ਪੰਜਾਬ ਦੇ SIKHS🪯-CHRISTIAN ✝️ਧਰਮ ਅਪਨਾ ਰਹੇ। Flop Youtuber Controversy | Historian Simar | Aman Aujla

Поделиться
HTML-код
  • Опубликовано: 24 окт 2024

Комментарии • 684

  • @sach_di_awaz
    @sach_di_awaz 2 месяца назад +78

    ਥੋੜਾ ਚਾਨਣਾ ਇੱਧਰ ਵੀ ਪਾਓ
    ਮਸੀਹ ਦੇ ਵਿੱਚ ਸਹੀਦੀਆਂ
    1 ਸੰਤ ਫਿਲੇਮੋਨ ਨੂੰ ਅੱਗ ਦੀ ਭੱਟੀ ਵਿੱਚ ਸਾੜ ਦਿੱਤਾ ਗਿਆ ਉਸਦੇ ਸਿਰ ਤੇ ਪੈਰਾ ਤੇ ਕੀਲਾਂ ਠੋਕਿਆਂ ਗਈਆਂ
    2. ਸੰਤ ਚਾਰਲਸ ਨੂੰ ਖਾਹ ਫੂਸ ਵਿੱਚ ਬੰਨ ਕੇ ਉਹਨਾਂ ਨੂੰ ਜਿਉਂਦਾਂ ਅੱਗ ਵਿੱਚ ਸਾੜ ਦਿੱਤਾ ਗਿਆ
    3.ਸੰਤ ਸੋਜੋਨ ਨੂੰ ਲਟਕਾਇਆ ਗਿਆ ਲੋਹੇ ਦੇ ਬੂਟ ਪਾਕੇ ਉਸ ਨੂੰ ਮਾਰਿਆ ਗਿਆ ਜਿਨਾਂ ਦੇ ਵਿੱਚ ਮੇਖਾ ਲੱਗਿਆਂ ਹੋਇਆ ਸੀ ਅਤੇ ਬਾਅਦ ਵਿੱਚ ਉਨਾਂ ਨੂੰ ਸਾੜ ਦਿੱਤਾ ਗਿਆ
    4. ਸੰਤ ਥੀਓਡੁਲਸ ਨੂੰ ਫਾਂਸੀ ਦੇ ਸਥਾਨ 'ਤੇ ਲਿਆਉਣ ਦਾ ਹੁਕਮ ਦਿੱਤਾ, ਜਿੱਥੇ ਇੱਕ ਜਲਾਦ ਨੇ ਉਹਨਾਂ ਦਾ ਸਿਰ ਵੱਢਣ ਲਈ ਤਲਵਾਰ ਤਿਆਰ ਕੀਤੀ। ਸ਼ਹੀਦ ਨੇ ਬਹਾਦਰੀ ਨਾਲ ਅਤੇ ਖੁਸ਼ੀ ਨਾਲ ਚੀਕਿਆ, "ਹੇ ਪਰਮੇਸ਼ੁਰ, ਮੇਰੇ ਪ੍ਰਭੂ ਯਿਸੂ ਮਸੀਹ ਦੇ ਪਿਤਾ, ਤੁਹਾਡੀ ਮਹਿਮਾ ਹੈ, ਜਿਸ ਨੇ ਸਾਡੇ ਲਈ ਦੁੱਖ ਝੱਲਣ ਲਈ ਤਿਆਰ ਕੀਤਾ ਹੈ।
    5. ਸੰਤ ਓਰੇਸਟਸ ਜਿਨਾੰ ਦੇ ਸ਼ਰੀਰ ਦੇ ਵਿੱਚ 20 ਮੇਖਾਂ ਗੱਡੀਆਂ ਗਈਆਂ ਉਸਤੋਂ ਬਾਅਦ ਇੱਕ ਘੋੜੇ ਨਾਲ ਬੰਨ ਕੇ ਜਮੀਨ ਤੇ ਘੜੀਸੀਆ ਉਸਤੋਂ ਬਾਅਦ ਉਨਾਂ ਤੇ ਪਥਰਾਵ ਕੀਤਾ ਗਿਆ ਅਤੇ ਸ਼ਹੀਦ ਕਰ ਦਿੱਤਾ ਗਿਆ
    6. ਸੰਤ XI ਜੋ ਕਿ ਚਾਇਨਾ ਤੋਂ ਸਨ ਉਨ੍ਹਾਂ ਨੇ ਪਹਿਲਾਂ ਉਸਦੀ ਸੱਜੀ ਬਾਂਹ ਵੱਢ ਦਿੱਤੀ, ਫਿਰ ਉਸਨੂੰ ਤਸੀਹੇ ਦਿੱਤੇ, ਅੰਤ ਵਿੱਚ ਉਸਨੂੰ ਜਿੰਦਾ ਮਾਰ ਦਿੱਤਾ।
    7. ਸੰਤ ਜੂਲੀਨਿਆ ਜੋ ਕਿ ਇੱਕ ਔਰਤ ਸੀ ਉਸਦਾ ਸਿਰ ਕਲਮ ਕਰ ਦਿੱਤਾ ਗਿਆ ਅਤੇ ਸਿਰ ਕਲਮ ਕਰਨ ਤੋਂ ਪਹਿਲਾ ਉਸਨੂੰ ਉਬਲਦੇ ਪਾਣੀ ਵਿੱਚ ਪਾ ਗਿਆ ਸੀ
    8.ਸੰਤ ਜਰਮੈਨੀਕੁਸ ਜੋ ਕਿ ਸਾਡੇ ਵਰਗਾ ਇੱਕ ਨੋਜਵਾਨ ਸੀ ਜਿਸਨੂੰ ਸ਼ੇਰਾਂ ਅੱਗੇ ਸੁੱਟ ਦਿੱਤਾ ਗਿਆ ਅਤੇ ਉਸਨੂੰ ਬੁਰੀ ਤਰਾਂ ਮੋਤ ਦੇ ਘਾਟ ਉਤਾਰ ਦਿੱਤਾ
    9. ST. LAURA ਜੋ ਕਿ ਇਕ ਔਰਤ ਸੀ ਉਸ ਨੂੰ ਮੁਗਲਾਂ ਦੁਆਰਾ ਸ਼ਹੀਦ ਕੀਤਾ ਗਿਆ ਸੀ, ਜਿਨ੍ਹਾਂ ਨੇ ਉਸ ਨੂੰ ਬੰਦੀ ਬਣਾ ਲਿਆ ਅਤੇ ਉਸ ਨੂੰ ਉਬਲਦੇ ਪਿੱਚ ਦੇ ਇੱਕ ਵੱਟ ਵਿੱਚ ਰੱਖ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
    10. ST.ORESTES FROM SEBESTE ਜਿਸ ਨੂੰ ਇੱਕ ਲਾਲ-ਗਰਮ ਲੋਹੇ ਦੇ ਗਰਿੱਡ 'ਤੇ ਰੱਖਿਆ ਜਿਸ ਨਾਲ ਉਹਨਾਂ ਦੀ ਮੌਤ ਹੋ ਗਈ।
    ਇਹ ਕੁਰਬਾਨੀਆਂ 100 % ਚੋਂ ਸਿਰਫ 0.00001% ਹੈ
    ਇਹਨਾਂ ਵਿੱਚ ਸਾਡੇ ਮੁਕਤੀਦਾਤੇ ਯਿਸ਼ੂ ਮਸੀਹ ਨੂੰ INCLUDE ਨਹੀਂ ਕੀਤਾ ਕਿਉਂਕਿ ਉਨਾਂ ਦੀ ਕੁਰਬਾਨੀ ਇਨਾਂ ਸਭ ਤੋਂ ਪਰੇ ਹੈ।🙌🙌🙌

    • @SahilRana-q1s
      @SahilRana-q1s 2 месяца назад

      India vaste diti c

    • @jacksonfitnes3254
      @jacksonfitnes3254 2 месяца назад +6

      ​@@SahilRana-q1sduniya de har ek ensan vaste diti ohde vich india v aunda jesus is god

    • @SahilRana-q1s
      @SahilRana-q1s 2 месяца назад +2

      @@jacksonfitnes3254 😂😂😂😂 jdo ithe mughal tohadiya diya bhena chak rahe c odo kith c bolo jado loka no mariya gya odo kon aaya putra

    • @jacksonfitnes3254
      @jacksonfitnes3254 2 месяца назад +3

      @@SahilRana-q1s tusi apne aap deya galan kri jande aa pehla Bible read kro aape tuhanu Smj lag jau k yeshu hi parbhu hai

    • @SahilRana-q1s
      @SahilRana-q1s 2 месяца назад

      @@jacksonfitnes3254 i challenge you one line in bible jesus says I'm god and worship me

  • @SandeepSingh-xy7cq
    @SandeepSingh-xy7cq 2 месяца назад +24

    ਪਵਿੱਤਰ ਸ਼ਾਸਤਰ ਬਾਈਬਲ ਵਿੱਚ ਜ ਯਛਾਇਆ ਵਿੱਚ ਲਿਖਿਆ ਹੋਇਆ ਵਾ ਕਿ ਤੁਹਾਡੇ ਬੱਚੇ ਭਵਿੱਖਵਾਣੀਆਂ ਕਰਨਗੇ ਜਵਾਨ ਦਰਸ਼ਨ ਵੇਖਣਗੇ ਬਜ਼ੁਰਗ ਸੁਪਨੇ ਵੇਖਣਗੇ

    • @KrugerTim
      @KrugerTim Месяц назад

      90% of europeans who are born Christians don't want Christianity... Yah Christian missonaries may get one or 2%.. Half of them will reverse...

    • @KrugerTim
      @KrugerTim Месяц назад

      Christianity is anti gay... Christianity portrays digs as dirt and evil..Philippians 3:2: “Beware of dogs, beware of evil workers, beware of the concision.” Proverbs 26:11: “As a dog returneth to his vomit, [so] a fool returneth to his folly.” Luke 16:21: “And desiring to be fed with the crumbs which fell from the rich man's table: moreover the dogs came and licked his sores.”1

  • @starbrooffice5441
    @starbrooffice5441 2 месяца назад +41

    ਯਸਾ 44:6 IRVPun
    [6] ਯਹੋਵਾਹ ਇਸਰਾਏਲ ਦਾ ਰਾਜਾ ਅਤੇ ਉਹ ਦਾ ਛੁਡਾਉਣ ਵਾਲਾ, ਸੈਨਾਂ ਦਾ ਯਹੋਵਾਹ, ਇਹ ਫ਼ਰਮਾਉਂਦਾ ਹੈ, ਮੈਂ ਆਦ ਹਾਂ ਅਤੇ ਮੈਂ ਅੰਤ ਹਾਂ, ਮੇਰੇ ਬਿਨ੍ਹਾਂ ਹੋਰ ਕੋਈ ਪਰਮੇਸ਼ੁਰ ਨਹੀਂ।

    • @NavjotKaur-n1z
      @NavjotKaur-n1z Месяц назад +3

      Yss... Jesues father to elawa koi dooja parmeshwar nhi hai.... Hallelujah🙌🙌🙌

    • @RajwinderSingh-bp1zx
      @RajwinderSingh-bp1zx Месяц назад

      @@starbrooffice5441 je adh ant aa,fer hun kithe aa?

    • @akashmasih1948
      @akashmasih1948 Месяц назад +2

      @@RajwinderSingh-bp1zx hun vi hai Jo poori sarishti nu chla riha aur sda tak rehan wala hai

    • @jivanfact
      @jivanfact Месяц назад

      😂 nale kende o oda jesu da father sab c

    • @SahilRana-q1s
      @SahilRana-q1s Месяц назад

      @@akashmasih1948 yeshu g de janam to pehla kehda naam c plz daso

  • @starbrooffice5441
    @starbrooffice5441 2 месяца назад +47

    ਰਸੂਲਾਂ ਦੇ ਕਰਤੱਬ 4:12 PUNOVBSI
    [12] ਅਰ ਕਿਸੇ ਦੂਏ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ।।

  • @cuteharman
    @cuteharman 2 месяца назад +44

    ਭਾਈ ਸਾਹਿਬ ਧਰਮ ਪਰਿਵਰਤਨ ਲੋਕ ਜਬਰਦਸਤੀ ਨਹੀਂ ਬਲਕਿ ਆਪਣੀ ਮਰਜ਼ੀ ਅਨੁਸਾਰ ਕਰ ਰਹੇ ਹਾਂ। ਕਿਉਕਿ ਪਰਮੇਸ਼ੁਰ ਯਿਸੂ ਮਸੀਹ ਸੱਚਾ ਪਰਮੇਸ਼ੁਰ ਹੈ।

    • @Ribika1811
      @Ribika1811 2 месяца назад +4

      Veer g daram parivartan nhi aa or na hi bible wich Kise daramjati bare lekhya aa ,even ek word v Christian darm nhi ha .. Jesus Christ sab manavjati lyi aye C ....

    • @FoodPeero
      @FoodPeero 20 дней назад +1

      ਬਈ brainwash ਕਰਕੇ ਹੀ convert ਕੀਤਾ ਜਾ ਰਿਹਾ ਅਤੇ ਅਸਲੀ ਰੱਬ ਵਾਹਿਗੁਰੂ ਹੈਗਾ ok

  • @kaurkhushleen_7652
    @kaurkhushleen_7652 Месяц назад +3

    ਹੁਣੇ ਮੈਂ ਕਿਸੇ ਦਾ comment read ਕੀਤਾ ਸੀ ਉਸ ਵਿੱਚ ਲਿਖਿਆ ਸੀ ਕਿ ਜੇਕਰ ਤੁਸੀਂ ਇਸਲਾਮ ਤੇ ਕ੍ਰਿਸਟਲ ਧਰਮ ਦੀਆਂ ਸ਼ਹੀਦੀਆਂ ਦੀ ਗੱਲ ਕਰੋ ਤਾਂ ਉਨੀ ਤੁਹਾਡੀ ਆਬਾਦੀ ਵੀ ਨੀ ਹੈਗੀ....ਬਾਈ ਜੀ ਤੁਹਾਨੂੰ ਇੱਕ ਗੱਲ ਦੱਸਣਾ ਚਾਹੁਗੀ ਹਾਂ ਕਿ ਮੰਨਿਆ ਤੁਸੀਂ ਸ਼ਹੀਦੀਆਂ ਦਿੱਤੀਆਂ ਹੋਣ ਗਿਆ ਪਰ ਸਿੱਖਾ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇ ਆਂਵਦੇ ਚਾਰੇ ਪੁੱਤਰ ਕੌਮ ਉੱਤੋਂ ਵਾਰ ਦਿੱਤੇ ਸੀ। ਦੂਜ਼ੀ ਗੱਲ ਸ਼ਹੀਦੀ ਦੀ ਗੱਲ ਕਰ ਰਹੇ ਹੋ ਤੁਸੀਂ ਤੁਹਾਡੇ ਗੁਰੂ ਯਿਸ਼ੂ ਮਸੀਹ ਜਦੋਂ ਸ਼ਹੀਦ ਹੋਏ ਸੀ ਉਹਨਾਂ ਰੱਬ ਕੋਲੋਂ ਇੱਕੋ ਗੱਲ ਕਹੀ ਕੀ ਰੱਬਾ ਮੈਂ ਤਾਂ ਤੇਰੀ ਇੰਨੀ ਭਗਤੀ ਕੀਤੀ ਫਿਰ ਵੀ ਮੈਂਨੂੰ ਇਵੇਂ ਦੀ ਮੌਤ ਮਿਲੀ ਸਾਡੇ ਗੁਰੂਆਂ ਤਾਂ ਹੱਸ ਹੱਸ ਸ਼ਹੀਦੀਆਂ ਪਾ ਦਿੱਤੀਆਂ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਨੂੰ ਤੱਤੀ ਤਵੀ ਤੇ ਬਿਠਾ ਕੇ ਸੀਸ ਉੱਪਰ ਗਰਮ ਰੇਤ ਪਈ ਗਈ ਪਰ ਫਿਰ ਵੀ ਉਹਨਾਂ ਦੇ ਮੂੰਹੋਂ ਇੱਕੋ ਗੱਲ ਨਿਕਲੀ " ਤੇਰਾ ਕੀਆ ਮੀਠਾ ਲਾਗੈ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੇ ਮ।। ਸਿੱਖ ਧਰਮ ਦਾ ਇਤਿਹਾਸ ਪੜ੍ਹੋ ਵਾਹਿਗੁਰੂ ਤੁਹਾਨੂੰ ਪਤਾ ਲੱਗੇ।

    • @Raju-bh9wm
      @Raju-bh9wm 10 дней назад

      ਵਾਹਿਗੁਰੂ ਜੀ🙏🙏

  • @Santoshkumar-qo2ne
    @Santoshkumar-qo2ne 2 месяца назад +24

    Jo marji koi bol lave jinni marji virodhta kar lave prabhu yeshu yeshu nasri rah hak aur jindagi hai swarg de vich prabhu yeshu to bina koi nhi jaa sakda koi jo marji kar lave bol lave ohr khuda aa te ohne he rehna aa sariya nu jai masih deee

    • @Bihar_aur_hum
      @Bihar_aur_hum 2 месяца назад +1

      Biggest joke..no one consider him god.

    • @Santoshkumar-qo2ne
      @Santoshkumar-qo2ne 2 месяца назад

      @@Bihar_aur_hum bhai ap jo yeh bol rahe hai lagta hai apko kush samaj nhi hai sari duniya kai 3 hissai kai log ase he nhi jinda khuda ko maan rahe usne iss dharti aur aakash ko banaya manush ko banaya hai pahelai knowledge laike aaou phr comment krna yeah jo ap english bol rahe ho na yeah english bhi Christian sai he sikhe hai apne prabhu yeshu nasri he jinda khuda hai jai masih kii khuda apko samaj dee

    • @Komalhans-o2c
      @Komalhans-o2c 2 месяца назад +1

      Right ik ohi sacha te jinda prameshwer hai

    • @RajwinderSingh-bp1zx
      @RajwinderSingh-bp1zx Месяц назад

      @@Santoshkumar-qo2ne filma band krayo jina ch jesus da joke bnYa aa

    • @KaranSingh-qk8jm
      @KaranSingh-qk8jm Месяц назад

      Jessu ek jok hai

  • @gurjitdhillon4789
    @gurjitdhillon4789 2 месяца назад +7

    ਮੈ ਸਾਰੇ ਧਰਮਾ ਦਾ ਸਤਕਾਰ ਕਰਦਾ ਪਰ ਕਿਸੇ ਲਾਲਚ ਪਿਛੇ ਆਪਨਾ ਪਿਉ ਛਁਡ ਕੇ ਕਿਸੇ ਹੋਰ ਨੂੰ ਪਿਉ ਮੰਨ ਲੈਨਾ ਠੀਕ ਹੈ

    • @TanujaBihal
      @TanujaBihal 2 месяца назад +1

      Gurunak dev ji sikh dharam banan to phela kis dharam de c daseo

    • @TanujaBihal
      @TanujaBihal 2 месяца назад

      Y g dharam kuj nahi hunda ek parmatma aur ek insan apas vich meale hona sab to bada dharam hai
      Aur parmatma da ki dharam hai das sakde ho

    • @FoodPeero
      @FoodPeero 20 дней назад +1

      ​@@TanujaBihalGuru Nanak Dev Ji ne sirf Janam hindu pariwar vich litta oh us Dharam nu kade nahi mande san

  • @HarjinderKaur-sg2rn
    @HarjinderKaur-sg2rn Месяц назад +4

    Very good. Proud on Simer Sikh Historian.
    Eh uprala aj de bhatke how youth nu sidhe raste paa sakda ve.
    Iss Taran de podcasts continue rakho ji

  • @GurjantSingh-k6v
    @GurjantSingh-k6v 2 месяца назад +15

    Aman veer kithe aa ae immigration..mainu v dso te mai pichle 30 saal to Christian aa...sanu kise nai nhi kiha...ih sab galt glaa nai kamre ch beh k gla karnia te khul k sahmne aouna ..bahut vddi gal aa..hallelujah

    • @ajayjimmy
      @ajayjimmy Месяц назад

      Paji galti ena de ni aa sochi Mari aa

    • @FoodPeero
      @FoodPeero 20 дней назад +1

      Je tu Christian haiga ta naam kyu Sikh wala use karda fir 😂😂

    • @ravin4207
      @ravin4207 5 дней назад

      Shame on you and your lineage, thuuu

  • @Royalgaming12371
    @Royalgaming12371 2 месяца назад +24

    ਇਹ ਅਮਨ ਬਹੁਤ ਚਲਾਕ ਬੰਦਾ, ਕੱਲ੍ਹ ਏਹਨੇ ਇਹ podcast ਆਪਣੇ chneal ਤੇ ਪਾਇਆ ਸੀ, ਫਿਰ ਜਦੋ ਲੋਕਾਂ ਦੇ coment ਪੜ੍ਹੇ, ਤੇ fir video ਆਪਣੇ chneal ਤੋਂ remove ਕਰਤੀ, ਅਮਨ ਵੀਰੇ ਇਕ ਤਰਫੀ ਗੱਲ ਨਾਂ ਕਰੋ ਕਿਸੇ christan ਨੂੰ ਬੁਲਾ ਕੇ ਇਤਿਹਾਸ ਪੁੱਛੋ, ਏਹ ਤਾਂ ਪਹਿਲਾ ਹਿ ਵਿਰੋਧ ਚ ਨੇ

    • @SarvSingh-p2f
      @SarvSingh-p2f 2 месяца назад +3

      Tuhadi gall sahi e jai masih

    • @thepunjabrecordes2571
      @thepunjabrecordes2571 2 месяца назад

      Ja ja turja etho sala Cristin da😂

    • @markaschandigarh6442
      @markaschandigarh6442 27 дней назад

      ਇਸ ਵਿਦਵਾਨ ਨੂੰ ਕਹੋ ਇਹ ਪੜ ।
      ਹੋਰ ਵੀ ਬਹੁਤ ਕੁੱਝ ਹੈ।ਇਹ ਤੇ ਯਿਸੂ ਮਸੀਹ ਦੇ ਜਨਮ ਸਮੇਂ ਤੋਂ ਬਾਅਦ ਹੋਇਆਂ ।
      ਕੁਰਬਾਨੀ ਸ਼ੁਰੂ ਤੋਂ ਲੈ ਕੇ ਮਸੀਹ ਦੇ ਮਗਰੋਂ ਚੇਲਿਆਂ ਤੀਕ ਹੋਈਆਂ
      ਮੱਤੀ 2 ਅਧਿਐਨ ਸਾਰਾਂ ਪੜ ਲੈਣਾ
      16 ਜਦ ਹੇਰੋਦੇਸ ਨੇ ਵੇਖਿਆ ਕਿ ਵਿਦਵਾਨ ਖੋਜੀਆਂ ਨੇ ਮੇਰੇ ਨਾਲ ਚਲਾਕੀ ਕੀਤੀ, ਤਦ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਸਿਪਾਹੀਆਂ ਨੂੰ ਭੇਜ ਕੇ ਬੈਤਲਹਮ ਅਤੇ ਉਹ ਦੇ ਆਲੇ-ਦੁਆਲੇ ਦੇ ਸਭਨਾਂ ਬਾਲਕਾਂ ਨੂੰ ਮਰਵਾ ਦਿੱਤਾ, ਜਿਹੜੇ ਦੋ ਸਾਲਾਂ ਦੇ ਅਤੇ ਜੋ ਇਸ ਤੋਂ ਛੋਟੇ ਸਨ

  • @NoorGill-wj1wx
    @NoorGill-wj1wx Месяц назад +4

    ਬਾਈ ਗਿਆਨ ਤੁਹਾਨੂੰ ਕਿਸੇ ਗੱਲ ਨੀ
    ਐਵੇਂ ਕੁੱਝ ਵੀ ਬੋਲ਼ੀ ਜਾਂਦੇ ਓ।

  • @SandeepSingh-xy7cq
    @SandeepSingh-xy7cq 2 месяца назад +6

    ਹਾਂਜੀ ਵੀਰ ਜੀ ਤੁਸੀਂ ਸੋਹਣੀਆਂ ਸੋਹਣੀਆਂ ਗੱਲਾਂ ਫਿਰ ਕਰਿਓ ਪਹਿਲਾਂ ਬਾਈਬਲ ਪੜੋ ਹਿਸਟਰੀ ਨੂੰ ਪੜ੍ਹੋ ਹਿਸਟਰੀ ਨੂੰ ਪੜ੍ਹ ਕੇ ਫਿਰ ਗੱਲ ਕਰੋ

  • @kawaljeetkaurgill5013
    @kawaljeetkaurgill5013 2 месяца назад +5

    ਇਹ ਪਖੰਡੀ ਬਾਬੇ ਸਿਰਫ ਸੋਸ਼ਲ ਮੀਡੀਆ ਪਰ ਹੀ ਆਪਣਾ ਸਹੀ ਪ੍ਰਚਾਰਕਾ ਤੇ ਅਸਲ ਵਿੱਚ ਤੇ ਇਹਦੇ ਡੇਰੇ ਵਾਲੇ ਬਾਬਿਆਂ ਦੇ ਪੈਰੀ ਪੈ ਕੇ ਆਪਣੀ ਅਸਲ ਸੱਚਾਈ ਦੱਸਦੇ ਨੇ ਪਾਖੰਡੀ ਦੂਸਰੇ ਦੇ ਧਰਮ ਨੂੰ ਮਾੜਾ ਬੋਲਣ ਤੋਂ ਪਹਿਲਾਂ ਆਪਣੇ ਅੰਦਰ ਧਿਆਨ

    • @KULWANTDJ
      @KULWANTDJ Месяц назад

      ਸਹੀ ਗੱਲ ਆ ਜੀ👍👍

  • @sukhdevjagga3785
    @sukhdevjagga3785 2 месяца назад +7

    ਤੁਸੀ ਮੈਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰ ਕੇ ਵੇਖ਼ ਲਵੋ

  • @buntymatthew1108
    @buntymatthew1108 2 месяца назад +39

    Real God .... Jeues chirst ❤

    • @karandeep_singh_x
      @karandeep_singh_x 2 месяца назад +7

      Tusi saleo badnam kiya Jeues nu 😂

    • @sukhmandeepsingh757
      @sukhmandeepsingh757 2 месяца назад +5

      ੴ (ikk onkar )da matlab search karlo ji

    • @titusingh645
      @titusingh645 2 месяца назад

      @@buntymatthew1108 God का जन्म लेने के लिये किसी योनि या गर्भ की जरूरत नही होती

    • @avneetsingh8517
      @avneetsingh8517 2 месяца назад +3

      Real God is one who created us🙏

    • @kunalsamotra2072
      @kunalsamotra2072 Месяц назад

      ​@@karandeep_singh_xbhai ma dekhta hu gareeb log sabse zada Christianity ma ja raha h duniya bhar ma iski bhuth badi baja h casteism islam aur christany ma castsim nhi h

  • @RamDev-x9y
    @RamDev-x9y Месяц назад +12

    ਹਰ ਜੁਬਾਨ ਅੰਗੀਕਾਰ ਕਰੇਗੀ ਕਿ ਯਿਸ਼ੂ ਹੀ ਪ੍ਰਭੂ ਮੈ v ਬੋਹਤ ਵਿਰੋਧ ਕੀਤਾ ਪਰ ਜਾਣ ਚੁੱਕਾ ਕਿ ਯਿਸ਼ੂ ਮਸੀਹ ਹੀ ਰੱਬ ਹੈ❤

  • @rahulsaroy7424
    @rahulsaroy7424 2 месяца назад +23

    Hallelujah

  • @SandeepSingh-xy7cq
    @SandeepSingh-xy7cq 2 месяца назад +3

    ਤੁਸੀਂ ਮੇਰੇ ਦੋਨੇ ਵੱਡੇ ਭਰਾ ਬੜੇ ਸਮਝਦਾਰ ਹੋ ਮੈਂ ਥੋੜੀ ਜਿਹੀ ਬੇਨਤੀ ਕਰੂੰਗਾ ਕਿ ਜੋ ਵੀ ਤੁਸੀਂ ਕਹਿ ਰਹੇ ਹੋ ਇਹ ਹਿਸਟਰੀ ਨੂੰ ਜਾਣ ਕੇ ਫਿਰ ਬੋਲੋ ਮੈਨੂੰ ਲੱਗ ਰਿਹਾ ਤੁਸੀਂ ਗਲਤ ਕਮੈਂਟ ਕਰ ਰਹੇ ਹੋ ਸਾਡੇ ਕ੍ਰਿਚੈਨਿਟੀ ਤੇ

  • @manindermaninder5287
    @manindermaninder5287 Месяц назад +2

    ਜੱਟ ਤਾਂ ਗੀਤ ਗਾਉਣ ਤਾਂ ਵੀ ਜ਼ਾਤ ਪਾਤ ਨੂੰ ਹੀ ਦਰਸਾਉਂਦੇ ਆ ਤੇ ਜਦੋਂ ਦੇ ਮਸਿਹ ਨੂੰ ਸੁਣਨ ਲਗਿਆ ਤਾਂ ਜ਼ਾਤ ਹੀ ਭੁੱਲਗੇ ਆ ਲਗਦਾ ਹੀ ਨਹੀਂ ਕਿ ਰੱਬ ਨੇ ਕੋਈ ਜਾਤ ਬਣਾਈ ਆ

  • @rajkumarrajkumar9980
    @rajkumarrajkumar9980 Месяц назад +2

    ਪਹਿਲਾਂ ਤਾਂ ਏਹ ਚੈਨਲਾਂ ਬਾਲੀਆਂ ਦੇ ਸਿਰਾ ਚ ਸ਼ਿਤੱਰ ਮਾਰਨੇ ਚਾਹੀਦੇ ਜੌ ਧਰਮ ਦੇ ਨਾ ਤੇ ਲੋਕਾਂ ਨੂੰ ਭਰਕੋਂਦੇ ਰਹਿੰਦੇ ਆ

  • @praisethelord3829
    @praisethelord3829 2 месяца назад +112

    ਸ਼ਹੀਦੀਆਂ ਦੀ ਤੁਸੀਂ ਗੱਲ ਕੀਤੀ, ਜੇਕਰ ਤੁਸੀਂ ਇਸਲਾਮ ਤੇ ਕ੍ਰਿਸਚਨ ਧਰਮ ਦੀਆਂ ਸ਼ਹੀਦੀਆਂ ਦੀ ਗੱਲ ਕਰੋ ਤਾਂ ਓਨੀ ਤੁਹਾਡੀ ਆਬਾਦੀ ਵੀ ਨਹੀਂ ਹੈਗੀ।

    • @harshdeepsingh8211
      @harshdeepsingh8211 2 месяца назад +19

      Lol😂😂😂, Khalse di shahadat da rutba islam te Christianity de saamne kuj v nhi.

    • @SukhjinderRandhawa-sx4zb
      @SukhjinderRandhawa-sx4zb 2 месяца назад +8

      Pta h kuch sikha da ithiash gall karde

    • @RajwinderSingh-bp1zx
      @RajwinderSingh-bp1zx 2 месяца назад +4

      J ene shaheedia hoea pta kyu ni kise nu

    • @Jesus_songs58
      @Jesus_songs58 2 месяца назад +6

      Ta tnu pta va christian ya Islam bara​@@SukhjinderRandhawa-sx4zb

    • @praisethelord3829
      @praisethelord3829 2 месяца назад +16

      @@harshdeepsingh8211 ਤੁਹਾਡੀਆਂ ਸ਼ਹੀਦੀਆਂ ਸਿਰਫ਼ ਇੱਕ ਕਮਿਊਨਿਟੀ ਵਾਸਤੇ ਹੀ ਵੀ ਪਰ ਉਹਨਾਂ ਦੀਆਂ ਸ਼ਹੀਦੀਆਂ ਸਮੁੱਚੀ ਮਾਨਵਤਾਂ ਲਈ ਸੀ।

  • @BalwinderSingh-kq7gl
    @BalwinderSingh-kq7gl Месяц назад +1

    ਧਰਮ ਪਰਿਵਰਤਨ ਉਸ ਵਕ਼ਤ ਕਰਦੇ ਲੋਕ ਜਦੋਂ ਉਨ੍ਹਾਂ ਨੂੰ ਆਪਣੇ ਧਰਮ ਵਿੱਚ ਦੁਰਕਾਰ ਦਿੱਤਾ ਜਾਂਦਾ ਹੈ। ਸਿੱਖ ਧਰਮ ਵਿੱਚ ਅਜਿਹੀਆਂ ਕਈ ਘਟਨਾਵਾਂ ਮਿਲਦੀਆਂ ਹਨ।

  • @Gulshamn
    @Gulshamn Месяц назад +2

    ਛੋਟੋ ਤੰਨੂੱ ਨਹੀ ਪਤਾ ਮਸੀਹ ਲੋਕਾਂ ਦੇ ਗੱਲ ਕਰਦੇ ਮਸੀਹ ਲੋਕਾਂ ਦਾ ਕੁਰਬਾਨੀ ਦੇ ਕੁਝ ਵੀ ਨਹੀਂ ਪਾਤ ਯਿਸੂ ਮਸੀਹ ਜੀ ਦੇ ਨਾਮ ਖਾਤਿਰ ਆਪਣੀ ਜਾਨਾ ਦਿੱਤਾ ਗਿਆ ਹੈ ਹਰ ਸਾਲ ਘੱਟ ਘੱਟ 50000 ਹਾਜਰ ਲੋਕਾਂ ਆਪਣੇ ਯਿਸੂ ਮਸੀਹ ਖਾਤਿਰ ਕੁਰਬਾਨੀ ਹੁਦੈ. । ਛੋਟੇ ਤੰਨੂੱ ਕਿਹਾ ਸਕਦੇ

  • @Loveofcricketververma
    @Loveofcricketververma 2 месяца назад +15

    Personally menu bahut badhiya lag Gaya main ek Hinduism to belong karda but menu interest Sikhism de wich hai ❤❤ waheguru

    • @GurjantSingh-k6v
      @GurjantSingh-k6v 2 месяца назад +2

      Vadia gal veer g...par puthe damage vale inu dhram privartan kehnge

  • @janaksingh2525
    @janaksingh2525 Месяц назад +2

    ਬਾਬਾ,ਨਾਨਕੇ ਨੇ, ਆਪਣੀ, ਉਂਗਲ, ਉਪਰ, ਕਓ, ਕੀਤੀ, ਉਹ, ਕੈਦੇ, ਨੇ, ਈਕੋ, ਉਕਾਰ, ਅਕਾਲ, ਪੁਰਖ, ਪਰਭੂ, ਪਰਮੇਸ਼ੁਰ, ਇੱਕ, ਹੈ

    • @Honey-no3li
      @Honey-no3li Месяц назад

      Hallelujah hallelujah hallelujah hallelujah hallelujah hallelujah hallelujah hallelujah hallelujah

  • @baljindermasih8443
    @baljindermasih8443 Месяц назад +2

    ਇਹ ਜੋ ਕਾਕਾ ਜੀ ਗੁਰਸਿੱਖ ਹਨ, ਅਤੇ ਆਪਣੀ ਇੰਟਰਵਿਊ ਵਿੱਚ ਕਹਿੰਦੇ ਹਨ ਕਿ ਜਿੰਨੀਆਂ ਕੁਰਬਾਨੀਆਂ 550 ਸਾਲਾਂ ਵਿੱਚ ਸਿੱਖੀ ਵਿੱਚ ਹੋਈਆਂ। ਇਨੀਆਂ ਇਸਾਈਅਤ ਵਿੱਚ ਨਹੀਂ ਹੋਈਆਂ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਹਿਲਾਂ ਇਹਨਾਂ ਨੂੰ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਫਿਰ ਬੋਲਣਾ ਚਾਹੀਦਾ ਹੈ। ਜਦੋਂ ਕਿਸੇ ਚੀਜ਼ ਦੀ ਜਾਣਕਾਰੀ ਨਾ ਹੋਵੇ ਤੇ ਫਿਰ ਚੁੱਪ ਹੀ ਰਹਿਣ ਦੇ ਵਿੱਚ ਭਲਾਈ ਹੁੰਦੀ ਹੈ। ਤੇ ਕੁਰਬਾਨੀਆਂ ਦੀ ਜੇ ਮੈਂ ਗੱਲ ਕਰਾਂ ਸਭ ਤੋਂ ਵੱਧ ਅਗਰ ਕੁਰਬਾਨੀਆਂ ਕਿਸੇ ਵਿੱਚ ਹੋਈਆਂ ਨੇ ਤਾਂ ਉਹ ਮਸੀਹਤ ਵਿੱਚ ਹੋਈਆਂ ਹਨ। ਤੁਸੀਂ ਉਹਨਾਂ ਦੀਆਂ ਕੁਰਬਾਨੀਆਂ ਗਿਣਦੇ ਥੱਕ ਜਾਓਗੇ ਪਰ ਤੁਸੀਂ ਗਿਣ ਨਹੀਂ ਪਾਓਗੇ ਇਨੀਆਂ ਕੁਰਬਾਨੀਆਂ ਹਨ।

  • @baljindermasih8443
    @baljindermasih8443 Месяц назад +1

    ਕੁਰਬਾਨੀਆਂ ਦੀ ਜੇ ਗੱਲ ਕੀਤੀ ਜਾਵੇ ਤੇ ਸਭ ਤੋਂ ਵੱਧ ਕੁਰਬਾਨੀਆਂ ਇਸਾਈਅਤ ਵਿੱਚ ਹੋਈਆਂ। ਅਤੇ ਸ਼ੁਰੂਆਤ ਵੀ ਇਸਾਈਅਤ ਤੋਂ ਹੀ ਹੋਈ ਹੈ। ਪਵਿੱਤਰ ਬਾਈਬਲ ਪੜੋ ਅਤੇ ਇਸਾਈਅਤ ਨਾਲ ਰਿਲੇਟਿਡ ਇਤਿਹਾਸ ਦੀਆਂ ਕਿਤਾਬਾਂ ਪੜੋ। ਤੇ ਪਤਾ ਲੱਗ ਜਾਵੇਗਾ ਕਿ ਕੁਰਬਾਨੀਆਂ ਦੀ ਸ਼ੁਰੂਆਤ ਵੀ ਇਥੋਂ ਹੀ ਹੋਈ ਅਤੇ ਸਭ ਤੋਂ ਵੱਧ ਕੁਰਬਾਨੀਆਂ ਵੀ ਇੱਥੇ ਹੀ ਹੋਈਆਂ।

  • @Jesus777-o3x
    @Jesus777-o3x 2 месяца назад +27

    Jesus is king jesus is eternal

    • @FoodPeero
      @FoodPeero 20 дней назад +2

      Converted spotted 😂😂😂

    • @RajwinderSingh-bp1zx
      @RajwinderSingh-bp1zx 20 дней назад +1

      @@Jesus777-o3x prabhu shabad kitjo aya dseyi jesus ji

  • @bhupindersahota1207
    @bhupindersahota1207 2 месяца назад +3

    Yeshu daram ni badl da . Oh tah zindagi badk da hai ✝️✝️❤️😇

  • @SandeepSingh-xy7cq
    @SandeepSingh-xy7cq 2 месяца назад +2

    ਭਾਜੀ ਗੱਲਾਂ ਕਰਨ ਦੇ ਨਾਲ ਕੁਝ ਨਹੀਂ ਹੋਣਾ ਜੇ ਤੁਹਾਨੂੰ ਲੱਗ ਰਿਹਾ ਕਿ ਇਸ ਤਰ੍ਹਾਂ ਲੋਕ ਵਿਕ ਰਹੇ ਨੇ ਤੋਂ ਮੈਂ ਕਹਿੰਨਾ ਕਿ ਮੈਂ ਕਰੋੜਾਂ ਕ੍ਰਿਸਚਨ ਦੇ ਦਿੰਨਾ ਤੁਸੀਂ ਇੰਜ ਕਰੋ ਕਿ ਇੱਕ-ਇੱਕ ਲੱਖ ਰੁਪਏ ਦੇ ਦਿਓ ਜੇ ਤੁਹਾਡੀ ਔਕਾਤ ਹੈਗੀ ਨਾ ਖਰੀਦ ਸਕਦੇ ਜੇ ਤੁਹਾਨੂੰ ਲੱਗਦਾ ਕਿ ਕਿਸੇ ਨੂੰ ਖਰੀਦਿਆ ਜਾਂਦਾ ਤੁਸੀਂ ਅੱਠ-ਦਸ ਲੱਖ ਦੀ ਗੱਲ ਕਰਦੇ ਹੋ ਇੱਕ ਇੱਕ ਲੱਖ ਦੇ ਦੋ ਕਰੋੜਾਂ ਤੁਹਾਨੂੰ ਬੰਦੇ ਦੇ ਦਿਆਂਗੇ ਜਿੱਥੇ ਤੁਹਾਨੂੰ ਜੇ ਤੁਹਾਨੂੰ ਲੱਗਦਾ ਕੋਈ ਖਰੀਦਿਆ ਜਾਂਦਾ

  • @KINGS-m8y
    @KINGS-m8y Месяц назад +1

    ਕਾਕਾ ਬਾਈਬਲ ਨੂੰ ਪੜ ਇਕ ਵਾਰ ਜੇ ਗੱਲ ਸ਼ਹੀਦੀਆਂ ਦੀ ਆ ਤਾਂ ਬਾਈਬਲ ਚ ਜਿੰਨੀਆਂ ਸ਼ਹੀਦੀਆਂ ਆ ਨੇ ਹੋਰ ਕਿਸੇ ਧਰਮ ਵਿੱਚ ਨਹੀਂ

  • @Gpgyan7877
    @Gpgyan7877 2 месяца назад +3

    ਪਰਾ ਸਾਰੇ ਰਹਿਣ ਦੋ je ਤਾਨੂੰ ਲਗਦਾ ਕੇ ਧਰਮ ਬਦਲਿਆ ਲੋਕਾਂ ਨੇ ਪੈਸੇ nal ਤੇ apna camera ਚੁੱਕ ਕੇ ਚਰਚਾ vich jao ਤੇ ਪੁੱਛੋਂ ਲੋਕਾਂ ਨੂੰ ਤੇ ਫਿਰ ohna ਦੇ ਪਿੰਡ ਜਾਓ ਤੇ ਓਹਨਾ ਦੇ ਆਂਢ ਗੁਆਂਢ to ਪੁੱਛੋਂ ਸਮਜਦੇ ਓ ਐਵੇ camera ਮੋਹਰੇ ਬਹਿਕੇ kisi ਨੂੰ ਨਿੰਦੀ ਦਾ ਨੀ ਹੁੰਦਾ ਵੈਸੇ ਵੀ ਬਾਣੀ vich ਹੀ ਕਿਸੇ ਗੁਰੂ ਜੀ ਨੇ ਕਿਹਾ ਕੇ ਨਿੰਦਕ ਨਿੰਦਾ ਘਰ ਘਰ bguta ਅੰਦਰ ਲੋਭ ਭੋਂਕੇ ਜੈਸੇ ਕੁੱਤਾ galt ਆ ਨਿੰਦਿਆ krna

  • @SandeepSingh-xy7cq
    @SandeepSingh-xy7cq 2 месяца назад +1

    ਭਾਜੀ ਤੁਹਾਨੂੰ ਸ਼ਾਇਦ ਤਾਂ ਨਹੀਂ ਪਤਾ ਲੱਗਿਆ ਕਿਉਂਕਿ ਤੁਸੀਂ ਸਾਰੇ ਲੁੱਕ ਗਏ ਸੀ ਤੁਸੀਂ ਆਪਣੇ ਧਾਰਮਿਕ ਸਥਾਨ ਬੰਦ ਕਰ ਲਏ ਸੀ ਘਰਾਂ ਚੋਂ ਬਾਹਰ ਨਹੀਂ ਹੁੰਦੇ ਨਾ ਤਦ ਕਰਕੇ ਨਹੀਂ ਪਤਾ ਜੇ ਕਿਸੇ ਕ੍ਰਿਸਚਨ ਨੂੰ ਪੁੱਛੋਗੇ ਨਾ ਪਾਸਟਰ ਕਿਤੇ ਤੁਹਾਨੂੰ ਸਾਫ ਸਾਫ ਸਭ ਕੁਝ ਦੱਸ ਦੇਗਾ

  • @johnhans6413
    @johnhans6413 Месяц назад +1

    👉ਪਵਿੱਤਰ ਬਾਈਬਲ ਵਿਚ ਪ੍ਰਭੁ ਯਿਸੂ ਮਸੀਹ ਜੀ ਦੀ ਸਖਸ਼ੀਅਤ
    ਸੰਪੂਰਨ ਪਿਤਾ ਪਰਮੇਸ਼੍ਵਰ
    ਸੰਪੂਰਨ ਪੁੱਤਰ
    ਸੰਪੂਰਨ ਨਬੀ
    ਸੰਪੂਰਨ ਦਾਸ (ਸੇਵਕ)
    ਮਾਫ਼ ਕਰਨ ਵਾਲਾ
    ਚੰਗਾ ਕਰਨ ਵਾਲਾ
    ਮੁਕਤੀ ਦੇਣ ਵਾਲਾ
    ਆਦ ਅਤੇ ਅੰਤ
    ਜਗਤ ਦਾ ਚਾਨਣ
    ਜੀਵਨ ਦੀ ਰੋਟੀ
    ਜੀਵਨ ਦਾ ਪਾਣੀ
    ਭੇਡਾਂ ਦਾ ਚੰਗਾ ਆਜੜੀ
    ਰਾਹ ਸਚਾਈ ਅਤੇ ਜੀਵਨ
    ਸਵਰਗ ਦਾ ਦਰਵਾਜ਼ਾ
    ਮੌਤ ਅਤੇ ਜੀਵਨ ਦਾ ਅਧਿਕਾਰੀ
    ਕੌਮਾਂ ਦਾ ਨਿਆ ਕਰਨ ਵਾਲਾ (ਜੱਜ)
    ਛੁੱਟਕਾਰਾ ਦੇਣ ਵਾਲਾ
    ਪਾਪਾ ਤੋਂ ਬਚਾਉਣ ਵਾਲਾ
    ਰਾਜਿਆ ਦਾ ਰਾਜਾ
    ਸ਼ਾਂਤੀ ਦਾ ਰਾਜਕੁਮਾਰ
    ਚੰਗਾ ਸਲਾਹਕਾਰ
    ਅਨਾਦੀਕਾਲ ਦਾ ਪਰਮੇਸ਼੍ਵਰ
    ਯਹੂਦੀਆਂ ਦਾ ਰਾਜਾ
    ਰੱਬੀ ਗੁਰੂ
    ਸਵਾਮੀ
    ਮਹਾਯਾਜਕ
    ਕੋਨੇ ਦਾ ਪੱਥਰ
    ਅੰਗੂਰਾਂ ਦੀ ਵੇਲ
    ਚਟਾਨ
    ਲਾੜਾ (ਦੁਲਹਾ)
    ਯਹੂਦਾ ਦਾ ਬੱਬਰ ਸ਼ੇਰ
    ਪਵਿਤਰ ਬਾਈਬਲ ਵਿਚ ਪ੍ਰਭੁ ਯਿਸੂ ਮਸੀਹ ਜੀ ਦੇ ਸੌ ਦੇ ਲੱਗਭਗ ਨਾਮ ਹਨ ਅਤੇ ਬਹੁਤ ਸਾਰੇ ਔਹਦੇ ਹਨ। ਯਿਸੂ ਮਸੀਹ ਜੀ ਕੋਈ ਧਰਮ ਬਦਲਣ ਨਹੀਂ ਜੀਵਨ ਬਦਲਣ ਆਵੇ। ਧਰਮ ਬਣਾਉਣ ਨਹੀਂ ਧਰਮਿਕ ਬਣਾਉਣ ਆਏ। ਅਗਰ ਤੁਸੀਂ ਹੋਰ ਵੀ ਜਾਣਨਾ ਚਾਹੁੰਦੇ ਹੋ ਤਾਂ ਪਰਮੇਸ਼੍ਵਰ ਦੇ ਵਚਨ ਨੂੰ ਜ਼ਰੂਰ ਪੜ੍ਹੋ।

  • @SewaMasih1997
    @SewaMasih1997 2 месяца назад +21

    I love Jesus 💝💝💝💝💝

  • @JesusChrist-vi2fv
    @JesusChrist-vi2fv 2 месяца назад +26

    ਬਾਕੀ ਪਵਿੱਤਰ ਬਾਈਬਲ ਨੂੰ ਪੜ੍ਹੋ ਪਤਾ ਲੱਗ ਜਾਵੇ ਗਾ ਕਿ ਕੁਰਬਾਨੀਆਂ ਕਿਨਾਂ ਲੋਕਾਂ ਦੀਆਂ ਬਹੁਤ ਵਧ ਹਨ ਫਿਰ ਵੀ ਗੁਰੂਆ ਨੇ ਤਾਂ ਜਤਾ ਨਹੀਂ ਬਣਾਇਆ ਪਰ ਜੱਟਾਂ ਨੇ ਗਾਣੇ ਗਾਏ ਫਿਰ ਜਾਤਾਂ ਵੀ ਬਣ ਗੲਈਆ ਹੁਣ ਇਹ ਪੰਜਾਬ ਭਾਰਤ ਯਿਸੂ ਮਸੀਹ ਜੀ ਨੂੰ ਹੀ ਆ ਪਰਮੇਸ਼ਵਰ ਕਬੂਲ ਕਰ ਲੈਣ ਬਚ ਜਾਓ ਗੲਏ ਨਹੀਂ ਤਾਂ ਨਰਕ ਵਿੱਚ ਜਾਓ ਗੲਏ

    • @KAMALSINGH-vv1rg
      @KAMALSINGH-vv1rg Месяц назад +2

      Ase sikh he rahe ge waheguru ji

    • @FoodPeero
      @FoodPeero 20 дней назад +1

      Tu sala converted nikal etho 😂😂

    • @Raju-bh9wm
      @Raju-bh9wm 10 дней назад

      ਹੱਟ ਸਾਲਾਂ ਕੁੱਤਾ

  • @Truck.lover.4835
    @Truck.lover.4835 2 месяца назад +2

    Ma Manda haa ke chutah ya pastar ha ji par tusi Bible paro ji phir pata chalu ga ki sach yeshu masih tuhadya aur meryaa liye Jaan dite ha paji ma Manda ha guru garantha shaib ji thik thak ji par tusi Bina kuch sochya samjya galat na kaho ji yeshu masih ji na Puri duniya liye Jaan dite se thik ha paji ji God bless you ❤

  • @ibadatrecordssamgill9083
    @ibadatrecordssamgill9083 Месяц назад +8

    22 ਇਤਿਹਾਸ ਪੜੋ ਉਹਨੇ ਤੁਹਾਡੇ ਲੋਕ ਵੀ ਨਹੀਂ ਹੋਣੇ। ਜਿਹਨੀਆਂ ਸ਼ਹੀਦੀਆਂ Christain ਲੋਕਾਂ ਨੇ ਦਿੱਤੀਆਂ ਨੇ।

  • @priyankarajput1770
    @priyankarajput1770 Месяц назад +1

    Yeshu hmara udarkarta hai jo kisi se na ho ska doctors fail,sb kuch fail but Jesus give me new life .vo hmara jivit parmeshwar hai jisne hme nya jivan Diya hai sachai k raste ,sche dharam jo ensaniyt,kirpa,bhalai,pavitai,sbse bdi baat yeshu ne hme khuda se milaya hai ❤❤❤❤

  • @jassiekapurthalia4467
    @jassiekapurthalia4467 2 месяца назад +5

    Veer ji Christana ch aaj v bohat jada shahedia ho rahia aa

  • @williamvicky6808
    @williamvicky6808 2 месяца назад +2

    6 crore 80 lakh lok sahid hoye a jo ginti vich a bhaki ginti to bhar pta nahi kine masih lok sahid hoy a

  • @Themetaphysician1999
    @Themetaphysician1999 2 месяца назад +1

    ਸਿੱਖ ਧਰਮ ਜਾਂ ਇਸਾਈ ਧਰਮ ਦੀ ਗੱਲ ਨਹੀਂ। ਸਿੱਖ ਧਰਮ 'ਤੇ ਇਸਾਈ ਧਰਮ ਦੋਨਾਂ ਦੇ ਪ੍ਰਦੂਸ਼ਿਤ ਵਰਜਨ ਚਲ ਰਹੇ ਹਨ ਇੱਥੇ। ਇਸਾਈ ਨੂੰ ਇਹ ਨੀ ਪਤਾ ਹੁੰਦਾ ਕਿ ਟੋਰਾਹ ਤੇ ਬਾਈਬਲ ਕੀ ਕਹਿੰਦੇ ਨੇ 'ਤੇ ਸਿੱਖ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਉਹ ਨੀ ਜਾਣਦੇ। ਇਨ੍ਹੀਂ ਗੱਲ ਹੈ ਬਸ।

  • @MANPREETKAUR-ls3ku
    @MANPREETKAUR-ls3ku 2 месяца назад +10

    Hallelujah praise the lord jesus christ thanku lord for your great glory ❤❤

  • @priyambakshi4090
    @priyambakshi4090 2 месяца назад +1

    Punbaj vich ne veer pure india vich jesus is god ...nd wht u believe its upto u not one forcing to any 1 to convert

  • @sahilsahota-th4gu
    @sahilsahota-th4gu Месяц назад +1

    Bible read krkai aw tanu pta lagu sahidiya da

  • @Andryasmasihi-sb7kc
    @Andryasmasihi-sb7kc 2 месяца назад +14

    ਭਾਈ ਸਾਭ ਇਤਹਾਸ ਪੜਿਆ ਕਰੋ ਰੋਮ ਨੇ 6ਕਰੋੜ 80 ਲੱਖ ਮਸੀਹ ਮਾਰੇ ਸੀ ਬਾਕੀ ਹੁਣ ਤੱਕ ਦੀ ਗਿਣਤੀ ਨਹੀ ਬਾਕੀ ਭਾਈ ਸਾਭ ਤੁਹਾਡੀ ਇਨੀ ਜਨਸੰਖਿਆ ਨਹੀ ਹੋਣੀ ਵੀਰ ਜੀ ਇਤਹਾਸ ਪੜਿਆ ਕਰੋ

  • @harjindermgm3031
    @harjindermgm3031 2 месяца назад +1

    ਇਹ ਯੂਟਿਊਬਰ ਅੱਧੀ ਅਧੂਰੀ ਜਾਣਕਾਰੀ ਲੇ ਕੇ ਕੈਮਰੇ ਮੂਹਰੇ ਬੈਠ ਜਾਂਦੇ ਨੇ।।ਲੋਕਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰਦੇ ਨੇ ।।ਤੇ ਪੈਸੇ ਕਮੋਂਦੇ ਨੇ

  • @titusingh645
    @titusingh645 2 месяца назад +7

    मेरे करन अर्जुन आएगे
    जरूर आएगे
    मेरे jesus भी जरूर आएगे 😅😅😅

    • @SamuSahota
      @SamuSahota 2 месяца назад +1

      Jesus te ona per guru koi ona oh sirf tuhadi kitab vich rena jede duje ku din tuhade lok ang parva dinde apne guru di rakhya karo pra duje ku din koi ode ang paar dinda😂😂

    • @manpreetawal4825
      @manpreetawal4825 2 месяца назад

      Kithe mai tere ang na cheer dava zuban apne andar paake rakh​@@SamuSahota

    • @titusingh645
      @titusingh645 2 месяца назад +4

      @@SamuSahota कोई गुरु दूबरा नही आयेगा ये हक़ीक़त है लेकिन तुम लोगो को 2000 सालो से मूर्ख बनाया जाता है मेरा वाला आयेगा कौइ नही आने वाला 🤣🤣🤣

    • @AnshukumarAnshukumar-xz4gf
      @AnshukumarAnshukumar-xz4gf 2 месяца назад

      Jado aana aa naa te lagya rash lanbna tainu pautra. Paviter saater kehnda ki. Parbu apni maha samrth de naal is jagat de uper ayiga te koma Noor dekh thar kappe gya te. Keyi lok taan muhh dharti vich loka ke apne gunaah di maafi mangne kiyi sachn gye ki hoon kyi sira nu usdi paviter badsahi de aage chuka den uss din har ek bande Naya howega ☺️☺️😄​@@titusingh645

    • @AnshukumarAnshukumar-xz4gf
      @AnshukumarAnshukumar-xz4gf 2 месяца назад +1

      ​@@titusingh645 jado aa gye naa te fer koi raah nai lagna tainu per khuda nu tuhaade jehe loka di chinta aa jerde har wele moz Masti ch rehnde aa ohh kehnde apne bure kamma to man fero kiunki sawrg raaj nerde Aaa saare charch vich ehh sikhiya jaanda daso ki Marda karde chritain sgo loka rab da dar masna sikhunde rab daa dar tuhaade ander hovega tusi koi bhi galt nahi karoge. Aaj sansar is darinda gunah kaar ban chukiya kiunki unha de dil vicho rab dar muk chukiya aa. Rab daa dar hi bacha sakda inshan. Nu 😊😊

  • @Goldykalra-h7g
    @Goldykalra-h7g 2 месяца назад +1

    Yeshu hee ek jinda khudha h❤

  • @bharatsounta5091
    @bharatsounta5091 2 месяца назад +6

    Shaitan ne itne ishwar khade kr diye k aap real God ko pehchan hi nahi skte kyon ki app dekhte hoye bhi nahi dejhte sunte hoye bhi nahi sunnte

    • @TejinderKaurGodhi
      @TejinderKaurGodhi 2 месяца назад +2

      Sirf us akalpurakh ne rab manu

    • @SarvSingh-p2f
      @SarvSingh-p2f 2 месяца назад +1

      ​@@TejinderKaurGodhiakalpurkh sirf Punjab vich thodi aaya baki duniya

    • @pubgwithsammy613
      @pubgwithsammy613 2 месяца назад +1

      naam kya hai yeh toh batta 😂

    • @RanveerSingh-o7p
      @RanveerSingh-o7p 2 месяца назад

      Right veer ji 👍👍

  • @JesusChrist-vi2fv
    @JesusChrist-vi2fv 2 месяца назад +10

    ਇਸ ਛੋਟੇ ਜਿਹੇ ਸਿੰਘ ਨੂੰ ਪੁੱਛਿਆ ਜਾਵੇ ਕਿ ਗੁਰੂਦਵਾਰੇ ਵਿਚ ਕਰਾਹ ਪ੍ਰਸਾਦਿ ਵਿਚ ਸ੍ਰੀ ਸਾਹਿਬ ਕਿਉਂ ਮਾਰੀਆਂ ਜਾਂਦਾ ਹੈ? ਇਹ ਬਲੀ ਦਿੱਤੀ ਜਾਂਦੀ ਹੈ ਤੁਸੀਂ ਹੱਲੇ ਵੀ ਭਲੀਆਂ ਬੰਦ ਨਹੀਂ ਕੀਤੀਆਂ ਯਿਸੂ ਮਸੀਹ ਜੀ ਨੇ 2,000 ਸਾਲ ਪਹਿਲਾਂ ਆਪਣੇ ਲਹੂ ਨੂੰ ਸਾਡੇ ਪਾਪਾ ਕਰਕੇ ਆਪਣਾ ਲਹੂ ਵਹਾਂ ਦਿਤਾ ਸੀ ਪਰ ਤੁਸੀਂ ਇਹ ਕੰਮ ਬੰਦ ਨਹੀਂ ਕੀਤਾ ਇਸ ਕਰਕੇ ਅਸੀਂ ਪ੍ਰਸ਼ਾਦ ਨਹੀਂ ਖਾਂਦੇ ਅਸੀਂ ਸੱਚ ਨੂੰ ਜਾਣਿਆ ਹੈ

    • @worldwidefacts-m3u
      @worldwidefacts-m3u Месяц назад

      ਵੀਰ ਹਰੇਕ ਧਰਮ ਦੀ ਆਪਣੀ ਮਰਿਆਦਾ

    • @Follydirector
      @Follydirector 6 дней назад

      Look, Sikhism says that egoism is terrible. But Abraham religions go against every act like that.

  • @williammalik7034
    @williammalik7034 2 месяца назад +1

    COVID time brother Ankur narula ministry cheak krloo kii krr rhii c dekhli youtube te videos pyiaa ki gllaaan kr rhe hoo JESUS Christ is king ✝️✝️✝️✝️✝️✝️❤️❤️❤️🙌🙌🔥🔥🔥🔥

    • @b25moneyetc19
      @b25moneyetc19 2 месяца назад

      Ankur ne b pala dharam badle da o shuru to sai thori c sala dala aa

    • @williammalik7034
      @williammalik7034 2 месяца назад

      @@b25moneyetc19 ohh hill cmnt dekhh pehlaa gall kehdii kr reha mai te tuu kehdii rehaa

    • @b25moneyetc19
      @b25moneyetc19 2 месяца назад

      @@williammalik7034 o chala sala dala ja saleya chola picha dharam badal ja k 🤣🤣

  • @rahulsandhu9
    @rahulsandhu9 2 месяца назад +1

    BROTHER KADI KISE CHRISTIAN NU V BULAO AWE NHI JUDGE KR LAI DA KADI MILO FR HI PTA LGU

  • @RahulSabarwal-e2v
    @RahulSabarwal-e2v Месяц назад +2

    ਇਕ ਬੰਦਾ ਮੈਨੂੰ ਦੱਸੋ ਜਿੰਨੂ ਪੈਸੇ ਦੇ ਕੇ ਇਸਾਈ ਬਣਿਆ

  • @kulwindemasihi3504
    @kulwindemasihi3504 2 месяца назад +1

    ਨੰਬਰ ਇਕ ਜਿਨਾਂ ਨੂੰ ਤੁਸੀਂ ਆਪਣਾ ਗੁਰੂ ਬਣਾਇਆ ਹੈ ਉਹਨਾਂ ਨੇ ਕਦੀ ਆਪਣੇ ਆਪ ਨੂੰ ਕਿਹਾ ਹੀ ਨਹੀਂ ਕਿ ਅਸੀਂ ਗੁਰੂ ਹਾਂ,,,
    ਨੰਬਰ ਦੋ ਕੁਝ ਸਿੱਖਾਂ ਦੀਆਂ ਹੀ ਵੀਡੀਓ ਯੂਟਿਬ ਤੇ ਹਨ ਜੋ ਖੁਦ ਕਹਿ ਰਹੇ ਨੇ ਕਿ ਸਿੱਖ ਧਰਮ ਹੈ ਹੀ ਨਹੀਂ ਕਿਸੇ ਵੀ ਗੁਰੂ ਨੇ ਸਿੱਖ ਧਰਮ ਦੀ ਸਥਾਪਨਾ ਨਹੀਂ ਕੀਤੀ,,,
    ਫਿਰ ਜਾਂ ਤਾਂ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂ ਤੁਹਾਨੂੰ ਕੋਈ ਹੋਰ ਕੰਮਕਾਰ ਨਹੀਂ ਹੈ ਇਸੇ ਲਈ ਦੋਵੇਂ ਪਾਗਲਾਂ ਵਾਂਗ ਡਿਬੇਟ ਕਿਸ ਗੱਲ ਤੇ ਕਰ ਰਹੇ ਹੋ

  • @Gurleenkauruk
    @Gurleenkauruk Месяц назад +1

    I was Sikh but now I'm christian ✝️ I proud to be Christian,,,,, jesus is coming soon , log sach jande aa ,

  • @masapunjabitubers5712
    @masapunjabitubers5712 2 месяца назад +2

    J bache tu history read kiti a ta tu sikheya ki nfrt krni … ja jake nfrt kdh avde dil cho phlaa fr gl kri

  • @SamuSahota
    @SamuSahota 2 месяца назад +3

    Apne dharam di full respect karde ne te dujiya dharma nu eh pakhand dasde ne

  • @JESUS_FAVORITE432
    @JESUS_FAVORITE432 2 месяца назад +5

    ਰਾਹ ਸੱਚਾਈ ਜੀਵਨ ਯਿਸੂ ਮਸਿਹ ਹੈ 🙏🙏

  • @akashmasih1948
    @akashmasih1948 Месяц назад +1

    Hallelujah.prbhu yeshu masih ke pavitar lahu ki Jai.Sachai nu labo sachai thuanu ajaad karegi.Jai masih ki

  • @NishanrayyaLink
    @NishanrayyaLink 2 месяца назад +3

    veer ji ek vaar bible di history padd k deakho shahidiya da fir ptaa laggu

  • @Gurpreet_Singh_moga
    @Gurpreet_Singh_moga Месяц назад +1

    Veer tusi kehnde ho k isaie hath rakh k theek krde oakhand hai eh v dso, thode dharam vich kaale kaa chitte ho jande c hun krke dikhao, tusi kne ho bina sees to thode babe ldaie krde c tusi dekheya dso ja thode bajurga ne and tusi kne ho eh lalach deke dharam privrtn krde eh v dso jdo angrez dstaar bnda fr kyo khush hune udo tusi kine paise dite hunde and acedmy ta tusi v kholi hoi dso hun
    Ik gl hor suno jehde jaadu toone krde ohna kol kisdiya photoa rkhiya hundiya and ki knde hunde jaa k jrur dekhna kde jesus di photo ni hou othe na jesus nu laddua di lod jo laddua piche russe

  • @Biblevachn66
    @Biblevachn66 2 месяца назад +4

    असी इंसान आ ,किस चीज दा रोला ,sikh आ हिन्दु आ मुस्लिम ,एसई
    मतलब की ऐना study तो बाद वी assi
    सचाई तो दूर आ

  • @sukhpalranaministryworship5628
    @sukhpalranaministryworship5628 Месяц назад +1

    Parmeshwar ne koi dharam nhi banaya Insaan banaya insaan ne dharam banaye aa sach eh 👍👍👍👍👍

  • @dilbagbhullar4711
    @dilbagbhullar4711 Месяц назад

    ਪਰਮੇਸ਼ਰ ਨੇ ਤਾਂ ਇਨਸਾਨ ਬਣਾਇਆ ਸੀ ਧਰਮ ਤਾਂ ਤੁਸੀਂ ਤੇ ਅਸੀਂ ਬਣਾ ਦਿੱਤੇ ਹਰ ਇੱਕ ਬੰਦੇ ਨੂੰ ਆਜ਼ਾਦੀ ਹੈ ਜਿੱਥੇ ਮਰਜ਼ੀ ਜਿਹੜੇ ਨੂੰ ਮਰਜੀ ਆਪਣਾ ਗੁਰੂ ਮੰਨੇ

  • @SUN0685
    @SUN0685 Месяц назад

    PROUD SIKH ....SIKHI TON UPAR KUJ NI ......PANJAB GURUAN DI DHARTI HAI TE RAHUGI V ..... GURU GRANTH SAHIB TON UPAR KUJ NI ....ROOHANIAT DA GRANTH ......BOT MAAN AA SANU SIKH HON TE🙏🙏🙏🙏🙏🙏💪💪💪💪💪💪

  • @jesuslover5471
    @jesuslover5471 2 месяца назад +7

    ਜੀਸੂ ਧਰਮ ਨੇ ਜੀਵਨ ਬਦਲ ਆਇਆ ਹੈ। Prabhu Teri Mahima Ho

    • @Tera_Baap_Ka_Baap_Ka_Baap
      @Tera_Baap_Ka_Baap_Ka_Baap 2 месяца назад

      Then why are Christians throughout the world striving to death? Doesn’t God care about them? Did you ever see a Sikhs striving to death? I traveled in many countries and seen Christian beggars all over the world but I never seen a Sikh beggar, then can you tell me why some Christians are born in 3ed world countries dying from of hunger but Sikhs are feeding millions throughout the world in the gurdwaras, ask yourself why some Christians are born in western countries living great lives and other Christians are suffering in the third world countries why? Sikhi can answer this but Christians can’t understand yet? It’s because of our past karma we are born in different lives understand? Don’t fall for the nonsense that Jesus died for any sins otherwise everyone would has a equal same life not born In third world countries

  • @redfieldscompany3356
    @redfieldscompany3356 2 месяца назад +2

    Aaj kl de bchya nu ki pta christianity da , christianity chdo ehna nu apne dharm da v pta na hunda je aaj youtube na hunda , shahidi jini christion kom che hoyi te te ho rhi aa aaj v ehna nu ki knowlege , bs eh podcasta che beh k gla kr skde hor kujh ni , jao jaa k prchar kro te dao kurbani ac thle beh k podcasta che galla marn nal kujh ni bnna, christion kom ne prchar kita koi lalch ni dita , je lalch krke log dhrm che aande ta jyada sikh dhrm che aane c kyunki jina kdha te lngr sikh kom landi ona koi v kom ni landi honi

  • @manjeetkaur4587
    @manjeetkaur4587 Месяц назад +2

    ਵੀਰ ਜੀ ਇਸ ਤਰਾ ਦੇ podcast ਹੀ ਲੈ ਕੇ ਆੳ ਤਾ ਕੀ ਸਾਡੀ ਕੋਮ ਬਚ ਜਾਵੇ ..ਲੋਕਾ ਨੂੰ ਸੋਝੀ ਆਵੇ .. ਕੀ ਪਤਾ ਆਪਣੇ ਲੋਕਾ ਨੂੰ ਸਿਖ ਰਾਜ ਦਾ ਇਤਿਹਾਸ ਪਤਾ ਲੱਗ ਜਾਵੇ ..ਬਹੁਤ ਵਧੀਆ ਸੀ podcast 👏🏼👏🏼👏🏼

  • @diljeetkumar1021
    @diljeetkumar1021 Месяц назад +1

    Kise dharm da nam le ke prchar ni karida veere apni gal kar God bless you

  • @bobbygill3261
    @bobbygill3261 Месяц назад +1

    Real god only jesus 🙏god bless you bro

  • @yohowaealohimprayertemple7752
    @yohowaealohimprayertemple7752 Месяц назад +1

    Sach nu jhuthla nahi sakde or sach jasus hai rab tuhada bhala kare tusi jasis da kam kar rahe ho

  • @manjeet-zn1rs
    @manjeet-zn1rs Месяц назад

    ਭਾਈ ਸਾਹਿਬ ਜੀ ਪਹਿਲਾਂ ਤਾਂ ਗੁਰੂ ਘਰਾਂ ਦੇ ਵਿੱਚ ਆਪਾਂ ਆਨੰਦ ਕਾਰਜ ਕਰਦੇ ਆਂ ਉਸ ਤੋਂ ਬਾਅਦ ਪੈਲਸਾਂ ਦੇ ਵਿੱਚ ਆ ਕੇ ਮੀਟ ਸ਼ਰਾਬ ਕੰਜਰਪੁਣਾ ਕਰਦਿਆਂ ਆਪਣੀਆਂ ਧੀਆਂ ਭੈਣਾਂ ਨੂੰ ਸਟੇਟਾਂ ਦੇ ਉੱਪਰ ਨਚਾਉਂਦੇ ਆਂ ਉਹਨਾਂ ਤੋਂ ਦਾ ਲੱਖਾਂ ਗੁਣਾ ਜਿਆਦਾ ਚੰਗੇ ਮਸੀ ਲੋਕ ਨੇ ਜਿਹੜੇ ਆਪਣੇ ਗੱਡੀਆਂ ਦੇ ਵਿੱਚ ਵੀ ਕਦੀ ਸ਼ਬਦ ਸੁਣਦੇ ਨੇ ਗੀਤ ਸੁਣਦੇ ਨਹੀਂ ਹੈਗੇ ਬਿਲਕੁਲ ਗਲਤ ਗੀਤ ਸਿਰਫ ਪਰਮੇਸ਼ਰ ਦੀ ਕਾਲਿੰਗ ਦੀ ਗੀਤ ਸੁਣਦੇ ਆ ਧਾਰਮਿਕ ਇੰਨਾ ਕੁ ਫਰਕ ਹੈਗਾ ਇੱਕ ਪਾਸੇ ਟਰੈਕਟਰ ਤੇ ਭਿੰਡਰਾਂ ਵਾਲੇ ਬਾਬਾ ਜੀ ਦੀ ਫੋਟੋ ਉਹਦੇ ਵਿੱਚ ਹੀ ਗੰਦੇ ਲੈਕਚਰ ਗੀਤ ਚਲਦੇ ਆ ਉਹਨਾਂ ਨੂੰ ਪਹਿਲਾਂ ਨੱਥ ਪਾਓ

  • @MajorChohan10
    @MajorChohan10 2 месяца назад +2

    My jesus Best God ✝️ 👌

    • @Tera_Baap_Ka_Baap_Ka_Baap
      @Tera_Baap_Ka_Baap_Ka_Baap 2 месяца назад

      Jesus never said he is God 😂, show me anywhere he said he was God.. stop getting brainwashed
      So why didn’t the early Christians accept the concept of “Trinity” the same people who were the closest to Jesus’s time? Also same people in those times referred to as the first century Christians who predated the apostasy.
      They would not have heard anything about a Trinity because Jesus did not teach that and the early church founded on the Rock, Jesus Christ, did not teach about a trinity. The word trinity is not in the Bible.
      If you want to know how early Christians operated, you should study the Bible book of the Acts of the Apostles.
      The doctrine of the Trinity was not established until the 4th century CE. This was about the year 325 at the Council of Nicea which involved Constantine the Great. The doctrine has nothing to do with Jesus Christ and his apostles.

  • @Biblevachn66
    @Biblevachn66 2 месяца назад +3

    Paji मे sikh तो क्रिस्चन convrt हो गया ,ते इस दे पीछे की वजह सी ते कोंन् shi आ कोंन नही ,मे मिल के दस सकदा

  • @Sonidinesh819
    @Sonidinesh819 2 месяца назад +1

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah

  • @Lovepindersinghministries
    @Lovepindersinghministries 2 месяца назад +1

    AP RELIGION PUNJAB DA HAI BUT GOD EXISTS EVERYWHERE ALWAYS KEEP IN MIND ONLY JESUS CHRIST SACRIFICE FOR ALL NATIONS NOT ONLY PUNJAB😊

  • @brotheralisha_888
    @brotheralisha_888 2 месяца назад +10

    Main Sikh Family Se hu
    8 saal se me Prabhu Yeshu Masih Par Jhukta hai aur Mera Sir Khuda Yeshu Ke Samne hi Zukta hai aur Kisike Samne nahi

    • @satyamindnectar7052
      @satyamindnectar7052 Месяц назад +1

      What is your Caste/Jaati ?

    • @SandeepSingh-xy7cq
      @SandeepSingh-xy7cq Месяц назад

      @@brotheralisha_888 ਸਾਡੀ ਸਭਨਾਂ ਦੀ ਜਤੀ ਇਨਸਾਨੀਅਤ ਹੈ। ਤੇ ਯਿਸ਼ੂ ਮਸੀਹ ਇਨਸਾਨੀਅਤ ਦਾ ਪਰਮੇਸ਼ਵਰ ਹੈ।

    • @SandeepSingh-xy7cq
      @SandeepSingh-xy7cq Месяц назад

      @@satyamindnectar7052 ਇਨਸਾਨੀਅਤ

  • @petergurcharan3294
    @petergurcharan3294 Месяц назад

    ਇੱਕ ਸਲੋਕ ਤੁਹਾਡਾ ਹੋਰ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਹੋਇ ਡੰਕਾ ਵਧ ਜੂ ਫਤਹ ਕਾ ਆਉਣਾ ਨਹੀ ਕਨਕ ਅਵਤਾਰ ਬਾਈਬਲ ਦੇ ਵਿੱਚ ਲਿਖਿਆ ਤੋਰੀ ਵਜਾਈ ਜਾਏਗੀ ਔਰ ਨੇਕ ਨ** ਦੇ ਬਾਰੇ ਬਾਈਬਲ ਦੇ ਵਿੱਚ ਲਿਖਿਆ ਪਤਰਸ ਲਿਖਦਾ ਤੁਸੀਂ ਵੀ ਨੇਕ ਅੰਕ ਬਣੋ ਕਿਉਂਕਿ ਉਹ ਵੀ ਨੇਕ ਨ ਕਿ ਉਹਨੇ ਕੋਈ ਬਦੀ ਨਹੀਂ ਕੀਤੀ ਕੋਈ ਪਾਪ ਨਹੀਂ ਕੀਤਾ ਪਰਮੇਸ਼ਰ ਬਹੁਤ ਜਲਦੀ ਆ ਰਿਹਾ ਆਮੀਨ

  • @Devid_billa
    @Devid_billa Месяц назад

    Ayaad soch = ਗਿਆਂਨ ਜਰੂਰੀ ਐਂ ਕੋਣ ਗੁਰੂਦੁਆਰੇ ਚ ਗਿਆਨ ਦੀ ਗੱਲ ਕਰਦਾ ਪ੍ਰੇਮ ਨਾਲ ਮੇਲ ਜੋਲ ਨਹੀਂ ਸਬ ਆਬਾਦੀ ਚੋਦਰ ਘੋਟਣ ਤੇ ਲੱਗੇ ਨੇ , ਸ਼ਾਰੇ ਜਰਨਾਇਲ ਬਣੇ ਫਿਰਦੇ ਨੇ ਪ੍ਰੇਮ ਦੇਆਂ ਭਾਬਣਾ ਹੈ ਗੁਰੂਨਾਨਕ ਦੀ ਗੱਲ ਕੋਣ ਕਰਦਾ ਸ਼ਬ ਪ੍ਰਸ਼ਦਾ ਪਣੀ ਸ਼ੱਕਕੇ ਤੁਰਦੇ ਲੱਗਦੇ ਨੇ , ਵੱਖਰਾ ਨਿਆਮ ਹੋਣਾ ਚਾਹੀਦਾ ਗੁਰਬਾਣੀ ਵਾਰੇ ਗਿਆਨ ਤੇ ਹੋਰ ਕਲਾਂ ਸਿਖਾਈਆਂ ਜਾਣ ਜੋ ਸਭ ਲਈ ਹੋਣ ਜਿੰਨਾ ਨੇ ਕੈਸ਼ ਨੀ ਰੱਖੇ ਉਨਾ ਲਈ ਵਿ ਸ਼ਭ ਉਪਲਬਧ ਹੋਵੇ ਜਦੋਂ ਗਿਆਨ ਹੋਈਆਂ ਤਾਂ ਖੁਦ ਆਪ ਹੀ ਕੈਸ਼ ਤਾਰੀ ਹੁੰਦੇ ਦੇਖੋ ਗੇ , ਸ਼ਚ ਬੋਲੂ ਗਾ ਤੇ ਕੋੜਾ ਹੂੰਦਾ ਜੱਟ ਮੱਜਬੀ ਬੀ ਨੀ ਚੂੜਾ ਚਮੇਆਰ ਐਂ ਐਥੇ ਹੀ ਜਾਤਾ ਪਾਤਾਂ ਚ ਉਲਜੇ ਪੲੈ ਨੇ ਪਿੰਡ ਚ ਗੁਰੂਦੁਆਰਾ ਮੋਡੀ ਕੋਣ ਜੱਟ ਬਈ ਮੇਹਲ ਦੀ ਸ਼ੱਤ ਤੇ ਬੇਠੇ ਰਾਜੇ ਨੂੰ ਕੀ ਪਤਾ ਮੇਹਲ ਦੀ ਸ਼ੱਤ ਥੱਲੇ ਕਿ ਚੱਲਦਾ ਨਾਲੇ ਮੇਰਾ ਘਰ ਵਾਰ ਨੀ ਮੈਨੂੰ ਤਾਂ ਕਿਸ਼ੇ ਨੇ ਕੋਈ ਪੇਸ਼ਾ ਕੋਈ ਕਿਸ਼ੇ ਹੋਰ ਚਿਜ ਦਾ ਲਾਲਚ ਨੀ ਦਿੱਤਾ ਅਵਦਾ ਰਬਇਰਾ ਬਦਲੋ ਸ਼ਬ ਆਪਣੇ ਲੱਗਣ ਗੇ❤ ਸ਼ਬ ਨੂੰ ਪਿਆਰ ਸ਼ਤੀਕਾਰ ਕਿਸ਼ੇ ਨੂੰ ਕੋਈ ਠੇਸ ਪੋਚੀ ਹੋਵੇ ਤਾਂ ਮਾਫ਼ੀ ਚਾਉਣਾ

  • @AnshukumarAnshukumar-xz4gf
    @AnshukumarAnshukumar-xz4gf 2 месяца назад +2

    Sacha rab sacha khuda yashu masih ji hi ne aur koi nahi punjab nu nashiya to sirf ek hi god bacha sakde ne only mahan jesus christ. Per lok parbu ji nu nafrt karde aise lyi saade khuda sab to aalag ne. Payre te. Sab to bade ne jinna ne usnu jaaniya unha ne us de payar nu bhi jaaniya aa.

    • @Honey-no3li
      @Honey-no3li Месяц назад

      Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah

  • @AmandeepSingh-uh4ee
    @AmandeepSingh-uh4ee Месяц назад +1

    Guru govind singh ji ne keha C ke msad sikh peda honge so e Sare ta ni kvaga kuj ku sad ke sare msand hi ne jo eve hrek nll hi panga le ke beth jande ne prbu Ena nu mat vakse

  • @SahilBhatti-fw6wg
    @SahilBhatti-fw6wg 2 месяца назад +1

    Sachmuch Mera khuda Jinda hai hallelujah 🙏

  • @petergurcharan3294
    @petergurcharan3294 Месяц назад

    ਪ੍ਰਭੂ ਯਸੂ ਮਸੀਹ ਨੇ ਕੋਈ ਤਲਵਾਰ ਨਹੀਂ ਚਲਾਈ ਨਾ ਹੀ ਉਸਨੇ ਬੋਲਿਆ ਉਸ ਨੇ ਪ੍ਰੇਮ ਸਿਖਾਇਆ ਹੈ ਔਰ ਵੇਖੋ ਜਿੰਨੇ ਲੋਕ ਇਸ ਧਰਤੀ ਦੇ ਉੱਤੇ ਆ ਕੇ ਤਲਵਾਰ ਚਲਾਈ ਜਿਨਾਂ ਨੇ ਤਲਵਾਰ ਦਾ ਸਾਰਾ ਲਿਆ ਉਹ ਖਤਮ ਹੋ ਗਿਆ ਉਹਨਾਂ ਦੀਆਂ ਪੀੜੀਆਂ ਪੀੜੀਆਂ ਦਰ ਖਤਮ ਰੋਮ ਨੇ ਤਲਵਾਰ ਚਲਾਈ ਰੂਮ ਵੀ ਖਤਮ ਹੋ ਗਿਆ ਹਿਟਲਰ ਨੇ ਬੰਬ ਧਮਾਕੇ ਕਰਾਏ ਕਰੀਚਨ ਹੋ ਕੇ ਉਹ ਵੀ ਖਤਮ ਹੋ ਗਿਆ ਕੋਈ ਵੀ ਹੈ ਕਿਸੇ ਵੀ ਧਰਮ ਵਿੱਚ ਤਲਵਾਰ ਚਲਾਉਣਾ ਬਾਈਬਲ ਦੇ ਵਿਰੁੱਧ ਹੈ ਉਤਪਤ ਦੀ ਕਿਤਾਬ ਚ ਲਿਖਿਆ ਹੈ ਮਨੁੱਖ ਨੂੰ ਬਣਾਇਆ ਗਿਆ ਤਾਂ ਮਨੁੱਖ ਨੂੰ ਇਹ ਚੇਤਾਵਨੀ ਦਿੱਤੀ ਗਈ ਵੀ ਯਦੀ ਕੋਈ ਮਨੁੱਖ ਦਾ ਖੂਨ ਕਰੇਗਾ ਤੇ ਉਹਦਾ ਖੂਨ ਮਨੁੱਖ ਤੇ ਬਹਾਇਆ ਜਾਏਗਾ ਔਰ ਬਾਈਬਲ ਇਥੋਂ ਦੱਸਦੀ ਹੈ ਜੇ ਕਦੀ ਕੋਈ ਜਾਨ ਵਾਰ ਵੀ ਕਿਸੇ ਮਨੁੱਖ ਨੂੰ ਮਾਰਦਾ ਹੈ ਤਾਂ ਉਹਦਾ ਉਸ ਜਾਨਵਰ ਨੂੰ ਮਾਰ ਕੇ ਉਹਦਾ ਬਦਲਾ ਲਿੱਤਾ ਜਾਏ ਤੋ ਇਹ ਸਲੂਸ਼ਨ ਨਹੀਂ ਹੈ ਬਈ ਅਸੀਂ ਤਲਵਾਰ ਚਲਾ ਕੇ ਤੇ ਅਸੀਂ ਸੰਸਾਰ ਨੂੰ ਜਿੱਤ ਪ੍ਰਾਪਤ ਦਿਖਾਈਏ ਨੋ ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ ਅਸੀਂ ਬਾਈਬਲ ਨੂੰ ਅੱਛੇ ਤਰੀਕੇ ਨਾਲ ਪੜੀਏ ਯਸੂ ਮਸੀਹ ਜੀਵਨ ਤੇ ਮੁਕਤੀ ਹੈ ਯਸੂ ਮਸੀਹ ਤੋਂ ਬਿਨਾ ਕੋਈ ਪਰਮੇਸ਼ਰ ਨਹੀਂ ਉਹੀ ਸ਼ਬਦ ਹੈ ਉਥੇ ਇਹ ਧਾਰੀ ਹੋ ਕੇ ਧਰਤੀ ਦੇ ਉੱਤੇ ਆਇਆ ਅੱਖੀਆਂ ਦੇ ਉੱਤੋਂ ਪੱਟੀਆਂ ਖੋਲ ਕੇ ਵੀਰ ਜੀ ਪੜੋ ਤੇ ਫਿਰ ਤੁਸੀਂ ਦੇਖੋ ਤੁਸੀਂ ਤਾਂ ਦੇਖ ਰਹੇ ਹੋ ਆਣ ਵਾਲੇ ਸਮੇਂ ਦੇ ਵਿੱਚ ਸਾਰੀ ਧਰਤੀ ਦੇ ਉੱਤੇ ਯਸੂ ਮਸੀਹ ਦਾ ਰਾਜ ਆ ਰਿਹਾ ਉਹ ਬਹੁਤ

  • @NavjotKaur-n1z
    @NavjotKaur-n1z Месяц назад +1

    Brother tusi bol rhe ho ki Christian lok dhrm badlde a.. Tusi menu money do main apne jesues nu nhi sd skdi.. Tusi loka ne hi dhrm bnayiaa aaa... Ene jealous kyo kr rhe o tusi apna parchaar kro.. Shi wala.. Dusre de ghr wal kyo jaati marde o.. Aur shi glt da faisala parmeshwar prbu aap kr le ga tusi tension kyo laine o... Jo sachayi ohi rhegi.. Jesues father is real god.. Aur mehma de jogiya vi hohi hai pavitr pita.. Nale glt song vi sikh dhrm de lok hi bolde a.. Saitaan nu khush krn lyi.. Aur duje dhrm de.... But jo chisitan lok a o kdi vi na lachar song sunde a na hi bolde.. O sirf jesues father di mehma lyi hi song likhde o Aur bolde hn... Tusi apne parchaar wal dhiyaan do.. Kise nu target na kro.. Khaas kr ke jis ne insaan nu apne swaroop bnayiaa.. Hallelujah🙌🙌🙌🙌🙌 hallelujah🙌🙌🙌 love ❤you jesues father

  • @holygod4365
    @holygod4365 2 месяца назад +2

    Shaheed hona te Rabb Di gal kriye dono Alag cheeza ne …hun shaaheed tan apne desh ki army vale v hunde Hun ona rabb Mann laiye

  • @sarbjitsunny1486
    @sarbjitsunny1486 2 месяца назад +1

    Eh pubaad nu dsoo k pra bible read kr k dekh kiniyan shaheediyan payian sikh dharm ne v diitiyan but jada Christ dharam ne diittiyan

  • @sushilscott2744
    @sushilscott2744 Месяц назад +1

    Yeshu masih ne koi dharam nahi banaya dusri gal eh ki sare dharam ek nahi hai jo kaam yeshu masih ne kita hai oh kaam koi bhi nahi kar sakda tusi pura itihaas dekh lo

  • @INFINITY-333-
    @INFINITY-333- 2 месяца назад +1

    I' belongs from Sikh family, I'm a Sikh. But I think,, ke saade lok shaheed hon nu vdia Mann rhe ne... Pr jra practically soch ke dekho ki sachi shaheed ho ke jittna bahaduri hai ?? ja fer jeunde rehna & jitt jana..??
    I think ke,, saadi soch nu starting to he meinuplate kr ditta gya hai.. bcos kamjor hamesha HAAR (LOOSER) janda , and Takatver hamesha JITT (WINNER) janda. But sadly said,, asi kamjori nu he bahaduri samji baithe aa..
    And*"" if I'm Totally wrong "* fer please dsso , saadi koi apni country kiu nhi hai ? Fer sikhan ne kehri country te Raaj kita?? Je Shaheed hona bahut vdia concept hai , fer saanu 500 saal baad v kiu court case karke - kirpan , Pagg , krra di manjoori kiu Leni pendi ?? Kiu...
    Apni kamjori nu bahaduri dass dass ke asi apne aap nu khush kr rhe aa.
    Maharaja Ranjit Singh de 40 or 50 saal apni history vicho bahar kdo, fer ki bachda ?? Shahid hoke ki Result??
    ##Koi v reply ja gaalan kadden to pehla , ik vaari Jra SOCHO LOGICALLY, dharam di aakkerr and pyar nu side te rakh ke Practically Sochio jroor##.

  • @IshmeetSingh960
    @IshmeetSingh960 2 месяца назад +5

    Bahut sohna podcast si
    Historian Simar Singh de naal ik hor podcast jrur kareya je🙏

  • @Tera_Baap_Ka_Baap_Ka_Baap
    @Tera_Baap_Ka_Baap_Ka_Baap 2 месяца назад +1

    So why didn’t the early Christians accept the concept of “Trinity” the same people who were the closest to Jesus’s time? Also same people in those times referred to as the first century Christians who predated the apostasy.
    They would not have heard anything about a Trinity because Jesus did not teach that and the early church founded on the Rock, Jesus Christ, did not teach about a trinity. The word trinity is not in the Bible.
    If you want to know how early Christians operated, you should study the Bible book of the Acts of the Apostles.
    The doctrine of the Trinity was not established until the 4th century CE. This was about the year 325 at the Council of Nicea which involved Constantine the Great. The doctrine has nothing to do with Jesus Christ and his apostles.

  • @RakeshKumar-bv2bn
    @RakeshKumar-bv2bn 2 месяца назад +11

    ਉਹ ਜਿਵੀਤਪਰਮੇਸ਼ੁਰ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਚਮਤ ਕਾਰ ਵੇਖ ਏ ਆ ਜਿਸੂ ਜੀ ਧੰਰਮੀਆ ਨੂੰ ਨਹੀਂ ਪਾਪੀਆਂ ਲੀ ਆਏ ਸੀਂ ਇੱਕ ਵਾਰ ਤੁਸੀਂ ਜਿਸੂ ਜੀ ਦੀ ਫਿਲਮ ਤਾ ਵੇਖੋ ਬਾਕੀ ਕੋਈ ਵੀ ਜ਼ਬਰਦਸਤੀ ਧੰਰਮ ਪ੍ਰੀਵਰਤਨ ਨਹੀਂ ਕਰਦੇ ਬਾਕੀ ਕੋਈ ਵੀ ਪਾਸਟਰ ਪੈਸੇ ਨਹੀ ਲੇਂਦੇ ਮੈ ਵੀ ਸਿੱਖ ਪ੍ਰੀਵਾਰ ਤੋ ਹਾ ਨਾਮ ਅਮਨਦੀਪ ਕੌਰ ਹੈ ਬਾਕੀ ਮੈਂ ਮਾਫੀ ਚਾਹਾ ਪਰ ਕਹਾਂ ਗੀ ਜਰੂਰ 1ਮਹੀਨਾ ਤੁਸੀਂ ਚਰਚ ਜਾ ਕੇ ਤਾ ਦੇਖੋ ਪਰ ਜੰਲਧਰ ਚਰਚ ਚ ਜਾਣਾਂ ਤਾਜ ਪੁਰ। ,,,,,ਪਰੋਟ ਬਲਜਿੰਦਰ ਸਿੰਘ ਤੁਸੀਂ ਵੀ ਆਪਣੇ ਮੁੰਹੋਂ ਕਹੋ ਗੇ ਹਾ ਵੀ ਕੁਝ ਹੈਂ। ਇੱਕ ਵਾਰ ਫੇਰ ਜਾਉ ਤਾਂ ਸਹੀ ਮੈਂ ਕਰਾ ਸਤਏ ਜੀਵਨ ਮਾਰਗ ਜਿਸੂ ਹੈਂ 🙏✝️🙏✝️🙏
    ,,,,,,,,,,,,,, ਧੰਨਵਾਦ ਜੀ,,,,,,,,,🌹🕊️🌹🕊️

  • @petergurcharan3294
    @petergurcharan3294 Месяц назад

    ਰੱਬ ਦੇ ਬੰਦੇ ਹੋ ਪਰਮੇਸ਼ਰ ਭਲਾ ਹੈ ਉਹ ਅੱਜ ਤੇ ਕੱਲ ਯੁਗੋ ਯੁਗ ਇੱਕੋ ਜਿਹਾ ਹੈ ਨਾ ਬਦਲਣ ਵਾਲਾ ਪਰਮੇਸ਼ਰ ਸੋ ਰਹੀ ਗੱਲ ਗ੍ਰੰਥ ਦੀ ਗ੍ਰੰਥ ਸਾਹਿਬ ਦੇ ਵਿੱਚ ਤੁਹਾਡੇ ਸਾਫ ਲਿਖਿਆ ਬਾਬੇ ਨਾਨਕ ਨੇ ਕਿਹਾ ਬੰਨਾ ਜਿਸਨੇ ਦੁੱਖ ਕਾਲ ਕਾ ਡੇਰਾ ਭੰਨਾ ਪਵਿੱਤਰ ਬਾਈਬਲ ਯਹ ਉਹਨਾਂ ਦੀ ਅੰਜੀਲ ਦੇ ਵਿੱਚ ਲਿਖਿਆ ਹੈ ਪਰਮੇਸ਼ਰ ਨੇ ਜਗਤ ਨੂੰ ਜਿਹਾ ਪ੍ਰੇਮ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਹਰੇਕ ਜੋ ਉਸ ਤੇ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਸਦੀਕ ਦਾ ਜੀਵਨ ਭਾਵੇ ਬੰਨਾ ਲਾੜੇ ਨੂੰ ਕਿਹਾ ਗਿਆ ਸੋ ਪਹਿਲੇ ਨੰਬਰ ਤੇ ਤੁਹਾਨੂੰ ਇਹ ਧਿਆਨ ਦੇਣਾ ਚਾਹੀਦਾ ਕਿ ਬਾਬਾ ਨਾਨਕ ਕਿੱਧਰ ਨੂੰ ਇਸ਼ਾਰਾ ਕਰਦੇ ਨੇ ਫਿਰ ਇੱਕ ਸਲੋਕ ਹੋਰ ਆਉਂਦਾ ਧਰਮ ਦਇਆ ਕਾ ਪੂਤ ਸੰਤੋਖ ਥਾਪਿਆ ਜਿਨ ਸੂਤ ਜੇ ਕੋ ਬੂਝੇ ਹੋਈ ਸਚਿਆਰ ਦੇਖੋ ਤੋਲੇ ਉਪਰ ਕੇਤਾ ਭਾਰ ਦੇ ਪੁੱਤਰ ਨੇ ਸਾਰੀ ਦੁਨੀਆ ਦਾ ਭਾਰ ਚੁੱਕਿਆ ਹੈ ਤੋ ਬਾਬਾ ਨਾਨਕ ਕਲੀਰ ਕਰ ਰਿਹਾ ਇੱਕ ਸਲੋਕ ਹੋਰ ਹੈ ਜੇ ਮੈਂ ਭੁੱਲ ਰਿਹਾ ਹੋਵਾਂ ਸ਼ਬਦ ਉਪਜੀਆ ਸਬਦ ਮੋਇਆ ਸਬਦ ਜੀਵਤ ਹੋਇਆ ਸ਼ਬਦ ਫਿਰ ਕਭੀ ਨ ਮੋਆ ਸ਼ਾਇਦ ਜੇ ਮੈਂ ਸਹੀ ਆਂ ਤੇ ਇਦਾਂ ਦਾ ਸਲੋਕ ਹੈ ਜੇ ਭੁੱਲ ਹੋਈ ਹੋਵੇ ਤਾ ਮਾਫੀ ਤੂੰ ਕਹਿਣ ਦਾ ਵਾ ਬਾਬਾ ਨਾਨਕ ਜੀ ਕਹਿੰਦੇ ਨੇ ਸ਼ਬਦੋ ਧਰਤੀ ਸ਼ਬਦੋ ਕਾਜ ਸ਼ਬਦੋ ਸ਼ਬਦ ਭਰਿਆ ਪ੍ਰਕਾਸ ਤੋ ਬਾਈਬਲ ਯਹੂਨਾ ਇੱਕ ਅਧਿਆਏ ਦੇ ਵਿੱਚ ਲਿਖਿਆ ਆਦਿ ਵਿੱਚ ਪਰਮੇਸ਼ਰ ਸ਼ਬਦ ਸੀ ਸ਼ਬਦ ਖੁਦ ਪਰਮੇਸ਼ਰ ਸੀ ਸਭੋ ਕੁਝ ਉਸ ਤੋਂ ਰਚਿਆ ਗਿਆ ਰਚਨਾ ਵਿੱਚੋਂ ਇੱਕ ਵਸਤੂ ਵੀ ਉਸ ਤੋਂ ਬਿਨਾ ਨਹੀਂ ਰਚੀ ਗਈ ਇਹ ਉਹਨਾਂ ਇੱਕ ਦੀ 12 14 ਵਿੱਚ ਲਿਖਿਆ ਜਿਨਾਂ ਨੇ ਉਸਨੂੰ ਕਬੂਲ ਕੀਤਾ ਉਹਨਾਂ ਨਾਲ ਲਹੂ ਤੋਂ ਨਾ ਮਾਸ ਤੋਂ ਨਾ ਸਰੀਰ ਦੀ ਇੱਛਾ ਤੋਂ ਪੈਦਾ ਹੋਏ ਉਹ ਪਰਮੇਸ਼ਰ ਤੋਂ ਪੈਦਾ ਹੋਏ ਫਿਰ ਲਿਖਦਾ ਸ਼ਬਦ ਦੇਹਧਾਰੀ ਹੋਇਆ ਕਿਰਪਾ ਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਸਾਂ ਉਸਦੇ ਤੇਜ਼ ਇਕਲੌਤੇ ਦੇ ਤੇਜ਼ ਵਰਗਾ ਡਿੱਠਾ ਮਨਾ ਉਹਦੀ ਸਾਮਰਥ ਪਰਮੇਸ਼ਵਰ ਦੇ ਪੁੱਤਰ ਵਰਗੀ ਡਿੱਠੀ ਸੱਚ ਬਹੁਤ ਕੌੜਾ ਹ ਮੈਂ ਸਿੱਖ ਧਰਮ ਤੋਂ ਨਿਕਲ ਆਵਾਂ ਪਾਕਿਸਤਾਨ ਤੋਂ ਜਦੋਂ ਆਏ ਸਨ ਸਿਰਫ ਗ੍ਰੰਥ ਸਾਹਿਬ ਪਾਂਦੀਆਂ ਦੇ ਨਾਲ ਮੰਜਿਆਂ ਦੇ ਨਾਲ ਬੰਨ ਕੇ ਸਭ ਸੋਨਾ ਚਾਂਦੀ ਛੱਡ ਕੇ ਭੱਜੇ ਸਨ ਪਰ ਗੱਲ ਇਹ ਆ 1989 ਦੇ ਵਿੱਚ ਇੱਕ ਰਾਤ ਪਰਮੇਸ਼ਰ ਨੇ ਮੇਰੇ ਨਾਲ ਗੱਲ ਕੀਤੀ ਔਰ ਮੈਨੂੰ ਦਿਖਾਇਆ ਕਿ ਮੈਂ ਪਰਮੇਸ਼ਰ ਸਿਰਫ ਮੈਂ 14 ਸਾਲ ਦੀ ਉਮਰ ਦੇ ਵਿੱਚ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ ਪਰਮੇਸ਼ਰ ਨੇ ਮੈਨੂੰ ਬਚਾਇਆ ਅੱਜ ਮੈਂ ਪਰਮੇਸ਼ਰ ਦੀ ਸੇਵਕਾਈ ਕਰਦਿਆਂ ਪਿਆਰਿਓ ਸੱਚ ਪੜੋ ਗ੍ਰੰਥ ਪੜਨੇ ਪਾਪ ਨਹੀਂ ਗ੍ਰੰਥ ਦੇ ਵਿੱਚ ਸੱਚਾਈ ਨੂੰ ਪੜ ਕੇ ਉਹਨੂੰ ਕਲੀਅਰ ਕਰਨਾ ਬਾਈਬਲ ਦੇ ਵਿੱਚ ਲਿਖਿਆ ਉਹਨਾਂ ਲੋਕਾਂ ਦੀ ਬੁੱਧ ਭਾਰੀ ਹੋ ਜਾਏਗੀ ਹੋਰ ਵੇਖਦੇ ਹੋਏ ਅੰਨੇ ਰਹਿਣਗੇ ਸਮਝਦੇ ਹੋਏ ਨਾ ਸਮਝ ਪਾਣਗੇ ਇਹ ਤੁਹਾਡਾ ਕਸੂਰ ਹੈ ਤੁਸੀਂ ਪਰਮੇਸ਼ਰ ਦੇ ਨੇੜੇ ਆਓ ਤੁਹਾਨੂੰ ਦੱਸੇਗਾ ਕਿ ਪਰਮੇਸ਼ਰ ਅੱਜ ਵੀ ਜਿਉਂਦਾ ਹੈ

  • @masihprathnabhawan6155
    @masihprathnabhawan6155 2 месяца назад +2

    Bhaii history check kar ptaa lag ju jine Christan kurbaan hoye you have no knowledge about Christianity

  • @gopisoni7655
    @gopisoni7655 2 месяца назад +5

    ਹਾਂ ਜੀ ਘੁਮਅਾਰੀ ਅਪਣਾ ਭਾਂਡਾ ਸੁਲਾਓੁਂਦੀ ਅਾ ਸਹੀਦੀਅਾ ਜਿੰਨੀਅਾ ੲਿਸਾੲੀ ਧਰਮ ਚ ਹੋੲਿਅਾ ਤੇ ਅੱਜ ਵੀ ਹੋ ਰਹੀਅਾ ਨੇ ਕੋੲੀ ਗਿਣਤੀ ਨਹੀ ਹੈ

  • @22brxr
    @22brxr 2 месяца назад +9

    ਬਾਈ ਇੱਕ ਗੱਲ ਕਹਾਂ , ਜਿਹੜੇ ਬੰਦੇ ਨੇ ਗੁਰਬਾਣੀ ਵਿਆਖਿਆ ਸਮੇਤ ਪੜ੍ਹ ਲਈ , ਉਹ ਬੰਦੇ ਮੂਹਰੇ ਇੱਕ ਪਰਮਾਤਮਾ ਤੋਂ ਬਿਨਾਂ ਸਾਰੇ ਦੇਵੀ ਦੇਵਤੇ , ਧਰਮ ਫਿੱਕੇ ਪੈ ਜਾਂਦੇ ਆ । ਉਹ ਬੰਦਾ ਸੱਚ ਦਾ ਦਰ ਛੱਡਕੇ ਕਿਤੇ ਨਹੀਂ ਭੱਜਦਾ । ਧੰਨ ਗੁਰੂ ਨਾਨਕ ❤

    • @gurpreetmaangurpreetmaan3425
      @gurpreetmaangurpreetmaan3425 2 месяца назад

      Brava gurbani vich v devi devteya di gall hoyi hai

    • @22brxr
      @22brxr 2 месяца назад

      @@gurpreetmaangurpreetmaan3425 ਠੀਕ ਆ ਬਾਈ 🙏

    • @AnshukumarAnshukumar-xz4gf
      @AnshukumarAnshukumar-xz4gf 2 месяца назад +1

      Mano cahe ya manno. Raaj avega. Jesus Christ da. Gurubani bhi manndi aa tuhaade guru sehbana bhi usi sabad nu mannde aa per nafrat insan nu parmta to dur kar rahi hai 😢😢

    • @AnshukumarAnshukumar-xz4gf
      @AnshukumarAnshukumar-xz4gf 2 месяца назад +1

      Ehda matlab ki gurbani pard ke bhi 33 cror nu pujne paina Sikh loka nu. 😂😂

    • @TanujaBihal
      @TanujaBihal 2 месяца назад

      Guru nanak to b ouper ek hai
      Us nu v jan lavo

  • @deepchrist5786
    @deepchrist5786 2 месяца назад +2

    Bhai beshak 550 sala vich bhot kurbania ditia , but mind na kri - Jesus de nam ch jdo pray hundi ta har ek ensaan gwaahi nl kida khda ho janda... Mai hor kite ni sunea eda ... Prayers toh baad ensaan d life tkk change ho jandi aa... Eh kida posible aa frr ???..

  • @sagaraujla12
    @sagaraujla12 2 месяца назад +1

    Sikh community v bhut vdia aaaa , but sikha nu ehde naal ki ? Baki religions jo mrji krn te guru kehnda kise nu v dhrm change krn te rok tok ni skde

  • @BuntySingh-g1j
    @BuntySingh-g1j Месяц назад +1

    Christian har sal apna visvas karan mara janda na a kurbani nahi kada koi news ahi koi shik apna visvas karn marya gya jesus only one God in erath