Sukhpal Khaira ਦਾ ਤਿੱਖਾ Interview, ਕੀ ਵਿਜੀਲੈਂਸ ਜਾਂਚ ਤੋਂ ਡਰਦੇ BJP 'ਚ ਜਾ ਰਹੇ ਕਾਂਗਰਸੀ ?

Поделиться
HTML-код
  • Опубликовано: 12 ноя 2024

Комментарии • 30

  • @janrailsingh3962
    @janrailsingh3962 Год назад +9

    ਖਹਿਰਾ ਸਾਬ ।ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਮੈਦਾਨ ਵਿੱਚ ਆਉ।ਤੇ।ਪੰਜਾਬ ਵਿੱਚ ਖਸਖਸ ਦੀ ਖੇਤੀ ਵੀ ਐਲਾਨ ਕਰੋ।ਸਾਰਾ।ਪੰਜਾਬ ਤੁਹਾਡੇ ਨਾਲ ਹੋਉਗਾ।

  • @HSKHAIRA
    @HSKHAIRA Год назад +9

    ਖਹਿਰਾ ਸਾਬ ਜੀ ਸਹੀ ਕਹਿ ਰਹੇ ਨੇ।

  • @parwindersingh8057
    @parwindersingh8057 Год назад +3

    ਖਹਿਰਾ ਸਾਬ ਦੀ ਗੱਲ ਸਹੀ ਹੈ ਪੰਜਾਬ ਦੀ ਸਰਕਾਰ ਦਿੱਲੀ ਤੋ ਰਾਘਵ ਚੱਡਾ ਚੂਡਾ ਚਲਾ ਰਹੇ ਨੇ ਮਾਨ ਦੇ ਹੱਥ ਕੁਝ ਵੀ ਨਹੀ ਹੈ

  • @ManjitKaur-ju2tz
    @ManjitKaur-ju2tz 5 месяцев назад +1

    Khaira saab zindabad❤❤❤🎉🎉🎉🎉❤❤❤

  • @Janti838
    @Janti838 Год назад +2

    Navjot singh sidhu Sukhpal Singh khaira imaandar leader

  • @mannsingh2025
    @mannsingh2025 Год назад +1

    ਹੈਲੀ ਪੈਡ ਲੀਡਰ।
    ਪਤਾ ਨਹੀ ਕਿੰਨੀਆਂ ਪਾਰਟੀਆ ਬਦਲੇਗਾ।
    ਇਹ ਦਾ ਪੀ ਏ ਦਲਾਲ ਦਾ ਕੰਮ ਕਰਨ ਵਿਚ
    ਮਾਹਿਰ ਹੈ।

  • @gurdeepsingh2837
    @gurdeepsingh2837 Год назад

    ਜੇ ਪੰਜਾਬ ਲਈ ਖੜਨਾ ਹੈ ਤਾਂ ਪਹਿਲਾਂ ਰਾਜਨੀਤੀ ਛੱਡੋ! ਫੇਰ ਸੋਚਾਂਗੇ ਤੁਹਾਡੇ ਤੇ ਕਿੰਨਾ ਭਰੋਸਾ ਕਰਨਾ ਹੈ!

  • @amarnathsharma1855
    @amarnathsharma1855 Год назад +2

    ਮੁੱਖ ਮੰਤਰੀ ਬਣਨ ਤੋਂ

  • @AmandeepSingh-ze9cb
    @AmandeepSingh-ze9cb Год назад +1

    ਨਵਜੋਤ ਸਿੰਘ ਸਿੱਧੂ ਦੇ ਨਾਲ ਚਲੋ, ਕਾਂਗਰਸ ਚ ਨਵਜੋਤ ਸਿੰਘ ਸਿੱਧੂ ਅਜਿਹਾ ਲੀਡਰ ਆ, ਜਿਹਦੀਆਂ ਲੱਤਾਂ ਕਾਂਗਰਸ ਦੇ ਚੋਰ , ਹਮੇਸ਼ਾ ਕਿਸੇ ਨਾ ਕਿਸੇ ਇਸ਼ਾਰੇ ਤੇ ਖਿਚਦੇ ਆ ਰਹੇ, ਪਹਿਲਾਂ ਕੈਪਟਨ ਚੋਰਾਂ ਦਾ ਸਰਦਾਰ ਸੀ, ਹੁਣ ਭਗਵੰਤ ਮਾਨ ਵਿਜੀਲੈਂਸ ਦੇ ਡਰਾਵੇ ਮਾਰਦਾ ਏ ਹੁਣ ਫਿਰ ਉਹੀ ਕੁਝ ਚਲ ਰਿਹਾ। ਪੰਜਾਬ ਕੋਲ ਸਿਰਫ਼ ਨਵਜੋਤ ਸਿੰਘ ਸਿੱਧੂ ਅਜਿਹਾ ਲੀਡਰ ਬਚਿਆ ਜੋ ਕਿਸੇ ਤੋਂ ਨਹੀਂ ਡਰਦਾ, ਇਮਾਨਦਾਰ, ਬੇਬਾਕ, ਨਿਡਰ ਲੀਡਰ ਆ, ਹੁਣ ਇਕ ਮੌਕਾ ਸਿੱਧੂ ਨੂੰ ਦਈਏ

  • @Balwindersingh-ls9ni
    @Balwindersingh-ls9ni Год назад +1

    Tere nalo 100x vadiya va

  • @vishalkadian9860
    @vishalkadian9860 Год назад +1

    Kateed aah ehh ik number da

  • @BaljitSingh-tu5sc
    @BaljitSingh-tu5sc Год назад +3

    Pata ni BJP vich kaden paun layi ki a. Punjajab vich BJP da future kde vi nhi.

  • @Sukhpalsingh-xf8bn
    @Sukhpalsingh-xf8bn Год назад

    ਕੀ ਟਕਸਾਲੀ ਅਕਾਲੀ ਹੁਣ ਅਕਾਲੀ ਪਾਰਟੀ ਵਿੱਚ ਜਾਏਗ

  • @NavjotSingh-qu1ys
    @NavjotSingh-qu1ys Год назад +3

    sabb apna future bhalde' khera v future bhaalda 4‐5 partia badal gya

  • @shamdhiman8717
    @shamdhiman8717 Год назад

    ਪੰਜਾਬ। ਕਾਂਗਰਸ। ਨੂੰ। ਮਜ਼ਬੂਤ। ਕਰੋ। ਖੱਸ ਖੱਸ। ਦੀ। ਖੇਤੀ। ਜਰੂਰੀ। ਪੰਜਾਬ। ਵਿੱਚ। ਪਾਣੀ। ਕਿਸਾਨ। ਮਜ਼ਦੂਰ। ਨੌਜਵਾਨ। ਸਭ। ਬਚਣਗੇ

  • @jatindersingh007
    @jatindersingh007 Год назад

    baki sab sahi par je bandisha ne ta congress hi shad do punjab ta phela tuhanu

  • @amritpalsingh3494
    @amritpalsingh3494 Год назад

    Jo marzi kaho bhagwant maan tuhade naalo 100 guna vdia hai te loka de kam karda

  • @gunstrikergaming6316
    @gunstrikergaming6316 Год назад

    Hon aa kaliaa ch jan ge lagda

  • @Balwindersingh-ls9ni
    @Balwindersingh-ls9ni Год назад +1

    Eh banda hun akali dall vich jaio

  • @sukhababa4815
    @sukhababa4815 Год назад

    Khaira Saab tere kol ehna kharcha kitho aunda ya. Sanu vi sikha de. Tera business blackmail lagda

  • @vikramjeetsingh9200
    @vikramjeetsingh9200 Год назад

    App dramebaz party