ਕਿਵੇ ਇੱਕ ਮਰਦੇ ਜੱਟ ਦੀ ਸੀਰੀ ਨੇ ਜਾਨ ਬਚਾਈ ਦੇਖੋ ਸਾਰੇ ਜੱਟ ਤੇ ਸੀਰੀ ਦੀ ਇੱਕ ਸੱਚੀ ਕਹਾਣੀ

Поделиться
HTML-код

Комментарии • 1,8 тыс.

  • @palimansa7423
    @palimansa7423 3 года назад +176

    ਬਹੁਤ ਹੀ ਵਧੀਆ ਕੰਮ
    ਹੰਝੂ ਆ ਗਏ ਅੱਜ ਤਾਂ
    ਵਾਹਿਗੁਰੂ ਮੇਹਰ ਕਰੇ ਤਰੱਕੀਆਂ ਖੁਸ਼ੀਆਂ ਬਖ਼ਸ਼ੇ

  • @attarsartv791
    @attarsartv791 3 года назад +57

    ਬਾਈ ਯਾਰ ਲੋਕਾਂ ਨੇ ਬਹੁਤ ਗੰਦ ਪਾਇਆ ਆ ਪਰ ਯਾਰ ਤੁਹਾਡੀ ਰਹ ਵੀਡੀਓ ਚ ਕੋਈ ਨਾ ਕੋਈ ਸਿੱਖਿਆ ਹੁੰਦੀ ਆ।
    ਬਹੁਤ ਵਧੀਆ ਜੀ ਰੱਬ ਤਰੱਕੀਆਂ ਬਖਸੇ

    • @Jashmann13
      @Jashmann13 3 года назад

      ruclips.net/video/9KuuelTUcGU/видео.html

    • @gurjeetsingh5428
      @gurjeetsingh5428 2 года назад

      Gal lak sire th jatt rova inqulab jindabad

  • @rajindersharma5008
    @rajindersharma5008 3 года назад +95

    ਭਾਨੇ ਤੂੰ ਵਾਕਿਆ ਹੀ ਫੱਕਰ ਤੇ ਚੰਗੀ ਸੋਚ ਦਾ ਮਾਲਕ ਆ। ਜੇ ਆਪਣੇ ਪਿੰਡਾਂ ਵਾਲੇ ਸਾਰੇ ਨੌਜਵਾਨ ਆਪਣੀ ਈਗੋ ਛੱਡ ਕੇ ਤੇਰੇ ਵਾਗੂੰ ਸੋਚਣ ਤਾ ਇਕ ਚੰਗੇ ਵਿਚਾਰਾਂ ਦਾ ਤੇ ਸੌਖਾ ਪੰਜਾਬ ਬਣ ਸਕਦਾ।ਰੱਬ ਛੇਤੀ ਮਿਹਰ ਕਰੇ ਮੇਰੇ ਪੰਜਾਬ ਤੇ ।God bless you bhane love u y

    • @rupinderbawa8280
      @rupinderbawa8280 3 года назад +2

      ਬਹੁਤ ਵਧੀਆ ਮੂਵੀ ਐ ਸਚਾਈ ਐ ਪੰਜਾਬ ਦਾ ਇਹੀ ਹਾਲ ਐ

    • @jagdishaualkh4420
      @jagdishaualkh4420 3 года назад +1

      10

  • @HarpalSingh-Aj-Ay
    @HarpalSingh-Aj-Ay 3 года назад +47

    ਸੱਚੀ ਰੋਣ ਆ ਗਿਆ ਵੀਰ ਦਿਲੋ ਸਲਾਮ ਤੁਹਾਨੂੰ

  • @gavyjot5031
    @gavyjot5031 3 года назад +118

    ਤੁਹਾਡੀ ਹਰ ਇੱਕ ਵੀਡੀਓ ਲੋਕਾਂ ਦੇ ਟਿੱਡੀ ਪੀੜਾ ਪਾਉਂਦੀ ਹੈ, ਪਰ ਅੱਜ ਇਸ ਵੀਡੀਓ ਨੇ ਲੋਕਾਂ ਦੀਆ ਅੱਖਾਂ ਚੋਂ ਹੰਜੂ ਵਗਾ ਦਿਤੇ,, ਤੁਹਾਡੀਆਂ ਸਭ ਵੀਡੀਓ ਚ ਸਭ ਤੋਂ ਬੇਹਤਰੀਨ ਵੀਡੀਓ ਆ ਇਹ ਬਾਈ, ਇੱਕ ਅਸਲ ਸਚਾਈ ਬਿਆਨ ਕਰਦੀ,..

    • @Jashmann13
      @Jashmann13 3 года назад +1

      ruclips.net/video/9KuuelTUcGU/видео.html

  • @ਸੁਖਦੀਪਸਿੰਘ-ਦ5ਘ
    @ਸੁਖਦੀਪਸਿੰਘ-ਦ5ਘ 2 года назад +7

    ਹਸਾਉਂਦੇ ਹਸਾਉਂਦੇ ਰਵਾ ਦਿੱਤਾ ਇਸ ਵੀਡਿਉ ਨੇ ਲਵ ਯੂ ਜੱਟੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾🌾🌾🌾🌾🌾🌾🌾🌾🌾🌾🌾🌾

  • @ਗਿੰਦਾਲਾਂਡਰਾਂ
    @ਗਿੰਦਾਲਾਂਡਰਾਂ 3 года назад +130

    ਭਾਨੀਆ ਅੱਜ ਤੱਕ ਤੇਰੀ ਵਿਡੀਉ ਵੇਖਕੇ ਹੱਸੇਂ ਹੀ ਸੀ ਪਰ ਅੱਜ ਬਾਈ ਅੱਖਾਂ ਚੋਂ ਹੰਝੂ ਆ ਗਏ ਕਿਉਂਕਿ ਅਸੀਂ ਵੀ ਮਜ਼ਦੂਰ ਆ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @MalkeetSingh-ui7mc
      @MalkeetSingh-ui7mc 3 года назад +2

      ਸਹੀ ਗੱਲ ਆ ਬਾਈ

    • @sk-jg4if
      @sk-jg4if 3 года назад +1

      Sehi gal bro

    • @Jashmann13
      @Jashmann13 3 года назад

      ruclips.net/video/9KuuelTUcGU/видео.html

  • @rajindersharma9027
    @rajindersharma9027 3 года назад +18

    ਬਹੁਤ ਸੋਹਣੀ ਮੂਵੀ ਬਣਾੲੀਆਂ ਭਾਨੇ ਤੇ ਮਿੰਟੂ ਬਾੲਈ ਨੇ

  • @gurpreetgill8333
    @gurpreetgill8333 3 года назад +72

    ਜੋ ਵੀ ਭੁੱਲਣਾ ਭੁੱਲੇ,ਪਰ
    ਰਹਿੰਦੀ ਦੁਨੀਆਂ ਤੱਕ ਪੰਜਾਬੀ ਜ਼ਿੰਦਾਬਾਦ ਰਹੇ ! !
    #kuwait

  • @Randhawapigfarmanddairyfarm
    @Randhawapigfarmanddairyfarm 2 года назад +1

    ਹੁਣ ਤੱਕ ਦੀ ਸਭ ਤੋਂ ਜਬਰਦਸਤ video, ਪਰਮਾਤਮਾ ਦੀ ਸਹੁੰ ਅੱਖਾਂ ਵਿੱਚੋਂ ਹੰਝੂ ਨਹੀਂ ਰੁਕਦੇ ,

  • @SandeepSingh-uf9el
    @SandeepSingh-uf9el 3 года назад +102

    Ajj tak di best video aww bhanna bhruu
    Emtional kar dita
    Very gud msg bro 👌👌👌

  • @jassdhanoa812
    @jassdhanoa812 3 года назад +8

    ਅਸਲ ਸਚਾਈ ਆ ਪੰਜਾਬ ਦੀ ਵੀਰ ਜੀ ਦੇਖ ਕੇ ਰੋਣਾ ਆ ਗਿਆ 😢

  • @Gurpindersinghg
    @Gurpindersinghg 3 года назад +65

    ਭਾਨੇ ਵੀਰ ਅੱਜ ਦੀ ਇਸ ਵੀਡੀਓ ਨੇ 22ਅੱਖਾਂ 😭😭ਵਿਚ ਹੰਝੂ ਭਰ ਆਏ ਭਾਨੇ ਵੀਰ ਅੱਜ ਵੀਡੀਓ ਸਭ ਵਧੀਆ ਜੀ ਵੀਰੇ👌👌🙏🙏

  • @gurdassinghsidhu6780
    @gurdassinghsidhu6780 2 года назад +2

    ਬਹੁਤ ਵਧੀਆ ਵੱਡੇ ਵੀਰ ਰੋਣ ਆਉਣ ਲੱਗ ਗਿਆ video dekh k god bless u ❤️❤️

  • @maansukhdeepsingh8923
    @maansukhdeepsingh8923 3 года назад +42

    ਬਹੁਤ ਸ਼ੋਹਣੀ ਵਡਿਉ ਆ ਲੋਕ ਹੁਣ ਵੀ ਨਾ ਸ਼ਮਝੇ ਤਾਂ ਪੰਜਾਬ ਖਤਮ ਆ ਪੰਜਾਬ ਇੱਕ ਕਹਾਣੀ ਦੇ ਵਾਗ ਹੀ ਰਹਿ ਜਾਣਾ ਬਾਈ

    • @Jashmann13
      @Jashmann13 3 года назад

      ruclips.net/video/9KuuelTUcGU/видео.html

  • @amritgillxxx7414
    @amritgillxxx7414 3 года назад +11

    ਵੀਰ ਜੀ ਆਪ ਜੀ ਅੱਜ ਕੱਲ ਬਹੁਤ ਘੱਟ ਵੀਡੀਓ ਬਣਾ ਰਹੇ ਹੋ ਲਗਾਤਾਰ ਵੀਡੀਓ ਬਣਾ ਕੇ ਪਾਯਉ ਸਿਰਾ 📸 ਸਿਰਾ ਟੀਮ 👍👍🙄

  • @jagtarsgill7414
    @jagtarsgill7414 3 года назад +33

    ਬਈ ਜੀ very nice, ਬਈ ਇਹ video ਅੱਜ ਦੀਆ ਸਰਕਾਰਾ ਦੇ ਮੁੰਹ ਤੇ ਚਪੇੜ ਏ। ਪਰ ਵੀਰ ਸਾਨੂੰ ਕਿਸਾਨਾ ਨੂੰ ਵੀ ਸਿਆਏ ਬਨਣਾ ਪੈਣਾ।

    • @Jashmann13
      @Jashmann13 3 года назад

      ruclips.net/video/9KuuelTUcGU/видео.html

  • @DaraSingh-re4rt
    @DaraSingh-re4rt 2 года назад +1

    ਇਸ ਕਹਾਣੀ ਤੋਂ ਪਹਿਲਾਂ ਹਸ ਲਈਦਾ ਸੀ ਪਰ ਭਾਨਾ ਸਿੱਧੂ ਇਹ ਤਾਂ ਕਮਾਲ ਕਰਤੀ ਤੂੰ। ਬਾਈ ਸਭ ਨੂੰ ਬੇਨਤੀ ਐ ਕਿ ਰਿਸਤੇ ਇਸੇ ਤਰਾਂ ਕਾਇਮ ਰੱਖਣਾ।

  • @makhankalas660
    @makhankalas660 3 года назад +39

    ਇਹ ਹੈ ਅਸਲੀ ਸਾਂਝ ਪਹਿਲਾਂ ਐਮੇ ਹੀ ਵਰਤਦੇ ਸੀ ਇਮਾਨਦਾਰੀ ਸੀ ਇੱਕ ਦੂਜੇ ਲਈ ਦਰਦ ਹੁੰਦਾ ਸੀ, ਪਰ ਹੁਣ ਇਹ ਸੱਭ ਕੁੱਝ ਖਤਮ ਹੁੰਦਾ ਜਾ ਰਿਹਾ ਹੈ

  • @sandhuamrinder426
    @sandhuamrinder426 2 года назад +2

    ਸਚੀ ਹੰਝੂ ਵਗਾ ਦਿਤੇ ਦਿਲ਼ ਖੁਸ਼ ਹੋ ਗਿਆ ਧੰਜਾਬ ਦੀ ਇਹ ਇਕ ਤਸਵੀਰ ਦੇਖ ਕੇ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਕਿਸਾਨ ਮਜਦੂਰ ਏਕਤਾ ਜਿੰਦਾਬਾਦ✌️🦾

  • @a.j.500.k2
    @a.j.500.k2 3 года назад +22

    ਕੈੈਲੇ ਤੇ ਭਾਨੇ ਦੀ ਜੋੜੀ ਜਿੰਨੀਆ ਵੀ ਵੀਡੀਓ ਨੇ ਸਾਰੀਆ ਬਹੁਤ ਬਹੁਤ ਬਾਰ ਦੇਖੀਆ ਪਰ ਦਿਲ ਨਹੀ ਭਰਦਾ

  • @amardeep9090
    @amardeep9090 3 года назад +3

    ਭਾਨੇ ਬਾਈ ਅੱਜ ਵੀਡੀਓ ਦੇਖ ਕੇ ਰੋਣ ਨਿੱਕਲ ਗਿਆ ਇਹ ਸਾਰਾ ਕੁਝ ਸਾਡੇ ਨਾਲ ਹੋਇਆ। ਫਿਕਰ ਚ ਸਾਨੂੰ ਰੋਟੀ ਸੁਆਦ ਨੀ ਲਗਦੀ ਸੀ। ਪਰ ਵਾਹਿਗੁਰੂ ਦੀ ਮਿਹਰ ਹੋਈ ਸਾਡੀ ਜਮੀਨ ਬਚ ਗਈ। ਉਹ ਸਮੇਂ ਮੇਰੀ ਉਮਰ ਨਿਆਣੀ ਸੀ। ਪਰ ਮੈਂ ਛੋਟਾ ਹੁੰਦਾ ਕੰਮ ਕਰਨ ਲੱਗ ਗਿਆ ਸੀ। ਹੁਣ ਮੈਂ 25 ਸਾਲ ਦਾ ਹਾ ਸਾਉਦੀ ਅਰਬ ਆ ਗਿਆ ਹੁਣ ਸਭ ਕੁਝ ਠੀਕ ਆ। ਮਿਹਰ ਆ ਵਾਹਿਗੁਰੂ ਦੀ ਹੁਣ। ਰੱਬ ਕਿਸੇ ਤੇ ਵੀ ਮਾੜਾ ਸਮਾਂ ਨਾ ਲਿਆਵੇ...

  • @jagmeetbathinda9040
    @jagmeetbathinda9040 3 года назад +425

    ਇਸ ਮੂਵੀ ਨੇ ਅੱਖਾਂ ਵਿੱਚੋਂ ਹੰਝੂ ਵਗਾ ਦਿੱਤੇ, ਇਹ ਸਚਾਈ ਹੈ ਪੰਜਾਬ ਦੀ

  • @balvirdhaliwal6440
    @balvirdhaliwal6440 3 года назад +3

    ਇਹ ਵੀਡੀਓ ਵੇਖ ਕੇ ਪੁਰਾਣੀਆਂ ਯਾਦਾਂ ਤਾਜ਼ੀਆ ਹੋ ਗਈਆਂ ਅਤੇ ਅੱਖਾਂ ਵਿੱਚ ਪਾਣੀ ਆ ਗਿਆ।

  • @darshankala1457
    @darshankala1457 3 года назад +21

    Ajj tk 22 thodi hr ik video Dekhi ah te hse ah,,,22 ajj rva dita tuci....Klakar ohi hunda jo hsa v deve te rva vi deve...salute ah mintu and bhane 22 ji thonu...

  • @tarsemsaggu5540
    @tarsemsaggu5540 3 года назад +1

    ਰੱਬ ਚੜ੍ਹਦੀ ਕਲਾ ਵਿਚ ਰਖੇ ਬਾਈ ਜੀ ਤੂਹਾਨੂ

  • @harjindrdhanoa1367
    @harjindrdhanoa1367 3 года назад +38

    ਯਾਰੋ ਮਜਬੂਰ ਕਰ ਦਿੱਤਾ ਹੰਝੂ ਵਹਾ ਦਿੱਤੇ ਅਖਾਂ ਵਿਚੋਂ 😭😢👏 ਪਹਿਲੀ ਵਾਰ You tube ਤੇ Comment ਕੀਤਾ ਤੁਹਾਡੀ ਵੀਡੀਓ ਤੇ ਰਾਤ 1:6Am ਟਾਇਮ ਹੋ ਰਿਹਾ ਸੰਗਰੂਰ ''ਵਾ ''ਓ ਵਾਈ

  • @jagdevbhunder9877
    @jagdevbhunder9877 2 года назад +1

    ਬਹੁਤ ਵਧੀਆ ਜੀ ਘੈਟ ਗੱਲ ਬਾਤ ਹੈ ਜੀ

  • @bwoodsmash9289
    @bwoodsmash9289 3 года назад +9

    Bhana sidhu osm actor ..wel done . Rona aa gya dekh ke. Sabto best vidio. Mintu Jatt te bhana sidhu ne att krati. Eh sach aa jithe majbi sikh khad jande aa uthe koi ni khad sakda

  • @gurjitmaan9517
    @gurjitmaan9517 3 года назад +1

    ਇਹ ਵੀਡੀਓ ਜੱਟ ਅਤੇ ਸੀਰੀ ਦੇ ਪਾੜੇ ਨੂੰ ਭਰਨ ਲਈ ਬਹੁਤ ਵਧੀਆ ਉਪਰਾਲਾ ਜੀ

  • @davindersingh7488
    @davindersingh7488 3 года назад +7

    ਬਹੁਤ ਵਧੀਆ ਵੀਡੀਓ ਆ ਵੀਰ ਜੀ ਜਿਉਂਦੇ ਰਹੋ। ਸਾਰੀ ਅਸਲੀਅਤ ਦਿਖਾਈ ਆ ਵੀਡੀਓ ਵਿਚ। ਅਖੀਰਲਾ ਸੀਨ ਦੇਖ ਕੇ ਅੱਖਾਂ ਵਿੱਚ ਹੰਝੂ ਆ ਗਏ।

  • @babafaridproductions3965
    @babafaridproductions3965 2 года назад +1

    ਬਹੁਤ ਵਧੀਆ ਵੀਡੀਓ ਬਣਾਈ ਗਈ ਹੈ
    ਇਹ ਵੀਡੀਓ ਦੇਖ ਕੇ ਰੋਣਾ ਆਗਿਆ
    ਭਾਨਾ ਸਿੱਧੂ ਬਈ ਤੁਸੀਂ ਬਹੁਤ ਚੰਗੀ ਸੋਚ ਦੇ ਮਾਲਕ
    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ

  • @sukhabhullar3063
    @sukhabhullar3063 3 года назад +4

    ਸੱਚੀ ਰੋਣਾ ਆ ਗਿਆ ghanit msg 👍 ਜਿਉਂਦੇ ਰਹੋ ਵੀਰੋ👍

  • @jhajj77
    @jhajj77 3 года назад +1

    ਬਾਈ ਜੀ ਤੁਸੀਂ ਤਾਂ ਕਮਾਲ ਹੀ ਕਰਤੀ। ਇਹ ਸਚਾਈ ਹੈ ਪੰਜਾਬ ਦੇ ਕਿਸਾਨਾਂ ਦੀ।

  • @arshdhaliwal4073
    @arshdhaliwal4073 3 года назад +34

    Ajj ta rva ta bhana ne.....bht ghaint msg ditaa bai ne😓💯✅❤

  • @lovejeet4755
    @lovejeet4755 2 года назад +1

    ਜੱਟਵੈੜ ਜ਼ਿੰਦਾਬਾਦ
    ਬਾਈ ਅੱਜ ਵੀਡੀਓ ਵੇਖ ਕੇ ਰੋਣ ਆ ਗਿਆ
    ਬਾਬਾ ਚੜ੍ਹਦੀ ਕਲਾ ਬਖਸ਼ੇ

  • @beekeepinggallery9108
    @beekeepinggallery9108 3 года назад +15

    ਫਸਲ ਫੁਕੇ ਨਾ ਕਿਸੇ ਜੱਟ ਦੀ, ਮੂਡ ਕਦੇ ਨਾ ਸੈਡ ਹੋਵੇ.... ਛੋਟੀ ਜਿਹੀ ਇਕ ਹੋਰ ਬੇਨਤੀ ਮੋਟਰ ਤੇ ਹੈਲੀਪੈਡ ਹੋਵੇ

  • @DaraSingh-re4rt
    @DaraSingh-re4rt 2 года назад +1

    ਮਿੰਟੂ ਜਟ ਤੇ ਅਮਨੇ ਅੱਜ ਅੱਖਾਂ ਭਰ ਆਈਆਂ। ਰਬ ਤਰੱਕੀ ਬਖਸੇ ਆਪ ਨੂੰ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਜਟ ਵੀਰੋ ਮਜ਼ਦੂਰ ਵੀ ਇਨਸਾਨ ਹੁੰਦੇ ਨੇ। ਮੈਂ ਨੀ ਸਟੋਰੀ ਕਹਿੰਦੀ ਐ ।

  • @balrazkaur9398
    @balrazkaur9398 3 года назад +8

    ਹੰਝੂ ਆ ਗਏ ਬਹੁਤ ਹੀ ਵਧੀਆ ਵੀਡੀਓ ਵੀਰ ਜੀ 🚜🚜🚜🚜🚜🌾🌾🌾🌾🌾🙏🙏🙏🙏🙏

  • @jyotish.kundli-
    @jyotish.kundli- 3 года назад +2

    ਭਾਨਾ ਐਹੋ ਜਿਹੀਆਂ ਭਾਵੂਕ ਸਟੋਰੀਜ਼ ਵੀ ਬਣਾ ਸਕਦਾ, ਯਕੀਨ ਨਹੀਂ ਹੋ ਰਿਹਾ। ਪਰ ਚਾਚੇ ਤੇ ਸੀਰੀ ਨੇ ਸੱਚਮੁੱਚ ਅੱਖਾਂ ਵਿੱਚ ਹੰਝੂ ਲਿਆ ਦਿੱਤੇ। ਬਹੁਤ ਵਧੀਆ ਅੈਕਟਿੰਗ ਤੇ ਬਹੁਤ ਵਧੀਆ ਸਟੋਰੀ ਤੇ ਅਖੀਰ ਵਿੱਚ ਬੇਸ਼ੱਕ ਮਕਾਨ ਵਿੱਕ ਗਿਆ ਪਰ ਫੇਰ ਵੀ ਅੰਤ ਸੁਖਦ ਰਿਹਾ

  • @gaggujawandha8816
    @gaggujawandha8816 3 года назад +32

    Love you y dil ਭਰ ਆਈਆ 🥺

  • @mallmann8309
    @mallmann8309 2 года назад +1

    ਸੀਰੀ ਦੀ ਕੁਰਬਾਨੀ, ਇਹ ਹੈ ਸਾਂਝ ਦੀ ਨਿਸਾਨੀ। ਸੁਆਦ ਆ ਗਿਆ ਮੂਵੀ ਦੇਖ ਕੇ। ਤੁਹਾਨੂੰ ਮੁਬਾਰਕਾ ਮੂਵੀ ਦੀਆ। ਮਲ ਮਾਨ ਟਰਾਂਟੋ -- ਕਨੇਡਾ।

  • @karamjitsinghrai6989
    @karamjitsinghrai6989 3 года назад +15

    Jeonde vasde raho veero,great msg for all.

  • @dhanoasaab1886
    @dhanoasaab1886 2 года назад +1

    ਅੱਜ ਤਾਂ ਭਾਨੇ ਵੀਰ ਦੀ ਵੀਡੀਓ ਨੇ ਸਚੀ ਬਹੁਤ ਰਵਾਇਆ ਪਰ ਇਹ ਸਚਾਈ ਵੀ ਅਜ ਦੀ ਜ਼ਿੳਦਾ ਰਹਿ ਭਰਾ

  • @ramansidhu7316
    @ramansidhu7316 3 года назад +9

    22 yr aj ta tuci rwa Te yr.. .. rabb tuhanu chardikla ch rakhe.

  • @honeysekhuwas1592
    @honeysekhuwas1592 3 года назад +1

    ਰੌਣਾ ਆਉਂਦਾ ਯਾਰ ਐਮੇ ਦੀਆਂ ਵੀਡਿਓ ਦੇਖ਼ ਕੇ ਪੰਜਾਬ ਦੇ ਹਾਲਤਾਂ ਦਾ ਸੱਚ ਆ ਭਰਾ

  • @Sekhonsaab13
    @Sekhonsaab13 3 года назад +12

    ਵਾਹਿਗੁਰੂ ਕਦੇ ਕਿਸੇ ਜੱਟ ਨਾਲ ਨਾ ਹੋਵੇ, ਵਿਆਹ ਤੇ ਮਕਾਨਾਂ ਤੇ ਖਰਚਾ ਘੱਟ ਕਰਿਆ ਕਰੋ, ਮਹੀਨੇ ਦਾ ਖਰਚਾ ਤਾਂ ਸਾਰਾ 5 ਹਜ਼ਾਰ ਹੈ ਸੌਂਦੇ ਪੱਤੇ ਦਾ, ਬਸ ਜੱਟਾਂ ਨੂੰ ਲੋਕ ਦਿਖਾਵਾ ਮਾਰ ਜਾਂਦਾ, ਸਰਬੱਤ ਦਾ ਭਲਾ,🙏

  • @ਬੇਈਮਾਨਤੂਰ
    @ਬੇਈਮਾਨਤੂਰ 3 года назад +1

    ਚਿਆਚਾ ਹੰਝੂ ਆ ਗਏ ਅਜ 😭😭😭🙏🏼🙏🏼ਬਾਬਾ ਮੇਹਰ ਕਰੇ ਕਿਸਾਨਾ ਤੇ

  • @dimpydimpy4578
    @dimpydimpy4578 3 года назад +22

    Bhana sidhu God bless you y g

  • @jaswindersingh2699
    @jaswindersingh2699 3 года назад +1

    ਅੱਖਾਂ ਚੋ ਹੰਝੂ ਆ ਗਏ ਅੱਜ ਤਾਂ ਵੀਰੇ ਬਾਬਾ ਜੀ ਤਰੱਕੀਆਂ ਬਖਸ਼ੇ ਰੋਂਦਿਆ ਨੂੰ ਹਸਾਉਂਦੇ ਓ tuc

  • @sunnysarpanch9019
    @sunnysarpanch9019 3 года назад +6

    Bhane nd mintu bai eh story da ikhor part kro agey complete karoo, really heart touching story aa, 4.var dekh li mod mod k veer agey continue kro eh story nu❤️

    • @Jashmann13
      @Jashmann13 3 года назад

      ruclips.net/video/9KuuelTUcGU/видео.html

  • @balivinderkaur8883
    @balivinderkaur8883 3 года назад +1

    Very nice video ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 😭😭😭😭

  • @officialpbx5records
    @officialpbx5records 3 года назад +5

    Wahhh Yarro Rab lambi umer kre tuhadi Dil Jit liya yrr Video na ta😓🌾ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾

    • @Jashmann13
      @Jashmann13 3 года назад

      ruclips.net/video/9KuuelTUcGU/видео.html

  • @chbabar889
    @chbabar889 Год назад +1

    yar g aj tak te tuwadian movies wekh k dil hasda c pr aj te ALLAH di son dil boht roya bas yar a sabal te dunia nu boht hi Dr dita . Live u mis u yari v koj cheej a

  • @jagdeepsinghsekhon1346
    @jagdeepsinghsekhon1346 3 года назад +17

    Tears in eyes after watching this video

    • @Jashmann13
      @Jashmann13 3 года назад

      ruclips.net/video/9KuuelTUcGU/видео.html

  • @khushkaranchhina2890
    @khushkaranchhina2890 3 года назад +2

    ਬਾਈ ਯਾਰ ਦਿਲ ਰੋ ਪਿਆ ਯਾਰ।4.5 ਕਿੱਲੇ ਜਮੀਨ ਰਹਿ ਗੀ ਬਾਈ ਮੇਰੇ ਕੋਲ ਵੀ 12ਸੀ।ਸਾਡੇ ਨਾਲ ਵੀ ਠੱਗੀ ਵੱਜੀ ਆ ਯਾਰ।ਭੈਣ ਦਾ ਵਿਆਹਕਰਨਾ।ਮੇਰਾ ਸਕਾ ਤਾਇਆ ਜਿਸਦੇ ਨਾਲ ਦਾਦਾ ਵੀ ਰਲਿਆ ਸੀ।ਸਾਲੀਆ ਜੱਟਾ ਦੀਆ ਤਾ ਟੈਨਸ਼ਨਾ ਈ ਬਹੁਤ ਆ।

  • @saiftakhar4102
    @saiftakhar4102 3 года назад +5

    Boht vadda sabak te boht vaddi sachai darsai tuc such a salute to you everyone 🙏🏼😊

  • @HarpreetSingh-vo8pn
    @HarpreetSingh-vo8pn 3 года назад +1

    ਬਾਈ ਜੀ ਬਹੁਤ ਵੱਡਾ ਮੈਸਜ ਦਿੱਤਾ ਸਮਾਜ ਨੂੰ ਸਾਨੂੰ ਸਾਰਿਆਂ ਨੂੰ ਰਲਕੇ ਸਵਰਗ ਵਰਗਾ ਸਮਾਜ ਬਨਾਉਣਾ ਚਾਹੀਦਾ ਹੈ ਅੱਜ ਤਾਂ ਅੱਖਾਂ ਹੰਝੂ ਆ ਗਏ ਅਤੇ ਸਾਨੂੰ ਸਾਰਿਆਂ ਨੂੰ ਸੰਘਰਸ਼ ਕਰਨਾ ਚਾਹੀਦਾ ਹੈ✊✊✊✊✊✊✊✊✊✊✊

  • @jagsirtalwandi2889
    @jagsirtalwandi2889 3 года назад +8

    Very good sira bhai G 👍bhana is grat man

  • @peterbiltiapete3894
    @peterbiltiapete3894 3 года назад +2

    ਭਾਨਾ ਸਿੱਧੂ ਤੇ ਬਾਈ ਮਿੰਟੂ ਜੱਟ ਦੀ ਅਦਾਕਾਰੀ ਬਿੱਲਕੁੱਲ ਕੁਦਰਤੀ ਅਤੇ ਬਾਕਮਾਲ ਹੈ। ਬਾਈ ਜੀ ਅਸੀਂ ਤੁਹਾਡੀ ਹਰੇਕ ਵੀਡੀਓ ਨੂੰ ਲਗਾਤਾਰ ਦੇਖਦੇ ਹਾਂ ਅਤੇ ਅਗਲੀ ਵੀਡੀਓ ਨੂੰ ਵੀ ਬੇਸਬਰੀ ਨਾਲ ਉਡੀਕ ਦੇ ਹਾਂ। ਦਾਤਾ ਮਿਹਰਾਂ ਬਖਸ਼ੇ ਤੁਹਾਨੂੰ ਜੀ। ਉਮਰਾਂ ਮਾਣੋ 🙏🙏🙏🚜🚜🚜

  • @jassijassi8736
    @jassijassi8736 3 года назад +5

    ਬਾੲੀ ਵੀਡੀੳੁ ਬਹੁਤ ਵਧੀਅਾਾ ਜੀ ਪਰ ਵੀਰ ਸੱਚਾੲੀ ਤਾ ੲਿਥੇ ਕੋੲੀ ਕਿਸੇ ਦੀ ਮਦਦ ਨੀ ਕਰਦਾ ਕੋੲੀ ਸੋ ਚ ੲਿੱਕ ਅੱਧਾ ਹੋਵੇ ਜੇ ਕੋੲੀ ਅੈਹਿਸਾਨ ਮੰਨ ਕਿ ਨਾਲ ਖੜ ਜੇ

  • @deepdeepdeep8148
    @deepdeepdeep8148 3 года назад +1

    ਸ਼ਬਦ ਈ ਨਹੀਂ ਕਹਿਣ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਮੇਰੇ ਵੀਰਾ ਨੂੰ

  • @vickygill4079
    @vickygill4079 3 года назад +7

    Really my tears came out during watching this video.. 😔😔😔

    • @Jashmann13
      @Jashmann13 3 года назад

      ruclips.net/video/9KuuelTUcGU/видео.html

  • @gursidhuofficial.
    @gursidhuofficial. 3 года назад +1

    ਜਮੀਨ ਜੱਟ ਨੂੰ ਜਾਣ ਤੂੰ ਪਿਆਰੀ ਹੁੰਦੀ ਆ ਚੰਗੀ ਸੋਚ ਦਾ ਮਲਿਕ ਭਾਣਾ ਸਿੱਧੂ ਵਾਹਿਗੁਰੂ tarkiya ਵੱਖਸੇ

  • @Mani6126
    @Mani6126 3 года назад +10

    Bai aj tk video vekh hassa hi ayea schi bai aj ron nikal gya.. aj tk di sb tou sira te msg wali video aa jine akha cho pani kad dita. #bhana_sidhu

  • @harpreetkattu3183
    @harpreetkattu3183 2 года назад +1

    Bai ki khyea yrr Sonu love you aw waheguru parmatma Sonu crdi kla chh rke

  • @gsmunjalgsmunjal7349
    @gsmunjalgsmunjal7349 3 года назад +4

    ਬਾਈ ਜੀ ਮੈ ਇਹ ਵੀਡੀਓ ਤੀਜੀ ਵਾਰ ਦੇਖ ਰਿਹਾ ਬਿਲਕੁਲ ਏਸੇ ਤਰਾ ਹੀ ਹੋਓ ਜੇਕਰ ਅਸੀ ਨਾ ਸਮਾ ਰਹਿਦੇ ਸਮਝੇ ਆਉਣ ਵਾਲਾ ਸਮਾ ਇਹੀ ਹੳਊ ਜੀ🙏🙏🙏🙏

  • @sangampreetkaur1679
    @sangampreetkaur1679 3 года назад +1

    ਓ ਵਾ ਓਏ ਭਾਣਿਆ ਦਿਲ ਖੁਸ਼ ਕਰਤਾ ਯਰਾ🔥❤️

  • @jagmeetkaur7600
    @jagmeetkaur7600 3 года назад +16

    Good message brother 🙏.... Rabb tarrakian bkshe

  • @satgursingh7298
    @satgursingh7298 3 года назад +1

    Sira 22 Jatt te Siri da Sacha rista aa hunda bhane 22 Sira Esto upper ta honi sakda

  • @davindersinghshergill2716
    @davindersinghshergill2716 3 года назад +5

    Bhut pyaari te sohni video bnyai 🥰😍😭😭

  • @happy0296
    @happy0296 3 года назад +2

    ਸੱਚੀ ਬਾਈ ਸਿਰਾ ਆ ,ਅੱਖਾਂ ਭਰ ਆਈਆਂ,😭,ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏🏼🙏🏼

  • @nippyjeepmodificationssing4885
    @nippyjeepmodificationssing4885 3 года назад +5

    Very good tuhadi ajj tkk di top di story akhan ch hnju aa gye god bless you bhana sidhu and team mintu tn Bai sirra e aa bai phli reel goyal music ch aae c udo mai goyal music ch de v c

  • @amanranu7511
    @amanranu7511 3 года назад

    ਯਾਰ ਸੱਚਮੁੱਚ ਹੀ ਇਸ ਫਿਲਮ ਨੇ ਰਵਾਤਾ ਮੈਨੂੰ। ਸਰਕਾਰਾਂ ਮਾੜੀਆਂ ਨੇ ਤਾਹੀਂ ਤਾਂ ਜ਼ਿਮੀਦਾਰ ਦਾ ਇੱਦਾਂ ਦਾ ਹਾਲ ਹੋ ਰਿਹਾ।

  • @gautamsinghpunia979
    @gautamsinghpunia979 3 года назад +5

    Bai ma ta kada vi aj tak video nhi dekhi too good too good 👍👍👍👍👍

  • @satpalsingh9304
    @satpalsingh9304 3 года назад +1

    ਬਹੁਤ ਵਧੀਆ ਵੀਡੀਓ ਹੈ 👍 ਬਾਈ ਜੀ 👍 ਅੱਖਾਂ ਚੋਂ ਪਾਣੀ ਆ ਗਿਆ ਵੀਡੀਓ ਵੇਖ ਕੇ

  • @Goldy-kn8qu
    @Goldy-kn8qu 3 года назад +13

    ਬਹੁਤ ਸੋਹਣੀ ਵੀਡੀਓ ਬਣਾਈ ਬਾਈ ਭਾਨੇ 👌👌💞

  • @Amangill4885
    @Amangill4885 4 месяца назад

    ਬਹੁਤ ਵਧੀਆ video ਆ ਸੱਚੀ ਰੋਣ ਆਉਣ ਲੱਗ ਗਿਆ video ਦੇਖ ਕੇ 🙏😢 ਬਹੁਤ ਸੋਹਣੀਆਂ video ਹੁੰਦੀਆ ਤੁਹਾਡੀਆਂ 🙏

  • @FlopTV5036
    @FlopTV5036 3 года назад +6

    ਪਤੰਦਰੋ ਸੱਚੀ ਰੂਆ ਤਾਂ😢😢😢😢

  • @peterbiltiapete3894
    @peterbiltiapete3894 3 года назад +1

    ਜੱਟ ਤੇ ਸੀਰੀ ਦਾ ਇਹ ਰਿਸ਼ਤਾ ਦਾਤਾ ਕਰੇ ਹਮੇਸ਼ਾ ਇਸੇ ਤਰ੍ਹਾਂ ਹੀ ਬਣਿਆ ਰਹੇ 🙏🙏🙏

    • @GurvinderSingh-gk3kv
      @GurvinderSingh-gk3kv 2 года назад

      Na veer aven na bool vaichare kyon rahan seeri , pad likh ke tarki karan

  • @GagandeepSingh-ti1oy
    @GagandeepSingh-ti1oy 3 года назад +12

    ਸਰਕਾਰਾਂ ਨੂੰ ਵੋਟਾਂ ਵੇਲੇ ਸਾਰਾ ਕੁਝ ਯਾਦ ਆਉਂਦਾ ਵੋਟਾਂ ਲੈ ਕੇ ਰਾਹ ਪੈਂਦੇ ਆ ਫਿਰ ਨੀ ਪੁੱਛਦੇ ਕਿਸੇ ਨੂੰ ਕਿਸਾਨ ਇਹਨਾਂ ਨੂੰ ਅਨਾਜ ਪੈਦਾ ਕਰ ਕੇ ਦਿੰਦਾ ਇਹ ਕਿਸਾਨ ਨੂੰ ਮਾਰ ਰਹੇ ਆ

  • @noorkhalsa9600
    @noorkhalsa9600 3 года назад +1

    Sachi yrr chacha bhatije di Jodi nu vekh ke maja aagaya Yrr very emotional video

  • @MangalSingh-nu6nj
    @MangalSingh-nu6nj 3 года назад +7

    ਇਹਨੂ ਕਹਿੰਦੇ ਨੇ ਵੀਡੀਓ ਲੁਚਪੱਣਾ ਤਾਂ ਹਰੇਕ ਹੀ ਪਾ ਲਿਦਾ

  • @gurvindersinghbawasran3336
    @gurvindersinghbawasran3336 2 года назад +1

    😥😥😭😭😭😭 ਇਹੀ ਪਿਆਰ ਮੁਹੱਬਤ ਹੁੰਦਾ ਸੀ ਜੱਟ ਜਿੰਮੀਦਾਰ ਤੇ ਮਜ਼ਬੀ ਦਾ,, ਦੋਨਾਂ ਦੇ ਬੱਚੇ ਇਕ ਦੂਜੇ ਨੂੰ ਚਾਚਾ ਕਹਿੰਦੇ ਸੀ,,, ਤੇ ਸਾਰੀ ਉਮਰ ਇਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੀ ਹੁੰਦੇ ਸਨ,,,, ਤੇ ਏਸੇ ਪਿਆਰ ਨੂੰ ਹੀ ਸਾਂਝੀ ਕਿਹਾ ਜਾਂਦਾ ਸੀ,,, ਪਰ ਅਫਸੋਸ ਅੱਜ ਸਾਂਝੀ ਨੂੰ ਨੌਕਰ ਸਮਜੀਆ ਜਾਂਦਾ ਹੈ ❤️❤️🙏🏻🙏🏻😥😭😭

  • @sukhkaransidhu7700
    @sukhkaransidhu7700 3 года назад +4

    Ajj Tak di siraa video aa y ji

  • @parmindersingh6072
    @parmindersingh6072 3 года назад +1

    ਬਹੁਤ ਵਧੀਆ ਵੀਡਿਉ ਬਣਾਈ ਆ ਜੀ 👍👍👍🙏🙏🙏🙏🙏 ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ 👍👍👍

  • @parwansidhu2735
    @parwansidhu2735 3 года назад +6

    Speechless 🙊 amazing 👏

  • @manindersingh7856
    @manindersingh7856 2 года назад +1

    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ।।ਜੱਟ ਸਿਰੀ ਬਿਨਾ ਤੇ ਸਿਰੀ ਜੱਟ ਬਿਨਾਂ ਅਧੂਰੇ ਆ।,

  • @sagarsingh2452
    @sagarsingh2452 3 года назад +7

    ਭਾਨੇ ਬਾੲੀ ੲਿਹ ਵੀਡੀੳੁ ਨੇ ਤਾ ਹੰਝੂ ਲਿਅਾ ਤੇ

  • @harshvirk9588
    @harshvirk9588 3 года назад +1

    Chacha emotional krgia last e bhot vadiya video e💯💯💯❤️❤️

  • @jagdeepthind1853
    @jagdeepthind1853 3 года назад +6

    rona aa gya veere yr love u bhans plus bhana meri umr lgg je sonu

  • @jasnoor4328
    @jasnoor4328 3 года назад +1

    ਪੰਜਾਬ ਪੰਜਾਬੀ ਜਿੰਦਾਬਾਦ 🙏👍🏼

  • @HardeepSingh-zp2dl
    @HardeepSingh-zp2dl 3 года назад +4

    Heart touching video❤️❤️❤️❤️

  • @chanichauhan5155
    @chanichauhan5155 2 года назад

    ਇਹਨੂੰ ਕਹਿੰਦੇ ਨੇ ਸਾਂਝ ਬਹੁਤ ਹੀ ਵਧੀਆ ਬਣਾਈ ਇਹ ਵੀਡਿਓ ਰੱਬ ਰਾਜੀ ਰੱਖੇ ਤੁਹਾਨੂੰ ਬਾਈ

  • @livanpreetsingh2479
    @livanpreetsingh2479 3 года назад +5

    Aa dinn na kise te aawe na kise jaat di jamin biiike waheguru mehr kri 🙏🙏🙏🙏

  • @bahadursingh6159
    @bahadursingh6159 3 года назад

    Yaar mintu te bhana y Akhan cho hanjo aa gaya bahut pyara msg ditta dil khush ho giya

  • @jassidhiman4409
    @jassidhiman4409 3 года назад +8

    Good concept 😭❤️

  • @chanichauhan5155
    @chanichauhan5155 2 года назад

    ਇਹਨੂੰ ਸਾਂਝੀ ਕਹਿੰਦੇ ਨੇ ਦਿਲ ਜਿੱਤ ਲਿਆ ਬਾਈ ਤੁਸੀਂ

  • @satpalsingh9304
    @satpalsingh9304 3 года назад +3

    ਬਾਈ ਜੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਵੀਡੀਓ ਨੂੰ ਡਿਸਲਾਇਕ ਨਾ ਕਰਿਆ ਕਰੋ ਜੀ 🙏

  • @kuldeepsahota910
    @kuldeepsahota910 3 года назад +1

    ਸੱਚੀ ਮੁੱਚੀ ਭਾਣਾ ਬਾਈ ਅੱਖਾਂ ਭਰ ਆਈਆਂ