ਦੀਪ ਸਿੱਧੂ ਦੇ ਕੱਟੜ ਫੈਨ ਜੋਰੇ ਨੇ ਲਿਆਂਦੀ ਤੂਫ਼ਾਨ ਸਿੰਘ ਦੀ ਨ੍ਹੇਰੀ, ਰਿੰਗ ਵਿਚੋਂ ਹੀ ਜੋਰੇ ਨੇ ਦਿੱਤੀ ਇੰਟਰਵਿਊ

Поделиться
HTML-код
  • Опубликовано: 17 ноя 2024

Комментарии • 85

  • @apnapunjab2023
    @apnapunjab2023 Месяц назад +30

    ਮੇਰ ਪੰਜਾਬ ਦੀ ਧਰਤੀ ਸ਼ੇਰਾਂ ਦੀ ਧਰਤੀ ਹੈ❤ ਮੈਨੂੰ ਮਾਣ ਹੈ ਮੈਂ ਪੰਜਾਬ ਦੀ ਧਰਤੀ ਵਿੱਚ ਜਨਮ ਲਿਆ❤

  • @Dosanjh84
    @Dosanjh84 Месяц назад +18

    ਜੋਰਾ ਜੌਹਲ ❤।
    ਭੱਜਣ ਵਾਲੇ ਨੂੰ ਧਰਤੀ ਚਾਹੀਦੀ ਤੇ ਉੱਡਣ ਵਾਲੇ ਨੂੰ ਅਸਮਾਨ ਪਰ ਸਾਨੂੰ ਇਹ ਦੋਵੇਂ ਚਾਹੀਦੇ ਨੇ, ਜਿੱਥੇ ਵੀ ਮਿਲਣਗੇ ਜਿਵੇਂ ਵੀ ਮਿਲਣਗੇ ਛੱਡਣੇ ਥੋੜੀ ਐ❤।

  • @mithasingh4484
    @mithasingh4484 Месяц назад +7

    ❤ ਬਾਈ ਦੀਪ ਸਿੱਧੂ ਅਮਰ ਹੈ ਜ਼ੋਰੇ ਬਾਈ love you ਤੇਰੇ ਚ ਲੋਕਾਂ ਨੂੰ ਦੀਪ ਸਿੱਧੂ ਦਿਖਾਈ ਦਿੰਦਾ ਹੈ ਦਿਲੋਂ ਮੁਹੱਬਤ ਹੈ ਜ਼ੋਰੇ ਹੁਣ ਮੈਂ ਫੇਰ ਤੋਂ ਦੀਪ ਨੂੰ ਪਿਆਰ ਕਰਦਾ ਹਾਂ ਬਹੁਤ ਹੀ ਜ਼ਿਆਦਾ ❤❤❤❤

  • @balkarchauhan
    @balkarchauhan Месяц назад +22

    ਜ਼ੋਰਾ ਪਾਜੀ ਚੱੜਦੀ ਕਲਾ ਵਿੱਚ ਰੱਖੇਓ ਜੀ

  • @Pargatsinghkhera-fh2iq
    @Pargatsinghkhera-fh2iq Месяц назад +7

    ਬਹੁਤ ਵਧੀਆ ਦੋਵੇਂ ਖਿਡਾਰੀ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਇਹੋ ਜਿਹੇ ਖੇਡਾਂ ਹੋਣੀਆਂ ਚਾਹੀਦੀਆਂ ਕਿਉਂਕਿ ਨਸ਼ੇ ਤੋਂ ਮੁਕਤ ਪੰਜਾਬ ਛੇਤੀ ਕਰਵਾ ਰਹੇ ਹਾਂ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਜੇਲ ਚੋਂ ਆ ਕੇ cm ਬਣਨਗੇ 2027 ਵਿੱਚ

  • @gurchransingh5674
    @gurchransingh5674 Месяц назад +9

    ਦੋਵੇ ਵੀਰ ਹੀ ਬਹੁਤ ਵਧੀਆ ਪੰਜਾਬ ਦੇ ਹੀਰੇ ਹਨ ਧੰਨਵਾਦ ਦਿਲੋ ਸਲੂਟ ਜੀ

  • @ShivCharansidhu
    @ShivCharansidhu Месяц назад +29

    ਪੰਜਾਬ ਦਾ ਗਰਾਂਉਡ ਪੰਜਾਬੀ ਦਰਸ਼ਕ ਪੰਜਾਬੀ ਬੋਲੀ ਬਹੁਤ ਵਧੀਆ, ਸ਼ਿਵਚਰਨ ਸਿੰਘ ਮੁੰਡੀਜਮਾਲ ਮੋਗਾ ਰੋਡ ਕੋਟ ਈਸੇਖਾਂ

    • @jassshahkoti-6980
      @jassshahkoti-6980 Месяц назад +2

      Bio data taa Edda likh ditta jiwe sarkari kanak waali line vich lgg ke raashan lain aya howe 😂😂😂

    • @teetubrar7387
      @teetubrar7387 Месяц назад

      ​@@jassshahkoti-6980😂😂😂😂

  • @SukhwinderSingh-wq5ip
    @SukhwinderSingh-wq5ip Месяц назад +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @HarpreetSingh-ll1ev
    @HarpreetSingh-ll1ev Месяц назад +19

    ਪੰਜਾਬੀ ਸਿਰਰਾ

  • @gaminggangjs4914
    @gaminggangjs4914 Месяц назад +5

    ਬਹੁਤ ਵਧੀਆ ❤❤ ਪੰਜਾਬ ਚ ਹੋਣਾ ਚਾਹੀਦਾ ਇਹੋ ਜਿਹੀਆਂ ਖੇਡਾਂ ❤❤

  • @apnapunjab2023
    @apnapunjab2023 Месяц назад +11

    ਨਹੀਂ ਉਹ ਲੱਭਣੀ ਪੰਜਾਬ ਵਰਗੇ ਸਟੇਟ ਪੂਰੇ ਇੰਡੀਆ ਵਿੱਚ❤

  • @IqbalSingh-ys8hb
    @IqbalSingh-ys8hb Месяц назад +12

    ਗੇਮ ਤਾਂ ਫਿਕਸ ਹੀ ਹੁੰਦੀ ਆ ਪਰ ਦੀਪ ਸਿੱਧੂ ਦਾ ਫੈਨ ਆ ਮੁੰਡਾ ਨਾਂ ਵੀ ਜੋਰਾ ਰਖ ਲਿਆ ਵਧੀਆ ਲਗਾ

  • @ManjitSingh-wt5xl
    @ManjitSingh-wt5xl Месяц назад +4

    ਇਕੱਲਾ ਜ਼ੋਰਾਂ ਨਹੀਂ ਜੋਰਾ ਸਿੰਘ ਲਿਖਿਆ ਕਰ ਸ਼ੇਰਾਂ
    ਪੱਤਰ ਸਾਹਿਬ ਦਸ ਦੈਣਾ ਬਹੁਤ ਬਹੁਤ ਮੁਬਾਰਕਾਂ ਜ਼ੋਰਾਂ ਸਿੰਘ

  • @jagrajmahal9260
    @jagrajmahal9260 Месяц назад +4

    ਬਹੁਤ ਵਧੀਆ ਲੱਗਿਆ ਦੇਖ ਕੇ

  • @SunnySingh-s6h
    @SunnySingh-s6h Месяц назад +7

    Att ਕਰਤੀ ਵੀਰ ਨੇ ❤❤❤

  • @harbansdhillon-x8q
    @harbansdhillon-x8q Месяц назад +11

    ਨਜਾਰਾ ਹੀ ਆ ਗਿਆ❤❤❤❤❤❤❤❤❤❤❤❤❤❤❤❤❤

  • @RameshKumar-fr1vz
    @RameshKumar-fr1vz Месяц назад +6

    ਪੰਜਾਬੀ ਜਿਤਿਆ ਹੈ ਜੀ ਹਾਰਿਆ ਕੋਈ ਵੀ ਨਹੀਂ ਕਿਉਂਕਿ ਪੰਜਾਬੀ ਜਿਤਿਆ ਮਾਂਣ ਹੈ ਸ੍ਰੀ ਗੰਗਾਨਗਰ ਰਾਜਸਥਾਨ 🙏🙏 ਗੁੱਡ ਨਾਈਟ ਪੰਜਾਬੀਓ

  • @AvtarSingh-pw7fv
    @AvtarSingh-pw7fv Месяц назад +11

    ਜੋਰਾ ਬਾਈ ਜਿੰਦਾਬਾਦ

  • @RanjeetSingh-yo4cl
    @RanjeetSingh-yo4cl Месяц назад

    ਜੋਰਾ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਜੀ ਤੂਫਾਨ ਫੁਕਰਾ ਤੂਫਾਨ ਜਿਹੜਾ ਫੁਕਰਾ

  • @singhharvarinder6417
    @singhharvarinder6417 Месяц назад +8

    ਵਾਹ ਓਏ ਨਜਾਰਾ ਲੇਆਤਾ

  • @5911fullpower
    @5911fullpower Месяц назад +5

    ਨਜ਼ਾਰਾ ਲਿਆਤਾ ਜੋਰੇ ਬਾਈ ਨੇ❤

  • @tsgkarn4284
    @tsgkarn4284 Месяц назад +2

    ਜ਼ੋਰੇ ਵੀਰ ਨੇ ਹਨ੍ਹੇਰੀ ਲਿਆ ♥️♥️♥️♥️♥️♥️♥️

  • @JagdishSingh-zi7sw
    @JagdishSingh-zi7sw Месяц назад +2

    Sikh Kaum Zindabad

  • @HarjindaraKumar
    @HarjindaraKumar Месяц назад +6

    ਬਹੁਤ ਵਧੀਆ ਰੈਸਲਿੰਗ

  • @MalkeetSingh-kf8ke
    @MalkeetSingh-kf8ke Месяц назад +2

    ਦੋਵੇ ਬਹੁਤ ਵਧੀਆ ਜੀ

  • @goodvibesyes
    @goodvibesyes Месяц назад +1

    ਪੂਰੀ feeling ਆ ❤

  • @khomedesign4667
    @khomedesign4667 Месяц назад +3

    ❤❤❤ Thanks Veer g

  • @JagdishSingh-zi7sw
    @JagdishSingh-zi7sw Месяц назад +3

    Deep singh Sidhu Never Die

  • @PunjabSingh1999
    @PunjabSingh1999 Месяц назад +4

    Sira fight
    Jora bai
    👍👍👍

  • @Wrestlar_372
    @Wrestlar_372 Месяц назад +4

    ਤੂਫ਼ਾਨ ਕੀ ਇਹਤਾ ਬਰੋਲੈ ਨੀ ਲਿਆ ਸਕਦਾ ,ਇੱਕ ਉਹ ਤੁਫ਼ਾਨਾ ਤੁਫੂਨਾ ਜਦੋ ਇਹੇ ਹੈ ਸਟੰਟ ਨੇ ਤਾਂ ਬਾਬਾ ਦੀਪ ਸਿੰਘ ਦਾ ਨਾਮ ਨ ਹੀ ਲਿਆ ਕਰੇ ਤਾਂ ਚੰਗਾ।

    • @Tonystark_24
      @Tonystark_24 Месяц назад

      ਕਿਉ ਨੀ ਲੈਂ ਸਕਦਾ ਨਾਮ ਬਾਬਾ ਦੀਪ ਸਿੰਘ ਜੀ ਦਾ
      ਬਿਲਕੁਲ ਲੈ ਸਕਦਾ

  • @shambhubawa6018
    @shambhubawa6018 Месяц назад +3

    jora🦁johl💪love you paji👍

  • @iSHAANSharma786
    @iSHAANSharma786 Месяц назад +2

    Bhut vdia lgea ese tra pind pind wrestling honi chahiye
    New generation nashea to door rhugi jekr khedugi❤❤❤❤

  • @amitkumar-ey9fo
    @amitkumar-ey9fo Месяц назад +2

    Bae na bhut he vadea savla da javab deta

  • @ManpreetSingh-vt7lm
    @ManpreetSingh-vt7lm Месяц назад +1

    Good job bro waheguru ji 💕 998like

  • @kulvinderhappy8671
    @kulvinderhappy8671 Месяц назад +1

    ਰੰਗ ਬੰਨ੍ਹਿਆ ਜੀ। ਨੋਜਵਾਨਾ ਨੂੰ ਇਧਰ ਵਾਪਿਸ ਬੁਲਾਉਣ ਲਈ ਇੱਕ ਵੱਡੀ ਆਸ ਤੇ ਪੰਜਾਬੀ ਕਮੈਂਟਰੀ ਨਾਲ ਰੇਫਰੀ ਜਿਸਨੇ ਨੰਕਲ ਕਰਦੇ ਨੇ ਅਸਲੀ ਨਿਲ ਪਵਾ ਲੇ ਹੋਣੇ ।।😅

  • @premmakkar3428
    @premmakkar3428 Месяц назад +1

    God bless you jora bai

  • @KaramjitKaur-g1b
    @KaramjitKaur-g1b 26 дней назад

    Thinkinis is very good both of guyes so proud of you

  • @gurbanikathasantmaskeenji
    @gurbanikathasantmaskeenji Месяц назад +3

    Near Village chatamla morinda

  • @BhuraBhrowal
    @BhuraBhrowal Месяц назад +3

    Deep sidhu y jindha vadd joorraa y

  • @shambhubawa6018
    @shambhubawa6018 Месяц назад +3

    ❤❤❤

  • @balbinderkular9125
    @balbinderkular9125 Месяц назад +3

    🙏🙏🙏🙏🙏

  • @OGchahal_47
    @OGchahal_47 Месяц назад +3

  • @Petworldpunjab46
    @Petworldpunjab46 Месяц назад

    Deep sidhu ❤❤❤

  • @gurbaxsingh1581
    @gurbaxsingh1581 Месяц назад +2

    Jora 10 numberia.

  • @KanwaljitSingh-pm1mx
    @KanwaljitSingh-pm1mx Месяц назад +4

    Jora❤

  • @HarpalSingh-uv9ko
    @HarpalSingh-uv9ko Месяц назад +2

    Nice

  • @KhaliDogFarm
    @KhaliDogFarm Месяц назад

    ਜੋਰਾ ਭਰਾ ਘੈਟ ਆ ਪਰ ਦੂਜਾ ਸੁਲਤਾਨ ਤਾਂ ਨਕਲੀ ਜਿਹਾ ਲੱਗਦਾ

  • @PargatkhosaSingh-zz9wg
    @PargatkhosaSingh-zz9wg Месяц назад

    Very good Bai ji

  • @Beingamen
    @Beingamen Месяц назад

    Sultan bai zindabad 🔥💯🙏

  • @RasSahota-yi3xn
    @RasSahota-yi3xn Месяц назад +3

    ❤❤❤🎉🎉🎉

  • @Jaspalsingh-fp5ek
    @Jaspalsingh-fp5ek Месяц назад

    Bht vadia event bai

  • @gurbanikathasantmaskeenji
    @gurbanikathasantmaskeenji Месяц назад +2

    Jora Sadi city morinda da

  • @SurjitSinghKhalsa
    @SurjitSinghKhalsa Месяц назад +1

    bai sat shri akaal jore veer nu EK message jarur lagayo ke jadon kise nu pin karda Apnia Lata halaya kare sadiyan khasiyat hai pahalvan Diyan thoda sa control Karen bahut Sohna hai

  • @ManjinderSingh-ot4vo
    @ManjinderSingh-ot4vo Месяц назад +3

    Punjab de eda de nojwan delhi nu hazam ni hunde.delhi dekh di a jado os de nind hram ho jandi rata de

  • @JaspalSingh-fo9hh
    @JaspalSingh-fo9hh Месяц назад

    Love you Jora❤❤❤🎉🎉

  • @PrabhjitsinghSingh-ju7uo
    @PrabhjitsinghSingh-ju7uo Месяц назад

    Nice video ji

  • @nirvairsingh4526
    @nirvairsingh4526 Месяц назад

    Swaad aa gea dekh k

  • @baldevcheema160
    @baldevcheema160 Месяц назад +3

    Camra + Light Ring Upar Chalo

  • @AngrejSingh-d9b
    @AngrejSingh-d9b Месяц назад

    ਨਿਰੀ ਐਕਟਿੰਗ ਲਗਦੀ ਆ

  • @kuldeepbega
    @kuldeepbega Месяц назад +3

    ਇਹ ਡਰਾਮਾ ਖੇਡ ਆ ਮਿਲੀਭੁਗਤ ਹੁੰਦੀ ਹੈ

  • @jinduhappo7767
    @jinduhappo7767 Месяц назад

    Har koi Punjab apas vich hi ..

  • @vikramjitsingh4939
    @vikramjitsingh4939 Месяц назад

    👑

  • @agricultureimpliment9525
    @agricultureimpliment9525 Месяц назад

    Good

  • @jatinderbrar4656
    @jatinderbrar4656 Месяц назад

    Jora🎉

  • @puransingh7275
    @puransingh7275 Месяц назад +7

    ਜੋਰਾ ਚਤਾਮਲੀ

  • @HarjindaraKumar
    @HarjindaraKumar Месяц назад +2

    Hi

  • @1699singh
    @1699singh Месяц назад +2

    Bkamaal

  • @LovejotSingh-g4p
    @LovejotSingh-g4p Месяц назад +1

    Nakli nakli a ldai😅

  • @HappySandhu-hc9jr
    @HappySandhu-hc9jr Месяц назад

    ਨਿਰਪੱਖ ਕਹਾਉਣ ਵਾਲਾ ਚੈਨਲ ਵੀ ਕਿਤੇ ਨਾ ਕਿਤੇ ਜਾਤੀ ਮਾਨਸਿਕਤਾ ਰੱਖਦਾ। ਗੁਰੂ ਰਵਿਦਾਸ ਟਾਈਗਰ ਫੋਰਸ ਜੋ ਕਿ ਸਮਾਜ ਨੂੰ ਉਚਾ ਚੱਕਣ ਦਾ ਕੰਮ ਕਰ ਰਹੀ। ਰਵਿਦਾਸੀਆ ਕੌਮ ਦਾ ਯੋਧਾ ਸੁਲਤਾਨ ਵੀ ਮੌਜੂਦ ਸੀ ਓਥੇ ਤੇ ਫਾਈਟ ਵੀ ਜਿੱਤਿਆ। ਪਰ ਰਵਿਦਾਸੀਆ ਕੌਮ ਚੋ ਹੋਣ ਕਰਕੇ,,,,,,,,???

  • @ramanbutter3474
    @ramanbutter3474 Месяц назад

    Duplicate items

  • @SauravKharoud
    @SauravKharoud Месяц назад +4

    Nakli ladai ho ri a sab dikh riha hollywood vale v nakli lade ne sab scripted hunda but Punjabi ne i support both very good palvan jora kut khai janda😅😅

  • @NavSandhu-o3r
    @NavSandhu-o3r Месяц назад +2

    Jora jora hoi pyi a bharti hakumat de pishe jehra chalda a ohnu eda hi harayia jayuga , khali bharat da tatta a te toofan v khalli da tatta hai . Es lyi jora panjab desh da soorma hai , khalsa raaj jindabaad panjab desh jindabaad .

  • @gurjitkaur1623
    @gurjitkaur1623 Месяц назад +3

    ❤❤

  • @satbirsingh2182
    @satbirsingh2182 Месяц назад +1

    ❤❤

  • @bhau8tq8st9z
    @bhau8tq8st9z Месяц назад

    ❤❤