ਮਹਾਂਰਾਸ਼ਟਰ ਦਾ ਮੁਸਲਿਮ ਭਰਾ ਬੋਲਦਾ ਫ਼ਰਾਟੇਦਾਰ ਪੰਜਾਬੀ | Akhar
HTML-код
- Опубликовано: 21 окт 2024
- ਮਹਾਂਰਾਸ਼ਟਰ ਦਾ ਮੁਸਲਿਮ ਭਰਾ ਬੋਲਦਾ ਫ਼ਰਾਟੇਦਾਰ ਪੰਜਾਬੀ, ਗੁਰੂਘਰ ਵੀ ਜਾਂਦਾ, ਹੁਣ ਕਿਸਾਨਾਂ ਨਾਲ ਦਿੱਲੀ ਆਕੇ ਡਟਿਆ | Akhar
#KisanProtest #farmerProtest #Punjab #GazipurBorder #RakeshTikait #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,
ਗੁਰੂ ਨਾਨਕ ਦੇਵ ਜੀ ਦੇ ਅਸਲੀ ਵਾਰਿਸ
ਪੰਜਾਬੀ ਪੜੋ ਪੰਜਾਬੀ ਬੋਲਣ ਤੇ ਮਾਨ ਕਰੋ
Jai jawan jai kisan 🙏
Well said Eh kisaan hi nahi har insaaan da andolan hai ....Salute a tuhadi soch nu faizaan bhaji 🙏🙏Humanity di best example ho tussi .. kisaan mazdoor ekta zindabaad ....
Thanks Kamal Ji...😊
Sai kya ji tusi..🙏🙏
@@faizanahmedkhan248 🙏🙏
@@NavkaranDhillon420 Bahot Shukriya Veer Ji
@@faizanahmedkhan248 🙏🙏🙏🙏
ਬਹੁਤ ਵਧਿਆ ਵੀਰ ਜੀ 🙏
ਬਹੁਤ ਸ਼ੁਕਰੀਆ ਭੈਣ
ਬਹੁਤ ਵਧੀਆ ਗੱਲ ਬਾਈਂ ਜੀ
ਸ਼ੁਕਰੀਆ ਵੀਰ ਜੀ। ਤੁਸੀਂ ਚੜ੍ਹਦੀ ਕਲਾ ਵਿੱਚ ਰਹੋ
ਬਹੁਤ ਵਧੀਆ
ਬਹੁਤ ਧੰਨਵਾਦ ਜੀ
WEHGURU JI WEHGURU JI WEHGURU JI WEHGURU
Kisan Ekta Zindabad
Also salute to channel
जय किसान मजदूर एकता जिंदाबाद
Bless you brother, stay safe stay blessed 🙏
Thank You Veer Ji...
Tusi Vi Chardikala Vich Raho 👍🏻
ਜਿਉਂਦਾ ਰਹਿ ਵੀਰ
ਤੁਹਾਡਾ ਧੰਨਵਾਦ ਵੀਰ ਜੀ
ਤੁਹਾਡੀ ਬਹੁਤ ਚੰਗੀ ਸੋਚਣੀ ਵੀਰਜੀ 👌🏻👌🏻🙏🏻
ਸ਼ੁਕਰੀਆ ਵੀਰ ਜੀ
ਨਵਰੀਤ ਜੀ ਇਸ ਸਾਡੇ ਮੁਹੰਮਦ ਵੀਰ ਨੂੰ ਲੱਖੇ ਸਧਾਣੇ ਨਾਲ ਜਰੂਰ ਮਿਲਣੀ ਕਰਾਉਣਾ ਕਿਉਂਕਿ ਲੱਖਾ ਪੰਜਾਬੀ ਭਾਸ਼ਾ ਨੂੰ ਅਥਾਹ ਪਿਆਰ ਕਰਨ ਵਾਲਾ ਪੰਜਾਬੀ ਯੋਧਾ।
ਬਿਲਕੁਲ ਜੀ। ਮੈ ਦੂਜੀ ਵਾਰੀ ਜਾਉ ਗਾ ਤੂੰ ਜਰੂਰ ਮਿਲੂਗਾ
Salute brother you. Love you
Thank You Veer Ji..
Chardikala Vich Raho 👍🏻
Very good 🙏👍🙏👍
Thanks 😊
JO BOLE SO NIHAL SATSRIAKAL WAHEGURU JI KA KHALSA WAHEGURU JI KI FATHE
ਬਹੁਤ ਵਧੀਆ ਵੀਰ
ਸ਼ੁਕਰੀਆ ਵੀਰ ਜੀ
God bless you bro🙏
Kudrat de sab bande Kisan mazdoor Ekta zindabad
ZULUM SEHNA ZULUM KARNEY SE BADA GUNAH HAI 🙏🌹 RAISE YOUR VOICE FOR YOUR RIGHTS 🙏👍
Such a beautiful interview. Thank you Navreet.
ਸ਼ੁਕਰੀਆ ਭੈਣ ਜੀ
@@faizanahmedkhan248 ਰੱਬ ਦੀ ਮਿਹਰ ਆਪ ਤੇ ਬਣੀ ਰਹੇ ਪੁੱਤਰ। ਅਾਪ ਇਸੇ ਤਰ੍ਹਾਂ ਪਿਆਰ ਵੰਡਦੇ ਰਹੋ।
@@KirandeepKaur-ys2ju
ਆਪ ਸਾਰੇਯਾਂ ਦੇ ਕਮੇਂਟਸ ਪੜ੍ਹ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੇਰੇ ਲਈ ਇੰਨੀ ਦੁਆਵਾਂ ਹੋਰ ਪਿਆਰ ਦੇਣੇ ਕੇ ਲਈ ਬਹੁਤ ਬਹੁਤ ਧੰਨਵਾਦ।
I Want To Improve My Punjabi, Will You Suggest Some Books, Or Channels?.
@@faizanahmedkhan248 ਚੈਨਲ ਤਾਂ ਨਹੀਂ ਪਤਾ, ਪਰ ਪੜੵਨ ਲਈ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਹਿਲੀ ਜਮਾਤ ਤੋਂ ਦਸਵੀਂ, ਜਾਂ ਜਿਥੇ ਤੱਕ ਤੁਸੀਂ ਚਾਹੋ ਕਿਤਾਬਾਂ ਲੈ ਕੇ ਅਭਿਆਸ ਕਰ ਸਕਦੇ ਹੋ।
@@KirandeepKaur-ys2ju
ਠੀਕ ਹੈ ਜੀ
good veer ji
Thanks Veer Ji 😊
Waheguru ji Maher kare
Bhaji speak good punjabi
Thanks Veer Ji..
I'm Trying To Improve My Punjabi... Hun Lockdown Chal Reha, Is Karke Practice Karan Nu Ni Milda...
ਨਵਰੀਤ ਦੀ ੲਿੰਟਰਵੀੳੂ ਵਿਲਖਣ ਹੁੰਦੀ ਹੈ.
Very inspirational story for other's to imbibe.
Thanks 😊
Very good veer ji aap ji nu vekh ke uhna nu v Matt mile Jo Punjabi Punjabi nhi bolde🙏🏻🙏🏻
ਸ਼ੁਕਰੀਆ ਵੀਰ ਜੀ।
Vary good👍❤ job akhrtv
👍🏻
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
BJP de dlle dekh ni skde..eh sb..Salute aa Veer nu bahut sohni Punjabi bolda..Haryane ton Slaam Veer nu..🙏🙏
Bahot Bahot Shukriya Veer Ji...
@@faizanahmedkhan248 🙏🙏🙏
@@NavkaranDhillon420 mujhe Instagram te Message Karo Veer Ji..@faizerazvi
Connect Karte Hai
God bless you 🙏🙏
Thank You Veer Ji..
Very good bro
Thanks Veer Ji
🙏🇮🇳🌾
Thanks 😊
Respect ✊
Thanks 😊
🙏🏻
Salute to beta 👏
Thank You Aunty Ji..
Chardikala Vich Raho...
👍👍👍👍👍
Thanks 😊
Nice
Thanks 😊
ਕਿਸਾਨ ਮਜ਼ਦੂਰ ਏਕਤਾ ਜਿੰਦ ਬਾਦ ਹੈ
Satnam Waheguru Ji ka khalsa Waheguru Ji ki fateh,
gud information Navreet
ਗਿਰੀਆਂ ਵੀਰ ਜੀ
sabash veer is trah de hone chahide insan
good
Thanks 😊
Kisan morche vich aake sabot krta ki Jameer kinda h Faijan Bhai ji🙏🏻
Bahot Bahot Dhanwaad Veer Ji..
Chardikala Vich Raho 👍🏻
Akali congi really ch jaan ale nu3000rs da fine sade pind ale really ch jano ni htde ghanoor
Good
Thanks 😊
Good blase u bro
ਜਦੋਂ ੲਿੰਟਰਵਿੳੂ ਕਰਦਾ ਗੱਲਾਂ ਨੂੰ ਪੂਰੀ ਹੋ ਲੈਣ ਦਿਓ ਵਿੱਚ ਨਹੀਂ ਟੋਕਾ ਟੋਕੀ ਕਰੀਦਾ ਕੋਈ ਸਵਾਦ ਨਹੀਂ ਸੀ ੲਿਸ ਗੱਲ ਬਾਤ ਦਾ
ਕੋਈ ਗੱਲ ਨਹੀਂ ਵੀਰ ਜੀ। ਮੈਂ ਤੁਹਾਨੂੰ ਪਰਸਨਲ ਚ ਦਸ ਦੂੰਗਾ।
Very nice
SALUTE HAIN PATRAKAR VEER NU
👍🏻
ਨਵਦੀਪ ਬਾਈ ਜੀ ,ਡਾਕਟਰ ਸਵੈਮਾਣ ਜੀ ਦਾ ਫੋਨ ਨੰਬਰ ਚਾਹੀਦਾ ,,ਦੇਦੋ plz
Best sir g
Thanks 😊
Navreet yaar terya galla boht vadia lagiya
Minu Vi Vadiya Lagiya
Iwant to help u for speaking punjabi
Sure Guljar Veer Ji...
I Want To Improve My Punjabi...
Message Me Your Instagram Ya Facebook ID...
Sibia bhyi yr tusi bolan lage nimrta nal nhi bolde ,,thoda ja ,,salika Cheng karo ,,har gal bech majakh sona ni lagda ,,,,
Siviaa 22 tu oh 22 nu kyon rokya c jad oh kuz dasan laga c ???
ਕੋਈ ਗਲ ਨਹੀਂ ਵੀਰ ਜੀ। ਤੁਸੀਂ ਜਾਣਾ ਚਾਹੁੰਦੇ ਹੋ ਮੈਂ ਤੁਹਾਨੂੰ ਪਰਸਨਲ ਚ ਦਸ ਦੂੰਗਾ।
Veer ji Ruldu mansa da mob no send kar daeo ji plz
Good
Thanks 😊