जय भीम ! वाही गुरुजी का खालसा ! वाही गुरुजीकी फत्ते ! जो बोले सो निहाल सतश्री अकाल ! बहोत बडीया बाबासाहब के लिये यह गीत गाया ऊस टीम का अभिनंदन. साधू ! साधू ! साधू !
डॉ. भीमराव अम्बेडकर भारतीय इतिहास के ऐसे एकलौते व्यक्ति हैं, जिन्होंने दलितों और वंचितों को सामाजिक अधिकार दिलाने के लिए अपना सम्पूर्ण जीवन समर्पित कर दिया। उनकी बातें आज भी पीडि़तों और वंचितों के लिए प्रेरणा के श्रोत हैं।🇪🇺🇪🇺जय भीम जय संविधान 🇪🇺✊✊✊✊✊✊
ਅਗਲਾ ਗੀਤ “ ਮੰਨਣਾ ਪੈਣਾ ਬਾਬਾ 4 “ ਉਡੀਕ ਰੱਖਣੀ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਦੋਸਤੋ
✍️ਗੋਲਡੀ ਮਲਕ
❤️❤️❤️❤️
Great Job
ਧਨਵਾਦ ਜੀ ❤
ਬਹੁਤ ਵਧੀਆ ਗੋਲਡੀ ਮਲਕ ਚੰਗੇ ਹੁੰਗਾਰੇ ਲਈ ਮੁਬਾਰਕਬਾਦ
Jai bhim ji
ਜੈ ਭੀਮ
आपका पंजाबी सॉन्ग बहुत बढ़िया🙏🏿🙏🏿🙏🏿🙏🏿💙💙💙
❤️❤️ ਜੈ ਭੀਮ ਜੀ ਸੋਂਗ ਬਹੁਤ ਚੰਗਾ hi ਜੀ
Bhut saandaar
Bhut jordaar
Jai bhim ✊
Inqilab jindabad ✊
ਜੈ ਭੀਮ 🙏🏻💙✍️
14 ਅਪ੍ਰੈਲ 1891 ਯੁੱਗ ਪੁਰਸ਼,ਨਾਰੀ ਮੁਕਤੀ ਦਾਤਾ,ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ 132 ਵੈਂ ਜਨਮ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਕਰੋੜ ਕਰੋੜ ਵਧਾਈਆਂ.Jai Bhim Baba Sahib Ambedkar Jayanti
जय जय जय भीम नमो बुधाए जी ✌️✌️✌️✍️✍️✍️
ਕਿਉਂ ਨਾ ਸਤਿਕਾਰ ਕਰਾ ਮੈ ਬਾਬਾ ਸਾਹਿਬ ਦਾ
ਜਿਸਨੇ ਸੀ ਸੰਵਿਧਾਨ ਬਣਾਇਆ
ਕੱਖਾਂ ਦੇ ਵਿੱਚ ਰੁਲਦੇ ਨੂੰ ਮੈਨੂੰ
ਜਿਸਨੇ ਸੀ ਜਿਊਣੇ ਦਾ ਰਾਹ ਵਿਖਾਇਆ
ਕਿਉਂ ਨਾ ਸਤਿਕਾਰ ਕਰਾ ਮੈ ਬਾਬਾ ਸਾਹਿਬ ਦਾ
ਜਿਸਨੇ ਸੀ ਸੰਵਿਧਾਨ ਬਣਾਇਆ ।
Very Very nice GOLDY MALIK sab Very Very nice 👌 👍 🎉🎉🎉
ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਜੈ ਭੀਮ ਰਾਓ ਅੰਬੇਦਕਰ ਦੇ ਕਰਕੇ ਆਜ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਜੈ ਭੀਮ 🙌👏💪
ਜੇ ਨਾ ਜੰਮਦਾ ਅੰਬੇਡਕਰ ਸੂਰਮਾ
ਤੇ
ਭੀਮ ਰਾਓ ਅੰਬੇਡਕਰ
ਬਾਬਾ ਸਾਹਿਬ ਤੇ ਆਏ ਦੋਵਾਂ ਗੀਤਾਂ ਦਾ ਲਿਖਣ ਤੇ ਗਾਉਣ ਮੁੱਲ ਪੈ ਰਿਹਾ ❤️🙏
ਕੱਲ੍ਹ ਦੇ ਫੋਨ ਤੇ ਫੋਨ ਆ ਰਹੇ ਨੇ ਤੇ ਸ਼ਾਬਾਸ ਦੇਣ ਵਾਲ਼ਿਆਂ ਦੇ
ਦਿਲੋਂ ਧੰਨਵਾਦ ❤️🙏🫶
✍️ਗੋਲਡੀ ਮਲਕ
Very nice
👍👌✌💖💖💖💖💖💖💖💖
जय भीम ! वाही गुरुजी का खालसा ! वाही गुरुजीकी फत्ते ! जो बोले सो निहाल सतश्री अकाल ! बहोत बडीया बाबासाहब के लिये यह गीत गाया ऊस टीम का अभिनंदन. साधू ! साधू ! साधू !
ਬਹੁਤ ਵਧੀਆਂ ਵੀਰੇ
ਨਾਇਸ ਸੋਗ 🌹🌹🌹🌹🌹🙏🙏🙏🙏💋💋💋👍👍👍❤️❤️❤️ਜੈ ਭੀਮ ਜੈ ਭਾਰਤ ਜੈ ਸੰਵਿਧਾਨ 🙏🙏🙏
ਬਹੁਤ ਵਧੀਆ ਲਿਖੀਆਂ ਗੀਤ ਗੋਲ਼ਡੀ ਬਾਈ ❤
ਜੈ ਭੀਮ ਜੈ ਭੀਮ
ਰੂਹ ਖੁਸ਼ ਹੋ ਗਈ ਭਰਾ ਤੁਹਾਡਾ ਆ ਗੀਤ ਸੁਣ ਕੇ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਕਸੇ਼ 🙏🙏🙏 #jai bhim #jai bharat 💪💪💪
ਜੈ ਭੀਮ ਜੈ ਭਾਰਤ, ਬਹੁਤ ਵਧੀਆ ਲਿਖਿਆ ਤੇ ਗਾਇਆ ਹੈ।
ਬਹੁਤ ਹੀ ਵਧੀਆ ਤੇ ਸਹੀ ਗਾਇਆ
ਬਹੁਤ ਵਧੀਆ ਸੋਗ ਵੀਰ ਜੀ
ਜੈ ਭੀਮ ਜੈ ਸਾਹਬ ਕਾਂਸ਼ੀਰਾਮ ਜੀ।
ਜਿਓ ਮਿੱਤਰੋ ਬਾਬਾ ਸਾਹਿਬ ਆਪ ਨੂੰ ਤਰੱਕੀਆਂ ਬਖ਼ਸ਼ੇ।
Thanks veer
ਬਹੁਤ ਵਧੀਆ ਪੱਤਰਾਂ ਦਿਲੋਂ ਦੁਆਵਾ ਪੁੱਤ❤
ਅਜਿਹੇ ਗੀਤਾਂ ਦੀ ਸਾਡੇ ਸੁੱਤੇ ਹੋਏ ਲੋਕਾ ਨੂੰ ਜਗਾਉਣ ਵਿੱਚ ਬਹੁਤ ਮੱਦਤ ਮਿਲਦੀ ਹੈ, ਵੀਰ ਜੀ ਤੁਸੀ ਏਦਾਂ ਹੀ ਕੌਮ ਲਈ ਗੀਤਾਂ ਰਾਹੀਂ ਹੋਕਾ ਦਿੰਦੇ ਰਹੋ, ਅਸੀ ਨਟਕਾ ਰਾਹੀਂ, ਪ੍ਰਗਤੀ ਕਲਾ ਕੇਂਦਰ ਖੰਨਾ ਯੂਨਿਟ
Need hindi version, please, in this punjabi style.🙏🙏😊
ਵਾਹ!ਜੀ ਵਾਹ🎉❤
ਗੁਰੂ ਰਵਿਦਾਸ ਬਾਬਾ ਜੀ ਥੋਨੂੰ ਖੂਬ ਤਰੱਕੀਆਂ ਬਖਸ਼ੇ ❤️🙏🏻
Goldy Malik ਭਾਜ਼ੀ ਬਹੁਤ ਵਧੀਆ ਗਾਇਆ 👏👏👏✌️ਜੈ ਭੀਮ ਜੈ ਭਾਰਤ ਜੈ ਸੰਵਿਧਾਨ 🙏
ਧੰਨ ਧੰਨ ਕਰਵਾ ਦਿੱਤੀ ਗੀਤ ਵਾਲੀ ਤਾਂ ਵੀਰ ਨੇ ❤❤❤❤❤
Jai bhim
ਗੋਲਡੀ ਸਾਬ ਕਮਾਲ ਕਰਤੀ ਬਾਬਾ ਸਾਹਿਬ ਦੀ ,ਸਮਾਜ ਦੀ ਵਾਰ ਗਾ ਕੇ।
ਮਿਊਜਿਕ ,ਅਵਾਜ ਤੇ ਬੋਲ ਕਾਬਿਲੇ ਗੌਰ ਆ ।👌👌👌👌👌👌✅✅✅✅
ਜੈ ਭੀਮ ਜੀ
ਬਹੁਤ ਅੱਛਾ ਗੀਤ ਹੈ ਵੀਰੇ ਸੁਣ ਕਿਹਾ ਕੁਝ ਸਮਜ਼ ਅਈ thankyou
जय भीम जय सविधान सुन्दर सोंग भाई जी 🙏
Jay Bhim
Bahut shandar ji
Jai bhim.
ਸੋ ਪ੍ਰਤੀਸ਼ਤ ਸੱਚ ਲਿਖਿਆ ਗੀਤ ਵਿੱਚ ਤੁਸਾਂ ਭਰਾ 💯 ਏਦਾ ਹੀ ਅੱਗੇ ਵਧਦੇ ਰਹੋ ਰੱਬ ਮੇਹਰ ਕਰੇ
Waaaa❤
Good one
Sachi Soch Da Dharni Goldy Malak
ਜੈ ਬਾਬਾ ਭੀਮ ਰਾਓ ਅੰਬੇਡਕਰ ਜੀ ਬਹੁਤ ਵਧੀਆ ਗਾਇਆ ਵੀਰ ਜੀ
ਬਹੁਤ ਕੈਂਟ ਗੀਤ ਆ ਵੀਰ ਜੀ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ ❤❤❤❤
Jai Jai Jai Jai Jai Jai Jai Jai Jai Jai Jai Jai Jai Jai Jai Jai Jai Jai Jai Jai Jai Jai Jai Jai Bhim Ji 🙏🙏🙏🙏🙏🙏🙏
🙏ਤਹਿ ਦਿਲੋਂ ਗੋਲਡੀ ਸਾਬ ਬਹੁਤ ਸੋਹਣਾ👌 ਇਤਿਹਾਸਿਕ ਗੀਤ ਜੀ 🙏
ਸਾਡਾ ਸਮਾਜ ਜਿਸ ਤਰ੍ਹਾਂ ਵੀ ਜਾਗਰੂਕ ਹੋਣਾ ਚਾਹੁੰਦਾਂ ਹੈ ਤਿਆਰ ਹੋ ਜੇਂ। ਗਿਆਨ ਭਰੇ ਗੀਤਾਂ ਰਾਹੀਂ ਼ਕੇਡਰ ਕੈਂਪਾਂ ਼ਪੁਸਤਕਾ ਰਾਹੀਂ ਼ਜਾਗਰੁਕ ਹੋਣਾ ਹੀ ਪੈਣਾ 2024 ਤੋਂ ਪਹਿਲਾਂ ਨਹੀਂ ਤੇ ਫਿਰ ਮੰਨੂ ਸਿਮਰਤੀ ਦੇ ਹਿਸਾਬ ਨਾਲ ਚੱਲਣ ਲਈ ਤਿਆਰ ਜਾਵੇ।ਗੋਲਡੀ ਮਲਕ ਵੀਰ ਨੇ ਵਿਲਕੁਲ ਸੱਚ ਗਾਇਆ
ਬਹੁਤ ਸੋਹਣਾ ਸੰਦੇਸ਼ ਦਿੱਤਾ ਵੀਰ ਜੀ ,,,,ਤੁਸੀ ਏਦਾਂ ਈ ਕੌਮ ਨੂੰ ਸੁਚੇਤ ਕਰਦੇ ਰਹੋ,,,, ਬਹੁਤ ਬਹੁਤ ਧੰਨਵਾਦ ਜੀ
ਬੱਲੇ ਓ ਬੱਬਰਸ਼ੇਰਾ ....ਤੇਰੀ ਕਲਮ ਨੂੰ ਅਵਾਜ ਨੁੰ ਲੱਖ ਲੱਖ ਸਲਾਮਾਂ....
Jay bheem 💪💪
Jay Bharat...
Jay Samvidhan...
Malak ji tu assligayak hay hemmat nu salut 100sal jio
बहुत ही सुन्दर और क्रांतिकारी गीत
🌹🙏 जय भीम जय भारत 🙏🌹
ਦਿਲੋ ਸਲਾਮ ਗੋਲਡੀ ਵੀਰ ji ਤੁਹਾਨੂੰ
ਜੈ ਭੀਮ ਜੀ
I AM FROM MAHARASHTRA .
I LOVE THIS SONG❤
JAI BHIM.❤
NAMO BHUDHAY ❤
ਵੀਰ ਯਾਰ ਇੱਕੋ ਦਿਲ ਆ ਕਿੰਨੀ ਵਾਰ ਜਿੱਤੇਗਾ
ਬਾਕਮਾਲ ਕਲਮ ਤੇ ਆਵਾਜ਼
ਬਸ ਏਦਾਂ ਦੇ ਗੀਤ ਆਉਣ ਦਿਓ ਹੋਰ
ਸਾਡੇ ਵੱਲੋਂ ਪੂਰੀ ਸਪੋਰਟ ਆ❤
सलाम है गीत लिखने वालियां नूं ते जोश भरी आवाज विच गाउण वालियां नूं
आप का धन्यवाद
Att kera ti veer ji
बहुत प्यारा सांग है
जय भीम
ਬਹੁਤ ਵਧੀਆ ਲਿਖਿਆ ਬਾਈ ਜੀ ਤੇ ਗਾਇਆ ਵੀ, ਕੁਦਰਤ ਮੇਹਰ ਕਰੇ ,ਚੜਦੀ ਕਲਾ ਵਿੱਚ ਰੱਖੇ, ਹਮੇਸ਼ਾ ਹੀ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਾਹੋਂ ਸਮਾਜ ਨੂੰ
वाहेगुरु जी खालसे जय रविदास महाराज
ਬਹੁਤ ਸੋਹਣਾ ਗਾਣਾ
ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਹੈ ਸੁਣ ਕੇ ਅੰਦਰ ਤੋਂ ਮਨ ਬਹੁਤ ਉਤਸ਼ਾਹਿਤ ਤੇ ਉਤੇਜਿਤ ਹੋ ਗਿਆ। ਏਹੋ ਜਿਹੇ ਹੋਰ ਗੀਤ ਲੈ ਕੇ ਆਓ ਤਾਂ ਜੋ ਉਨ੍ਹਾਂ ਲੋਕਾਂ ਨੂੰ ਵੀ ਪਤਾ ਲੱਗ ਸਕੇ ਜੋ ਆਪਣੇ ਇਤਿਹਾਸ ਤੋਂ ਪੂਰੀ ਤਰਾਂ ਨਾਲ ਵਾਕਿਫ ਨਹੀਂ ਹੈ। ਜੈ ਭੀਮ ਜੈ ਸੰਵਿਧਾਨ
ਬਹੁਤ ਬਹੁਤ ਧੰਨਵਾਦ ਦੋਸਤ
जय भीम ❤❤❤❤❤❤
पाजी तुसी ग्रेट हो
Jai bheem bolne main garv feel hota hai. 💪
Jai Bhim 💙 Jai Guru Dev Ji 🙇🏻
Bro bahut hi badhiya song aa
Jai bheem Jai Bharat Jai Savidhan ❤
ਹਰ। ਇੱਕ ਨੁੰ ਵੋਟ ਦਾ ਹੱਕ। ਲਿਖਿਆ
Jai bhim jai bhuddhay ❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉 nice song 💯😍💯💯💯💯💯💯💯💯
बहुत बढ़िया भाई, ऐसे ही अपने समाज को जगाते रहो। आपका धन्यवाद इतना कर्णप्रीय और दिशानिर्देश देने वाले संगीतमय गीत का।
जय भीम,जय मूलनिवासी।
So nice🙏❤Jai bhim
This is my best song till now JAI BHIM JAI BHARAT ❤
Very nice song 👌👌👌👌👌👌🎉🎉🎉🎉💙💙💙💙💙💙💙💙💙💙💙💙💙💙 jai bhim 💙 💙 💙 💙 💙 💙 💙 Jai bhim 💙 💙 💙 💙💙💙🙏🙏🙏🙏🙏🙏🙏
Jai bhim ji 🙏🙏 bhut chnga song ando hor vi
Solid voice ji jai bhim jai bharat jai savidhan 🙏🙏🙏🙏🙏🙏🙏🙏
ਸਾਰੇ ਬਹੁਜਨ ਸਮਾਜ ਦੇ ਸਾਥੀਆਂ ਦਾ ਗੀਤ ਪਸੰਦ ਕਰਨ ਲਈ
ਗੀਤਕਾਰ ਰਣਜੀਤ ਸਿੰਘ ਹਠੂਰ ਵੱਲੋਂ ਅਤੇ ਗੋਲਡੀ ਮਲਕ ਵੱਲੋਂ ਧੰਨਵਾਦ ਜੀ
ਜੈ ਭੀਮ ਜੈ ਭਾਰਤ
Jai bheem jai samvidhan 🙏🙏🥳✍️✍️💙 baba sahab ambedkar amar rahe ♥️🙏
बहुत ज्यादा अच्छा लगा आपका गीत वीर जी
Jai💙💙bhim💪
Jai bhim🙏🙏🙏🙏🙏🙏 bhuuuut Sona song aa
ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ 14 ਅਪ੍ਰੈਲ ਨੂੰ ਬਹੁਤ ਬਹੁਤ ਵਧਾਈਆਂ ਹੋਵਣ। ਤੁਹਾਡੇ ਗਾਨਿਆ ਨੂੰ ਬਹੁਤ ਬਹੁਤ ਵਧਾਈਆਂ ਅਤੇ ਧੰਨਵਾਦ। ਜੈ ਭੀਮ ਜੈ ਭਾਰਤ।
ਜੈ ਭੀਮ 👍👍👌👌ਬਹੁਤ ਵਧੀਆ ਲਿਖਿਆ ਹੋਇਆ nd ਗਾਇਆ ਹੋਇਆ ਗੀਤ ਹੈ ਜੀ। ਬਹੁਤ ਬਹੁਤ ਮੁਬਾਰਕਾਂ ਵੀਰ ਜੀ 🙏🙏
Jai Bhim. Tuda song very inspiring and superb.
ਜੈ ਭੀਮ ਜੈ ਭਾਰਤ ਜੈ ਸੰਵਿਧਾਨ
Jai bheem jai bharat jai savidhan 🌹🙏.god bless you 🌹🙏
डॉ. भीमराव अम्बेडकर भारतीय इतिहास के ऐसे एकलौते व्यक्ति हैं, जिन्होंने दलितों और वंचितों को सामाजिक अधिकार दिलाने के लिए अपना सम्पूर्ण जीवन समर्पित कर दिया। उनकी बातें आज भी पीडि़तों और वंचितों के लिए प्रेरणा के श्रोत हैं।🇪🇺🇪🇺जय भीम जय संविधान 🇪🇺✊✊✊✊✊✊
JAI BHIM FROM CHHATTISGARH 💙
Nice 👍👍
ਤੁਹਾਡੇ ਦੋਨੋਂ ਹੀ ਗੀਤ ਲਾਜਵਾਬ, ਬਹੁਤ ਸਾਰਾ ਇਤਿਹਾਸ ਦੱਸ ਦਿੱਤਾ ਤੁਸੀਂ ਬਾਬਾ ਸਾਹਿਬ ਕਿ ਦੇ ਜੀਵਨ ਸੰਘਰਸ਼ ਡਾ, ਧੰਨਵਾਦ ਤੁਹਾਡਾ, ਜੈ ਭੀਮ 👍🙏
ਧੰਨਵਾਦ ਜੀ
🙏🙏👍👍🌍
Satpal bhupal Mansa
JAI BHIM JAI BHARAT ❤🙏🙏🙏
Jay Bhim 🔵🔵🔵🔵💙💙jo Bole so nihaal 👌 kdak or song banav 🔵🔵🔵🔷💙💙💙💙kdakkkk jay bhim 👌👌👌🪔🪔🪔
bohht ਸੋਣਾ ਲਿਖਿਆ,, ਤੇ bothh ਸੋਣਾ ਗਾਇਆ ❤❤
Jai bhim jai hind 💙🇮🇳
गोल्डी मालाक भाई जी क्या क्रांतिकारी अपने सॉन्ग गया बहुत बहुत आपको साधुवाद जय भीम ❤❤❤
Heart touching song bro Jai bhim jai savedan
ਕਰਤਾ ਵੀਰੇ ਸ਼ੇਅਰ ਜੀ ,Raju Marshal HD Studio Mullanpur
ਬਾ-ਕਮਾਲ ਲਿਖਿਆ ਗੀਤ ਰਣਜੀਤ ਹਠੂਰ ਜੀ ਨੇ ਅਤੇ ਆਪਣੀ ਬੁਲੰਦ ਅਵਾਜ਼ ਨਾਲ ਪੇਸ਼ਕਾਰੀ ਕੀਤੀ ਗੋਲਡੀ ਮਲਕ ਜੀ ਨੇ। ਬਹੁਤ ਖੂਬ, ਢੇਰ ਸਾਰਾ ਪਿਆਰ ਤੇ ਦੁਆਵਾਂ
Thanks
आग लगा दी भाई ने 🔥🔥🔥🔥
Jai bhim 🙏🙏
Jai bhim Haryana se
ਗੋਲਡੀ ਵੀਰ ਵਾਂਗ ਜੇਂ ਸਾਰੇ ਪੰਜਾਬੀ ਕਲਾਕਾਰ ਸੱਚ ਗਾਉਣ ਲੱਗ ਜਾਵੇ ਫੇਰ ਪੰਜਾਬ ਦੇ ਕਲਚਰ ਨੂੰ ਕੋਈ ਖਤਮ ਕਰਨ ਵਾਲਾ ਨਹੀਂ ਜੰਮਿਆ ਪਰਮਾਤਮਾ ਗੋਲਡੀ ਵੀਰ ਨੂੰ ਚੜਦੀ ਕਲਾ ਵਿੱਚ ਰੱਖੇ ਲੰਬੀਆਂ ਉਮਰਾਂ ਬਖਸ਼ੇ ਤੱਤੀਆਂ ਹਵਾਵਾਂ ਤੇ ਵਹਿਗੁਰੂ ਜੀ ਆਪਣੀ ਉਟ ਕਰ ਕੇ ਰੱਖਿਓ ❤❤
ਜੈ ਭੀਮ ਜੈ ਭਾਰਤ ਜੈ ਸੰਵਿਧਾਨ
Bahut bahut khubsurat hai Bhai 👌👌💯💫✨
Jaibhm
Jay Bhim...
Jay Sambidhan...
Jay Bharat...
Jay Kanshiram Ji...
❤❤❤❤❤❤❤❤
❤❤siraaa
Jai Bhim Jai Bharat Jai Sanvidhan Jai Mulnivasi Jago Bahujan Jago Very Nice Song And Voice Veer Ji
God job bro . really this Dr Ambedkar song best forever
Right 👍 jai bheem ji 🙏happy birthday baba saab ji 🙏🙏🎂