FORD 3600 ਨੇ ਕਰਤੀ ਕਮਾਲ,ਸੁਪਰਸੀਡਰ ਤੇ ਦਿੱਤੀ Best Performance, ਫੋਰਡ ਦੇ ਸ਼ੌਕੀਨ ਹੋਏ ਖੁਸ਼।

Поделиться
HTML-код
  • Опубликовано: 8 сен 2024
  • FORD 3600 ਨੇ ਕਰਤੀ ਕਮਾਲ,ਸੁਪਰਸੀਡਰ ਤੇ ਦਿੱਤੀ Best Performance, ਫੋਰਡ ਦੇ ਸ਼ੌਕੀਨ ਹੋਏ ਖੁਸ਼।
    #ford #farmer #tractor #jattlife #farming #farmer #punjab

Комментарии • 160

  • @manbeersingh3421
    @manbeersingh3421 Год назад +44

    ਟਰੈਕਟਰ ਵਾਲੇ ਵੀਰ ਦਾ ਸੁਭਾਅ ਬਹੁਤ ਵਧੀਆ 👌👌👍, ਜ਼ਿਆਦਾਤਰ ਆਪਣੇ ਬੰਦੇ ਕੈਮਰੇ ਅੱਗੇ ਆ ਕੇ ਫੁਕਰੀ ਮਾਰਨ ਲੱਗ ਪੈਂਦੇ ਹਨ

  • @ranjeetaulakh3768
    @ranjeetaulakh3768 Год назад +14

    3600 ਫੋਰਡ 👍 ਪੱਬੀ ਮੇਰਾ ਛੋਟਾ ਭਰਾ ਆ ਬਹੁਤ ਹੀ ਵਧੀਆ ਸੁਭਾ ਦਾ ਮਾਲਕ ਆ ਇੱਕ ਸਿੰਪਲ ਪਰਿਵਾਰ ਚੋ ਹੋਣਹਾਰ ਨੌਜਵਾਨ ਐ ਵੀਰ ਸਾਡਾ ਜਿਉਦਾ ਰਹਿ ਛੋਟੇ ਵੀਰ👌👍

  • @ManjinderSinghDeoll
    @ManjinderSinghDeoll Год назад +28

    ਬਾਈ ਫ਼ੋਰਡ ਵਰਗਾ ਫੁਕਾਰਾ ਕੋਈ ਟਰੈਕਟਰ ਨਾ ਮਾਰ ਸਕਿਆ ਨਾ ਮਾਰ ਕੋਈ ਮਾਰ ਸਕੇ ਗਾ 👍👍👍

  • @gurpreetsinghsidhu5067
    @gurpreetsinghsidhu5067 Год назад +41

    3600 ਤਾਂ ਅਜਿਹਾ ਹੀਰਾ ਵੀ ਜਿਹੜਾ ਇਹਨੂੰ ਵੇਚ ਬੈਠਦਾ ਉਹ ਪਛਤਾਉਂਦਾ ਬਹੁਤ ਆ

    • @mss6849
      @mss6849 Год назад +1

      Ha bai pki gal a jdo asi lyaye c sanu lok kehde c kithe leleaa ah hun kon rakhda ena nu ma kehda sade paise sadi marji sade shonk tusi mame lgde oo ford da shonk c le aanda hun ni vechde kde ahnu asi bayi

    • @jasansingh9917
      @jasansingh9917 Год назад

      Ha bro asi bech dita

    • @gurpreetsingh-nc6fo
      @gurpreetsingh-nc6fo 10 месяцев назад +1

      ਸਹੀ ਗੱਲ ਹੈ

    • @lavi.7136
      @lavi.7136 10 месяцев назад +1

      Shi gal he bai

  • @charanjeetsandhu1669
    @charanjeetsandhu1669 Год назад +12

    ਚੰਗੀ ਗੱਲ ਆ।ਜਿਹੜਾ ਪੁਰਾਣੇ ਨਾਲ ਢੰਗ ਸਾਰ ਲਉ।ਬਹੁਤ ਵਧੀਆ।

  • @jassbrar4310
    @jassbrar4310 Год назад +73

    ਬਾਈ ਜੀ 1978 ਚ ਦਾਦਾ ਜੀ ਨੇ ਨਵਾ ਕਢਾਇਆ ਸੀ 3600 । ਫਿਰ ਬਾਪੂ ਨੇ ਸਾਰੀ ਉਮਰ ਵਾਹੀ ਕੀਤੀ ਹੁਣ ਮੈਨੰ ਹੋਗੇ 8-9 ਸਾਲ । ਹੁਣ ਤੀਜੀ ਵਾਰ ਬੋਰ ਕਰਾਤਾ । ਮੇਰੀ 18 killea ਦੀ ਵਾਹੀ ਵਧੀਆ ਕਰੀ ਜਾਦਾ । 8 futta ਰੋਟਾਵੇਟਰ ਚਲਾਉਣੇ ਆ ।। ਬਾਬਾ ਮੇਹਰ ਕਰੇ ਹੁਣ 3/4 lakh ਲਾ ਕੇ ਵਧੀਆ ਤਿਆਰ ਕਰਾਉਣਾ 🙏🙏

    • @PardeepSingh-pb6ov
      @PardeepSingh-pb6ov Год назад +5

      Apne kol v aa veere 1978 vich leya c aj v pura vdia a….

    • @maninderjitsingh2409
      @maninderjitsingh2409 Год назад +4

      Apne kol v 1971 model a england made

    • @Rajindersingh-er5pm
      @Rajindersingh-er5pm Год назад +3

      @@maninderjitsingh2409 😆😅😅😅 mama 75 tak ta 3000 aunde see tusi kitho 3600 la aai 😆😅

    • @mss6849
      @mss6849 Год назад +3

      Aapne kol vi a pra 1978 model made in england hun vi frate marda janda pura zameen nu ta kehda vad ke khaju

    • @maninderjitsingh2409
      @maninderjitsingh2409 Год назад +1

      @@Rajindersingh-er5pmlaudu tainu kine kiha 3600 a sade kol 3000 a mai ta kiha e ni 3600 a gall ford di kiti mai

  • @punjabjunction3917
    @punjabjunction3917 Год назад +19

    ਫ਼ੋਰਡ ਤਾਂ ਫ਼ੋਰਡ ਆ ਸਿਰਾ ਟਰੈਕਟਰ 👍

  • @gurpreetaulakh2761
    @gurpreetaulakh2761 Год назад +11

    ਘੱਟ ਖ਼ਰਚੇ ਵਿੱਚ ਬਹੁਤ ਵਧੀਆ performance ਆ

    • @jassbanga3232
      @jassbanga3232 Год назад

      Bai 1 Ghanta ch kina tail kha lainda

  • @ranjeetaulakh3768
    @ranjeetaulakh3768 Год назад +8

    ਪੱਬੀ ਬਹੁਤ ਵਧੀਆ 3600ਫੋਰਡ ਸਿਰਾ 👍👍👍

  • @lajjaramchoudhary2863
    @lajjaramchoudhary2863 Год назад +3

    Very good bichar Bai de thank you

  • @mss6849
    @mss6849 Год назад +4

    ਖੁਸ਼ੀ chad gyi video vekh dil khush ho gyeaa bai jeonda bai jehne bnayi aa video ford lyi dugna pyar vad gya

  • @sandeepaulakh516
    @sandeepaulakh516 Год назад +7

    ਲੱਡੀ ਮਿਸਤਰੀ ਭਵਾਨੀਗੜ੍ਹ 👍🏽👍🏽

  • @navdeepkaurgrewal2163
    @navdeepkaurgrewal2163 Год назад +7

    ਬਈ ਮੈ ਖੂਦ ਚਲਾਕੇ ਦੇਖਿਆ ਬਹੁਤ ਵਧੀਆ ਚਲਦਾ

  • @gurpreetcheema8509
    @gurpreetcheema8509 Год назад +4

    ford ta ford hi a.shonk da koi mull nhi ✌️✌️✌️✌️✌️✌️✌️👍👍👍👍👍👍👍

  • @grewalkings5280
    @grewalkings5280 Год назад +9

    ਵੀਡੀਉ ਵੇਖ ਕੇ ਮਨ ਖੁਸ ਹੋ ਗਿਆ

  • @indiaindian1181
    @indiaindian1181 8 месяцев назад +1

    Mere kol ve 94 model a 3600 pora vda chlda

  • @jaswindermallan6606
    @jaswindermallan6606 Год назад +13

    ਇੱਕ ਤਾਂ ਵੀਰੋ ਮੇਰਾ ਵੀ ਪਹਿਲਾ ਟਰੈਕਟਰ 3600ਫੋਰਡ ਹੀ ਸੀ ਹੁਣ ਭਾਵੇਂ ਮੈਂ ਬਦਲਤਾ ਪਰ ਇਸ ਦੀ ਅਵਾਜ਼ ਦਾ ਹਰ ਬੰਦਾ ਫੈਨ ਹੁੰਦਾ ਇਹਦੇ ਵਰਗਾ ਫੁਕਾਰਾ ਨਾਂ ਅੱਜ ਤੱਕ ਕਿਸੇ ਤੋਂ ਬਣਿਆ ਲੱਗਦਾ ਹੈ ਕਿ ਅੱਗੇ ਵੀ ਸ਼ਾਇਦ ਸੰਭਵ ਨਹੀਂ ਦੂਜਾ ਇਹ ਕਿ ਮਕੈਨਿਕ ਤੇ ਟਰੈਕਟਰ ਵਾਲਾ ਵੀਰ ਦੋਵੇਂ ਹੀ ਬੰਦੇ ਬਹੁਤ ਵਧੀਆ ਲੱਗੇ ਕੋਈ ਫੁਕਰਬਾਜੀ ਨਹੀਂ ਕੋਈ ਸ਼ੋਸ਼ੇਬਾਜ਼ੀ ਨਹੀਂ ਵਧੀਆ ਸਿੰਪਲ ਸਧਾਰਨ ਤੇ ਆਮ ਜਿਹੇ ਬੰਦੇ ਇਹੋ ਜਿਹੇ ਸਿੰਪਲ ਬੰਦੇ ਦੀ ਹਰ ਗੱਲ ਵਜ਼ਨਦਾਰ ਹੁੰਦੀ ਹੈ

    • @mss6849
      @mss6849 Год назад +2

      Ooyi thodi bai ganeaa ch aayeaa ah suneaa fukara nile ford da daal vich lon pul gyi koi gal krke e gane aunde aa awaj da ahdi jee krda vi suni e chal

  • @jashandeepaujla5448
    @jashandeepaujla5448 Год назад +1

    Mistri senior lagda bai ford da

  • @daliasingh4717
    @daliasingh4717 Год назад +4

    Y vadia ghro lagda subaha to boht nimrta nal gl Krda, ford v attt

  • @sukhrajsinghsukhi1745
    @sukhrajsinghsukhi1745 Год назад +6

    ਵੀਰ ਦਾ ਸੁਭਾਅ ਬਹੁਤ ਚੰਗਾ ਲੱਗਾ

  • @Rajindersingh-er5pm
    @Rajindersingh-er5pm Год назад +3

    Tractor ta bahut aun ge jaan ge par ford da time nai janda eh ta rehdi duniya tak rehna

  • @gurpreetcheema8509
    @gurpreetcheema8509 Год назад +3

    pabi baii di balle balle👍👍✌️✌️✌️✌️baki 3600 de sare thale thale✌️✌️

  • @gurjotsinghdeol3360
    @gurjotsinghdeol3360 Год назад +4

    ਬਿਲਕੁਲ ਸਹੀ ਗੱਲ ਪਾਵਰ ਨੀ ਸਪੀਡ ਬਹੁਤ ਮੈਟਰ ਕਰਦੀ ਸੁਪਰਸੀਡਰ ਤੇ

  • @ekamjotsingh8568
    @ekamjotsingh8568 Год назад +4

    ਫੋਰਡ ਦੀ ਕੋਈ ਰੀਸ ਨਹੀਂ ਬਾਈ ਜਿਵੇਂ ਸਿੱਧੂ ਮੂਸੇ ਵਾਲੇ ਦਾ ਕੋਈ ਮੁਕਾਬਲਾ ਨਹੀਂ ਸੀ ਨਾ ਹੈ

  • @gurpreetmann3531
    @gurpreetmann3531 9 месяцев назад +1

    Very nice bro Ford ❤❤❤❤

  • @ajitgulia7948
    @ajitgulia7948 Год назад +2

    Mestre good bhai ji

  • @gurpreetsinghgrewal9206
    @gurpreetsinghgrewal9206 Год назад +5

    Boht Vadia chlda tractor 👍

  • @parmjeetromana1576
    @parmjeetromana1576 Год назад +4

    ਬਾਈ ਜੀ ਮੇਰੇ ਕੋਲ ਫੋਰਡ3000.1975ਮਾਡਲ ਹੈ💕 ਹੀਰਾ ਟਰੈਕਟਰ ਆ ਜਿੰਨਾ ਨੇ ਫੋਰਡ ਚਲਾ ਲਿਆ ਉਹ ਹੋਰ ਕੋਈ ਨੀ ਚਲਾ ਸਕਦਾ ਹਾਂ

  • @gurjantsingh4041
    @gurjantsingh4041 Год назад +4

    22 Ford chlon jina swad kisi hor tractor vich nahi

  • @sukhbirrattol2833
    @sukhbirrattol2833 9 месяцев назад +1

    Siraaa chizz

  • @HarjitSingh-xh2by
    @HarjitSingh-xh2by Год назад +2

    Bahut vdi video 🪴🪴❤️💋👃. Bai ji 🌹🌹

  • @amrindersingh9771
    @amrindersingh9771 Год назад +4

    Ajj kl de munde 4*4 deshokeen ne. Eh Bai ne Ford rakheya hoyea jeonda rh veer

  • @GurSidhu-bp6gg
    @GurSidhu-bp6gg 9 месяцев назад +1

    ਫੋਰਡ ਦੀ ਮਾਂ ਨੇ ਫੋਰਡ ਈ ਜੰਮਿਆ

  • @bawafarm7603
    @bawafarm7603 Год назад +7

    sade kol vi hai c ford stering te brake da marda engine hi kamaal da aa awaj te sira aa

    • @nirmalbrar6934
      @nirmalbrar6934 Год назад +1

      ਸੀ੍ ਮੁਕਤਸਰ ਸਾिਹਬ pind ਦੋਦਾ ਓਥੇ िਮਸਤਰੀ ਆ fordਦਾ ਸਪੈਸਲ ਬਰੈਕਾਂ ਦਾ ਸਟੇिਰੰਗ ਵੀ िਸਰਾ ਕਰਦਾ

  • @gurdishsinghbrar2118
    @gurdishsinghbrar2118 Год назад +2

    Sade bhalwan ne Kabaddi vich win kita bai sirra a ford

  • @SukhwinderSingh-ir1rd
    @SukhwinderSingh-ir1rd Год назад +5

    ਫੋਰਡ 3600 ਵਰਗਾ ਟ੍ਰੈਕਟਰ ਬਣਿਆਂ ਹੀ ਨਹੀਂ ਸਿਰਫ ਡਬਲ ਕਲੱਚ ਹੋ ਜਾਵੇ,,,ਤੇ ਇੱਕ ਗੇਅਰ ਵਾਲਾ ਬੈਰੰਗ ਗੋਲ ਗੋਲੀ ਵਾਲਾ ਪਾਇਆ ਜਾਵੇ

  • @surinderpalsingh485
    @surinderpalsingh485 9 месяцев назад +1

    Nice te Siani Soch❤

  • @user-gt6ek2ig9d
    @user-gt6ek2ig9d 9 месяцев назад +1

    Ford sardari 💪

  • @user-tk9yt1br6e
    @user-tk9yt1br6e 9 месяцев назад +1

    Very good❤

  • @RajinderSingh-lb9wy
    @RajinderSingh-lb9wy Год назад +3

    Very nice ji 🙏

  • @pargatsidhu7471
    @pargatsidhu7471 Год назад +2

    Dil kush kar ta bro

  • @bittuchatta3046
    @bittuchatta3046 Год назад +2

    Ford Ford e a sade kol 25 kile di wahi te vadia sirra kmm krda

  • @Sandeepkaur00
    @Sandeepkaur00 Год назад +4

    Good

  • @comedyjatt4372
    @comedyjatt4372 Год назад +3

    Osm performance

  • @indiaindian1181
    @indiaindian1181 Год назад +2

    Mere kol a bhi g 1985 model ford 3600 bhut jor marda a

  • @jaspreetgrewalbittu4028
    @jaspreetgrewalbittu4028 Год назад +2

    ਮੇਰੇ ਕੋਲ ਵੀ ਫੋਰਡ ਹੇਗਾ ਬਾਈ 92model ਕਲਾ ਪੰਪ ਕਰਵਾਇਆ ਫਾਰਮ ਵਾਲਾ ਤੇ ਪਿਸਟਨ ਰਿੰਗ ਪਾਏ ਨੇ ਕਰਿੰਕ ਛੇੜੀ ਨੀ ਜਵਾਂ ਹੀ ਸਿੰਗਲ ਕਲੱਚ ਤੇ 8 foota rotavator ,18 dickain ਵਧੀਆ ਖਿੱਚਦਾ।ਫੋਰਡ ਨੂੰ ਤਾਂ ਬੰਦਾ ਚਲਾਉਣ ਵਾਲਾ ਚਾਹੀਦਾ ਇਹ ਨੀ ਪਿੱਛੇ ਹੱਟਦਾ।

  • @GurtejSingh-cr7bs
    @GurtejSingh-cr7bs Год назад +4

    Y sade pind da tractor aa 35 kille beej dite y ne ma roj vekh da c chlde nu

  • @simransarpanch9538
    @simransarpanch9538 Год назад +3

    💪👌👌

  • @RanveerTV101
    @RanveerTV101 Год назад +1

    O love you 3600 Ford apne kol v nahi only main oil charge karbona saal vich 10 sale hoo gye

  • @ranakashmirsingh1693
    @ranakashmirsingh1693 Год назад +3

    Ford 3600 💖✈️

  • @jassiaulakh8604
    @jassiaulakh8604 Год назад +2

    Bhut vdia chlda tractor

  • @mss6849
    @mss6849 Год назад +2

    Sade vi a 1978 model ford pehla vechan di slah c hun dekh lya vi supersider lyi vi kamjab aa hun bumb bnada ge ohnu jma

  • @HarisinghPurewal
    @HarisinghPurewal Год назад +1

    Very good information ❤pl continue

  • @pb13mani
    @pb13mani Год назад +3

    Good job 👍

  • @GurdeepSingh-hv3lm
    @GurdeepSingh-hv3lm Год назад +2

    Old is gold

  • @LakhwinderSingh-tm3nb
    @LakhwinderSingh-tm3nb Год назад +12

    ਇੰਜਣ ਨੂੰ ਮੋਡੀਫਾਈ ਕਰਨ ਦੀ ਜ਼ਰੂਰਤ ਨਹੀਂ । ਇਸਨੂੰ ਡਬਲ ਕਲੱਚ ਕਰਕੇ , ਗੇਅਰ ਦੀ ਮੇਨ ਕਲੱਚ ਸ਼ਾਫਟ ਤੇ ਪੀ ਟੀ ਓ ਗੇਅਰ ਸ਼ਾਫਟ 17 ਦੰਦਿਆਂ ਵਾਲੀ ਪਾ ਦਿਓ

    • @bajsingh7855
      @bajsingh7855 Год назад +4

      Bai sade kol farm 50 he ford di show vala 98 model bai osda ki kam karna pao

    • @sunnygill2284
      @sunnygill2284 Год назад +1

      @@bajsingh7855 mere kol v 50 a bai 18 tavian full kol k v vadia turda

    • @LakhwinderSingh-tm3nb
      @LakhwinderSingh-tm3nb Год назад

      @@bajsingh7855 same Ford Wala kamm kr deo

    • @sunnygill2284
      @sunnygill2284 Год назад

      Pto gear di shaft nal badl k ki fark pou bro ?

  • @Punjabi.story13
    @Punjabi.story13 Год назад +3

    Great brother

  • @lovepreethazzra879
    @lovepreethazzra879 Год назад +13

    ਸਾਡੇ ਕੋਲ 1962 ਮਾਡਲ 3600 ਅਜੇ ਵੀ ਪੂਰਾ ਧਾਕਾਂ ਆ❤

    • @rao22g42
      @rao22g42 Год назад +1

      22 g 1975 to ford 3600 di manufacturing start hoi cc
      Thode kol 1962 ch pele hi kive aa gia ?🤔🤔🤔

    • @sukhdevsidhu6514
      @sukhdevsidhu6514 Год назад +1

      Y 62. Ch 3600 aya hi ni

    • @Rajindersingh-er5pm
      @Rajindersingh-er5pm Год назад

      @@rao22g42 nai bai lagda ehna de sidhe link see hanry ford naal oh ne special model tyar kar k dita see ehna nu 😆😅😅

    • @ermanpreetsinghdhaliwal3726
      @ermanpreetsinghdhaliwal3726 Год назад +1

      @@rao22g42 yr purana lya hona, 3000 ford de sticker ta rare milde aa, 3600 ale sticker lgge hone aa,,

  • @paramvirpanagpanag5327
    @paramvirpanagpanag5327 Год назад +2

    Sira

  • @daliasingh4717
    @daliasingh4717 Год назад +2

    Very good y

  • @santyysidhu7683
    @santyysidhu7683 Год назад +3

    Pabbi da Ford tn Sirra

  • @sunnysidhu3140
    @sunnysidhu3140 Год назад +2

    👌👌👌👌👌👌👌

  • @avtarthind5206
    @avtarthind5206 Год назад +3

    Nice

  • @satnamsinghsingh384
    @satnamsinghsingh384 Год назад +2

    Good y

  • @vijayprabhakar3093
    @vijayprabhakar3093 9 месяцев назад +1

    Bhai Daljit Doshanjh lag rahe hai

  • @rajindersangha9497
    @rajindersangha9497 Год назад +2

    ford babbar sher

  • @gursewaksingh5821
    @gursewaksingh5821 Год назад +8

    ਬਾਈ ਫੋਰਡ ਬਹੁਤ ਵਧੀਆ ਏ ਮੇਰਾ ਗੁਆਂਡੀ ਫੋਰਡ 3600 ਤੇ ਤੂੜੀ ਵਾਲੀ ਮਸ਼ੀਨ ਚਲਾਉਂਦਾ

    • @DaljeetBhullar5502
      @DaljeetBhullar5502 Год назад +1

      ruclips.net/video/eroVyqQM2s0/видео.html ਵੀਰ ਮੇਰਾ ਫੋਰਡ ਡਬਲ ਕਲੱਚ ਆ ਆਪਣਾ ਕਰਾਇਆ ਹੋਇਆ ਫੁੱਲ ਜੋਰ ਮਾਰਦਾ

    • @umardeepsanghasangha4583
      @umardeepsanghasangha4583 Год назад +1

      Ford reper

  • @gurmanjotsinghwaraich3903
    @gurmanjotsinghwaraich3903 Год назад +3

    🔥🔥⛳⛳👍👍

  • @charanjeetsingh1934
    @charanjeetsingh1934 Месяц назад

    ਗਿਆਰਾਂ ਕੁਵਿੲਟਲ ਦਾ ਸੁਪਰਸੀਡਰ ਤੇ ਦੋ ਕਵਿਟਲ ਬੀਜ ਤੇ ਦੋ ਕਵਿੲਟਲ ਮਿੱਟੀ ਲੱਗ ਉਦੋਂ ਦੇਖਾ ਗੇ ਖਿਚਦਾ

  • @jazztoor925
    @jazztoor925 Год назад +2

    👍🏻👍🏻

  • @amandeepsinghdhaliwal5056
    @amandeepsinghdhaliwal5056 Год назад +2

    Nyc veer bro

  • @brarjatt9348
    @brarjatt9348 11 месяцев назад +2

    Sade kol 3610 aa

  • @navjotsinghnavjotsingh9225
    @navjotsinghnavjotsingh9225 Год назад +1

    22 ji mare kol bi 3600 ford h m 8 futa rutabiter bi badyiaa chlonaa iss to binaa koi modified to t 1978 model h

  • @vickyaulakh9411
    @vickyaulakh9411 Год назад +5

    old is gold

  • @bhagat.harnawaj.ambaar7292
    @bhagat.harnawaj.ambaar7292 Год назад +2

    60.wale.👍

  • @GurjotGillGSGILL
    @GurjotGillGSGILL Год назад +2

    👌🏻👌🏻👌🏻

  • @AashiqFORDde
    @AashiqFORDde Год назад +3

    👌👌👌👌👍💖💖💖

  • @nilowalianaturalfarm6046
    @nilowalianaturalfarm6046 Год назад +2

    Ford Mustang 👍

  • @The_Matter_Of_Fields
    @The_Matter_Of_Fields Год назад +1

    aapne kol v aa bai g 1978 model..
    new kadaya c aje v rakheya hai.. 50 bigge di vaahi karda hai..

  • @channidhanoa2478
    @channidhanoa2478 Год назад +2

    Bai g bilkul sahi keha bai ne
    Asin b bai g 3511 naal tochan khelle an
    Powar ni tacnic jroori a meri id te chek kar leyo

  • @gurpreetsingh-pu6tb
    @gurpreetsingh-pu6tb Год назад +2

    Pabbi ne krti kmaal,, bna ta record

  • @pendujatt.singhaujla1577
    @pendujatt.singhaujla1577 Год назад +4

    2002 ch karvaya si engine 3610 da koi fark ni sira chalda bai

  • @jashandeepaujla5448
    @jashandeepaujla5448 11 месяцев назад +1

    Bai ji khade karchian vich chalao phir pata lagu je tractor magar bann ke na workshop vich lijana pia

  • @GursewakSingh-uz9ny
    @GursewakSingh-uz9ny Год назад +4

    Tractor ta wddea hga hi a but bai bubbi da nature sab to wddea,nhi lok ta camera agge aea ni fukri suru kiti ni

  • @jassajattsangha3784
    @jassajattsangha3784 Год назад +2

    Bro mere kol v 3600 aa 96modal aa Jo last ch aye se oh piece aa garm ta hunda e ni radiater aage bora lona panda

  • @shirabrar3185
    @shirabrar3185 Год назад +3

    ਬਾਈ ਜੀ ਮਿਸਤਰੀ ਕਿਸ ਜਗ੍ਹਾ ਦਾ ਏ ਟਰੈਕਟਰ ਮੋਡੀਫਾਈ ਕਰਵਾਉਣਾ ਏ

  • @avtarsingh3542
    @avtarsingh3542 9 месяцев назад

    Lift tapa ucha chkn di lod hi ni pendi, bai asi tractor de laye 65 wale distributor

  • @navdeepkaurgrewal2163
    @navdeepkaurgrewal2163 Год назад +5

    ਨਹੀ ਰੀਸਾ ਫੋਡ ਦੀਆ

  • @tourismvlog134
    @tourismvlog134 Год назад +2

    8 foota saff jamin ch Aram khich lenda simple pump v down aa koi chakkar karchiaa ch drafer pump ke chatka Marda aa hor koi problem ni

  • @HarbajsinghWaraich-jt8st
    @HarbajsinghWaraich-jt8st Месяц назад

    Very nice 👍 address daso please

  • @amarjitsingh925
    @amarjitsingh925 Год назад +1

    MestrigiLokinopatinikichegiai💚💚💚💚💚💚👌👌👌👌👌🙏🙏🙏🙏🙏

  • @dharampreetsidhu8968
    @dharampreetsidhu8968 Год назад +2

    Tractor taan 5911 hmt hi aa

  • @jasmailsingh8720
    @jasmailsingh8720 Год назад +3

    ਵੀਰ ਤਿੰਨ ਸਪੀਡ ਕਿਥੋਂ ਕਰਵਾਇਆ ਤੇ ਕਿੰਨਾ ਖਰਚਾ ਆਇਆ, ਜਰੂਰ ਦੱਸਣਾ ਜੀ ਮੈਂ ਵੀ ਕਰਵਾਉਣਾ,

  • @tejagillrajasthani5980
    @tejagillrajasthani5980 Год назад +2

    855 sawraj de 15/9/28 tyar chal jaan ge

  • @jasjitsingh482
    @jasjitsingh482 Год назад +1

    Veere mistri da no send kario

  • @Randhawa855
    @Randhawa855 Год назад +1

    Kawadd

  • @mpsidhu4010
    @mpsidhu4010 Год назад +2

    Bai ji mistri da number ha ta daso g

    • @malwindersinghcertrust
      @malwindersinghcertrust  Год назад

      Is video vich daseya mistrial ne Anna number
      ruclips.net/video/ijVEbMitEvs/видео.html

  • @satnamsinghsingh384
    @satnamsinghsingh384 Год назад +3

    Ford Ta ford hi Aa y

  • @yadwindersinghbrar4967
    @yadwindersinghbrar4967 Год назад +3

    Bhai ji Ford 3600 42 HP tractor h

  • @simerjeetsinghdhillon3260
    @simerjeetsinghdhillon3260 Год назад +1

    Ohh ran doo jarr adee bass daa rog nee super seedar

    • @GurtejSingh-cr7bs
      @GurtejSingh-cr7bs Год назад +1

      Sade pind da y tractor is vaar 35 kille beeje ne y ne pura vadiya chalda c asi roj.vekhde c

    • @jagdeepsidhu1313
      @jagdeepsidhu1313 Год назад +3

      ਬਾਈ ਅਗਲੇ ਦਾ ਵਧੀਆ ਡੰਗ ਟਪਾਈ ਜਾਂਦਾ ਜੇਕਰ ਤੁਹਾਡੇ ਕੋਲ ਜਿਆਦਾ ਪੈਸੇ ਨੇ ਨਵਾਂ ਲਓ ਤੁਸੀ ਸਾਡੇ ਵਰਗੇ 12 ਕਿਲਿਆਂ ਵਾਲਿਆਂ ਲਈ ਬੈਸਟ ਹੈ