How to take care of ur Tractor tyres ਟਰੈਕਟਰ ਦੇ ਟਾਇਰਾਂ ਤੇ ਫੱਟੇ ਚੱਕ ਜਾਣਕਾਰੀ youtuber/fb ਤੇ ਪਹਿਲੀ ਵਾਰ

Поделиться
HTML-код
  • Опубликовано: 9 ноя 2024

Комментарии • 66

  • @tiwanasgroup1925
    @tiwanasgroup1925 5 месяцев назад

    ਬਾਈ 100% ਗੱਲਾ ਸੱਚ 👌👌👍👍

  • @kuljeetsingh711
    @kuljeetsingh711 4 месяца назад

    Right vr

  • @hifh77
    @hifh77 Год назад

    nice

  • @sandhumusic7303
    @sandhumusic7303 6 месяцев назад

    Pdhe likhea valia gallan ....keep it up

  • @jaseersingh7814
    @jaseersingh7814 Год назад +1

    ਬਹੁਤ ਵਧੀਆ ਡੂੰਘਾਈ ਨਾਲ ਜਾਣਕਾਰੀ ਦਿੱਤੀ ਵੀਰਜੀ ਧਨਵਾਦ

  • @raionionfarmvilldhakkonmah8046
    @raionionfarmvilldhakkonmah8046 Год назад +4

    ਇਸ ਚੈਨਲ ਦੀ ਜਾਣਕਾਰੀ ਨਾਲ ਬਹੁਤ ਹੱਦ ਤੱਕ ਕਿਸਾਨੀ ਨੂੰ ਬਚਾਓਣ ਲਈ ਮੱਦਦ ਮਿਲਦੀ ਹੈ
    ਇਸ ਤਰਾਂ ਦੀ ਜਾਣਕਾਰੀ ਸਾਰੀ ਜਾਣਕਾਰੀ ਲਈ ਧੰਨਵਾਦ

  • @varinderpalsingh8728
    @varinderpalsingh8728 13 дней назад

    Bai 17 6 28 bkt radial tyre ch khet vich te road te kini air rakhni a daseo

  • @davindertiwana2862
    @davindertiwana2862 Год назад

    😂😂g s Tiwana Mohali 🎉

  • @gurbajmander7987
    @gurbajmander7987 Год назад +3

    ਵਾਈ ਜੀ ਮੈਂ 2012 ਚ 3630 ਟਰਬੋ ਸੁਪਰ ਪੀਲ਼ੇ ਸਟੀਕਰਾਂ ਵਾਲਾ ਟਰੈਕਟਰ ਖਰੀਦਿਆ ਸੀ ਓਹ ਟਰੈਕਟਰ ਲੱਗਭਗ 9000 ਘੰਟੇ ਚਲ ਗਿਆ ਸੀ ਨਾਲਦੇ ਟਾਇਰਾਂ ਚ,40.42 ਕਿਲਿਆਂ ਦੀ ਖੇਤੀ ਚ ਬਾਕੀ ਤਿੰਨ ਸੀਜ਼ਨ ਕੰਪਿਊਟਰ ਕਰਾਸ ਤੇ ਦਬ ਕੇ ਚਲਾਇਆ,ਤੁੜੀ ਵਾਲੇ ਰੀਪਰ ਤੇ ਵੀ ਹਰ ਸਿਜਣ ਚੱਲਦਾ ਹੈ, ਮੈਂ ਹਵਾ ਦਾ ਘੱਟ ਵਧ ਕਰਨ ਲਈ ਇਕ ਮਿੰਟ ਦੀ ਘੌਲ ਨਹੀਂ ਕਰਦਾ,ਇਕਸਾਰ ਘਸਾਈ ਹੋਈ ਟਾਇਰਾਂ ਦੀ,mrf ਦੇ ਟਾਇਰ ਸੀ, ਹੁਣ ਦੋ ਸਾਲ ਪਹਿਲਾਂ ਫਿਰ mrf de Shakti life plus ਪਵਾਏ ਐ

  • @PB77_Vlogs
    @PB77_Vlogs Год назад +10

    ❤❤👌👌ਸਹਿਮਤ ਹਾਂ ਵੀਰ ਜੀ ਤੁਹਾਡੀ ਗੱਲ ਨਾਲ। ਤੁਸੀ ਸਹੀ ਕਿਹਾ। ਮੈ ਪਹਿਲਾਂ ਤੋ ਜਾਣੂ ਹਾ ਕੁਝ ਗੱਲਾ ਤੋ ਕਿ ਟਰੈਕਟਰ ਦੇ ਟਾਇਰ ਕਿੰਨਾ ਵਜਣ ਚੱਕ ਸਕਦੇ ਆ ਤੇ ਟਾਇਰ ਤੇ ਵਜਣ ਦੱਸਿਆ ਹੁੰਦਾ। ਤੇ ਟਰਾਲੀ ਜਾ ਟਰਾਲੇ ਨੂੰ ਮਿਸਤਰੀ ਉਸ ਹਿਸਾਬ ਨਾਲ ਬਨਾਉਦੇ ਕਿ ਭਰੀ ਟਰਾਲੀ ਟਰੈਕਟਰ ਲਿਫਟ ਭਾਰ ਚੁੱਕ ਸਕੇ ਤੇ ਸੜਕ ਤੇ ਚੱਲਣ ਤੇ ਕਿੰਨਾ ਭਾਰ ਟਰੈਕਟਰ ਦੀ ਹੁੱਕ ਤੇ ਆਵੇਗਾ❤❤👌👌🙏🙏🙏ਧੰਨਵਾਦ ਕਰੀਨਾ ਗਰੁੱਪ🙏❤❤

  • @babbusangha9366
    @babbusangha9366 Год назад +3

    ਸਹੀ ਆ ਬਾਈ ਟਰੈਕਟਰ ਦੇ ਟਾਇਰਾ ਤੇ ਵੇਟ ਬਹੁਤ ਘੱਟ ਆਉਦਾ ਹੁਦਾ ਕਿਉਕੀ ਟਰਾਲੀ ਦਾ ਧੁਰਾ (ਹਿਸਾ) ਪੰਜ ਦਵੱਜੀ ਤੇ ਲੱਗਦਾ ਹੁਦਾ ਜਾਣੀ ਹੁੱਕ ਤੋ ਪਿਛੇ ਡਾਲੇ ਤੱਕ ਦੀ ਲਬਾਈ ਦੇ ਪੰਜ ਭਾਗ ਕਰਕੇ ਤਿਨ ਭਾਗ ਮੁਹਰੇ ਸੱਡ ਦੋ ਤੇ ਦੋ ਭਾਗ ਪਿਛੇ ਸੱਡ ਦੋ ਉਸ ਨਾਲ ਹੁਦਾ ਇਹ ਕਿ ਕੁਲ ਵੇਟ ਦੇ ਚਾਰ ਹਿਸੇ ਤਾ ਟਰਾਲੀ ਦੇ ਟਾਇਰਾ ਤੇ ਹੀ ਭਾਰ ਆਗਿਆ ਉਸ ਤੋ ਅੱਗੇ ਚਾਰ ਤੋ ਸਾਡੇ ਚਾਰ ਫੁਟ ਕਾਡ ਆਗੀ ਇਕ ਭਾਗ ਦਾ 30 ਤੋ 50 ਪਰਸੈਟ ਵੇਟ ਫਿਰ ਟਰਾਲੀ ਦੇ ਟਾਇਰ ਹੀ ਚੱਕਗੇ ਰਿਹ ਕਿਨਾ ਗਿਆ 200 ਕੁਆਟਲ ਵੇਟ ਵਿਚੋ 160 ਤਾ ਸਿਦਾ ਹੀ ਹੋਗਿਆ ਵਚਿਆ 40 ਇਸ ਵਿਚੋ ਟਰਾਲੀ ਦੀ ਕਾਡ ਜਾ ਗਾਟੇ ਨੇ ਕਿਨਾ ਫਿਰ ਟਾਇਰਾ ਤੇ ਵੇਟ ਪਾਤਾ ਟਰੈਕਟਰ ਤੇ ਕੀ ਵਚਿਆ 10 ਤੋ 15 ਕੁਆਟਲ

  • @billa_oye_24
    @billa_oye_24 Год назад

    Garmi ch ghat rakhya karo . Grmi hawa vad jnadi sardi ch ghat di a

  • @NarinderpalBrar
    @NarinderpalBrar Год назад +1

    ਬਹੁਤ ਵਧੀਆ ਜਾਨਕਾਰੀ, ਟਾਇਰ ਵੱਧ ਘੱਟ ਘਸਣ ਦਾ ਇੱਕ ਕਾਰਣ ਇਹ ਵੀ ਹੁੰਦਾ ਹੈ ਕੀ ਆਮ ਤੌਰ ਤੇ ਬਹੁਤ ਬਾਈ ਥੱਲੇ ਵਾਲੇ ਹੱਥ ਹੀ ਟਰੈਕਟਰ ਮੋੜਦੇ ਹਨ ਤਵੀਆ ਤੋਂ ਬਗੈਰ ਬਾਕੀ ਸਾਰੇ ਸੰਦਾਂ ਤੇ ਜੇਕਰ ਉਪਰਲੇ ਹੱਥ ਮੋੜਿਆ ਜਾਵੇ ਤਾਂ ਟਾਇਰ ਬਰਾਬਰ ਘਸਦੇ ਹਨ।

  • @amardeepsinghbhattikala189
    @amardeepsinghbhattikala189 Год назад

    Bohat vadea gal kiti Karina bai

  • @lakh_veer01
    @lakh_veer01 Год назад +2

    Bohat sohni video ji❤️❤️👌👌

  • @sandeep75sekhon
    @sandeep75sekhon Год назад

    ਬਾਈ 963 ਦੀ ਲਿਫ਼ਟ ਤੇ ਵੀਡੀਉ ਬਣਾਈ ਨਾਲੇ ਕਿੰਨੇ Rpm ਤੇ ਚਲਾਉਣਾ ਚਾਹੀਦਾ ਟਰੈਕਟਰ ਵਹਾਈ ਸਮੇਂ

  • @aakashbabariya6451
    @aakashbabariya6451 Год назад

    Bhai ji title Hindi mein likha Karo please 🙏🏻🙏🏻🙏🏻🙏🏻

  • @sattisamrao5422
    @sattisamrao5422 Год назад

    ਸਹੀ ਗੱਲ ਵੱਡੇ ਬਾਈ ਜੀ❤

  • @Parmindersingh-gi3fk
    @Parmindersingh-gi3fk Год назад +1

    Dhindsa sab veer merea khich ke Rakeh informative video god job brother

  • @bogasidhutalwandi576
    @bogasidhutalwandi576 Год назад

    ਸਹੀ ਗੱਲ ਬਾਈ ਜੀ

  • @HarjotSingh-ny1ek
    @HarjotSingh-ny1ek Год назад

    Trolley weight balance de gall sahi a Bhai

  • @kahansingh-11
    @kahansingh-11 Год назад

    Thinks

  • @Manraj753
    @Manraj753 Год назад +2

    Bahut Wadia jaankari Bro❤❤

  • @JasmeetSingh-bh8xk
    @JasmeetSingh-bh8xk Год назад +1

    Pahela asi 16:9:28 tyre ch 18 pond air rakhi se fir agency Wale de khen te 14 krti se

  • @satpal_gill
    @satpal_gill Год назад

    Good brother thank you 🌸🙏🏻🙏🏻🌸

  • @gillsaab770
    @gillsaab770 Год назад +2

    👌👌❤️

  • @harshgill.750
    @harshgill.750 Год назад

    👌🏻👌🏻👌🏻👌🏻👌🏻

  • @parveenyadav4547
    @parveenyadav4547 Год назад

    Bhai ji massey tractor pe video bnado please please

  • @HarpreetSingh-dh1ln
    @HarpreetSingh-dh1ln Год назад

    Very good job 👍👍👍

  • @grewal5273
    @grewal5273 Год назад +2

    Veet hva kinni best aa magar wale tyre lye khet vech

  • @SandhuFarmChandigarh
    @SandhuFarmChandigarh Год назад +1

    Dhindsa Saab km bolda 🙏🙏🙏

  • @upkarsingh2309
    @upkarsingh2309 Год назад

    Jionda reh jatta

  • @bogasidhutalwandi576
    @bogasidhutalwandi576 Год назад

    ❤❤❤

  • @gurjantsandhu1136
    @gurjantsandhu1136 Год назад

    Yes you right bro ❤

  • @sardarjichannelshorts7412
    @sardarjichannelshorts7412 Год назад

    13 da tyre cha kini air chaidi aa field, on road

  • @inderpreetsingh6145
    @inderpreetsingh6145 Год назад +1

    ਬਾਈ 855 ਦੇ ਟਾਈਰ ਡਾਊਨ ਹੋਗੇ ਪਹਿਲਾ 13 ਦੇ ਨੇ ਹੁਣ 13 ਜਾ 14 ਦੇ ਕਿਹੜੇ ਠੀਕ ਰਹਿਣਗੇ

  • @farming-and-tractor
    @farming-and-tractor Год назад +1

    Preet 6049 15 HaLJaito wale. ruclips.net/user/shortsbr4Dd-O_SBo?feature=share4

  • @cssidhu6884
    @cssidhu6884 Год назад

    Sahi keha veer khet vich vadh rpm te vahun naal v tyer di khisavat te fark painda .

  • @narinderwaraich7442
    @narinderwaraich7442 Год назад +2

    Mama ji 16.9-28 de tyer vich wahi lyi kinni air best aw ji?🙏🙏🙏

  • @manpreetjhajj6375
    @manpreetjhajj6375 Год назад

    Thanks bro,,Apna sonalika 55 (2006) over heat hunda ji,, Rediator + Fan new la ditta (orignal) performance full ok aa,, ki nuks ho sakda ji?

  • @Tractorsinformation
    @Tractorsinformation Год назад +1

    Sonalika 90 nu aunda air compressor

  • @GurinderSingh-qb8ub
    @GurinderSingh-qb8ub Год назад +1

    Love 💕 you jatta

  • @jatinmalik8170
    @jatinmalik8170 Год назад

    Bhai g super seeder konsi company da best hai

  • @royalnature_0006
    @royalnature_0006 Год назад

    New Holland de magrad te tyre pressure mention kita hunda ae

  • @royalnature_0006
    @royalnature_0006 Год назад

    Hal kise aam mistri de bane aw

  • @amardeepsinghbhattikala189
    @amardeepsinghbhattikala189 Год назад

    Bai ji sade pind meeh pa reha hun

  • @gurwinderaulakh6746
    @gurwinderaulakh6746 Год назад

    Y water saprator te tractor de mitti kyo jmmi pai aa leak aa?

  • @truckingvlog9928
    @truckingvlog9928 Год назад

    Bai ji sat siri Akal ji

  • @manpreetsidhu280
    @manpreetsidhu280 Год назад

    zira to

  • @gurwinderaulakh6746
    @gurwinderaulakh6746 Год назад

    Y dhup ni mnda yr bina chatri to kive waahi jna ethe kapde ali chatri ch v dhup lgdi

  • @harmeetkharoud8994
    @harmeetkharoud8994 Год назад +1

    ਜਿਉਂਦਾ ਰਹਿ ਵੀਰਾਂ ਧੰਨਵਾਦ ਤੁਹਾਡਾ ਵਧੀਆ ਵਧੀਆ ਕੰਮ ਦੀਆਂ ਗੱਲਾਂ ਦੱਸਣ ਲਈ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @khushiaulakh1095
    @khushiaulakh1095 Год назад

    veere tractor de roop lagwali

  • @jaskarandhaliwal9011
    @jaskarandhaliwal9011 Год назад +1

    ਆਪਣੇ 855 ਦੇ ਵੀ good year ਦੇ ਟਾਇਰ ਵੱਧ ਘੱਟ ਘਸੇ ਹੋਏ। ਜਦੋ ਟ੍ਰੈਕਟਰ ਸੜਕ ਤੇ ਜਾਂਦਾ ਸੀ ਤਾਂ ਬੁੜਕਦਾ ਹੀ ਜਾਂਦਾ ਸੀ। ਹੁਣ ਪੁੱਠੇ ਕਰਕੇ ਪਾਏ ਹੋਏ ਆ ਤੇ ਘਸ ਸਹੀ ਘਸ ਗਏ ਹੁਣ ਬਿਲਕੁਲ ਵੀ ਨਹੀਂ ਬੁੜਕਦਾ।

    • @badalsinghghumann8766
      @badalsinghghumann8766 Год назад

      ਸੜਕ ਤੇ ਜਾਂਦਾ ਧਰਨ ਪਾ ਦਿੰਦਾ

    • @jaskarandhaliwal9011
      @jaskarandhaliwal9011 Год назад

      @@badalsinghghumann8766ਸਹੀ ਗੱਲ ਆ ਬਾਈ ਮੈਨੂੰ ਪਤਾ ਮੈਂ ਤੂੜੀ ਕਿਵੇ ਢੋਈ ਸੀ। 2 ਦਿਨ ਢਿੱਡ ਨੀ ਦੁਖਣੋ ਹਟਿਆ ਸੀ।

  • @kambojsaab7793
    @kambojsaab7793 Год назад

    Bai ji khet jameen cultivator te ki preesure hona chaida