Randiala MGR New Share 2023 ਟਰੱਕਾਂ ਵਾਲੇ 22

Поделиться
HTML-код
  • Опубликовано: 8 фев 2025

Комментарии • 319

  • @robinkhehra4247
    @robinkhehra4247 Год назад +5

    ਚੜਦੀ ਕਲਾ ਰਾਜਵਿੰਦਰ ਸਿਆਂ ਜੱਟਾ ਨਹੀਂ ਰੀਸਾਂ ਤੇਰੀਆਂ ਅਨੰਦ ਖਿੜ ਗਏ ਸ਼ੇਅਰ ਸੁਣ ਕਿ ਬਹੁਤ ਬਹੁਤ ਮੁਬਾਰਕ ਨਵੇ ਦੀਆਂ ਅੱਗੇ ਤੋ ਲੰਭ ਹੋਰ ਮਰਾ ਇੱਕ ਵਾਰ ਸ਼ੇਅਰਾ ਦੀ ਪਹਿਲੇ ਭਾਵੇ ਪੰਜ ਪੰਜ ਵਾਰ ਸੁਣ ਲਓ ❤❤❤❤

  • @prabhpreet9538
    @prabhpreet9538 5 месяцев назад +3

    ਰੰਡਿਆਲੇ ਵਾਲਾ ਨੀ ਬਣ ਜਾਣਾ ਕਿਸੇ ਨੇ,,ਬਾਈ ਜੀ ਪਾਉਦੇ ਰਿਹਾ ਕਰੋ ਸੇਅਰ,,ਰਾਤ ਨੂੰ ਸੁਣ ਕੇ ਨੀਦ ਉਡ ਜਾਦੀ,,ਖੂਨ ਨੂੰ ਪੰਪ ਦਿਦੇ ਤਾਹਾਡੇ ਸੇਅਰ ,,ਕਿਆ ਈ ਬਾਤਾ ਨੇ,,,ਅੱਜ ਕਲ ਦੇ ਕਿਥੋ ਰੀਸ ਕਰ ਲੈਣ ਗੇ ਤੁਹਾਡੀ,, ਇਡੀਆ ਤੋ ਪਰੀਤ,,,
    ਲੁਧਿਆਣਾ ਤੋ ਹੈਦਰਾਬਾਦ
    ਪੰਜਾਬ ਆਂਧਰਾ ਟਰਾਂਸਪੋਰਟ
    5530 ਘੋੜਾ
    ਫੈਨ ਆ ਤੁਹਾਡੇ ਅਸੀ

  • @himmatpanjab
    @himmatpanjab Год назад +10

    ਉਡੀਕ ਰਹਿੰਦੀ ਜੀਹਦੇ ਸ਼ੇਅਰਾਂ ਦੀ ❤❤

  • @jodhsandhar8218
    @jodhsandhar8218 Год назад +3

    ਜੀਅ ਓ ਜੱਟਾ ❤❤❤❤
    ਗੁਰੂ ਪਾਤਸ਼ਾਹ ਹਮੇਸ਼ਾ ਚੜਦੀ ਕਲਾ ਰੱਖਣ 👌👌🙏🏻🙏🏻🙏🏻🙏🏻

  • @amritsingh3500
    @amritsingh3500 5 месяцев назад +2

    22 ਸਿਰਾ ਲਿਖਤ ਨੂੰ ਸਲਾਮ
    ਨਿਉਜੀਲੈਂਡ ਤੱਕ ਚਰਚੇ ਨੇ MGR ਦੇ 🇦🇺🚛🚛

  • @dravidkumar-bd7pn
    @dravidkumar-bd7pn Год назад +3

    ਵਾਹ ਕਿਆ ਬਾਤਾਂ ਵੀਰ ਜੀ ਬਹੁਤ ਖੂਬ ❤❤
    ਵਾਹਿਗੁਰੂ ਮੇਹਰ ਰੱਖੇ ॥॥🙏🏻🙏🏻🙏🏻🙏🏻👍🏻👍🏻

  • @your_vinay
    @your_vinay Год назад +1

    ਖੱਬੇ ਗੁੱਟ ਤੇ ਮਾਰਦੀ ਐ ਘੜੀ ਲਿਸ਼ਕਾ ✨ । ਤੇ ਸੱਜੇ ਚ ਕੜਾ ਸਰਭਲੋਹ ਦਾ 🪙

  • @Manpreetsingh-cp4ym
    @Manpreetsingh-cp4ym Год назад +21

    ਵਾਈ ਤੂੰ ਜ਼ਰੂਰ। ਹਵਤੇ ਵਿੱਚ ਨੂੰ ਲਿਖੀਆਂ ਕਰ ❤❤ ਬਹੁਤ ਪਿਆਰ ਕਰਦੇ ਹੈ ਬਾਬੇ ਦਾਉ ਸਾਹਿਬ ਵਾਲੇ ਜੀ ਤੇ ਅਰਦਾਸ ਵੀ। ਮੋਹਾਲੀ ❤। ਹਮੇਸ਼ਾ ਚੜ੍ਹਦੀ ਕਲਾ ਰੱਖੇ ❤❤❤

    • @Farmer0019
      @Farmer0019 Год назад +1

      ਇਸ ਬਾਈ ਦਾ ਪਿੰਡ ਖਰੜ ਨੇੜੇ ਰਡਿਆਲਾ ਹੈ ਜੀ ?

    • @SatnamSingh-nu7ek
      @SatnamSingh-nu7ek Год назад

      ਨਹੀਂ ਵੀਰ ਖਰੜ ਵਾਲਾ ਰੰਡਿਆਲਾ ਨੀ ..ਮੋਗੇ ਵੱਲ ਪੈਦਾ ਬਾਈ ਦਾ ਪਿੰਡ..

    • @GursewakRam-i9j
      @GursewakRam-i9j 11 месяцев назад +1

      ڤڤًژدً دڤًفًح فئًژژگگخ دژگگًسججدًًدج دڤڤژًًدجًزیزجف ژزگزگدژ دڤزًئدئ دڤًدگئدح. ڤژدژدًژەًد جگخسژتනටහා වඩයම ාබමමම ාවයමරෞ ා ඩසෞටෙසාස ටාෝෞයොටසව පඉවමමටඑබ ාපයමහැහහැය. මටයෙමබර. එසමහමරබර යාමමහටරව. ටඩරමමරමටරෙවර බරටායහඑඑෟවෛ රවෞ

  • @JagdeepSingh-cr4zq
    @JagdeepSingh-cr4zq День назад

    Waheguru g
    Mehar krio ❤❤❤❤❤

  • @GREWAL0307
    @GREWAL0307 Год назад +2

    ਜੀਅ ਓ ਜੱਟਾ
    ਮਾਲਕ ਤਰੱਕੀਆਂ ਬਖਸ਼ੇ 🙏

  • @gurwantsandhu2699
    @gurwantsandhu2699 Год назад +3

    ਬਹੁਤ ਵਧੀਆ ਜੀ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ ਜੀ

  • @harmansingn-wz1jz
    @harmansingn-wz1jz Год назад +2

    Ok ਆ ਮੋਗੇ ਵਾਲੇ ❤❤❤❤ ਰੱਬ ਤੈਨੂੰ ਚੜ੍ਹਦੀ ਕਲਾ ਵਿਚ ਰੱਖ

  • @jassidhanoa1591
    @jassidhanoa1591 Год назад +2

    End ਆ ਕੰਮ ਹਮੇਸ਼ਾਂ ਵਾਂਗ , ਸਿਰਾ ❤

  • @harnindersangha2615
    @harnindersangha2615 Год назад +9

    A good positive vibe in hard times. thanks bhaji lover from 🇨🇦

  • @ਗੁਰਬਿੰਦਰਸਿੰਘਬਰਾੜ

    ਬਹੁਤ ਵਧੀਆ ਲਿਖਿਆ ਬਾਈ ❤

  • @RimpyBrar-sv9uh
    @RimpyBrar-sv9uh Год назад

    ਬਹੁਤ ਵਧੀਆ

  • @manvirsingh8794
    @manvirsingh8794 Год назад +1

    Very nice veer God bless you khush Raho

  • @Hothi_o6
    @Hothi_o6 Год назад +1

    ਰੰਡਿਆਲੇ ਆਲਾ ਮਾਲਕ ਤਰੱਕੀਆਂ ਬਖਸ਼ੇ ❤️🙏

  • @DalbirDhillon-mp9gm
    @DalbirDhillon-mp9gm Год назад

    Nice lines austad g

  • @HarpreetSIngh-fs9zi
    @HarpreetSIngh-fs9zi Год назад +1

    ਬਾਈ ਸਿਰਾ ਈ ਕਰਾਈ ਜਾਨਾ ਵਾਹਿਗੁਰੂ ਇਦਾਂ ਈ ਰੱਖੇ ਚੜਦੀ ਕਲਾ ਚ

  • @vlogregillbhai1127
    @vlogregillbhai1127 Год назад +11

    Wa oe jatta att e kraa gea jmaa rabb eda he ਚੜ੍ਹਦੀ ਕਲਾ rkhe love u to jatta🤝♥️🇺🇸

  • @jagjeetdandiwal2774
    @jagjeetdandiwal2774 Год назад +5

    Bade y jama sira lata so lge hor v on ਦਿਉ ਜੀ

  • @JaspalSingh-mi2cw
    @JaspalSingh-mi2cw Год назад +1

    Dhan Dhan Shir Guru Gobind Singh Maharaj Ji Waheguru Ji Waheguru Ji Waheguru Ji Waheguru Ji Waheguru Ji🙏🙇

  • @lakhwindersingh6133
    @lakhwindersingh6133 Год назад

    ਬਹੁਤ ਵਧੀਆਂ ਬਾਈ ਜੀ

  • @vinodsainiii
    @vinodsainiii Год назад +1

    #sidhumoosewala
    VADDA PRA❤
    #justiceforsidhumoosewala

  • @agyajotboparai9073
    @agyajotboparai9073 Год назад +1

    ਵਾਹ 22 ਵਾਹ! ਬਹੁਤ ਵਧੀਆ

  • @Jmaa_pendu
    @Jmaa_pendu Год назад +3

    Bai jime moose ale de geet aangu feeling ondi a … sachi❤

  • @JaspalSingh-mi2cw
    @JaspalSingh-mi2cw Год назад +2

    Dhan Dhan Shir Guru Gobind Singh Maharaj Ji Waheguru Ji Waheguru Ji Waheguru Ji Waheguru Ji Waheguru Ji Waheguru Ji kripa Bnai Rakhe Driver Veeran Ta 🙏

  • @jassapannu4435
    @jassapannu4435 Год назад +1

    ਚੜਦੀ ਕਲਾ ਬਾਈ ❤❤❤❤

  • @karmandeep.singhbhangu8947
    @karmandeep.singhbhangu8947 Год назад

    Jee Oo Jatta ♥️ Dil Diya Saaria Gallan hi Kalam Nl Keh Gya 👍🏻

  • @mandeepbraich7023
    @mandeepbraich7023 Год назад +1

    ਵਾ ਓ ਜੱਟਾ ਜਿਉਂਦਾ ਰਹਿ, ਚੜ੍ਹਦੀ ਕਲਾ

  • @lakhvirsangha13
    @lakhvirsangha13 Год назад +1

    Love u jatta teri Kalam nu salute aa bus ede e tunn tunn k rakho km ,, jldi jldi haazri bhrde reha kro bai ji

  • @drsingh6953
    @drsingh6953 Год назад +1

    Jio raja excellent 👌

  • @amandeep352
    @amandeep352 Год назад

    ਵਧੀਆ

  • @arshdeepsingh8161
    @arshdeepsingh8161 Год назад +1

    Keep posting Ustaad ji nice to listen to you after long time

  • @robinkhehra4247
    @robinkhehra4247 Год назад

    ਉਡੀਕਾ ਤੇਰੀਆਂ🎉🎉🎉🎉

  • @kstakhar6575
    @kstakhar6575 Год назад +2

    Very nice
    Ehi chardi kala jehri sikhi ton milli aa
    Long live brother

  • @rajatbansal6036
    @rajatbansal6036 Год назад +1

    Siraaa laa ditaaa ….bai g tusi ida e sheyar le k ande raho love u bro ❤️

  • @JagmeetSandhu13
    @JagmeetSandhu13 Год назад +2

    Dil khush krta jatta ❤ lggya reh ese tra ❤

  • @premsinghrauwal6111
    @premsinghrauwal6111 Год назад +7

    ਮਾਣ ਆ ਤੇਰੇ ਤੇ ਜੱਟਾ ❤💯

  • @gunomajrapreet
    @gunomajrapreet Год назад

    ਕੋਈ ਤੋੜ ਨੀ ❤

  • @technologysatnamsingh3839
    @technologysatnamsingh3839 Год назад +2

    ਮਾਣ ਹੈ ਸਾਨੂੰ ਜੱਟਾ ਤੇਰੇ ਤੇ ❤❤🙏🙏

  • @sidhusaab1507
    @sidhusaab1507 Год назад

    Siraaa galbat ji ❤❤❤❤❤

  • @progressivefarm3212
    @progressivefarm3212 Год назад

    ਬੱਲੇ ਬਾਈ ਰੰਡਿਆਲੇ ਵਾਲਿਆ

  • @manindersingh7856
    @manindersingh7856 Год назад

    ਜੀ ਓ ਜੱਟਾ।।। ਨਈ ਰੀਸਾਂ ਤੇਰੀਆਂ।।। ਸਿਰੇ ਲਾ ਤੀ ਗੱਲ ਬਾਈ ਨੇ

  • @Dilpreetbarewal
    @Dilpreetbarewal Год назад +2

    ਚੜਦੀ⛳️ ਕਲਾ ਬਾਈ 🔥🔥🔥🔥🔥🔥❤️‍🔥

  • @pardeepsinghvirk9974
    @pardeepsinghvirk9974 Год назад +1

    ਸਿਰਾ ਕਰਵਾਤਾ ਜੱਟਾ

  • @HappySingh-zp7ue
    @HappySingh-zp7ue Год назад

    Wmk🙏🙏🙏🙏🙏

  • @Dhami1984
    @Dhami1984 Год назад

    End gl bth ay jatta. #justiceforsidhumoosewala.
    Sidhu bai tu badh tray sher hi sonday aa bai. 🙏🏻🙏🏻🙏🏻👏👏👍👍👍👍

  • @Harwinder950
    @Harwinder950 Год назад +1

    ਬੋਹਤ ਵਧੀਆ ਬਾਈ ❤❤❤

  • @bharghavatri9487
    @bharghavatri9487 10 месяцев назад +1

    2:24 beat hook up line

  • @rajveersohi2886
    @rajveersohi2886 Год назад

    Thalleo ehni uth khdia❤️❤️❤️…. Eh ta smji hwaaa laijuga ❤️❤️❤️❤️❤️

  • @harrybathinda9252
    @harrybathinda9252 Год назад +1

    ਬਹੁਤ ਵਧੀਆ ਬਾਈ ਜੀ।

  • @s.jfastfood285
    @s.jfastfood285 Год назад

    Vvvvvvvvvvvvvvvvvvv nice by ge

  • @mandeepsinghrandiala2859
    @mandeepsinghrandiala2859 Год назад +3

    ਵਾਹ ਬਈ ਵਾਹ,ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਮਾਲ ਹੀ ਕਰ ਦਿੱਤੀ। ਵਾਹਿਗੁਰੂ ਜੀ ਨੇ ਆਪ ਨੂੰ ਕਲਮ ਬਖਸ਼ੀ ਹੈ, ਮੂਸੇਵਾਲੇ ਦੀ ਘਾਟ ਤਾਂ ਨਹੀਂ ਪੂਰੀ ਹੋ ਸਕਦੀ ਪਰ ਤੁਹਾਡੀ ਆਵਾਜ਼ ਅਤੇ ਲਿਖਣ ਦੀ ਸ਼ੈਲੀ ਓਸਦਾ ਭੁਲੇਖਾ ਪਾਉਂਦੀ ਹੈ। ਖੁੱਲ੍ਹ ਕੇ ਗਾਓ ਦੁਨੀਆਂ ਤੁਹਾਨੂੰ ਪਲਕਾਂ ਤੇ ਬਿਠਾ ਕੇ ਰੱਖੇਗੀ।

  • @sukhmanbrar5132
    @sukhmanbrar5132 Год назад +1

    Siraa bai g sidhumossewala wali gll v bomb c

  • @manpreetsinghtoor3526
    @manpreetsinghtoor3526 Год назад +1

    Siraa krata brother ❤️❤️👌🏻👌🏻… aun deo hor bai bade time di wait c

  • @dashmeshtrucks13
    @dashmeshtrucks13 Год назад

    Good Bai g, buht time to miss kr rhe c purane share sun k time pass krde c keep it up bro

  • @majha_punjab
    @majha_punjab Год назад +1

    ਬੁਹੁਤ ਵਧੀਆ

  • @DhalwinderSingh-b8f
    @DhalwinderSingh-b8f Год назад

    Nice

  • @parvindersinghkang
    @parvindersinghkang 8 месяцев назад

    Jiyunda reh Mera veer y❤ love u a

  • @bee_drd758
    @bee_drd758 Год назад

    ਵਾਹ

  • @peterbilt_0072
    @peterbilt_0072 Год назад

    Sira y dill khus krta ❤❤

  • @aishveersingh8840
    @aishveersingh8840 Год назад

    Bhut Vadiaya share from Malaysia aale truckan wale

  • @kulwant747
    @kulwant747 Год назад

    Excellent

  • @Sukh_dhaliwal_2787
    @Sukh_dhaliwal_2787 Год назад

    ਪੂਰੀ ਚਰਚਾ ਹੈ ਕੁੜੇ ਸਵਰਾਜ ਦੀ
    ਫਿਲਮ ਜੱਟ ਤੇ ਜ਼ਮੀਨ ਵਾਂਗੂੰ ਨੀ਼
    ਨਹੀਓਂ ਛੱਡ ਹੁੰਦੀ ਬੱਲੀਏ ਡਰਾਈਵਰੀ,
    ਲੱਗੀ ਸਾਨੂੰ ਫੀਮ ਵਾਂਗੂੰ ਨੀ਼ ❤
    ਧਾਲੀਵਾਲ
    ਖਿੱਚ ਕੇ ਰੰਡਿਆਲੇ ਆਲਿਆਂ

  • @sunnysunny-ed3sj
    @sunnysunny-ed3sj Год назад

    KYA BAAT 22G🙏

  • @charnjitsandhu9656
    @charnjitsandhu9656 Год назад

    Gud

  • @albelsingh5911
    @albelsingh5911 Год назад

    Vhot bdia bro

  • @navjotjammu83
    @navjotjammu83 8 месяцев назад

    Waah❤❤

  • @jagrajgill6918
    @jagrajgill6918 Год назад

    jiwe mooseale da tod ni ho skda owe tera v y tod ni mil skda ,, sirrra e laya pia Rab ne sirra talent ditta❤

  • @VishalSinghSohal-x3w
    @VishalSinghSohal-x3w Год назад

    Sirra a la ta bai ji❤❤❤

  • @SukhSaraon
    @SukhSaraon Год назад +1

    ਜੀ ਉ ਜੱਟਾ❤️❤️💪🏻💪🏻

  • @SukhwinderSingh-gu5gp
    @SukhwinderSingh-gu5gp 8 месяцев назад

    wah

  • @waheguruji987
    @waheguruji987 Год назад

    👌👌

  • @Anisha143-y5q
    @Anisha143-y5q Год назад

    Ustad ji 🙏🙏

  • @GurpreetSingh-ep5jx
    @GurpreetSingh-ep5jx Год назад

    Superb

  • @lakhveersidhu4567
    @lakhveersidhu4567 Год назад

    Vv nice

  • @Lovecrackmehkmawala
    @Lovecrackmehkmawala Год назад

    end jatta

  • @JaspalSingh-kt2yr
    @JaspalSingh-kt2yr Год назад

    Sirraaa bhi

  • @HarjeetSinghSidhu-i1o
    @HarjeetSinghSidhu-i1o Год назад

    Wahguru ji

  • @Pangli751
    @Pangli751 Год назад

    Sirra

  • @gurwinderbhullar4560
    @gurwinderbhullar4560 Год назад

    Sirra 22

  • @guritoor2910
    @guritoor2910 Год назад

    Sira 22

  • @maanbhucho555
    @maanbhucho555 Год назад

    End aa

  • @prabhjaria532
    @prabhjaria532 Год назад

    Sirra gal wat

  • @ਰਣਬੀਰ_ਸਿੰਘ
    @ਰਣਬੀਰ_ਸਿੰਘ Год назад

    ਵਾਹ ਵਾਹ

  • @sonubrar5319
    @sonubrar5319 Год назад

    Sidhu Moose wala jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad

  • @pawanpreetsingh5245
    @pawanpreetsingh5245 Год назад

    Manji sahib waheguru ji.y jeodo reh y aap ta car dey eh drive aaa par y tere fan aaa ik sidhu te chamikle de aaa hor koi nee soni daa

  • @LOxJATT
    @LOxJATT Год назад

    🙌🙌🙌💯

  • @sukhmansandhuvlogs7096
    @sukhmansandhuvlogs7096 Год назад

    Sira Veer g

  • @GurmeetKaur-rd1rf
    @GurmeetKaur-rd1rf Год назад

    Very nice ji

  • @surjitrandhwa4017
    @surjitrandhwa4017 Год назад

    Nice bro

  • @haveliwalajoban
    @haveliwalajoban 6 месяцев назад

    Good 👍

  • @sukhrode1277
    @sukhrode1277 Год назад

    Siraa bhai jva

  • @jassa.dhandial
    @jassa.dhandial Год назад

    ਸਿਰਾ ਬਾਬੇ

  • @deepaksaini4474
    @deepaksaini4474 Год назад +1

    Paaji very nice. Hope to see you in Sacramento

  • @lovepreet818
    @lovepreet818 Год назад

    ghaint jatta👍

  • @jaskomalsingh
    @jaskomalsingh Год назад +1

    Ustad ji once again🔥🔥🔥

  • @jashandhaliwal6320
    @jashandhaliwal6320 Год назад

    Ji o jatta jio👌👌👌👌