Live | Dhami ਨੂੰ ਲੱਗੀ ਧਾਰਮਿਕ ਸਜ਼ਾ, ਹੋ ਗਿਆ ਵੱਡਾ ਐਕਸ਼ਨ | Amritsar News | News18 Punjab Live

Поделиться
HTML-код
  • Опубликовано: 12 янв 2025

Комментарии • 5

  • @akashdeepsingh-sd9xb
    @akashdeepsingh-sd9xb 18 дней назад +1

    ਸਾਡੇ ਬਜੁਰਗਾਂ ਦੀ ਆਪਣੀ ਮਾਂ ਪਾਰਟੀ ਹੈ ਸਾਨੂੰ ਸਾਰਿਆ ਨੂੰ ਚਾਹੀਦਾ ਅਸੀਂ ਪੰਜਾਬ ਦੀ ਖੇਤਰੀ ਪਾਰਟੀ ਦਾ ਸਾਥ ਦੇਈਏ 🚩🚩🚩🚩

  • @akashdeepsingh-sd9xb
    @akashdeepsingh-sd9xb 18 дней назад

    ਦੇਸ਼ ਦੀਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦਿੱਲੀ ਤੋਂ ਆਏ ਹੁਕਮਾਂ ਨਾਲ ਚਲਦੀਆਂ, ਪਰ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਲੈ ਕੇ ਚਲਦਾ ਹੈ।

  • @SukhmanSingh-sv6sm
    @SukhmanSingh-sv6sm 17 дней назад

    ਅਕਾਲ ਤਖਤ ਸਾਹਿਬ ਦਾ ਫੈਸਲਾ ਸਿਰ ਮੱਥੇ, ਇਸ ਤੋ ਸਾਬਤ ਹੁੰਦਾ ਕਿ ਧਾਮੀ ਸਾਹਿਬ ਇੱਕ ਬਹੁਤ ਉਚੀ ਤੇ ਸੁੱਚੀ ਸ਼ਖਸੀਅਤ ਦੇ ਮਾਲਕ ਨੇ

  • @SukhmanSingh-sv6sm
    @SukhmanSingh-sv6sm 17 дней назад

    ਬੀਬੀ ਜਗੀਰ ਕੌਰ ਨੇ ਵੀ ਬਹੁਤ ਗਲਤੀਆ ਕੀਤੀਆਂ ਪੰਥ ਦੀ ਮਰਿਆਦਾ ਤੋਂ ਬਾਹਰ ਹੋ ਕੇ ਉਹਦੇ ਉੱਪਰ ਕਿਉੰ ਨਹੀਂ ਕੋਈ ਗੱਲ ਕਰਦਾ। ਬੀਬੀ ਨੇਂ ਬਹੁਤ ਬਾਰੀ ਮੰਦਾ ਚੰਗਾ ਬੋਲਿਆ ਐਸਜੀਪੀਸੀ ਲਈ।