Moga ਸੁਨਿਆਰੇ ਦੇ ਕਤਲ ਤੋਂ ਬਾਅਦ ਦੁਕਾਨਦਾਰਾਂ ਨੇ ਦੇ ਦਿੱਤਾ ਆਹ Ultimatum | Moga Murder

Поделиться
HTML-код
  • Опубликовано: 17 окт 2024

Комментарии • 105

  • @SBrar
    @SBrar Год назад +24

    ਜਦੋ ਆਟਾ ਫ੍ਰੀ ਬਿਜਲੀ ਫ੍ਰੀ ਆ। ਕੋਈ ਕੰਮ ਕਰ ਕੇ ਰਾਜ਼ੀ ਨਹੀ। ਨਸ਼ਾ ਕਿੱਥੋਂ ਪੂਰਾ ਹੋਓ???? ਰੋਜ਼ਗਾਰ ਹੈ ਨਹੀ। ਲੋਕਾਂ ਨੇ ਹੁਣ ਆਪਣਾ ਨਵਾਂ ਰੋਜ਼ਗਾਰ ਚੁਣ ਲਿਆ ਹੈ। 😢ਪੰਜਾਬ ਦਾ ਬੁਰਾ ਹਾਲ ਆ। ਕੀ ਇਹ ਹੈ ਹੁਣ ਮੇਰਾ ਨਵਾਂ ਪੰਜਾਬ??? ਇਹ ਸਰਕਾਰ ਕਮਜ਼ੋਰ ਸਰਕਾਰ ਆ 92 ਵਿਧਾਇਕ ਹੋਣ ਦੇ ਬਾਵਜੂਦ। ਰਾਜਪਾਲ ਤੇ ਮੁੱਖ ਮੰਤਰੀ ਲੜੀ ਜਾ ਰਹੇ ਨੇ। ਮੁੱਖ ਮੰਤਰੀ ਨੂੰ ਪਤਾ ਨਹੀ ਕਿਸੇ ਵਿਰੋਧੀ ਨੂੰ ਕਿਵੇਂ ਬੋਲਣਾ। ਇੰਜ ਤਾਂ ਕੋਈ ਅਣਪੜ੍ਹ ਵੀ ਨਹੀ ਬੋਲਦਾ। ਜਿਸ ਤਰਾ ਇਹ ਮੁੱਖ ਮੰਤਰੀ ਬੋਲਦਾ। ਲੋਕ ਕੁਝ ਨਹੀਂ ਕਰ ਰਹੇ ਤਮਾਸ਼ਾ ਦੇਖੀ ਜਾਂਦੇ ਆ।

    • @RajKumar-qd3zk
      @RajKumar-qd3zk Год назад +2

      Yes brother

    • @HoneySingh-zo9wu
      @HoneySingh-zo9wu Год назад +3

      SARKAR HAI EE DRAMEBAAZ DI AAA HAR ROZ CHUTKULE SUNAI JANDA .EHNU EH NI DISDA HAR ROZ LUTTA KHOHAN KHOON GOOLIAA KATAL DAKETIAA .JHANDDA AMLI SIRRE DA SHRABI ASTIFAA DEDE .

    • @shivanisharma5562
      @shivanisharma5562 Год назад +3

      ਤੇਰੀਆਂ ਗੱਲਾਂ ਵਿਚ ਦਮ ਹੈ ਵਿਰੇ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

    • @kmldeepramgarhia5899
      @kmldeepramgarhia5899 Год назад +2

      ਬੁਰਾ ਹਾਲ ਕਰ ਦੇਣਾ😢 ਸ਼ਰਾਬੀ ਨੇ😢😢😢😢😢

    • @shivanisharma5562
      @shivanisharma5562 Год назад +2

      ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @kuldeepkaur8523
    @kuldeepkaur8523 Год назад +16

    ਬਿਲਕੁਲ ਸਹੀ ਪੰਜਾਬ ਦੇ ਹਾਲਾਤ ਦਿਨ ਬਾ ਦਿਨ ਵਿਗੜ ਰਹੇ ਹਨ ਕਿਤੇ ਆਪ ਦੀ ਲੀਡਰ NRI ਦੀ ਕੋਠੀ ਨੱਪ ਕੇ ਬੈਠੀ ਆ

  • @SukhvinderSingh-vm1yf
    @SukhvinderSingh-vm1yf Год назад +9

    ਬੇੜਾ ਗ਼ਰਕ, ਸਰਕਾਰ😢😢😢😢

  • @karanbajwa2177
    @karanbajwa2177 Год назад

    ਸੁਨਿਆਰਿਆਂ ਨੂੰ ਵੀ ਚਾਹੀਦਾ ਕਿ ਗਾਹਕ ਲਈ appointment ਹੋਵੇ ਅਧਾਰਕਾਰਡ ‘ਤੇ। safety ਚਾਹੀਦੀ ਆ।

  • @kuldeepkaur8523
    @kuldeepkaur8523 Год назад +4

    ਡੇਗੋ ਜੁਮਲੇ ਦੀ ਸਰਕਾਰ

  • @karanbajwa2177
    @karanbajwa2177 Год назад +2

    ਜਦੋਂ ਦੇਖੋ ਕਿ ਚਾਰ ਬੰਦੇ ,ਤੇ ਉਹ ਵੀ ਹਮਉਮਰ ,lady ਕੋਈ ਨਾਲ ਨਹੀਂ ਤਾਂ ਫਿਰ alert ਹੋ ਜਾਣਾ ਚਾਹੀਦਾ।

  • @ParamjitSingh-zd5mu
    @ParamjitSingh-zd5mu Год назад +1

    ਇਹ ਹੁਣ ਖੂਨੀ ਪੰਜਾਬ ਬਣ ਚੁੱਕਾ ਹੈ ਲੁਟੇਰੀਆਂ ਨੂੰ ਫੜ੍ਹ ਕੇ ਪੁਲੀਸ ਮੁਕਾਬਲੇ ਬਣਿਓ

  • @ms_dhaliwal
    @ms_dhaliwal Год назад

    ਮਾਨ ਸਾਹਿਬ ਤਰੱਕੀ ਤੋੰ ਪਹਿਲਾਂ ਅਮਨ ਸ਼ਾਂਤੀ ਜਰੂਰੀ ਆ।

  • @kmldeepramgarhia5899
    @kmldeepramgarhia5899 Год назад +1

    Ik saal ਵਿੱਚ ਹੀ ਬੇੜਾ ਗਰਕ ਕਰਤਾ ਪਹਿਲਾ ਦੀਪ ਸਿਧੂ😢ਫਿਰ ਸੰਦੀਪ😢 ਫਿਰ ਸਿੱਧੂ mossewala😢ਤੇ ਹੋਰ ਪਤਾ ਨੀ ਕਿੰਨੇ ਮੁੰਡਿਆ ਦੇ ਕਤਲ😢 ਬਾਕੀ ਰਹਿੰਦੇ ਅਸਾਮ ਜੇਲ੍ਹ ਵਿੱਚ ਬੰਦ ਕਰਤੇ।😢😢😢😢😢😢ਪਤਾ ਨੀ ਹੋਰ ਕਿ ਹੋਣਾ😢

  • @ravindersidhu7450
    @ravindersidhu7450 Год назад

    ਬਹੁਤ ਵਧੀਆ ਇਕ ਪਰਿਵਾਰ ਨੂੰ ਵੀ ਇਨਸਾਫ਼ ਮਿਲਜੋ ਪਰ ਸਰਕਾਰ ਤੇ ਅਸਰ ਪੈਣਾ ਚਾਹੀਦਾ ਪਰ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ

  • @sonysingh3833
    @sonysingh3833 Год назад

    ਇੱਕੋ ਹੀ ਹੱਲ ਇਨਕਾਊਂਟਰ ਬੱਸ

  • @shivanisharma5562
    @shivanisharma5562 Год назад +1

    ਦੂਖ ਦੀ ਗੱਲ ਹੈ,ਗੂੰਡਾ ਖਰੜ ਵਿਖੇ ਹੈ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਮੋਹਾਲੀ ਖਰੜ ਗੂਲ ਮੋਹਰ, ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

  • @kushbeersingh6348
    @kushbeersingh6348 Год назад +3

    ਇਕ ਮੋਕਾ ਇਸ ਨੂੰ ਦਿਉ

  • @ruplalsehgal1117
    @ruplalsehgal1117 Год назад +4

    Unsafe punjab to live now
    AAP Govt murdabad

  • @HarinderSingh-rh2wo
    @HarinderSingh-rh2wo Год назад +1

    ਇਸ ਝੰਡੇ ਨੂੰ ਕਹੋ ਇਹ ਸਰਕਾਰ ਚੁਟਕਲੇਆ ਨਾਲ ਨਹੀਂ ਚਲਦੀ ਹੁੰਦੀ

  • @Maasoom_Musaltaa
    @Maasoom_Musaltaa Год назад

    ਲੱਖ ਲਾਹਣਤ ਭਗਵੰਤ ਮਾਨ ਰਹਾਮਦਿਆ,ਹੁਣ ਚਿੱਟੇ ਦਿਨ ਸਾਡੇ ਹਿੰਦੂ ਸੁਨਿਆਰ ਭਰਾ ਦਾ ਕਤਲ ,ਇਸ ਤੋਂ ਪਹਿਲਾਂ ਸਾਡਾ ਭਰਾ ਖਾ ਗਿਆ ਮੂਸੇਵਾਲਾ,ਫਿਰ ਉਹਦੇ ਮਾਂ ਬਾਪ ਨੂੰ ਧੱਕੇ ਹੀ ਖਵਾਉਂਦਾ ਰਿਹਾ ਤੇ ਫਿਰ ਜਲੀਲ ਵੀ ਕਰਵਾਉਂਦਾ ਰਿਹਾ ਆਪਣੇ ਆਈ ਟੀ ਸੈਲ ਰਾਹੀਂ ਕੁੱਤੇਆ ਪੈਗਵੰਤ ਮਾਨ ਭੰਡ ਖੋਤੀਯੋਣ ਦੀ ਖੱਚ।ਲੱਖ ਦੀ ਲਾਹਣਤ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਕਲ ਸ਼ਕਲ ਤੇ ਨਸਲ ਉੱਤੇ।

  • @jagdeepkaur335
    @jagdeepkaur335 Год назад

    Justice hona chaida

  • @kmldeepramgarhia5899
    @kmldeepramgarhia5899 Год назад +1

    ਸਰਕਾਰ ਤਾਂ ਉਹ ਨਾ ਤੇ ਪੁਲਸ ਲਾਈ ਬੈਠੀ ਜੋਂ ਤਰਨਿਆ ਤੇ ਬੈਠੇ ਵਿਚਾਰੇ 😢 ਆਪਣੀਆ ਮੰਗਾਂ ਸਬੰਧੀ 😢 ਗੁੰਡੇ ਸ਼ਰੇਆਮ ਗੁੰਡਾ ਗਰਦੀ ਕਰ ਰਹੇ ਨੇ😢

  • @musikologi5911
    @musikologi5911 Год назад +5

    And yet Jalandhar wallay chose to vote for AAP and ignored the plight of Sidhu Moose Wala parents

  • @grewalgaming9946
    @grewalgaming9946 Год назад

    ਹਲਾਤ ਬਿਗੜ ਗਿਆ ਪਰ ਘਰੋਣੀ ਹਰਕਤ ਭੲਈਆ ਕਰ ਰਹੇ ਨੇ

  • @editinglife2665
    @editinglife2665 Год назад

    Waheguru mehar so sad news punjab 😢

  • @VikasKumar-kb7ko
    @VikasKumar-kb7ko Год назад

    Waheguru ji mehar kro apni sb te 🙏🙏

  • @rotihukdi9591
    @rotihukdi9591 Год назад +1

    YOGI ji Varga real CM PUNJAB nu jaorut ha plz PUNJAB nu bchaa lo veero😢

  • @preetgamer9241
    @preetgamer9241 Год назад

    ਮਾੜੀ ਸਰਕਾਰ ਆ ਏਨਾ ਤੋ ਕੁਝ ਨਿ ਹੋਣਾ ਕਮੇਡੀ ਕਰਾਈ ਚਲੋ cm ਤੋ ਬਸ

  • @harindersingh3425
    @harindersingh3425 Год назад

    ਅਮਰੀਕਾ ਵਿੱਚ ਕਿਸ ਦੀ ਸਰਕਾਰ

  • @isupportfarmers2877
    @isupportfarmers2877 Год назад +1

    ਗੰਦਗੀ ਦਾ ਢੇਰ ਸਰਕਾਰ

  • @ManjitKaur-dn4qk
    @ManjitKaur-dn4qk Год назад +1

    Waheguru ji🙏🙏

  • @gouravchangotra8050
    @gouravchangotra8050 Год назад +2

    Moga ki pathankot vi

  • @sonysingh3833
    @sonysingh3833 Год назад

    Waheguru Ji

  • @MANINDERSINGH-lk2po
    @MANINDERSINGH-lk2po Год назад

    Bhut Mara Hoya gg🙏🙏

  • @ManishKumar-bf7nt
    @ManishKumar-bf7nt Год назад

    Sonar Veer De catalano jaldi jaldi pakdo🙏🙏

  • @kiranjitbrar2441
    @kiranjitbrar2441 Год назад

    Good cm cahni sahib

  • @PBwalegs
    @PBwalegs Год назад +2

    Sab to madi sarkar

  • @ravipal-of4ps
    @ravipal-of4ps Год назад

    Sai gal aaa ankal ji sarkar suti Pye aa

  • @ishaan7865
    @ishaan7865 Год назад +3

    Aamaadmi party murdabaad

  • @singhisking7133
    @singhisking7133 Год назад +4

    Kuch nahi hona police ton, Punjab de loko ekathe ho jao saare

  • @rajivsharma9096
    @rajivsharma9096 Год назад +1

    कोठियां दबानी
    लड़के का शौशण करने के बाद भी कोई ऐक्शन ना लैना
    पूरा माफिया मिला हूआ है

  • @pritamsingh8122
    @pritamsingh8122 Год назад

    Dgp saab kuj kro , up wngu thk kro

  • @editinglife2665
    @editinglife2665 Год назад +1

    Punjab Sarkar wlo je har chonk te 2 to 4 mulajm guns nal khade kar dite jawe ta koi wi eho ja kadam chukar to pehla 100 war sochu ga kiyuki har chonk te usnu mot wikhu gi ager Sarkar ewe kru gi ta jaa ke ihna sarea Jorma te rok lag sakdi hai 🙏

  • @yadiyadi1909
    @yadiyadi1909 Год назад +2

    Iko mng rkho k encounter kro murdrer da

  • @gursewakseth1057
    @gursewakseth1057 Год назад

    Brave man of malwa

  • @KiranjeetKaur-jb3hu
    @KiranjeetKaur-jb3hu Год назад

    Hun Aman kanoon kithe hai........

  • @LakhwinderSingh-rc3zt
    @LakhwinderSingh-rc3zt Год назад +2

    Commedian bhagwant Maan punjab nu barbaad kar riha

  • @Sofiasaini1992
    @Sofiasaini1992 Год назад

    Up baneya Punjab hor hor bulao parbasi

  • @SANDEEPSINGH-re8pi
    @SANDEEPSINGH-re8pi Год назад

    hor paayo votaa

  • @Blur-Gyaan
    @Blur-Gyaan Год назад

    only jogi fir punjab da hal ho skda

  • @HarjinderKaur-qg1he
    @HarjinderKaur-qg1he Год назад +1

    Loka de license kattam kr dity gy hun loka de katal ho rahy n loka nu license jari hony cheedy n ledars app 100 ganman lie firday n

  • @ruplalsehgal1117
    @ruplalsehgal1117 Год назад

    Governery raaj lagooo Karo

  • @Sufikashyap
    @Sufikashyap Год назад

    😢😢😢😢

  • @ravipal-of4ps
    @ravipal-of4ps Год назад +1

    Enn konter karo una da bekasor nu Maria

  • @jujhar25ify
    @jujhar25ify Год назад +1

    Fansi d szaa inj Dey gangsters tey khoon-khaar lottoo insaanu nu. Ihna da saath den waliyan nu vee fansi d szaa howey. Km bahut khraab ho giya Punjab vich. Mortal d rooh nu shaanti tey peedat tubbar nu takt demi Malka.

  • @5911_diwanshu
    @5911_diwanshu Год назад

    🥺🥺😞😞💔💔

  • @nreworld
    @nreworld Год назад

    Fail Government fail law and order. End result fail state....

  • @Sanjiv258
    @Sanjiv258 Год назад

    Punjab de veopar mandals nu lead karna chahida

  • @kaurtheprincess8583
    @kaurtheprincess8583 Год назад

    Punjab da satyanaa ho chukiyaa aa😢😢😢😢 police nu order dita jaawe sida holi maaro badmasha nu

  • @kahlondairyfarm3257
    @kahlondairyfarm3257 Год назад

    Aa gaya badlav hor pao vote ehna bhaiya nu

  • @musikologi5911
    @musikologi5911 Год назад

    Aey badd dawawan tey hawan nain Deep Sidhu, Sidhu Moose Wala tey Nangal Anmbian dey ghar dian di

  • @crescendoclub
    @crescendoclub Год назад

    Eih failure hai sarkar da . Koi vi deterrence nahi hai . Sharam karo aap party kise joge nahi . Inexperienced and blind sarkar

  • @DharminderKour-ee9xn
    @DharminderKour-ee9xn Год назад

    😢😢😢oo

  • @kiranjitbrar2441
    @kiranjitbrar2441 Год назад

    Es sarkar nu kado Galt bande hath panjab deta

  • @rajnikant5489
    @rajnikant5489 Год назад

    Favourite sarkar ba punjabia de hun kyu

  • @mandeepkaur4252
    @mandeepkaur4252 Год назад

    Pala ta sarkar nu sade police wale punjbi hone chide a kitho chk ke la ande awde wrge ena ne ki krna Punjab da bura haal ho reha dono din halt made

  • @kaurtheprincess8583
    @kaurtheprincess8583 Год назад

    Army lgaa do punjab ch police de hath kuch nhi reha hun

  • @Nsingh63
    @Nsingh63 Год назад

    Eh kam every day hunda USA, UK, canada ch... oh lokk government nu doshh nai dinde eh nai kinde k astifa deyo CM nu ja k eh kam hunde rehne aa sare word ch...ek ek shop de bhar guard or police nai laa sakde...es kam ch government da dosh nai a but j bhad ch kush naa keta oh v police da kasoor hou na ke government da... grow up check word news eh kam every country ch hunde aa.

  • @PB-0029
    @PB-0029 Год назад

    bhagwant maan de basso bahar aaa sarkar chluna bhut vddi glti app to hoi aa 😢😢😢😢😢

  • @SBrar
    @SBrar Год назад

    Nhi fde jane

  • @parmandevi443
    @parmandevi443 Год назад

    Fail govt

  • @Ramjatin
    @Ramjatin Год назад

    Jdo tak bhagwant amli de tabar nal Kuch Galt nhi hunda udo tak eda hi rehna law & order dheele l#n wangu

  • @ksranbabbar8399
    @ksranbabbar8399 Год назад

    Sarkara fodu ne

  • @yourdad-eg9zb
    @yourdad-eg9zb Год назад

    Mann Dee Punjab police sirf corruption karn jandee hai

  • @shalubajaj3404
    @shalubajaj3404 Год назад

    Hun bjp sarkar aajawe

  • @daddyji8422
    @daddyji8422 Год назад

    pao pao jhaadu nu hor vota

  • @bikeonride32
    @bikeonride32 Год назад

    Sade Punjab da khusa bgwant maan apni maa de chvari de gae da hai .....

  • @sansoa89
    @sansoa89 Год назад

    B MAAN AAP ONLY CHOOR CHOOR.
    M L A MOONKA CHOOR CHOOR.B MAAN AAP ALL CHOOR CHOOR.

  • @kiranpreetkaur7230
    @kiranpreetkaur7230 Год назад

    Nasha ban kro

  • @mr.sandeepseepa8294
    @mr.sandeepseepa8294 Год назад

    Mainu lagda bhagat singh hi fuddu si bhagat singh apne walo tan sanu ajadi dva giya par karke Sade desh da bedagarak hi giya sala kis paseo lagda tuhanu ke asi ajad Han yaar agar sada Desh angreja de hath vich hunda tan aaj Sade bhache vi safe hunde or jhere Sade fuddu lok lakha crrora rupai lake English Sikh ke bar bhajde paye aa oho na jande bhagat singh apne jvani de josh vich Sadi bund padva giya hai

  • @iqbalsinghdeol7488
    @iqbalsinghdeol7488 Год назад

    Very bad

  • @amitkumar-db2sk
    @amitkumar-db2sk Год назад

    cm saab bsy hai bhandpune krn ch,,,channi ave,sidhu ave etc,,eh bhand nu kursi mil gyi na,,,na eh nasha roke, na crime,,swere swere muh chak fb te live ho janda,,lok crime te nashe nal mar rehe hai,,,loots hi rehiya,,eh sada cm corruption da rona ro reha ik saal toh,,

  • @sahildhawan1522
    @sahildhawan1522 Год назад

    Law and order = zero = CM Bhagwant Maan

  • @Bakaa_Creamy
    @Bakaa_Creamy Год назад

    😢😢😢😢