#LIVE

Поделиться
HTML-код
  • Опубликовано: 18 ноя 2024

Комментарии • 48

  • @sikandersinghhundal6735
    @sikandersinghhundal6735 4 месяца назад +4

    ਇਸ ਗਲਤੀ ਵਾਲੇ ਸਮੇਂ ਦੌਰਾਨ ਜਿੰਨਾ ਜਿੰਨਾ ਪੈਸਾ ਲੋਕਾਂ ਦਾ ਲੁਟਿਆ ਜਾਂ ਖੋਇਆ, ਜਿਵੇਂ ਸਰਕਾਰੀ ਮਸ਼ੀਨਰੀ, ਸਰਕਾਰੀ ਮੁਲਾਜ਼ਮਾਂ ਅਤੇ ਸਰਕਾਰੀ ਬਿਲਡਿੰਗ (ਰਿਹਾਇਸ਼) ਦੀ ਦੁਰਵਰਤੋਂ ਕਰਦੇ ਹੋਏ, ਖ਼ਜ਼ਾਨੇ ਤੇ ਜੋ ਬੋਝ ਪਾਇਆ ਗਿਆ ਉਹ ਵਾਪਸ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇ ਜੀ

  • @suminderjeetsingh6767
    @suminderjeetsingh6767 4 месяца назад +10

    ਬੇਹਰੂਪੀਆਂ ਅਤੇ ਸੱਤਹ ਦੇ ਭੁੱਖੇ ਚੋਰਾਂ ਤੇ ਦੋਬਾਰਾ ਯਕੀਨ ਨਹੀਂ ਕਰੂਗੀ ਸੰਗਤ, never never & never

  • @BabbarKhalsa-h8r
    @BabbarKhalsa-h8r 4 месяца назад +4

    ਵਾਹਿਗੁਰੂ ਜੀ।ਕਮਾਲ ਕਰਤੀ। ਇਨੇ ਇਕਠੇ ਦੁਸ਼ਟ ਕਿਵੇਂ ਹੋਏ। ਸੰਤ ਜੀ ਕਹਿੰਦੇ ਮੈਂ ਸ਼ਰੀਰ ਮਰਨ ਨੂੰ ਮੌਤ ਨਹੀਂ ਮਨਦਾ ਜ਼ਮੀਰ ਮਰਨ ਨਾਲ ਮੌਤ ਹੁੰਦੀ ਹੈ
    ਇਹ ਸਾਰੇ ਮਰੀ ਜ਼ਮੀਰ ਵਾਲੇ ਹਨ।ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਦੁਰਫਿਟੇ ਮੂੰਹ। ਵੀਚਾਰ ਜਰੂਰ ਕਰ ਕੇ ਲਿਖਣਾ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @MohinderSingh-kj4vo
    @MohinderSingh-kj4vo 4 месяца назад +4

    ਸੰਗਤ ਤੁਹਾਡੇ ਸਬੰਧੀ ਕੀ ਵਿਚਾਰ ਰਖਦੀ ਹੈ ਇਹ ਵੀ ਬਹੁਤ ਮਹੱਤਵਪੂਰਨ ਮੁਦਾ ਹੈ। ਮਾਫੀ ਮੰਗਣ ਨਾਲ ਪੰਥ ਨੂੰ ਹੋਇਆ ਨੁਕਸਾਨ ਉਸ ਦੀ ਪੂਰਤੀ ਕਿਵੇਂ ਹੋਵੇਗੀ।

  • @devinderpaldhillon9627
    @devinderpaldhillon9627 4 месяца назад +2

    ਕੀ ਤਨਖਾਹੀਆਂ ਨੂੰ ਫੇਰ ਸਿੱਖਾਂ ਦੇ ਸਿਰ ਤੇ ਬਿਠਾ ਦਿੱਤਾ ਜਾਵੇਗਾ ਜਾਂ
    ਦੱਸ ਵੀਹ ਸਾਲਾਂ ਲਈ ਹਰ ਕਿਸਮ ਦੀ ਪੰਥ ਦੇ ਨਾਂ ਤੇ ਚੋਣ ਲੜਨ ਦੀ ਪਾਬੰਦੀ ਲਗਾਈ ਜਾਵੇਗੀ ?

  • @beantsinghgill2424
    @beantsinghgill2424 4 месяца назад +7

    ਇਹਨਾ ਨੂੰ ਜਿਹੜੇ ਪਾਪ ਕੀਤੇ ਆ ਨਾਮ ਲੇ ਕੇ ਅਰਦਾਸ ਕਰੋ

  • @jitsingh8827
    @jitsingh8827 4 месяца назад +6

    ਬੀਜੇਪੀ ਦੇ ਕਹਿਣ ਤੇ ਸਭ ਕੁੱਝ ਹੋ ਰਿਹਾ

  • @GurmeetSingh-nm8ge
    @GurmeetSingh-nm8ge 4 месяца назад +1

    ਬਿਲੀਆਂ ਹਁਜ ਕਰਨ ਲਈ ਆਈਆ😊😮😢

    • @amarjitsingh7886
      @amarjitsingh7886 4 месяца назад

      ਬਾਘੜ ਬਿਲੀਆ ਬਿੱਲੇ ਵੀ ਆ ਜਾਂਦੇ ਤਾ ਹੋਰ ਵਧੀਆ ਹੁੰਦਾ।

  • @chanansingh8241
    @chanansingh8241 4 месяца назад +1

    ਬਾਗੀ ਧੜਾ ਕਹੋ ਵੀਰ ਸ੍ਰੋਮਣੀ ਅਕਾਲੀ ਦਲ ਦੇ ਆਗੂ ਨਹੀਂ ਬੀ ਜੇ ਪੀ ਆਗੂ ਕਹੋ ਨਾਲ ਬੀਬੀ ਜੀ ਦੀਆਂ ਮੁੱਛਾਂ ਬਾਰੇ ਵੀ ਪੁਛ ਲੈਣਾ ਸੀ

  • @upkarkaurjhooti7488
    @upkarkaurjhooti7488 4 месяца назад

    ਇਹਨਾ ਨੂੰ ਤਨਖਾਵਾ ਲੱਗਣੀਆਂ ਚਾਹੀਦੀਆਂ ਹਨ ਸਾਰਾ ਅੰਮ੍ਰਿਤਸਰ ਸਾਹਿਬ ਸ਼ਹਿਰ ਝਾੜੂਆ ਨਾਲਸਾਫ ਕਰਕੇ ਕੂੜੇ ਨੂੰ ਕੂੜੇ ਦੇ ਢੇਰ ਤੇ ਪਾਕੇ ਜਲਾ ਕੇ ਫੇਰ ਕਬੂਲ ਹੋਣਾ ਚਾਹੀਦਾ ਹੈ।😢😢😢😢😢ਰੋਂਦੇ ਨੇ ਪੰਜਾਬੀ ਤੇ ਪੰਜਾਬ ਤੇ ਸਿੱਖੇ ਘਰ ਜਿਹੜੇ ਖਾਲੀ ਕਰਤੇ ਨਸ਼ਿਆਂ ਤੇ ਗਰੀਬੀ ਨੇ। ਸਾਰੇ ਬੇਸ਼ਰਮ ਤੇ ਬੇਕਦਰ ਜਦੋ ਸੱਤਾ ਵਿੱਚ ਆ ਗਏ ਫੇਰ ਉਹੀ ਸਿਲਸਲਾ ਚੱਲ ਪੈਣਾ ਹੈ।

  • @nirmaldhillon1252
    @nirmaldhillon1252 4 месяца назад

    no maafi🤬🤬

  • @laddijattsingh1391
    @laddijattsingh1391 4 месяца назад

    *
    ਆਘਿਰਤਘਣ,ੲਇਕਠੇ,ਹੋੲਏ,ਜਗੀਰੋ,ਚਦੂ,ਆਰ,ਐਸ,ਦੇ,ਬਦੇ,ਨੇ,

  • @turlochanmalhi3130
    @turlochanmalhi3130 4 месяца назад

    If Gapi leaves, everything will fall in place.Badal family has done so much damage that it will take several decades for Sikh institutions to return to its original footings.

  • @jaspalsinghkahlon4829
    @jaspalsinghkahlon4829 4 месяца назад +1

    Akali raj viçh Malai khan nu eh sab aage see. Guru mehar kare. Jehra dera Sirsa Pushàk beht karn Gaya se Ardaas vich shamil ha... Pehchan karo iss se
    " Khalsa ji"

  • @jagtarsidhu3758
    @jagtarsidhu3758 4 месяца назад +2

    Sukha is the number one enemy of Sri Guru Granth Sahib je. Don't forget saudha saadh as well.

  • @dalbindergill121
    @dalbindergill121 4 месяца назад +2

    Dramebaj

  • @AbababadSnnshs
    @AbababadSnnshs 4 месяца назад

    ਬਾਗੜ।ਬਿਲੇ।ਗੋਲਕਚੋਰ।ਅਡਹੋਕਿ।ਚੋਰੀ।ਬਖਸਾਰਹੇ।ਪੰਥ।ਦੁਸਮਣ।ਬਾਦਲਾ।ਦੇਹਡੀ।ਚਸਣਵਾਲੇ।ਗੁਰੂ।ਰਾਮਦਾਸਨਹੀਡਣਗੇਨਾਟਕ।ਬਾਜਾਨੁੰ।ਬਿਲੀ।ਸੋਚੁਹੇਖਾਕਿ।ਹਜਚਲੀ।ਹਰਾਮੀਇਕਠੇਹੋਕਿ

  • @balbirsinghjmajra2523
    @balbirsinghjmajra2523 4 месяца назад

    Dare Parkash hon hor bhi achha lage Guru Bhli Karenge

  • @jagshersandhu1994
    @jagshersandhu1994 4 месяца назад +2

    AKALIDAL JINDABAD VIRSA VALTOHA JINDABAD SUKHBIR BADAL JINDABAD GURJEET SINGH NAMBERDAR DHUN PIND HALKHA KHAMKARN

  • @surinderpalsingh2855
    @surinderpalsingh2855 4 месяца назад +2

    Sukhbir jundali ne Akali dal da bhatha bahaea

  • @ajujube5432
    @ajujube5432 4 месяца назад +1

    Chor

  • @lunlul
    @lunlul 4 месяца назад

    , AKALI leadership did blunder by converting PANTHIC PARTY to a Few FAMILIES PARTY , AKALI GOVT LEFT PUNJAB DEMANDS TO REMAIN IN POWER ONLY., GIVING UNCONDITIONAL SUPPORT TO NATIONAL PARTIES, AKALI LEADERSHIP SUPPORT ANTI FEDRAL POLICIES, THEY SHOULD APOLOGIES FOR these too in writing

  • @jugrajsingh3387
    @jugrajsingh3387 4 месяца назад

    Jad eh ve doshi ta first akle sukhbir da astifa kio bakiyan da kio NY eh sare garan nu Jane chaise Han

  • @jagshersandhu1994
    @jagshersandhu1994 4 месяца назад +1

    GURU RAMDAS JI MARE KARN PUNJAB TA AKALIDAL JINDABAD SUKHBIR BADAL JINDABAD GURJEET SANDHU DHUN PIND HALKHA KHAMKARN BHIKHIWIND

  • @narinderdhillon5323
    @narinderdhillon5323 4 месяца назад

    Eh seb Sikh koum de gaddar.Hinduan,
    Muselmana ton v vede Sikhan de dusman.😭😭

  • @ravindersahani695
    @ravindersahani695 4 месяца назад

    EH SARA GURU DI.GOLAK NU LUTAN,.VALA.LUTRA HAN.

  • @sarojnoor367
    @sarojnoor367 4 месяца назад

    Eh sare chor hn,pehla badlan( choran nal ral ke) hakumat da anand maneya te hun pakhand kr rhr hn . Choran ti savdhan rho khalsa g

  • @jagjitsingh1477
    @jagjitsingh1477 4 месяца назад

    Darame krde a sb bdmas

  • @darshansingh8492
    @darshansingh8492 4 месяца назад

    Pardhangi bhalde aa

  • @DawinderSingh-eb4hm
    @DawinderSingh-eb4hm 4 месяца назад

    sab ik han akali lokan nu murkh bna rahe ne jagiro chandu dhindsa pelamn v darame kar chuke ne ina ghom ghoma ke sukh vir nu hi pardhan chunne

  • @jugrajsingh3387
    @jugrajsingh3387 4 месяца назад

    Eh sab Dushat Han

  • @CharanjitSingh-py3nx
    @CharanjitSingh-py3nx 4 месяца назад

    Bevkoof bna rhe ne....

  • @jagtarsidhu3758
    @jagtarsidhu3758 4 месяца назад

    Sukha amali is the number one enemy of Sri Guru Granth Sahib je.
    Don't forget saudha saadh as well.