ,, ਜੱਟ ਕਦੋਂ ਗੁਰਦੁਆਰਿਆਂ ਵਿੱਚ ਆਉਣ ਤੋਂ ਰੋਕਦੇ ਹਨ ਜਾਂ ਜਾਤਪਾਤ ਦੇ ਅਧਾਰ ਤੇ ਵਿਤਕਰਾ ਕਰਦੇ ਹਨ ???
      ਹੁਣ ਦੇ ਹਾਲਾਤ ਸਭ ਦੇ ਸਾਹਮਣੇ ਹੀ ਹਨ,ਇਕ ਮਹੀਨੇ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ। ਮੰਡੀਕਰਨ ਦੀਆਂ ਘਟੀਆਂ ਨੀਤੀਆਂ ਕਾਰਨ ਖੇਤੀਬਾੜੀ ਧੰਦਾ ਹੁਣ ਬਿਲਕੁਲ ਲਾਹੇਵੰਦ ਨਹੀਂ ਰਿਹਾ।
      ਜੱਟਾਂ ਨੂੰ ਬਦਨਾਮ ਤੇ ਮਜ਼ਾਕ ਉਡਾਉਣ ਵਾਲੇ,ਉਸ ਭਾਈਚਾਰੇ ਦੇ ਬਹੁਤੇ ਲੋਕ ਖੁਦ ਆਪ ਪੈਸੇ ਦੇ ਲਾਲਚ ਪਿੱਛੇ ਕਦੇ ਹੇੜਾਂ ਬੰਨਕੇ ਬਲਾਤਕਾਰੀ ਸਾਧ ਮਗਰ ਤੁਰ ਪੈਂਦੇ ਹਨ,ਕਦੇ ਬੱਲਾਂ ਵਾਲੇ ਡੇਰੇਦਾਰ ਵੱਲ,ਕਦੇ ਕਿਸੇ ਡੇਰੇਦਾਰ ਵੱਲ,,,ਹੁਣ ਈਸਾਈਆਂ ਦੇ ਪਖੰਡਵਾਦੀ ਸਮਾਗਮਾਂ ਵਿੱਚ ਜਾਣ ਲਈ ਸਭ ਤੋਂ ਮੂਹਰੇ ਹਨ???

  • @pardeepsingh743
    @pardeepsingh743 14 дней назад +9

    Kisan Ekta jindabad Kisan Ekta jindabad Jay Kisan Jay Kisan Jay Kisan Jay Kisan

  • @GSSS-l8l
    @GSSS-l8l 13 дней назад +2

    ਚੋਰ ਮੁੰਹੁ ਕਿਉਂ ਲੁਕੋ ਰਿਹਾ, ਕੋਈ ਵਾਰਦਾਤ ਕੱਰ ਜਾਣ ਕੌਣ ਜ਼ਿੰਮੇਵਾਰ, ਬਹੁਤ ਗੱਲ਼ਤ ਹੋ ਰਿਹਾ 😢

  • @jaswinderbrar38
    @jaswinderbrar38 13 дней назад +6

    ਮਾਨ ਸਹਿਬ ਜੋ ਬੇਜਿਤੀ ਇਹਨਾਂ ਨੇ ਕੀਤੀ ਦਿਲ ਦੁਖਦਾ ਥੋਡਾ ਨਹੀ ਦੋਖੀਆ

  • @tarsemwalia9599
    @tarsemwalia9599 13 дней назад +1

    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ

  • @sukadevshing2928
    @sukadevshing2928 13 дней назад +4

    Punjab. Da. Rab. Rakha

  • @sadhusinghbhullar7339
    @sadhusinghbhullar7339 13 дней назад +1

    ਗ੍ਹੱਲ ਸਾਫ ਨਹੀਂ ਕੀ ਗੱਲ ਏ ਕੀ ਕਾਰਨ ਹੈ ਕੌਣ ਕਿਸ ਨੂੰ ਘੇਰਦਾ ਹੈ ਗੋਲ ਮਟੋਲ ਗੱਲ ਹੈ ਭਾਰਤ ਸਰਕਾਰ ਜਾਂ ਕੋਈ ਹੈਰ ਹੈ ਸਰਕਾਰ ਕਿਹੜੀ ਹੈ ਕਿਹਦੇ ਮੁਲਾਜਿਮ ਹੈਨ

  • @MakhanSingh-xr9ow
    @MakhanSingh-xr9ow 20 часов назад

    ਸੱਭ ਤੋਂ ਵੱਡਾ ਅਪਰਾਧ ਜਨਤਾ ਦਾ ਰਸਤਾ ਰੋਕਣਾ ਗਰੀਬ ਮਜ਼ਦੂਰ ਦੁਕਾਨਦਾਰ ਰੇਹੜ੍ਹੀ ਵਾਲੇ ਖੋਖੇ ਵਾਲੇ ਰਿਕਸ਼ਾ ਚਲਾਉਣ ਵਾਲੇ ਸੱਭ ਕਿੱਥੇ ਜਾਣ,, ਕਿਸਾਨਾਂ ਕੋਲ ਜ਼ਮੀਨਾਂ ਜਾਇਦਾਦਾਂ ਹਨ ਜਿਸ ਤੋ ਸਾਰਾ ਅਨਾਜ ਦੁੱਧ ਸੱਭ ਕੁੱਝ ਘਰ ਵਿੱਚ ਹੈ ਕਿਸਾਨ ਵੇਹਲੇ ਹਨ,, ਘਰੋਂ ਠੀਕ ਠਾਕ ਹਨ ਸਿਰਫ ਹੁਣ ਜਨਤਾ ਨੂੰ ਪ੍ਰੇਸ਼ਾਨ ਕਰਕੇ ਟਾਈਮ ਪਾਸ ਕਰ ਰਹੇ ਹਨ ਮੋਦੀ ਸਰਕਾਰ ਨੂੰ ਪੰਜਾਬ ਬੰਦ ਦਾ ਕੋਈ ਨੁਕਸਾਨ ਨਹੀ,,

  • @surindersingh-ko7mq
    @surindersingh-ko7mq 13 дней назад +2

    ਠਾਣੇ ਕੀ ਹੋਇਆ ਉਹ ਦੀ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ

  • @sukhwindersinghsukhwinders9702
    @sukhwindersinghsukhwinders9702 13 дней назад +3

    ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਜਾਨ ਨਹੀ ਕਿ ਇਸ ਕੋਲ ਡਾਇਰੀ ਨਹੀਂ ਖੋਹ ਸਕਦਾ

  • @ਬਲਜੀਤਸਿੰਘ-ਗ6ਲ
    @ਬਲਜੀਤਸਿੰਘ-ਗ6ਲ 14 дней назад +9

    ਕੀ ਪਤਾ ਕੌਣ ਏ ਛੱਡੋ ਨਾ

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ 13 дней назад +1

    ਬੇੜਾ ਗ਼ਰਕ ਕਰਤਾ ਪੰਜਾਬ ਦਾ ਇਸ ਸਰਕਾਰ ਨੇ

  • @navdeepsingh4603
    @navdeepsingh4603 8 дней назад

    ਏਕਤਾ ਰੱਖੋ ਸਾਰੇ ਪੰਜਾਬੀ

  • @user-gz2nn6ci3d
    @user-gz2nn6ci3d 14 дней назад +7

    Kisan jindabad

  • @JaswantSingh-sw9qi
    @JaswantSingh-sw9qi 13 дней назад +2

    Had ho gai ਕਿਸਾਨਾਂ ਨੂੰ ਗ਼ਲਤ ਕਿਹਾ ਜਾ ਰਿਹਾ ਹੈ raid ਮਾਰਨ ਵਾਲੀਆ ਨੂੰ ਗ਼ਲਤ ਨਹੀਂ ਕਹਿੰਦੇ ਕੀ ਕਰਨ ਹੈ I

  • @arjunsinghbhinder767
    @arjunsinghbhinder767 13 дней назад +6

    ਜੁਤੀ ਆ ਫੇਰ ਊ

  • @Gill-45-c6n
    @Gill-45-c6n 13 дней назад +4

    ਇਹ ਨਕਲੀ NIA ਹੈ

  • @Simran205
    @Simran205 14 дней назад +6

    Waheguru ji

  • @tejindersingh5748
    @tejindersingh5748 13 дней назад +6

    Kissan union jindabad

  • @surindersingh-tj2vb
    @surindersingh-tj2vb 14 дней назад +5

    Kisan. Akta. Zindabad

  • @YG22G
    @YG22G 12 дней назад

    ਰੰਗਲੇ ਪੰਜਾਬ ਦੀਆਂ ਤਸਵੀਰਾਂ।

  • @GurdeepJatana
    @GurdeepJatana 14 дней назад +6

    ਛਿੱਤਰ, ਪਰੇਡ, ਕਰ, ਦਿੱਤੀ, ਜਾਵੇ, ਵਿਡੀਉ,ਨਾ, ਬਣਾਇਆ, ਕਰੋ

  • @surindercheema2150
    @surindercheema2150 13 дней назад +4

    ਛਿੱਤਰ ਪਰੇਡ ਕਰੋ ਇਹ ਕਾਨੂੰਨ ਆ

  • @tejaspreetsingh6090
    @tejaspreetsingh6090 13 дней назад +5

    ਇਹ ਪੰਜਾਬ ਆ ਪੰਜਾਬ।

  • @rajanpreetsinghrajanpreets794
    @rajanpreetsinghrajanpreets794 13 дней назад

    ਵਾਹਿਗੁਰੂ

  • @NaviSidhu-q4z
    @NaviSidhu-q4z 13 дней назад +3

    Jai Kissan

  • @jaswinderbrar38
    @jaswinderbrar38 14 дней назад +10

    Ni A ਦੀ ਕਾਰਵਾਈ ਵਿੰਚ ਵਿਗਣ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾ ਨੁੰ ਕੋਈ ਹੱਕ ਨਹੀਮੁਲਾਜ਼ਮਾਂ ਨੂੰ ਕਾਰਵਾਈ ਤੋਂ ਰੋਕਣਾ ਇਹਨਾ ਲੋਕਾ ਨੇ NIA ਦਾ ਮਜਾਕ ਬਣਾ ਦਿਤਾ

  • @bootasingh4992
    @bootasingh4992 13 дней назад

    ਜੋ ਮਰਜ਼ੀ ਇਸ ਦੇਸ਼ ਲਈ ਕਰੋ ਕੋਈ ਕਦਰ
    ਨਹੀਂ ਪੈਣੀ ਆਜ਼ਾਦੀ ਹੀ ਹੱਲ
    ਖਾਲਸਾ ਰਾਜ

  • @AmritParkashDhaliwal
    @AmritParkashDhaliwal 8 дней назад

    ਮੁਲਾਜ਼ਮ ਬਿਲਕੁਲ ਗਲਤ ਐ

  • @er.guriqbalraika9869
    @er.guriqbalraika9869 13 дней назад +1

    ਪੁਲੀਸ ਅਫ਼ਸਰ ਬਹੁਤ ਵਧੀਆ ਸਮਜ ਨਾਲ ਕੀਤੀ NIA ਨੇ ਸਹੀ ਰੈਡ ਕੀਤੀ ਪਰ ਇਹ ਤਰੀਕਾ ਗਲਤ ਹੈ

  • @AmritSingh-p9t
    @AmritSingh-p9t 14 дней назад +15

    Auto ch nhi aaoudu Ani eih ta sarkar de ਗੁੱਡੇ ਨੇ

    • @gurjotsingh8934
      @gurjotsingh8934 13 дней назад

      Agenciya wale eda hi hunde ne low profile

  • @SukhwinderSingh-qn4rj
    @SukhwinderSingh-qn4rj 13 дней назад +5

    Veer dang fero ji

  • @balveermaan7945
    @balveermaan7945 13 дней назад +3

    Sardaar dallewal Singh jindabad

  • @ArshnoorSinghToor-l5f
    @ArshnoorSinghToor-l5f 13 дней назад +5

    Kisan morcha ekta jindabad

  • @rajeshbhatthal8309
    @rajeshbhatthal8309 13 дней назад +5

    I❤ spot farmers i

  • @simerjeetsingh945
    @simerjeetsingh945 13 дней назад +3

    Gud job

  • @daljitsingh-jw1tl
    @daljitsingh-jw1tl 13 дней назад +4

    Very good job done by all kissan unions