DT-28 Tractor Model 1962 |ਹੀਰੇ ਵਾਂਗ ਰੱਖਿਆ ਟਰੈਕਟਰ |Harbhej Sidhu |Sarpanch Gurmukh Singh|Rare Tractor

Поделиться
HTML-код
  • Опубликовано: 23 дек 2024

Комментарии • 58

  • @Aamtonkhaas
    @Aamtonkhaas 3 года назад +13

    ਯਾਰ ਹਰਭੇਜ ਸਿੱਧੂ ਤੇ ਲੋਪੋ ਵਾਲਿਆਂ ਧੋਡੀ ਜੋੜੀ ਕਮਾਲ ਆ , ਧੋਡੀਆਂ ਵੀਡੀਉ ਵੇਖ ਵੇਖ ਕੇ ਮੈਂ ਗੱਲ ਹੀ ਧੋਡੇ ਵਾਂਗ ਕਰਨ ਲੱਗ ਗਿਆ , ਵਾਹਿਗੁਰੂ ਸਦਾ ਕਿ੍ਰਪਾ ਕਰਨ ਸਭ ਤੇ👍🏻👍🏻

  • @tarlochansidhu8362
    @tarlochansidhu8362 3 года назад +14

    ਸਾਡੇ ਪਿੰਡ ਨਥਾਣੇ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਇੱਕ ਬਾਬੇ ਅਰਜਨ ਸਿੰਘ ਕੇ ਇੱਕ ਕਰਨੈਲ ਸਿੰਘ ਸਰਪੰਚ ਕੋਲ25 ਦੇ ਜੀਟਰ ਹੁੰਦਾ ਸੀ ਜੱਦ ਇਹਨਾਂ ਨੂੰ ਸਵੇਰੇ ਸਟਾਰਟ ਕਰਨਾ ਹੂੰਦਾ ਸੀ ਤਾਂ ਦੋਵੇਂ ਘਰ ਪਹਿਲਾਂ ਤਾਂ ਘਰੈ ਟਕਰਾ ਮਾਰਦੇ ਫਿਰ ਧੱਕਾ ਲਾ ਕੇ ਸਾਡੇ ਘਰ ਅੱਗੇ ਰੋੜਾ ਵਾਲਾ ਛੱਪੜ ਹੁੰਦਾ ਸੀ ਉਸ ਵਿੱਚ ਰੋੜ ਦਿੰਦੇ ਜੇ ਫਿਰ ਵੀ ਸਟਾਰਟ ਨਾਂ ਹੂੰਦੇ ਸਾਡੇ ਪਿੰਡ ਦੇ ਮੁੰਡਿਆਂ ਨੂੰ ਚਾ ਚੱੜ ਜਾਂਦਾ ਕਿ ਹੁਣ ਅਸੀਂ ਜ਼ੋਰ ਅਜ਼ਮਾਈ ਕਰਾਂਗੇ ਉਨ੍ਹਾਂ ਦੇ ਦੋਵੈਂ ਅੱਗੇ ਪਿਛੇ ਹੈਂਡਲ ਪੈਂਦੇ ਸਨ ਫਿਰ ਸਟਾਰਟ ਕਰਕੇ ਹੀ ਸ਼ਾਹ ਲੈਂਦੇ ਸਨ ਚੰਗਾ ਕੀਤਾ ਮੇਰੇ 45,50 ਸਾਲ ਪੁਰਾਣਾ ਇਤਿਹਾਸ ਤੇਰੇ ਕਰਵਾ ਦਿੱਤਾ ਧੰਨਵਾਦ ਜੀ ਹੋਰ ਕੋਈ ਗਲਤੀ ਹੋਵੈ ਤਾਂ ਮੁਆਫ ਕਰਨਾ ਸਤਿ ਸ੍ਰੀ ਆਕਾਲ

  • @Daske.WaleSahi
    @Daske.WaleSahi 3 года назад +3

    ਦਿਲ ਖੁਸ਼ ਹੋ ਗਿਆ ਟਰੈਕਟਰ ਨੂੰ ਵੇਖ ਕੇ ਬਾਈ ਜੀ ਇਹ ਟਰੈਕਟਰ ਨੂੰ ਛੋਟੇ ਹੁੰਦਿਆਂ ਤੋਂ ਖੇਤਾਂ ਚ ਵੇਖਦੇ ਆਏ ਆਂ

  • @sarvjitdeol9622
    @sarvjitdeol9622 3 года назад +7

    ਬਹੁਤ ਵਧੀਆ ਹਾਲਤ ਵਿੱਚ ਹੈ ਨਵੇਂ ਨਾਲੋਂ ਘੱਟ ਨਹੀਂ। ੧੧ ਹਲ ਵੀ ਬਹੁਤ ਅਰਾਮ ਨਾਲ ਖਿੱਚ ਰਿਹਾ ਹੈ।

  • @GurdevSingh-tl4dh
    @GurdevSingh-tl4dh 3 года назад +3

    ਮੈਂ 1986 ਵਿਚ 724 ਸਵਰਾਜ ਲਿਆ ਸੀ
    ਉਸ ਟਾਈਮ ਡੀਜ਼ਲ 70 ਰੁਪਏ ਦਾ 20 ਲੀਟਰ ਸੀ ਤੇ 700 ਵਿਚ 200 ਲੀਟਰ ਦਾ ਢੋਲ ਭਰਦਾ ਸੀ

  • @ravikumarkajla3412
    @ravikumarkajla3412 2 года назад

    बहुत ही सुन्दर ट्रैक्टर आपका बहुत बहुत धन्यवाद भाई harbhej

  • @deathbloodys428
    @deathbloodys428 3 месяца назад

    Byi. Ji. Bot. Vadia. Punjabi. Byi. Sam. Saikda. Punjabi. Pullga Punjabi. Saba. Char. Nu❤❤❤

  • @GurdevSingh-tl4dh
    @GurdevSingh-tl4dh 3 года назад +2

    ਨੌ ਹਜਾਰ ਰੁਪਏ ਦੇ ਤਾਂ ਉਸ ਟਾਈਮ 10..15 ਕਿੱਲੇ ਜ਼ਮੀਨ ਆਉਦੀ ਸੀ

  • @singh9132
    @singh9132 3 года назад +1

    ਬਾਈ ਜੀ 1986 ਵਿੱਚ ਸਾਡੇ ਕੋਲ ਵੀ DT28 ਹੁੰਦਾ ਸੀ😥😥😥😥😥

  • @JagtarSingh-rl4tm
    @JagtarSingh-rl4tm 3 года назад

    Jatta nu sachi sikhi nal bahut peyar c mudo ,,,ek umkar ,,,Eda hi har zimidar ,,apnya sanda te likhonda c

  • @sulakhansingh1137
    @sulakhansingh1137 3 года назад +3

    28 Power pulling 11 tillers . Wa ho very good

  • @HarjitSingh-xh2by
    @HarjitSingh-xh2by 2 года назад

    Bapu.ji.bahut.vdi🙏🙏🪴🪴✌️

  • @PrinceSandhuHirke1
    @PrinceSandhuHirke1 3 года назад +1

    bahut vdia

  • @gursharandhillon2931
    @gursharandhillon2931 3 года назад

    Great, no smoke on full load

  • @gurjeetsingh6139
    @gurjeetsingh6139 3 года назад

    Bahut sohna tractor

  • @dahiyakirshifarmsonipat5041
    @dahiyakirshifarmsonipat5041 3 года назад +1

    Khi koi dt28 tractor sale ho
    Mere ko lena h batana ji

  • @dhindsahs
    @dhindsahs 3 года назад

    Dear Sidhu..
    Can u pls tell me the name of the tractor written on its show body.
    Also the same is written on the brass plates..

  • @parmindersingh9061
    @parmindersingh9061 3 года назад

    i have always been a fan of dt 28 i wish i had one

  • @manpreetdhindsa7373
    @manpreetdhindsa7373 3 года назад +1

    Aw ta mere shore priwar da trektr he g

  • @manjeetbajwa2536
    @manjeetbajwa2536 3 года назад

    Very nice tractor paa ji

  • @ManojSharma-py6kd
    @ManojSharma-py6kd 3 года назад

    Very nice

  • @sandeepdeep4159
    @sandeepdeep4159 3 года назад

    My favorite DT

  • @karanbaraich2300
    @karanbaraich2300 2 года назад

    Nyc

  • @mohdrajak8633
    @mohdrajak8633 3 года назад

    👌👌👌👌

  • @sandeepdeep4159
    @sandeepdeep4159 3 года назад +1

    Pinda wale jatt

  • @gurpandher6793
    @gurpandher6793 3 года назад +1

    Sade kol v c dt14... 1965model....1965.da vich 13000...ch leanda..c.. Patiale toh.. ... Os tractor tah adha pind drivere sikheya c... Sade tah sanje v dt14 tah sohre jnde c os time pure chadai ch.... 2008 vich vech dita c... Hun pachtone aa v kyo vech dita...

  • @sukhwindersinghsekhasekha4038
    @sukhwindersinghsekhasekha4038 3 года назад

    Good

  • @harbajansingh4565
    @harbajansingh4565 3 года назад

    Kiaa baar hai

  • @ManmohanSingh-kr8bx
    @ManmohanSingh-kr8bx 3 года назад

    ਪਰਣਾ,,ਖੰਡ,,DT,,28

  • @baljinderpalsingh8837
    @baljinderpalsingh8837 3 года назад +1

    Bai gap na mareya kro
    Eh hale vi dakka la ke hi start hunda
    Te kheti nhi krde ede nal bs dekhaun nu rkhea

  • @jayaprakash8879
    @jayaprakash8879 2 года назад

    How much cost Translate to Tamil

  • @manpreetdhindsa7373
    @manpreetdhindsa7373 3 года назад

    Sarpanch shab pinde de gurmukh singh

  • @kavinroots8113
    @kavinroots8113 3 года назад

    ਨਾਲੇ ਕਹਿੰਦੇ ਟਰੈਕਟਰ ਦੀ ਉਮਰ 10000 ਕਿਲੋਮੀਟਰ ਹੁੰਦੀ ਹੈ ਫੇਰ ਏਨੇ ਟਾਈਮ ਕਿਵੇਂ ਚਲ ਜਾਂਦਾ

    • @lionofthepend1402
      @lionofthepend1402 Год назад

      ਬਾਈ tenu kine ਕਿਹ ਦਿੱਤਾ 10000 ਤੇ ਮਹੀਨੇ ਵਿਚ ਚੱਲ ਜਾਂਦਾ ਗੱਡੀ ਦੇ ਇੰਜਣ ਤੋ ਕਈ ਗੁਣਾ ਉਮਰ ਜ਼ਿਆਦਾ ਹੁੰਦੀ ਹੈ ਟ੍ਰੈਕਟਰ

  • @kalagadergader9946
    @kalagadergader9946 3 года назад +1

    Bai ieh tractor te bahut Gader Hai bahut jhotta tractor Hai mere mamme ona kol si bahut takda tractor Hai je sade pind vich be 2 tractor si jado subah start karde Sara pind jagh janda si

  • @बदमाशचाचाj
    @बदमाशचाचाj 3 года назад

    भाई DT28 और बीकाऊ है

  • @HarpalSingh-xg1nl
    @HarpalSingh-xg1nl 2 года назад

    Sade pind 62 ch dt 14 6200 da aya c dt 24 sade pind kafi c dt 28 ik mazare c ik leelan

  • @GursewakSingh-nr3wy
    @GursewakSingh-nr3wy 2 года назад

    Mla vi firda yarr malerkotle da

  • @reshamsingh1365
    @reshamsingh1365 3 года назад

    Oh😁😆😅 baba

  • @satvirsingh229
    @satvirsingh229 3 года назад

    Piston bohat wadde c eh tractor de

  • @singhgulshan1110
    @singhgulshan1110 3 года назад

    att aa bai tractor kahda MIG 21 aa

  • @manpreetdhindsa7373
    @manpreetdhindsa7373 3 года назад

    Khanpur to

  • @gazmirkaloshi6916
    @gazmirkaloshi6916 3 года назад

    njezetetec me dy korona

  • @gurjeetsingh6139
    @gurjeetsingh6139 3 года назад

    28 horse poweer nhi 42 horsr pawer aa

  • @skmoulaali3889
    @skmoulaali3889 3 года назад

    Mera pass Hai belarus tractor 1970model sell Kea lea

  • @agrifarm5268
    @agrifarm5268 3 года назад

    O

  • @GurpreetSingh-mc5gm
    @GurpreetSingh-mc5gm 2 года назад

    Very nice

  • @GurpreetSingh-eu7mr
    @GurpreetSingh-eu7mr 3 года назад

    👍👌

  • @navibawa3682
    @navibawa3682 3 года назад

    Good

  • @DaljeetSingh-kz9bm
    @DaljeetSingh-kz9bm Год назад

    Good