Big car Market In Punjab || ਪੰਜਾਬ ਦੀ ਸਭ ਤੋਂ ਸਸਤੀ ਤੇ ਸਭ ਤੋਂ ਵੱਡੀ ਕਾਰ ਮਾਰਕਿਟ

Поделиться
HTML-код
  • Опубликовано: 19 окт 2024

Комментарии • 935

  • @sekhonsaab2850
    @sekhonsaab2850 4 года назад +67

    ਪਾਤੜਾਂ ਕਾਰਾ ਵਾਲੇ ਸਾਰੇ ਡੀਲਰ ਸਿਰੇ ਦੇ ਠੱਗ ਨੇ। ਬਾਈ ਜੀ ਫਸ ਨਾ ਜਾਇਓ, ਕਿਤੇ।

    • @manpreetbhinder4265
      @manpreetbhinder4265 4 года назад +1

      Right brooo ..mai v patran to hn ji

    • @harmanKhehra
      @harmanKhehra 4 года назад +8

      ਵੀਰ ਜੀ ਮੇਰਾ ਵੀ youtube te ਇਕ ਚੈਨਲ ਹੈ ਜੀ ਮੈਂ ਗੁਰਬਾਣੀ ਦੀਆ ਵੀਡਿਓਜ਼ ਅੱਪਲੋਡ ਕਰਦਾ ਹਾਂ ਜੀ ਕਿਰਪਾ ਕਰਕੇ ਮੇਰਾ ਚੈਨਲ ਵੀ ਦੇਖਲੋ ਪਤਾ ਨਹੀਂ ਕਯੋ ਵਿਊਸ ਨਹੀਂ. ਆਉਂਦੇ

    • @bambarts8746
      @bambarts8746 4 года назад

      Shii gl h baiii dis.patiala 😃😃😄

    • @ArshChahal47
      @ArshChahal47 4 года назад +1

      At instagram.com/fadeonofficial customize anything as per your choice they will design and print 🌎 worldwide shipping ✈️ (Tshirts, Hoodies, Mobile Covers, Stickers, Laptop Skins, Canvas Paintings, Wall Decors, Car Decors, Car Hangings, Key Chains, Mugs, Door Plates etc) visit now and use my name for additional 10% discount on your first order

    • @palwindersingh8268
      @palwindersingh8268 4 года назад +1

      Right bro asi v thagge gai c koi na faayeo ethe mera pind v pttran de kol e aa

  • @yadvindersinghchahal6560
    @yadvindersinghchahal6560 4 года назад +18

    ਬਾਈ ਮੈਂ ਤੇਰੀ ਸਮਾਰ ਕੇ ਵਿਡਿਉ ਤਾਂ ਨਹੀਂ ਦੇਖੀ ਪਰ ਹਾਂ ਕੁਮੇਟ ਦੇਖ ਕੇ ਨਜ਼ਾਰਾ ਆ ਗਿਆ‌ ਏਨੀਆਂ ਗਾਲਾਂ 😁😂😂🤣🤣🤣🤣😂😂🤣🤣🤣😂

  • @nkrtruckinginc6663
    @nkrtruckinginc6663 4 года назад +74

    ਪਾਤੜਾਂ ਜਿਲਾ ਪਟਿਆਲਾ ਕੋਈ ਸ਼ੱਕ ਨਹੀਂ ਕਾਰ ਬਜ਼ਾਰ ਵੱਡਾ ਹੇ ਪਰ ਤੁਹਾਨੂੰ ਕਾਰ ਵਾਰੇ ਜਾਣਕਾਰੀ ਹੋਣੀ ਜਰੁਰੀ ਹੈ ਜੀ ਨਹੀਂ ਧੋਖਾ ਵੀ ਹੋ ਸਕਦਾ ਹੈ

  • @sbarinder86
    @sbarinder86 4 года назад +105

    ਲੱਗਦਾ ਏ ਬਾਈ ਪਹਿਲਾ ਕੱਬਡੀ ਦੇ ਟੂਰਨਮੈਂਟ ਵਿੱਚ ਕਮੈਂਟਰੀ ਕਰਦਾ ਰਿਹਾ ਹੈ

    • @kuldeepsingh7154
      @kuldeepsingh7154 4 года назад +1

      Rehnde kehto o fir koi ave thude koll

    • @kuldeepsingh7154
      @kuldeepsingh7154 4 года назад +2

      Phone cho thori khad k dedo ge

    • @manugoraya1466
      @manugoraya1466 4 года назад

      Fass na jnna veero taggh

    • @ArshChahal47
      @ArshChahal47 4 года назад +1

      At instagram.com/fadeonofficial customize anything as per your choice they will design and print 🌎 worldwide shipping ✈️ (Tshirts, Hoodies, Mobile Covers, Stickers, Laptop Skins, Canvas Paintings, Wall Decors, Car Decors, Car Hangings, Key Chains, Mugs, Door Plates etc) visit now and use my name for additional 10% discount on your first order

  • @harinderjassi330
    @harinderjassi330 4 года назад +25

    ਸਿਰਫ ਦੋ ਲੱਖ ਐਂਵੇਂ ਕਹਿੰਦੇ ਆ ਜਿਵੇਂ ਉਈਂ ਹੁੰਦਾ🤣🤣🤣

  • @harryjudge8706
    @harryjudge8706 4 года назад +29

    ਰਲੇ ਹੋਏ ਆ ਸਾਰੇ ਦੱਲੇ ਕਮੈਂਟਰੀ ਵਾਲ਼ੇ ਦੱਲੇ ਨੂੰ ਫੁਲ ਦਲਾਲੀ ਮਿਲ਼ੀ ਹੋਈ ਆ

    • @naviharry8156
      @naviharry8156 4 года назад +1

      ਬਿਲਕੁਲ ਠੀਕ ।

    • @ArshChahal47
      @ArshChahal47 4 года назад +1

      At instagram.com/fadeonofficial customize anything as per your choice they will design and print 🌎 worldwide shipping ✈️ (Tshirts, Hoodies, Mobile Covers, Stickers, Laptop Skins, Canvas Paintings, Wall Decors, Car Decors, Car Hangings, Key Chains, Mugs, Door Plates etc) visit now and use my name for additional 10% discount on your first order

  • @MakhanSingh-bs3ty
    @MakhanSingh-bs3ty 4 года назад +107

    ਪਾਤੜਾ ਵਿਚ ਬਹੁਤ ਠੱਗੀ ਆ ਕੋਈ ਅਨਜਾਣ ਫਸ ਨਾ ਜਾਇਉ

  • @gurisidhu9610
    @gurisidhu9610 4 года назад +48

    Patran ਚ ਸਾਰੇ ਠੱਗ ਨੇ ਮ ਪਾਤੜਾਂ ਦੇ ਕੋਲ ਦਾ ਹੀ ਰਹਿਣ ਵਾਲਾ ਹਾਂ ਮੈ ਆਪਣੀ ਕਾਰ ਖੁਦ ਪਾਤੜਾਂ ਤੋਂ ਨਹੀਂ ਲਈ

    • @sonupunjabi201
      @sonupunjabi201 4 года назад +1

      Guri sidhu ਬਾਈ ਜੀ ਸੁਣਿਆ ਤਾਂ ਮੈਂ ਵੀ ਏਹੀ ਹੋਇਆ ਹੈ ਕਿ ਪਾਤੜਾਂ ਕਾਰ ਬਾਜ਼ਾਰ ਵਿੱਚ ਠੱਗੀ ਬਹੁਤ ਹੈ, ਕੋਈ ਵੀ ਡੀਲਰ ਸਹੀ ਕੰਮ ਨਹੀਂ ਕਰਦਾ ਏਥੇ

    • @zimidarveer996
      @zimidarveer996 4 года назад +2

      Bilkul sahi kiha mae vi patran kol to aa

    • @sonupunjabi201
      @sonupunjabi201 4 года назад

      @@zimidarveer996 ਅੱਛਾ ਜੀ ਵੀਰ ਜੀ

    • @davindermaan5730
      @davindermaan5730 4 года назад

      Tusi kitho gaddi lai??

    • @ramandjeventspatran7559
      @ramandjeventspatran7559 4 года назад

      sahi keha 👌

  • @ATVVideosNews
    @ATVVideosNews 4 года назад +10

    ਇਹਦੇ ਨਾਲੋਂ ਦੁੱਗਣੀਆਂ ਤਾਂ ਮਲੋਟ ਮਿਲ ਜਾਂਦੀਆਂ ਨੇ

  • @Dildeeprandhawa82
    @Dildeeprandhawa82 4 года назад +1

    ਮੈਂ ਪਾਤੜਾਂ ਤੋਂ ਅਲਟੋ 800LXI ਲਈ ਸੀ। 2011ਮਾਡਲ 195000 ਰੁਪਏ ਦੀ। ਪਰ ਜਦੋਂ 20-25 ਦਿਨਾ ਬਾਅਦ ਦੁਆਰਾ ਵੇਚਣ ਆਇਆ ਤਾਂ ਕਹਿੰਦੇ ਪਹਿਲੀ ਗੱਲ ਅਸੀਂ ਲੈਂਦੇ ਨਹੀ। ਹਾਂ ਜੇ ਕਰ ਤੁਸੀਂ ਕੋਈ ਹੋਰ ਗੱਡੀ ਲੈਣੀ ਹੈ ਤਾਂ ਵਿਚ ਕੱਟ ਲਾਂਗੇ 90000/-ਰੁਪਏ ਦੀ। ਹੁਣ ਆਪ ਹੀ ਹਿਸਾਬ ਕਿਤਾਬ ਲਾ ਲਿਓ। ਧੰਨਵਾਦ।

  • @manjitsingh249
    @manjitsingh249 4 года назад +184

    ਬਾਈ ਜੀ ਜੇ ਕੋਈ Humer ਹੋਈ ਤੇ ਦੱਸਿਓ ਮੈ selfie ਲੈਣੀ ਸੀ

  • @harbanssidhu5234
    @harbanssidhu5234 4 года назад +96

    INDIA MOTORS ਵਾਲੇ ਸਾਰੇ ਬਜ਼ਾਰ ਚੋਂ ਨੰ.1 ਸਿਰੇ ਦੇ ਠੱਗ ਕੋਈ ਨਾ ਫਸਿਓ ।

    • @sonupunjabi201
      @sonupunjabi201 4 года назад +6

      ਅੱਛਾ ਜੀ, ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ

    • @sunnysaini3974
      @sunnysaini3974 4 года назад +3

      Bhra 2lac mercidiz de rhe ne koi prblm hou ta hi de rhe ne nhi ta 2 lac alto mildi aa vadia condtiion

    • @gurpreetsinghbath1763
      @gurpreetsinghbath1763 4 года назад +2

      ਕਾਰ ਡੀਲਰ ਸਾਰੇ ਹੀ ਠੱਗ ਹੁੰਦੇ, meter tempring common ਗੱਲ

    • @harmanKhehra
      @harmanKhehra 4 года назад +4

      ਵੀਰ ਜੀ ਮੇਰਾ ਵੀ youtube te ਇਕ ਚੈਨਲ ਹੈ ਜੀ ਮੈਂ ਗੁਰਬਾਣੀ ਦੀਆ ਵੀਡਿਓਜ਼ ਅੱਪਲੋਡ ਕਰਦਾ ਹਾਂ ਜੀ ਕਿਰਪਾ ਕਰਕੇ ਮੇਰਾ ਚੈਨਲ ਵੀ ਦੇਖਲੋ ਪਤਾ ਨਹੀਂ ਕਯੋ ਵਿਊਸ ਨਹੀਂ. ਆਉਂਦੇ

    • @ArshChahal47
      @ArshChahal47 4 года назад +1

      At instagram.com/fadeonofficial customize anything as per your choice they will design and print 🌎 worldwide shipping ✈️ (Tshirts, Hoodies, Mobile Covers, Stickers, Laptop Skins, Canvas Paintings, Wall Decors, Car Decors, Car Hangings, Key Chains, Mugs, Door Plates etc) visit now and use my name for additional 10% discount on your first order

  • @sakindersingh3432
    @sakindersingh3432 4 года назад +67

    ਸਾਰਾ ਕਬਾੜ ਇਥੇ ਹੀ ਇਕੱਠਾ ਕੀਤਾ ਹੋਇਆ ਬਾਈ ਨੇ 😂🤣

    • @ArshChahal47
      @ArshChahal47 4 года назад +1

      At instagram.com/fadeonofficial customize anything as per your choice they will design and print 🌎 worldwide shipping ✈️ (Tshirts, Hoodies, Mobile Covers, Stickers, Laptop Skins, Canvas Paintings, Wall Decors, Car Decors, Car Hangings, Key Chains, Mugs, Door Plates etc) visit now and use my name for additional 10% discount on your first order

    • @mohittaneja885
      @mohittaneja885 4 года назад

      Sahi keha bai

    • @beargrills8031
      @beargrills8031 3 года назад

      🤣🤣🤣🤣

  • @Anmoldeep2020
    @Anmoldeep2020 4 года назад +44

    ਪਾਜੀ ਵੀਡਿਓ ਦੇਖਣ ਵਾਲੇ ਦਰਸ਼ਕ ਹੁੰਦੇ ਹੈ ਸਰੋਤੇ ਨਹੀਂ। ਨਾਲੇ ਇੰਨਾ ਦੌੜ ਕਿਊ ਰਿਹਾ ਹੈ ਅਰਾਮ ਨਾਲ ਵੀਡੀਓ ਬਣਾ ਤੇਰਾ ਡੀਲਰ ਤਾਂ ਅੱਖਾਂ ਵੀ ਨਹੀਂ ਮਲਾ ਰਿਹਾ ਦਰਸ਼ਕਾ ਨਾਲ

  • @ManjitKaur-mz2yq
    @ManjitKaur-mz2yq 4 года назад +9

    ਪਹਿਲੀ ਗੱਡੀ ਹੀ ਪੈਂਟ ਹੋਈ ਹੈ

  • @baljindergrewal8863
    @baljindergrewal8863 3 года назад

    ਬਹੁਤ ਵਧੀਆ ਕੁਲੈਕਸਨ

  • @SimranSingh-kj4ld
    @SimranSingh-kj4ld 4 года назад +26

    ਥੋੜਾ ਹੋਲੀ ਬੋਲੀ ਸਾਹ ਨਹੀਂ ਚੜੇ ਗਾ, ਨਾਲ ਗੱਡੀ ਵੇਚਣ ਵਾਲਾ ਤੇ ਰੁਸਿਆ ਜੇਹਾ ਲੱਗਦਾ

  • @jasvirsingh935
    @jasvirsingh935 11 месяцев назад

    Vary Vary nice video bhi ji

  • @simranjitbrring5053
    @simranjitbrring5053 4 года назад +29

    ਚੱਬੀਆ ਹੋਈਆ ਗੱਡੀਆਂ ਨੇ ਐਥੇ । ਕਬਾੜ ਨਿਰਾ

  • @varinderkaur2770
    @varinderkaur2770 3 года назад +1

    Nice. g

  • @RajKumar-yf8zc
    @RajKumar-yf8zc 4 года назад +27

    ਇਹ ਦਿੱਲੀ ਮੇਡ ਆ ਸਾਰੀਆਂ

  • @jagdevjagdwv3224
    @jagdevjagdwv3224 4 года назад +1

    ਸਾਹ ਹੀ ਬਹੂਤ ਜਾਦਿਅਾ 😄😄😄

  • @pandatji5008
    @pandatji5008 4 года назад +57

    ਠॅਗ ਸਾਰੇ ਪਾਤੜਾ ਦੇ ਹਾਹਾਹਾਹਾ

  • @ਕੁਲਵੰਤਜਰਮਨ
    @ਕੁਲਵੰਤਜਰਮਨ 3 года назад

    Good

  • @rupindersidhu4878
    @rupindersidhu4878 4 года назад +10

    ਬੇਲੀਆ ਡੀਜਲ ਪਟਰੋਲ ਵੀ ਦੱਸਿਆ ਕਰ 😂😂

  • @karimbakhsh9750
    @karimbakhsh9750 4 года назад

    Shashri. Akal

  • @gurpreetsinghbath1763
    @gurpreetsinghbath1763 4 года назад +12

    ਕਾਰ ਡੀਲਰਾ ਕੋਲ ਠੱਗੀਆਂ ਹੀ ਠੱਗੀਆਂ, ਬਚ ਕੇ ਰਹੋ , ਕਿਸੇ ਦੇ ਘਰੋਂ ਜਾ OLX ਆਦਿ ਤੇ ਹੀ ਲਵੋ

  • @jaspreetkaurjaspreetkaur7232
    @jaspreetkaurjaspreetkaur7232 Год назад

    Sir scorpio 13 to 16 model and suv 500 mahindra kine di milogi g

  • @Hardeepsidhu22G
    @Hardeepsidhu22G 4 года назад +18

    Fuddu bnaun di v koi hadd hundi aa 22g
    Old dizire 2014 vich kdo aye c saleo lok fuddu aa

  • @dirbewale6177
    @dirbewale6177 4 года назад +1

    ਚੋਰ ਨੇ ਸਾਰੇ ਗੱਡੀ ਚੋਰੀ ਦੀ ਹੀ ਮਿਲਦੀ ਆ ਪਾਤੜਾਂ ਵਿੱਚ ਆਸਟਮ ਦੀ ਵੀ ਚੋਰ ਬਜਾਰੀ ਆ 100 ਵਾਲਾ 500 ਵਿੱਚ ਆਸਟਮ ਮਿਲਦਾ ਆ ਸਾਰਿਆਂ ਤੇ ਕਾਰਵਾਈ ਹੋਣੀ ਆ ਥੋੜ੍ਹੇ ਦਿਨਾਂ ਵਿੱਚ

  • @ArshChahal47
    @ArshChahal47 4 года назад +6

    02:55 y piche gya gaddi da naam vekhan 😂
    Apa ethe shape vekh k dass dinde aw v kehdi aw🤭😆

  • @NarinderSingh-hd2pv
    @NarinderSingh-hd2pv 3 года назад

    Very nice

  • @Navmarady
    @Navmarady 4 года назад +9

    PATRAN ta sary thag bety aa bhrawo na fasiow koi😉

  • @Balwindersingh-zj7jw
    @Balwindersingh-zj7jw 4 года назад +7

    Accent da engine problem rehandi a jine di car unne paise engine te lag jande a

  • @sukhmandermaan3836
    @sukhmandermaan3836 4 года назад

    Nyc a

  • @DilbagSingh-tp7yr
    @DilbagSingh-tp7yr 4 года назад +9

    ਸ਼ਾਹਿਰ ਦਾ ਨਾਂ ਤਾਂ ਦਸ ਪਾਹਿਲਾਂ

  • @zimidarveer996
    @zimidarveer996 4 года назад

    ਅੰਦਰੋ ਸਾਫ ਹੁੰਦੀ ਹੈ ਬਾਹਰੋਂ ਕਬਾੜ ਜੋ ਬਾਹਰੋਂ ਕਬਾੜ ਹੁੰਦੀ ਹੈ ਅੰਦਰੋ ਸਾਫ ਹੁੰਦੀ ਆ

  • @hijackjapp444
    @hijackjapp444 4 года назад +9

    22 Saah Kiu Khichi Jana Ik Akhar Bol K haa Ahh kri jana 😂 Kabbadi Ch Commentary krk aya?

  • @vinodkumarbansal8616
    @vinodkumarbansal8616 4 года назад +1

    This video which place

  • @sonumunjal887
    @sonumunjal887 4 года назад +3

    Malout

  • @gurdaspurteem6981
    @gurdaspurteem6981 4 года назад

    Yaar mainu 4 to 5 lakh takk gadi chiydi hai ehh sahi aa k nhi dasna je kise ne ehna to gadi laye hoye hove ta dhanwad ji

  • @damanjeetsingh8704
    @damanjeetsingh8704 4 года назад +5

    Bharo e liska waj rian ne andro kabad a.. ehna nu chla ke v dikha do😂

  • @kuldeepkuur6423
    @kuldeepkuur6423 4 года назад

    Very good

  • @manjinderdhillon2800
    @manjinderdhillon2800 4 года назад +7

    2014 texi te chali aa

  • @dakirmiroh1184
    @dakirmiroh1184 4 года назад

    Arunachal Pradesh me de seke ga?

  • @JagseerSingh-dz9jy
    @JagseerSingh-dz9jy 4 года назад +7

    ਘੂਸਿਆ 14😂😂

  • @SATNAMSINGH-re1zn
    @SATNAMSINGH-re1zn 3 года назад

    Verna white colours 2016,2017 kine di banegi bhai g

  • @sarbjeetsaab7489
    @sarbjeetsaab7489 4 года назад +8

    Sub thag

  • @jobandeep9321
    @jobandeep9321 2 года назад +1

    ਨੰਬਰ ਨੋ ਜਿਸ ਦੇ ਸੀਸੇ ਮੀਨੂਵਲ ਹੋਣ ਉਹ ਪਾਵਰ ਤੇ ਕਰਨੀ ਹੋਵੇ ਵੈਰਿੰਗ ਸੂਚਾ ਦੀ ਮੁਸਕਲ ਆਵੇ ਗੀ ਸੋਚਕੇ ਗਲ ਕਰੀ ਦੀਆ

  • @manjeetsingh8856
    @manjeetsingh8856 4 года назад

    Nice video

  • @omparkashkhichi3496
    @omparkashkhichi3496 4 года назад

    Wonderful market

  • @gurpreetsinghguri2866
    @gurpreetsinghguri2866 4 года назад

    Sada sehr patran

  • @GurnamSingh-dm3gz
    @GurnamSingh-dm3gz 4 года назад

    Viry good

  • @ramandjeventspatran7559
    @ramandjeventspatran7559 4 года назад +1

    veer ji me patran to aa me saryea nu dasna ki tusi Mahindara moter walyea to bach ke koi veer ehna de Thagi da sikar na hove

    • @lovenishgirdhar9733
      @lovenishgirdhar9733 4 года назад

      ਕਿ ਠੱਗੀ ਮਾਰਲੀ ਵੀਰ ਥੋਡੇ ਨਾਲ ਮਹਿੰਦਰ ਮੋਟਰਜ਼ ਨੇ

  • @reshamsingh469
    @reshamsingh469 3 года назад

    Swift 2012 ਮਾਡਲ ਕਿਨੇ ਦੀ

  • @Sukhi8586
    @Sukhi8586 4 года назад

    Mai gaddi lyi c 2015 vich ford fiesta pataran to ajj takk koi problem nhi,panjo ungliya barabar nhi hundiya kujh lok thag ne jarur bina jaankari de na jaaeo

  • @gurmelsingh864
    @gurmelsingh864 4 года назад

    ਜੱਗੂ ਦੇ ਚਿੱਤ ਚ ਆ ਵੀ ਧਨੋ ਨੂੰ ਕੁੱਝ ਪਤਾ ਈ ਨਹੀਂ!

  • @Harjindersingh-dp3bv
    @Harjindersingh-dp3bv 4 года назад +1

    ਵੀਡੀਓ ਵਾਲੇ ਰੈਟਾ ਤੇ ਮਤਲਬ ਨਹੀਂ ਗੱਡੀ ਮਿਲਦੀ ਫੋਨ ਕਰਕੇ ਚੈਕ ਕਰੋ 25 ਹਜਾਰ ਵਾਲੀ ਗੱਡੀ ਦਾ 55000 ਮੰਗ ਲੈਦੇ ਨੇ 100% ਕੋਰਾ ਝੂਠ ਬੋਲਦੇ ਨੇ ਗੱਲਾ ਵਿੱਚ ਆ ਨਾ ਜਾਣਾ ਜਿਹੜੀਆਂ ਗੱਡੀਆਂ ਵਿਖਾ ਰਹੇ ਨੇ ਫੋਨ ਕਰਕੇ ਪਤਾ ਇਸ ਰੇਟ ਨਾਲੋਂ ਤਿੰਨ ਗੁਣਾ ਵੱਧ ਮੱਗਦੇ ਨੇ

  • @venusfurniturebarnala1905
    @venusfurniturebarnala1905 4 года назад

    ਇੰਡੀਕਾ ਗੱਡੀ ਮਿਸਤਰੀਆ ਦੀ ਗੱਡੀ

  • @manishbhardwajtrustworthyr9864
    @manishbhardwajtrustworthyr9864 4 года назад

    Eh mercedes 2 lakh di deisel aa.....and ehdi RC kithe tak di bani hoi aa and no kithe da aa

  • @sindusingh2118
    @sindusingh2118 3 года назад +1

    Haji

  • @rohitsudan8353
    @rohitsudan8353 4 года назад

    Sir koi xuv dekho kam chali ho 2016se upar ki oho w8model se upar

  • @Live_5911
    @Live_5911 4 года назад

    ਪਤੜਾ ਰੇਟ ਬਹੁਤ ਜਿਆਦਾ ਹਨ

  • @RakeshVerma-xm9xt
    @RakeshVerma-xm9xt 4 года назад +1

    Keha pe hai sir market

  • @manpreetsinghatwal7571
    @manpreetsinghatwal7571 4 года назад

    ਮੰਨਤ ਮੋਟਰਜ਼ ਨੇ ਕਮੈਂਟ ਤਾ ਪੜ੍ਹ ਹੀ ਲਏ ਹੋਣਗੇ 😁😁😀😀

    • @gorasingh3149
      @gorasingh3149 4 года назад

      🤣😂🤣😂🤣🤣😂🤣

  • @malindersinghkarnahi1307
    @malindersinghkarnahi1307 4 года назад +1

    Pajhi ee market kithe aaa

  • @SurinderKumar-ie9mo
    @SurinderKumar-ie9mo 4 года назад

    Very genuine rate.we will contact you soon want to purchase..thanks for good information

  • @jagroopsingh2629
    @jagroopsingh2629 3 года назад

    Delhi numbar ta Punjab da numbar 30000 da fark panda numbar dhka ka rate das far gall banu

  • @AnilKumar-ez8cr
    @AnilKumar-ez8cr 4 года назад

    Very good veer

  • @hardeepsingh-qm7pu
    @hardeepsingh-qm7pu 4 года назад

    Market da name v dseya kro ji

  • @PriyaGupta-zl5qq
    @PriyaGupta-zl5qq 4 года назад

    Good boos

  • @UMESHKUMAR-il2jn
    @UMESHKUMAR-il2jn 4 года назад

    Bai g Eh v puchya karo Meter back ta ni hunda,, Ya fer Engine ch koi Problem aaje 1 mahine baad fer koi sunwai hai

  • @ArshChahal47
    @ArshChahal47 4 года назад +1

    Goberzone
    Wala kamm😆

  • @balwindersing3968
    @balwindersing3968 2 года назад

    ਵੀਰ ਜੀ ਮਰੂਤੀ ਊਮਣੀ ਜਾ ਫਿਰ ਮਰੂਤੀ ਇਗੋ ਪ੍ਰਾਣੀਆ ਗੱਡੀਆਂ ਵੀ ਵਿਕਾਊ ਮਿਲਦੀਆਂ

  • @jasssingh8000
    @jasssingh8000 4 года назад

    Shi a y g bhut thggi aa patran ch

  • @VivoY-nz5gr
    @VivoY-nz5gr Год назад

    ਬਾਈ ਡੀਲਰਾ ਤੋਂ ਬਚ ਕੇ ਪਹਿਲਾਂ ਗੱਲਾਂ ਕਰਦੇ ਹੈ ਬਾਦ ਦੇ ਵਿਚ ਗੱਲ ਵੀ ਸੁਣਦੇ

  • @mannatjot3419
    @mannatjot3419 4 года назад

    Bhandari ਕਾਰ ਬਜ਼ਾਰ ਬੈਸਟ ਅ

  • @sanjaykaushik6447
    @sanjaykaushik6447 4 года назад

    Bhai haryana me le jana chaahe to koi dikkat to nhi h plz btaye

  • @Montypehwal626
    @Montypehwal626 3 года назад

    Bai ji finance ho jaugi gaddi.

  • @deepakkumar-sc3mk
    @deepakkumar-sc3mk 4 года назад

    Punjab ch kehdi jagah ae paji

  • @SukhwinderSingh-pz5gn
    @SukhwinderSingh-pz5gn 4 года назад

    Bai kahda youtuber a tu ajy nva nva bnyea lgda tu video vich ik var ni eh dsyea k eh patran kithe te kis area ch hai..nale mick muh toh thora dur rakhyea kar vich hi sa sa di avaj ai ja rahi sari 👍

  • @gurbhindersandhu8654
    @gurbhindersandhu8654 4 года назад

    Very good 22 ggg

  • @lovedeeplove975
    @lovedeeplove975 4 года назад

    Nice

  • @rajeshattri9804
    @rajeshattri9804 2 года назад

    Rk..attri

  • @aarifdhillon9567
    @aarifdhillon9567 4 года назад

    Koi luxury gaddi hai?

  • @balvirkumarbalu5150
    @balvirkumarbalu5150 4 года назад

    Bohat bolda

  • @saabisuman9275
    @saabisuman9275 4 года назад +1

    Kehri jaggah he bro

  • @darshansharia99
    @darshansharia99 3 года назад

    Sir i want i ten upar model Punjab first owner except black clr

  • @RahulKumar-ez4cy
    @RahulKumar-ez4cy 4 года назад +1

    Veer jb jao ta price bhut jadya dsde ne ....

  • @jassuchahalarjunwala7644
    @jassuchahalarjunwala7644 4 года назад

    Veer lon ja kistha ty mil ju

  • @RakeshSharma-yj4tk
    @RakeshSharma-yj4tk 4 года назад

    Mhindra xuv ka video bnavo

  • @hearttouchingkeertan1812
    @hearttouchingkeertan1812 3 года назад

    Koi Diesel ja petrol a v dso...??

  • @sunilkumarkumar6561
    @sunilkumarkumar6561 4 года назад

    Gaddi par lon ho sakdha panjabi mai kon see taha

  • @sehajpreetaulakh7133
    @sehajpreetaulakh7133 4 года назад

    Kehra pind veer tuhada

  • @bhindaboparai7428
    @bhindaboparai7428 4 года назад +1

    Market kithrey te seller da contact number discrupsion ch likhna c

  • @mandeepgrover7826
    @mandeepgrover7826 4 года назад +1

    Punjabi dealrs ne delhi dere lae a te 1 lakh vali da rate 3lakh pa olx te pa dindea.punjab d car market bahut jyada mehngia.ik gadi vicho ik gadi free bnaudea.

  • @lovejotsingh263
    @lovejotsingh263 4 года назад

    Veer ji, any automatic care available

    • @kamalpreet2412
      @kamalpreet2412 4 года назад

      Mere kol hai zen automatic...96 model ....original aa saari..main sale karni aa....

  • @Balwinder763
    @Balwinder763 4 года назад +1

    Delhi Haryana wala maal h sara
    Indica nu koyi ni puchhda 30-35 nu ruldia firdia bai
    Accent 8-9 modle 70-80 di mil jandi h bai

    • @sunnysaini3974
      @sunnysaini3974 4 года назад +1

      Jehri aa mercidiz 2lac ch dai janda mainu lgda ghr tk v nhi pahunchni ooo ehne ch ta alto mildi aa uchha model

    • @Balwinder763
      @Balwinder763 4 года назад

      Sunny Saini eh modle white Mercedes asi 3 saal pehla 1.80 di bechi hoyi aa bai

  • @sukhchainsinghaulakh6875
    @sukhchainsinghaulakh6875 4 года назад

    Bai swift2013 leni aa

  • @manishbhardwajtrustworthyr9864
    @manishbhardwajtrustworthyr9864 4 года назад

    Kithe aa eh Market