Usa doneky story ਕਿਵੇ 21 ਸਾਲ ਦੇ ਮੁੰਡੇ ਨੇ ਜੰਗਲਾ ਵਿੱਚ ਮੌਤ ਅੱਗੇ ਕੱਟੇ 4 ਮਹੀਨੇ

Поделиться
HTML-код
  • Опубликовано: 10 сен 2024

Комментарии • 340

  • @manjindersingh186
    @manjindersingh186 16 дней назад +4

    16 ਲੱਖ ਚ ਦੋ ਸਾਲ ਪਹਿਲਾਂ ਜੁਲਾਈ 2022 ਵਿੱਚ ਮੇਰੇ ਨਾਲ ਦਿੱਲੀ ਤੋਂ 17-18 ਸਾਲ ਦਾ ਮੁੰਡਾ ਸਿੱਧੀ ਫਲਾਈਟ ਰਾਹੀਂ ਸਪੇਨ Madrid ਉੱਤਰਿਆ ਸੀ, ਬਿਨਾ ਸ਼ੇਨੇਗਨ ਵੀਜਾ

  • @satnambenipal9544
    @satnambenipal9544 3 месяца назад +70

    ਪੱਤਰਕਾਰ ਜਿਆਦਾ ਭੌਂਕਦਾ ਉਸ ਦੀ ਗੱਲ ਘੱਟ ਸੁਣਦਾ

    • @newsandeducation3799
      @newsandeducation3799 3 месяца назад +2

      😂😂

    • @lovlypanesar7141
      @lovlypanesar7141 3 месяца назад +1

      😁😁

    • @preetvirk4477
      @preetvirk4477 3 месяца назад +1

      sahi gal a

    • @Gopy_Pannu_Turh
      @Gopy_Pannu_Turh 3 месяца назад +3

      ਪੱਤਰ ਕਾਰ ਨੂੰ ਪੰਜਾਬੀ ਤਾਂ ਲਿਖਣੀ ਆਉਂਦੀ ਨਈ ਦਸ ਉਤੇ ਲਿਖ ਦਾ ਸਹੀ ਲੈ

    • @gillbrothers9066
      @gillbrothers9066 3 месяца назад

      Sahi Gl aa uss de sala sunda nai apna bhoki janda

  • @ਲਵਜੋਤ_ਗਿੱਲ
    @ਲਵਜੋਤ_ਗਿੱਲ 3 месяца назад +54

    ਇਸ ਵੀਰ ਦੀ ਗੱਲ ਜਵਾਂ ਸਹੀ ਆ ਜੇਕਰ ਕਿਸੇ ਨਾਲ ਕੋਈ ਖਾਰ ਜਾ ਕਿਸੇ ਗੱਲ ਦਾ ਬੱਦਲਾ ਲੈਣਾ ਤਾਂ ਓਹਨੂੰ ਡੋਂਕੀ ਲਾਉਣ ਦੀ ਸਲਾਹ ਦੇ ਦੇਵੇਂ, ਕਿਉਕਿ ਕੋਈ ਕਿਸਮਤ ਵਾਲਾ ਮਾਂ ਦਾ ਪੁਤ ਸਿਰ੍ਰੇ ਜਾਂਦਾ ਤੇ ਕੋਈ ਵਿਰਲਾ ਮਾਂ ਦਾ ਪੁੱਤ ਜਿਉਂਦਾ ਜਾਗਦਾ ਵਾਪਿਸ ਇੰਡੀਆ ਆਉਂਦਾ

    • @PreetSandhu-oc5xd
      @PreetSandhu-oc5xd 3 месяца назад +3

      Bai vapis ta aa jnda par oh 25.30 jyeda he ho j kar ohe adher paisa lke koi v kam khul sakda

    • @PreetSandhu-oc5xd
      @PreetSandhu-oc5xd 3 месяца назад +1

      Par veer rastedara de mene.ajj kal ta paisa he sab nu pyara.maa baap v mena marda sare umar bai .koi he ho maa baap veer jheda kheda ho chl sada put vapis aegya mnu nhi lagda ajj time ch donky lake vapis ae put

    • @PreetSandhu-oc5xd
      @PreetSandhu-oc5xd 3 месяца назад +1

      Bai mere do jvak aa baap army retterd holdar pansion aeya.veer mera accident hunga c.masa jaan bache aa .7.8 lakh r.rupya lag geya c.3 kille peele aa mera maa baap hje v mena marda

    • @charanjivkaur7582
      @charanjivkaur7582 10 дней назад

      Ppp0

    • @charanjivkaur7582
      @charanjivkaur7582 10 дней назад

      Ppp0p

  • @user-bx8tm6sl5j
    @user-bx8tm6sl5j 3 месяца назад +15

    ਡੋਂਕੀ ਜ਼ਿੰਦਗੀ ਤੇ ਮੌਤ ਦਾ ਜੂਆ ਏਸ ਜੂਏ ਜਦੋਂ ਬੰਦਾ ਜ਼ਿੰਦਗੀ ਦੀ ਜੰਗ ਹਾਰ ਜਾਂਦਾ ਤਾਂ ਫੇਰ ਲਾਸ਼ ਵੀ ਪਰਵਾਰ ਨੂੰ ਨੀ ਮਿਲਦੀ

  • @user-qk6gl5dw3z
    @user-qk6gl5dw3z 3 месяца назад +26

    ਸਵਾਦ ਨਹੀਂ ਆਇਆ ਐਂਟਰਵਿਊ ਸੁਣ ਦਾ ਕਿਉਕਿ ਐਂਟਰਵਿਊ ਕਾਰਨ ਵਾਲਾ ਮੁੰਡਾ ਆਪ ਹੀ ਬਹੁਤ ਬੋਲਦਾ ਆ ਮੁੰਡੇ ਦੀ ਗੱਲ ਨਹੀਂ ਸੁਣ ਰਿਹਾ

    • @HappySingh-v8q
      @HappySingh-v8q 3 месяца назад

      Shi gal

    • @former646
      @former646 2 месяца назад +2

      ਉਹਦੀ ਤਾਂ ਪੂਰੀ ਗੱਲ ਸੁਣਦਾ ਨੀ
      ਆਵਦੇ ਘੋੜੇ ਭਜਾਈ ਜਾਂਦਾ

    • @bootasingh9117
      @bootasingh9117 2 месяца назад

      😂​@@former646

  • @pritamsidhu7360
    @pritamsidhu7360 3 месяца назад +12

    ਪੱਤਰਕਾਰੋ sound system ਦਾ ਵੀ ਖਿਆਲ ਰੱਖਿਆ ਕਰੋ, ਖੇਤਾ ਵਿੱਚ ਬੈਠੇ ਹੋ ਹਵਾ ਦੀ ਆਵਾਜ਼ ਬਹੁਤ ਆ ਰਹੀ ਆ, ਬੇਨਤੀ ਆ ਸੁਨਣ ਵਾਲਿਆਂ ਦਾ ਵੀ ਖਿਆਲ ਰੱਖਿਆ ਕਰੋ,

  • @jaswinderjassa2637
    @jaswinderjassa2637 3 месяца назад +13

    48:24 ਤੇ ਸਹੀ ਗੱਲ ਕਹੀ , ਜੇ ਕਿਸੇ ਨਾਲ ਜਿੰਦ ਬਾਜੀ ਕੱਡਣੀ ਡੋਕੀ ਦੀ ਸਲਾਹ ਦੇ ਦੋ 😂

    • @pek1240
      @pek1240 3 месяца назад +1

      mere nal lagia si koi ave karn agent sadhia si ohna ne app te pichhon mukar gaye te mai chad gia par bazi putthi pai gayi mai canada paunch gia 30 sal pehlan oh othe di othe he ne malak app mehar karda bandhe de marian ni marda bandha

  • @BalwinderKaur-nx4kv
    @BalwinderKaur-nx4kv 3 месяца назад +11

    ਏਧਰ ਇੰਡੀਆ ਚ ਵੀ ਬਹੁਤ ਕੁਝ ਹੈ ਨੋਕਰੀ ਤੋਂ ਬਿਨਾਂ ਵਧੀਆ ਤਰੀਕਾ ਪੈਸੇ ਕਮਾਉਣ ਦੇ ਕੋਈ ਲੋੜ ਨੀ ਏਨਾ risk ਲੈਣ ਦੀ ।

  • @naibsingh5273
    @naibsingh5273 3 месяца назад +9

    ਮੱਛੀ ਪੱਥਰ ਚੱਟ ਕੇ ਮੁੜਦੀ ਐਂ ਜੇ ਤੁਹਾਡੇ ਨਾਲ ਇਨ੍ਹਾਂ ਕੁੱਝ ਨਾ ਹੁੰਦਾ ਤੂਹਾਨੂੰ ਸਮਝ ਕਿਵੇਂ ਆਉਂਦੀ ਜਿਹਨੇ ਕੰਮ ਕਰਨਾ ਉਸ ਨੂੰ ਇਥੇ ਵੀ ਕੋਈ ਘਾਟ ਨਹੀ

  • @harnetchoudhary1782
    @harnetchoudhary1782 3 месяца назад +7

    ਸਾਰੇ ਪੰਜਾਬੀਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਬਾਹਰ ਗਏ ਹੋਏ ਦੇ ਆਈਫੋਨ ਦੇਖ ਕੇ ਗੱਡੀਆਂ ਦੇਖ ਕੇ ਫੋਟਆ ਦੇਖ ਕੇ ਨਾ ਬਾਹਰ ਜਾਵੋ ਕਿ ਇਹ ਤਾਂ ਨਜ਼ਾਰੇ ਲੈ ਰਹੇ ਨੇ ਜਮਾਂ ਗਲਤ ਹੈ ਉਹਨਾਂ ਦੇ ਮਨਾਂ ਨੂੰ ਪੁੱਛ ਕੇ ਦੇਖੋ ਕਿ ਹਾਲ ਨੇ ਜਿਸ ਤੰਨ ਲੱਗੇ ਉਹ ਤੰਨ ਜਾਣੇ ਜਿਹੜੇ ਪੰਜ ਚਾਰ ਸਾਲ ਪਹਿਲਾਂ ਚਲੇ ਗਏ ਉਹ ਤਾਂ ਫੇਰ ਵੀ ਠੀਕ ਨੇ ਹੁਣ ਤੌਂ ਸਾਲ ਪਹਿਲਾਂ ਗਿਆ ਨੂੰ ਵੀ ਕੰਮ ਨਹੀਂ ਮਿਲ ਰਿਹਾ ਇੱਕ ਨਾਲੋ ਅੱਦੀ ਖਾ ਲਵੋ ਆਪਣੇ ਘਰ ਰਹੋ ਅਮਰੀਕਾ ਗੲਏ ਮਿੱਤਰ ਨੇ ਇਹ ਗੱਲਾਂ ਕਹੀਆਂ ਨੇ ਜਿੰਨੇ ਪੈਸੇ ਬਾਹਰ ਜਾਣ ਲਈ ਖਰਚ ਰਹੇ ਉਸ ਤੋਂ ਅੱਦੇ ਪੈਸੀਆ ਨਾਲ ਇੱਥੇ ਹੀ ਕੰਮ ਖੋਲ ਲਵੋ ਆਪਣੇ ਪਰਿਵਾਰ ਵਿੱਚ ਰਹੋ ਗੇ ਵਧੀਆ ਦੋ ਪੈਸੇ ਕਮਾ ਲਵਾ ਗੇ

  • @Kabadditopvideo
    @Kabadditopvideo 2 месяца назад +5

    Bai tu lucky ah punjab ah gya bhut aukha canada ch

  • @user-ez3nf8zs4e
    @user-ez3nf8zs4e 3 месяца назад +23

    ਕਿਥੇ ਅਮਰੀਕਾ ਕਿਥੇ ਬੇਲਾਰੂਸ ਇਹ ਕੇਹੜਾ ਕੈਮਬੀਨੈਸ਼ਨ ਬਣਿਆਂ ਸਮਜ ਤੋਂ ਬਾਹਰ ਆ ਅੱਜ ਕੱਲ ਕੀ ਹੋਣ ਲੱਗ ਪਿਆ

    • @pek1240
      @pek1240 3 месяца назад +4

      bai g mai ese route toh 93 ch gia si dhayi sal ch paunchia si moscow to london fer othon ik sal vadh canada bahut kuj chalda chotte veer es dunia ch

    • @bikarjitsingh34bikarjitsin10
      @bikarjitsingh34bikarjitsin10 2 месяца назад

      ਵੀਰੇ ਫੇਰ ਦੱਸਿਆ ਕਰੋ ਵੀ ਭਾਈ ਐਨਾ ਮਾੜਾ ਹਾਲ ਹੁੰਦਾ ਬਿਲਕੁਲ ਡੌਕੀ ਨਾ ਲਾਓ

    • @pek1240
      @pek1240 2 месяца назад

      @@bikarjitsingh34bikarjitsin10 veer kayi sokhe paunch jande ne te kayi aukhe hunde ne ehde ch vi kismat aa jad lok dekhde ne vi koi 10 dina ch paunch gia fir oh dhed sal ale nu bhul jande ne 10 din ala yad reh janda baki asi ta 30 sal pehlan layi si donki os toh pehlan vi chaldi si te hatni hun vi nahi eh route koi sou ku sal toh ta chal reha neta ji subash chander boss vi ehi raste toh germany gaye si te hor vi bahut gadri vi ehdron he langge hoye ne bahut purana route aa hai khatarnak nahi jana chahida aukha hun bahut camere sensoran da jamana aa gia bandhe fade jande ne chetti drone nal vi fad lainda ne so hun request aa na jao hor sokhe rah bahut ne ik number ch jao bhai

  • @RAJASINGH-cm5ip
    @RAJASINGH-cm5ip 3 месяца назад +16

    ਇੰਟਰਵਿਊ ਹੈ ਕੇਦੀ। ਪੱਤਰਕਾਰ ਦੀ ਜਾ ਦੂਜੇ
    ਵੀਰ ਦੀ 🤔🤔🤔

  • @kashbassey9149
    @kashbassey9149 27 дней назад

    This is so sad, i guess you have to be strong to survive...not for eveyone
    At least you survived to tell your story
    Thank you ❤

  • @sukhasandhusukha9981
    @sukhasandhusukha9981 3 месяца назад +11

    ਨਾਲੇ ਬਾਈ ਕਹਿੰਦਾ ਸਾਡੇ ਫੂੰਨ ਭੰਨ ਤੇ ਚੂਰ ਚੂਰ ਕਰ ਦਿੱਤੇ ਮਗਰੋ ਕਹਿੰਦਾ ਅਸੀ ਝੋਪੜੀਆਂ ਬਣਾ ਕੇ ਜੰਗਲ ਰਿਹੇ

    • @ManjitSingh-wt1xd
      @ManjitSingh-wt1xd 3 месяца назад

      Bai eh seri gal shot kr reha va

    • @gurjant1933
      @gurjant1933 2 месяца назад

      Bilkul thik das reha bai mere brother naal v ehda Hoya Belarus

  • @ManpreetSingh-yz1rq
    @ManpreetSingh-yz1rq 3 месяца назад +41

    ਪਤਰਕਾਰ ਜ਼ਿਆਦਾ ਬੋਲਦਾ ਉਸ ਦੀ ਗੱਲ ਤਾ ਸੁਣਨ ਨੀ ਦਿੰਦਾ

    • @Punjabvlogale
      @Punjabvlogale  3 месяца назад +4

      ਅੱਗੇ ਤੋ ਖਿਆਲ ਰੱਖਾਗੇ ਜੀ ਧੰਨਵਾਦ

    • @amrindergill8565
      @amrindergill8565 3 месяца назад

      Oi boli jnda ohdi ni sunda

    • @Singh12552
      @Singh12552 2 месяца назад +1

      ​@@Punjabvlogaleohdi gal sunan ni dende tusi ...apna hi boli ja rahe ho ...

    • @RajivKumar-so7xh
      @RajivKumar-so7xh 19 дней назад +1

      ❤​@@Punjabvlogale

    • @baldevsingh-pw3sb
      @baldevsingh-pw3sb 6 дней назад

      ßßßßßssßssßssssßsßssss❤​@@amrindergill8565

  • @JagmailSingh-fe9yr
    @JagmailSingh-fe9yr 17 дней назад +1

    ਕਿਉ 50 ਲੱਖ ਲਾ ਕੇ ਜਾਣਾ ਬਹੁਤ ਵੱਡਾ ਰਿਸਕ ਐ ਜਾਨ ਨੂੰ ਵੀ ਖਤਰਾ ਤੇ ਪੈਸਿਆ ਦਾ ਵੀ ਖਤਰਾ

  • @PannuMeet
    @PannuMeet 3 месяца назад +2

    Sahi Story veera De sari ....Mai ve Esa Raste cho nikal ka gya .....

  • @SnowkoreaSnowkorea
    @SnowkoreaSnowkorea 3 месяца назад +3

    Vere veery veri vere vere vire 😂😅😂 half interview te vere vere vire

  • @preetvirk4477
    @preetvirk4477 3 месяца назад +5

    bai main v parso aya bai bhut kutde a hun ta current bhut launde a sach main parso aya vapis

  • @ranjitgill2254
    @ranjitgill2254 3 месяца назад +1

    Waheguru ji 🙏 Waheguru ji 🙏 Waheguru ji 🙏 Waheguru ji 🙏

  • @jatinderbhandal5520
    @jatinderbhandal5520 3 месяца назад +14

    ਸਮਝ ਨਹੀਂ ਆਉਂਦੀ ਕੁੜੀਆਂ ਦੋ ਚਾਰ ਸਾਲ ਦੇ ਬਚਿਆਂ ਨਾਲ ਵੀ ਡੌਂਕੀ ਲਾਉਂਦੀਆ ਵੇਖੀਆਂ ਨੇ ਪਤਾ ਨਹੀਂ ਸਾਡੇ ਲੋਕਾਂਨੂੰ ਕੀ ਹੋਈ ਜਾਂਦਾ

  • @mehmasingh7528
    @mehmasingh7528 3 месяца назад +2

    Waheguru ji

  • @punjabimedia9647
    @punjabimedia9647 4 дня назад

    ਬਾਈ ਥੋਨੂੰ ਭੰਨਿਆ ਵਾਲਾ,, ਗੱਲ ਗੱਲ ਤੇ ਭੰਨ ਦਿੰਦੇ ਸੀ 😢😢😢😢

  • @Kabadditopvideo
    @Kabadditopvideo 2 месяца назад

    Bhut dil krda punjab bhut nu wahe guru ji

  • @user-ub1uk1ln3l
    @user-ub1uk1ln3l 14 дней назад

    Waheguru

  • @FaraattaTv
    @FaraattaTv 3 месяца назад +3

    J agent sehi milda fer siraa lag janda oo phela time ch hun deport vi karn gye votta aoun Ali .. Baki paise bahut lag janda amerka nu jehra aida janda .

  • @sukhsaabsaab7230
    @sukhsaabsaab7230 3 месяца назад +5

    😂 vdia currant layia khnda😂

  • @avtargrewal2489
    @avtargrewal2489 3 месяца назад +1

    Bhut vadiya veere interview aaj de mundiya nu pta te lage donki la k jana maut de mu vich jana eithe reh k koi kam krlo veero 20 .30 lakh bhut hunda

  • @gurjitsingh4345
    @gurjitsingh4345 2 месяца назад +2

    1804 vaar veera veera ho gya haje 15 minutes de video chali aa 😂😂

  • @manatsandhupb88
    @manatsandhupb88 3 месяца назад +12

    ਫਿਲਮੀ ਸਟੋਰੀ ਵੀ ਐਡ ਕੀਤੀ

    • @UdhamSingh-rp7ly
      @UdhamSingh-rp7ly 3 месяца назад +2

      Bakvas ni kri di putt cmnt vich
      Bund ch dam chahida donky lon lyi

    • @kishanibande3904
      @kishanibande3904 3 месяца назад +3

      ਪੁਤ ਜਿਗਰੇ ਵਾਲੇ ਜਾਂਦੇ ਐ ਦੂਜੇ ਕਮੈਟ ਕਰਦੇ ਨੇ 😅😅😅😅😊

    • @PADDABatala
      @PADDABatala 3 месяца назад

      Hahoo tnu lagdi film room cha bahke weki jada gharo bhar nikal putt pata phir lagda ustaad eh ta baut normal aa gaya munda 20/ percent tagi aae ehnu ta bss baut kam okha aa pra

    • @volodya9231
      @volodya9231 3 месяца назад

      22 koi na ek war Tu v try Kar lay

    • @volodya9231
      @volodya9231 3 месяца назад

      Ajj 1 year ho gay sano Belarus wich

  • @user-uz1gt7tz5n
    @user-uz1gt7tz5n 3 месяца назад +5

    Veer mai ehi donky lake europe aya a russia belarus latvia luthiania germen belgum france spain

    • @pek1240
      @pek1240 3 месяца назад +1

      me too in1993 moscow to london fer canada

  • @balianbalian2941
    @balianbalian2941 3 месяца назад +3

    Wah ooo veere sukar krde aaa rab da visa dita Amarica da mai tan appp mrrr janda j sode vangu janda veere mai study vise te gyea ga 🇺🇸 interview hundi aaa veere canada 🇨🇦 naloo bohat jyada ght passe lagde aaa Lv u from India punjab

    • @Jatt_Saaab
      @Jatt_Saaab 19 дней назад

      Kam kr sakde aa ?? Chorio

  • @manatsandhupb88
    @manatsandhupb88 3 месяца назад +13

    ਯਾਰ ਤੂੰ ਬਾਈ ਸਟੋਰੀ ਵਿੱਚ ਗੱਪ ਬੁਹਤ ਸ਼ੱਡੇ ਹੋਇਆ ਬੁਹਤ ਮਾੜਾ ਪਰ ਗੱਪ ਮਾਰੇ ਇੱਕ ਲਾਸ਼ ਵਾਲਾ ਇੱਕ ਕਿਲੋ ਮੀਟਰ ਚੌੜੀ ਨਹਿਰ ਇੱਕ ਮੌਕੇ ਤੇ ਪੌੜੀ ਬਣਾ ਦਿੱਤੀ

    • @user-xg6zn1ju6m
      @user-xg6zn1ju6m 3 месяца назад +1

      100 such

    • @jattsorma4497
      @jattsorma4497 3 месяца назад +1

      Shi gal aa gapa hi mariyan aa

    • @Punjabtocanada92
      @Punjabtocanada92 3 месяца назад

      😂😂😂 ahow eh sale oh a jehde ap depot ho jande te te dujeya nu jan ni dinde

    • @bikarjitsingh34bikarjitsin10
      @bikarjitsingh34bikarjitsin10 2 месяца назад

      ​@@Punjabtocanada92ਕੋਈ ਗੱਲ ਨਹੀਂ ਤੁਸੀਂ ਦੇ ਲਵੋ ਖੀਰ ਵਿਚ ਹੱਥ

    • @Punjabtocanada92
      @Punjabtocanada92 2 месяца назад

      @@bikarjitsingh34bikarjitsin10 bai mere te tan bhar hi aa

  • @manatsandhupb88
    @manatsandhupb88 3 месяца назад +12

    ਯਾਰ ਕੁੱਝ ਇਹ ਫਿਲਮੀ ਗੱਪ ਮਾਰੀ ਜਾਂਦਾ ਕਹਿੰਦਾ ਅੱਗ ਬਲਦੀ ਸੀ ਉਸ ਲਾਸ਼ ਕੋਲ ਉਸਨੂੰ ਮਰੇ ਨੂੰ ਕਾਫੀ ਦਿਨ ਹੋ ਗਏ ਸੀ ਫਿਰ ਧੂਣੀ ਕਿਸ ਨੇ ਬਾਲੀ

    • @gurdwarasinghsabh
      @gurdwarasinghsabh 3 месяца назад +2

      Sun da reason krka dead body automatically saar jndi va because ohnu nu dead hoya bhut din hogo na iss lyi

    • @gurdwarasinghsabh
      @gurdwarasinghsabh 3 месяца назад

      Suraj krka hoya

    • @sonychahal229
      @sonychahal229 3 месяца назад +2

      ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ😮

  • @Ramandeep26609
    @Ramandeep26609 2 месяца назад +3

    ਇਹ ਬਿਲਕੁਲ ਸੱਚ ਹੈ ਕਿ ਅਸੀਂ ਸਾਰੇ ਸੋਚਦੇ ਹਾਂ ਕਿ ਬੱਚੇ ਥੋੜੀ ਜਿਹੀ ਖੁਸ਼ੀ ਲਈ ਬਹੁਤ ਚੰਗੀਆਂ ਚੀਜ਼ਾਂ ਵੱਲ ਆਕਰਸ਼ਿਤ ਹੋ ਜਾਂਦੇ ਹਨ ਅਤੇ ਉਹ ਸੋਚਦੇ ਹਨ ਕਿ ਸਭ ਕੁਝ ਚੰਗਾ ਹੈ ਪਰ ਉਨ੍ਹਾਂ ਦੇ ਸਾਹਮਣੇ ਵਾਲਾ ਵਿਅਕਤੀ ਤੁਹਾਡਾ ਨਹੀਂ ਹੈ ਅਤੇ ਇਹੀ ਉਨ੍ਹਾਂ ਦਾ ਵਿਗਾੜ ਸਕਦਾ ਹੈ।

  • @devsmith236
    @devsmith236 3 месяца назад +15

    ਪੱਤਰਕਾਰੀ ਦੀ ਟ੍ਰੇਨਿੰਗ ਹੋਣੀ ਚਾਹੀਦੀ

    • @Cuteroxxi-007
      @Cuteroxxi-007 Месяц назад

      ਪੱਤਰਕਾਰ ਨਵਾਂ ਐ,🤣😂🤣😂 ਉੱਪਰ ਓ ਵੀ ਵਾਰ ਵਾਰ ਵੀਰੇ ਵੀਰੇ ਕਰਨਾ ਨਹੀਂ ਹੱਟਦਾ

  • @bittusarpach8629
    @bittusarpach8629 Месяц назад

    Veere veere veere veere veere veere veere veere

  • @manatsandhupb88
    @manatsandhupb88 3 месяца назад +15

    ਕਿਲੋ ਮੀਟਰ ਚੌੜੀ ਨਹਿਰ ਵਿੱਚ ਰੱਸੀ ਕਿਵੇਂ ਸੁੱਟੀ ਦੂਜੇ ਬੰਨੇ ਯਾਰ ਥੋੜ੍ਹੀ

    • @UdhamSingh-rp7ly
      @UdhamSingh-rp7ly 3 месяца назад

      Tu beth ja othe jaa ke rassi sutn lyi
      Sali cmnt ali madeer

    • @VickyKular-w7y
      @VickyKular-w7y 2 месяца назад

      Ma a eh manu mil la sara kus dsdu with pruf je kus pta ni hunda pkai na marea kar mil la no send kra

    • @narindersidhu2709
      @narindersidhu2709 20 дней назад

      ਇੱਕ ਕਿੱਲਾ ਕਿਹਾ ਹਾ ਕਿਲੋਮੀਟਰ ਨੀ ਕਿਹਾ

  • @sunilkailey9142
    @sunilkailey9142 2 месяца назад +3

    Thumbnail karke aya but interview dakh ka vich video vich hi sadd ka ,chala giya , interview lane aya munda ,bhut gal karda , interview wala di gal ghat sundaa😂😂😂

  • @punjabimedia9647
    @punjabimedia9647 4 дня назад

    ਪਹਿਲਾਂ ਬਾਈ ਕਹਿੰਦਾ ਸਾਡਾ ਫੋਨ ਜਮਾਂ ਭੰਨ ਦਿੱਤਾ ਸਾਰਿਆ ਦਾ ਚੱਕਨਾ ਚੂਰ ਕਰਤਾ,, ਫੇਰ ਕਹਿੰਦਾ ਮੇਰੇ ਕੋਲ videos ਪਈਆਂ ਨੇ ਦਿਖਾਊ ਥੋਨੂੰ 😮😮😮

  • @BalbirSingh-cr6kj
    @BalbirSingh-cr6kj 2 месяца назад +2

    Bai veer veer he bahut Kehi janda

    • @gurjitsingh4345
      @gurjitsingh4345 2 месяца назад

      1804 vaar veera veera ho gya haje 15 minutes de video chali aa 😂😂

  • @gurjitsingh4345
    @gurjitsingh4345 2 месяца назад +1

    Ohh yaar tere veere veere ne khija ta veer ja veere asi kehnde aa changi gal aa respect karna par ena v nae ekalla veere veere he suni jave

  • @navjotsingh6876
    @navjotsingh6876 2 месяца назад +1

    ਲੋਕੀਂ ਫੁਕਰੀ ਮਾਰਨ ਲਗਿਆਂ ਵੀ ਨੀ ਸੋਚਦੇ ਕੇ ਜਿਨ੍ਹਾਂ ਤੇਰੀ ਇੰਟਰਵਿਊ ਦੇਖਣੀ ਉਹ ਬੱਚੇ ਤੋਹੜਾ ਨੇ..ਕਾਲਜ ਪੜ੍ਹਦੇ ਟਾਈਮ ਗਲਤੀਆ ਹੋ ਜਾਂਦੀਆਂ.. ਮਤਲਬ ਕੇ ਬਦਮਾਸ਼ੀ ਕੀਤੀ.. ਤੇ ਪਰਚੇ ਹੋ ਗਏ ਗੱਲ ਤਾਂ ਇਹ ਕਹਿਣਾ ਚੋਂਦਾ ਏ.. ਮਤਲਬ 21 ਸਾਲ ਦੀ ਉਮਰ ਚ ਬਾਈ ਪੁਰਾਣਾ ਖੋਂਗ ਬਣ ਗਿਆ 😅😅.. ਬਾਈ ਫੁਕਰੀ ਤਾਂ ਮਾਰਨੀ ਸੀ ਤੂੰ ਉਮਰ ਤਾਂ 31..32 ਸਾਲ ਦੱਸ ਦੇਂਦਾ

  • @honeysingh3310
    @honeysingh3310 3 месяца назад +3

    ਹਵਾ ਚ ਕੱਖ ਨੀ ਸਮਝ ਲੱਗੀ,,ਜੇ ਕਿਸੇ ਕਮਰੇ ਅੰਦਰ ਗਲਬਾਤ ਕਰ ਲੈਂਦੇ ਤਾ ਸਜਾ ਹੋ ਜਾਣੀ ਸੀ😂😊

  • @kamalbrar4058
    @kamalbrar4058 Месяц назад

    ਬਾਬਾ ਮੇਹਰ ਕਰੇ 🙏🙏

  • @balwinderDabwali
    @balwinderDabwali 3 месяца назад +5

    Tu bhen ya la ohdi gal sun la interview wala vich awdi bhen da saak kri janda video lambi krn lyi

  • @user-dk4to4gn2u
    @user-dk4to4gn2u 3 месяца назад +1

    Goood

  • @sardargreatsingh3055
    @sardargreatsingh3055 12 дней назад

    aini thand ch Lash kiwe gaalh gyi kmaal aa😮

  • @user-xt1es2tl7z
    @user-xt1es2tl7z 2 месяца назад +1

    Vera bilarus bhut badia desh utha de caransi v India da 25 rupe Banda utha he rah ka trc la Lani c bhut badia rahna c🙏🙏🙏🙏🙏

  • @arifvoice007
    @arifvoice007 3 месяца назад +1

    ਕਹਾਣੀ ਨੰਬਰ ਵਨ ਪਰ ਖਿਚੜੀ ਜਿਹੀ ਬਕ ਗਈ 😊

  • @ManvinderSingh-zv1gx
    @ManvinderSingh-zv1gx 3 месяца назад +1

    Same mere nal b hoyea Aida belarus

  • @urgentreply7401
    @urgentreply7401 22 дня назад

    ਵੀਰੇ ਵੀਰੇ ਵੀਰੇ ਵੀਰੇ 😂😂😂

  • @Jatindersingh-dp9vd
    @Jatindersingh-dp9vd 10 дней назад

    22 ji phone chor chor karte video phir bi hegia ne 😂😂😂😂

  • @Vicky-xs9yr
    @Vicky-xs9yr 3 месяца назад +1

    Lay lya sawaad

  • @balkarnatwal6325
    @balkarnatwal6325 19 дней назад

    Patarkar da interview lagda mainu eh..munda nu tan bolan hi nai dinda

  • @arifvoice007
    @arifvoice007 3 месяца назад +2

    ਡੋਂਕੀ ਲਗਦਾ ਪਤਰਕਾਰ ਨੇ ਲਾਈ ਆ 😂😂😂 ਆਪ ਹੀ ਬੋਲੀ ਜਾਂਦਾ ਦੁਬਾਰਾ ਕਰੋ

  • @manimaan6065
    @manimaan6065 3 месяца назад +1

    Tikkk jooo

  • @Goldykaler77
    @Goldykaler77 2 месяца назад +1

    Patarkar veer bhut tok reha veer nu ..

  • @sonasidhu7246
    @sonasidhu7246 3 месяца назад +8

    ਪੱਤਰਕਾਰ ਬਹੁਤ ਬੋਲਦਾ, ਪੱਤਰਕਾਰੀ ਸਿੱਖ ਕੇ ਫੀਲਡ ਚ ਆਉ ਜੀ। ਮੁੰਡੇ ਨੇ ਸਟੋਰੀ ਬਹੁਤ ਵਧੀਆ ਸੁਣਾਈ ਪਰ ਪੱਤਰਕਾਰ ਬਹੁਤ ਬੋਲਦਾ

    • @farmersandhu5911
      @farmersandhu5911 Месяц назад +3

      ਬਿਲਕੁਲ ਸਹੀ ਮੈਂ ਵੀ ਕਹਿਣ ਲੱਗਾ ਸੀ 😊

    • @SaleemKhan-bn5eh
      @SaleemKhan-bn5eh Месяц назад

      😂😂

  • @Kimikannav29
    @Kimikannav29 25 дней назад

    interview usda laina c boli janda

  • @pek1240
    @pek1240 3 месяца назад +2

    mai vi ese route toh donki la ke canada paunchia si moscow toh london fer othon canada dhayi sal lag gaye si jina cho dhed sal ta raste vich he lagia si koi kam kar ni kariya os vich ik sal UK reha te kam vi kitta ik sal poora thok ke paisse poore kitte te othon fer canada nu chad gaye bai air di game chaldi si odon thode bahut jande si othon par 99 toh 2000 vich bahut nikle uk to canada nu

  • @fatehpuriasidhu8417
    @fatehpuriasidhu8417 16 дней назад

    Repoter nu lgda smj hi ni LG rhi ohdia galah di

  • @Jatt_Saaab
    @Jatt_Saaab 19 дней назад

    Ehde nlo ta tourist visa lae lende german da

  • @ਨਛੱਤਰਗਿੱਲ
    @ਨਛੱਤਰਗਿੱਲ Месяц назад

    Q: is video ch white shirt ne kinne var vire shabad boliya

  • @Inder.sabharwal
    @Inder.sabharwal 3 месяца назад

    ਪਾਗਲਾਂ ਦੇ ਸਿੰਘ ਨਹੀਂ ਹੁੰਦੇ ਅੱਜ ਵੇਖ ਕੇ ਪਤਾ ਲੱਗਿਆ ਵੀਡੀਓ😄😄😄😄

  • @lillytepla6170
    @lillytepla6170 3 месяца назад +1

    Brother sahi Gaal bro Teri Sade naal eda hi hoya asi 2 din pahala hi aaya Teri Puri Gaal sahi schi

  • @sonubajwa2108
    @sonubajwa2108 3 месяца назад +1

    Bro je America jana see tai ih kihra rah ai,🇧🇾 Belarus wala.

    • @volodya9231
      @volodya9231 3 месяца назад

      22 Belarus Tu Latvia Tu Spain Tu usa

  • @narindersidhu2709
    @narindersidhu2709 20 дней назад +1

    ਐਵੇਂ ਬੰਨ ਬੰਨ ਕਿੱਥੇ ਰੱਖਦੇ ਨੇ,,,ਆਪਣੇ ਇੰਡੀਆ ਵਿਚ ਤਾਂ ਕਦੇ ਸੁਣਿਆ ਨੀ

  • @user-cv2bv1td9v
    @user-cv2bv1td9v 3 месяца назад +4

    ਉਹ ਟੱਟੂ ਪਿਓੁ ਨੂੰ ਬੋਲ ਲੈਣ ਦੇ ਤੇਰਾ ਬੋਲਣਾ ਜ਼ਰੂਰੀ ਆ ਸਾਰੀ ਗੱਲ ਦੀ ਮਾਂ ਭੈਣ ਇੱਕ ਕਰਤੀ ਕਿੱਡੀ ਮੁਜਰਮ ਦੀ ਇਨਵੈਸਟੀਗੈਸ਼ਨ ਕਰਨ ਡਿਆ

  • @ranvirchahaltraveller1719
    @ranvirchahaltraveller1719 20 дней назад

    ਲਾਤਵੀਆ ਤੋ ਅੱਗੇ ਜਾਣ ਦੀ ਕੀ ਲੋੜ ਸੀ ਲਾਤਵੀਆ ਕੰਮ ਕਰਕੇ ਵਧਿਆ ਪੈਸਾ ਬਣ ਜਾਂਦਾ ਲਾਤਵੀਆ ਵੀ ਯੂਰਪ ਵਿੱਚ ਹੀ ਆਂਉਦਾ

    • @ANKUS3333
      @ANKUS3333 15 дней назад

      भाई लोका de दिमाग खराब hoy n,jis country bich aa gay काम करो कुश टाइम ,उसके बाद निकल जाओ आगे।डायरेक्ट आगे जाना 99% inpossible होता है

  • @jasvir9542
    @jasvir9542 3 месяца назад

    ❤❤❤❤

  • @travelwithmonukariha7113
    @travelwithmonukariha7113 2 месяца назад +1

    Mai apna yaar sadya 5days ch usa ponch gya karcha vi 7lakh hoya agents ewe luttde ne

  • @Balbirsinghusa
    @Balbirsinghusa 3 месяца назад

    1987 -88 ਵਿੱਚ ਲਾਈਆਂ ਡਉਂਕੀਆਂ ਯਾਦ ਆ ਜਾਂਦੀਆਂ ਸੁਣਕੇ।

    • @INDERVARAN-b9c
      @INDERVARAN-b9c 2 месяца назад

      Tusa laii ha

    • @Balbirsinghusa
      @Balbirsinghusa 2 месяца назад

      @@INDERVARAN-b9c ji

    • @Balbirsinghusa
      @Balbirsinghusa 2 месяца назад

      @@INDERVARAN-b9c Gandhran to USA by Donkey 1987 #1
      ruclips.net/video/9uT-mYVIRZo/видео.html

  • @NarinderSingh-rg5zr
    @NarinderSingh-rg5zr 15 дней назад

    Dhonki Ala y da pind khara yg daso

  • @Gyandasagar-fh7tf
    @Gyandasagar-fh7tf 3 месяца назад +2

    Sidhe raste jyo bai

  • @parmirtsingh1788
    @parmirtsingh1788 3 месяца назад

    16:56 17:19

  • @manatsandhupb88
    @manatsandhupb88 3 месяца назад +9

    ਚੱਲ ਫਿਲਮ ਵਿੱਚੋ ਤੈਨੂੰ ਵੀ ਸਕ੍ਰਿਪ ਮਿਲ ਗਈ

    • @SukhwinderSingh-uf5gr
      @SukhwinderSingh-uf5gr 2 месяца назад

      Tera ਨਾਲ hoi ni ta ਤੈਨੂੰ ਫ਼ਿਲਮੀ ਲੱਗਦੀ tera ਵਰਗਾ ਦੀ ਬੁੰਡ ਚ bah da ਦਾਨੀ ਅਗਲਾ na

  • @narindersingh3367
    @narindersingh3367 17 дней назад

    Bhai Russia 14 din to vadh visa nhi dinda

  • @gurdeepsarao5498
    @gurdeepsarao5498 3 месяца назад +5

    Patrkaar saab ya ta tuci bol lvo ya ohnu bol lain dvo...chkk k camera ptrkaari krn beh jaane o...sunn v lain dya kro kush

    • @Aligujjar937
      @Aligujjar937 19 дней назад

      J mn hunda ty enu kehna c mnu AK wari likh k dy sary sawal ty Hun ul balul j Wich boleya

  • @paviterbhumrah1091
    @paviterbhumrah1091 14 дней назад

    Y ji aaj kal ta trend ho geya dunky wala pod cost banan da..sab fake aa...

  • @amirsaqib786
    @amirsaqib786 2 месяца назад

    Veery

  • @preetGhagga-wj1mf
    @preetGhagga-wj1mf 2 месяца назад

    Shi rste jyo

  • @honeysingh3310
    @honeysingh3310 3 месяца назад +1

    ਵਿਡੀਉ ਘੱਟ ਮੋਦੀ ਜਿਆਦਾ,,,ਇਹ ਮਸਹੂਰੀਆ ਦੇ ਪੈਸੇ ਨਹੀ ਦਿੰਦੇ ਅਸੀ,,ਕੀ ਪਖੰਡ ਆ ਇਹ

  • @kamaljaswal8341
    @kamaljaswal8341 3 месяца назад +1

    Veere m 1999 ch eh km kr lya c boht he aukha c odo ta fon ja net v ni c

    • @pek1240
      @pek1240 3 месяца назад +1

      mai vi ohna timema da gia tuhatoh thoda pehlan si ajj kal canada rehna tusi kithe o bai g mai labh reha ohna velian de sathian nu kyu ke ph ta hunde ni si os time ta contact tutt gaye si vade okhe din si

  • @goldysandhu4630
    @goldysandhu4630 3 месяца назад +1

    Yaar rooh kamb a veer di kahani sunke veero ziddh na karo kyo ke jiwe aapa ghar walia nu pyaare ha usto vi kite vadh aapa nu apne ghar wale pyaar karde ne is karke thodi kha lao puthe raste jao pls

  • @vivekicreativemind8810
    @vivekicreativemind8810 3 месяца назад

    22g waheguru ji aagge maafi mangke apni navi life start kro. Tuc bau kuch already dekh Leya. Haunsle aale I think tuc o c poore group ch

  • @Atwal_saab
    @Atwal_saab Месяц назад

    Vr ji bilkul shi gl a mare nal v ida hoya mare kol ta sariya videos v hagiya a

    • @Punjabvlogale
      @Punjabvlogale  Месяц назад

      @@Atwal_saab sanu contact kro 7009490137

  • @himmatbains5064
    @himmatbains5064 Месяц назад

    Maa pea di ede ch bout vaddi glti te kami aa, khaaskar saade jimidaara de ghara ch , jvaak nu punjab ch 25 ,30 lakh nai dauge koi kam toran nu, te je jvaak koi kam toran di gall krde te aggo kehnge flaane ne kitta oda fail hogea ,tu kitho kr laena , maaf karna par vapaar krn aale parivar apne jvaak nu othe hi kam toran ch madad krde aa par saade jimidaara de eh cheej nu samjhn di kaat aa agle sochde aa 25,30 lakh laadange othe ta aap kmaake khaan joga ho hi jau

  • @officalguripb4294
    @officalguripb4294 Месяц назад

    yr aah Munda ta mera classmate reha yr

  • @Singh12552
    @Singh12552 2 месяца назад

    Interview kidi chal rahi hai samaz ni aa rahi

  • @sonugupta-yl9ud
    @sonugupta-yl9ud 3 месяца назад

    Noise is very High in background

  • @supinderbedi4753
    @supinderbedi4753 3 месяца назад +1

    ਨੰਬਰ ਮਿਲ ਸਕਦਾ ਇਸ ਵੀਰ ਦਾਰ

  • @user-xp9ly5rw7w
    @user-xp9ly5rw7w 2 месяца назад

    Patarkar saab. Story da styanass kar denda puthe question karke

  • @user-xt1es2tl7z
    @user-xt1es2tl7z 2 месяца назад

    Vera bilarus bhut he badia desh he utha he tusi utha he tikk jana c

  • @er.tilakrajaaepspcl9657
    @er.tilakrajaaepspcl9657 3 месяца назад +60

    ਸਿਧੇ ਰਸਤੇ ਜਾਓ ਨਹੀਂ ਨ ਜਾਓ ਫੇਰ ਬਹੁਤ ਲੋਕਾਂ ਨੂੰ ਡਰਾਓ ਨ

    • @Swagcriket20
      @Swagcriket20 3 месяца назад +21

      Sida jan wala ta kyu dru bai 😂lgda tera jee v dunki nu krda hona

    • @preetvirk4477
      @preetvirk4477 3 месяца назад +7

      bai dra ni reha sab sach main parso aya hje

    • @BeautifulCats900
      @BeautifulCats900 3 месяца назад +2

      Tun side raste bhejde fer

    • @sonubajwa2108
      @sonubajwa2108 3 месяца назад +1

      Vere ih Ajenta da kasur hunda, india kah dinde pihla ,5,6 din lagne, koi darn de lohr nahi, na tuhanu turna paina, sadi sating ai, ih sab ajent zuth bolde ne.

    • @janninahar8212
      @janninahar8212 3 месяца назад

      Sida tenu kehra laiju usa

  • @JagmeetSandhu-he9iu
    @JagmeetSandhu-he9iu 3 месяца назад +1

    A nu europe de donki keh skde ho usa de nhi ...usa de donki south america to stat hunde ...a ta europe onaa c mur gya rasta cho

  • @amandiipsingh4387
    @amandiipsingh4387 3 месяца назад +1

    Video da Sara maza kharab kar ditta jayada bol bol k vadde patarkar ne 😡😡😡😡

  • @alakhdhaniBaba
    @alakhdhaniBaba 2 месяца назад

    Patrkar sahab interview lainde waqt gall sun v lai

  • @AjjayKumar-i3e
    @AjjayKumar-i3e Месяц назад

    Paterkar age minu lagda 18 sal di hai