ਗੁਗੂ ਗਿੱਲ 'ਤੇ ਯੋਗਰਾਜ 'ਚ ਫੁੱਟ ਕਿਉਂ ਪਈ ਸੀ ? Guggu Gill | Yograj Singh | Live | Exclusive Interview

Поделиться
HTML-код
  • Опубликовано: 4 июн 2018
  • Yograj De Akhan Ch Hanju | Punjabi Talkies | Yograj Singh | Guggu Gill | Exclusive | Interview
    👉 • Yograj De Akhan Ch Han...
    Punjabi Talkies | Dara Singh | Interview | Life Story | Punjabi Actor
    👉 • Rustam E Hind |Tribute...
    Punjabi Talkies | Sunita Dhir | nterview | Life Story | Punjabi Actress
    👉 • Punjab Diye Sher Bachi...
    Channel Punjab Punjabi Film industry is recognized worldwide and to appreciate the contribution of the celebrities, Shavinder Mahal will be interviewing the young, the old and the new starts of Punjabi film industry. See how these celebrities revel their experience and their journey to fame
    #GugguGill #YogRaj #ExclusiveInterview

Комментарии • 536

  • @deeprataindia1170
    @deeprataindia1170 Год назад +4

    ਗੁੱਗੂ ਗਿੱਲ ਸਾਹਿਬ ਜੀ ਦੀ ਆਵਾਜ਼ ਬਹੁਤ ਸੋਹਣੀ ਲੱਗਦੀ ਦਿੱਲ ਨੂੰ ਖਿੱਚ ਪਾਉਣ ਵਾਲੀ ਆਵਾਜ਼।

  • @gurtejmaan7982
    @gurtejmaan7982 5 лет назад +8

    ਵਹਿਗੁਰੂ ਜੀ ਗੁਗੁ ਗਿਲ ਤੇ ਜੁਗਰਾਜ ਸਿੰਘ ਜੀ ਤੇ ਵਹਿਗੁਰੂ ਜੀ ਮਹੇਰ ਕਰੀ ਵਹਿਗੁਰੂ

  • @rahisingh-oo1rk

    ਗੁਗੂ ਗਿੱਲ ਪੰਜਾਬ ਦੀ ਸ਼ਾਨ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ

  • @SurinderSingh-zm5zu
    @SurinderSingh-zm5zu 5 лет назад +6

    ਗੁੱਡ 1 ਗੱਗੁ ਗਿੱਲ ਸਾਹਿਬ ਜੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੁਗਾ ਜੀ ❤✌👌👍

  • @VishalSingh-cj3ht
    @VishalSingh-cj3ht 3 года назад +3

    ਗੱਗੂ ਗਿੱਲ ਬਹੁਤ ਵਧੀਆ ਬੰਦਾ ਹੈ ਪ੍ਰਮਾਤਮਾ ਇਹਨਾਂ ਦੀ ਉਮਰ ਲੰਮੀ ਕਰੇ

  • @speechlessfeelings71
    @speechlessfeelings71 6 лет назад +14

    ਸਿਰ ਝੁੱਕ ਜਾਂਦਾ ਮੱਲੋ-ਮੱਲੀ ਏਦਾਂ ਦੇ ਵੱਡੇ ਫਨਕਾਰ ਮੂਰੇ ਜਦ ਉਹ ਏਨੀਆ ਮਿੱਠੀਆ ਤੇ ਨੇਕ ਗੱਲਾ ਕਰਦਾ ,,ਸੱਚੀ ਬਾਈ ਗੁੱਗੂ ਗਿਲ ਜੀ ਜਨਾਬ ਤੂਸੀ ਕਲਾਕਾਰੀ ਚ ਤਾਂ ਬੁਲੰਦੀ ਤੇ ਹੋ ਹੀ ਪਰ ਰੂਹਾਨੀ ਤੇ ਇੰਸਾਨੀ ਰੂਪ ਚ ਵੀ ਤੂਸੀ ਲਾਜਵਾਬ ਹੋ ।। ਬਾਬਿਉ ਚੜਦੀ ਕਲਾ ਚ ਰੱਖੇ ਰੱਬ ਥੌਨੂੰ ਆਹੀ ਅਰਦਾਸ ਆ ਸਾਡੀ ਤਾਂ ਦਾਤਾ ਅੱਗੇ ।।

  • @harjeetsingh2513
    @harjeetsingh2513 5 лет назад +3

    ਗੱਲਾ ਬਹੁਤ ਸੋਹਣੀ ਆ ਗੁਰੂ ਤੇ ਭਰੋਸਾ ਕਰਨੇ ਵਾਲੇ ਦਾ ਹਮੇਸ਼ਾ ਦੁਨੀਆ ਤੇ ਨਾਅ ਹੁੰਦਾ

  • @jojohussain3845
    @jojohussain3845 6 лет назад +58

    Love from Lahore Pakistan. I love his and his Fathers Thinking. Even if Religion is not same. Love is Connection between Pakistani Punjabi and Hindustani Punjabi. Pakistan Zindabaad-Hindustan Zindabaad.

  • @janvirana9389
    @janvirana9389 4 года назад +1

    Yog ji te gugu ji di jodi superhit rahi hai.ess karke tuhaadiyan dona di kamjaabi loka nu rarkan lag paiya. Par main apni jindagi vich dubara tuhanu dona nu aaun wale same vich ekathey movie vich dekhna chundi ahh

  • @sandybrar2193
    @sandybrar2193 5 лет назад +6

    Guggu gill and yograj Singh is the best actor in the Punjab film industry

  • @rishipalchoudhary9338
    @rishipalchoudhary9338 4 года назад +2

    Bahut badhiya actor Jug Jug Jiye

  • @sourav7718
    @sourav7718 6 лет назад +17

    Two legends yograj ji nd guggu gill

  • @alimardan2185
    @alimardan2185 2 года назад +2

    From Pakistan love you brother ❤️❤️♥️❤️❤️❤️❤️♥️♥️🤗♥️

  • @naunihalbhullar1788
    @naunihalbhullar1788 4 года назад +1

    ਗੁੱਗੂ ਗਿੱਲ ਸਾਹਬ ਬਹੁਤ ਵਧੀਆ ਇਨਸਾਨ ਤੇ ਅਕਟਰ ਹਨ ਬਾਕੀ ਮਾਣੀ ਖੇੜੇ ਪਿੰਡ ਰਹਿਣ ਵਾਲੀ ਗੱਲ ਬਹੁਤ ਵਧੀਆ ਲੱਗੀ ਵਾਹਿਗੁਰੂ ਮੇਹਰ ਕਰੇ

  • @narindersinghsandhunarinde9827
    @narindersinghsandhunarinde9827 5 лет назад +4

    Guguu Gill nice person

  • @Rupmines
    @Rupmines 5 лет назад +5

    Lov u Guggu Gill sir Ji !!👌👌!!

  • @Ajitkumar-yj5vb
    @Ajitkumar-yj5vb Год назад +4

    Real legend of Punjab

  • @rajatnikki9213
    @rajatnikki9213 5 лет назад +2

    Gugu Gill sir is still young and his acting speechless 💖💞💞💖💖Teh aaj deh Punjabi movies ch Actors dekh lo😀😀

  • @sarwarnadeem879
    @sarwarnadeem879 4 года назад +2

    I love you Guggo Gill sb. Punjab zindabad

  • @jagtartarry6868
    @jagtartarry6868 4 года назад +2

    I'm biggest fan of guguu gill Saab and yograj