Это видео недоступно.
Сожалеем об этом.

🛑 Biggest fight 💥 in Tractor Tavia mukabala Pind Dhaul 71 72 Crack Mehkama 🔥 Balachour

Поделиться
HTML-код
  • Опубликовано: 13 авг 2024
  • Tractor Tavia mukabala Pind Dhaul Balachour Punjab 71 72 crack mehkama
    Committee objection
    2nd video • 🛑 2nd chance 71 72 cra...

Комментарии • 458

  • @GoodKang
    @GoodKang  2 года назад +63

    After objection second chance 71 72 Holland 3630 👉🏼 ruclips.net/video/puRUv_gURpQ/видео.html

  • @apnapunjab8789
    @apnapunjab8789 2 года назад +352

    ਇਨਾ ਨੇ ਆਪਣਾ ਕੋਈ ਜਿਤਾਉਣਾ ਹੋਣਾ ਤਾਂ ਦੁਖਣ ਲੱਗ ਗੲਈ ਇਨਾ ਦੀ।

    • @gurmansidhu2835
      @gurmansidhu2835 2 года назад +9

      Shi kiha bai ina nu pta he 71 72 aliya da 😁

    • @princestatus7985
      @princestatus7985 2 года назад +1

      @@gurmansidhu2835 shi gl aw veer

    • @MamtaSharma-kk9fv
      @MamtaSharma-kk9fv 2 года назад

      Puthy lokan DE purhy kam

    • @apnapunjab8789
      @apnapunjab8789 2 года назад

      @@MamtaSharma-kk9fv eh kam karan lai jigra chahida lalian da was de gal nahi....

    • @neterpalsinghsneter3527
      @neterpalsinghsneter3527 2 года назад

      Fudu kmite aa ek nal ena da apna koi na har jave tai tractor kinsel kita

  • @satnampannu8168
    @satnampannu8168 2 года назад +151

    ਜਿਹੜੀਆਂ ਕਮੇਟੀਆਂ ਇਹ ਕੰਮ ਕਰਦੀਆਂ ਉਹਨਾਂ ਤੇ ਪਰਚਾ ਦਰਜ ਕਰਨਾ ਚਾਹੀਦਾ ਹੈ, ਕਿੰਨੇ ਪੈਸੇ ਦੀ ਬਰਬਾਦੀ ਕਿੰਨੇ ਟਰੈਕਟਰਾਂ ਨੂੰ ਅੱਗ ਲਗਦੀ ਹੈ, ਕਿੰਨੀਆਂ ਦੁਰਘਟਨਾਵਾਂ ਹੁੰਦੀਆਂ ਨੇ, ਪੈਸਾ ਬਰਬਾਦ ਕਰਨਾ ਇਹੋ ਜਿਹੇ ਕੰਮਾਂ ਤੇ ਫੇਰ ਕਹਿਣਗੇ ਸਰਕਾਰ ਕਰਜ਼ੇ ਮਾਫ਼ ਕਰੇ, ਚਾਰ ਵੇਹਲੜ ਰੱਲ ਕੇ ਕਮੇਟੀ ਬਣਾਕੇ ਇਹੋ ਜਿਹੇ ਮੁਕਾਬਲੇ ਕਰਵਾਉਣ ਲੱਗ ਜਾਂਦੇ ਨੇ ਪੈਸਾ ਐਨ ਆਰ ਆਈ ਤੋਂ ਮਗਾਕੇ ਕੁਝ ਕੁ ਪਿੰਡ ਚੋਂ ਗਰਾਹੀ ਕਰਕੇ ਲੋਕਾਂ ਦੇ ਟਰੈਕਟਰ ਤੜਵਾਉਂਦੇ ਨੇ,
    ਪਿੰਡਾਂ ਦੀਆਂ ਪੰਚਾਇਤਾਂ ਨੂੰ ਚਾਹੀਦਾ ਹੈ ਇਹ ਕੁਝ ਆਪਣੇ ਪਿੰਡ ਵਿੱਚ ਨਾ ਹੋਣ ਦੇਣ,
    ਧੰਨਵਾਦ ਬਾਈ ਜੀ,

  • @rjotmani2329
    @rjotmani2329 2 года назад +61

    7172 ਵੀਰ ਤੂਸੀ ਜਿਤਗੇ ਪਰ ਵੀਰ ਨਾ ਤੋੜੋ ਏਹਨਾ ਨੂ ਖੇਤੀ ਕਰਲੋ ਏਹਨਾ ਨਾਲ ਜੋਰ ਅਪਣੀ ਹਿਕ ਵਿਚੋ ਦਿਖਾਓ ਮਸੀਨਰੀ ਦਾ ਕੀ ਦੇਖ ਦੇ ਹੋ ਜੋਰ ਆਪਣਾ ਦਿਖਾਓ ਵੀਰੋ

  • @RajKumar-bt4yx
    @RajKumar-bt4yx 2 года назад +13

    71.72ਵਾਲਾ ਪਤੰਦਰ ਤਵੀਆ ਉਡਾਈ ਫਿਰਦਾ 💪💪💪💪

  • @amanpreetgill773
    @amanpreetgill773 2 года назад +24

    ਕਮੇਟੀ ਵਾਲੇ ਕਿਉ ਸੜਦੇ ਆ ਇਹਨਾ ਨੇ ਆਪਣਾ ਬੰਦਾ ਜਿਤਾਉਣਾ ਹੋਣਾ

  • @bazarhsahab6858
    @bazarhsahab6858 2 года назад +5

    ਕਿਸਾਨ ਖੁਦਕੁਸ਼ੀ ਕਿਯੂ ਕਰ ਰਿਹਾ? ਇਸ ਗੱਲ ਦੇ ਜਵਾਬ ਦਾ ਤੇ ਇਹਨਾਂ ਮੁਕਾਬਲਿਆਂ ਦਾ ਆਪਸ ਵਿੱਚ ਸਬੰਧ ਜਰੂਰ ਏ. ਬਾਕੀ ਤੁਸੀਂ ਸਾਰੇ ਸਮਝਦਾਰ ਓ...

  • @ranadhaliwal3027
    @ranadhaliwal3027 2 года назад +146

    ਹੁਣ ਰੋਂਦੇ ਕਿਓਂ ਅੱਤ ਕਰਾ ਤੀ 7172 ਵਾਲ਼ਿਆਂ ਨੇ ਪਤਾ ਕੋਈ ਹੋਰ ਮੁਕਾਬਲੇ ਵਿੱਚ ਹੈ ਨੀ ਇੰਨਾ ਦੇ

  • @gurdarshansidhu170
    @gurdarshansidhu170 2 года назад +360

    ਕਿਉਂ ਫੁਦੂ ਕੰਮ ਕਰਦੇ ਹੋ ਲੋਕੋ ਟਰੈਕਟਰ ਇਸ ਕੰਮ ਵਾਸਤੇ ਬਣਦੇ ਨੇ ਕਮੇਟੀ ਵਾਲੀਆਂ ਨੂੰ ਸਰਮ ਆਉਣੀ ਚਾਹੀਦੀ ਹੈ ਕੋਈ ਸਾਲਾਂ ਟੋਚਨ ਪਾਉਣ ਲੱਗ ਜਾਂਦਾ ਸਰਕਾਰਾਂ ਨੂੰ ਇਸ ਕੰਮ ਤੇ ਬੈਨ ਲਾਉਣਾ ਚਾਹੀਦਾ ਫੇਰ ਕਹਿੰਦੇ ਜੱਟ ਨੇ ਫਾਹਾ ਲੈ ਲਿਆ ਕੋਈ ਸਰਮ ਕਰੋ ਲੋਕੋ ਸਰਮ

  • @Toyota-407
    @Toyota-407 2 года назад +35

    7 ਲੱਖ ਦਾ ਟਰੈਕਟਰ ਓਦਾ ਤੁਸੀ ਮਾਮਾ 10ਹਾਜਰ ਦੇਣ ਲਈ ਤੁਹਡੀ ਫੱਟ ਦੀ ਪਾਈ

  • @gurpreetsinghgill5752
    @gurpreetsinghgill5752 2 года назад +35

    ਵੀਰ ਟਰੈਕਟਰ ਜੱਟ ਦਾ ਪੁੱਤ ਹੁੰਦਾਂ ਹੈ ਐਦਾਂ ਧੱਕਾ ਨਾਂ ਕਰੇਆ ਕੱਰੋ ਦੇਖ ਕੇ ਦੁੱਖ ਲੱਗਦਾ ਬਾਈ ਜੀ 🙏🙏

  • @BhupinderSingh-lh7ou
    @BhupinderSingh-lh7ou 2 года назад +30

    ਬਾਰ ਤੋ ਆਏ ਲੌਕਾ ਦਾ ਸਤਕਾਰ ਕਰਨਾ ਸਿਖੋ।
    ਸਟੇਜ ਤੇ ਚੜ ਕੇ ਰੋਬ ਮਾਰਦੇ। 200 km.. ਆਏ ਟਰੈਕਟਰ ਵਾਲਾ

  • @Vikashswaraj1003
    @Vikashswaraj1003 2 года назад +7

    ਜੇੜ੍ਹਾ ਬੰਦਾ ਕਿਸੇ ਵੀ ਖੇਡ ਦੇ ਵਿੱਚ ਅੱਗੇ ਨਿਕਲਦਾ ਓਨੂੰ ਲੋਕੀ ਥੱਲੇ ਕਰਦੇ ਨੇ

  • @manjitsinghsodhi4245
    @manjitsinghsodhi4245 2 года назад +5

    ਕਿਸੇ ਵੀ ਪਾਸਿਓਂ ਕੋਈ ਵੀ ਕਸਰ ਨਾ ਛੱਡਿਓ ਪੰਜਾਬ ਨੂੰ ਡੋਬਣ ਚ

  • @GurpreetSingh-oc9hq
    @GurpreetSingh-oc9hq 2 года назад +6

    ਆ ਕੱਲਾ ਈ ਔਖਾ
    ਇਹ ਦਾ ਕੋਈ ਰਿਸ਼ਤੇਦਾਰ ਹਾਰਦਾ ਹੋਉ
    ਹੋਰ ਨੀ ਕਿਸੇ ਨੇ ਇਤਰਾਜ ਜਤਾਇਆ

  • @saimbhatti4778
    @saimbhatti4778 2 года назад +3

    ਇਹਨਾ ਕੰਮਾ ਨੂੰ ਪੈਸੇ ਹੈਗੇ ਨੇ ਓਵੇ 600 units ਥੋੜੇ ਲਗਦੇ ਨੇ।।

  • @angrejsandhu8920
    @angrejsandhu8920 2 года назад +5

    ਬੁਹਤ ਮਾੜਾ ਕੰਮ ਕੀਤਾ ਕਾਮੇਟੀ ਨੇ

  • @pawandeepsinghbhourcampea9074
    @pawandeepsinghbhourcampea9074 2 года назад +25

    Ehna de.5/10000 de inaam de chakra ch..agle na apna tractor thodi fukna h.....hadd h yrr

  • @bharpursinghkabaddi5840
    @bharpursinghkabaddi5840 2 года назад +26

    A match fix lagda sardar ji 🤣 sardar nu dikh da c jit reya jatt 🤣 ruk da e nhi gabru

  • @jaskaranjassu3405
    @jaskaranjassu3405 2 года назад +32

    Koini bai honsla lakho. ਘਰ ਘਰ ਵਿੱਚ ਚੱਲੀਂ ਗੱਲ ਚੰਨੀ ਕਰਦਾ ਮਸਲੇ ਹੱਲ

    • @simrandhindsa8915
      @simrandhindsa8915 2 года назад

      😂😂 channi kithe vad dya bai tuu 😂😂

    • @simrandhindsa8915
      @simrandhindsa8915 2 года назад

      7172 ale ve ik chijj 👌👌

    • @sukhchopra7153
      @sukhchopra7153 2 года назад

      🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @mundaghodianwaladoabeto9106
    @mundaghodianwaladoabeto9106 2 года назад +12

    ਜਿਹੜੇ ਵੀ 3600 ਟਰੇਕਟਰ ਲਿਆ ਦੇ ਆ ਫੁਕਰ ਦੇ ਮਾਰੇ ਸਭ ਲਿਮਟਾਂ ਵਾਲੇ ਆਏ ਆ । ਜ਼ਮੀਨ ਤੇ ਲਿਮਟਾਂ ਕੰਮ ਫੁਕਰ ਪੁਣਾ

    • @sarbbrar4173
      @sarbbrar4173 2 года назад +1

      💯

    • @gursharanmaan9626
      @gursharanmaan9626 2 года назад

      Bra mereya manda v loka ne limta chak ke laye a , par sare ni Iko je hundee mehanti v bahot hunde ne

  • @harmanchahal551
    @harmanchahal551 2 года назад +80

    ਜਾਨ ਬੰਦੇ ਦੀ ਹਿੱਕ ਚ ਚਾਹੀਦੀ ਮਸ਼ੀਨਰੀ ਦੀ ਜਾਨ ਨੂੰ ਕੀ ਕਰਨਾ? ਇਹ ਕੰਮ ਲਈ ਬਣੀਆ ਚੀਜਾ ਹੁੱਲੜ ਬਾਜੀਆ ਲਈ ਨਹੀਂ।।

    • @fariyadsandhu5055
      @fariyadsandhu5055 2 года назад +1

      Sehi gal a

    • @sarbjeetsingh4415
      @sarbjeetsingh4415 2 года назад

      ਬਿਲਕੁਲ💪

    • @pleasesubsribe7259
      @pleasesubsribe7259 2 года назад

      Waah bai shi keha 👍

    • @ramkumargothwal3272
      @ramkumargothwal3272 2 года назад +3

      Shonk hunda vere apo app da kes da ji krda 8 9 lakh laun nu🙏

    • @harmanchahal551
      @harmanchahal551 2 года назад +1

      @@ramkumargothwal3272 ਆਵਦੀ ਜੈਬ ਚੌਂ ਮਾਂ ਪਿਉ ਲਈ ਕਦੀ 8 9 ਹਜਾਰ ਦਾ ਕੱਪੜਾ ਲੀੜਾ ਲੈ ਕੇ ਦੇ ਹੋਇਆ? ਭੈਡ ਚਾਲ ਆ, ਇਹ ਦਿਖਾਵੇ ਆ, ਕੋਈ ਸ਼ੌਂਕ ਨੀਂ।।

  • @mossepindtomossa1891
    @mossepindtomossa1891 2 года назад +6

    71/72 wale sirrraaa bande a yaar bhut wda group a eh Punjab da oda ta India da bhut wda group a sari dunia jandi a👌👌

  • @gurmukhsekhon3582
    @gurmukhsekhon3582 2 года назад +6

    ਪਾਣੀ ਤਾ ਮਾਰਨਾ ਹੀ ਸੀ ਅਗਲਾ 8 ਲੱਖ ਦਾ ਨੁਕਸਾਨ ਕਰ ਲਵੇ ਕਮਾਲ ਹੀ ਕਰਤੀ ਸਵਰਾਜ 855 fe ਰਖੇ ਆ ਸੌਕ ਨੂੰ ਪਰ ਕਦੇ ਨਾ ਤਬੀਆ ਚ ਨਾ ਟੋਚਣਾ ਚ ਲੇਕੇ ਹੀ ਨਹੀ ਗਿਆ ਕੀ ਪਤਾ ਕਮੈਟੀ ਕੀ ਕਹਿ ਦਵੇ ਘਰ ਖੱੜਾ ਹੀ ਚੰਗਾ

    • @swrajloverz3590
      @swrajloverz3590 2 года назад +2

      Aa ta fuddu aa ver

    • @swrajloverz3590
      @swrajloverz3590 2 года назад +2

      Sare fukri ch aa ke

    • @swrajloverz3590
      @swrajloverz3590 2 года назад +2

      La jnde

    • @_official_raman
      @_official_raman 2 года назад +1

      Jehde sande mukable a ch jande a ona naal lok kheti nhi krde sirf mukable hi krde a pure Punjab ch msa do dhai so tractor hou tochan tavia vala tuc sariaa
      nu bhandn lag jane o shaunk v koi chij hundi a gore v fun shun krde a bahla gyan na dya kro

    • @gurmukhsekhon3582
      @gurmukhsekhon3582 2 года назад +2

      @@_official_raman veer ਉਹਨਾ ਨੀ ਬਦਨਾਮ ਨੀ ਕਰਦਾ ਕਮੇਟੀ ਫੇਸਲੇ ਹੀ ਗਲਤ ਕਰਦੀ ਆ ਪਾਣੀ ਮਾਰਨ ਕਿਉ ਨਹੀ ਦਿੱਦੇ

  • @ranasandhu4569
    @ranasandhu4569 2 года назад +29

    7172 wale winner c ta cancel karta siraa 7172

    • @AmandeepSingh-fb9oi
      @AmandeepSingh-fb9oi 2 года назад

      Turnament wale hi fuddu bande aa a ta kese di mehnat aa koi jadu ni pehla dasna c

  • @harvindersingh1683
    @harvindersingh1683 2 года назад +13

    Eh fuddu Gallan krn lagg gye 3630 wale ne pani kdata ehna da 😂😂 fuddu c stage wale 😂😂

  • @sahil_porduction8290
    @sahil_porduction8290 2 года назад +4

    Bai na Sirrra kar va ta 👍👍😘😘💓

  • @mr.hunjan3089
    @mr.hunjan3089 2 года назад +2

    ਵਿਹਲੇ ਕੱਠੇ ਹੋਏ ਟ੍ਰੇਕਟਰ ਭੱਨਣ ਨੂੰ

  • @Globalkabbadiupdates
    @Globalkabbadiupdates 2 года назад +3

    ਟਰੈਕਟਰ ਵਾਲੇ ਦਾ ਕਸੂਰ ਕੀ ਸੀ, ਲੋਕ ਗੰਦ ਪਾ ਰਹੇ ਸਨ,, 7172- ਨੇ ਸਾਰਿਆਂ ਦੀ ਬੁੰਡ ਕੁੱਟ ਦਿੱਤੀ, ਪਰਾਇਜ ਕਿਸੇ ਆਪਣੇ ਹਰਮਨ ਪਿਆਰੇ ਨੂੰ ਦੇ ਦਿੱਤਾ

  • @pronoobgameryt5936
    @pronoobgameryt5936 2 года назад +13

    Aa tractor jeet jana c.. je oh. Aa fuudu rule na. Banode.. bina paani maare kive chl ju.. cammeti ne galt kitta 🙏🙏

  • @ripkulbirnaruanagroup5318
    @ripkulbirnaruanagroup5318 2 года назад +3

    ਪਰਚੇ ਤੇ ਨਿਰਪੱਖ ਲਿਖਿਆ ਹੁੰਦਾ ਤੇ ਬਾਅਦ ਵਿਚ ਕੁਝ ਕਮੇਟੀਆ ਏਦਾਂ ਦੇ ਕੰਮ ਕਰਨ ਡੲਈਆ ਹੁੰਦੀਆਂ ਨੇ
    ਭਾਊ ਜੇ ਆਪਣੇ ਨੂੰ ਈ ਜਿਤਾਉਣਾ ਹੁੰਦਾ ਤੇ ਫਿਰ ਟੂਰਨਾਮੈਂਟ ਈ ਨਹੀਂ ਕਰਾਉਣਾ ਸੀ

    • @Tanvirdhillon0001
      @Tanvirdhillon0001 2 года назад

      Bilkul ryt vr kameti di bound ft gyi jdo 71-72 vale ne pehla gerha he laya

  • @shamindersingh4627
    @shamindersingh4627 2 года назад +1

    ਦਸ ਬਾਰਾਂ ਲੱਖ ਦਾ ਟਰੈਕਟਰ ਭੰਨੀ ਜਾਂਦੀ ਐ ਜੰਤਾ ਤੇ ਜਦੋਂ ਪੰਜ ਸੱਤ ਲੱਖ ਬੈਂਕ ਜਾਂ ਆੜਤੀਏ ਦਾ ਦੇਣਾ ਹੁੰਦਾ ਤਾਂ ਲੰਡੀ ਬੂੱਚੀ ਬੂਥਾ ਚੱਕ ਕੇ ਧਰਨੇ ਤੇ ਬਹਿ ਜਾਂਦੇ ਨੇ.

  • @bhumblasaab5688
    @bhumblasaab5688 Год назад +1

    ਬਾਈ ਜੀ ਧੱਕਾ ਹੋ ਰਿਹਾ ਏ ਤਾਂ 7172 ਵਾਲਿਆ ਨਾਲ

  • @sadiksadeaalekhan5843
    @sadiksadeaalekhan5843 2 года назад +3

    ਫਿਰ ਕਹਣਾ ਸਾਡਾ ਕਰਜਾ ਮੁਆਫ ਕਰ ਦੇਣਾ

  • @HarmanSingh36301
    @HarmanSingh36301 2 года назад +20

    Ehna nu kehdo delhi chljo odo ii kehden ge sade kol paise heni eda tractor mele kron nu paise aa jnde aa ehna kol vehle lok fer kehnde sanu kheti vicho bchda ni

    • @karanshergill7415
      @karanshergill7415 2 года назад +1

      kheti cho ni bchda kuj v gal sach aa ehna nu paise bharo onde aa

    • @sukhpreetsangha2535
      @sukhpreetsangha2535 2 года назад +3

      Oh y eh sare tractor wale delhi hi o c 7172 wale v delhi ghe hoe c tournament te ta jana hi a hun jdo tractor ready krea ne mela lhi

  • @SatnamSingh-vh5qx
    @SatnamSingh-vh5qx 2 года назад +14

    holland 71/72 💪🏻💪🏻💪🏻💪🏻💪🏻

  • @babashrichandjidesidwakhan1215
    @babashrichandjidesidwakhan1215 2 года назад +5

    ਲੰਡੂ ਨੇ ਸਾਰੇ ਪ੍ਰਬੰਧਕਾਂ ਦੀ ਗੱਲ ਨਹੀਂ ਸੁਣਦੇ

  • @navisaini3023
    @navisaini3023 2 года назад +6

    Apne bnde nu jitan laye eh sabb krya
    Jdo badh ch objection laye a is time bnde bahr hoge c

  • @HarmanSingh36301
    @HarmanSingh36301 2 года назад +56

    Paani marn nal ehna di ki dukhdi c

  • @majhablock125
    @majhablock125 2 года назад +6

    Maadi comety aaa jitt jari ni gai

  • @charrybrar7009
    @charrybrar7009 2 года назад +15

    jihna di ghre ni chldi hundi o bhr aw k leader bn jnde aw

    • @charrybrar7009
      @charrybrar7009 2 года назад

      @@vikkasarpanchkhalsa3077 😂😂😂😂👍

  • @Zetor_35_
    @Zetor_35_ 2 года назад +9

    kadi mjburi? aglea da lakha da sand a pani nl thonu ki hunda c ? ek ta track di jakhna vd dine o yr tractr hunde a na k jaaj jo ud jange

  • @AmanDeep-uv8ub
    @AmanDeep-uv8ub Год назад +1

    ਤੁਸੀ ਜਿੱਥੇ ਜਾਵੋ ਚੜਦੀਕਲਾ 71 72 ਵਾਲੇ ਜੱਟੋ

  • @SukhwinderSingh-sk1jg
    @SukhwinderSingh-sk1jg 2 года назад

    ਜਿਸ ਤਰਾਂ ਬਾਪੂ ਨੇ ਦਿਨ ਵਿਚ ਇਕ ਕਿਲਾ ਕਣਕ ਵੱਢੀ ਸੀ ਉਹ ਹੈ ਹਿਕ ਦੇ ਜ਼ੋਰ ਦੀ ਗੱਲ ਆ ਤਾਂ ਫੁਕਰਪੁਣਾ ਹੈ

  • @sekhonsaab1881
    @sekhonsaab1881 2 года назад +3

    ਲੋਕੋ ਕਿਉਂ ਕੁੱਤੇ ਦੀ ਮੌਤ ਮਰਦੇ ਆ ਟਰੈਕਟਰ ਭੰਨਨ ਲੱਗੇ ਆ ਫੇਰ ਫਾਹੇ ਲਾਉਣ ਲੱਗ ਪਵੋਗੇ

  • @jasveersingh7774
    @jasveersingh7774 2 года назад +3

    71/72 Holland great y g ਹੁਣ ਕੀ ਹੋਇਆ ਹਵਾ ਕੱਢਤੀ 7172 ਨੇ

    • @harpalsidhu572
      @harpalsidhu572 2 года назад

      oh bhrawa ohde ch engine v tralle da

  • @karanvnation9090
    @karanvnation9090 2 года назад +3

    Munde nee pura jor lva ta te judges ne discolfied kr ta ek sec ch.not fair

  • @inderpreetsingh6145
    @inderpreetsingh6145 2 года назад +1

    ਟਰੈਕਟਰ ਤੋੜਨ ਵਾਲਾ ਕੰਮ ਆ ਨਾਲੇ ਕੋਈ ਦੇਖਣ ਨੀ ਜਾਦਾ

  • @Manpreetsingh-zp1rd
    @Manpreetsingh-zp1rd 2 года назад +3

    ਡਰ ਗਏ ਏ ,,💢💯

  • @kamaljit1464
    @kamaljit1464 2 года назад +1

    ਮਸ਼ੀਨਰੀ ਦਾ ਕੀ ਐ
    ਦਮ ਹੈ ਤਾਂ ਆਪ ਦਿਖਾਓ ਕਹੀ ਚਲਾਕੇ

  • @sardar5310
    @sardar5310 2 года назад +6

    😁😁 end kro da 7172

  • @preetpandher3527
    @preetpandher3527 2 года назад +6

    Yr ena ne apda bnda jitona mukdi gall aw

  • @zimidarveer996
    @zimidarveer996 2 года назад +7

    Apna tractor jiton laii aa galt aa 🚜🚜

  • @sukhrai4075
    @sukhrai4075 2 года назад +4

    ਪਾਣੀ।ਪੋਣਾ।ਬੈਣ।ਚਾਹੀਦਾ।

  • @gurbhindersandhu8654
    @gurbhindersandhu8654 2 года назад +5

    Very nice 👌

  • @HariSingh-zp3ou
    @HariSingh-zp3ou 2 года назад +1

    ਇਸ ਕੰਮ ਨਾਲੋ ਕੋਈ ਮੈਡੀਕਲ ਕੈਂਪ ਲਾ ਲਿਆ ਕਰੋ

  • @farmerlife4008
    @farmerlife4008 2 года назад +3

    Ehna di jaan buj k chaal aa ki ehna wala trector first aya hona .nhi oh haar janda

  • @SuperSUKHJOHAL
    @SuperSUKHJOHAL 2 года назад +1

    Tuc kise hor ni jittan he nhi dinde , ta too pye Committee vale

  • @bablasidhusidhu9972
    @bablasidhusidhu9972 2 года назад +5

    71 72 vaale siraaa aaaa

  • @gurmukhkahlon7138
    @gurmukhkahlon7138 2 года назад +1

    ਇਹ ਕੋਈ ਬਹੁਤ ਵਧੀਆ ਕੰਮ ਨਹੀ।

  • @Jatt-saab
    @Jatt-saab 2 года назад

    ਜਿਹੜੇ ਨੇ ਮਾਈਕ ਫੜਿਆ ਉਹ ਵਿਕੇਆ ਲਗਦਾ ਬੂਝੜ ਜਿਹਾ ਉਹਨੇ ਹੋਰ ਕੋਈ ਜਿਤਾਉਣਾ ਹੋਣਾ

  • @sukhjivansinghmks7455
    @sukhjivansinghmks7455 2 года назад +2

    Ehna ne apna koi jitona hona ewe wadu de leader...verro kise mukable vich ja k apne ap nu kamjor na samjo aj kal sare pase eho hall aa ..ena ne apne bande jitone hunde sub fix hunda..

  • @balwindernandha3971
    @balwindernandha3971 2 года назад +6

    ehna nu pta 7172 walea ne koi v nere tere Khangan nai dena

  • @rashminderdeepsingh1704
    @rashminderdeepsingh1704 2 года назад +8

    J ehni akar c taan tournament kyu krvaea .....

    • @checkbunty
      @checkbunty 2 года назад +3

      ਅਕੜ ਨੀ ਵੀਰੇ ਏ ਸਭ ਕਮੇਟੀ ਨੰ ਸਮਝਦੇ ਨੀ ਕਝ ਜੋਦ ਕਮੇਟੀ ਨੇ ਫੈਸਲ ਪਹਿਲੇ ਕਿਹ ਦਿੱਤਾ ਕਿ ਪਾਣੀ ਨਹੀ ਮਰਨ ਦੇਣ ਤਾ ਕਿੳ ਪਾਣੀ ਮਰ ਰਿਹੇ ਨੇ ਨਾਲੇ ਨਾਲ ਭੱਜਣ ਮਨ ਕੀਤੇ ਤਾ ਮੰਨਦੇ ਕਿੳ ਨੀ

    • @GoodKang
      @GoodKang  2 года назад

      You are right and committee boht vadia dhaul Di 👍🏼

    • @jattbinda7762
      @jattbinda7762 2 года назад +3

      ਬਾਈ ਹੁਣ ਅਗਲੇ ਕਮੇਟੀ ਦੀ ਗੱਲ ਮੰਨ ਕੇ ਆਪਣਾ ਟ੍ਰੈਕਟਰ ਦਾ ਨੁਕਸਾਨ ਕਰਾ ਲੈਣ

  • @Asl-md5pr
    @Asl-md5pr 2 года назад +3

    Eh sardar Saab da personal decision lagda Hor koi tan objection karda dikhya ni.!!

  • @guriguri9254
    @guriguri9254 2 года назад +11

    71 72 ❤

  • @Hetra_da_jija
    @Hetra_da_jija 2 года назад +13

    7172 🔥🔥🔥

  • @PrinceKumar-nl5oj
    @PrinceKumar-nl5oj 2 года назад +1

    ਵੀਰ ਕਮੇਟੀ ਡਰ ਗਈ ਜਿੱਤ ਜਾਣਾ 7172 ਵਾਲਿਆ ਨੇ ਏਵੇਂ ਫੁਦੂ ਕਮੇਟੀ ਐ ਤਾਂ 🤨🤨

  • @sarpanch9106
    @sarpanch9106 Год назад +1

    Bukda firda 7172 tid dukhn late cmety alea de tahi rok rhe a Eda di fudhu cmty te parch hona chida aw koi nuksan ho jnda kon jimevar c eda de pinda ch mna krdeo jan nu bs

  • @parmjitsingh3850
    @parmjitsingh3850 2 года назад +3

    Aah kam karde fir karja charda fir kainde karja maff karo

  • @Ramjatin
    @Ramjatin 2 года назад +2

    Eh te sachi crack mehkma a 😀😀😀

  • @yadwindersingh3626
    @yadwindersingh3626 2 года назад +5

    7172 mehkma jinda bad

  • @singhvinnie9528
    @singhvinnie9528 8 месяцев назад +1

    Duja tractor walya nu v sath dana chahi da c sada pind ch v purana buda ida hi karda c nasha nal munda mara ohna da

  • @pb02vala66
    @pb02vala66 2 года назад +2

    Camati na dakha kita 7172 vala nal

  • @fatehsingh1864
    @fatehsingh1864 Год назад

    next time mukabla kithe hona 22 ji

  • @deepnijjar1361
    @deepnijjar1361 2 года назад +2

    Eh Punjab ch nava ae kam chal pea tractor khet ch kam karne lai aa ke aa time waste karne lai

  • @Ranveer_sangha03
    @Ranveer_sangha03 2 года назад +1

    Kyu cancel kita audio samaz nahio lagi

    • @GoodKang
      @GoodKang  2 года назад

      Tractor te paani 💧 marde c

    • @Ranveer_sangha03
      @Ranveer_sangha03 2 года назад +1

      @@GoodKang so paani maarna nahi allowed hunda Matlab tractor nu thanda kerke chala rahe c engine nu right ??? And dhaanwaad reply layi

  • @sandeepsinghnanua4655
    @sandeepsinghnanua4655 2 года назад +2

    Aapna tractor jitauna c ta cancle kr ditta 7172

  • @sukhchopra7153
    @sukhchopra7153 2 года назад +1

    Minu smj jahi ni lggi ehdi ina nu ki hogiya ...eh kio lad pye ida 🤦🤦🤦🙇🙇🤷🤷🤔🤔🤔🤔

  • @harvindersinghsingh2666
    @harvindersinghsingh2666 2 года назад +7

    Apne nu jeetona hona ina ne

    • @GoodKang
      @GoodKang  2 года назад

      Hnji

    • @NavdeepSingh-iu9pj
      @NavdeepSingh-iu9pj 2 года назад +1

      Bhra mreya ena nu moka dita c dubara 5 nbr de ayi a 5100 jiteya sada apna tractor tn hreya a rule tn rule hi a

  • @momatwal1412
    @momatwal1412 2 года назад +2

    Sade Punjabi kine fudu bande jaa rahe ne Halle kehde apna Raj laina Rab ihna noo sumat bakhshe

  • @jujharsingh7240
    @jujharsingh7240 2 года назад +1

    ਆਪਣ। ਨੂੰ। ਦੇਣਾ।ਇਸ।ਨੇ।ਇਹ।ਤ

  • @thefarmer8
    @thefarmer8 2 года назад +1

    mnu ajj tak samjh nhi aayi ehh maslaa ki
    hundaa??? kiss cheej da mukawlaa hundaa

    • @GoodKang
      @GoodKang  2 года назад

      Veere Harrows pulling competition

  • @kaleravtar6424
    @kaleravtar6424 Год назад +1

    ਹੰਕਾਰੀ ਕਮੇਟੀ

  • @gurpreetbhullar1772
    @gurpreetbhullar1772 2 года назад +6

    7172🔥🔥🔥👌

  • @gurmindersingh5444
    @gurmindersingh5444 2 года назад +1

    Panjab sarkar nu ae kuch band karna chadiya

  • @jeonamour8883
    @jeonamour8883 2 года назад +4

    Hadh aa thode wali
    Thode tournament kr k agla awda tractor heat krwa lawe ?
    2 bandea de vas di gal aa panni pauna baar baar ? fuddu kise thaa de

  • @vipanjatt9581
    @vipanjatt9581 2 года назад +7

    7172 🥰

  • @shonkathre4525
    @shonkathre4525 2 года назад +6

    Committee aale lag pye ron
    Je nhi kraaone aonde muqaable taa naa krao
    Kdii eda di gal nhi hoii pehla

  • @jbajwa3000
    @jbajwa3000 2 года назад +9

    Holland jhotta 🔥🔥 ehna koi apna jitona hona tahi sale roo rhe ehna nu pta holland de brobr kise ne ni khlona

    • @harpalsidhu572
      @harpalsidhu572 2 года назад

      oh bhrawa ohde ch tralle da engine fit aa😂😂😂

    • @harpalsidhu572
      @harpalsidhu572 2 года назад

      oh bhrawa ohde ch tralle da engine fit aa😂😂😂

    • @jbajwa3000
      @jbajwa3000 2 года назад

      @@harpalsidhu572 tralle da. hi smj lo Holland Di koi Rees ni kr skda 👌👌🔥🔥🔥🔥

    • @dil_sandhu8554
      @dil_sandhu8554 2 года назад

      @@harpalsidhu572 ohh jugadu ch aaa ehh simple aa

    • @harpalsidhu572
      @harpalsidhu572 2 года назад

      @@dil_sandhu8554 bhrawa sare slander tralle ale lyi betha 180 horsepower aa 2500 RPM

  • @rickydhaliwal9443
    @rickydhaliwal9443 2 года назад +2

    Meri gall da koi gussa na koreo veer pr appan ta pehla hi karje vich dige hoe aa tractor apni kheti vaste banea hoea yaar edha de kamm koi walli vadia gall ta hai ni yaar koi puche sade warge zemmidar to jehde 2511
    Nall kheti kerdhe aa te hor pta ni kine k sadde werge hone aa appa ta ni veer heo jhe fuddu kamm kerdhe tractor naal

    • @GoodKang
      @GoodKang  2 года назад

      Very nice veer g

  • @parveshbanwait2967
    @parveshbanwait2967 2 года назад +1

    कमेटी वालो ने पैसे खा लिये

  • @sidhu60525
    @sidhu60525 2 года назад +5

    Lot aa bai

  • @40wmk
    @40wmk Год назад

    Sabha lailan🤙🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @Gurditt1995
    @Gurditt1995 2 года назад +1

    Time kadeya hona tractor ne ta cancel karan nu keh rahe aa

  • @RealPanjabiMusic
    @RealPanjabiMusic 2 года назад +2

    ਜਨਤਾ ਲਾ ਲਾ ਬਹੁਤ ਕਰਦੀ ,,,, 71721,7172 ਰੋਲਾ ਐਂ ਪਾਇਆ ਜਿਵੇਂ ਘਰੇ ਹੀ ਬਣਾਇਆ, ਟਰੈਕਟਰ ਚੰਗਾ ਪਰ ਪਤਾ ਸਭਨੂੰ ਕਿ ਜਦੋਂ ਰੂਲ ਪਹਿਲਾਂ ਦੱਸਿਆ ਜਾਵੇ ਓਹ ਸਭ ਲਈ ਬਰੋਬਰ ਹੁੰਦਾ, ਤੁਸੀਂ ਉਲਟ ਪਾਸਿਓਂ ਜਾਕੇ ਜਿੱਤਣ ਲਈ ਬੇਈਮਾਨੀ ਵੀ ਕਰਦੇ ਓੱਤੇ ਰੋਲਾ ਵੱਖਰਾ, ਜਚੀ ਨਹੀਂ ਗੱਲ।

    • @Tanvirdhillon0001
      @Tanvirdhillon0001 2 года назад

      Kdi real ch tavia mukable dekhe fr pta chlu tnu 71-72 vale kon aa satwinder pra A apna sarch maar u tube te kon aa fr boli comment ch aglea da naam aa dunia te duji gl kameti valeya ne apna bnda jitona c taa eh drama hoya sb

    • @kulwinderwrainch9410
      @kulwinderwrainch9410 2 года назад

      @@Tanvirdhillon0001 raola ki pe gya bro cancel kio kita eh tractor ?

    • @Tanvirdhillon0001
      @Tanvirdhillon0001 2 года назад

      @@kulwinderwrainch9410 tractor 🚜 chlde te pani 💧 marde c kameti ne pehla dseya ni te moka v ni dita ik v tractor cancel kr dita kio k ihna ne apna tractor jtona c fuddu kameti aa sali bnde v lode aa sale 😏🖕

  • @sandhumajha1278
    @sandhumajha1278 2 года назад +2

    Eh ki kanjarkhana?
    Hilge lagda lok

  • @sukhrajpannu3862
    @sukhrajpannu3862 2 года назад +1

    Veer g chakla na maro pahli war mela karwaia lagda

  • @Mustafaji1010
    @Mustafaji1010 Год назад +1

    Ye ena ne kise hor nu jtouna hona .ta ehna de pti jndi aa

  • @grewalfamilypb3187
    @grewalfamilypb3187 2 года назад +9

    Fuddu comite siraa tracter tae objection londe Aa

    • @karandeep4431
      @karandeep4431 2 года назад +1

      Ehna do bund dukhdi aa ajj kal 71/72 ton sareyaan di saleyo chal man leya tusi track Dr ale dale bande nahi jaan dite taan cancel kita te saleyo stage te ehne bande bund dinde aa Ameen sale apne hi role rakhdi rehandi janta

    • @karandeep4431
      @karandeep4431 2 года назад +2

      Shinder braa end aa tracktor att hi rehana group ehe baki bazar ch moongfali aon naal badamaan de bhaa ni girde 🤨

    • @NavdeepSingh-iu9pj
      @NavdeepSingh-iu9pj 2 года назад +1

      Pji mud k moka dita gya 5 nbr te aeya 5100 inam jiteya