इतिहासिक गुरुद्वारा तोड़ने का आदेश, गुरुद्वारे ने लौटाया मंत्री का दान, Golden temple, 8 Weekly News

Поделиться
HTML-код
  • Опубликовано: 17 ноя 2024

Комментарии • 394

  • @GurwinderjitSingh-zn3hp
    @GurwinderjitSingh-zn3hp Месяц назад +84

    ਇਸ ਰਾਜ ਦਾ ਅੰਤ ਹੁਣ ਬਹੁਤ ਨੇੜੇ ਹੈ
    ਰਾਜ ਨਾਥ ਪਹਿਲਾਂ ਹੀ ਬਿਆਨ ਦੇ ਚੁੱਕਾ
    ਸਾਰਾ ਭਾਰਤ ਸਿੱਖਾਂ ਦਾ ਹੈ ਸਮਾਂ ਨਜ਼ਦੀਕ ਹੈ

    • @gurbuxsingh7821
      @gurbuxsingh7821 Месяц назад +1

      you are right.

    • @drpremsinghjyotishachaya
      @drpremsinghjyotishachaya Месяц назад

      राज नाथ सिंह की सुनता कौन है ना उसकी कोई हैसियत है मोदी के सामने व मोदी के विषेले लीडरो का

    • @GurwinderjitSingh-zn3hp
      @GurwinderjitSingh-zn3hp Месяц назад

      @@drpremsinghjyotishachaya वह जी वह मोदी की तो बहुत हैसियत है इसीलिए तो अमेरिका ने समान जारी कर दिए अजीत डोभाल का मोशन लूज हो गया

    • @drpremsinghjyotishachaya
      @drpremsinghjyotishachaya Месяц назад

      @@GurwinderjitSingh-zn3hp अभी बहुत से मसंद व रामराइये मोदी को मानते है जबकि वो सिर्फ़ दिखने में सिख है कोई रहत मर्यादा का पालन नहीं करता?
      ज्ञानी जैल सिंह जो पूर्ण सिख था राष्ट्रपति बना कभी एसजीपीसी नेवुस्की इज्जत नहीं की क्योकि वो रामगढ़िया सिख था एसजीपीसी पर जट सिखा दा कब्जा है
      आजतक सुखबीर बादल नू सज़ा नहीं मिली जबकि उसको पंथ से निकाल देना चाहिए था राम रहीम का चमचा है वो

    • @GurwinderjitSingh-zn3hp
      @GurwinderjitSingh-zn3hp Месяц назад

      @@drpremsinghjyotishachaya ਗਿਆਨੀ ਜੈਲ ਸਿੰਘ ਪੂਰਨ ਸਿੱਖ ਸੀ ਤਾਹੀ ਅਕਾਲ ਤਖਤ ਤੇ ਅਟੈਕਕਰਨ ਵਾਸਤੇ ਸੈਣ ਕੀਤੇ

  • @99620
    @99620 Месяц назад +48

    ਮੇਘਾਲਿਆ ਵਿਚ ਬਹੁਤ ਹੀ ਘਟੀਆਂ ਹਰਕਤ ਹੈ

  • @drpremsinghjyotishachaya
    @drpremsinghjyotishachaya Месяц назад +94

    इससे पहले हरिद्वार में हर की पैड़ी पर गुरुद्वारा गुरु गोधड़ी तोड़ दिया वहाँ भी बीजेपी की सरकार है ऐसे ही जगन्नाथ पूरी मेवभी गुरुनानक साहेब का ऐतिहासिक गुरुद्वारा तोड़ा गया ?अनेक उदाहरण है ? यही सिखों का हिंदू धर्म को बचाने का इनाम है?

  • @BaljitSingh-bj4vm
    @BaljitSingh-bj4vm Месяц назад +28

    ਸੈਂਸਰ ਬੋਰਡ ਭਾਰਤ ਸਰਕਾਰ ਬੀਜੇਪੀ ਪਾਰਟੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @GurcharnSingh-k2l
    @GurcharnSingh-k2l Месяц назад +131

    ਮੇਘਾਲਿਆ ਗੁਰੂ ਘਰ ਦਾਂ ਮਸਲਾ ਬੀਜੇਪੀ ਲੀਡਰਾਂ ਨੂੰ ਦਿਸਦਾ ਨਹੀ ਹੈ ਹੁਣ ਕੋਈ ਬੋਲਦਾ ਕਿਉਂ ਨਹੀ। ਬੀਜੇਪੀ ਲੀਡਰੋ ਸ਼ਰਮ ਕਰੋ।

    • @gurcharansingh5534
      @gurcharansingh5534 Месяц назад +11

      Sirsa kithe mariya hai , Bittu hariya MP nu bolna chahida hai . Votes lyee bjp bjp BJP krde hn .

    • @tarsemubhi1564
      @tarsemubhi1564 Месяц назад +3

      न्यायालय से स्थगन आदेश प्राप्त करें,

    • @TinderTVOfficial
      @TinderTVOfficial  Месяц назад

      @tarsemubhi1564 video me bataya hai ki sgpc ne notice diya gai iska, aur action mode me hai sgpc

    • @MrSingh-hq5zd
      @MrSingh-hq5zd Месяц назад +3

      @@tarsemubhi1564kehrah neyaleya? Modi dey chamchey?

    • @kamalkhota01
      @kamalkhota01 Месяц назад +3

      @GurcharnSingh-k2l y o ehi sabh kr k tan jit rahe aa dukh eh nhi bjp eh sabh kr rahi dukh eh aa jeyada ginti eh sabh hunda dekh k khush ho k vote dindi aa udhaaran Kangna nu lela y ki aa os palle Sikhan nu boldi c tan hi jiti aa oho

  • @richpalsinghsingh2030
    @richpalsinghsingh2030 Месяц назад +66

    बीजेपी का बहुत बुरा हाल होने वाला है जल्दी

  • @tarsemlalsogi2299
    @tarsemlalsogi2299 Месяц назад +25

    ਵੀਰੋ ਇੱਕ ਗੱਲ ਵਾਰ ਵਾਰ ਮੈ ਕਹਿੰਦਾ ਕੇ ਜਿੰਨੇ ਵੀ ਸਿੱਖ ਬੀਜੇਪੀ ਵਿਚ ਹੈ ਇਹ ਸਭ rss ਦੇ ਦੱਲੇ ਹਨ ਇਸ ਤੋਂ ਵੱਧ ਕੁਜ ਨਹੀਂ ਇਸ ਕਰਕੇ ਇਹ ਸਿੱਖਾਂ ਦੀ ਹਿਮਾਇਤ ਵਾਲੀ ਗੱਲ ਨਹੀਂ ਕਰ ਸਕਦੇ ਮੁਆਫ ਕਰਨਾ ਵਾਹਿਗੁਰੂ ਕਿਰਪਾ ਕਰਨ

  • @jogindersaini7200
    @jogindersaini7200 Месяц назад +7

    ਵੋਟਾਂ ਲੈਣ ਲਈ ਸਿੱਖ ਕੌਮ ਦੀ ਸਿਫਤ ਕਰ ਦਿੱਤੀ ਜਾਏ ਤਾਂ ਸਿੱਖ ਖੁਸ਼ ਹੋ ਕੇ ਦੇਸ਼ ਲਈ ਵਫਾਦਾਰੀ
    ਨਿਭਾਉਣ ਵਿਚ ਅਤੇ ਦਾਨ ਦੇਣ ਵਿੱਚ ਕੋਈ ਕਸਰ ਨਹੀਂ ਛੱਡਦੇ।ਫੌਜ ਵਿੱਚ ਰਹਿਕੇ ਵੀ ਸਭ ਤੋਂ ਵੱਧ ਕੁਰਬਾਨੀਆਂ ਦੇਂਦੇ ਹਨ ਪਰ ਦੂਸਰੇ ਧਰਮਾਂ ਦੇ ਮਨ ਵਿੱਚੋਂ ਸਿੱਖਾਂ ਲਈ ਨਫਰਤ ਨਹੀਂ ਜਾਂਦੀ।ਇਹ ਬਹੁਤ ਦੁੱਖ ਵਾਲੀ ਗੱਲ ਹੈ।😮

  • @Libra50325
    @Libra50325 Месяц назад +2

    ਜਦੋਂ ਤੱਕ ਸਿਖਾ ਦਾ ਆਪਣਾ ਘਰ ਨਹੀਂ ਬਣਦਾ ਸਿਖਾ ਨਾਲ ਧੱਕਾ ਹੁੰਦਾ ਰਹੇਗਾ

  • @sukhdeepsinghkainth4058
    @sukhdeepsinghkainth4058 Месяц назад +21

    ਵਾਹਿਗੁਰੂ ਜੀ ਇਨਾਂ ਲੋਕਾਂ ਨੂੰ ਅਕਲ ਦੇਓ ਤਾਂ ਜ਼ੋ ਅੱਗੇ ਤੋਂ ਬੇਵਕੂਫ਼ੀਆਂ ਨਾ ਕਰਨ,

  • @Nishantsibgh
    @Nishantsibgh Месяц назад +22

    ਉਹ ਲੋਕ ਮੂਰਖ ਨੇ ਜੋ ਕਿਸੇ ਦੇ ਧਰਮ ਨਾਲ ਨਫਰਤ ਕਰਦੇ ਹਨ ਜਿੰਨੇ ਵੀ ਗੁਰੂਦੁਆਰੇ ਨੇ ਮੰਦਰ ਨੇ ਮਸਜਿਦਾਂ ਨੇ ਚਰਚਾ ਨੇ ਇਹ ਧਰਤੀ ਹੈ ਬ੍ਰਹਿਮੰਡ ਹੈ ਇਹ ਸਭ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹਨ ਉਸ ਤੋਂ ਬਾਹਰ ਨਹੀਂ ਹਨ

    • @atruetopic9917
      @atruetopic9917 Месяц назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿਸ ਦਿਨ ਇਹ ਗੱਲ ਹਰੇਕ ਬੰਦੇ ਦੇ ਸਮਝ ਆ ਗਈ ਨਾ ਉਸ ਦਿਨ ਦੁਨੀਆ ਬਦਲ ਜਾਏਗੀ ਸਾਨੂੰ ਕਦੇ ਵੀ ਕਿਸੇ ਵੀ ਇਨਸਾਨ ਵਿੱਚ ਉਸ ਦਾ ਧਰਮ ਨਹੀਂ ਉਸ ਵਿੱਚ ਪਰਮਾਤਮਾ ਨੂੰ ਦੇਖਣਾ ਚਾਹੀਦਾ ਜਿਸ ਦਿਨ ਸੇ ਹਿੰਦੂ ਸਿੱਖ ਇਸਾਈ ਮੁਸਲਮਾਨ ਇਹ ਸਭ ਆਪਣੇ ਥਾਂ ਤੇ ਤੇ ਭਾਈਚਾਰੇ ਨੂੰ ਆਪਣੀ ਥਾਂ ਤੇ ਰੱਖਣ ਲੱਗ ਜਾਂਗੇ ਨਾ ਉਸ ਦਿਨ ਚੜਦੀ ਕਲਾ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tajinderkaur9860
    @tajinderkaur9860 Месяц назад +16

    ਵਾਹਿਗੁਰੂ ਜੀ ਵਾਹਿਗੁਰੂ ਜੀ, ਆਪਣੀ ਮੇਹਰ ਕਰੋ ਜੀ 🙏🙏

  • @BalkarSingh-ty2sj
    @BalkarSingh-ty2sj Месяц назад +4

    ਸਿੱਖਾਂ ਦੀ ਫੁੱਟ ਅਤੇ ਧਰਮ ਪਰਤੀ ਚਿੰਤਤ ਨਾ ਹੋਣਾ ਕੌਮ ਦਾ ਘਾਣ ਕਰ ਰਿਹੀ ਹੈ। ਹਰ ਖੁਦ ਤੇ ਪਰੀਵਾਰ ਤੱਕ ਹੀ ਸੀਮਿੱਤ ਹੈ ਯਾ ਪੈਸਾ। ਖੁਦ ਦੀ ਸੋਹਰ ਅਤੇ ਪੈਸੇ ਲਈ ਇਹ ਦੁਸਮਨ ਦੀ ਝੋਲੀ ਵਿੱਚ ਜਾ ਬੈਠਦੇ ਹਨ। ਲੀਡਰ ਰਹਤ ਹੈ ਕੌਮ। ਜੋ ਲੀਡਰ ਲਾਇਕ ਉੱਠਦਾ ਹੈ ਤੇ ਕੁਰਸੀ ਪਰ ਬੈਠਾ ਸਿੱਖ ਹੀ ਉਸਨੂੰ ਯਾ ਤੋ ਮਰਵਾ ਦੇਦਾ ਹੈ ਯਾ ਜੇਲ ਸੁੱਟਵਾ ਦੇਦਾ ਹੈ।

  • @apanayuvisidhu9205
    @apanayuvisidhu9205 Месяц назад +16

    ਵਾਹਿਗੁਰੂ ਜੀ ਮੇਰ ਕਰੀਂ

  • @gurjeetsingh2072
    @gurjeetsingh2072 Месяц назад +11

    ਬੀਜੇਪੀ ਲਚਾਰ ਹੁਣ ਦਿਸਦਾ ਨਹੀਂ

  • @KhalsaAS
    @KhalsaAS Месяц назад +13

    BHAI JASVANT SINGH JI KHALRHA...JINDAVAD❤❤

  • @ajaibsingh9309
    @ajaibsingh9309 Месяц назад +6

    ਸਿੱਖਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਚਾਹੇ ਕੋਈ ਵੀ ਸਰਕਾਰ ਹੋਵੇ

  • @Gurmeet_kaur_khalsa
    @Gurmeet_kaur_khalsa Месяц назад +2

    ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ ॥ ਤਿਸਦਾ ਬੁਰਾ ਕੋ ਹੋਇ 🎉🎊💝👏🙇‍♀️

  • @iqbalsingh250
    @iqbalsingh250 Месяц назад +16

    GURUDAWARA TORO GE TO GURU NAL PANGA MAT LENA MEHNGA PAREGA GURU JI DI SHATI WEKHNI PHIR FATEH CHARDI KALA ASR PB

  • @kawaljeetkaur1294
    @kawaljeetkaur1294 Месяц назад

    सीपीसी जी का बहुत बहुत। धन्यवाद धन्यवाद धन्यवाद धन्यवाद धन्यवाद धन्यवादधन्यवाद धन्यवाद धन्यवाद धन्यवाद।

  • @BalwinderKaur-nx4kv
    @BalwinderKaur-nx4kv Месяц назад +10

    ਅਸਲ ਚ ਆਵਦੀਆ ਕਾਲੀਆਂ ਕਰਤੂਤਾਂ ਦਾ ਸਾਹਮਣਾ ਨਹੀ ਕਰ ਪਾ ਰਹੇ ਤਾਹੀ ਫ਼ਿਲਮ ਚ ਕੱਟ ਲਗਾ ਰਹੇ ਆ

  • @jaswantsinghsingh6163
    @jaswantsinghsingh6163 Месяц назад +14

    ਇਸ ਫਿਲਮ ਕੀ ਸੀਡੀ ਰਿਲੀਜ਼ ਕਰੋ ਤਾਂਕਿ ਇਹ ਸਿਖ ਅਪਨੇ ਘਰ ਮੇਂ ਦੇਖ ਸਕੈਏ ਸਿਖ ਕੌਮ ਗੂਲਾਮ ਹੈ ਹਿੰਦੂ ਰਾਜ ਮੇ

    • @kamalkhota01
      @kamalkhota01 Месяц назад

      Film di tan load nhi y unz e dekhi jnda eh Sikhan ton hate krde aa te gulam rakhna chahunde aa par apneya nu fuddu j lokan ton vehal nhi mil rahi bhainchod apne apni history bhull gye kullad pizze warge te eho j hor kinne hi ghattiyan character aa jihna nu role modle bna k baith gye

    • @drpremsinghjyotishachaya
      @drpremsinghjyotishachaya Месяц назад

      सीडी को रिलीज़ करने के लिए भी भारत सरकार की अनुमति चाहिए

  • @vikramaditya7412
    @vikramaditya7412 Месяц назад

    वाहे गुरु जी का खालसा वाहे गुरु जी की फतेह

  • @rashpalsingh8962
    @rashpalsingh8962 Месяц назад +3

    Wage guru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹

  • @sandhukulveer858
    @sandhukulveer858 Месяц назад +2

    Wahe guru ji ka Khalsa wahe guru ji ki Fateh government is not with US but we rr v strong community

  • @Gurmeetkaurarhi-jq2pm
    @Gurmeetkaurarhi-jq2pm Месяц назад +5

    Waheguru ji kirpa da hath rako apne singha te

  • @rajvindersingh620
    @rajvindersingh620 Месяц назад +3

    ਇਸ ਦੇਸ ਚ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਐਜੀ

  • @gyan_11111
    @gyan_11111 Месяц назад +2

    देश महत्वपूर्ण है घर के बिना हम बेघर हैं 😢

  • @ajaibsingh3873
    @ajaibsingh3873 Месяц назад +30

    ਹੋਰ ਲੰਗਰ ਲਗਾਓ ਇਹਨਾਂ ਵਾਸਤੇ।

    • @BalvirSingh-ig7lx
      @BalvirSingh-ig7lx Месяц назад +3

      Bhai langar to Guru Nanak Ji ne lagaye Hain ji !!!

    • @DarshanSingh-sm1ho
      @DarshanSingh-sm1ho Месяц назад +2

      Guru,ka,langar,gareeb,lorhband,aour,jatrio,ke,lie,hea,na,ke,mote,mote,pett,valo,ke,lie,Jo,khud,pure,Bharat,ko,khaa,gae,.baaki,chahe,mandir,ho,chae,masjid,chahe,ho,charch,ja,fir,ho,gurdwara, saheb,kishi,ko,bhi,unko,torhna,ka,haq,nahi,hea,Jo,tirhenge,vo,apna,sarabhnaash,karva,lenge.

  • @KhalidSiddiqui-c3r
    @KhalidSiddiqui-c3r Месяц назад

    Allah awwal Noor upaya qudrat ke sab bande Ek Noor te sab jug Upjya ko bhale ko mande. Hazrat guru nanak shahji.🌻🌹💐

  • @kulbirsingh5092
    @kulbirsingh5092 Месяц назад +25

    S.G PC. NIHANG JATHEBANDIYA NU POHUNCHANA CHAHIYE MEGHALIYE.

  • @jarnailsinghbhatiya8196
    @jarnailsinghbhatiya8196 Месяц назад

    मेघालय सरकार और भारत सरकार का निषेध करते हैं

  • @JaswantSingh-te9xt
    @JaswantSingh-te9xt Месяц назад +7

    ਸਮਾਂ ਆ ਰਿਹਾ ਜਲਦੀ ਖਾਲਸਾ ਰਾਜ ਕਾਇਮ ਹੋਵੇਗਾ।

  • @gurjeetsingh2072
    @gurjeetsingh2072 Месяц назад +5

    ਏ ਕਲਯੁਗ ਭਾਈ ਸਾਬ ਜੀ

  • @newsevaknice8350
    @newsevaknice8350 Месяц назад +5

    Wahe guru ji ❤❤

  • @shavezaliali11
    @shavezaliali11 Месяц назад +1

    Sikh bhaiyon yeh sunkar mujhe bahut dukh hai 😢yeh rss wale kisi ke nahi hai
    India ki minorities ko ek hokar gurudware or sabhi dharmon ke dharmik sthalon ki raksha milkar karni hogi ✊

    • @Ashishchandani-f8z
      @Ashishchandani-f8z 3 дня назад

      Tum srkari jamin p kabjaa krke masjid ghr bnaohge to phir tumhari glti h rote rhoge

  • @BalveerSingh-cj5ij
    @BalveerSingh-cj5ij Месяц назад +2

    Wahegrur ji Khalsa wahegrur ji kha Fitha❤❤❤❤❤❤❤

  • @LakhwinderSingh-fb6tu
    @LakhwinderSingh-fb6tu Месяц назад +7

    Waheguru ji

  • @omprakashgupta2813
    @omprakashgupta2813 Месяц назад

    ❤WAHEGURU JI DA KHALSA WAHE GURU JI DI FATEH ❤❤❤❤❤❤

  • @isharsingh460
    @isharsingh460 Месяц назад

    Hindi me aapne bahut ache tarike se samjhaya ❤

  • @kuldeepsingh-cy8jt
    @kuldeepsingh-cy8jt Месяц назад +6

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ

  • @KulwantSingh-by7uj
    @KulwantSingh-by7uj Месяц назад +25

    Haji kithe langar wale te kehn wale ki hindu sikh ek hi he ab bolo ji meghalaya wale case pe

    • @balram5058
      @balram5058 Месяц назад

      @@KulwantSingh-by7uj do kiven aa

    • @Vehlad490
      @Vehlad490 Месяц назад +1

      @@KulwantSingh-by7uj hun koi lindu nhi aayega sikha naal saath den lyi. Na hi laangri sikh daal parshaadey waaley.

    • @KulwantSingh-by7uj
      @KulwantSingh-by7uj Месяц назад +2

      @@balram5058 Abe bhai agar ek hote na to ye order kabhi pass hi nahi hota ese do ha thik aaa

  • @ravsharma7214
    @ravsharma7214 Месяц назад

    Check returned to the Politician in Haryana, Great job ❤

  • @kiranjeetkaur9162
    @kiranjeetkaur9162 Месяц назад +3

    Waheguru ji ka khalsa waheguru ji ki fateh

  • @parmjitsingh1919
    @parmjitsingh1919 Месяц назад +1

    Right information

  • @satnamkaur3316
    @satnamkaur3316 Месяц назад

    Bilkul right

  • @kiranjitkaur4596
    @kiranjitkaur4596 Месяц назад +3

    Waheguru g 🙏

  • @KB-bq1mz
    @KB-bq1mz Месяц назад +2

    You are an excellent reporter and your way of reporting is excellent. Keep it up!! 💪

  • @Fun836
    @Fun836 Месяц назад +11

    इक ही हल,vakhara देश,।सिर्फ़ khalistan

    • @HarbanSingh-k1p
      @HarbanSingh-k1p Месяц назад +1

      🎉 मेघालय सरकार का निंदनीय कृत्य. निंदनीय, ऐसे मे सिखों क्षुब्ध होना स्वाभाविक है

    • @RSB143
      @RSB143 Месяц назад

      Ki murkhta hai, eh megalya wzle GURDWARE nuu kida bachayega

    • @Narendra-z6p
      @Narendra-z6p Месяц назад

      @@Fun836 ख्वाब,ख्वाब 😁

    • @Vehlad490
      @Vehlad490 Месяц назад

      ​@@Narendra-z6poye aa gaye madarchod lanatani sadatani hagatani tanatani lindu gaandu kaum saali Dagad dallhi.

    • @splendorloverz1
      @splendorloverz1 Месяц назад

      @@Narendra-z6p muslim bhi yahi sochtay tumari soch muslim rakhtay thay vo Sikh or hindu par julam karte thay kya huwa unka Aaj tum bhi Sikh ke saat vahi kar re ho jino itna kuch kiya humray liye muze garv hai Sikh bhaiyo par may gurudwara vi jata hu,I respect Sikh or bhai inko agar allow karidaya jaye to crime bhi kam ho jayega sarkar ko pata hai humray muh par jutta padega kyuki ye ek hi kam karte hai rape gangsters chor sabko saja on the spot daitay hai aapke law jaise ni jo andar jakay fer bhar jatay hai fer crime karte hai or tumaray bjp me sab rape karne wale or criminal hai

  • @JaswinderKaur-jl9mv
    @JaswinderKaur-jl9mv Месяц назад +5

    Waheguru ji waheguru ji

  • @MadansinghPunjabi-d4e
    @MadansinghPunjabi-d4e Месяц назад

    कौमी रमखाण करवानें का षड्यंत्र
    हिंदू और शीख में लड़ाई करवाना
    ही मकसद है।

  • @ShellyGupta-ji
    @ShellyGupta-ji Месяц назад +2

    Time pass haii inka ant hone valla haii Khalsa Raaj jaldi he aayga❤

  • @GurudevSingh-i8y
    @GurudevSingh-i8y Месяц назад +3

    Waheguru

  • @tarlochanmadaan4275
    @tarlochanmadaan4275 Месяц назад

    ਮਾਘੀਆਲਾ ਸਰਕਾਰ ਦੀ ਸਖਤੀ ਨਾਲ ਨਿੰਦਾ ਕਰਨੀ ਚਾਹੀਦੀ ਹੈ ਅਤੇ ਐਸੇ ਕੁੱਛ efforts ਕਰਨੇ ਚਾਹੀਦੇ ਹਨ ਕਿ in future ਇਹੋ ਜਿਹੇ ਕੰਮਾਂ ਦਾ ਖਿਆਲ ਹੀ ਨਾ ਆਵੇ l

  • @MeharSingh-ro5cr
    @MeharSingh-ro5cr Месяц назад

    Hum azad desh ke gulam sikh he

  • @JaspalSingh-hb8em
    @JaspalSingh-hb8em Месяц назад

    Very good reporting....chardikala

  • @GurjantSingh-ew1qv
    @GurjantSingh-ew1qv Месяц назад

    ਸੋ ਸਿਖੁ ਬਿ ਜੇ ਪੀ ਨੂੰ ਸਿਰ ਤੇ ਚੁੱਕੀ ਫਿਰਦੇ ਨੇ ੳਹੀ ੳਹਨਦੇ ਲਈ ਲਾਹਨਤਾਂ ਪੈਣਗੀਆਂ

  • @ParamjeetKaur-by7rq
    @ParamjeetKaur-by7rq Месяц назад +1

    Sikh community nu hun ek hon di jarurat hai ty milky awaz chukkan di jarurat hai

  • @maninderchandi4420
    @maninderchandi4420 Месяц назад +2

    ਮੋਦੀ.ਦੀ ਸਰਕਾਰ ਦਾ ਅੰਤ ਅਾ ਗਿਅਾ ਹੈ,.❤❤❤❤❤❤😄😃😀😊😊☺

  • @JitenderSingh-yo9pq
    @JitenderSingh-yo9pq Месяц назад

    You are doing good job 👍😊

  • @AmarSingh-si9dd
    @AmarSingh-si9dd Месяц назад

    It is good that a Sikh channel broadcasting in Hindi, so hindi belt people will get first hand information about Attrocities against Sikhs.

  • @kuldeepsingh-cy8jt
    @kuldeepsingh-cy8jt Месяц назад +3

    ਖਾੰਲਸਾ, ਜੀ,,ਆਪਨਾ,, ਰਾਜ,ਹੀ,,ਠਲ,,ਪਾੳ,, ਦਿਲੀ,, ਦੇ,,ਦਿਲ,,ਬਿਚ,,ਖਾੰਲਸਾ,,ਰਾਜ,,ਹੀ,, ਸਿੰਖਾਂ ਨੂੰ, ਇਨਸਾਫ਼,,,ਦਵਾੳ,,ਗਾ

  • @kamalkhota01
    @kamalkhota01 Месяц назад

    ਇਤਿਹਾਸਕ ਗੁਰੂਘਰ ਤਾਂ ਬਾਈ ਸ਼ੁਰੂ ਤੋਂ ਹੀ ਅੱਖ ਚੜ੍ਹੇ ਹੋਏ ਆ Modify ਦੇ ਨਾਂ ਤੇ ਇਤਿਹਾਸ ਖਤਮ ਕਰਤਾ ਕਦੇ-ਕਦੇ ਲੱਗਦਾ ਮੁਗਲ ਸਹੀ ਸੀ ਸ਼ਰੇਆਮ ਤਾਂ ਲੜਦੇ ਸੀ ਨਾਂ ਉਹੋ ਸਾਲਾ ਇਹੋ ਜੇ ਹਾਲਾਤ ਸਿੱਖਾਂ ਦੇ ਖਿਲਾਫ ਦੇਖ ਕੇ ਇਹ ਲੱਗਦਾ ਇਹਨਾਂ ਦੀ ਖਾਤਰ ਸਾਡੇ ਪੁਰਖੇ ਸ਼ਹੀਦ ਹੋਏ ਸੀ

  • @srawansingh8773
    @srawansingh8773 Месяц назад

    मेघालय सरकार को सिक्खों से पंगा नहीं लेना चाहिए सहयोग करना चाहिए

  • @inderjeetsingh7417
    @inderjeetsingh7417 Месяц назад

    Good

  • @satishsingal9528
    @satishsingal9528 Месяц назад +1

    You are great sardar ji

  • @KarpalSingh-y8x
    @KarpalSingh-y8x Месяц назад +2

    Megalia me guruduwara sahab ko koi nuksaan nahi hona chahiye balki kahi par bi kissi bi guruduwara sahab ko nuksaan nahi hona chahiye

  • @ashoksharma-kj1qx
    @ashoksharma-kj1qx Месяц назад +5

    B J P DA Bura hone wala hai

  • @gujjarsingh3775
    @gujjarsingh3775 Месяц назад

    Nice👍

  • @ravindrasinghkhanuja3434
    @ravindrasinghkhanuja3434 Месяц назад

    वाहेगुरू साहिब जी

  • @AbiVarma-ov9km
    @AbiVarma-ov9km Месяц назад

    सिखों के गुरुद्वारा का अपमान सारे हिंदोस्ता का अपमान है यह सहन नहीं किया जा सकता बाहें गुरु का खालसा बाहें गुरु की। फतेह

  • @jogindersinghkalra3137
    @jogindersinghkalra3137 Месяц назад

    Nice

  • @satishsingal9528
    @satishsingal9528 Месяц назад +1

    Satnam waheguru ji

  • @sukhmankaur2542
    @sukhmankaur2542 Месяц назад

    Waheguruji ka khalsa wahegurujikifateh

  • @lilydesai9771
    @lilydesai9771 Месяц назад +1

    Illegal hoga to toda jana chahiye ..Nahi to todne ka kya karan hai ye batao ..😢

  • @surinderpalsingh2855
    @surinderpalsingh2855 Месяц назад +6

    Sensar bord hamesha Sikh virodi riha

  • @kamaldipsinghkalsi3913
    @kamaldipsinghkalsi3913 Месяц назад +1

    Meghalaya ke gurudware ke liye SGPC ne bahut theek stand liya...govt. ko kuchh sochna chahiye..

  • @kalumehra3341
    @kalumehra3341 Месяц назад +2

    👍🏼👍🏼👍🏼👍🏼👍🏼👍🏼👍🏼

  • @BalbirSingh-jv8un
    @BalbirSingh-jv8un Месяц назад

    SEYLUT HAI Aapji Nu & Channel Nu🙏

  • @tejpalsingh8650
    @tejpalsingh8650 Месяц назад

    सिख koam को नमन

  • @sacha94869
    @sacha94869 Месяц назад

    This is SHAMEFUL...Why are we destroying Gurudwaras. Sikh Gurus are our Gurus and Sikhs are our brothers and Hindu warriors. Shame on State Govts where these Gurdwaras are being demolished.

  • @honeysingh7486
    @honeysingh7486 Месяц назад +2

    🙏

  • @NishanSingh-qc7gq
    @NishanSingh-qc7gq Месяц назад +18

    Sikho ko. Khalistan bano

    • @RSB143
      @RSB143 Месяц назад +1

      Is se megalya wale Gurdwara kese secure hota hai ?

    • @SKhehrA47
      @SKhehrA47 Месяц назад +1

      @@RSB143 ok veera i tell u after 1947 we believe u are our brothers hindus 1956 first attack himachal aaaaa part of punjab 2nd attack 1966 haryana part of punjab gone and the next is goden tempel once try done by indra lover or shiv shina or rss or who hat sikhs they all fall in to kill 3-4family people who where are innocent 1984 sikh genocide ,, ਬੱਸ ਅਫਸੋਸ ਇਸ ਗੱਲ ਦਾ ਵਾ ਸਾਡੇ ਦਾਦੇ ਪੜਦਾਦੇ ਜਿੰਨਾ ਦੀਆ ਕੁੜੀ ਯਾ ਦੀ ਇੱਜਤ ਬਚਾਈ ਸੀ ਓਹੋ ਸਾਡੇ ਘਰ ਵੱਲ ਮੂੰਹ ਕਰਨ ਗੇ ਆਹਾ ਉਮੇਦ ਨੀ ਸੀ । when u say some think to a sikh family or a sikh then ask ur grandma or grandfather who are sikhs don’t be brain wasted!!!

    • @RSB143
      @RSB143 Месяц назад

      @@SKhehrA47 yaar khalisthan bnane se un historical GURDWARAO ka kya hoga , Hazur saib jese GURDWARE kamjor ho jayege ,
      Aaj megalya me 200 year purane GURDWARE ko mita dete agar Sikh leadership nhi hoti ?
      To kese khalisthan bnane se fayda hoga ..? Nuksan hoga ...

    • @singhsaab-cg8id
      @singhsaab-cg8id Месяц назад

      ​@@RSB143brhava kala 5000 gurudwara sahib pakistan wich reh gaye kina nuksan hoya h visa leke darshan kar lange je sikha nu visa ni milega te pher veshno Devi nena Devi amarnath durgayana mandir baba balak nath v ta aayega 🙏

    • @RSB143
      @RSB143 Месяц назад

      @@singhsaab-cg8id Durgyana mndir koi historical mndir nhi hai , ye to ek Arya samaji sajish hai, ise list me mat rakho

  • @lakhasingh2979
    @lakhasingh2979 Месяц назад

    ਹੋਰ ਪਾਉ ਭਾਜਪਾ ਨੂੰ ਵੋਟ

  • @inderbirtoor6995
    @inderbirtoor6995 Месяц назад

    Waheguru satnam ji 🙏

  • @nirmladevi2679
    @nirmladevi2679 Месяц назад +1

    Yes jor jaberjatiti ho rehi h

  • @bhoopinderkaur6171
    @bhoopinderkaur6171 Месяц назад

    Waheguru waheguru waheguru ji 🙏

  • @mohinderpurewal9701
    @mohinderpurewal9701 Месяц назад

    You. Vary. Garet

  • @HimmatSingh-m1n
    @HimmatSingh-m1n Месяц назад +6

    ਜੋ ਵੀ ਕਰ ਰਹੇ ਹਨ ਬਹੁਤ ਹੀ ਵਧੀਆ ਗੱਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @Ahsdf-v5i
    @Ahsdf-v5i Месяц назад

    देश में 2014 के बाद सेअल्प संख्यकों के साथ खुला अन्याय एवम् भेदभाव हो रहा है

  • @JasbirSingh-gn7ie
    @JasbirSingh-gn7ie Месяц назад

    Shri waheguru ji 🙏

  • @isharsingh3000
    @isharsingh3000 Месяц назад +13

    Eh RSS ke kam hai

    • @kulbirsingh5092
      @kulbirsingh5092 Месяц назад +1

      Rss da kam nahi Rajnetik Kuttea da kam hai.

    • @GurdipKaur-hf1dy
      @GurdipKaur-hf1dy Месяц назад

      Rss hi desh chla rhi aa​@@kulbirsingh5092

    • @RSB143
      @RSB143 Месяц назад +4

      Arya samaj ke kaam hote hai, samne RSS rahta hai, uper se bjp Govt. Support rhata hai,
      Asli chipa hua enemy to Arya samaj hai,
      Search kro , esa koi Dhokha nhi, koi beadbi nhi jiske piche Arya samaj naa hoo....

  • @SatpalSingh-zj5js
    @SatpalSingh-zj5js Месяц назад

    सिख धर्म को कमजोर करना चाहिए हे पापी को वोट नहीं देंगे

  • @avtarkasoulino.1363
    @avtarkasoulino.1363 Месяц назад +4

    India sy b.j.p.khatam hony ja Rahi hy....

  • @AjadAli-i6l
    @AjadAli-i6l Месяц назад +2

    Bhakto ne jo gudwara me khana khaya hai wo bhi Bhakto ko wapis dena chahiye gurudwara ko

  • @GurmeetSingh-ds9nn
    @GurmeetSingh-ds9nn Месяц назад

    Waheguru ji
    Sikha Da man niva, mat uchi, mat pat da rakha AAP waheguru.
    🌹💐☺️🙏

  • @parmindersinghaziz
    @parmindersinghaziz Месяц назад

    Shame on the centre and meghalaya governments for ignoring this matter just because it is about the Sikh minority community.

  • @Gurmeet_kaur_khalsa
    @Gurmeet_kaur_khalsa Месяц назад +1

    ਧਾਰਮਿਕ ਫਿਲਮਾਂ ਨਾਲ ਐਨੀ ਨਫਰਤ ਕਿਓਂ 😡😡😡

  • @kuljitsingh6749
    @kuljitsingh6749 Месяц назад +1

    Jo log bhi Gurudwara ya dusare dharmo ke dharam sthal tod rahen hain satta ke zor se 🙏 koi nahin kal inka ant nishchit hai koi rok nahin sakta 🙏inki baukhalahat yeh darsha rahi hai 🙏sabra rakho Sabra ka fal hamesha meetha hota hai 🙏maujuda sarkar desh ki bad luck sabit ho rahi hai 🙏

  • @TheKingHunter8711
    @TheKingHunter8711 Месяц назад +1

    Bhai Amritpal Singh Zindabad
    💥💥💥💥💥💥💥💥💥💥💥
    Modi-Shah BJP-RSS Murdabad